ਗਿੱਦੜ ਨੇ ਕਿਵੇਂ ਜੱਟ ਤੇ ਤੇਲੀ ਦਾ ਫੈਸਲਾ ਕਰਵਾਇਆ| ਪੁਰਾਣੇ ਸਮੇਂ ਦੀ ਜਾਗੋ ਕਿਵੇਂ ਹੁੰਦੀ ਸੀ| Bapu Maghar Singh

แชร์
ฝัง
  • เผยแพร่เมื่อ 1 ธ.ค. 2024

ความคิดเห็น • 168

  • @vellyb9452
    @vellyb9452 3 ปีที่แล้ว +1

    ਸਿਤਸ਼ੀਅਕਾਲ ਵੀਰ ਜੀ ਆਪ ਨੇਇਹ ਬਹੁਤ ਸੋਹਣਾ ਉਪਰਾਲਾ ਕੀਤਾ ਹੈ ।ਲੋਕ ਇਹ ਸਭ ਗਲਾ ਭੁਲ ਚੁਕੇ ਸੀ ।ਆਪ ਸਭ ਦਾ ਬਾਪੂ ਜੀਦਾ ਬਹੁਤ ਧੰਨਵਾਦ । ਬਾਪੂ ਜੀ ਗਿਆਨੀ ਪੁਰਸ਼ ਨੇ ਇਕ ਖਜਾ🙏🙏🙏🙏🙏ਨਾ ਨੇ । ਮੈ ਮਿਲਨਾ ਚਾਹ
    ਗੀ ਬਾਪੂ ਜੀ ਨੂੰ।

  • @gurjotsingh8thb78
    @gurjotsingh8thb78 3 ปีที่แล้ว +6

    ਚੰਗੇ ਸਮੇਂ ਦੀਆਂ ਬਾਤਾਂ ਤੇ ਯਾਦਾਂ ਰਬ ਖੁਸ਼ੀਆਂ ਦੇਵੇ ।

  • @gurpalsingh8605
    @gurpalsingh8605 3 ปีที่แล้ว +32

    ਉਦੋਂ ਸਮਾਂ ਚੰਗਾ ਸੀ,,,
    ਸਹੀ ਗੱਲ ਆ ਬਾਪੂ ਜੀ

  • @sachdiawaaz6810
    @sachdiawaaz6810 3 ปีที่แล้ว +4

    ਚੰਗੀ ਯਾਦ ਸੌਹਣਾ ਮਿਥਿਹਾਸ ਹੈ

  • @MS-wj6yz
    @MS-wj6yz 3 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਮੱਘਰ ਸਿੰਘ ਜੀ ਤੇ ਧੰਨਵਾਦ ਜੀ

  • @SIDHU-vk2kk
    @SIDHU-vk2kk 3 ปีที่แล้ว +8

    ਸੱਚੀਆਂ ਗੱਲਾਂ ਨੇ ਤੁਹਾਡੀਆਂ 🙏🙏 ਬਜ਼ੁਰਗੋ

  • @amanaulakh1313
    @amanaulakh1313 3 ปีที่แล้ว +4

    ਬਹੁਤ ਵਧੀਆ ਕੰਮ ਕੀਤਾ ਹੈ ਜੀ ਤੁਸੀਂ ਬਾਪੂ ਦੀਆਂ ਗੱਲਾਂ ਸੁਣਨ ਮਿਲੀਆਂ

  • @lakhveersinghgill4807
    @lakhveersinghgill4807 3 ปีที่แล้ว +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਾਪੂ ਦੀਆ ਗੱਲਾਂ ਸੁਣਕੇ ਨਜ਼ਾਰਾ ਆ ਗਿਆ ਜੀ

