New Punjabi Songs 2015 || QURBANI || RANJIT BAWA || Punjabi Songs 2015

แชร์
ฝัง
  • เผยแพร่เมื่อ 3 ธ.ค. 2024

ความคิดเห็น • 3.1K

  • @manjitbains5726
    @manjitbains5726 11 หลายเดือนก่อน +17

    ਇਹ ਗੀਤ ਇੰਨਾਂ ਦਿਨਾਂ ਵਿੱਚ ਗੁਰੂ ਘਰ ਦੇ ਸਪੀਕਰਾਂ ਤੋਂ ਸਵੇਰੇ ਲਾਉਣਾ ਚਾਹੀਦਾ ੴ ਹਾਂ ਜਾ ਨਾਂਹ ਵਾਹਿਗੁਰੂ ਜੀ

  • @gurmailbrar4221
    @gurmailbrar4221 3 ปีที่แล้ว +34

    ਕੱਲਾ ਕੱਲਾ ਸ਼ਬਦ ਪਰੋਇਆ ਪਿਆ ਵੱਡੇ ਬਾਈ ਮਨਪ੍ਰੀਤ ਟਿਵਾਣੇ ਨੇ ਆਪਣੀ ਕਲਮ ਨਾਲ ਤੇ ਬਾਖੂਬੀ ਗਾਇਆ ਬਾਵੇ ਵੀਰ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ🙏🙏🙏

  • @preetmavi3410
    @preetmavi3410 2 ปีที่แล้ว +118

    ਅੱਖਾਂ ਚੋਂ ਪਾਣੀ ਆਗਿਆ ਸੁਣ ਕੇ. ਸਾਹਿਬਜ਼ਾਦੇ ਸਾਡੇ ਲਈ ਇੰਨਾਂ ਕੁਝ ਕਰ ਗੲੇ ਤੇ ਅੱਜ ਅਸੀਂ ਉਨ੍ਹਾਂ ਭੁਲਦੇ ਜਾ ਰਹੇ ਹਾਂ.ਧੰਨ ਸੀ ਉਹ ਕਲਗੀਆਂ ਵਾਲਾ...

    • @garrygill1177
      @garrygill1177 2 ปีที่แล้ว +3

      😥😥😥😢😢😢 i miss you

    • @sukhpalsingh5290
      @sukhpalsingh5290 2 ปีที่แล้ว +2

      🙏🙏🙏

    • @Amndeepkour
      @Amndeepkour 2 ปีที่แล้ว +3

      Sahi gall

    • @Amndeepkour
      @Amndeepkour 2 ปีที่แล้ว +3

      Hnji

    • @amitjain-sr3op
      @amitjain-sr3op 11 หลายเดือนก่อน

      Jekar pani 2022 toh pehle leadera de AANKHA vich aa jawe PUNJAB SAHEDA DE DHARTI

  • @rajdeepkaur5737
    @rajdeepkaur5737 9 ปีที่แล้ว +14

    ਖੇਡਣ ਵਾਲੀਆ ਉਮਰਾਂ ਦੇ ਵਿੱਚ ਆਪਣੀਆ ਜਾਨਾਂ ਵਾਰ ਗਏ ..
    ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ ਚੰਨ ਚਾਰ ਗਏ..
    .. ਬਹੁਤ ਵਧੀਆ ਲਿਖਿਆ ਤੇ ਗਾਇਆ...
    ਰੋਣਾ ਆ ਗਿਆ ਸੁਣ ਕੇ....

  • @GurpreetSingh-qz3jj
    @GurpreetSingh-qz3jj 2 ปีที่แล้ว +51

    Dhan dhan🎂 ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਸ਼ਾਹੀਦੀਆ ਦੇ ਦਿੱਤੀਆਂ। ਬੰਦ -ਬੰਦ ਕਟਵਾ ਦਿੱਤੇ ਅਸੀਂ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹਾਂ ਆਪਣੇ ਬੱਚਿਆਂ ਤੇ ਪਰਿਵਾਰ ਲਈ 🙏❤️ਗੁਰੂ ਸਾਹਿਬ ਗੋਬਿੰਦ ਸਿੰਘ ਜੀ ਉਹਨਾਂ ਦਿਆ ਕੁਰਬਾਨੀਆ ਨੂੰ ਯਾਦ ਕਰਿਆ ਕਰੋ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਆਪਣੇ ਪਰਿਵਾਰ ਦੇ ਨਾਲ -ਨਾਲ🚩

  • @KhalsaRaj1799
    @KhalsaRaj1799 ปีที่แล้ว +14

    ਰੂਆ ਦਿੱਤਾ ਵੀਰ 😢 ਬਹੁਤ ਵਧੀਆ ਬੋਲ ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਣ ਵਾਲ਼ੇ ਬੋਲ 🙏

  • @BalwinderSingh-oz2fj
    @BalwinderSingh-oz2fj 5 ปีที่แล้ว +988

    ਇਸ ਗੀਤ ਨੂੰ ਆਏ ਲੱਗ ਭੱਗ ਪੰਜ ਸਾਲ ਹੋ ਗਏ ਤੇ ਹੁਣ ਤੱਕ 5 ਮਿਲੀਅਨ ਹੋਏ ਆ ਜੇ ਕੋਈ ਹੋਰ ਗਾਣਾ ਹੁੰਦਾ ਮਹੀਨੇ ਵਿੱਚ 50 ਮਿਲੀਅਨ ਹੋ ਜਾਣੇ ਸੀ ਅਸੀਂ ਚੰਗਾ ਸੁਣਨਾ ਨਹੀਂ ਚੁੰਹਿਦੇ ਨਹੀਂ ਫਿਰ ਦੋਸ ਕਲਾਕਾਰਾਂ ਨੂੰ ਦਿੰਦੇ ਹਾਂ ਮਾੜਾ ਗਾਉ ਦੇ

