ਪੁੱਤਰਾਂ ਦੀ ਪ੍ਰਾਪਤੀ ਲਈ ਇਹ ਕਥਾ ਜ਼ਰੂਰ ਸੁਣੋ | BABA BUDDA JI TO MATA GANGA JI NU PUTAR DI DAAT KIVE MILI

แชร์
ฝัง
  • เผยแพร่เมื่อ 21 ส.ค. 2024
  • #bababudhaji #mathomurari #putaran
    किस स्थान को पुत्र की प्राप्ति का वर प्राप्त है
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 710

  • @tanpreetkaur2943
    @tanpreetkaur2943 3 หลายเดือนก่อน +7

    ਬਾਬਾ ਬੁੱਢਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ ਦਿਉ ਮਹਾਰਾਜ ਤੁਹਾਡਾ ਸ਼ੁਕਰਾਨਾ ਕਰਦੇ ਹਾਂ

  • @arpanjot1586
    @arpanjot1586 2 ปีที่แล้ว +49

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਣਾ ਤੇ ਪੁੱਤਰ ਨੂੰ ਗੁਰਸਿੱਖੀ ਨਾਲ ਜੋੜਨਾ 🙏🙏🙏🙏 ਵਾਹਿਗੁਰੂ ਜੀ ਮਿਹਰ ਕਰਿਉ

    • @GursharanSingh-xk6sb
      @GursharanSingh-xk6sb 7 หลายเดือนก่อน

      Bahi saloh ji de gurdwara Sahib jrur jaiyoo

  • @ramankaur6554
    @ramankaur6554 3 ปีที่แล้ว +90

    ਬਾਬਾ ਜੀ ਸਭ ਮਾਵਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ ਜੀ ਔਲਾਦ ਦੀ ਦਾਤ ਬਖਸ਼ਣਾ ਬਾਬਾ ਜੀ .. ਮਿਹਰ ਕਰੋ ਜੀ🙏🙏🙏🙏🙏🙏

  • @ruhgill7081
    @ruhgill7081 3 หลายเดือนก่อน +3

    ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੋ ਮਿਹਰ ਭਰਿਆ ਹੱਥ ਧਰ ਦੋ ਮੇਰੀਆਂ ਧੀਆਂ ਦੇ ਸਿਰ ਤੇ ਪੀਰ ਦੀ ਅਰਦਾਸ ਕਰਦੀਆਂ ਰਹਿੰਦੀਆਂ ਵੀਰ ਦੇ ਦੋ ਉਹਨਾਂ ਨੂੰ

  • @ramanjasvir5592
    @ramanjasvir5592 3 ปีที่แล้ว +37

    ਬਾਬਾ ਬੁਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @harmanrandhawa2861
      @harmanrandhawa2861 2 ปีที่แล้ว +3

      Baba Budha ji give me also the gift of son please have mercy maharaj ji wahaguru ji, wahaguru ji

  • @parmjitkaur9596
    @parmjitkaur9596 2 ปีที่แล้ว +4

    ਵਾਹਿਗੁਰੂ ਜੀ ਮੇਰਾ ਵਿਸ਼ਵਾਸ ਨਾ ਟੁੱਟਣ ਦੇਵੀਂ ਵਾਹਿਗੁਰੂ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੀ

  • @HarpreetKaur-wv6rb
    @HarpreetKaur-wv6rb ปีที่แล้ว +2

    ਧੰਨ ਬਾਬਾ ਬੁੱਢਾ ਜੀ ਤੁਸੀਂ ਮੈਨੂੰ ਵੀ ਬੱਚੇ ਦੀ ਦਾਤ ਦਿਉ ਨਾਲ ਸਭ ਨੂੰ ਬੱਚੇ ਦੀ ਦਾਤ ਦਿਉ।

  • @rajbirchahal8286
    @rajbirchahal8286 3 ปีที่แล้ว +40

    meri garib te mehr kro baba buda ji 🙏🙏🙏🙏🤲🤲bakhso putt de daat

  • @mandeepdhillon2375
    @mandeepdhillon2375 ปีที่แล้ว +9

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਪੁੱਤਰ ਦੀ ਦਾਤ ਬਖ਼ਸ਼ਣਾ ਜੀ

  • @babbbubabbu6438
    @babbbubabbu6438 2 ปีที่แล้ว +2

    Baba g sab diya ਮੁਰਾਦਾਂ ਪੂਰੀਆਂ ਕਰੋ ਵਾਹਿਗੁਰੂ ਜੀ

  • @entertainmenttv4381
    @entertainmenttv4381 2 ปีที่แล้ว +18

    ਧੰਨ ਧੰਨ ਬਾਬਾ ਬੁੱਢਾ ਜੀ 🙏🙏ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ 🙏🙏🙏🙏

