ਚਾਇਨਾ ਦੀ ਫ਼ੌਜ ਨੂੰ ਧੂੜ ਚਟਾਉਣ ਵਾਲੇ ਜਵਾਨ ਦਾ ਇੰਟਰਵਿਊ, ਰਾਸ਼ਟਰਪਤੀ ਨੇ ਕੀਤਾ ਸੀ ਸਨਮਾਨ, ਪਰ ਅੱਜ ਕੋਈ ਨੀ ਪੁੱਛਦਾ

แชร์
ฝัง
  • เผยแพร่เมื่อ 21 ธ.ค. 2024

ความคิดเห็น • 140

  • @meharsingh7697
    @meharsingh7697 22 ชั่วโมงที่ผ่านมา +5

    ਭਗਵੰਤ ਮਾਨ ਜੀ, ਇਸ ਸਾਡੇ ਵੀਰ ਸੈਨਿਕ ਨੂੰ ਪੰਜਾਬ ਪੁਲਿਸ ਵਿੱਚ ਇਹਨਾਂ ਦੇ ਫੌਜੀ ਅਹੁਦੇ ਮੁਤਾਬਕ ਅਹੁਦਾ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ। 🙏🙏🙏

  • @hakamsinghhakamsinghhakams4664
    @hakamsinghhakamsinghhakams4664 6 วันที่ผ่านมา +41

    ਸਾਡੇ ਫੌਜੀ ਵੀਰਾਂ ਨੂੰ ਦਿਲੋ ਸਲੂਟ ਹੈ ।

  • @s.arvindersingh7019
    @s.arvindersingh7019 5 วันที่ผ่านมา +17

    ਸਲਾਮ ਇਸ ਬਹਾਦਰ ਫੌਜੀ ਸਾਹਿਬ ਨੂੰ

  • @ashwanikumar8669
    @ashwanikumar8669 5 วันที่ผ่านมา +5

    ਪ੍ਰਣਾਮ ਹੈ ਉਨ੍ਹਾਂ ਵੀਰ ਯੋਧਿਆਂ ਨੂੰ ਜਿਨ੍ਹਾਂ ਦੁਸ਼ਮਣ ਨੂੰ ਭਾਜੜਾਂ ਪਾਈਆਂ ਪਰ ਇੱਕ ਰੋਸ ਹੈ ਸਰਕਾਰਾਂ ਤੇ ਜਿਨ੍ਹਾਂ ਸਿਰਫ ਚੋਰਾਂ ਨੂੰ ਹੀ ਅਹਿਮਇਤ ਦਿੱਤੀ ਅਤੇ ਵੀਰ ਯੋਧਿਆਂ ਨੂੰ ਸਦਾ ਹੀ ਨਕਾਰਿਆ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰਾਂ ਲਈ 😔

  • @SukhwinderSingh-wq5ip
    @SukhwinderSingh-wq5ip 5 วันที่ผ่านมา +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @r.jawandha5343
    @r.jawandha5343 5 วันที่ผ่านมา +31

    ਸਾਡੇ ਸਿੰਘਾਂ ਨੂੰ ਚੀਨ ਦੇ ਹੱਥੋਂ ਸਹੀਦ ਕਰਵਾ ਰਹੇ ਨੇ ਅਤੇ ਆਪ ਆਰਐਸਐਸ ਦੇ ਅਤਵਾਦੀ ਚੀਨ ਤੋਂ ਹਜ਼ਾਰਾਂ ਅਰਬ ਡਾਲਰ ਦਾ ਇੰਪੋਰਟ ਕਰ ਰਹੇ ਨੇ ਸਿੱਖ ਰੈਜੀਮੈਂਟ ਨੂੰ ਚਾਹੀਦਾ ਹੈ ਆਪਣੀ ਰਾਖੀ ਕਰੋ 🙏

