Punjab: ਜੰਗਲੀ ਜਾਨਵਰਾਂ ਲਈ 'ਮਸੀਹੇ' ਬਣੇ Punjabi Youth, ਸੁੱਕੇ ਪੜਛ ਡੈਮ ਵਿੱਚ ਪਾਣੀ ਦਾ ਕਰ ਰਹੇ ਪ੍ਰਬੰਧ

แชร์
ฝัง
  • เผยแพร่เมื่อ 16 มิ.ย. 2024
  • ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਪੜਛ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ, ਇਸ ਵਿੱਚ ਪਈਆਂ ਕਈ-ਕਈ ਫੁੱਟ ਡੂੰਘੀਆਂ ਦਰਾੜਾਂ ਇਸ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ।ਇਹ ਡੈਮ ਆਲੇ ਦੁਆਲੇ ਦੇ ਪਿੰਡਾਂ ਲਈ ਖੇਤੀਬਾੜੀ ਵਿੱਚ ਵਰਤੋਂ ਦੇ ਨਾਲ-ਨਾਲ ਜਾਨਵਰਾਂ ਲਈ ਪਾਣੀ ਦੇ ਸਰੋਤ ਵਜੋਂ ਬਣਾਇਆ ਗਿਆ ਸੀ।ਪਰ ਇਸ ਵਿੱਚ ਸਿਲਟ ਜੰਮਣ ਕਰਕੇ ਇਸ ਦੀ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਬਿਲਕੁਲ ਘੱਟ ਗਈ ਹੈ
    ਸ਼ੂਟ - ਮਯੰਕ ਮੌਂਗੀਆ, ਐਡਿਟ - ਗੁਰਕਿਰਤਪਾਲ ਸਿੰਘ
    #heatwave #heatwaves #animals #perchdam
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 462

  • @user-ny7op3zd3d
    @user-ny7op3zd3d 9 วันที่ผ่านมา +244

    ਇਹ ਆ ਅਸਲ ਸੇਵਾ ਭੁੱਖਿਆਂ ਨੂੰ ਰਜਾਓ ਨਾਂ ਕਿ ਰਜਿਆਂ ਨੂੰ ❤❤

    • @Singh_Singh23
      @Singh_Singh23 9 วันที่ผ่านมา +2

      True

    • @ashokkumar-se5sl
      @ashokkumar-se5sl 9 วันที่ผ่านมา +11

      ZEHDEE RSS GOVT HAR CHEZE CH COW TAX LE RHI H TE VOTE B OH KITHE MAR GYE H HINDU RASHTER DE...

    • @ashoksethi9023
      @ashoksethi9023 6 วันที่ผ่านมา

      @@ashokkumar-se5sl sahi kiha!

  • @singhsaab-cg8id
    @singhsaab-cg8id 10 วันที่ผ่านมา +178

    ਇਹ ਪੰਜਾਬ ਤੇ ਪੰਜਾਬੀਅਤ ਵਾਲੇ ਹੀ ਕਰ ਸਕਦੇ ਨੇ🙏

    • @anoopjindal5341
      @anoopjindal5341 9 วันที่ผ่านมา +1

      Karn vale sare statan vich ker rahe han.

    • @farmerlife4008
      @farmerlife4008 8 วันที่ผ่านมา +1

      Maan tuhade te punjabi Sikhism nal Jude mundeyan nu

    • @singhsaab-cg8id
      @singhsaab-cg8id 8 วันที่ผ่านมา

      @@Jammu-Choudhary-saab eh hindu v karde ne😂😂

    • @Jammu-Choudhary-saab
      @Jammu-Choudhary-saab 8 วันที่ผ่านมา

      @@singhsaab-cg8id pala aapne Sikh prava di nashe to bachao uta punjab

    • @singhsaab-cg8id
      @singhsaab-cg8id 8 วันที่ผ่านมา +2

      @@Jammu-Choudhary-saab oh bharava may v jammu to hi ha tu bura na man hindu sikh kuch ni karda bus teri hasi da javab dita h 🤣

