Akal Takhat Sahib Jathedaar’s 2nd warning to Delhi Sikhs ll KHALAS TV

แชร์
ฝัง
  • เผยแพร่เมื่อ 11 ม.ค. 2025

ความคิดเห็น • 114

  • @JatinderSingh-kk9tc
    @JatinderSingh-kk9tc 5 ปีที่แล้ว +39

    ਜੇ ਥੋਡੇ ਵਰਗੇ ਫੈਸਲੇ ਪਿੱਛਲੇ ਜੱਥੇਦਾਰ ਲੈਂਦੇ ਤਾਂ ਕੌਮ ਦਾ ਨੁਕਸਾਨ ਘੱਟ ਹੋਣਾਂ ਸੀ ਬਹੁਤ ਸੋਹਣਾ ਫੈਸਲਾ ਕੀਤਾ ਜੀ

    • @garrysrancanada1791
      @garrysrancanada1791 5 ปีที่แล้ว +3

      Yr ki badla da bnda kayi rakhde o.. Change nu chnga keh dea kro.. U nu pta sarna kis da bnda??

    • @gurmitsaran9844
      @gurmitsaran9844 5 ปีที่แล้ว +2

      Singh Sahib je enjh hi nirpakh fassle lende rehe. Te Koum de kaffi musle shati hall ho jange. Dhanwad ji.

    • @sonasingh5306
      @sonasingh5306 5 ปีที่แล้ว

      Veer eh v badala da liffafa va .. bas lokka nu chakkra ch poan lai drama va ..vase hai ta 2ve e sirro munni kaali daal badal de bande aa

  • @prabjit7425
    @prabjit7425 5 ปีที่แล้ว +43

    ਆਦੇਸ਼ ਸਿਰਫ ਜਥੇਦਾਰ ਦਾ ਹੀ ਹੋਣਾ ਚਾਹੀਦਾ ਹੈ।
    ਬਾਦਲ ਤੇ ਸਰਕਾਰ ਦਾ ਨਹੀਂ ਹੋਣਾ ਚਾਹੀਦਾ ।

  • @waraichsingh9065
    @waraichsingh9065 5 ปีที่แล้ว +13

    ਵਦੀਆ ਜੀ ,ਅਕਾਲ ਤਖ਼ਤ ਸਾਹਿਬ ਜੀ ਦਾ ਫੈਸਲਾ ਸਰਵੋਤਮ ਹੈ, ਸਿੱਖ ਕੌਮ ਨੂੰ ਮਨਣਾ ਚਾਹੀਦਾ ਹੈ

  • @ranjitsingh357
    @ranjitsingh357 5 ปีที่แล้ว +14

    ਬਹੁਤ ਵਧੀਆ ਫੈਸਲਾ ਬਾਦਲਾਂ ਦੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ

  • @silonkalanwale6071
    @silonkalanwale6071 5 ปีที่แล้ว +9

    ਬਹੁਤ ਵਧੀਆ ਸੰਦੇਸ਼ ਸਿੰਘ ਸਾਹਿਬ ਜੀ

  • @eknoorllc7109
    @eknoorllc7109 5 ปีที่แล้ว +9

    🙏🏽ਜਥੇਦਾਰ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਹਿਬ ਦਾ ਅਦੇਸ ਗੁਰੂ ਆਸੇ ਮੁਤਾਬਕ ਹੈ। ਨਾ ਪਾਲਣ ਪਾਲਣ ਵਾਲ਼ਿਆਂ ਨੂੰ ਸ਼ਿਖ ਸੰਗਤਾਂ ਸਹਿਯੋਗ ਨਾਂ ਦੇਣ ਨਾਂ ਹੀ ਉਨਾ ਆਪ ਹੁਜਰਿਆਂ ਤੇ ਭਰੋਸਾ ਕਰਨ। ਸੰਗਤ ਦੀ ਭੇਟ ਸੇਵਾ ਲੋਕ ਭਲਾਈ ਲਈ ਪਾਕਿਸਤਾਨ ਰਹਿੰਦੇ ਸਾਰੇ ਧਰਮਾਂ ਲਈ ਵਰਤਕੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਵੇ। ਏਹੀ ਇਲਾਹੀ ਜੋਤ ਗੁਰੂ ਨਾਨਕ ਦੇਵ ਜੀ ਨੂੰ ਪਰਵਾਨ ਹੋਵੇਗਾ🙏🏽