    • @Seeho_9
      @Seeho_9 2 วันที่ผ่านมา +1

      ਬਾੲੀ ਅਾਰਅੈਸਅੈਸ ਨੇ ਹੱਥ ਠੋਕੇ ਬਣਾੲਿਅਾ ਹੋੲਿਅਾ ਅਾਪਣੇ ਲੋਕਾਂ ਨੂੰ

    • @NikhilPanchal-ct3cv
      @NikhilPanchal-ct3cv 9 ชั่วโมงที่ผ่านมา

      Abe jana khote

  • @jagdevsingh5035
    @jagdevsingh5035 3 วันที่ผ่านมา +9

    ਮੇਰੀ ਯੂਨਿਟ ਦਾ ਹੋਲਦਾਰ ਸਾਹਿਬ ਸਲੁਟ ਹੈ ਇਸ ਨੂੰ ਜੀ👍

    • @ekamsingh7316
      @ekamsingh7316 3 วันที่ผ่านมา

      Kon ccc unit aaa veer di

  • @harjitbrar8095
    @harjitbrar8095 ชั่วโมงที่ผ่านมา

    ਅਪਣੇ ਦੇਸ਼ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਫੌਜੀਆਂ ਨੂੰ ਆਨ ਗੌਲਿਆ ਕੀਤਾ ਹੈ।ਇਸ ਦੇਸ਼ ਵਿੱਚ ਫੌਜ ਦੀ ਸਭਤੋਂ ਜਿਆਦਾ ਨਿਰਾਦਰੀ ਹੈ।😌😌😌😌😌

  • @kashmir2445
    @kashmir2445 5 วันที่ผ่านมา +16

    ੨੦ ਜਵਾਨ ਗੁਆ ਕੇ ਅਵਾਰਡ ਤੇ ਹੋਰ ਮਰਵਾਉਣ ਦੀ ਤਿਆਰੀ ਹੋ ਰਹੀ ਆ।

  • @ScaryCDS
    @ScaryCDS 5 ชั่วโมงที่ผ่านมา

    ਵਿੱਚ ਹਜਾਰਾਂ ਦਿਸ ਜਾਦਾ ਕੱਲਾ ਸਰਦਾਰ ਖੜ੍ਹਾ 🎉🎉🎉🎉🎉🎉🎉🎉

  • @LakhwinderSingh-fj6ol
    @LakhwinderSingh-fj6ol 5 วันที่ผ่านมา +11

    ਬਾਈ ਜੀ ਇੰਡੀਆ ਦੀ ਸਰਕਾਰ ਨੇ ਜਰਨਲ ਜਗਜੀਤ ਸਿੰਘ ਨੂੰ ਨਹੀ ਪੁੱਛਿਆ ਜਿਸ ਨੇ ਇੰਡੀਆ ਦੇ ਲਈ ਪਾਕਿਸਤਾਨ ਦੇ 90 ਹਜਾਰ ਫੌਜ ਦਾ ਸਿਰੰਡਰ ਕਰਵਾਇਆ ਸੀ , 1984 ਵਿੱਚ ਉਹਨਾਂ ਦੇ ਘਰ ਤੇ ਵੀ ਹਮਲਾ ਕਰਵਾਇਆ ਗਿਆ ਤੇ ਫਿਰ ਤੁਸੀ ਤੇ ਹੋਰ ਫੌਜੀ ਕਿਸ ਖਾਤੇ ਵਿੱਚ ਆਉਂਦੇ ਹੋ ,

    • @jotjot4989
      @jotjot4989 5 วันที่ผ่านมา +1

      Veer ji ah fouji veer te hassa v ahnda te rona v. Ki majak bn ge ne.

  • @jasbirsingh-wi9mx
    @jasbirsingh-wi9mx 3 วันที่ผ่านมา +1

    ਸਕਿਓਰਟੀ ਗਾਰਡ ਦੀ ਨੌਕਰੀ ਇਸ ਦੀ ਮਜ਼ਬੂਤੀ ਨਹੀਂ ਹੋ ਸਕਦੀ। ਬਹੁਤ ਸਾਰੇ ਲੋਕਾਂ ਨੂੰ ਆਪਣੀ ਔਕਾਤ ਹੀ ਪਤਾ ਨਹੀਂ ਹੈ। ਇਸ ਵੀਰ ਦਾ ਵੀ ਇਹੋ ਹਾਲ ਹੈ।