  • @GurjeetSingh-gy2pq
    @GurjeetSingh-gy2pq 10 วันที่ผ่านมา +132

    ਬੇਜੁਬਾਨ ਜਾਨਵਰਾਂ ਦਾ ਸਹਾਰਾ ਬਣ ਰਹੇ ਹੋ ਬਹੁਤ ਵਧੀਆ ਤੇ ਜ਼ਰੂਰੀ ਕਦਮ

  • @GurpreetSingh-nl9eg
    @GurpreetSingh-nl9eg 9 วันที่ผ่านมา +67

    ਨੌਜਵਾਨ ਕਿਸੇ ਵੀ ਦੇਸ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ । ਜਦੋਂ ਨੌਜਵਾਨ ਪੀੜੀ ਵੱਲੋ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਹੈ ਕਿ ਅਜੇ ਉਹ ਪੰਜਾਬ ਜਿੰਦਾ ਹੈ । ਜਿਹੜਾ ਬਣਿਆ ਹੀ ਇਸ ਕੰਮ ਦੇ ਲਈ ਸੀ ਕਿ ਉਹ ਦੂਜਿਆਂ ਦੇ ਦੁੱਖ ਦਰਦ ਨੂੰ ਅਪਣਾ ਦੁੱਖ ਦਰਦ ਮੰਨਦੇ ਸਨ । ਜੇ ਇਨਸਾਨੀਅਤ ਜਿੰਦਾ ਰਹੇਂਗੀ ਤਾਂ ਪੰਜਾਬ ਕੌਮ ਅਤੇ ਦੇਸ ਹਮੇਸ਼ਾਂ ਜਿੰਦਾ ਰਹੇਗਾ ਜੀ ।
    ਦਿੱਲੋਂ ਸਲੂਟ ਆ ਜੀ ਸਾਰੀ ਟੀਮ ਨੂੰ ਅਤੇ ਧੰਨਵਾਦ ਜੀ ।

    • @rajanpreetkaur121
      @rajanpreetkaur121 9 วันที่ผ่านมา +3

      🙏 ਜਿਨ੍ਹਾਂ ਸਾਡੀ ਨੌਜ਼ਵਾਨੀ ਲੀਹ ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਏ ਸਰਕਾਰ ਉਨ੍ਹਾਂ ਹੀ ਨਸ਼ਾ ਵਿਕਵਾ ਕੇ ਉਨ੍ਹਾਂ ਨੂੰ ਲੀਹੋਂ ਲਾਹੁਣ ਤੇ ਤੁਲੀ ਹੋਈ ਆ। ਗੁਰੂ ਸਾਹਿਬ ਮੇਹਰ ਕਰਨ ਨੌਜ਼ਵਾਨੀ ਦੀ ਜਿੱਤ ਹੋਵੈ।

    • @GurpreetSingh-nl9eg
      @GurpreetSingh-nl9eg 9 วันที่ผ่านมา +2

      @@rajanpreetkaur121 ਬਿਲਕੁਲ ਸਹੀ

    • @surjitkaur5406
      @surjitkaur5406 8 วันที่ผ่านมา

      Salut a putro wahe guru tuhanu chardi kla vich rkhe ❤🙏🙏

    • @AmandeepKaur-nl8dm
      @AmandeepKaur-nl8dm 7 วันที่ผ่านมา +2

      ਇਹ ਸਰਕਾਰਾ ਇਸੇ ਰੀੜ੍ਹ ਦੀ ਹੱਡੀ ਨੂੰ ਤੋੜਨ ਤੇ ਲੱਗੀਆਂ ਨੇ

  • @ap-hl5dl
    @ap-hl5dl 9 วันที่ผ่านมา +52

    ਇਹ ਹੈ ਪੰਜਾਬੀਆ ਦੀ ਅਸਲੀ ਪਹਿਜਾਣ, ਬਹੁਤ ਵਧੀਆ ਸੇਵਾ ਹੈ, ਪਰਮਾਤਮਾ ਚੜ੍ਹਦੀ ਕਲ੍ਹਾ ਵਿਚ ਰੱਖੇ।❤❤❤

  • @mohansinghkhullar
    @mohansinghkhullar 10 วันที่ผ่านมา +45

    ਜਿਉਂਦੇ ਰਹੋ ਪੰਜਾਬੀਓ. ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਲੰਮਿਆਂ ਉਮਰਾਂ ਤੰਦਰੁਸਤੀ ਅਤੇ ਚਾੜ੍ਹਦਿਆਂ ਕਲਾਂ ਬਖਸ਼ਣ