    • @satwinderrealyouristrueisa9647
      @satwinderrealyouristrueisa9647 5 ปีที่แล้ว

      Only SGPC is fully and freely authorized to take decision if any for betterment of
      Sikh jagat but not under pressure of politics ( Badal family) Beadbi kand is due to the same.Plz avoid controversy and quarrelling it can be solve mutually. Image.of Sikhism is reputed in the world.
      By the Grace of Guru Gobind Singh Ji Maharaj. We should be Love all as per the law of Sikhism . WAHEGURU ji Mehar karan. Thou Bless All as asked
      Guru Nanak Ji. All will Love. Thanks

  • @gurtejmaan7982
    @gurtejmaan7982 5 ปีที่แล้ว

    ਵਾਹਿਗੁਰੂ ਜੀ ਤੇਰਾ ਸੁਕਰਾ ਬਹੁਤ ਹੀ ਬਦਿਅਾ ਤੇ ਸਲਾਹਗਾ ਜੋਗ ਕਦਮ ਹੇ ਜਥੇਦਾਰ ਜੀਦਾ

  • @yadwindergill914
    @yadwindergill914 5 ปีที่แล้ว +5

    ਬਿਲਕੁਲ ਸਹੀ ਅਦੇਸ਼ ਜਥੇਦਾਰ ਸਾਹਿਬ ਦਾ

  • @navjotsingh6108
    @navjotsingh6108 5 ปีที่แล้ว +10

    िਬਲਕੂਲ ਸਹੀ ਅਾਦੇਸ਼ ਹੈ ਜੀ ਜਥੇਦਾਰ ਜੀ ਦਾ

  • @upkarkaurjhooti7488
    @upkarkaurjhooti7488 5 ปีที่แล้ว

    ਬਹੁਤ ਵਧੀਆ ਫੈਸਲਾ ਹੈ ।🙏🏽

  • @KuldeepSingh-zq8zn
    @KuldeepSingh-zq8zn 5 ปีที่แล้ว +30

    ਮ.ਸ.ਸਿਰਸਾ ਲੋਕੋ ਆਰ ਐੱਸ ਐੱਸ ਐਜੇੰਟ ਵਾ

  • @SukhwinderSingh-wi9ch
    @SukhwinderSingh-wi9ch 5 ปีที่แล้ว

    ਸਿਖ ਕੌਮ ਦੇ ਲਈ ਪਿਆਰ ਅਤੇ ਏਕਤਾ ਦਾ ਸਬੂਤ ਹੈ
    ਇਹੋ ਜਿਹੇ ਫੈਸਲੇ ਨਾਲ ਕੌਮ ਇਕਜੁੱਟ ਹੋ ਸਕਦੀ ਹੈ
    ਜਥੇਦਾਰ ਜੀ ਦਾ ਬਹੁਤ ਧੰਨਵਾਦ

  • @gurjindersinghkhalsa4315
    @gurjindersinghkhalsa4315 5 ปีที่แล้ว +1

    Little relief and hope to sikh panth...good decision....

  • @kjsgill5734
    @kjsgill5734 5 ปีที่แล้ว +6

    Singh sahab da eh Bhoth he vadia faisla , atey , adesh hai ji 👌👍👍👍 !
    Rubb mayhar kare !

  • @princeharry9781
    @princeharry9781 5 ปีที่แล้ว +36

    ਇਸ ਤਰੀਕੇ ਨਾਲ ਹੀ ਸਾਰੀ ਕੌਮ ਇਕੱਠੀ ਹੋ ਸਕਦੀ ਹੈ ਥੋੜੀ ਸਖ਼ਤੀ ਵੀ ਜ਼ਰੂਰੀ ਐ ।

  • @SukhpalSingh-zp3kr
    @SukhpalSingh-zp3kr 5 ปีที่แล้ว +22

    ਹਰ ਕੋਈ ਇੱਕ ਦੂਜੇ ਤੇ ਇਲਜਾਮ ਲਾਈ ਜਾਂਦੇ ਆ ਆਪਣੇ ਅੰਦਰ ਕੋਈ ਨੀ ਦੇਖਦਾ ਮੈਂ ਕੀ ਆ ਕੀ ਇਹ ਨੇ ਸਾਡੇ ਸਿੱਖ ਆਗੂ ਸ਼ਰਮ ਕਰੋ ਹਰ ਥਾਂ ਸਿਆਸਤ ਕੀ ਹੋ ਗਿਆ ਤਹਾਨੂੰ

