ਬੇਅੰਤ ਕਨੇਡਾ ਆਵੇਗੀ ਪੰਜਾਬ ਠਾਣੇਦਾਰ ਨੇ ਢਾਈ ਘੰਟੇ ਵਿੱਚ ਕੀਤੀ ਸੈਟਿੰਗ! ਪੈਸੇ ਦੀ ਭੁੱਖ ਆ ਤਾਂ ਕੋਠੇ ਤੇ ਬਹਿਜੋ-ਮੱਲਣ

แชร์
ฝัง
  • เผยแพร่เมื่อ 21 ธ.ค. 2024

ความคิดเห็น • 83

  • @malwinderwalia2119
    @malwinderwalia2119 2 ปีที่แล้ว +9

    ਇਨਸਾਨੀਅਤ ਹੈ advo ਸਾਹਿਬ good job salute sir

  • @avtarsinghsandhu9338
    @avtarsinghsandhu9338 2 ปีที่แล้ว +3

    ਵਕੀਲ ਜੀ ਤਗੜੇ ਹੋ ਮਿਹਨਤ ਕਰ ਕੇ ਕੰਮ ਕਰਨ ਦੀ ਲੋੜ ਹੈ , ਆਈਲਿਸਟ ਜਰੀਏ ਪੰਜਾਬ ਵਿੱਚ ਲੁੱਟ ਖੋਹ ਹੋਣ ਤੇ ਆਈ ਹੈ ਜੀ ।।

  • @satinderkaur7317
    @satinderkaur7317 2 ปีที่แล้ว +5

    ਓਸ ਦੀ ਭੈਣ ਦੇ ਅੱਖਾਂ ਦੇ ਇਲਾਜ਼ ਲਈ ਓਹਨਾਂ ਨੂੰ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਦੇ ਗੁਰਪ੍ਰੀਤ ਵੀਰ ਜੀ ਨਾਲ ਰਾਬਤਾ ਕਰਨਾ ਚਾਹੀਦਾ (ਹਸਨ ਪੁਰ )

  • @amandeepsinghaman8891
    @amandeepsinghaman8891 2 ปีที่แล้ว +15

    ਵਕੀਲ ਸਾਬ ਤੁਸੀਂ ਸਦਾ ਚੜਦੀਕਲਾ ਵਿੱਚ ਰਹੋਂ ਵਾਹਿਗੁਰੂ ਮੇਹਰ ਕਰੇ, ਬਾਬਾ ਨਾਨਕ ਮੇਹਰ ਕਰੇ ਅਸੀਂ ਤੁਹਾਡੇ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੁਹਾਡੇ ਵਰਗੇ ਇਨਸਾਨ ਇਨਸਾਫ਼ ਪਸੰਦ ਲੋਕਾਂ ਨੂੰ ਦੁਨੀਆਂ ਚੰਗੀ ਲੱਗਣ ਲਾ ਦਿੰਦੇ ਹਨ, ਸ਼ੁਕਰ ਐ ਵਾਹਿਗੁਰੂ ਤੇਰੀ ਕਾਇਨਾਤ ਵਿੱਚ ਐਸੇ ਹੀਰੇ ਵੀ ਹਨ