  • @sartajsingh6931
    @sartajsingh6931 9 วันที่ผ่านมา +18

    ਮੈਂ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਏ ਜਾਣ।
    🌲🌲🌲🌲🌲🌲🌲🌲🌲🌲🌲🌲🌲

  • @chahal-pbmte
    @chahal-pbmte 9 วันที่ผ่านมา +13

    ਬੇਸਹਾਰਾ ਪਸ਼ੂਆਂ, ਪੰਛੀਆਂ ਦੀ ਜ਼ਿੰਦਗੀ ਦੀ ਰਾਖੀ ਲਈ ਅੱਗੇ ਆਏ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ।

  • @gurvindersingh-vm5zp
    @gurvindersingh-vm5zp 9 วันที่ผ่านมา +20

    ਪੰਜਾਬ ਦੀ ਆਬਾਦੀ 3-4 ਕਰੋੜ ਆ ਹਰ ਬੰਦਾ ਇੱਕ ਇੱਕ ਰੁੱਖ ਲਾਵੇ 1 ਸਾਲ ਬਾਅਦ ਪੰਜਾਬ ਵਿੱਚ 3-4 ਕਰੋੜ ਰੁੱਖ ਲੱਗ ਜਾਣਗੇ 1 ਸਾਲ ਬਾਅਦ ਪੰਜਾਬ ਦਾ ਤਾਪਮਾਨ ਅੱਜ ਦੇ ਦਿਨ 30-35 ਡਿਗਰੀ ਤੱਕ ਹੀ ਰਹਿ ਸਕਦਾ ਅੱਜ ਜਿਨ੍ਹਾਂ 48-50 ਡਿਗਰੀ ਨਹੀਂ ਹੋਏਗਾ, ਹਰ ਬੰਦਾ ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਦੇ ਇਸ ਸੰਦੇਸ਼ ਨੂੰ ਮੰਨਣ ਵਾਲਾ ਇੱਕ ਰੁੱਖ ਜਾਂ ਇਸ ਤੋਂ ਵੱਧ ਜਿੰਨੇ ਲਾ ਸਕਦਾ jroor ਲਾਵੇ ਪੰਜਾਬ ਦੀ ਆਉਣ ਵਾਲੀ ਤੁਹਾਡੀ ਨਸਲ ਤੁਹਾਨੂੰ ਦੁਆਵਾਂ ਦਏਗੀ, ਧਾਰਮਿਕ ਰਾਜਨੀਤਿਕ ਲੀਡਰਾਂ ਤੋਂ ਪੁੱਛੋ ਕਿ ਉਹਨਾਂ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਲਈ ਕੀ ਕੀਤਾ 🙏🙏🙏

    • @puravmodgil2024
      @puravmodgil2024 9 วันที่ผ่านมา

      Bahut sahi keha. Par apne lok taan darkhat rehn ni dinde koi

  • @rk___1516
    @rk___1516 9 วันที่ผ่านมา +17

    ਆ ਪੰਜ਼ਾਬ ਆ ਏਥੇ ਨਿੱਕੀ ਜਿਹੀ ਲੀ ਤੁਰੀ ਬੀ ਲਹਰ ਬਣ ਜਾਂਦੀ ਆ ❤❤

  • @Lovenature-nt8zm
    @Lovenature-nt8zm 10 วันที่ผ่านมา +29

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @luckysingh-po1gh
    @luckysingh-po1gh 9 วันที่ผ่านมา +16

    ਪਾਣੀ ਬਚਾਓ ਪੰਜਾਬ ਬਚਾਓ ਜੀ 🙏🌹 ਜਲ ਹੀ ਜੀਵਨ ਹੈ ਜੀ🙏🌹
    ਬੇਜ਼ੁਬਾਨ ਜਾਨਵਰ ਪਾਣੀ ਪੇਆਨਾ ਸਬ ਤੋ ਉਤਮ ਸੇਵਾ ਹੈ ਜੀ🙏🌹

  • @tirathsingh6539
    @tirathsingh6539 10 วันที่ผ่านมา +22

    ਸਲਾਮ ਪਿਆਰ ਸਤਿਕਾਰ ਜੀ

  • @kspanjwarh
    @kspanjwarh 9 วันที่ผ่านมา +19

    ਪਾਣੀ ਦੀ ਸਪਲਾਈ ਦਰਿਆਈ ਸਰੋਤਾਂ ਰਾਹੀਂ ਕਰੋ।😮😊ਧਰਤੀ ਹੇਠਲਾ ਪਾਣੀ ਨਾ ਕੱਢੋ । ਸਰਕਾਰ ਤੇ ਦਬਾਅ ਪਾਕੇ❤