  • @supreamgamerroshan5652
    @supreamgamerroshan5652 5 ปีที่แล้ว +17

    ਸਾਰਾ ਦਸਵੰਧ ਪੈਸਾ ਪਾਕਿਸਤਾਨ ਨੂੰ ਦਿੱਤਾ ਜਾਵੇ

  • @waraichsingh9065
    @waraichsingh9065 5 ปีที่แล้ว +7

    ਆਪਸੀ ਰਸਾਕਸੀ਼ ਵਿਚ ਸਿੱਖ ਕੌਮ ਪਤਨ ਦੀ ਕਗਾਰ ਤੇ

  • @kamaljitsingh7561
    @kamaljitsingh7561 5 ปีที่แล้ว +3

    ਪਾਕਿਸਤਾਨ ਦੇ ਲੋੜਵੰਦ ਲੋਕਾਂ ਨੂੰ ਪੈਸਾ ਦਿਓ ਕੋੲੀ ਗੱਲ ਨੀ.. ਪਰ ਪੰਜਾਬ ਦੇ ਹਾਲਾਤਾਂ ਨੂੰ ਵੀ ਨਜਰ ਚ ਰੱਖੋ ਜਥੇਦਾਰ ਸਾਬ ਜੀ.. ਨਾਲੇ ਗੂਰੁ ਗ੍ੰਥ ਸਾਹਿਬ ਨੂੰ ਸੋਨੇ ਦੀਅਾਂ ਪਾਲਕੀਅਾ ਚ ਰੱਖੀ ਜਾਨੇ ਓ.. ਗੂਰੁ ਸਾਹਿਬ ਦੇ ਗਿਅਾਨ ਦੀ ਗੱਲ ਵੀ ਕਰਲੋ

  • @navjotsingh6108
    @navjotsingh6108 5 ปีที่แล้ว +10

    ਬਾਦਲਾ ਨੁ ਰਾਜਨੀਤੀ ਨਹੀ ਕਰਨੀ ਚਾਹੀਦੀ

  • @inderjitkaur8402
    @inderjitkaur8402 5 ปีที่แล้ว +2

    ਸ਼ੁਕਰ ਆ ਕਿਸੇ ਨੇ ਹਿੰਮਤ ਤਾਂ ਕੀਤੀ ਸਹੀ ਜਾਂ ਗਲਤ ਵਿਚ ਫਰਕ ਕਰਨ ਦੀ

  • @kiranjeetkaur7073
    @kiranjeetkaur7073 5 ปีที่แล้ว

    Very good information rab sariya nu sumat bakshan waheguru ji

  • @Diljeetdosanj
    @Diljeetdosanj 5 ปีที่แล้ว +2

    ਜਦੋ ਮਨਜੂਰੀ ਹੀ ਸਰਨੇ ਗਰੁਪ ਨੂੰ ਮਿਲੀ ਤਾਂ ਏ ਕਿਵੇ ਲਿਜਾਣ ਗੇ ਨਗਰ ਕੀਰਤਨ

  • @simarkaur3422
    @simarkaur3422 5 ปีที่แล้ว +9

    He is right kindly understand spend your money sikh old people treatment children study and empowerment to job and business opportunities to young sikh people.

  • @Fun_work___
    @Fun_work___ 5 ปีที่แล้ว

    ਬਹੁਤ ਵਦਿਆ ਵਿਚਾਰ ਜੀ

  • @jittusingh6032
    @jittusingh6032 5 ปีที่แล้ว

    Sikh Vs Sikh lage rhe. Guru Nanak g bahut Khush ho the hone tuhade halat vekh ke...

  • @gurmindersingh1521
    @gurmindersingh1521 5 ปีที่แล้ว

    Bahut vadia singh saab ji.