  • @kkaur5881
    @kkaur5881 2 ปีที่แล้ว +16

    waheguru ji mehar kro meri beti nu putter di daat bkhsho ji🤲🏻🤲🏻🤲🏻🤲🏻🤲🏻🤲🏻🙏🙏🙏🙏🙏🌹🌹🌹🌹🌹

  • @jaspreetdhillon2086
    @jaspreetdhillon2086 3 ปีที่แล้ว +12

    ਬਾਬਾ ਬੁੱਢਾ ਜੀ ਮੈਨੂੰ ਵੀ ਇੱਕ ਪੁਤਰ ਦੀ ਦਾਤ ਦੇ ਦਿਓ

  • @sharanjitkaur5173
    @sharanjitkaur5173 2 ปีที่แล้ว +21

    Baba Bhuda ji ne meri jholi bhari🙏Shukrana krdi aa Baba ji da🙏Parmatma sabb diyan jholiyan bhari🙏🙏

    • @Poojagupta-pr5zq
      @Poojagupta-pr5zq ปีที่แล้ว +1

      Pls address i needy

    • @yuvidhillon74
      @yuvidhillon74 ปีที่แล้ว

      @@Poojagupta-pr5zq tran taran. Baba bir shaib baba budha g.

    • @ranjeetkour152
      @ranjeetkour152 ปีที่แล้ว

      Tuc kadu gye c purnmashi te ya amavasya Wale dinplz ds do

    • @sharanjitkaur5173
      @sharanjitkaur5173 ปีที่แล้ว

      @@ranjeetkour152 me bas vese gai c kafi time pehla. Bas me uda babaji da naam lendi hundi c swere sham te uhna meri sunli. Hun jana bete nu le ke.

    • @ranjeetkour152
      @ranjeetkour152 ปีที่แล้ว

      Main waise puch ri c k kehnde ne k agr amavasya ton thode din baad conceive Hove ta

  • @jasviderkaur6841
    @jasviderkaur6841 3 ปีที่แล้ว +43

    , ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਮੈਨੂ ਵੀ ਪੁਤਰ ਦੀ ਦਾਤ ਦੇ ਦੋ ਜੀ,

  • @narinderkaursandhu1918
    @narinderkaursandhu1918 6 หลายเดือนก่อน +1

    ਬਚਿਆ ਤੇ ਮਿਹਰ ਭਰਿਆ ਹੱਥ ਰੱਖੋ ਲਵਜਿਦਰ ਜਸ਼ਨ ਲਵਨੀਤ ਤੇ ਇਨ੍ਹਾਂ ਦੇ ਪਰਿਵਾਰ ਤੇ ਕਾਰੋਬਾਰ ਤੇ ਤੇਰੀਆਂ ਦਿਤੀਆਂ ਹੋਈਆ ਦਾਤਾਂ ਨੇ ਜੀ🙏🙏🙏🙏🙏🙏🙏🙏🙏🙏

  • @kulwindersingh-rb2jl
    @kulwindersingh-rb2jl 3 ปีที่แล้ว +44

    ਬਾਬਾ ਬੁੱਢਾ ਜੀ ਮੈਨੂੰ ਵੀ ਪੁਤਰ ਦੀ ਦਾਤ ਬਾਕਸੋ

  • @jagroopsingh2607
    @jagroopsingh2607 ปีที่แล้ว +5

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @SandeepSingh-yi8uw
    @SandeepSingh-yi8uw ปีที่แล้ว +1

    Dhan dhan baba budha ji sanu puttar di data baksho sab te kirpa krde ho sade te v apni kirpa. Kro dhan dhan budha ji