  • @Singh_Singh23
    @Singh_Singh23 9 วันที่ผ่านมา +9

    ਇਨਾਂ ਵੀਰਾਂ ਨੂੰ ਸਲਾਮ. ❤ਸਿੰਚਾਈ ਵਿਭਾਗ ਨੂੰ ਲੱਖ ਲਾਨਤ 👟

  • @GurmeetSingh-kk6mb
    @GurmeetSingh-kk6mb 10 วันที่ผ่านมา +8

    Eh zajba Punjab nu hamesha HASDA WASDA Rakhega Dhanwad

  • @Abhimanyu-Singh1
    @Abhimanyu-Singh1 9 วันที่ผ่านมา +4

    Mai Veterinary di padhai kar rehan aan. Agge jaake ehn bezubaana nu hi bachauna. Veero bhaut bhaut dhanwaad thoada tussi ae kita. Waheguru ji meher karan 🙏🏻

  • @JagjitSingh-pn6qy
    @JagjitSingh-pn6qy 10 วันที่ผ่านมา +12

    ਵਾਹਿਗੁਰੂ ਜੀਓ 🙏🙏ਵੀਰ ਓਹਨਾ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ ਵਾਹਿਗੁਰੂ ਆਪ ਸਭ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @rajvirsingh4558
    @rajvirsingh4558 9 วันที่ผ่านมา +5

    ਸ਼੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਹੈ ਕਿ ਏਨਾ ਸੱਜਣਾਂ ਤੇ ਆਪਣਾ ਮੇਹਰ ਭਰਿਆਂ ਹੱਥ ਰੱਖਣਾ ਜੀ 🙏

  • @wellwishersngo412
    @wellwishersngo412 9 วันที่ผ่านมา +8

    ਇਨਸਾਨੀਅਤ ਜਿੰਦਾਬਾਦ

  • @GurmeetSingh-hs4xs
    @GurmeetSingh-hs4xs 9 วันที่ผ่านมา +3

    ਇਸ ਤੋਂ ਵੱਡਾ ਕੋਈ ਜੱਗ ਨਹੀਂ ਇਸ ਤੋਂ ਕੋਈ ਵੱਡਾ ਪੁੰਨ ਨਹੀਂ ਦਰਗਾਹ ਦੇ ਦਰਵਾਜ਼ੇ ਖੁੱਲੇ ਮਿਲਣ ਗੇ।ਅਸਲੀ ਇਹ ਲੰਗਰ ਹੈ।

  • @sukhwinder1590
    @sukhwinder1590 10 วันที่ผ่านมา +9

    Parmatma AAP sub da bala karn ji

  • @justlaugh6634
    @justlaugh6634 10 วันที่ผ่านมา +13

    Jinde raho veero ❤🙏

  • @tsgkarn4284
    @tsgkarn4284 9 วันที่ผ่านมา +5

    ਜਿਊਦੇ ਵਸਦੇ ਰਹੋ ਪੰਜਾਬੀਓ ਸਲਾਮ ਆ 🙏🙏🙏🙏🙏 🌹🌹🌹🎉🎉🎉

  • @JaswantSingh-md5ov
    @JaswantSingh-md5ov 9 วันที่ผ่านมา +6

    ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ।
    ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਇਸ ਕੰਮ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @deepsamra3003
    @deepsamra3003 10 วันที่ผ่านมา +8

    Waheguru g 🙏

  • @rebelsingh8546
    @rebelsingh8546 9 วันที่ผ่านมา +8

    ਵੀਰੇ end ਚ ਪੰਜਾਬ ਸਰਕਾਰ ਦਾ ਨਾਮ ਲੈ ਕੇ ਸਾਰੀ ਵੀਡਿਉ ਦਾ ਨਾਸ ਕਰਤਾ। ਸਰਕਾਰ ਸਿਰਫ ਵੋਟਾਂ ਲਈ ਹੁੰਦੀ ਹੈ ਬਾਕੀ ਸਮਾਜ ਲਈ ਤਾਂ ਇਹ ਸਰਕਾਰਾਂ ਨਾਸੂਰ ਹੀ ਹੁੰਦੀਆਂ ਹਨ।

