Navdeep Singh ji bhut shohnia videos/vlogs hunde ne g aap g de.. bs ik request hai jadon v kise person naal gal karde o yan koi jankari koi person share karda hai tan please ohna nu mic de dea kro yan ohna de coller te mic lgaa dea kro.. tan jo saanu puri information mill sake.. thankyou g ... Waheguru g chardhikla ch rakhan aap g nu.. 😇😇😇😇😇😇
Satsriakal jawana chhote bhai ki haal chaal han vadhia ton vi vadhia hi hone aa ban de ne yaar kyoki duniya di khoobsurat country de najare dikha rhe ho jeede lai duniya tarasdi hai so dhanvaad shukriya chhote veer duja navdeep sinya RIPAN TE KHUSHI vi Switzerland da tour kar rhe han asi vi kal tuhade FAZILKA ho ke aaye ha abohar to Shri Anandpur Sahib de darshan karke aaye ha good afternoon FROM SRI GANGANAGAR RAJASTHAN 🙏🙏🙏🙏👌👌🤝🤝🤝🇮🇳🇮🇳🇮🇳🇮🇳🇮🇳 Hindustan jindabad
ਨਵਦੀਪ ਸਿਆਂ ਤੇਰੇ ਬਲੌਗ ਦਾ ਬੜਾ ਇੰਤਜਾਰ ਰਹਿੰਦਾ ਹੈ ਤੇ ਦੇਖਦੇ ਹੀ ਰੂਹ ਖੁਸ਼ ਹੋ ਜਾਂਦੀ ਹੈ ਕਿਉੰਕਿ ਤੁਹਾਡੇ ਬਲੌਗ ਜਾਣਕਾਰੀ ਭਰਭੂਰ ਹੁੰਦੇ ਹਨ ਤੇ ਸਾਡੇ ਵਲੋਂ ਬਲੌਗ ਦੇਖਣ ਵਿੱਚ ਖਰਚੇ ਵਕਤ ਦਾ ਪੂਰਾ ਮੁੱਲ ਮੋੜਦੇ ਹਨ
🙏🙏❤️❤️
ਬਹੁਤ ਹੀ ਵਧੀਆ vlog । ਸਫ਼ਾਈ ਬਾਰੇ ਬਹੁਤ ਵਧੀਆ msge ਦਿੱਤਾ।❤ ਜਿੱਥੇ ਸਫ਼ਾਈ ਉਥੋਂ ਖੁਦਾਈ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਪੁੱਤ ਤੇਰੇ ਵਲੋਗ ਬਾ-ਕਮਾਲ ਹੁੰਦੇ ਨੇ ਉਪਰੋਂ ਤੇਰਾ ਹਾਸਾ ਦਿਲ ਲੁੱਟ ਲੈਂਦਾ ਏ ਤੇ ਸਾਨੂੰ ਵੇਖਣ ਦਾ ਨਜ਼ਾਰਾ ਜਾਂਦਾ ਏ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਅਜ ਵਲੌਗ ਦੇਖਣ ਮਸੀ ਸਮਾਂ ਲਗਿਆ ਬਹੁਤ ਦਿਨ ਬਾਅਦ ❤❤❤❤❤
ਨਵਦੀਪ ਵੀਰ ਤੁਹਾਡੇ ਬਲੌਗ ਬਹੁਤ ਵਧੀਆ ਅਤੇ ਉਪਯੋਗੀ ਹਨ। ਇਟਲੀ ਬਲੌਗ ਵੀ ਬਹੁਤ ਉਪਯੋਗੀ ਹੈ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਜਹਾ ਦਾਣੇ ਵਹਾ ਖਾਣੇ GBU ਰਿਪਨ ਤੇ ਖੁਸ਼ੀ ਵੀ ਸਵੀਟਜਰਲੈੰਡ ਗਏ ਹੋਏ ਸੀ ਤੁਸੀ ਸਾਰੇ ਰਲਕੇ ਇਕ ਬਲੋਗ ਬਣਾਉਣਾ ❤️💚
ਵੀਰ ਇਟਲੀ ਵਿੱਚ ਰੋਮ ਦੇ ਜ਼ਰੂਰ ਜਾਣਾ ਉੱਥੇ ਇਟਲੀ ਲਈ ਸ਼ਹੀਦ ਹੋਏ ਸਿੱਖਾਂ ਦੇ ਨਾਮ ਲਿਖੇ ਹੋਏ ਤੇ ਸਿੱਖਾਂ ਦੇ ਬੁੱਤ ਵੀ ਲੱਗੇ ਹੋਏ ਨੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ka khalsa Waheguru ji ki fateh ji🙏🙏❤️❤️
Waheguru jii ka khalsa
Waheguru jii ki fateh jii ❤@@Navdeepbrarvlogs