  • @ranjitsingh601
    @ranjitsingh601 2 ชั่วโมงที่ผ่านมา +1

    🦅⚔️🦁🙏🏼

  • @bhupindergill5496
    @bhupindergill5496 5 วันที่ผ่านมา +12

    ਕਰ ਲਓ ਇੰਡੀਅਨ ਸਟੇਟ ਦੀ ਸੇਵਾ 😂😂😂

    • @rakshitbhardwaj847
      @rakshitbhardwaj847 3 วันที่ผ่านมา

      Bharat Singha de rom rom ch basda. Bharat lae nhi tah. Bhund varga khalistan lae seva krni 😂😂😂 phuddi de

    • @gurpiarsinghinsan5730
      @gurpiarsinghinsan5730 2 วันที่ผ่านมา +2

      Ghar bath ke gallan te padd marn wale lok😂

    • @bhupindergill5496
      @bhupindergill5496 2 วันที่ผ่านมา +1

      @gurpiarsinghinsan5730 ਕੀ ਗੱਲ ਤੈਨੂੰ ਪੱਦ ਨਹੀਂ ਆਉਂਦੇ🤣🤣🤣

    • @C5Punjab
      @C5Punjab 2 วันที่ผ่านมา

      Te Das india ne ki kita es nal agla 10 hjar di sequirty kar rahyea te jehre rape karde ne ohna Nu gal vich mala pa ਕ mathe Tilak la k swagat karde ne lakh di Lanat brahmin di gandi nasal Nu

    • @NikhilPanchal-ct3cv
      @NikhilPanchal-ct3cv 9 ชั่วโมงที่ผ่านมา

      Darpok

  • @sukhdhimansukhdhiman3224
    @sukhdhimansukhdhiman3224 3 วันที่ผ่านมา +1

    A ਹੀਰੋ ਰੀਅਲ ਹੀਰੋ a meri unit da my bro ਮੈਂ ਵੀ 3 med regt da ਹੀ ਇਕ ਫੋਜ਼ੀ ਮੈਂ ਵੀ ਇਸ ਵੀਰ ਨਾਲ ਸਰਵਿਸ ਕੀਤੀ a ❤

  • @prabjitsingh90
    @prabjitsingh90 3 วันที่ผ่านมา +1

    🇮🇳SAT SHRI AKAL SIR JI 🙏💐

  • @SukhminderjitsinghButtar
    @SukhminderjitsinghButtar 5 วันที่ผ่านมา +15

    ਓ ਵੀਰ ਕਿਹੜੀ ਸੇਵਾ ਕੀਤੀ ਦੇਸ਼ ਦੀ ਤੁਸੀਂ ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂ ਸੁਣਿਆ ਤੁਸੀਂ ਪਾਕਿਸਤਾਨ ਦੀ 90 ਹਜਾਰ ਫੌਜ ਨੂੰ ਅਰੈਸਟ ਕੀਤਾ ਸੀ ਉਸ ਨੇ ਹਿੰਦੂਤਵ ਨੇ ਉਹ ਮੰਨਣਾ ਮਨਾ ਕਰਤਾ ਉਸ ਦੀ ਫੋਟੋ ਸਭ ਨੇ ਵੇਖੀ ਹੋਣੀ ਐ ਪਰ ਹੁਣ ਨਹੀਂ ਦਿਖੇਗੀ ਉਹਨਾਂ ਨੇ ਹਿੰਦੂ ਅਫਸਰ ਦਿਖਾ ਦਿੱਤਾ ਸਿੱਖ ਤਾਂ ਹੁਣ ਸੂਈ ਵਾਂਗ ਚੁਭਣ ਲੱਗ ਪਏ ਇਹਨਾਂ ਦੇ ਹੋਰ ਵੀ ਬਹੁਤ ਕੁੱਝ ਐ ਦੱਸਣ ਲਈ ਘਟਨਾਕ੍ਰਮ ਇੰਨੇ ਜਿਆਦਾ ਨੇ ਤੁਹਾਡੇ ਕੋਲੋਂ ਪੜੇ ਨਹੀਂ ਜਾਣੇ