  • @GurdialSingh-yn9tq
    @GurdialSingh-yn9tq 6 วันที่ผ่านมา

    ਆ ਕੀਤਾ ਅਸਲੀ ਸੇਵਾ ਦਾ ਕੰਮ ਪੰਜਾਬ ਵਾਲਿਆ ਨੇ ਸੁਕਰ ਐ ਰਬ ਜੀ ਦਾ

  • @sonyvalu6137
    @sonyvalu6137 2 วันที่ผ่านมา

    ਵਾਹਿਗੁਰੂ ਜੀ ਇਹ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ੇ

  • @devindersahi5431
    @devindersahi5431 10 วันที่ผ่านมา +6

    Waheguru g ka khalsa Waheguru g ki fateh pyareyo

  • @user-by4sp1bz6p
    @user-by4sp1bz6p 9 วันที่ผ่านมา +2

    ਮੇਰੇ ਸੋਹਣੇ ਪੰਜਾਬ ਦੇ ਜਾਏ, ਜੁੱਗ ਜੁੱਗ ਜੀਉ ਵੀਰੋ ❤
    ਬਾਬਾ ਮੇਹਰ ਕਰੇ ਤੁਸੀ ਹਸਦੇ ਵਸਦੇ ਰਹੋ ਜਵਾਨੀਆਂ ਮਾਣੋ ਪੰਜਾਬੀਓ ਨਹੀਂ ਰੀਸਾਂ 👌👌👌👌❤️

  • @RajKumar-pl2qu
    @RajKumar-pl2qu 10 วันที่ผ่านมา +7

    Salute 🫡

  • @GagandeepSingh-ww3mk
    @GagandeepSingh-ww3mk 10 วันที่ผ่านมา +5

    Good job brothers 👍👍👍👍👍

  • @mann062
    @mann062 8 วันที่ผ่านมา

    ਬਹੁਤ ਵਧਿਆ ਜਿਉਦੇਂ ਵਸਦੇ ਰਹੋ ਜਵਾਨੀਆਂ ਮਾਣੋ

  • @HardeepSingh-bj6fy
    @HardeepSingh-bj6fy 10 วันที่ผ่านมา +6

    Wmk sare Veera te

  • @user-nn9ok4zp7i
    @user-nn9ok4zp7i 9 วันที่ผ่านมา

    ਅਸੀਂ ਪੰਜਾਬੀ ਹਾਂ ਨੋਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨਾ ਨੇ ਜਨਵਰਾਂ ਦੀ ਸੇਵਾ ਕਿੱਤੀ ਪੰਜਾਬੀ ਤਾਂ ਹਮੇਸ਼ਾ ਲਈ ਚੜਦੀ ਕਲਾ ਵਿੱਚ ਰਹਿੰਦੇ ਆ ਪੰਜਾਬੀ ਹਰ ਤਿਆਰ ਰਹਿੰਦੇ ਨੇ ਸੇਵਾ ਕਰਨ ਨੂੰ ਪਰਮਾਤਮਾ ਚਡ਼ਦੀ ਕਲਾ ਵਿੱਚ ਰੱਖੇ ਵੀਰਾਂ ਨੂੰ ਧੰਨਵਾਦ ਜੀ

  • @JAGJITSINGH-kv1vg
    @JAGJITSINGH-kv1vg 9 วันที่ผ่านมา

    ਏਹ ਹੈ ਅਸਲੀ ਧਰਮ ਕਰਮ
    ਦਯਾ ਭਾਵ ਪੰਜਾਬੀ ਵੀਰ ਹੀ ਰੱਖਦੇ ਹਨ।
    ਇਨਾਂ ਵੀਰਾਂ ਨੂੰ ❤ ਦਿਲ ਦੀ ਗਹਿਰਾਈ ਤੋਂ ਸਲਾਮ।
    God bless you always। ।।
    ਸਤਿ ਸ਼੍ਰੀ ਅਕਾਲ। ।❤

  • @satkhalas9539
    @satkhalas9539 9 วันที่ผ่านมา +2

    ਬਹੁਤ ਬਹੁਤ ਧੰਨਵਾਦ ਬੱਚਿਓ ਆਪ ਜੀ ਦਾ ਦਇਆ ਵਸਦੀ ਆ ਤੁਹਾਡੇ ਵਿੱਚ ਪਿਆਰਿਓ ਬੱਚਿਓ

  • @SukhwinderSingh-wq5ip
    @SukhwinderSingh-wq5ip 8 วันที่ผ่านมา

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @ksbagga7506
    @ksbagga7506 9 วันที่ผ่านมา +2