  • @SukhdevSingh-yl4uo
    @SukhdevSingh-yl4uo ปีที่แล้ว +2

    Dhan Dhan Baba Budha ji jivein tusi sadey tey kirpa kitti hei usey taran sub diyan jholiyan bar deyo ji... Waheguru ji🙏🙏

  • @baljitsidhu8912
    @baljitsidhu8912 ปีที่แล้ว +4

    ਧੰਨ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਿਸ਼ਾਹ ਧੰਨ ਧੰਨ ਗੁਰੂ ਨਾਨਕ ਦੇ ਘਰ ਦੀਆਂ ਅਗੰਮੀ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ।🙏🙏🙏🙏🙏🌼🍀🌷💐🍀🌻🌷🍀🌼🌷🍀💐🌷

  • @jattisardarni2971
    @jattisardarni2971 3 ปีที่แล้ว +40

    Baba budha ji sab nu putar di dat jurr bakso maharaj ji... Satnam sri waheguru g... Mehar kro mere te ve... 🙏

    • @harjitharjit780
      @harjitharjit780 ปีที่แล้ว

      Mil gyi puter daat tuhanu baba ji kolo

  • @deepsingh2966
    @deepsingh2966 2 ปีที่แล้ว +1

    ਵਾਹਿਗੁਰੂ ਜੀ ਦੋ ਧੀਆਂ ਨੇ ਉਨਾਂ ਦਾ ਇਕ ਭਰਾ ਦੇ ਦਿਓ ਜੀ।

  • @Ramgarhia_-us2gl
    @Ramgarhia_-us2gl 3 ปีที่แล้ว +4

    Mere hjoor baba buda ji maharaj ji mere ghar nu vi kushiya naal per devo mere chuli vi put di dat Pavo kirpa kro sab nu put di khusi devo🙏🏻🙏🏻🙏🏻🙏🏻 kro kirpa

  • @praveenkaur5719
    @praveenkaur5719 ปีที่แล้ว +1

    Dhan dhan baba buda ji bhut aas nal tuhade dar to puter mangan gyi c baba ji puttt bakhso sirf tuhade dar te hi vishwas h ...

  • @manjindersingh8339
    @manjindersingh8339 3 ปีที่แล้ว +20

    Waheguru g Dhan Dhan Baba Budha sahib g Sab nu Putra Di daat baksho g mehar Karo sab sangta te

  • @narinderkaursandhu1918
    @narinderkaursandhu1918 6 หลายเดือนก่อน +1

    ਵਹਿਗੂਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🤲🤲🤲🤲🤲🤲ਨਾਮ ਦਾਨ ਦੀ ਦਾਤ ਬਖਸ਼ੋ ਬਾਬਾ ਬੁੱਢਾ ਜੀ ਸਾਹਿਬ ਜੀ 🙏

  • @gurmeetkour5359
    @gurmeetkour5359 2 หลายเดือนก่อน +1

    , ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ ਦਿੳੁ

  • @balbirmehmi9746
    @balbirmehmi9746 2 ปีที่แล้ว +10

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮੇਹਰ ਭਰਿਆ ਹਥ ਰਖਣ 🙏🙏

  • @MandeepKaur-nw6lc
    @MandeepKaur-nw6lc 3 หลายเดือนก่อน +1

    Dhan dhan mere baba ji mainu ik dhee di daat bakshana apni mehar nal

  • @HarpreetKaur-fv6vy
    @HarpreetKaur-fv6vy 3 ปีที่แล้ว +36

    Baba ji sbb nu puttar d datt vaksieoo te mnu v ji waheguru ji sbb da bhla krieoo ji.. Mehr kro baba jiiiii

  • @AmandeepKaur-vm1yk
    @AmandeepKaur-vm1yk 3 ปีที่แล้ว +25

    Baba budha ji Manu v puter di daat deo🙏

  • @jaspinderkaur9356
    @jaspinderkaur9356 3 ปีที่แล้ว +15

    Waheguru g tuhady gharo koi khali ni ja sakda waheguru g sab nu putt di daat baksho g .... tusi dilan dian janndy oo waheguru

    • @gurleenkaur7236
      @gurleenkaur7236 ปีที่แล้ว

      Wahegurugsabnuputtdidaatbakshog🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏

  • @balrajsingh6265
    @balrajsingh6265 2 ปีที่แล้ว +5

    DhAn DhAn Baba buda ji mere te v mehar kro mere v khaki jhuli bhro Manu v puttar De dat bakusho🙏🙏🙏🙏
    Waheguru ji

  • @sharanjitkaur1304
    @sharanjitkaur1304 ปีที่แล้ว +1

    Dhan dhan baba buda ji menu puttar di daat baksho ji kirpa karo mere uper ji

  • @sukhjitkaur1357
    @sukhjitkaur1357 4 หลายเดือนก่อน

    Dhan dhan baba ji manu ve putar de Datt baksho mehr kro baba ji

  • @manveetkaur2421
    @manveetkaur2421 10 หลายเดือนก่อน

    Hey dhan dhan baba budha ji hrek ma nu putar devo hrek kol dhia hee ne sab nu putter devo baba ji mehar kro

  • @randeepsinghchahal.2400
    @randeepsinghchahal.2400 5 หลายเดือนก่อน +2

    ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ

  • @bangtanblink7
    @bangtanblink7 3 ปีที่แล้ว +2

    Baba budha ji sab nu putar didst jurrbaksoji waheguru ji 🙏 waheguru ji 🙏 waheguru ji 🙏 Raj bir Kaur waheguru ji 🙏 waheguru ji 🙏💕💕💕💕💕🌹🌹🌹🌹🌹🏵️🏵️🏵️🏵️🏵️🌻🌻🌻🌻☘️☘️☘️☘️☘️

  • @daljeetbrar4045
    @daljeetbrar4045 2 หลายเดือนก่อน

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @mahindersingh4771
    @mahindersingh4771 ปีที่แล้ว +2

    ਵਾਹਿਗੁਰੂ ਜੀ ਵਾਹਿਗੂਰੂ ਜੀ ਧੰਨ ਧੰਨ ਬਾਬਾ ਬੁੱਢਾ ਜੀ ਪੁੱਤਰ ਦੀ ਦਾਤ ਬਖਸੋ ਜੀ🙏🙏🙏🙏🙏🌹🌹🌹🌹🌹

  • @harjitkaur8745
    @harjitkaur8745 3 ปีที่แล้ว +4

    Dhan dhan baba buda ji kirpa karo mere vi jholi v puter di dat baksho waheguru ji waheguru ji waheguru ji waheguru ji waheguru ji

  • @balwinderkaur2326
    @balwinderkaur2326 ปีที่แล้ว +1

    Daata g taras kro....Guru Sahib g ne bhut vdaayian bakshiyan tuhanu....meri jholli ch putt di daat baksho Babs g....tusi pehla 2 dhiyan bakshiyan oh b sirr mathe....es var putt di daat jholi ch pa dyo Baba g.....Taras kro ...mehar de ghr ch avo g

  • @kaurkj7571
    @kaurkj7571 3 ปีที่แล้ว +8

    Dhan dhan baba buda ji... Kirpa kro🙏🙏🙏🙏🙏🙏

  • @tajindermangat1652
    @tajindermangat1652 2 ปีที่แล้ว +2

    Waheguru ji baba budda sahib ji menu v nek bachi di daat bakhsho ji meri v khali jholi bhar dvo ji🙏🙏🙏🙏🙏🙏🤲🤲🤲🤲🙏🙏🙏🙏🙏🙏

  • @AV-gl4jp
    @AV-gl4jp 3 ปีที่แล้ว +8

    Baba ji maher karo meinu put di dhat bkhaos deho waheguru ji ki kalsha waheguru ji ki fath 🙌🙌🙌🙌🙌

  • @AajasSinh-bt9sr
    @AajasSinh-bt9sr ปีที่แล้ว +2

    Dhan Dhan Baba Budha Ji Hamare Upar Bhi Main rakho Putra Ki Putra ki dant baksho

  • @MandeepKaur-nw6lc
    @MandeepKaur-nw6lc 3 หลายเดือนก่อน +1

    Dhan dhan mere baba budha ji mainu b ik Bache di daat bakshana, mainu b ik dhee di daat bakshana mere baba ji

  • @kaurlakhwinder4457
    @kaurlakhwinder4457 หลายเดือนก่อน +1

    Guru g tuhada ghar koi ghata nii bus mehar kareo bhut bharosa tuhada ta🙏🏽🙏🏽🙏🏽🙏🏽👏🏼

  • @saabbuttar7338
    @saabbuttar7338 3 ปีที่แล้ว +4

    Dhan baba Buda ji sab maava nu putar di dat bakso.waheguru ji 🙏🙏🙏🙏🙏🙏🙏

  • @navinder8511
    @navinder8511 3 ปีที่แล้ว +10

    Waheguru ji kirpa kro minu vi putar deyoo koi minu vi maa kehan wala hove.