  • @jagbirsingh8046
    @jagbirsingh8046 5 ปีที่แล้ว

    ਬਹੁਤ ਵਧੀਆ ਫੁਰਮਾਨ

  • @satwinderrealyouristrueisa9647
    @satwinderrealyouristrueisa9647 5 ปีที่แล้ว

    Now SGPC PRESIDENT IS TAKING GOOD INITIATIVE . IT MUST BE AND MANDATORY FOR THE BETTERMENT OF SIKHISM. IF WE UNITED THEN NO ONE HAVE DARE TO DEVIDE US.
    KHALSA JI GO AHEAD ALL SIKH JAGAT WILL BE WITH YOU. TRUTH SHOULD BE PREVAIL. WAHEGURU JI KIRPA KARAN SUMATT BAKHSHAN. THANKS

  • @jagdeeprai8067
    @jagdeeprai8067 5 ปีที่แล้ว

    ਬਹੁਤ ਸੂਝਬੂਝ ਵਾਲਾ ਫੈਸਲਾ

  • @jagdeepsinghsingh8273
    @jagdeepsinghsingh8273 5 ปีที่แล้ว

    ਜੇ ਜੱਥੇਦਾਰ ਸਾਹਿਬ ਸਹੀ ਫੈਸਲੇ ਲੈਣ ਤਾ ਸਾਰੀ ਸਿੱਖ ਕੌਮ ਤੁਹਾਡੇ ਹੁਕਮਾਂ ਦੀ ਪਾਲਣਾ ਕਰੇਗੀ ਜੇ ਤੁਸੀਂ ਧਰਮ ਵਿੱਚ ਸਿਆਸਤ ਕਰਨੀ ਹੈ ਤਾਂ ਆਪ ਹੀ ਦੇਖ ਲਓ ਜਿਹੜੇ ਸਿਆਸਤ ਕਰਦੇ ਸੀ ਉਹਨਾਂ ਦਾ ਹਾਲ ਬਾਬਾ ਤੁਸੀਂ ਆਪ ਧਰਮ ਦੀ ਮਰਿਆਦਾ ਅਨੁਸਾਰ ਫੈਸਲੇ ਲਉ ਜੇ ਆਪਾ ਬਚਣਾ ਹੈ ਆਉਣ ਵਾਲਾ ਟਾਈਮ ਸਾਡੇ ਲਈ ਠੀਕ ਨਹੀਂ ਹੈ

  • @gurjindersinghgurjindersin8395
    @gurjindersinghgurjindersin8395 5 ปีที่แล้ว

    Waheguru g mehar karan sab te..

  • @gurdevsingh9707
    @gurdevsingh9707 5 ปีที่แล้ว

    Highly appreciated decision

  • @RanjitSingh-lo7py
    @RanjitSingh-lo7py 5 ปีที่แล้ว

    Bhot vadia adesh

  • @JAGDISHSINGH-yt9yx
    @JAGDISHSINGH-yt9yx 5 ปีที่แล้ว

    Satnam Sri waheguru ji Maher karna sab de uper

  • @LakhvirSingh-sk9hv
    @LakhvirSingh-sk9hv 5 ปีที่แล้ว

    Bhai sahib g bojt vdiaa g waheguru g tuhanu chrhdikla bkshn g

  • @punabiempire6294
    @punabiempire6294 5 ปีที่แล้ว

    A great Salute to You Jathedar Sahib ji...its Real Heartly respected Salute to you ji