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਸਤਿ ਸ੍ਰੀ ਅਕਾਲ ਨਵਦੀਪ ਬਰਾੜ ਬਾਈ ਜੀ 🙏
ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏
ਖਾਲਸਾ ਜੀਓ❤️🙏🙏
ਜਿੰਦਗੀ ਦਾ ਬਹੁਤ ਸੋਹਣਾ ਸ਼ਫਰ ਆ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳♥️
ਜਿਊੰਦਾ ਵਸਦਾ ਰਹਿ ਵੀਰ ❤
Boht vdia
ਥੋਡੀ ਵੀਡਿਓ 📷 ਸਾਨੂੰ ਨਸ਼ੇ ਵਾਂਗ ਲੱਗੀ ਹੋਈ ਆ
ਲਵ ਯੂ ਨਵਦੀਪ ਸਿੰਘ ਬਰਾੜ ਬਾਈ
ਫਰੋਮ ਰਾਜਾ ਸਰਾਂ ਹਰਿਆਣਾ ❤
❤️❤️🙏🙏
ਸਹੀ ਕਿਹਾ ਵੀਰ
Waheguru ji ka khalsa waheguru ji ki fateh
ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਬਾਬਾ ਮੇਹਰ ਕਰੇ ਬੋਹੁਤ ਸੋਹਣੇ ਬਲੌਗ ਆ ਰਹੇ ਆ❤
ਬਹੁਤ ਸੋਹਣੇ ਵਲੋਗ ਹੁੰਦੇ ਨਵਦੀਪ ਵੀਰ ਤੁਹਾਡੇ ,,,ਰੱਬ ਐਵੇਂ ਈ ਚੜਦੀਕਲਾ ਚ ਰਖੇ
❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Guru saheb Chardikla Vich rakhan
Waheguru ji ka khalsa waheguru ji ki fateh ji❤️❤️🙏🙏
Bahut vadiaa ji
ਜਣੇਵਾਂ ਤੋਂ, ਸ਼੍ਰੀ ਗੁਰੂ ਦਸ਼ਮ ਪਿਤਾ ਜੀ ਨੇ ਇੱਕ ਤਲਵਾਰ ਮੰਗਵਾਈ ਸੀ ਜੀ, ਪੰਥ ਪ੍ਰਕਾਸ਼, ਵਿਚ ਦਰਜ ਹੈ, ਭਾਈ ਰਤਨ ਸਿੰਘ ਜੀ ਭੰਗੂ, ਹੋਣਾ ਦਾ ਲਿਖਿਆ ਜੋ 🙏
Buss kro prava
Ehna gappa ne kaum nu dubidha ch pa rkhya
@@Raman1xx ਸੱਚ ਏ ਵੀਰ ਓ ਕਿਰਪਾਨ ਪੰਜਾਬ ਦੇ ਕਿਸੇ ਗੁਰੂ ਘਰ ਵਿੱਚ ਏ। ਮੈ ਆਪ ਵੀਡੀਓ ਵਿੱਚ ਦਰਸ਼ਨ ਕਰੇ ਨੇ ਉਸ ਓੁਪਰ ਜਨੈਵਾ ਦਾ ਨਾਮ ਏ 👏🏻
WAHE.GURU MEHAR KARN.AAP.UTE WEARY.GUD WORK BAI.JI ANAND PUR.SAHIB TON PUNJAB ROPAR INDIA
Sat sriakal bai ji Parmatma chardikala bakhse 🙏🏻❤️👍
Sat sri akal ji❤️❤️🙏🙏
Bilkul theek 22g cleaning is must,, bahut jarrori safai aa , jha safai othe khudai ,Thank you
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Waheguru ji ka khalsa waheguru ji ki fateh ji❤️❤️🙏🙏
❤ ਵਾਹਿਗੁਰੂ ਜੀ ਤਰੱਕੀ ਬਖਸ਼ਨ ਵੀਰੇ❤ ❤
Waheguru ji❤️❤️🙏🙏
ਇਟਲੀ ਞੇਖਾਗੇ ਬਰਾੜ ਸਾਹਿਬ ਦੀਆਂ ਅੱਖਾਂ ਰਾਹੀਂ ਵਾਧੂ ਮਜ਼ਾ ਅਾ ਰਿਹਾ ਬਾਈ ਚੜਦੀਕਲਾ ਵਿੱਚ ਰਹੇ
Boht sohna vilog g ❤
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤
Waheguru ji ka khalsa Waheguru ji ki fateh ji❤️❤️🙏🙏
ਵੱਡੇ ਵੀਰ ਇਟਲੀ ਵਾਲੇ ਵੀਰ ਨੂੰ ਜਰੂਰ ਮਿਲ ਕੇ ਆਈਊ🙏🏻👍🙏🏻👍🙏🏻👍
Hi tanks brother singhji good reportage from 🇲🇺🇮🇹 Jobolesonihal satsriAkal
ਬਹੁਤ ਖੂਬਸੂਰਤ।ਵਲੌਗ
sira videos ne y teria good bless you main ve kita eh bus ch sfr eh saade ethe uk ch ve chldi a