  • @sukhagandiwindia6343
    @sukhagandiwindia6343 2 ปีที่แล้ว +6

    ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਮੇਹਰ ਕਰੋ ਜੀ ਸਭ ਤੇ🙏🙏

  • @GurpreetKaur-hc2oy
    @GurpreetKaur-hc2oy 2 ปีที่แล้ว +5

    Dhan Dhan Baba Budha Sahib ji...Meri Jholi Bi Bhar Deo Baba Ji..

  • @loveleenthind9264
    @loveleenthind9264 11 หลายเดือนก่อน

    Baba budha ji mere veer te kirpa kro mere veer de ghar putr di daat bakso waheguru ji waheguru ji kirpa kro baba ji

  • @sunitaanku7989
    @sunitaanku7989 3 ปีที่แล้ว +5

    ਧੰਨ ਧੰਨ ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ , ਮੈਂ ਬਹੁਤ ਪਰੇਸ਼ਾਨ ਹਾਂ ਬਾਬਾ ਜੀ ਮੇਰੀ ਵੀ ਝੋਲੀ ਪੁੱਤਰ ਦੀ ਦਾਤ ਬਖਸ਼ੋ ,ਬਾਬਾ ਜੀ ਤੁਹਾਡੇ ਦਰ ਤੇ ਆਪਣੇ ਪੁੱਤਰ ਦਾ ਮੱਥਾ ਟੇਕਣ ਆਈਏ 🙏🙏

  • @dilpreet9730
    @dilpreet9730 ปีที่แล้ว

    Than than baba budha sahib ji sab nu puter di datt baksho ji wehaguru ji wehaguru ji wehaguru ji wehaguru ji wehaguru ji wehaguru ji

  • @sonydadar1308
    @sonydadar1308 3 ปีที่แล้ว +15

    Waheguru ji Meher kro ji sab te baba ji 🙏🙏🙏🙏🙏

  • @rekharani3301
    @rekharani3301 2 หลายเดือนก่อน

    Dhan Dhan BABA BUDHA SAHIB JI PUTTER DI DAAT BAKSHO JI🙏🏻🙏🏻

  • @ishmtoor5366
    @ishmtoor5366 3 ปีที่แล้ว +9

    Dhan Dhan Baba Budha Sahib Ji 🌹🙏🏻

  • @kuldeeprasila8959
    @kuldeeprasila8959 2 ปีที่แล้ว +1

    Dhan dhan baba buda Sahib Ji sab u putar di Dat deyo

  • @sabisabi4141
    @sabisabi4141 2 ปีที่แล้ว +5

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🌹🌹🌹🌹🙏🙏🙏🙏🙏🙏🙏🙏🙏

    • @sabisabi4141
      @sabisabi4141 2 ปีที่แล้ว

      ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੀਉ ਬਾਬਾ ਜੀ

  • @kiransandhu6049
    @kiransandhu6049 ปีที่แล้ว +7

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏🙏

  • @user-ug6jq5sn4z
    @user-ug6jq5sn4z 16 วันที่ผ่านมา +1

    ਧੰਨ ਧੰਨ ਬਾਬਾ ਬੁਢਾ ਸਾਹਿਬ ਜੀ ਮੈਨੂ ਵੀ ਪੱਤਰ ਦੀ ਦਾਤ ਬਖਸ਼ ਦਿੳ ਜੀ

  • @mandeepsimu5503
    @mandeepsimu5503 3 ปีที่แล้ว +2

    Baba ji manu vi ਪੁੱਤਰ di ਦਾਤ baksho ji ਮੇਹਰ ਕਰੋ ਜੀ ਮੇਰੇ ਤੇ ji ਮੇਰੀਆਂ ਕੁੜੀਆਂ ਨੂੰ ਇਕ ਵੀਰ ਦੇ ਦਿਓ ਜੀ