  • @sohansingh1709
    @sohansingh1709 5 ปีที่แล้ว

    ਜਾਤ ਪਾਤ ਤਾਂ ਬਰਮਣਾ ਨੇ ਚਲਾਈ ਸੀ ਮੇਰੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਦਸ਼ਮੇਸ਼ ਪਿਤਾ ਜੀ ਨੇ ਖ਼ਤਮ ਕਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਖਾਲਸਾ ਪੰਥ ਸਾਜਿਆ ਸੀ ਜਿਸ ਦੀ ਕੋੲੀ ਜਾਤ ਪਾਤ ਤੋਂ ਰਹਿਤ ਸੀ ਅੱਜ ਦਾ ਸਿੱਖ ਕੌਮ ਤਾਂ ਜਾਤਾ ਪਾਤਾ ਦੇ ਖਾਲਸੇ ਸਿੱਖ ਆ ਇਹ ਆਦੇਸ਼ ਕਦੋਂ ਲਾਗੂ ਕਰੋਗੇ ਕਿ ਅਮਿ੍ਤ ਛਕੇ ਵੀ ਸਰਦਾਰ ਜਾਤਾ ਪਾਤਾ ਦੇ ਖਾਲਸੇ ਆ ਅਜ ਤੱਕ ਸੀ ਦਰਬਾਰ ਸਾਹਿਬ ਜੀ ਦੀ ਕਮੇਟੀ ਦਾ ਭਰਦਨ ੳਚ ਜਾਤੇ ਆ RSSਤੇ ਸਿੱਖ ਖਾਲਸਾ ਪੰਥ ਦੇ ਆਗੂ ਇਹਨਾ ਤੋਂ ਬਚੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ ਸੁਨੋ ਤੇ ਵਾਹਿਗੁਰੂ ਜੀ ਅਗੇ ਅਰਦਾਸ ਕਰੋ ਕਿ ਸਾਨੂੰ ਮੰਨਣ ਦੀ ਬੁੱਧੀ ਬਖਸ਼ੇ ਧਰਮ ਗ੍ਰੰਥਾਂ ਤੇ ਕਬਜ਼ਾ ਲੋਭੀ ਲੋਕਾਂ ੳਚ ਜਾਤੀ ਤੇ ਲਿਡਰ ਦਾ ਤੇ ਪਹਿਰਾਵੇ ਦਿਆਂਗੇਦੇ ਲੋਕਾਂ ਦਾ ਹੋ ਗਿਆ ਹੈ ਬਚੋਂ ਵੀਰੋ ਜਾਗੋ ਜਾਗੋ ਵੀਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਮ ਜੀ ਰਾਮ ਰਾਮ ਜੀ ਆਲ਼ਾ ਆਲ ਆਲ਼ਾ ਨਾਮ ਅਨੇਕ ਬਾਤ ਏਕ

  • @GurpreetSingh-bh3xi
    @GurpreetSingh-bh3xi 5 ปีที่แล้ว

    ਪਾਕਿਸਤਾਨ ਦੇ ਇਕ ਨਗਰ ਕੀਰਤਨ ਇਕ ਬੁਲਾਵੇ ਤੇ ਸਿੱਖ ਸੰਗਤ ਤਾਂ ਬਹੁਤ ਖੁਸ਼ ਹੈ,,ਇਕ ਸਰਕਾਰੀ ਪ੍ਰਧਾਨਾਂ ਨੂੰ ਛੱਡ ਕੇ,,ਸਿੱਖ ਕੋਮ ਇਸ ਤਰਾਂ ਇਕ ਨਿਸ਼ਾਨ ਸਾਹਿਬ ਹੇਠ ਤਾਂ ਇਕੱਠੀ ਹੋਵੇਗੀ,,ਬਾਦਲਾਂ ਦੇ ਸਰਕਾਰੀ ਪ੍ਰਧਾਨ ਜੋ ਕੋਮ ਤੇ ਧੋਪੇ ਗਏ,,ਉਹਨਾਂ ਨੇ ਤਾਂ ਕਹਿਣਾਂ ਕੇ ਕੋਮ ਕਿਤੇ ਇਕ ਜੁੱਟ ਨਾ ਹੋਜੇ,ਜਿਵੇਂ ਇਹ ਸਰਕਾਰੀ ਪ੍ਰਧਾਨ ਇਕ ਜੁਟਤਾ ਨਹੀਂ ਦੇ ਖ਼ਿਲਾਫ਼ ਏ

  • @narpindersingh3652
    @narpindersingh3652 5 ปีที่แล้ว

    very good singh saab

  • @gurinderguri209
    @gurinderguri209 5 ปีที่แล้ว

    good step

  • @harmanj5572
    @harmanj5572 5 ปีที่แล้ว +8

    Ik hoo jo waheguru kirpa kare fir hii ajadi Milo gyi

  • @harjinderkaur4612
    @harjinderkaur4612 5 ปีที่แล้ว +1

    Giani bhai ji shaed tuhanu aan Vale sme vich Krde faesle lene paen agr tuci apne stent te khre Rhe t sara punth tuhade nal Rhega