  • @davindersingh-ty3md
    @davindersingh-ty3md 2 ปีที่แล้ว +8

    ਸੱਤਿ ਸਿਰੀ ਆਕਾਲ ਮੱਲਣ ਸਾਹਿਬ

  • @sukhmanjotsingh7427
    @sukhmanjotsingh7427 2 ปีที่แล้ว +6

    ਸਹੀ ਗੱਲ ਹੈ ਵਕੀਲ ਸਾਹਿਬ ਜੀ

  • @SurinderKaur-hv4py
    @SurinderKaur-hv4py 2 ปีที่แล้ว +11

    ਵਾਹਿਗੁਰੂ ਤੁਹਾਨੂੰ ਕਾਮਯਾਬ ਕਰਨ ਜੀ

  • @satwinderdhillon1305
    @satwinderdhillon1305 2 ปีที่แล้ว +3

    ਸਾਡਾ ਪੰਜਾਬ ਮਰਦ ਪ੍ਰਧਾਨ ਸੂਬਾ ਹੈ ।ਹਰ ਇਕ ਚਾਹੁੰਦਾ ਏ ਕਿ ਉਹ ਫ਼ੌਰਨ ਕੰਟਰੀ ਜਾਵੇ।ਪਹਿਲਾ ਪਹਿਲ ਮਤਲਬ ਕਰੀਬ ਸੰਨ 2000/2010 ਤੱਕ ਮੁੰਡੇ ਬਾਹਰਲੇ ਮੁਲਕਾਂ ਵਿੱਚ ਜਾਂਦੇ ਸੀ ਵਾਪਿਸ ਆ ਕੇ ਮਨ ਮਰਜ਼ੀ ਦੀ ਕੁੜੀ ਨਾਲ ਮਨ ਮਰਜ਼ੀ ਦਾ ਦਾਜ ਲੈ ਕੇ ਵਿਆਹ ਕਰਾਉਂਦੇ ਸੀ ਪਰ ਉਹਨਾਂ ਵਿੱਚੋਂ ਕਈ ਗੰਦੇ ਕੀੜੇ ਕੁੜੀਆਂ ਨੂੰ ਆਪਣੇ ਕੋਲ ਨਹੀਂ ਸੀ ਮੰਗਾਉਂਦੇ।ਉਸ ਵਕਤ ਕਿੳਕਿ ਲੜਕੀ ਦੀ ਇਜ਼ਤ ਸੀ ਮਾਂ ਪਿਓ ਕਿਸੇ ਤਰਾਂ ਸਬਰ ਕਰ ਲੈਂਦੇ ਸੀ ਇਜ਼ਤ ਖ਼ਾਤਰ ਪਰ ਹੁਣ ਗੇਮ ਚੇਜ ਹੋ ਗਈ ਏ ਮੁੰਡੇ ਘੱਟ ਤੇ ਕੁੜੀਆਂ ਜ਼ਿਆਦਾ ਬਾਹਰ ਆ ਰਹੀਆਂ ਨੇ।ਕੰਮ ਉਹੀ ਏ ਸਾਡਾ ਗੰਦਾ ਖ਼ੂਨ ਪਹਿਲਾ ਇਹ ਕੰਮ ਟੱਬਰ ਦੀ ਮਿਲੀ ਭੁਗਤ ਨਾਲ ਮੁੰਡੇ ਵਾਲੇ ਕਰਦੇ ਸਨ ਹੁਣ ਕੁੜੀ ਦਾ ਟੱਬਰ ਕਰ ਰਿਹਾ।ਉਦੋਂ ਕੋਈ ਰੋਇਆ ਨਹੀਂ ਹੁਣ ਪੂਰਾ ਪੰਜਾਬ ਰੋ ਰਿਹਾ ਕਿਉਂ? ਕੀ ਗੱਲ ਹੁਣ ਕੋਈ ਖ਼ਾਸ ਗੱਲ ਹੋ ਰਹੀ ਏ।ਓਸੇ ਭਲਿਓ ਬਚਿਆਂ ਨੂੰ ਸਮਝਾਓ ਤੇ ਖ਼ੁਦ ਅਕਲ ਕਰੋ ਬਚਿਆਂ ਦੀ ਜ਼ਿੰਦਗੀ ਨਰਕ ਨਾ ਬਣਾਓ।ਹੇਰਾ-ਫੇਰੀ ਵਿੱਚ ਕੁਝ ਨਹੀਂ ਰਖਿਆ ਬਚਿਆਂ ਨੂੰ ਟੱਬਰ ਪਾਲਣ ਦੀ ਸਲਾਹ ਦਿਓ ਆਪਣਾ ਮਤਲਬ ਹੱਲ ਨਾ ਕਰੋ ।ਬੁਰਾ ਲੱਗੇ ਤਾਂ ਆਪਣੇ ਮੂੰਹ ਤੇ ਖ਼ੁਦ ਚਪੇੜ ਮਾਰ ਲਵੋ।ਧੰਨਵਾਦ।

  • @vediosvlogyash1440
    @vediosvlogyash1440 2 ปีที่แล้ว +3

    ਗਰੀਬ ਨੂੰ ਕੋਈ ਨਹੀਂ ਸਮਝਦਾ ਪੁਲਿਸ ਨੂੰ ਸਚ ਨਹੀਂ ਦਿਖਾਈ ਦਿੰਦਾ

  • @kinderkaur7426
    @kinderkaur7426 2 ปีที่แล้ว +2

    Advocate ji 100 💯 Percent right. God bless you.