    • @msshergill1112
      @msshergill1112 3 วันที่ผ่านมา +1

      ਬਿਲਕੁਲ ਸਹੀ ਕਿਹਾ

  • @gurpreetsinghbhullar7221
    @gurpreetsinghbhullar7221 3 วันที่ผ่านมา +1

    ਮਾਣ ਆ ਭਰਾ ਤੁਹਾਡੇ ਜਜ਼ਬੇ ਨੂੰ

  • @kurukshetrafireandsafetyin1693
    @kurukshetrafireandsafetyin1693 วันที่ผ่านมา +1

    Waheguru ji

  • @rsaldhaliwal2698
    @rsaldhaliwal2698 วันที่ผ่านมา

    ਬਹੁਤ ਵਧੀਆ ਜੀ ❤

  • @WaheguruKhalsa-d3u
    @WaheguruKhalsa-d3u 5 วันที่ผ่านมา +1

    Salute aa fauji sahab🙏

  • @BhanuBhanot
    @BhanuBhanot 4 วันที่ผ่านมา +1

    Waheguru ji❤

  • @pavitersingh5467
    @pavitersingh5467 4 วันที่ผ่านมา +1

    Jai hind sir

  • @SurinderSingh-ih1dk
    @SurinderSingh-ih1dk 5 วันที่ผ่านมา +3

    DASTAAR GURU GOBIND SINGH SACHCHEY PAATSHAH D 🙏 ❤❤❤

  • @AmarjitSingh-se8yp
    @AmarjitSingh-se8yp 5 วันที่ผ่านมา +3

    ਹਿਦੂ ਸਰਕਾਰੇ ਆਪਣੇ ਚੈਨਲ ਰਾਹੀ ਤੁਸੀ ਸਿਖਾ ਨੂੰ ਕੰਟਰੋਲ ਨਹੀ ਕਰ ਸਕਦੇ ਸਮਾ ਬਦਲ ਗਿਆ ਹੈ ਸਿਖ ਆਪਣੇ ਰਾਜ ਦੀ ਤਿਆਰੀ ਵਲ ਹਨ