  • @bikramjitsingh4929
    @bikramjitsingh4929 ปีที่แล้ว +41

    ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਪਾਤਸ਼ਾਹੀ ਦਸਵੀਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

    • @Preet-ox4zd
      @Preet-ox4zd ปีที่แล้ว

      ਵਾਹਿਗੁਰੂ ਜੀ ਧੂੜ ਹਾਂ ਤੇਰੇ ਚਰਨਾ ਦੀ 🙏🙏🙏🙏🙏

  • @prokisani9773
    @prokisani9773 4 ปีที่แล้ว +18

    ਆਗਿਆ ਵੇਲਾ ਆਹ ਸਮੇ ਆਕੇ ਦਿਲ ਚ ਹੌਲ ਪੈਦੇਂ ਨੇ ਅਸੀ ਮਾੜੀ ਜੀ ਠੰਢ ਨੀ ਸਹਾਰ ਸਕਦੇ ਧੰਨ ਸੀ ਸਾਡੇ ਛੋਟੇ ਭਰਾ 😢

  • @Jass_music-w5f
    @Jass_music-w5f ปีที่แล้ว +11

    ਲਿਖਾਰੀ y nu ਸਲਾਮ ਆ ਦਿਲੋਂ ਬਾਵਾ ਜੀ ਨੇ ਬਹੁਤ ਜ਼ਿਆਦਾ ਸੋਹਣਾ ਗਾਇਆ 🙏🙏

  • @natarish123
    @natarish123 7 ปีที่แล้ว +18

    takes lot of strength and courage to listen to entire song without tears as a Sikh.

  • @rajivkumar-vg3uu
    @rajivkumar-vg3uu 6 ปีที่แล้ว +202

    ਮੇਰੇ ਸਾਹਿਬ ਦੀ ਏਸ ਅਦੁੱਤੀ ਸ਼ਹਾਦਤ ਦੀ ਸਾਰੇ ਸੰਸਾਰ ਵਿੱਚ ਦੂਜੀ ਕੋਈ ਹੋਰ ਮਿਸਾਲ ਨਹੀਂ ਹੈ ਜੀ।

    • @sunnhsingh502
      @sunnhsingh502 5 ปีที่แล้ว +1

      Sunny

    • @judgebirsngh8663
      @judgebirsngh8663 4 ปีที่แล้ว +2

      Right

    • @KulwantSingh-kq3em
      @KulwantSingh-kq3em 4 ปีที่แล้ว

      Happy Birthday Happy Birthday Happy Birthday Happy Birthday Happy Birthday Happy Birthday Happy Birthday 8888Beta God bless you and your family 88888a 888888ds

    • @chamkkisingh9274
      @chamkkisingh9274 4 ปีที่แล้ว

      /

  • @RythmRuhani
    @RythmRuhani ปีที่แล้ว +9

    Beautiful lyrics, singing and thought. 🥰A big salute to Shri Guru Gobind Singh Ji, chaar sahebjaade and Guru Tegh bahadur saheb ji🙏🙏

  • @singhjelly
    @singhjelly 5 ปีที่แล้ว +5

    ਬਹੁਤ ਸੋਹਣਾ...ਜਿਨਿ ਵਾਰ ਵੀ ਸੁਣਦੇ ਹਾਂ, ਦਿਲ ਕਰਦਾ ਸਰਹਿੰਦ ਜਾਇਏ....ਨਿੱਕਿਆ ਜਿੰਦਾ ਵੱਡੇ ਸਾਕੇ....

  • @jagdeepkaur8250
    @jagdeepkaur8250 8 ปีที่แล้ว +73

    ਬਹੁਤ ਹੀ ਵਧੀਆ ਗੀਤ ਏ , ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਪੑਤੀ ਜਾਗਰੂਕ ਕਰਨ ਵਾਲਾ , nice one !

  • @m0nyshergill204
    @m0nyshergill204 2 ปีที่แล้ว +2

    Sachi jado jado a song sunni da paji dilo bhut sookan milda ta yada aaundi ki waheguru ji na apna sab kuj vaar ta sada lyi

  • @ranjitsinghranjitsingh7214
    @ranjitsinghranjitsingh7214 5 ปีที่แล้ว +11

    ਬਹੁਤ ਬਹੁਤ ਬਹੁਤ ਬਹੁਤ ਵਧੀਆ ਗੀਤ ਲਿਖਿਆ ਏ ਟਿਵਾਣਾ ਸਾਬ ਜੀ ਨੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ

  • @officiallucky4655
    @officiallucky4655 6 ปีที่แล้ว +112

    ਖੇਡਣ ਵਾਲੀਆਂ ਉਮਰਾਂ ਦੇ ‌ਵਿੱਚ ਆਪਣੀਆ ਜਾਨਾ‌ ਵਾਰ ਗੲੇ
    ਕੋਮ ਦੇ ਲਈ ਆਪਣਾ ਆਪ
    ਸਭ ਕੁਝ ਵਾਰ ਗੲੇ
    ਇਹ ਵਿਛੋੜਾ ਕੀ ਸੀ ਉਸ ਮਾਂ ਨੂੰ ਹੀ
    ਪਤਾ ਜਿਹਦੇ ਲਾਲ ਆਪਣੀਆ ਜਾਨਾ‌ ਵਾਰ ਗੲੇ 😭😭🙏🙇🙇