  • @luckysinghchhabra9236
    @luckysinghchhabra9236 5 ปีที่แล้ว

    ਸਰਨਾ ਵਾਲੇ ਨਗਰ ਕੀਰਤਨ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਪਾਕਿਸਤਾਨ ਸਰਕਾਰ ਨੇ ।।।ਹੁਣ ਇਹ delhi ਕਮੇਟੀ ਅਤੇ sgpc ਨਗਰ ਕੀਰਤਨ ਨਹੀਂ ਲਿਜਾ ਪਾ ਰਹੀ ਤੇ ਆਪਣੀ ਇੱਜਤ ਬਚਾਉਣ ਵਾਸਤੇ ਏਦਾਂ ਦੇ ਬਿਆਨਬਾਜ਼ੀ ਜਥੇਦਾਰ ਕੋਲੋ ਕਰਵਾ ਰਹੇ ਹਨ ।। ਹਿਸਾਬ ਸਰਨਾ ਵਾਲੇ ਨਗਰ ਕੀਰਤਨ ਦਾ ਮੰਗ ਰਿਹਾ ਹੈ ਜਥੇਦਾਰ ।।।ਬਾਕੀ ਦੇ ਕਮੇਟੀਆਂ ਤੋ ਹਿਸਾਬ ਕਿਯੂ ਨਹੀਂ ਲੈਂਦਾ ।।।sgpc ਦਾ ਹਿਸਾਬ ਵੀ ਸਾਰਿਆਂ ਦੇ ਸਾਹਮਣੇ ਰੱਖੇ ।।delhi ਛਿ ਸਿਰਸਾ ਲੁੱਟ ਮਚਾ ਰਿਹਾ ਹੈ ਪਰ ਓਹ ਅਕਾਲੀ ਦਲ ਹੈ ਇਸ ਵਾਸਤੇ ਉਸਨੂੰ ਕੁਛ ਨਹੀਂ ਕਹਿ ਸਕਦਾ

  • @baldevsingh9330
    @baldevsingh9330 5 ปีที่แล้ว

    Khalid Sahib is correct.

  • @harmanpreet588
    @harmanpreet588 5 ปีที่แล้ว

    Nice

  • @baldevsingh9330
    @baldevsingh9330 5 ปีที่แล้ว

    Akali Dal SAD di soft and sympathetic approach for BJP and RSS hands in glove dangerous for Punjab and Punjabies.

  • @kuldeepsingh-qj7hw
    @kuldeepsingh-qj7hw 5 ปีที่แล้ว

    A big school be opened for downtrodden people and Dalits for free education. It will be a true tribute to BABA Nanak Ji who belongs to every community.

  • @nirmalsinghnirmalsingh9038
    @nirmalsinghnirmalsingh9038 5 ปีที่แล้ว

    Bot hi vadiya jathedar sahib ji thodi sakti v chahidi

  • @sikandarsingh1439
    @sikandarsingh1439 5 ปีที่แล้ว +1

    waheguru ji tahanu shi fesley karn da uadm bakhan ta jo sikh kom di ekta ho jave

  • @kvsingh47
    @kvsingh47 5 ปีที่แล้ว +2

    Phli war chaj da jathedar milya

  • @salwinderkaur6581
    @salwinderkaur6581 5 ปีที่แล้ว +2

    Sarna ji noo be pichllyan gltean ton sikhna chahida SB ekthe ho ke chlo Eve kom. Da tmasa na bnaoo boht nuksan kra bathe aa ♥️

  • @gurmitsaran9844
    @gurmitsaran9844 5 ปีที่แล้ว

    Je Singh Sahib enjh nirpakh fassle lan da housla kerde rehe te shati hi koum de kaffi musle hll ho jange. Dhanwad jI.

  • @JaswinderSingh-qg3nf
    @JaswinderSingh-qg3nf 5 ปีที่แล้ว +1

    Lagda ihna ne gold or paisa Palki Sahib de naam te ikathha karna c, Dilli kmeti or SGPC ikko hi hun.

  • @ManmohanSingh-sk4tw
    @ManmohanSingh-sk4tw 5 ปีที่แล้ว +1

    bhut time baad kisi singh sahib ji ne maan vdhon wala decision lya hai

  • @narindersingh6511
    @narindersingh6511 5 ปีที่แล้ว

    Kamla banda,..

  • @jagjotsingh433
    @jagjotsingh433 5 ปีที่แล้ว +1

    Singh sab g great fansele laye rahe hooo...anand a giyea....waheguru g thude tu ida de hii fansele karonde rehan.....

  • @Diljeetdosanj
    @Diljeetdosanj 5 ปีที่แล้ว +2

    Sirsa pasy lutan vich kam jab rha

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 5 ปีที่แล้ว

    respect

  • @baldevsingh9330
    @baldevsingh9330 5 ปีที่แล้ว

    Jaswinder Singh g Je shabad na verto tuhada vivek kam nahi karda????