  • @khushtatla7871
    @khushtatla7871 3 ปีที่แล้ว +8

    ਬਾਪੂ ਜੀ ਬਹੁਤ ਵਧੀਆ ਕਹਾਣੀ ਹੈ ਜੀ ਵੈਰੀ ਗੁੱਡ ਬਾਬਾ ਜੀ ਸਹੀ ਗੱਲ ਕੀਤੀ ਹੈ

  • @manindesingh8633
    @manindesingh8633 3 ปีที่แล้ว +2

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਤਾ ਕਮਾਲ ਹੀ ਕਰੀ ਜਾਂਦੇ ਹੋ ਧੰਨਵਾਦ ਜੀ ਆਪ ਜੀ ਦਾ

  • @SukhwinderSingh-mv7rd
    @SukhwinderSingh-mv7rd 3 ปีที่แล้ว +5

    ਸੋਹਣੀ ਵੀਡੀਓ ਸੋਹਣਾ ਮੈਸਜ

  • @singhajit6844
    @singhajit6844 3 ปีที่แล้ว +12

    ਬਾਬਾ ਜੋਗੀ ਪੀਰ ਜੀ ਦੀ ਕਹਾਣੀ ਸੁਣਾਓ ਜੀ 🙏🙏🙏🙏

  • @sardarmohd2639
    @sardarmohd2639 ปีที่แล้ว

    ਬਹੁਤ ਵਧੀਆ ਕਹਾਣੀ ਬਾਬਾ ਜੀ👍

  • @happyvirk1
    @happyvirk1 3 ปีที่แล้ว +4

    ਮੱਥਾ ਟੇਕਦਾਂ ਬਾਪੂ ਜੀ

  • @gurlalsinghjawanda7699
    @gurlalsinghjawanda7699 3 ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @bindersingh8675
    @bindersingh8675 3 ปีที่แล้ว