  • @MohinderSingh-em1rc
    @MohinderSingh-em1rc 2 ปีที่แล้ว +7

    Justices for lovepreet ladi🙏🙏
    Waheguru ji waheguru ji🙏🙏

  • @ਪੁਆਧੀਏਰੀਆ
    @ਪੁਆਧੀਏਰੀਆ 2 ปีที่แล้ว +7

    Waheguru g sunil g te hmesa mehr rakhan

  • @sukhmanjotsingh7427
    @sukhmanjotsingh7427 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ

  • @JaswantSingh-gw7vq
    @JaswantSingh-gw7vq 2 ปีที่แล้ว +3

    Waheguru ji 🙏 Vakil sahib noo Tanrusti deve ❤️🙏🙏

  • @kinderkaur7426
    @kinderkaur7426 2 ปีที่แล้ว +2

    You are best advocate. God bless you and your family

  • @PalwinderSingh-rn6ch
    @PalwinderSingh-rn6ch 2 ปีที่แล้ว +2

    ਸਾਬ ਜੀ ਬਹੁਤ ਅਵਸੋਸ ਹੈ ਜੀ

  • @balwinderbains2896
    @balwinderbains2896 2 ปีที่แล้ว +1

    Sir g bilkul shi hun.Justice for Harchran singh and for ladi ⚖️⚖️🙏🙏🌹🌹🪔🪔

  • @balwinderbains2896
    @balwinderbains2896 2 ปีที่แล้ว +2

    Satnam whahagur g 🙏🪔🌹.God bless you sir g 🙏

  • @mr_bhamarsi_hacker8823
    @mr_bhamarsi_hacker8823 2 ปีที่แล้ว +9

    ਵੀਰ ਜੀ ਸਾਨੂੰ ਵਕੀਲ ਸਾਹਿਬ ਦਾ ਨੰਬਰ ਚਾਹੀਦਾ ਜੀ ਜਰੂਰ ਦੇਵੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ

  • @PatientPLAY
    @PatientPLAY 2 ปีที่แล้ว +7

    Waheguru ji mehar karo ji

  • @rajbarn1208
    @rajbarn1208 2 ปีที่แล้ว +5

    V good advocate sir

  • @jsmalhiborther6256
    @jsmalhiborther6256 2 ปีที่แล้ว +4

    Bikul sai gall

  • @davindersingh704
    @davindersingh704 2 ปีที่แล้ว +1

    Bahut vadia Advocate sab g

  • @JaswinderKaur-oz9xw
    @JaswinderKaur-oz9xw 2 ปีที่แล้ว +4

    Nice ji🙏🙏🙏

  • @amankainth8060
    @amankainth8060 2 ปีที่แล้ว +3

    V good sir 🙏🙏🙏🙏

  • @JaswantSingh-gw7vq
    @JaswantSingh-gw7vq 2 ปีที่แล้ว +2

    Juctisc for Laddy veer te beta Harcharan Singh 🙏🙏😭😭

  • @Guru-vz1mz
    @Guru-vz1mz 2 ปีที่แล้ว

    ਵੈਰੀ ਗੁॅਢ ਵਕੀਲ ਜੀ ਸੰਚੀਅਾ ਗॅਲਾ ਨੇ

  • @khushdeep7172
    @khushdeep7172 2 ปีที่แล้ว +2

    Very good malan sab

  • @jaspreetkaur-hx3xq
    @jaspreetkaur-hx3xq 2 ปีที่แล้ว +2

    Wmk

  • @balwinderbains2896
    @balwinderbains2896 2 ปีที่แล้ว +2

    SHO nu v jail honi chahide ha.👹👺

  • @SurinderKaur-jo4ee
    @SurinderKaur-jo4ee 2 ปีที่แล้ว

    Good sir working hard keep it up rab app noo tarakia devey

  • @HappySingh-x9n8t
    @HappySingh-x9n8t ปีที่แล้ว

    🙏🙏

  • @moonmovil1105
    @moonmovil1105 2 ปีที่แล้ว +6

    60 prcent kuria canadian punjabna galat te haramjadia ne kadi sukh nahi pangia

  • @sonyvalu6137
    @sonyvalu6137 ปีที่แล้ว

    Waheguru ji, mehr, karne,

  • @sukhbirkaur7849
    @sukhbirkaur7849 2 ปีที่แล้ว

    So proud sir

  • @jagtarbilling6745
    @jagtarbilling6745 2 ปีที่แล้ว +1

    ਰਮਨਪ੍ਰੀਤ ਕੌਰ ਸਿਮਲਾਪੁਰੀ ਕੀ ਕਰੇਗੀ ?ਲੁਧਿਆਣੇ ਵਾਲੀ ।ਮੇਰੀ ਧੀ

    • @balff3105
      @balff3105 2 ปีที่แล้ว

      Ke hoya onhu

  • @rakeshkumar-ls3rk
    @rakeshkumar-ls3rk ปีที่แล้ว

    Vakil sahab good Insaan

  • @Ilovemydoh
    @Ilovemydoh ปีที่แล้ว

    We want to know what’s going on these days with Baint kaur

  • @rattandhaliwal
    @rattandhaliwal 2 ปีที่แล้ว

    Very good malhan sahab.

  • @davinderdhillon7116
    @davinderdhillon7116 2 ปีที่แล้ว

    Good job dear

  • @bikkarsingh3009
    @bikkarsingh3009 2 ปีที่แล้ว +2

    Photo ta Harcharn di layi a news laddi di a

    • @balff3105
      @balff3105 2 ปีที่แล้ว

      Doha de gall ae pau

  • @jagdevsingh2931
    @jagdevsingh2931 ปีที่แล้ว

    Vkeel shav❤

  • @pawansarao9785
    @pawansarao9785 2 ปีที่แล้ว +2

    Chanel walio salio add kida de cholonde o

  • @ranjitgill7432
    @ranjitgill7432 2 ปีที่แล้ว +2

    ਬਾਈ ਸ਼ਰਮ ਕਰ ਕੋਠੇ ਤੇ ਬਹਿਣ ਨੂੰ ਕਹਿਣਾ।ਠੀਕ ਪ੍ਰੀਵਾਰ ਦਾ ਝਗੜਾ ਹੈ।ਕੋਠੇ ਤੇ ਬੋਲਣਾ ਬਿਲਕੁਲ ਬਰਦਾਸ਼ਤ ਤੋ ਬਾਹਰ ਹੈ।ਇਸ ਵਿੱਚ ਤੇਰੀ ਸਿਆਣਪ ਨਹੀ ਦਿਸੀ।

    • @jasvirkaur1628
      @jasvirkaur1628 2 ปีที่แล้ว

      Sahi keha una ne, kudiyan nu sharam ni parents vi support karde ne ,Is tu changa kudi nu sale karn ,kisse da ghar ta na kharab hove

    • @jasvirkaur1628
      @jasvirkaur1628 2 ปีที่แล้ว

      Gurkamal lalton vi deport honi chahidi aa

    • @rattandhaliwal
      @rattandhaliwal 2 ปีที่แล้ว +1

      ਲਾਹਨਤੀ ਲੋਕਾਂ ਲਈ ਇਹ ਸ਼ਬਦ ਢੁੱਕਦੇ ਹਨ, ਵਕੀਲ ਨੇ ਕੋਈ ਮਾੜਾ ਨਹੀਂ ਕਿਹਾ।

    • @jasvirkaur1628
      @jasvirkaur1628 2 ปีที่แล้ว

      Sahi keha advocate ne ,oh ek vaar ni du vaar viki aa ,

    • @Guru-vz1mz
      @Guru-vz1mz 2 ปีที่แล้ว

      ਕੁੜੀਵਾिਲਅਾ ਨੂੋ ਜਲ਼ੀਲ ਵੀ ਕੀਤਾ ਜਾਵੇ ਲॅਤ ਤਾੳੁਹਨਾ ਟੁਟਦੀਨੀ

  • @MsSurinderChahal
    @MsSurinderChahal 2 ปีที่แล้ว +1

    ਵਕੀਲ ਬਹੁਤ ਬਕਵਾਸ ਕਰ ਰਿਹਾ।
    ਪੈਸੇ ਬਣਾਂਉਂਣ ਦਾ ਸਾਧਨ ਹੈ ਵਕੀਲ ਦਾ। ਕਦੇ ਨਹੀਂ ਬੇਂਅੰਤ ਭਾਰਤ ਆਏਗੀ। ਕਨੇਡਾ ਬੇਵਕੂਫ ਨਹੀਂ ਜੇ ਇੰਡੀਆ ਦੇ ਵਕੀਲ ਪੈਸੇ ਲਈ ਬੇਵਕੂਫ਼ੀਆਂ ਕਰਦੇ ਹਨ। ਕਨੇਡਾ ਬੇਵਕੂਫ਼ ਨਹੀਂ। ਵਕੀਲ ਕਹਾਣੀਆਂ ਪਾ ਰਿਹਾ।