  • @rahidjaan2096
    @rahidjaan2096 5 ปีที่แล้ว

    Hindu mukhya bhi Guru hai Hamara Koi Aata Nahin per Ham Guru Saheb ke darshan kar sake is bare mein vichar karna chahie sabhi ko

  • @pradasingh8402
    @pradasingh8402 5 ปีที่แล้ว

    Bai g bhot vadea fesla pr jdo rss ja hor koi jathe bande SIKH DHARM khelaf bolde ta ona da v koi fesla leaa krooo

  • @singhsingh8113
    @singhsingh8113 5 ปีที่แล้ว +3

    Agar pehla toh apni jmeer jinda rakhde eh jathedar ta ajj eh halat na hunde hun koi nai sunda ehna di kio ki ehna Ne khud apni izat Miti ch mila lye badal de aur rss de gulam jathedar

  • @Don-dp7ny
    @Don-dp7ny 5 ปีที่แล้ว

    Badala tey Sirsa and company dey loot kasot dey parde takhan liye gya decision

  • @Navdeepkaur-dy4uc
    @Navdeepkaur-dy4uc 5 ปีที่แล้ว

    Data mahar kare

  • @baldevsingh9330
    @baldevsingh9330 5 ปีที่แล้ว

    Punjabio je Punjab nu bachaaonna ta Akali Dal SAD da byecot karo. Bahut luttya kuttya.

  • @bhikhiwindwale8956
    @bhikhiwindwale8956 5 ปีที่แล้ว +1

    ਬਾਦਲਾਂ ਦਾ ਚਮਚਾ

  • @baldevsingh9330
    @baldevsingh9330 5 ปีที่แล้ว

    Akali Dal di BJP nal yari matlab RSS nal yari matlab Sikh te sikhi di Pith vich.........

  • @azebkhalil5328
    @azebkhalil5328 5 ปีที่แล้ว

    JATHEDAR SAHEB BILKUL TEHEK KEH RAHA HAIN AIK HEE SANGAT AOR DISCIPLINE KESHATH SHERI NANAKANA SAHEB & KARTARPUR SAHEB AANA CHAI. SGPC DELHI PAR RSS HUD SE ZIYADA ASAR ANDAZ HO RAHA HAIN. IF I AM NOT WRONG. KHALISTAN ZINDA BAD SANT JAURNAIL SINGH BHINDERWALE ZINDA BAD

  • @simarkaur3422
    @simarkaur3422 5 ปีที่แล้ว +2

    Don't waste money apni kirat di kamai sahi pashe lagagi ji

  • @punjabsingh1675
    @punjabsingh1675 5 ปีที่แล้ว

    ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਨਾਲ ਸਹਿਮਤ ਦਲ ,ਪ੍ਰਚਾਰਕ,ਗੁਰਪੁਰਬ ਮਨਾ ਕੇ ਵਧ ਤੋਂ ਵਧ ਫਾਇਦਾ ਉਠਾਉਣਾ ਚਾਹੁੰਦੇ ਨੇ।

  • @rizensandhu3315
    @rizensandhu3315 5 ปีที่แล้ว

    S.G.P.C.dian election announce ho gaiyea ne eh badalan di bhaut gehery chal hain ab se pheley aise aadesh kion nahi detey......

  • @harrybains7829
    @harrybains7829 5 ปีที่แล้ว

    Na koi school na koi hospital SGPC da galla bahut badea karde

  • @dalwindersingh5902
    @dalwindersingh5902 5 ปีที่แล้ว +1

    Channel bycat karo

  • @bankasarpanch4155
    @bankasarpanch4155 5 ปีที่แล้ว +1

    550 sala gurpurb te Sikh hee sikhi da jalloss kadan te tullae hoye aa...choodhar ne marr lennaa sadi koam noo.....saram karoo kujj sarrae jannae

  • @garrysingh7311
    @garrysingh7311 5 ปีที่แล้ว

    Jathedar Ji darwar sahib jan wale Sikh sagta to kamre da 500 rupee ek rat de rent lene o tussi Pakistan Di sikh sagta le kuz Nhi kr skde kyo ke tuhade badal Nhi raje

  • @baldevsingh9330
    @baldevsingh9330 5 ปีที่แล้ว

    Power vich aaonde e Sarey matey bhul jande. Tarkash vich teer rakhey jado chaho kadh lao. Lok samajh chukkey??