    • @RajeshKumar-u4y3q
      @RajeshKumar-u4y3q 5 วันที่ผ่านมา +1

      @@AmarjitSingh-se8yp ਤੂੰ ਜਲਦੀ ਕਰ

    • @TheConqueror-c3u
      @TheConqueror-c3u 5 วันที่ผ่านมา +1

      😂😂😂 Aho pakistan te ni jana kithe veer

    • @AmarjitSingh-se8yp
      @AmarjitSingh-se8yp 5 วันที่ผ่านมา +1

      @TheConqueror-c3u ਜਾਵਾਂ ਗੇ ਟ੍ਰੇਨਿੰਗ ਲੈਣ

    • @TheConqueror-c3u
      @TheConqueror-c3u 5 วันที่ผ่านมา +1

      @@AmarjitSingh-se8yp ਕਯੋਂ ਏਥੇ ਹੈਨੀ ਦਿੱਤੀ ਅੰਮ੍ਰਿਤਪਾਲ ਨੇ ਤੈਨੂੰ ਟ੍ਰੇਨਿੰਗ 🤣🤣

    • @victormaverick3670
      @victormaverick3670 4 วันที่ผ่านมา +1

      😂😂 lelo fer

  • @sukhjitsingh6668
    @sukhjitsingh6668 5 วันที่ผ่านมา +1

    Waheguru ji hamesha chrhdi kla vich rakhe

  • @chanchalsingh9938
    @chanchalsingh9938 5 วันที่ผ่านมา +6

    ਫੌਜੀ ਸਾਹਿਬ ਜੀ ਦਾ ਨਾਮ ਜਰੂਰ ਦਁਸਦਿੳ ਕਰੌ

    • @jaspalsingh4269
      @jaspalsingh4269 5 วันที่ผ่านมา

      ਤੇਜਿੰਦਰ ਸਿੰਘ

  • @jagdishsingh9965
    @jagdishsingh9965 3 วันที่ผ่านมา +1

    ਕਾਸ਼ ,,ਸਾਡੀ ਵੀ ਸਰਕਾਰ ਹੁੰਦੀ,,,,

  • @manojSaharan-fo6wb
    @manojSaharan-fo6wb 5 วันที่ผ่านมา +3

    Sardar ji ko govt job milni chahidi h police ch jya koi hor vibhag ch

  • @antiidiot3471
    @antiidiot3471 5 วันที่ผ่านมา +2

    ਹੱਥੋ ਹੱਥੀ ਲੜਾਈ ਕਿਹੜੀ?
    ਚੀਨੇ ਗਾਲ਼ਾਂ ਕੱਢਦੇ ਆ, ਤੇ ਡੰਡੇ ਤੇ ਤਾਰ ਲਪੇਟ ਕੇ ਕੁੱਟਦੇ ਆ।

  • @gurpalsingh5388
    @gurpalsingh5388 2 วันที่ผ่านมา

    Salute bhai

  • @VikramjeetSingh-wi2xx
    @VikramjeetSingh-wi2xx 4 วันที่ผ่านมา

    ਫੇਸਬੁੱਕ ਵਿਦਵਾਨਾਂ ਦੇ ਵਿਚਾਰ ਵੀ ਜ਼ਰੂਰ ਪੜਿਆ ਕਰੋ

  • @Singh-ti
    @Singh-ti 5 วันที่ผ่านมา +3

    Ese karke kahi da apne panjab desh layi stand lave sikh regiment

    • @ajsingh348
      @ajsingh348 5 วันที่ผ่านมา

      Tuhadey Badal ne bohut fayda kita na jo fauji four shad ke aaye c 84 vich😁😁

    • @victormaverick3670
      @victormaverick3670 4 วันที่ผ่านมา

      😂😂😂

  • @RajinderSingh-iy7ph
    @RajinderSingh-iy7ph วันที่ผ่านมา +1

    Maan Saman Award CM Bhugaant Mann Nu Deo Faujian Nu Rehan Deo Gandd Cm

  • @agricultureimpliment9525
    @agricultureimpliment9525 5 วันที่ผ่านมา +1

    Jai Jawan Jai Kisan

  • @MandeepSingh-w9n6k
    @MandeepSingh-w9n6k 5 วันที่ผ่านมา +2

    Eh ta amm je gal a 22 bahaut dhakad dhakad fauji bechare ajj security gaurd na koi sahulat ne

  • @inderbirsingh7453
    @inderbirsingh7453 2 วันที่ผ่านมา

    Hindu-shataan vastey punjabiyaa nu nahi ladna chahida. Sago apne khalsa raaj vastey jado jahid krni chahide hai. Sare army wale punjabi veera nu apeel hai

  • @TheConqueror-c3u
    @TheConqueror-c3u 5 วันที่ผ่านมา +2

    3 Punjab my bro Ankush also Mrtyer galwan velly from Hamirpur Himachal Pradesh

  • @musicjourney3740
    @musicjourney3740 5 วันที่ผ่านมา

    punjab sarkar nu sade veer nu naukri deni chahidi hai ❤❤

  • @inderjeetsinghbabbar
    @inderjeetsinghbabbar 5 วันที่ผ่านมา +1

    Singh is king

  • @balwindersinghjattana5770
    @balwindersinghjattana5770 5 วันที่ผ่านมา +1

    ਤੇਜਿੰਦਰ ਠਰੂ ਯੋਧਾ

  • @narinderpalsingh4369
    @narinderpalsingh4369 3 วันที่ผ่านมา

    🙏🙏🙏💯👍👍

  • @KulwantSingh-ng7of
    @KulwantSingh-ng7of วันที่ผ่านมา

    Good Army Jawan.