  • @ParminderSingh-yz6zr
    @ParminderSingh-yz6zr 4 ปีที่แล้ว +23

    ਦਿਲ ਨੂੰ ਛੂਹਣ ਵਾਲਾ ਗੀਤ ਹੈ 🙏🙏 ਵਾਹਿਗੁਰੂ

  • @pb_34_nabhe
    @pb_34_nabhe 2 ปีที่แล้ว +32

    ਇਹ ਗੀਤ ਸੁਣ ਕੇ ਹਾਏ ਚਿੱਤ ਖੁੱਸ਼ ਹੋ ਜਾਂਦਾ ਸਤਨਾਮ ਵਾਹਿਗੁਰੂ 🤗🤗🤗

  • @soloistinder1377
    @soloistinder1377 2 ปีที่แล้ว +26

    Ruwa he ditta Bhra😣....Sahib Guru Gobind Singh Ji Maharaj🙏❤

  • @FATEH-1
    @FATEH-1 4 ปีที่แล้ว +47

    ਅਫ਼ਸੋਸ ,ਬਾਜਾਂ ਵਾਲੇ ਦੀ ਕੁਰਬਾਨੀ ਨੂੰ ਵੀ ਕੁਝ ਲੋਕ dislike ਕਰਕੇ ਪਤਾ ਨੀ ਕੀ ਸਾਬਿਤ ਕਰਨਾ ਚਾਹੁੰਦੇ ਨੇ ,,,😔ਲੱਖ ਲਾਹਣਤ

  • @dreamvideophotos9336
    @dreamvideophotos9336 5 ปีที่แล้ว +36

    I listen to this song all the time, but end of December every year i listen and share on my social media ( in Respect of Guru Ji, Sahabzaade & Mata ji )

  • @punjabgroup
    @punjabgroup 11 หลายเดือนก่อน +5

    🔹ਧੰਨ ਧੰਨ ਬਾਪੂ ਗੁਰੂ ਗੋਬਿੰਦ ਸਿੰਘ ਜੀ ❤🙏
    🔸ਧੰਨ ਧੰਨ ਬਾਬਾ ਅਜੀਤ ਸਿੰਘ ਜੀ,
    🔹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ,
    🔸ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ,
    🔹ਧੰਨ ਧੰਨ ਬਾਬਾ ਫਤਹਿ ਸਿੰਘ ਜੀ,
    🔸ਧੰਨ ਹੈ ਭਾਈ ਟੋਡਰ ਮੱਲ ਜੀ ਦੀ ਸੇਵਾ,
    🔹ਧੰਨ ਹੈ ਭਾਈ ਮੋਤੀ ਮਹਿਰਾ ਜੀ ਦੀ ਸੇਵਾ।

    • @GurpreetSinghsidhumusewalawala
      @GurpreetSinghsidhumusewalawala 11 หลายเดือนก่อน

      ਧੰਨ ਧੰਨ ਮਾਤਾ ਗੁਜਰੀ ਜੀ ❤🙏💞

    • @GurpreetSinghsidhumusewalawala
      @GurpreetSinghsidhumusewalawala 11 หลายเดือนก่อน

      ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ❤🙏💞

  • @punjabisongwriterbazida6269
    @punjabisongwriterbazida6269 2 ปีที่แล้ว +1

    ਇਹ ਗੀਤ ਗਾਉਣ ਵਾਲੇ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਤੇ ਹੋਰ ਵੀ ਤਰੱਕੀ ਦੇਵੇ ਰਣਜੀਤ ਬਾਈ ਨੂੰ,ਤੇ ਨਾਲ ਹੀ ਏਸ ਗੀਤ ਤੋ ਕਈਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਓਸ ਗੁਰੂ ਨੇ ਬਿਨਾ ਕੋਈ ਭੇਦ ਭਾਵ ਕਰਨ ਦੀ ਬਜਾਏ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕੌਮ ਤੋਂ ਧੰਨ ਹੈ ਗੁਰੂ ਸਾਹਿਬ ਧੰਨ ਹੈ ਨਾਨਕ ਜਿਨ੍ਹਾਂ ਨੇ ਇਹ ਕੌਮ ਸਾਨੂੰ ਵਿਰਸੇ ਵਿੱਚ ਦਿੱਤੀ ਮੈਨੂੰ ਮਾਣ ਹੈ ਕਿ ਮੈ ਏਸ ਕੌਮ ਦਾ ਹਾਂ

  • @kdvveepwavemall1296
    @kdvveepwavemall1296 ปีที่แล้ว +27

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ

  • @ekamjotkaur5909
    @ekamjotkaur5909 6 ปีที่แล้ว +29

    Satnam Sri Waheguru Jinne var ahe sabad suniya dil nahi parda Bada Vdiya sabad hn Ranjit bawa verr

  • @karanbimra_
    @karanbimra_ 3 ปีที่แล้ว +4

    ਸਾਰਿਆਂ ਨੂੰ ਇਹ ਪੱਤਾ ਹੋਣਾ ਕਿ 25 ਤਾਰਿਕ਼ ਨੂੰ ਕ੍ਰਿਸਮੇਸ ਡੇ ਹੁੰਦਾ ਪਰ ਛੋਟੇ ਸਹੇਬਜਾਇਦੇ ਦੀ ਕੁਰਬਾਨੀ ਭੁੱਲ ਗਏ 🙏🙏😔😔

  • @gurjeetjeet4380
    @gurjeetjeet4380 5 ปีที่แล้ว +297

    ਅੱਜ ਫਿਰ ਸੁਣਨਾ ਇਹ ਗੀਤ ਮਨ ਨੂੰ ਸਕੂਨ ਮਿਲਦਾ ਹੈ

  • @meetgurpreet10
    @meetgurpreet10 2 ปีที่แล้ว +4

    ਰਣਜੀਤ ਬਾਵਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਇਸ ਗੀਤ ਲਈ

  • @Gk-ws1pw
    @Gk-ws1pw 5 ปีที่แล้ว +167

    अंदर से मन भावुक हो गया अंदर से रोने का मन करता है
    कितनी महान परंपरा को हम भूलते जा रहे हैं कोट कोट प्रणाम है