  • @randeepsekhon2535
    @randeepsekhon2535 2 ปีที่แล้ว +3

    Waheguru g jive mere t kirpa kiti oda h sarya diya jholia bhareo waheguruggg

  • @hanjitkaur2688
    @hanjitkaur2688 2 ปีที่แล้ว +3

    Dhan dhan Buddha sahib ji

  • @Gurpreet11g
    @Gurpreet11g 3 ปีที่แล้ว +3

    Dhaan dhaan baba budha ji manu v putr di daat bakhas deyo ji waheguru ji

  • @mahikaur8932
    @mahikaur8932 3 ปีที่แล้ว +1

    Waheguru g putter di daat baksho g

  • @navdeep5245
    @navdeep5245 2 ปีที่แล้ว +5

    🙏ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ🙏

  • @deepkaur2101
    @deepkaur2101 3 ปีที่แล้ว +2

    Dhan dhan baba budda g mere greeb te rehm kro menu te meri sistr nu kismat vala putter d daat baksh do g hey waheguru g thode ghr kise cheej d kami nhi kirpa kro waheguru g

  • @jasveerkaur5460
    @jasveerkaur5460 3 ปีที่แล้ว +15

    ਧੰਨ ਧੰਨ ਬਾਬਾ ਬੁਢਾ ਜੀ 🙏🙏

  • @ThindbrothersASR
    @ThindbrothersASR ปีที่แล้ว

    ਵਾਹਿਗੁਰੂ g karo kirpa har maa nu putt te har putt nu maa jarur diyo

  • @mrsbajwa9354
    @mrsbajwa9354 3 ปีที่แล้ว +10

    ਸਤਿਨਾਮ ਸ਼੍ਰੀ ਵਾਹਿਗੁਰੂ

  • @asr3413
    @asr3413 3 ปีที่แล้ว +12

    ਧੰਨ ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੇੳੁ

  • @AjitSingh-hv1kr
    @AjitSingh-hv1kr 2 หลายเดือนก่อน

    Dhan dhan baba budha sahib ji apni bachi nu chardikala wale singh di daat bakhso

  • @MandeepKaur-nw6lc
    @MandeepKaur-nw6lc 3 หลายเดือนก่อน +1

    Dhan dhan mere baba Nanak ji

  • @KamaljeetKaur-mz8km
    @KamaljeetKaur-mz8km 7 หลายเดือนก่อน

    Dhan Dhan baba budha sahib ji kirpo kro ji 🙏🙏menu ve putter de dhat bakhsis ji

  • @jotpabla6554
    @jotpabla6554 3 ปีที่แล้ว +1

    Dhan Dhan Baba Buddha Singh ji aapni sari sangat nu puttar Di daat baksheyeo ji

  • @geetasohal2306
    @geetasohal2306 11 หลายเดือนก่อน +1

    Dhan dhan baba budha ji menu vi putar di dat baksho g..meri beti nu vi veer deo ji..drani tanne mardi k munda jam k dikha...wahegurur ji dhi di kadar krwa deo g putar di dat baksh deo g..bdi aas aa ji kal tuhade dar te aa rhi matha tekan

  • @jagjeetsingh7065
    @jagjeetsingh7065 7 หลายเดือนก่อน +1

    Baba ji mehar kro

  • @abibrar4925
    @abibrar4925 3 ปีที่แล้ว +1

    Dhan dhan baba Buddha ji

  • @hubbywifey7862
    @hubbywifey7862 3 ปีที่แล้ว +16

    Baba g Mari v choli bhar do mnu v putt di datt baksho 😭🙏🙏🙏🙏 mann bouth udas hunda baba g plz🙏🙏