  • @NarinderSharma-o9q
    @NarinderSharma-o9q 4 วันที่ผ่านมา

    ❤Bai g Dil tu ❤

  • @sukhwindersinghuppal4299
    @sukhwindersinghuppal4299 5 วันที่ผ่านมา +1

    Good khalsa ji

  • @avitazsingh7616
    @avitazsingh7616 5 วันที่ผ่านมา +1

    Very nice

  • @amarjitgill9182
    @amarjitgill9182 5 วันที่ผ่านมา +1

    ❤🎉

  • @RajinderSingh-iy7ph
    @RajinderSingh-iy7ph วันที่ผ่านมา

    Jeh dekhea modi ne kahin nahi media ne dikhaea nahi20 jawan saheed kar ditte and Godi media wahji fauji sab ji saluit sir wah ji sardar Tejinder Singh VirchakkrAaaa

  • @majheaale2010
    @majheaale2010 5 วันที่ผ่านมา

    Good ਤਜਿੰਦਰ ਠਰੂ

  • @Mohindar-ti5nf
    @Mohindar-ti5nf 4 วันที่ผ่านมา +2

    Please give details about yodha

  • @BikramjitSingh-w4l
    @BikramjitSingh-w4l 2 วันที่ผ่านมา

    Very nice veer ji

  • @VarinderSingh-sv3np
    @VarinderSingh-sv3np 5 วันที่ผ่านมา +1

    Hr tarf punjabia nl dakka krdi

  • @EkamBro-o3g
    @EkamBro-o3g 3 วันที่ผ่านมา

    Hindu leader nhi sardar ji di hakikat 15 year saal baad jab muslim vote jada hogi 101 percent reality fir bjp fosh ho jawagi

  • @SukhwinderSingh-jj7fh
    @SukhwinderSingh-jj7fh 4 วันที่ผ่านมา

    VERY NICE

  • @parnamsingh3577
    @parnamsingh3577 5 วันที่ผ่านมา

    Tota veer. Gg Sat sari akal.

  • @kulvindersingh1324
    @kulvindersingh1324 3 วันที่ผ่านมา +1

    Per eh sarkara nu fouji bande di kader nahi

  • @lavidhaliwalSingh
    @lavidhaliwalSingh 5 วันที่ผ่านมา

    HEERE BANDE❤❤❤

  • @BallySandhu-s8k
    @BallySandhu-s8k 5 วันที่ผ่านมา +1

    Col ramnath kovind 🤔🤔🤔

    • @amritpal6979
      @amritpal6979 5 วันที่ผ่านมา +1

      Jaida na ubaro ji , cmere samne kadi koi galti ho hi jandi

  • @RajinderSingh-iy7ph
    @RajinderSingh-iy7ph วันที่ผ่านมา

    Reality of James Bond Real young not WALLIWOO movie

  • @RajinderSingh-iy7ph
    @RajinderSingh-iy7ph วันที่ผ่านมา

    Award Se Nafrat Hai Indian Rullar ko

  • @Cheryminati5.
    @Cheryminati5. 40 นาทีที่ผ่านมา

    president ram Nath kowind

  • @BalvinderSingh-if7fc
    @BalvinderSingh-if7fc 3 วันที่ผ่านมา

    Vdia interview,eve di hi interview krea kro

  • @gsbajwa1586
    @gsbajwa1586 3 วันที่ผ่านมา +1

    Veer chakra award no Punjab police ASI direct bharti karna chiya aap sarkar ji dekho

  • @JobanJobandeep-n3t
    @JobanJobandeep-n3t 5 วันที่ผ่านมา +1

    Pagg da veer ji kirdaar ee bahut ucha singha me vi foji aa veer ji sikkim ch bihari vi pagg bn ke jaan bachonde cc

  • @SukhwinderSingh-lx6cv
    @SukhwinderSingh-lx6cv 4 วันที่ผ่านมา

    Vir ji security de nokri krn lye majburi koi ina wadda sanman eh thik nhi hor trai kro

  • @_singh-is-king_4304
    @_singh-is-king_4304 5 วันที่ผ่านมา

    Balle oyee sarkare lakh di lahanat thonu bus ahi kuj reh gya c dekhan nu ik real life hero to scurty gard di nukari karwai ja rahi a aaaa thooo thode kanjro .... Mera dilo slut ah veer ji thonu 🙏🏻❤️