    ਬਹੁਤ ਵਧੀਆ ਉਪਰਾਲਾ।
    ਜਿਉਂਦੇ ਰਹੇ ਜਵਾਨੋਂ।
    ਧੰਨਵਾਦ।

  • @user-zz4sc6nl4o
    @user-zz4sc6nl4o 8 วันที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ

  • @punjabaseel7499
    @punjabaseel7499 9 วันที่ผ่านมา +2

    ਇਹ ਪੁਨ ਕੀਤਾ ਤੁਹਾਡੇ ਕੰਮ ਅਉਗਾ ❤

  • @Gagandeepg7960
    @Gagandeepg7960 4 วันที่ผ่านมา

    ਪਿੰਡ ਵਾਲੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ, ਸ਼ਹਿਰ ਵਾਲੇ ਲੋਕ ਤਾਂ ਪੱਥਰ ਦੇ ਲੋਕ ਨੇ, ਉਹ ਤਾਂ ਕਿਸੇ ਆਪਣੇ ਨੂੰ ਪਾਣੀ ਨਾ ਦੇਣ

  • @DavinderSingh-pf2he
    @DavinderSingh-pf2he 10 วันที่ผ่านมา +3

    Well done.
    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ

  • @nikku789able
    @nikku789able 10 วันที่ผ่านมา +5

    Jinde raho singho

  • @SardoolsinghKang
    @SardoolsinghKang 6 วันที่ผ่านมา

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸੇ

  • @sajjansingh3688
    @sajjansingh3688 9 วันที่ผ่านมา +2

    ❤ wahaguru.ji good brother God bless you

  • @Ytgmr13
    @Ytgmr13 9 วันที่ผ่านมา +1

    Rukh lgao Punjab bachao 🙏💚

  • @VisitPunjab
    @VisitPunjab 8 วันที่ผ่านมา

    Bhut wdia veero

  • @user-qf6jd1de6q
    @user-qf6jd1de6q 10 วันที่ผ่านมา +6

    Vvvgoodbaijibeautifull

  • @harsimranjeetkuar-nj7em
    @harsimranjeetkuar-nj7em 10 วันที่ผ่านมา +5

    Waheguru ji 🙏

  • @KanwaljitSingh-om4tu
    @KanwaljitSingh-om4tu 9 วันที่ผ่านมา +2

    ਜਿਉਂਦੇ ਵਸਦੇ ਰਹੋ।

  • @kavindersingh5929
    @kavindersingh5929 7 วันที่ผ่านมา

    Salute.. Real Hero of humanity.

  • @m.goodengumman3941
    @m.goodengumman3941 9 วันที่ผ่านมา +1

    Commendable, Wahaguru ji mehar kara 🙏🪯🚩

  • @user-vv3kv5jj7o
    @user-vv3kv5jj7o 10 วันที่ผ่านมา +2

    🌸ਧੰਨ ਵਾਹਿਗੁਰੂ 🌸

  • @GurdeepSingh-cm2os
    @GurdeepSingh-cm2os 9 วันที่ผ่านมา +1

    ਅਸਲੀ ਸੇਵਾ ਜੀ,,ਜਿਉਂਦੇ ਵਸਦੇ ਰਹੋ ਵੀਰੋ 🙏

  • @BaldevSingh-rd7im
    @BaldevSingh-rd7im 8 วันที่ผ่านมา

    ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਜੀ

  • @AmrinderSingh-zx9hr
    @AmrinderSingh-zx9hr 10 วันที่ผ่านมา +3

    Waheguru

  • @bestofbest868
    @bestofbest868 9 วันที่ผ่านมา

    ਸਲੂਟ ਆ ਵੀਰਾਂ ਨੂੰ ❤😊

  • @Karmjitkaur-gk1xq
    @Karmjitkaur-gk1xq 9 วันที่ผ่านมา +1

    ਸਲਾਮ ਐ ਵੀਰਾਂ ਦੀ ਸੇਵਾ ਨੂੰ ❤❤❤❤

  • @kabiraband9904
    @kabiraband9904 7 วันที่ผ่านมา

    Dhnwaad dilo veero tusi insaniyat nu zinda rakhiya .. Nanak tuhanu bhaag laaye ..🙏🙏🙂Waheguru..

  • @arunmarwaha6724
    @arunmarwaha6724 9 วันที่ผ่านมา +1

    Great act. God bless all.

  • @gurdassinghgatoria7716
    @gurdassinghgatoria7716 9 วันที่ผ่านมา

    Selfless sewa. Salute hai Veero tuhanu. Eh hundi ai sewa.