    Wa ji wa siraa

  • @RanjitKaur-yf6fj
    @RanjitKaur-yf6fj 3 ปีที่แล้ว +1

    ਬਾਪੂ ਜੀ ਸਾਡੇ ਪਰਿਵਾਰ ਚ ਹੁਣ ਵੀ ਜਾਗੋ ਸਰੀਕੇ ਚ ਲੈ ਕੇ ਜਾਂਦੇ ਹਾਂ

    • @gopidaudhriya6720
      @gopidaudhriya6720 2 ปีที่แล้ว

      Sade v lai ke jande bappu ji sada ta Lana buat vadda waheguru di kirpa nal

  • @amarjitsingh1946
    @amarjitsingh1946 9 หลายเดือนก่อน

    ਬਹੁਤ ਵਧੀਆ ਕਹਾਣੀ ਆ ਜੀ ਨਾਇਸ਼

  • @daljeetkaur6258
    @daljeetkaur6258 3 ปีที่แล้ว

    Very good bapu g jionde vsde rho 🙏👍👌😊😊😊

  • @puppusidhusidhu4817
    @puppusidhusidhu4817 3 ปีที่แล้ว

    ਸਿਰਾ ਬਾਪੁ

  • @tajarbe-jindgide.3898
    @tajarbe-jindgide.3898 3 ปีที่แล้ว +2

    ਬਹੁਤ ਸੋਹਣੀ story hai ਬਾਪੂ ਜੀ ਮੇਰਾ ਪਿੰਡ ਯਾਦ ਆ ਗਿਆ

  • @gurshabadguraya4284
    @gurshabadguraya4284 3 ปีที่แล้ว +3

    Bapu ji jindabad jindabad

  • @Rangpunjab7
    @Rangpunjab7 3 ปีที่แล้ว +12

    ਬਾਪੂ ਜੀ ਸਤਿ ਸ੍ਰੀ ਅਕਾਲ ਜੀ. ਬਾਪੂ ਜੀ ਸਾਡੇ ਹੁਣ ਵੀ ਸਖੇ ਘਰਾ ਚ ਕਢਦੇ ਆ ਜਾਗੋ

  • @sunnybhunder6721
    @sunnybhunder6721 3 ปีที่แล้ว

    ਬਹੁਤ ਵਧੀਆ ਜੀ

  • @jagtarsingh1186
    @jagtarsingh1186 3 ปีที่แล้ว +1

    ਬਹੂਤ ਹੀ ਵਧੀਆ ਲਗਿਆ ਜੀ

  • @jagseersingh502
    @jagseersingh502 3 ปีที่แล้ว +5

    ਬਾਪੂ ਜੀ ਭੀਮ ਦੇ ਪੁੱਤਰ ਦਾ ਨਾਂ ਘਟੋਤਕਚ ਸੀ ।ਅੰਬਾ, ਅੰਬਿਕਾ ਤੇ ਅੰਬਾਲਿਕਾ ਰਾਜੇ ਦੀਆਂ ਬੇਟੀਆਂ ਸਨ। ਦੁਬਾਰਾ ਜਨਮ ਲੈਣ ਵਾਲੀ ਰਾਣੀ ਦਾ ਨਾਂ ਸ਼ਿਖੰਡੀ ਸੀ, ਉਹ ਖੁਸਰਾ ਸੀ। ਗੰਗਾ ਪੁੱਤਰ ਨੇ ਆਪਣੇ ਬਾਪ ਨੂੰ ਵਚਨ ਦਿੱਤਾ ਸੀ ਕਿ ਉਹ ਖੁਸਰੇ ( ਮਹੰਤ) ਅਤੇ ਔਰਤ ਤੇ ਵਾਰ ਨਹੀਂ ਕਰੇਗਾ।ਅਰਜਨ ਨੇ ਸਿਖੰਡੀ ਨੂੰ ਮੂਹਰੇ ਕਰਕੇ ਧੋਖੇ ਨਾਲ ਗੰਗਾ ਪੁੱਤਰ ਭੀਸ਼ਮ ਪਿਤਾਮਾ ਨੂੰ ਤੀਰਾਂ ਨਾਲ ਵਿੰਨ੍ਹ ਕੇ ਬੇਵੱਸ ਕਰ ਦਿੱਤਾ ਸੀ।

  • @balwinderkaur8216
    @balwinderkaur8216 2 ปีที่แล้ว +1

    Wahe gur u ji

  • @ਪਿੰਡਾਵਾਲੇ-ਝ8ਧ
    @ਪਿੰਡਾਵਾਲੇ-ਝ8ਧ 3 ปีที่แล้ว

    😂😂😂 Bappu ji sirra.

  • @princesamy9272
    @princesamy9272 3 ปีที่แล้ว +2

    Bahut vadiya veer ji. Ek changi soch te changa subject ghaint aa veer ji. All team nu salute aa. Jeonde vasde raho veero.

  • @GurpreetSingh-ts1cg
    @GurpreetSingh-ts1cg 3 ปีที่แล้ว +8

    ਬਾਪੂ ਜੀ ਸਤਸ੍ਰੀ ਅਕਾਲ ਜੀ

  • @jagjitsingh7415
    @jagjitsingh7415 3 ปีที่แล้ว +1

    Good ji sab

  • @lyniasarda2496
    @lyniasarda2496 3 ปีที่แล้ว +1

    I knew all these stories, but bapu ji de muho sunke aj bahut ee acha lgaa jee krda baar baar suni jao... I was visualising, the way he recites❤️❤️❤️🙏🙏🙏