  • @RanjitSingh-lg2hc
    @RanjitSingh-lg2hc 3 วันที่ผ่านมา

    Tuhanu rakhde he halal hon vaste aa, par koi bach janda ya, sade to bina ohna di koi bukat ni

  • @jotjot4989
    @jotjot4989 5 วันที่ผ่านมา +1

    😂😂😂😂😂😂 koi ni puchda. Je mar v javo. Koi ni puchda. Hor kr lo sewa

  • @RanjitSingh-lg2hc
    @RanjitSingh-lg2hc 3 วันที่ผ่านมา

    Sada 1849 to baad lagatar use ho riha, chalak lomri shera te hawi hoyi payi aa

  • @jotjot4989
    @jotjot4989 5 วันที่ผ่านมา

    China wale v sardar ji kha le bolde ne. Hadd hoge. Yr. 😂😂😂😂😂. Ahnee gapp fouji veer.

    • @ajsingh348
      @ajsingh348 5 วันที่ผ่านมา

      Koi una nu nahi pta sardar kaun aa koi knowledge hove social media to bina ta pta lagey ,, Bajpai ne china to area mangya c per una ne eh jawab dita c ki oh area khalsa raaj da c khalsa raaj wale sadey naal gal kar sakdey ne tusi kush nahi lagdey,,,,,

    • @jotjot4989
      @jotjot4989 5 วันที่ผ่านมา

      Khasla raaj wale gal sahi a. China had more proof and documents of khalsa raaj

  • @BaldevSingh-ry9vy
    @BaldevSingh-ry9vy 5 วันที่ผ่านมา

    Bai DSC ch Vadhina salary hai retired bande nu khush hoke rakhde a veer try ni kiti tusi

  • @KaranKumar-h7y9z
    @KaranKumar-h7y9z 3 วันที่ผ่านมา

    Dubal nokri krda Piya hor ki chahida rab da ghar loka nu ik nukri ni mildi

  • @majorverygoodbhatti4101
    @majorverygoodbhatti4101 5 วันที่ผ่านมา +1

    Veer ji mazhabi sikh honn karkey vaddi naukri nhi mili

    • @SukhminderjitsinghButtar
      @SukhminderjitsinghButtar 5 วันที่ผ่านมา +1

      ਓ ਭਾਈ ਜਦ ਦਿੱਲੀ ਵਿੱਚ ਸਿੱਖ ਮਾਰੇ ਜਾ ਰਹੇ ਸੀ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਗੱਲ ਕੀ ਐ ਜਾਤ-ਪਾਤ ਵਿੱਚ ਨਾ ਖਿੱਚੋ ਹਿੰਦੂ ਸਰਕਾਰ ਨੂੰ ਸਾਰੇ ਚੁਭਦੇ ਹੋ ਜੋ ਪੱਗ ਬੰਨਦੇ ਨੇ ਤੇ ਜਿਸ ਦੇ ਨਾਮ ਨਾਲ ਸਿੰਘ ਲੱਗਦਾ ਜੇ ਹੁਣ ਵੀ ਨਾ ਨਿਕਲੇ ਤਾਂ ਵੇਖਿਓ ਚਾਹੇ ਮਜਬੀ ਜੱਟ ਰਮਦਾਸੀਆ ਝਿਊਰ ਜੁੱਤੀਆਂ ਬਰਾਬਰ ਈ ਪੈਣੀਆਂ ਕਿਸੇ ਨੇ ਨੀ ਪੁੱਛਣਾ ਤੇਰੀ ਜਾਤ ਕੀ ਐ

  • @GrewalDriver
    @GrewalDriver 4 วันที่ผ่านมา

    Jini der apne sirta pagg wa virji oni der kuj ni melna appa tan raje an veer mangte nihige