  • @malkeetsinghwarwal
    @malkeetsinghwarwal 5 ปีที่แล้ว +68

    ☬ ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ ☬
    ☬ ੴ 🙏🙏🙏🙏🙏🙏🙏ੴ ☬

  • @gurpreetsinghgurpeetsigh2687
    @gurpreetsinghgurpeetsigh2687 3 ปีที่แล้ว +2

    ਬਹੁਤ ਵਧੀਆ ਗੀਤ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਪ੍ਰਣਾਮ ਸ਼ਹੀਦਾਂ ਨੂੰ 🙏

  • @ManpreetSingh-sl8hr
    @ManpreetSingh-sl8hr 6 ปีที่แล้ว +140

    ਪੰਜਾਬੀਓ ਸਿੱਖੀ ਸੰਭਾਲੋ... ਸਾਬਤ ਸੂਰਤ ਸਿੱਖ ਬਣੋ.. ਸ਼ਹੀਦੀ ਦੀ ਇੱਜ਼ਤ ਕਰੋ..
    ਵਾਹਿਗੁਰੂ ਜੀ ਮੇਹਰ ਕਰਨ ਗੇ

  • @gagantiwana5301
    @gagantiwana5301 5 ปีที่แล้ว +50

    ਫਤਿਹਗੜ੍ਹ ਸਾਹਿਬ ਦੇ ਇਤਿਹਾਸ ਵਾਰੇ ਕਿਹਨੂੰ ਕਿਹਨੂੰ ਪਤਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਕ੍ਰਿਪਾ ਕਰਕੇ ਪਤਾ ਕਰੋ🙏🏻🙏🏻🙏🏻ਵਾਹਿਗੁਰੂ ਜੀ

    • @chawla7407
      @chawla7407 4 ปีที่แล้ว +3

      Asi har war jande han vr aur kol vi rhndn han ji

    • @gagantiwana5301
      @gagantiwana5301 4 ปีที่แล้ว +1

      @@chawla7407 chagi gall aa vir main vi shri Fatehgarh Sahib to hi aa

    • @chawla7407
      @chawla7407 4 ปีที่แล้ว +1

      @@gagantiwana5301 vadiya ji

    • @chawla7407
      @chawla7407 4 ปีที่แล้ว +1

      @@gagantiwana5301 we are grateful that we live in this holy place 🙏🙏🙏aur guru sahib kirpa rkhn tuhade te

    • @sandeepp7017
      @sandeepp7017 4 ปีที่แล้ว +1

      Wahegugu ji

  • @harjeetmandian6087
    @harjeetmandian6087 2 ปีที่แล้ว +2

    ਇਹ ਗੀਤ ਮੈਂ ਰੋਜ਼ਾਨਾ ਸੁਣਦਾ ਹਾਂ,, ਪਰ ਇੱਕ ਗੱਲ ਵਧੀਆ ਨਹੀ ਲੱਗੀ ਕਿ ਜੋ ਅੰਗਰੇਜ਼ੀ ਉੱਪਰ ਆਉਦੀ ਹੈ ਤੇ ਆਪਣੀ ਮਾਂ ਬੋਲੀ ਪੰਜਾਬੀ ਥੱਲੇ ਆਉਂਦੀ ਹੈ ਜੀ,, ਇਹ ਗ਼ਲਤ ਗੱਲ ਹੈ ਜੀ,,

  • @daasmeet4669
    @daasmeet4669 5 ปีที่แล้ว +142

    ਐਹੋ ਜਿਹੇ ਲੋਕਗੀਤ ਨੂੰ ਵੀ ਲੋਕ dislike ਕਰਦੇ ਨੇ 😔😔😔😔

  • @sonudosanjh3909
    @sonudosanjh3909 9 ปีที่แล้ว +37

    Manpreet tiwana g nd ranjit bawa bahut bahut dhanwaad ena vadiya song den lai...👏👏🙏🙏

  • @lovepreetbrar1325
    @lovepreetbrar1325 7 ปีที่แล้ว +43

    i don't understand why today's most of generation not like to listen these type of songs. Song is too much good and give good msg to all. 🙏🙏🙏

  • @gurditsingh2608
    @gurditsingh2608 6 ปีที่แล้ว +297

    ਸਚੀ ਯਰ ਰੋਣ ਨੀਕਲ ਜਾਦਾ ਅਾ ਗਾਣਾ ਸੁਣ ਕੇ ਵਾਹਿਗੁਰੂ ਜੀ

  • @charanjeetkkaur5144
    @charanjeetkkaur5144 2 ปีที่แล้ว +7

    ਹੰਝੂ ਆ ਜਾਦੇ ਆ ਇਹ ਗੀਤ ਸੁਣਨ ਵੇਲੇ ਪਰ ਫਿਰ ਵੀ ਬਾਰ ਬਾਰ ਸੁਣਨ ਦਾ ਜੀਅ ਕਰਦਾ ਇਸ ਤਰਾਂ ਦੇ ਗੀਤਾ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ

  • @gurjeetjeet4380
    @gurjeetjeet4380 5 ปีที่แล้ว +181

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏

    • @lukhabal1256
      @lukhabal1256 4 ปีที่แล้ว +2

      Sandeep kaur
      Nice 🙏🙏🙏🙏🙏🙏👏👏👏👏

  • @waheguruji7844
    @waheguruji7844 4 ปีที่แล้ว +6

    ਕਾਈ ਲੋਕ ਕਿਸਮਸ ਮਨਾਉਂਦੇ ਹਨ ।ਕਾਈ ਲੋਕਾ
    ਨੂੰ ਹੀ ਦਸੰਬਰ ਦੇ ਉਹ ਸ਼ਹੀਦੀ ਦਿਹਾੜਾ ਯਾਦ ਹੈ

  • @Harmandeepsingh_69
    @Harmandeepsingh_69 2 ปีที่แล้ว +1

    ਦਿਲ ਜੀਤ ਲਿਆ ਬਾਵੇ .......... ਬਹੂਤ ਸੋਹਨੇ ਗੀਤ ਗਾਉਂਦਾ ਵੀਰੇ

  • @baljeetbrar5971
    @baljeetbrar5971 4 ปีที่แล้ว +3

    2020 Mnn nu skoon milda ehna dina ch eh song sun k sada ithias bhut mhan aa waheguru ji

  • @VikasSharma-vb7pl
    @VikasSharma-vb7pl 3 ปีที่แล้ว +8

    Bahut Badiya Geet ji, Wahe guru ji da Khalsa waheguru ji di Fateh. 🙏👌

  • @balwinderkour5849
    @balwinderkour5849 3 ปีที่แล้ว +9

    Rooh nu sukoon dinda eh geet 🙏🙏🙏🙏🙏

  • @lkysingh4018
    @lkysingh4018 5 ปีที่แล้ว +31

    I always listen it repeatedly still in 2019

  • @dharmshottech9757
    @dharmshottech9757 5 ปีที่แล้ว +122

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

    • @mantosahota6842
      @mantosahota6842 2 ปีที่แล้ว +1

      QqEédx💞❤️❤️❤️❤️❤️❤️❤️❤️❤️❤️❤️❤️💕👍👍🏼😀😀

    • @mantosahota6842
      @mantosahota6842 2 ปีที่แล้ว

      3r.f. 7g

  • @Randhawa548
    @Randhawa548 3 ปีที่แล้ว +1

    🙏 ਧੰਨ ਜਿਗਰਾ ਕਲਗੀਅਾ ਵਾਲੇ ਦਾ 🙏
    😒ਮਨ ਭਾਵੁਕ ਹੋ ਗਿਅਾ 😐

  • @harman__xyz
    @harman__xyz 5 ปีที่แล้ว +15

    Really the video as well as lyrics......osm♥️♥️♥️

  • @sumeetkaurdosanjh437
    @sumeetkaurdosanjh437 9 ปีที่แล้ว +5

    satnam waheguru dhan sade guru sehban n dhan uhna diya families.... jo apna sab kujh vaar gaye loka vaste n apni sikhi vaste.... keep it up ranjit ji n effective mesg to all people who r forgetting their religion... waheguru sab utte mehar krn

  • @arshdeepnavu555
    @arshdeepnavu555 3 ปีที่แล้ว +1

    ਸਤਿਗੁਰੂ ਪਿਆਰੇ ਪਰਮਾਤਮਾ ਸਭ ਨੂੰ ਸੁੱਖ ਰੱਖੀ 🙏🙏🙏🙏🙏🙏🙏🙏🙏🙏🙏🙏

  • @TheSodys77
    @TheSodys77 9 ปีที่แล้ว +7

    Absolutely love it. Great song. Every SINGH should remember whom they are and where they came from.

  • @gurjeetjeet4380
    @gurjeetjeet4380 5 ปีที่แล้ว +217

    ਮੈ ਸੁਣਨਾ ਹਾ ਇਹ ਗੀਤ ਮਹੀਨਾ ਪੋਹ ਦਾ 12 /21 /2019. ਕੁਰਬਾਨੀ

    • @ohicheema2124
      @ohicheema2124 4 ปีที่แล้ว +1

      Goodnight

    • @GURVINDERSINGH-bz6wz
      @GURVINDERSINGH-bz6wz 4 ปีที่แล้ว +1

      Very nice

    • @GURVINDERSINGH-bz6wz
      @GURVINDERSINGH-bz6wz 4 ปีที่แล้ว +3

      Very very very very very very very very very very very very very very very very very very very very very very very very very very very very very very nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice

    • @parasmultani7256
      @parasmultani7256 4 ปีที่แล้ว +2

      12/21/20

    • @satnamsandhu5485
      @satnamsandhu5485 4 ปีที่แล้ว +1

      Waheguru ji

  • @isameersinghz
    @isameersinghz 5 ปีที่แล้ว +162

    Dislike ਕਰਨ ਵਾਲਿਆਂ ਲਈ ਇਕ ਅਰਦਾਸ, ਵਾਹੇਗੁਰੂ ਚੰਗੀ ਮੱਤ ਵਖਸੀਂ🙏

  • @amanjotgrewal8012
    @amanjotgrewal8012 9 ปีที่แล้ว +194

    ਹੱਸ ਕੇ ਦੇਸ ਕੌਮ ਲੲੀ ਵਾਰਿਅਾ ੲਿੱਕੋ ੲਿੱਕ ਨਿਸ਼ਾਨੀ ਨੂੰ
    ਬੱਚਿਅਾਂ ਵਾਲਿਓ ਭੁੱਲ ਨਾ ਜਾੲਿਓ ਬੱਚਿਅਾਂ ਦੀ ਕੁਰਬਾਨੀ ਨੂੰ......ਵਾਹਿਗੁਰੂ ਜੀ

  • @RoyalPenduMunde
    @RoyalPenduMunde 4 ปีที่แล้ว +1

    ਇਹ ਗੀਤ ਸੁਣ ਕੇ ਕਿਸ ਕਿਸ ਦੀਆਂ ਅੱਖਾਂ ਵਿੱਚ ਹੰਜੂ ਆ ਗਏ 😢😢😭 ਮੇਰੀਆਂ ਅੱਖਾਂ ਵਿੱਚ tn ਹੰਜੂ ਆ ਗਏ 😢😢😢