  • @gurlabhsingh03
    @gurlabhsingh03 10 วันที่ผ่านมา +2

    Waheguru ਜੀ ਮਿਹਰ ਕਰਨ ਵੀਰਾਂ ਤੇ

  • @rlittlu3955
    @rlittlu3955 9 วันที่ผ่านมา

    Bhot bhot Dhanwaad Bacheo tuhada. Waheguru ji mehar karan

  • @gaganjotkaur669
    @gaganjotkaur669 9 วันที่ผ่านมา +1

    ਬਹੁਤ ਵਧੀਆ ਉਪਰਾਲਾ 👌🫡

  • @GurmeetSingh-ud1dv
    @GurmeetSingh-ud1dv 7 วันที่ผ่านมา

    ਸ਼ਾਬਾਸ਼ ਵੀਰੋ ਧੰਨਵਾਦ ਜੀ

  • @DavinderSingh-ps6fs
    @DavinderSingh-ps6fs 10 วันที่ผ่านมา +2

    god bless all brothers ❤❤❤

  • @arcana808
    @arcana808 9 วันที่ผ่านมา +1

    Proud of punjab and punjabiyat

  • @RajSingh-lt1vu
    @RajSingh-lt1vu 9 วันที่ผ่านมา

    Mere veer eh sewa bhot vaddi h waheguru hmesha tussi sareya nu Khush rakhe waheguru Manu v es like kare m v eh sab sewa Karan ❤❤❤❤

  • @dvdr_sidhu
    @dvdr_sidhu 9 วันที่ผ่านมา

    ਬਹੁਤ ਵਧਿਆ ਉਪਰਾਲਾ ਕੀਤਾ ਵੀਰਾ ਨੇ

  • @AmanDeep-py3hc
    @AmanDeep-py3hc 9 วันที่ผ่านมา +1

    Salute ਆ ਤੁਹਾਨੂੰ ਵੀਰੋ

  • @user-nw3ef3my5e
    @user-nw3ef3my5e 8 วันที่ผ่านมา

    ਵਾਹ ਵੀ ਜਵਾਨੋ best of luck

  • @user-nn9ok4zp7i
    @user-nn9ok4zp7i 9 วันที่ผ่านมา

    ਵੇਜੁਵਾਨ ਜਨਵਰਾਂ ਦੀ ਸੇਵਾ ਕਰਨ ਲੲਈ ਬਹੁਤ ਬਹੁਤ ਧੰਨਵਾਦ ਜੀ

  • @Gn5hm
    @Gn5hm 9 วันที่ผ่านมา +1

    Waheguru ji bless you with good health and wealth and happiness always brothers

  • @EkamS-ht2fw
    @EkamS-ht2fw 9 วันที่ผ่านมา +1

    ਬਹੁਤ ਵਧੀਆ

  • @Davidwiclaf2020
    @Davidwiclaf2020 3 วันที่ผ่านมา

    Salute hai bhai tohna nu Panjab zindabad

  • @kiranpalkaur5332
    @kiranpalkaur5332 3 วันที่ผ่านมา

    ਖ਼ੁਸ਼ ਰਹੋ

  • @MyLifemywork-jn88gc
    @MyLifemywork-jn88gc 8 วันที่ผ่านมา

    Thanks Guys for your beautiful service 🤗🙏🙏🙏💪👍💖♥️🌹🌺💕

  • @gk797
    @gk797 8 วันที่ผ่านมา +1

    Good Job Waheguru ji Kirpa kro 🌧️🌧️ ji

  • @gaddiloverspb
    @gaddiloverspb 9 วันที่ผ่านมา

    ਜਿਓਦੇ ਵਸਦੇ ਰਹੋ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਰੱਬ ਤੱਰਕਿਆ ਬਖਸ਼ੇ ਤੁਹਾਨੂੰ ਤੱਰਕਿਆਂ ਪਾ ਕੇ ਆਪਣਾ ਫਰਜ਼ ਨਾਂ ਭੁਲ ਜਾਏਓ ਵੀਰੋ ❤❤❤❤