  • @jaryal-zz9jo
    @jaryal-zz9jo 3 วันที่ผ่านมา

    🪖⚔️

  • @Narindersingh-by5dt
    @Narindersingh-by5dt 5 ชั่วโมงที่ผ่านมา

    Koi ni pusda

  • @jotjot4989
    @jotjot4989 5 วันที่ผ่านมา

    🤣🤣🤣🤌🏽🤌🏽🤌🏽 puch da eh nhi koi

  • @gurjotsingh8934
    @gurjotsingh8934 3 วันที่ผ่านมา

    Das yar ki kadar paindi ethe gallantry award vir chakra lai ke Security guard

  • @Singhsohi91
    @Singhsohi91 4 วันที่ผ่านมา

    Police ch try karo

  • @lakhbirsingh9235
    @lakhbirsingh9235 5 วันที่ผ่านมา

    Inko pta hai ldai lgi to Punjabi hr jga hai..pak ,china border ho

  • @jotjot4989
    @jotjot4989 5 วันที่ผ่านมา

    Ahve eh pump de de ke sikha nu china de border te marye javo.

  • @DavinderSidhu-f7d
    @DavinderSidhu-f7d 5 วันที่ผ่านมา

    Yaar padyi krni c lag jana c

  • @lovereenkaurlove1134
    @lovereenkaurlove1134 6 วันที่ผ่านมา +1

    ❤❤

  • @Gurbirnahar123
    @Gurbirnahar123 5 วันที่ผ่านมา

    Silut

  • @RajeshKumar-u4y3q
    @RajeshKumar-u4y3q 5 วันที่ผ่านมา +1

    ਫੌਜ ਵਿੱਚ ਹੋਰ ਟਾਈਮ ਲਾ ਲੈਂਦਾ

  • @amritpal6979
    @amritpal6979 5 วันที่ผ่านมา +1

    Cm Bhagwant maan ji kuchh dekho

  • @JaspalSingh-rf7sl
    @JaspalSingh-rf7sl 5 วันที่ผ่านมา +1

    Baad--Vich-Kio---Nahi---Pushda

  • @Singh-j6e
    @Singh-j6e 5 วันที่ผ่านมา

    Sade desh vich army jawan di valeu bilkul zero hai

  • @PawanGhumman-ft1hp
    @PawanGhumman-ft1hp 5 วันที่ผ่านมา

    Indian army vich hana paap bna dita modi sarkar he hun sirf hindu snatani nu hi fauj vich jana chaida hai baki dharm walian nu koi faida nahi bs jutian hi mardi rss bjp sarkaar

  • @swatantarkumar1031
    @swatantarkumar1031 4 วันที่ผ่านมา

    Police mein woh jawan join kr leta jab woh duty pr akele toh hoga nhi uske sathi galat kaam krtey toh woh sath mein ho chahe khud galat na kre pr logon ko bura jarur lgta aur aap ko pta hi hai police ke karnaame log kitni galiyaan nikalte hai,Es liye koi aur job honi chahiye jismein respect ho,Army ke soldiers chahe Veer chakra ya koi aur awards ki Beyajti na ho,Jawan Security guard ki duty kr rha esme bi ijajat hai, kyunki duty krte bi logon ka blaa kr rha hai, Pr Police mein kr sakta bura jarur kr sakta aap sab ne dekha hi hai all india🇮🇳 mein har state se news aati kisi fuji nga kr peeta kisi bola fuj ki baap hai police pta nhi kitni gandi baatein army's ke baare yeh police walo ne boli sharm aati hai hum usko sab ke saamne bol bhi nhi sakte,
    SoCho,

  • @BhanuBhanot
    @BhanuBhanot 4 วันที่ผ่านมา +1

    Waheguru ji❤❤

  • @ChamkourSingh-k5c
    @ChamkourSingh-k5c 4 วันที่ผ่านมา

    ❤❤❤❤❤

  • @KindRana-g4k
    @KindRana-g4k 5 วันที่ผ่านมา

    Singh is kings

  • @amritpal6979
    @amritpal6979 5 วันที่ผ่านมา

    Cm Bhagwant maan ji kuchh dekho

  • @GurjeetSingh-rr1ug
    @GurjeetSingh-rr1ug 2 วันที่ผ่านมา

    ❤❤

  • @HarpalBhangu-l6q
    @HarpalBhangu-l6q 2 วันที่ผ่านมา

    ❤❤❤❤