  • @ArshdeepSingh-zn1ng
    @ArshdeepSingh-zn1ng 8 ปีที่แล้ว +76

    Wahh.... Thanku Ranjit bawa for this.. no more words speechless

  • @avtarsingh3885
    @avtarsingh3885 11 หลายเดือนก่อน

    ਰੂਹ ਖੁਸ ਹੋ ਗਈ ਗਾਣਾ ਸੁਣ ਕੇ
    ਮਨਪ੍ਰੀਤ ਟਿਵਾਣਾ ਦਈ ਲਿਖਣੀ ਤੇ ਰਣਜੀਤ ਬਾਵਾ ਦਈ ਬਲੰਦ ਆਵਾਜ਼
    ਸਲਾਮ ਹੈ ਦੋਵਾ ਨੂੰ ਇਹੋ ਜਿਹੇ ਗਾਣੇ ਪੇਸ ਕਰਨ ਵਾਸਤੇ
    ਧੰਨਵਾਦ

  • @ਮੇਰਾਪਿਓ
    @ਮੇਰਾਪਿਓ 5 ปีที่แล้ว +13

    1:06 ਤੇ ਬੱਚੇ ਦੇ ਸਵੈਟਰ ਵਸੰਤ ਵੈਲੀ ਪਬਲਿਕ ਸਕੂਲ ਦਾ ਪਾਇਆ ਪ੍ਰੰਤੂ ਬਾਕੀ ਵਰਦੀ ਨੀ ਪਾਈ 👍🏻👍🏻🙏🏻🙏🏻

  • @manimangatdoraha9888
    @manimangatdoraha9888 9 ปีที่แล้ว +9

    ਠੰਡੇ ਬੁਰਜਾਂ ਨੂੰ ਯਾਦ ਰਖਿਓ ******************ਚੇਤੇ ਆਪਣਾ ਪੰਜਾਬ ਰਖਿਓ ,,ਹੀਟਾਂ ਵਿਚ ਰਹਨ ਵਾਲਿਓ,,ਠੰਡੇ ਬੁਰਜਾਂ ਨੂੰ ਯਾਦ ਰਖਿਓ,,ਸਰਹੰਦ ਨੂੰ ਭਲਾਇਓ ਨਾ ਲਾਲਾਂ ਉੱਤੇ ਜਿਹੜੀ ਉਸਰੀ ਖੂਨੀ ਕੰਧ ਨੂੰ ਭ੍ਲਾਇਓ ਨਾ,,ਕੱਲਾ ਛੱਡ ਵੀਰਾ ਤੁ ਰ ਚਲਿਓਂ,,ਜੋਰਾਵਰ ਕਹੇ ਫ਼ਤੇਹ ਨੂੰ ਪਿਛੋਂ ਆ ਕੇਪਹਾਂ ਤੁਰ ਚਲਿਓਂ,,ਗੱਲ ਦੁਧ ਦੀ ਪੁਰਾਨੀ ਦੋਸਤੋ,,ਜੁਆਕਾਂ ਨੂੰ ਬਿਠਾ ਕੇ ਦੱਸਿਓ,,ਮੋਤੀ ਮੈਹਰੇ ਦੀ ਕਹਾਣੀ ਦੋਸਤੋ ਹਿੱਕਾਂ ਵਿਚ ਤੀਰ ਗਡਿਓ ਦਸਮੇਸ਼ ਕਿਦਾਂ ਲੰਘਿਆ ਹੋਊ ਤੱਕ ਪੁੱਤਾਂ ਦੇ ਸਰੀਰ ਵ੍ਢ਼ੇਓ,,,ਲੋਕੋ ਜਿਗਰਾਂ ਦੇ ਟੋਟਿਆਂ ਨੂੰ ਕਿਵੇਂ ਗੁਜਰੀ ਨੇ ਤੋਰਿਆ ਹੋਊ ਪੁੱਤ ਪਤੀ ਅਤੇ ਪੋਤਿਆਂ ਨੂੰ ਪੈਣਾ ਮੰਜਿਆਂ ਤੇ ਸੌਖਾ ਏ,,,ਕੌਮ ਉਤੋਂ ਪੁੱਤ ਵਾਰ ਕੇ ਪੈਣਾ ਕੰਡਿਆਂ ਤੇ ਔਖਾ ਏ,,ਕਿਤੇ ਮੜੀਆਂ ਨੂੰ ਭੁੱਲ ਤਾਂ ਨੀ ਗਏ,,ਬੰਗਲੇ ਬਣਾਉਣ ਵਾਲਿਓ ਢਹੀਆਂ ਗੜੀਆਂ ਨੂੰ ਭੁੱਲ ਤਾਂ ਨੀ ਗਏ,,ਜਾਨਾਂ ਵਰਗੇ ਪਪੀਹੇ ਕੌਮ ਦੇ ਛੁੱਟੀਆਂ ਮਨਾਉਣ ਵਾਲਿਓ ਚੇਤੇ ਰਖਿਓ ਮਸੀਹੇ ਕੌਮ ਦੇ ਕੁਝ ਮੰਗਿਆ ਨੀ ਪੁੱਤ ਵਾਰ ਕੇ ਮੰਗਦਾ ਏ ਕਾਰਾਂ ਕੋਠੀਆਂ ਤੂੰ ਰਪਈਆ ਚਾੜ ਕੇ |||

  • @balkarsingh3597
    @balkarsingh3597 2 ปีที่แล้ว +1

    ਜਦੋਂ ਇਹ ਗਾਣਾ ਸੁਣਦੇ ਤਾ ਆਪਣੇ ਆਪ ਤੇ ਸਰਮ ਆਉਂਣ ਲੱਗ ਜਾਂਦੀ ਏ।ਕੇ ਅਸੀਂ ਸਿੱਖ ਹੋ ਕੇ ਕੇਸ ਕਤਲ ਕਰਾਈ ਬੈਠੇ ਹਾਂ

  • @lakhpardeshi
    @lakhpardeshi 8 ปีที่แล้ว +46

    very nice - qurbani should make every sikh person think what our guru's gave for the faith and why we to need to cherish it and not get influenced by centemental values which can replace but not our faith.