  • @pawanbishnoi9214
    @pawanbishnoi9214 9 วันที่ผ่านมา

    सेल्यूट हे मेरे भाईयो को धन्यवाद

  • @Jaspalsinghdhapali
    @Jaspalsinghdhapali 9 วันที่ผ่านมา

    ਜਿਉਂਦੋ ਰਹੋ ਪੰਜਾਬੀਓ ਵਾਹਿਗੁਰੂ ਬਹੁਤ ਸਾਰੀ ਤਰੱਕੀ ਬਖਸ਼ਿਸ਼ ਕਰੇ

  • @AmandeepSingh-yj7gw
    @AmandeepSingh-yj7gw 9 วันที่ผ่านมา +1

    Mere dil vich ehna veeran lyi ijjat bhut vadh gyi hai❤️ rabb ehna nu lambi umar te bhut tarakkee bakshe🙌

  • @monasaab8355
    @monasaab8355 9 วันที่ผ่านมา

    ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਅਸਲ ਸੇਵਾ ਉਹ ਹੁੰਦੀ ਹੈ ਜੋ ਲੋੜਵੰਦਾਂ ਦੀ ਕੀਤੀ ਜਾਵੇ, ਪਰ ਕਈ ਰੱਜਿਆ ਨੂੰ ਰਜਾਉਣ ਲੱਗੇ ਆ, ਇੱਕ ਵਾਰ ਫਿਰ ਤੁਹਾਡਾ ਕੋਟਿ ਕੋਟਿ ਧੰਨਵਾਦ।

  • @pinderdhaliwal8392
    @pinderdhaliwal8392 3 วันที่ผ่านมา

    Bhuatt hi vadyia sevah...Dhan Dhan Waheguruji 🙏🙏🙏🙏🙏

  • @ekamdhimanphotography
    @ekamdhimanphotography 10 วันที่ผ่านมา +2

    Great job 👏

  • @baljeetkaur2072
    @baljeetkaur2072 6 วันที่ผ่านมา

    Bahut khoob koshish ji shukria mehar karin mere malka sarean te mehar karin

  • @bikramjitsingh7076
    @bikramjitsingh7076 9 วันที่ผ่านมา

    ਜਿਉੰਦੇ ਰਹੋ ਵੀਰੋ

  • @dalbirsinghgrewal4531
    @dalbirsinghgrewal4531 9 วันที่ผ่านมา +1

    Very good puttar ji

  • @SandeepKaur-bq2rd
    @SandeepKaur-bq2rd 9 วันที่ผ่านมา

    ਬਹੁਤ ਵਧੀਆ ਕਰ ਰਿਹਾ ਹੈ

  • @jasbirjohal6141
    @jasbirjohal6141 8 วันที่ผ่านมา

    Punjab di youth bhut he badiya kam kar rahi hai

  • @RajinderSingh-tv6vf
    @RajinderSingh-tv6vf 9 วันที่ผ่านมา +1

    Good work punjabi veero .waheguru ji sode te Mehr kre 🙏 . Tusi ikk bahut jyada changa kam kar rhe o 🫡🫡🫡🫡🙏🙏🙏🇮🇳🇮🇳

  • @TheJiya10
    @TheJiya10 9 วันที่ผ่านมา

    This is the best Seva you guys are doing. This video should go viral. And every village should do the same thing. 🙏🏼🙏🏼

  • @Sherrydev-ou7ey
    @Sherrydev-ou7ey 9 วันที่ผ่านมา

    Almighty's Blessings be showered on these helping souls.

  • @ParamjitKaur-uy5kl
    @ParamjitKaur-uy5kl 9 วันที่ผ่านมา

    Bahut vdhiya , shabash, Waheguru Mehar kre

  • @luckygrewal4421
    @luckygrewal4421 10 วันที่ผ่านมา +1

    Bhut Bhut satkar sare veera lye

  • @gaminggangjs4914
    @gaminggangjs4914 9 วันที่ผ่านมา +1

    Bohat vadiya punjabieo

  • @Rakeshkumar-lk6gj
    @Rakeshkumar-lk6gj 8 วันที่ผ่านมา

    Bhut bdiya ਉਪਰਾਲਾ ਬਾਈ 👌👌

  • @rajendersidhu5137
    @rajendersidhu5137 9 วันที่ผ่านมา

    ਸ਼ਾਬਾਸ਼ ਜਵਾਨੋਂ , ਤੁਹਾਡੇ ਕੰਮ ਨੂੰ ਸਲਾਮ, ਤੁਹਾਡੇ ਮਾਤਾ ਪਿਤਾ ਨੂੰ ਵੀ ਸਲਾਮ ਬੇਟਾ ਜੀ l ਵਾਹਿਗੁਰੂ ਇਸ ਪੁੰਨ ਦਾ ਫਲ ਦੇਵੇ l