  • @amarjitgill7790
    @amarjitgill7790 2 ปีที่แล้ว

    Bappu.ji you're 🙏 grateful

  • @harwinder0798
    @harwinder0798 3 ปีที่แล้ว +3

    bhohat vdia videos bnaude tuc brother 👌👍👍

  • @jagtarmaan2653
    @jagtarmaan2653 3 ปีที่แล้ว +7

    ਸਤਿ ਸ੍ਰੀ ਅਕਾਲ ਜੀ

  • @bikramdeepsingh9092
    @bikramdeepsingh9092 3 ปีที่แล้ว +10

    Waiting for part 2 of maharaja ranjit singh🙂🙂

  • @HarpreetSingh-cn2su
    @HarpreetSingh-cn2su 3 ปีที่แล้ว +1

    Nyc voice nyc old time

  • @dhillonsaab8221
    @dhillonsaab8221 ปีที่แล้ว

    ਵੀਰ ਬਾਪੂ ਜੀ ਦੇ ਬਚਿਆਂ ਬਾਰੇ ਦੱਸੋ ਤੇ ਬਾਪੂ ਜੀ ਬੇਟੇ ਨੂੰ ਵੀਡੀਓ ਚ ਜਰੂਰ ਲੈ ਕੇ ਆਓ ਇਕ ਵਾਰ

  • @arshbrar2152
    @arshbrar2152 3 ปีที่แล้ว +10

    ਬਾਬਾ ਜੀ ਸਲੇਡੇ ਬਾਰੇ ਸੁਨਾਦੋ
    ਸਲੇਡਾ ਜੋ ਰੁਪ ਬਦਲਦਾ

  • @gurshabadguraya4284
    @gurshabadguraya4284 3 ปีที่แล้ว +9

    Waheguru ji waheguru ji waheguru ji

  • @neerkiran1542
    @neerkiran1542 3 ปีที่แล้ว +2

    Bhut knowlege aw baba ji

  • @navisidhu3553
    @navisidhu3553 3 ปีที่แล้ว +3

    sira bapu ji

  • @balwindergill1351
    @balwindergill1351 3 ปีที่แล้ว +3

    ਬਜੁਰਗਾਂ ਤੋਂ ਇਹੋ ਜਿਹੀਆਂ ਕਹਾਣੀਆਂ, ਬੋਲੀਆਂ ਬਹੁਤ ਸੁਣਦੇ ਰਹੇ ਆਂ। ਬਜੁਰਗ ਸੱਥਾਂ ਦੀ ਸਾਨ ਹੁੰਦੇ ਆ, ਇਨ੍ਹਾਂ ਦਾ ਸਤਿਕਾਰ ਕਰਦੇ ਹਾਂ, ਵਾਹਿਗੁਰੂ ਆਪਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ।

  • @dilpreetwaraich9763
    @dilpreetwaraich9763 3 ปีที่แล้ว

    jaggo ta sadde hun ajj de time v pind de 5, 7 ghar vich jaggo le k jande aa,
    and eh kollu te jatt di ghori wali kahani bachpan vich dady ji te dada ji toh sunde c

  • @jaswindersinghlalka4350
    @jaswindersinghlalka4350 3 ปีที่แล้ว +7

    Ae baba ji mere dada ji varge a

  • @onkarsinghrandhawa7715
    @onkarsinghrandhawa7715 3 ปีที่แล้ว +4

    ਵੀਰ ਜੀ ਬਾਪੂ ਮੱਘਰ ਸਿੰਘ ਜੀ ਨੂੰ ਪੁੱਛਣਾ ਰੰਧਾਵਾ ਗੋਤ ਕਿੱਥੋ ਸ਼ੁਰੂ ਹੋਈ ਹੈ

  • @rajesh_kumar_
    @rajesh_kumar_ ปีที่แล้ว

    Eh kahani mere nanke suni si 1978 wich par gidder ne nahi bander ne faisla kitta si baki sari eko yehi a

  • @happynahel8695
    @happynahel8695 3 ปีที่แล้ว +1

    Very nice ji 👌👌👌👌👌👌👌👌👌❤️👍

  • @JagdeepSingh-ei6qy
    @JagdeepSingh-ei6qy 3 ปีที่แล้ว +2

    Bhut bhut dhanvad g

  • @TechWise007adds
    @TechWise007adds 2 ปีที่แล้ว

    Aj de. Li dra. Di gall hai ji jai

  • @zimmycarter3781
    @zimmycarter3781 3 ปีที่แล้ว +1

    Sahi gal keh de ho BAPPU JI

  • @ranarana6497
    @ranarana6497 3 ปีที่แล้ว +1

    So nice bapu ji old culture

  • @sonusandhu5168
    @sonusandhu5168 3 ปีที่แล้ว

    ਬਹੁਤ ਵਧੀਆ

  • @harshgill8936
    @harshgill8936 3 ปีที่แล้ว +6

    sat shri akal all team

  • @jotdahiya4821
    @jotdahiya4821 3 ปีที่แล้ว +10

    Gugga peer bare v daso g.