  • @Anilkumar-tq9mw
    @Anilkumar-tq9mw 6 ปีที่แล้ว +381

    "श्री गुरु गोबिंद सिंह जी" महाराज के 'साहिबजादों' के शहीदी दिवस पर शत शत नमन...🙏🙇🏻‍♂

    • @GurpreetSingh-cv9je
      @GurpreetSingh-cv9je 4 ปีที่แล้ว +5

      Kuj loka na unlike pata ni ki soch kay kita

    • @dpsinghartist8530
      @dpsinghartist8530 2 ปีที่แล้ว

      ਜਪੁਜੀ ਸਾਹਿਬ ਪਾਠ। ਹਰ ਰੋਜ਼ ਸਵੇਰੇ ਸਵੇਰੇ ਆਪਣੇ ਘਰ ਵਿਚ ਲਗਾ ਕੇ ਸੁਣੋ।❤️ ਇਸ ਨਾਲ ਆਪਣੇ ਘਰ ਖੁਸ਼ੀਆਂ ਆਉਂਦੀਆ ਹਨ। ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ ਜੀ 🙏🙏
      th-cam.com/video/K1n_Y0QtQl4/w-d-xo.html

  • @pkaur7406
    @pkaur7406 11 หลายเดือนก่อน +1

    Jo V December vich watch kar rahi hain ji.....Waheguru Ji Jarur likhna ji

  • @vlogs_with_raman9813
    @vlogs_with_raman9813 6 ปีที่แล้ว +7

    Mere dil nu bot changa lagda eh song
    Jini vari marji sun la
    Akha bhar aundiya

  • @amankaur8684
    @amankaur8684 9 ปีที่แล้ว +141

    ਪ੍ਰਮਾਤਮਾ ਸਾਨੂੰ ਏਨਾ ਕੁ ਬਲ ਬਖਸ਼ੀ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ।

    • @baljindersakhowalia
      @baljindersakhowalia 9 ปีที่แล้ว +4

      good thinking g

    • @RaviKumar-wu6cp
      @RaviKumar-wu6cp 9 ปีที่แล้ว +7

      +baljinder singh austria I like this video I m Hindus, y u decrimenated, Bharat is secular country

    • @jaswinderkaur943
      @jaswinderkaur943 7 ปีที่แล้ว +4

      Aman Kaurp

    • @singhdimple4765
      @singhdimple4765 7 ปีที่แล้ว +1

      Jaswinder Kaur xav

    • @amamgamam7763
      @amamgamam7763 7 ปีที่แล้ว +1

      good morning all Family ji +971527986038 whatsappno

  • @harvindersingh2235
    @harvindersingh2235 2 ปีที่แล้ว +1

    Buat he peyara song hai mera ta rona hoi nikal geya bilkul right song 🙏🙏🙏😭😭😭

  • @sandysingh7193
    @sandysingh7193 7 ปีที่แล้ว +29

    waheguru ji sab nu sikhi da dan bakshi

  • @Arshdeepsingh-su6kb
    @Arshdeepsingh-su6kb 5 ปีที่แล้ว +59

    Gbu Ranjit bawa veere bht sohna geet gaya waheguru g tuhanu tarriqa bakhshn🙏🙏

  • @hsshokalsardar3146
    @hsshokalsardar3146 8 ปีที่แล้ว +26

    o vir ji qmant ine vadeya te like bas 5 is da ki matbal e sare like karo nice songe

  • @sukh.preetdoad2209
    @sukh.preetdoad2209 3 ปีที่แล้ว +2

    ਅੱਜ ਆਪਾਂ ਸਰਦਾਰੀਆਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਦੀਆਂ ਕੁਰਬਾਨੀਆਂ ਕਰਕੇ ਕਰਦੇ ਹਾ

  • @AshuKumar-zh2ek
    @AshuKumar-zh2ek 7 ปีที่แล้ว +4

    luv you bawe veer boht sohna song waheguru ji ka khalsa waheguru ji ki fathe

  • @gurpreetsinghgill4933
    @gurpreetsinghgill4933 9 ปีที่แล้ว +114

    ਬਹੁਤ ਹੀ ਵਧੀਆ ਗੀਤ ਲਿਖਿਆ ਟਿਵਾਣਾ ਸਾਬ ਨੇ

  • @reshamsinghbhullar7738
    @reshamsinghbhullar7738 ปีที่แล้ว +12

    Waheguru ji 🙏🙏🙏👏👏👏❤

  • @simransinghbaidwan
    @simransinghbaidwan 9 ปีที่แล้ว +4

    Boht hi vadiya lyrics a
    Waheguru will bless u and ur work shall be praised by everyone
    SHRI AKAL JI SHAHAYE

  • @e-iccmassewal3273
    @e-iccmassewal3273 9 ปีที่แล้ว +5

    ਸਾਹਿਬਜ਼ਾਦਿਅਾਂ ਦੀ ਸ਼ਹਾਦਤ ਨੂੰ ਸਮਰਪਿਤ , WAHEGURU JI ROHNA E AUNDA A JADO APNE ANANDPUR SAHIB DA KILLA SHAD K JAAN DE YAAD CH NAGAR KIRATN KADYIA JANDA A SARBAT DA BHALLA KARI MALKA