ਬਹੁਤ ਵਧੀਆ ਵੀਡੀਓ ਨੇ ਵੀਰ ਜੀ ਤੁਹਾਡੀਆਂ
vv nice vlog
Waheguru bless you with happy and safe journey
Waheguru ji chardi kalah ch rakhn ji
Navdeep Singh ji bhut shohnia videos/vlogs hunde ne g aap g de.. bs ik request hai jadon v kise person naal gal karde o yan koi jankari koi person share karda hai tan please ohna nu mic de dea kro yan ohna de coller te mic lgaa dea kro.. tan jo saanu puri information mill sake.. thankyou g ... Waheguru g chardhikla ch rakhan aap g nu..
😇😇😇😇😇😇
Nice video
Very good Veer g ❤
Beautiful khoob barar dahab
Same person from California from the last blog. Suggestion you should go to Hungry Budapest and Prague Czechoslovakia been there and it is beautiful.
Excellent blog
ਬਹੁਤ ਵਧੀਆ ਵਲੋਗ ਬੲਈ ਨਵਦੀਪ ਸਿੰਘ ਜਿਹੜੇ ਕਲ ਭੁੰਗਰਨੀ ਵਾਲੇ ਮਿਲੇ ਸੀ ਉਨ੍ਹਾਂ ਲਾਗੇ ਹੀ ਮੇਰਾ ਅਜੜਾਮ ਹੁਸ਼ਿਆਰਪੁਰ
Satsriakal jawana chhote bhai ki haal chaal han vadhia ton vi vadhia hi hone aa ban de ne yaar kyoki duniya di khoobsurat country de najare dikha rhe ho jeede lai duniya tarasdi hai so dhanvaad shukriya chhote veer duja navdeep sinya RIPAN TE KHUSHI vi Switzerland da tour kar rhe han asi vi kal tuhade FAZILKA ho ke aaye ha abohar to Shri Anandpur Sahib de darshan karke aaye ha good afternoon FROM SRI GANGANAGAR RAJASTHAN 🙏🙏🙏🙏👌👌🤝🤝🤝🇮🇳🇮🇳🇮🇳🇮🇳🇮🇳 Hindustan jindabad
Nice vlog 🎉🎉🎉
WaheGuru Ji ka Khalsa WaheGuru Ji ki Fateh veer ji Kari Gurudwara Nada Sahib Sukhwinder Singh
Waheguru ji ka khalsa waheguru ji ki fateh ji❤️❤️🙏🙏
ਚੱੜਦੀ ਕਲਾਂ 💞
GREAT MAN -GREAT WORK-
ਬਹੁਤ ਹੀ ਵਧੀਆ ਬਲੋਗ ਨਵਦੀਪ ਵੀਰ , ਇੱਕ ਗੱਲ ਕਹਿਣੀ ਸੀ , ਪਰਨੇ ਵਿੱਚ ਵੀ ਤੁਸੀ ਵਧੀਆ ਲਗਦੇ ਹੋ ਪਰ ਨੈਕਸਟ ਬਲੋਗ ਵਿੱਚ ਪੱਗ ਬਨਿਓ ਜੀ 😊❤
Good vedio god bless sawarn Singh from UK
ਘੈਟ ਪੰਜਾਬੀ ਜੱਟ❤❤❤❤❤
Very nice ji
Waheguru ji waheguru Ji
Good vlog Paji
Very good Jatta 👍
Wel Come Italy Veer G❤
Veer GURMEET singh g .sat Sri akal g ....parmtma chardi kla vich rakhe tohanu....