  • @rashpalsingh6884
    @rashpalsingh6884 3 ปีที่แล้ว +5

    Wahgeuruj 🙏 BaBa J cahahl🙏

  • @goldgym4882
    @goldgym4882 3 ปีที่แล้ว +3

    sat shri akal bapu ji

  • @hardeepkaur1448
    @hardeepkaur1448 3 ปีที่แล้ว

    Nice bapu ji👌👌👌

  • @DavinderSingh-hx4oi
    @DavinderSingh-hx4oi 3 ปีที่แล้ว

    Baba ji satsriakal

  • @HarwinderSingh-mu6yr
    @HarwinderSingh-mu6yr 3 ปีที่แล้ว +1

    Nice g

  • @tejwinderbuttar1796
    @tejwinderbuttar1796 3 ปีที่แล้ว

    Good baba ji

  • @jaswindernbbardar5800
    @jaswindernbbardar5800 3 ปีที่แล้ว

    ਸਤਿ ਸ੍ਰੀ ਅਕਾਲ ਜੀ ਬੁਜਰਗੋ

  • @kalasandhufarmer6405
    @kalasandhufarmer6405 3 ปีที่แล้ว +1

    Good veer g

  • @Daljitkaur-in9ng
    @Daljitkaur-in9ng 3 ปีที่แล้ว +2

    So sweet

  • @oparora2991
    @oparora2991 3 ปีที่แล้ว +1

    Satnam waheguru ji Radha sowami ji Baba ji

  • @harbnssinghgianisidhu7692
    @harbnssinghgianisidhu7692 3 ปีที่แล้ว

    ਬਾਪੂ ਜੀਅਤੇ ਸਾਰੀ ਟੀਮ ਨੂੰ ਫਹਿਤ ਅਰਜ ਕਰਦਾ ਵੱਡੀ ਉਮਰ ਦਾ ਸਮਝ ਲੋ ਜਾਂ ਭੁਲ ਸਮਝ ਲੋ ਕੁੰਤੀ ਨੂੰ ਵਰ ਕਿਸੇ ਸਾਧੂ ਦੀ ਸੇਵਾ ਬਦਲੇ ਮਿਲਿਆ ਸੀ ਪਰ ਉਸ ਨੇ ਕੁਆਰੀ ਨੋ ਇਸ ਨੂੰ ਅਜਮਾ ਕੇ ਵੇਖ ਗਲਤੀ ਕੀਤੀ ਜਿਸ ਤੌ ਮਹਾਂਦਾਨੀਸੂਰਜ ਪੁੱਤਰ ਕਰਨ ਦਾਜਨਮ ਹੋਈਆ ਜੋ ਅੱਗੇ ਜਾ ਕੇ ਦਾਸੀ ਪੁੱਤਰ ਆਖੀਆ ਗਿਆ ਪਾਂਡੋ ਛੇ ਭਰਾ ਦੱਸੇ ਜਾਂਦੇ ਨੇ

  • @khemmehraj1012
    @khemmehraj1012 3 ปีที่แล้ว +3

    jeonde raho bapu g

  • @gurpreetsinghlaylpuria8260
    @gurpreetsinghlaylpuria8260 3 ปีที่แล้ว

    Wa ji wa

  • @lakhvirkhangura4901
    @lakhvirkhangura4901 3 ปีที่แล้ว

    Vir nice a
    Par bapu teji kar da
    Store ch
    Hint dinda par Store pori ne kar da
    Bro tusi edit kro .lood a
    But nice a

  • @ਸੱਚੇਪੰਜਾਬੀ
    @ਸੱਚੇਪੰਜਾਬੀ 3 ปีที่แล้ว

    Sira

  • @sciencequizzes2602
    @sciencequizzes2602 3 ปีที่แล้ว +2

    ਵਿਆਹ ਵੇਲ਼ੇ ਛੱਜ ਕਿਉਂ ਤੋੜਦੇ ਆ?

  • @jiwanjsingh7460
    @jiwanjsingh7460 3 ปีที่แล้ว

    Gold!!