  • @jassSGSU
    @jassSGSU 2 ปีที่แล้ว

    ਵਾਹਿਗੁਰੂ ਜੀ ਬਹੁਤ ਰੋਣਾ ਆਦਾ ਇਹ ਸੋਚ ਕੇ ਕਿਦਾ ਇਨੀ ਠੰਡ ਵਿਚ ਮਾਤਾ ਜੀ ਤੇ ਸਾਹਿਬਜ਼ਾਦੀਅਾ ਓਹ ਠੰਡੇ ਬੁਰਜ਼ ਵਿਚ ਰਹੇ ਹੋਣਗੇ .ਦਾਤਾ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @RohitRohit-is4vz
    @RohitRohit-is4vz 2 ปีที่แล้ว +10

    Waheguru ji meher rkho Punjab te sikh com te 🙏🙏

  • @harkiratsinghsarwara8113
    @harkiratsinghsarwara8113 5 ปีที่แล้ว +7

    ਪ੍ਣਾਮ ਸ਼ਹੀਦਾਂ ਨੂੰ 💐🌺

  • @mehakpreetkaur4994
    @mehakpreetkaur4994 9 ปีที่แล้ว +116

    ah jehre dislikers ne ya taan ehna nu song samaj ch nhi aaya, ya ehna nu itihaas nhi pata...
    good tribute to SAHIBZADA ZORAWAR SINGH JI, SAHIBZADA FATEH SINGH JI

  • @sainiguys9370
    @sainiguys9370 5 ปีที่แล้ว +29

    ਆਪਾਂ ਸੁਣ ਰਹੇ ਆ 22-12-2019

    • @ramankaur4
      @ramankaur4 4 ปีที่แล้ว +1

      🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @sunny22ji16
      @sunny22ji16 4 ปีที่แล้ว

      2020 vich sun Rhea ha ji svara 6 vija

  • @gaganjalal3758
    @gaganjalal3758 3 ปีที่แล้ว

    ਧੰਨਵਾਦ ਪੁੱਤ ਰਣਜੀਤ ਸਿੰਘ ਜੀ ਮਨ ਖੁਸ਼ ਹੋ ਗਯਾ ਮਾਣ ਮਹਿਸੂਸ ਹੋਇਆ ਪੁੱਤ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਕੌਟਿਨ ਕੋਟ ਪ੍ਰਣਾਮ 🙏🙏🙏🙏🙏

  • @jonnykaur9805
    @jonnykaur9805 3 ปีที่แล้ว +14

    ❤️I love this shabad 🙏

  • @ਜਗਤਾਰਸਿੰਘ-ਨ6ਞ
    @ਜਗਤਾਰਸਿੰਘ-ਨ6ਞ 2 ปีที่แล้ว +1

    ਬਹੁਤ ਵਧੀਆ ਬਾਈ ਜੀ

  • @dilbagsinghdilbagsingh4075
    @dilbagsinghdilbagsingh4075 6 ปีที่แล้ว +5

    This song is very good for us and also for our children. Thank you so much. I like it. I have no more words to express that how good this song is.

  • @baljinder1793
    @baljinder1793 5 ปีที่แล้ว +26

    Te lok cristmis enjoy ch lage hoye h

    • @jakhugamer6833
      @jakhugamer6833 4 ปีที่แล้ว +1

      What do you mean

    • @baljinder1793
      @baljinder1793 4 ปีที่แล้ว

      @@jakhugamer6833 MEANS b Apa loka nu aye ni pta v apne sahib jadeya diya kurbaniya da te e dihada bhul ke Christmas celebrate krde wa

    • @babber2536
      @babber2536 3 ปีที่แล้ว

      @@jakhugamer6833 stfu

  • @sandeepmehra3149
    @sandeepmehra3149 2 ปีที่แล้ว +5

    Rona aa gya 😭😭😭🙏🏻🙏🏻🙏🏻🙏🏻dhan aa kurbani teri sachey patsah ji

  • @RajpalSingh-zs3ok
    @RajpalSingh-zs3ok 9 หลายเดือนก่อน +1

    dhan dhan char sahibzaade 🙏🙏

  • @taranpreetsingh9365
    @taranpreetsingh9365 5 ปีที่แล้ว +18

    💐waheguru ji🌺

  • @rajeshjulka9658
    @rajeshjulka9658 2 ปีที่แล้ว +15

    Dhan dhan guru Gobind Singh Ji 🙏🙏🙏🙏🙏🙏🙏🙏🙏🙏

  • @ManjeetMalwa-yn5si
    @ManjeetMalwa-yn5si 11 หลายเดือนก่อน +1

    🙏🙏 Satnam Shri waheguru ji

  • @lakhwinderkaur4814
    @lakhwinderkaur4814 2 ปีที่แล้ว +3

    ਰਣਜੀਤ ਬਾਵਾ ਜੀ ਸੱਚ ਬੋਲ ਦੇ ਨੇ ਮੇਰੇ ਪੁੱਤ ਜੀ

  • @harshdeepsingh8564
    @harshdeepsingh8564 2 ปีที่แล้ว +3

    ਧੰਨ ਬਾਜਾਂ ਵਾਲਾ ਮਾਹੀ ਧੰਨ ਤੇਰੀ ਕੁਰਬਾਨੀ 🙏🙏🙏🙏😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @khushwantsingh2964
    @khushwantsingh2964 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਵੀਰ ਜੀ ਧਨ ਗੁਰੂ ਗੋਬਿੰਦ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Itz_offical_navjot_
    @Itz_offical_navjot_ 2 ปีที่แล้ว +7

    Waheguru ji ka Khalsa waheguru ji ki Fateh 🙏🦁🦅

  • @frankcastle7388
    @frankcastle7388 4 ปีที่แล้ว +6

    Goosebumps 😢

  • @gopisingh4620
    @gopisingh4620 2 ปีที่แล้ว +1

    Kyaa baat Bawa saab dil khush krta

  • @ajaylalkabhuna7338
    @ajaylalkabhuna7338 2 ปีที่แล้ว +4

    😭😭🙏🏻🙏🏻 Waheguru ji ❤