Very Beautiful and intresting chit chat my dear Navdeep.❤❤God bless you.
ਬਹੁਤ ਵਧੀਆ ਵੀਰ
Nice brother
Sat Sri Akal Navdeep paji veer ji poland de sehar Gdańsk jaror ayo paji waiting for you veer ji 🙏🙏🙏
Good bai ji from moga punjab Ajit pal singh thanks very much
Patlajeha plastic de pochu hunda Barish ich pa lai da hai light weight hunda hai.Kamiz di jeb wich pe janda hai ji.❤❤😮😮😮❤
Best wishes❤❤
Sangrur
ਬਹੁਤ ਵਧੀਆ ਬਾਈ ਜੀ ਨਜ਼ਾਰਾ ਆ ਜਾਂਦਾ ਤੇਰਾ ਬਲੌਗ ਦੇਖ ਕੇ ਧੰਨਵਾਦ ਬਾਈ ਜੀ
Very nice video 🎉
Very nice. Good information you are providing to your viewers. Thank you Navneet.
❤❤❤❤ ਇਕ ਵੀਰ a ਜਿਸਦਾ you tube channel ਹੈ ohi sabi ਜੋ spain ਤੋਂ ਯੂਰਪ ਦੇ tour ਕਰਵਾਉਂਦੇ ਹਨ ❤
Hun canada ch ne. And Sade Sultanpur Lodhi Area de ne
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru ji ka khalsa waheguru ji ki fateh ji❤️❤️🙏🙏
Good 👍 love you ❤❤❤❤❤
Very nice video. Happy to see you Navdeep Brar Ji in Good Spirit and Good Health.
May Waheguru ji always bless you
Good ❤❤❤❤❤
Good luck 👍
Jeonde vasde raho puttar ji God bless you ♥️
Baba ji bless you bro❤🙌
Navdeep Singh ji bohat sohna vlog,,❤️❤️👍👍
Navdeep veer 🙏
ਬਹੁਤ ਵਧੀਆ ਵੀਰੇ
Great adventure.👍
Stay safe. Waheguru ji bless you.
ਸਤਿ ਸ਼੍ਰੀ ਆਕਾਲ ਜੀ ਖੁਸ਼ ਰਹੋ
Sat Shri akal Bhaji ... india vich 8 vje aa . swere swere thanu dekh ke Rooh khush hogi ...... Raja Sahib ji thanu Chardi kalah vich rakhange.🎉
Sat Sri akal ji❤️❤️🙏🙏
ਬਹੁਤ ਸਸਤੀ ਆ ਬਾਈ ਇਹ ਕੰਪਨੀ ਦੀ ਬੱਸ ਮੈਂ ਕਾਫੀ ਸਫ਼ਰ ਕੀਤਾ ਇਸ ਵਿੱਚ ਚੰਗੀ ਆ
Very nice ji 👌 👍 👏
Beautiful 🥀🥀🥀🥀
Good bro ❤❤❤❤
paaji tuse bahut vadiya video baanude ho
🙏🙏❤️❤️
bhut vadia lga bai God bless you bai.
Waheguru ji❤❤❤
Bhut vadia vlog God bless you 🎉🎉
Swiss is very beautiful and costly brad shaib thanks
Italy ❤
Love from Punjab khalistan ❤❤❤❤
Sira antartica loading ❤
Veryniceji
Love from Rajasthan sri ganganagar
Bhut sohna vlog bai g ❤❤❤❤