    • @nirmalghumaan9597
      @nirmalghumaan9597 2 ปีที่แล้ว +1

      ਸਹੀ ਗੱਲ ਹੈ ਪਤਾ ਨਹੀਂ ਇਸ ਨੂੰ ਕਿਸ ਨੇ ਵਕੀਲ ਬਣਾਂ ਦਿੱਤਾ ਇਸ ਨੂੰ ਬੋਲਣ ਦੀ ਵੀ ਅਕੱਲ ਨਹੀਂ ਹੈ।

  • @krishanrajrathore8441
    @krishanrajrathore8441 2 ปีที่แล้ว

    Vakil Sahab Tulsi bahut bada kam kitna hai dadi ka bhi Naam report mein likha tha

  • @Ramjatin
    @Ramjatin 2 ปีที่แล้ว

    S.H.O ne deal 💸 kr layi

  • @Ramjatin
    @Ramjatin 2 ปีที่แล้ว

    Mere friend di girl friend v Canada ja ke kese hor munde nal viah kra lya . 10 saal di relationship tod diti canada ja ke phone tak nhi kita

  • @DavinderSingh-u7s5x
    @DavinderSingh-u7s5x 5 หลายเดือนก่อน

    Panjab.dai.jatabanda.katta.han

  • @balff3105
    @balff3105 2 ปีที่แล้ว +1

    Ohda ghanta wapis aunda jadh onhu pta ind aa ke marna ....kuj we boli jnde verr oh nhi murdi....

  • @boos372
    @boos372 2 ปีที่แล้ว

    News wale Nu Aaj Yaad Aayi is case Di Jade Sawal Vakil Kyon poochh Raha ja kkk Sawal Police wale to Poochho jeda is case Di enquiry kar Reha Pata Lag Ja ke bus views badhane ke liye yah sab Kuchh kar raha hai

  • @DavinderSingh-u7s5x
    @DavinderSingh-u7s5x 5 หลายเดือนก่อน

    Bainat.kanada.ch.bula.lut.rahey.hav

  • @bamsigill4011
    @bamsigill4011 2 ปีที่แล้ว

    Sir kipitup

  • @jaswinderkaur-fg6th
    @jaswinderkaur-fg6th 2 ปีที่แล้ว

    9

  • @GaganInsan-c7h
    @GaganInsan-c7h 3 หลายเดือนก่อน

    Hun itvar nhi karna chahida kudiya bahut kharab ha

  • @DavinderSingh-u7s5x
    @DavinderSingh-u7s5x 5 หลายเดือนก่อน

    Baint.kanada.balla.lut.rae.hav

  • @rajrani8172
    @rajrani8172 2 ปีที่แล้ว

    Ki ghala mala gll Baynt Kaur/Laddi di kr riha photo Harcharan Singh munda jisda murder hoya si ohdi lai a

  • @dhaliwalmaan9657
    @dhaliwalmaan9657 2 ปีที่แล้ว

    Kush ni hona
    Teri dukandari a

  • @lakhwindergill9030
    @lakhwindergill9030 2 ปีที่แล้ว +2

    ਵੀਰ ਜੀ ਜੇ ਵਕੀਲ ਜੀ ਦਾ ਫੋਨ ਨੰਬਰ ਮਿਲ ਜਾਵੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ

    • @r-saab9359
      @r-saab9359 2 ปีที่แล้ว

      Veer g gogal te lelo

    • @manveersingh9573
      @manveersingh9573 2 ปีที่แล้ว +1

      Veer ji video nu 7:30 time te dekho number lai.

    • @amanjotkaursarao9897
      @amanjotkaursarao9897 2 ปีที่แล้ว

      Vkil sab mhine do mhine bad yad kraude riha kro lok bhul jande ne

  • @ibal855
    @ibal855 2 ปีที่แล้ว

    Very very very very nice advocate sir

  • @harsimranjitsingh1863
    @harsimranjitsingh1863 2 ปีที่แล้ว +1

    Veer ji Sanu vakil Sahab da number jarur jarur do please request