  • @najjardhiman5805
    @najjardhiman5805 5 ปีที่แล้ว

    sukhe nu push liya si? ja haryane di narajgi sukhe nu

  • @jassizcreations7847
    @jassizcreations7847 5 ปีที่แล้ว +1

    Pardan ji Punjabian lai ki kr rahe o tusi,ehe Maya sab baahr Jani aa.punjab de sikhn lai ki kr o tusi

    • @gulzarsingh4468
      @gulzarsingh4468 5 ปีที่แล้ว

      Jathedar do muha badlaa da supp jad sirsa kol Pakistan ne izazat hi nhi diti ta jathedar ne dsgmc te badlaa nu bachaun lu farmaan jari kita h aunde amy ch sarna dharre nu v aadesh jari hoyega

  • @jattrandhawa671
    @jattrandhawa671 5 ปีที่แล้ว

    S.g.p.c. teee badala da hath badala teee Bjp da......bjp teee RSS da badala de tattoo........

  • @jattrandhawa671
    @jattrandhawa671 5 ปีที่แล้ว

    Badala de tattoo.......

  • @MrJeetghotra
    @MrJeetghotra 5 ปีที่แล้ว

    india ,punjab de greeb bacheyian study ,roti vaste tusi kuch karde nhi .pakstan de bachyian da yeada fikar hai. ki gal pakstan di govt ona da kuch kar nhi sakdi ??
    apne desh de bachyian vaste kuch karo.

  • @sukhminder1234
    @sukhminder1234 5 ปีที่แล้ว

    Badal ne likh k dita vaa jo kish e keh rha vaa

  • @rajindersaini6529
    @rajindersaini6529 5 ปีที่แล้ว

    Jo Sikh Sikh Maryada atey Sri Akaal Takht Sahib ji de HUKAM dey khilaf chaldey Han atey RSS de agent Han Una da Sikh kaum valon total boycott keeta Jana chahida hai turant .

  • @punjabisocialkhabara5374
    @punjabisocialkhabara5374 5 ปีที่แล้ว

    sarne wallon kadhya jaa riha nagar kirtan band kar dena chahida hai.

  • @salwinderkaur6581
    @salwinderkaur6581 5 ปีที่แล้ว

    Sirse de ofic vich khalse de Nisan de duale RSS da gola bnia he jra for Lena thanks

  • @harbhejsing2269
    @harbhejsing2269 5 ปีที่แล้ว

    dhuma te happyi nu sek da ha das maje da jarnel

  • @baldevsingh9330
    @baldevsingh9330 5 ปีที่แล้ว

    Panniaa di Larhayee shadd kyon diti . 10 sal ki keeta.

  • @harbhejsing2269
    @harbhejsing2269 5 ปีที่แล้ว

    dhuma kom da gadar as nu seko

  • @rupindersandhu2756
    @rupindersandhu2756 5 ปีที่แล้ว

    Ti tuse sara virva divo na ona to ta magdi jo aap ve daso

  • @jaswantsingh2900
    @jaswantsingh2900 5 ปีที่แล้ว

    Eh badla da tattu hu sarne nu permot karega

  • @sonasingh5306
    @sonasingh5306 5 ปีที่แล้ว

    Ik sikke de 2 pehlu ennu kehde as ..mental sirsa te liffafa bhardan 2ve ta kaali daal badal jundli de chimche aa .pher drama kyu ?

  • @Advocate_sandip_singh
    @Advocate_sandip_singh 5 ปีที่แล้ว

    Delhi da mu te shitar by akal takhat ..... 🤣😂🤣😂

  • @baldevsingh-bi7wz
    @baldevsingh-bi7wz 5 ปีที่แล้ว +1

    Eh vi badala de fifafe vicho hi niklea hia.
    Eh kihrha sangat valo thapea gea .

    • @gurmitsaran9844
      @gurmitsaran9844 5 ปีที่แล้ว

      Sanjam vich reh ke bolna chahida. Change fassle noo change kehna v sikho.

  • @JagtarSingh-mh7ix
    @JagtarSingh-mh7ix 5 ปีที่แล้ว

    Sirsa gando banda

  • @zorawarsunder4908
    @zorawarsunder4908 5 ปีที่แล้ว

    Karze,leke'Gurduware,420,me,Gundo,ko,vecho