  • @karmjitkaur5515
    @karmjitkaur5515 3 ปีที่แล้ว

    Nice ji 🌹🌹🌹🌹🌹

  • @punjabihistory
    @punjabihistory 3 ปีที่แล้ว

    Vvv nice

  • @gblog3376
    @gblog3376 3 ปีที่แล้ว +12

    ਭਾਊ ਆ ਬਾਰੇ ਦੱਸੋ

  • @bluepen215
    @bluepen215 3 ปีที่แล้ว

    Boht vadia

  • @ravneetgill4492
    @ravneetgill4492 3 ปีที่แล้ว

    Very
    Good

  • @tirathloey7861
    @tirathloey7861 3 ปีที่แล้ว +3

    Baba ji guga jahar peer ji de vare v das deo ji

  • @RAJKUMAR-qr5cs
    @RAJKUMAR-qr5cs 3 ปีที่แล้ว

    Baba ji O shak Ne Diya Panna c Ganga Putra Chak Leya Si tahi Shukla ne ne saare no Mar wire

  • @manpreetchahal7762
    @manpreetchahal7762 3 ปีที่แล้ว +2

    Nyc

  • @tejindersingh2427
    @tejindersingh2427 3 ปีที่แล้ว +1

    Bapu ji st shri akal

  • @singhajit6844
    @singhajit6844 3 ปีที่แล้ว +3

    👍👍👍👍👍

  • @bluepen215
    @bluepen215 3 ปีที่แล้ว

    Good

  • @santoshkarwal7130
    @santoshkarwal7130 3 ปีที่แล้ว

    Very nice

  • @pendufilmarts9775
    @pendufilmarts9775 3 ปีที่แล้ว +1

    Eda dusra part heni k 22

  • @SurjeetSingh-dc5be
    @SurjeetSingh-dc5be 3 ปีที่แล้ว +1

    Nice 22 g

  • @mohindersingh471
    @mohindersingh471 3 ปีที่แล้ว

    Veeygood

  • @kulwindersingh6423
    @kulwindersingh6423 3 ปีที่แล้ว

    Good👍

  • @Drago_X_Bhai
    @Drago_X_Bhai 3 ปีที่แล้ว +2

    Wageguru ji

  • @sawandhaliwal5276
    @sawandhaliwal5276 3 ปีที่แล้ว +1

    End

  • @sukhwinderdhimandhiman6073
    @sukhwinderdhimandhiman6073 3 ปีที่แล้ว

    Bilkul sahi gl aa panciat ali

  • @baljeetsaggu333
    @baljeetsaggu333 3 ปีที่แล้ว +1

    Nice

  • @mundeukton1897
    @mundeukton1897 3 ปีที่แล้ว

    👌👌🙏👌👌

  • @bhupindersinghkaleka8294
    @bhupindersinghkaleka8294 3 ปีที่แล้ว +4

    ਕਾਲੇਕੇ ਸਰਾਉ ਬਾਰੇ ਜੀ

  • @gurwindermaan280
    @gurwindermaan280 3 ปีที่แล้ว

    100%true

  • @GurpreetSingh-nn1ee
    @GurpreetSingh-nn1ee 3 ปีที่แล้ว +4

    ਕੜੀ ਦਾ ਕਡੂਕਾ😅😅

    • @jagseersingh502
      @jagseersingh502 3 ปีที่แล้ว

      ਉਸ ਦਾ ਅਸਲੀ ਨਾਂ ਘਟੋਤਕਚ ਸੀ

  • @kuldeepsidhu1149
    @kuldeepsidhu1149 3 ปีที่แล้ว +1

    Very nice ludhiyane me mele ki date batana ji

  • @pirtasidhu0002
    @pirtasidhu0002 3 ปีที่แล้ว +1

    👌

  • @kulwindergill7779
    @kulwindergill7779 3 ปีที่แล้ว +1

    Baba jogi raja peer Gilla de vade di Katha snavo

  • @singhx20
    @singhx20 3 ปีที่แล้ว +1

    🙏🏾🙏🏾👌👌🙏🏾🙏🏾