  • @mandeepkaurkaur4326
    @mandeepkaurkaur4326 3 ปีที่แล้ว +2

    Waheguru waheguru waheguru waheguru waheguru tan tana Baba Buddha sadri

  • @jagroopsingh394
    @jagroopsingh394 3 ปีที่แล้ว +8

    Waheguru ji mehar Kara

  • @BaljinderKaur-dk4no
    @BaljinderKaur-dk4no 3 ปีที่แล้ว +1

    Than than baba budha sahib ji mehr kro menu v putter di dat bakhso🙏🙏🙏🙏

  • @ishusingh9253
    @ishusingh9253 3 ปีที่แล้ว +3

    Baba Budha ji Maharaj Mehar kro puttr de datt bakso ji.....kirpa kro baba ji

  • @Harneetkaurwalia2001
    @Harneetkaurwalia2001 5 หลายเดือนก่อน

    🙏🏻Dhan Dhan Baba Budha Sahib ji Mehar karna Menu V Puttar Di daat Bakshna🙏🏻

  • @jugmeetswagswag8775
    @jugmeetswagswag8775 2 ปีที่แล้ว +1

    Dhan dhan Baba buda ji manu ik putt di daat deo ji mehar karu mere datha

  • @gurdeepkaur8305
    @gurdeepkaur8305 ปีที่แล้ว

    Dhan dhan baba budha ji sanu v puttr di daat bksho. Mehr kro baba ji . Tuhade dr to koi khali nhi janda . Mere te v mehr kro baba ji . Sare dukh kt deo baba ji . Apne naam nl jodo baba ji . Tusi sb jaani jaan ho . Tusi mere dukh nu jande ho baba ji. Mehr kro . Sahi rasta dikhao baba. Puttr d daat baksho ji..
    🙏🏻🙏🏻🙏🏻🙏🏻🙏🏻
    Waheguru waheguru Waheguru waheguru Waheguru…….

  • @punjabisahiteducationbyrup537
    @punjabisahiteducationbyrup537 11 หลายเดือนก่อน

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੇਰੇ ਬੱਚੇ ਵਾਪਿਸ ਕਰਦੋ🙏🙏🙏🙏

  • @bhandarienterprises1232
    @bhandarienterprises1232 3 ปีที่แล้ว +1

    Waheguruji bakshloji sanu waheguruji kirpahumsabpejiwaheguruji

  • @harmeetsingh6673
    @harmeetsingh6673 ปีที่แล้ว

    Wahu guru🙏🙏🌺🌺 ji baba budha ji sari sangt di ardss jholi poy guru ji

  • @GurpreetSingh-mn2yo
    @GurpreetSingh-mn2yo 27 วันที่ผ่านมา

    Baba budha sahib ji putt di daat baksho g sab badhiya choriya per Baba ji

  • @sukhrandhawa4023
    @sukhrandhawa4023 ปีที่แล้ว

    DHAN DHAN BARHAM GIYANI BABA BUDHA SAHIB JI MAHARAJ JI MEHAR KARO JI SAHAYI HOVO JI SARBAT DE BHALA KARO JI BAKSHO JI SAHAYI HOVO JI SADE TE MEHAR KARO JI SAHAYI HOVO JI DHAN BABA BUDHA SAHIB JI DHAN MATA GANGA JI MEHAR KARO JI SAHAYI HOVO JI

  • @manpreet8974
    @manpreet8974 3 ปีที่แล้ว +2

    Dhan Dhan Shri Guru Arjan Dev Ji Maharaj Ji

  • @anitajaswal8351
    @anitajaswal8351 3 ปีที่แล้ว +28

    Than than baba ji...meri choli ch v putter de daat bksh do baba buda ji 😞😔🙇‍♀️🙇‍♀️🙏🙏

    • @kaurman947
      @kaurman947 3 ปีที่แล้ว

      Purtar de day bhakhso

    • @itstimetogameomgh7857
      @itstimetogameomgh7857 2 ปีที่แล้ว

      Babaji thonu puttar di daat bakshan satnam sri waheguru

  • @SimranKaur-wm6oz
    @SimranKaur-wm6oz 3 ปีที่แล้ว +10

    WaheGuru Ji 🙏🏻🙏🌷

  • @elevationdesign3d310
    @elevationdesign3d310 7 หลายเดือนก่อน

    Dhan dhan Baba Buddha Sahib ji mainu v putter di Datt baksho 🤲🤲

  • @nirmalkaur7266
    @nirmalkaur7266 2 ปีที่แล้ว

    ਤੂੰਹੀ ਸਭ ਨੰੂ ਦਾਤਾ ਦੇਣ ਵਾਲਾ ਵਾਹਿਗੁਰੂ ਜੀ🙏🙏🙏🙏🙏

  • @SahilNarang-ow3iv
    @SahilNarang-ow3iv 7 หลายเดือนก่อน

    Waheguru g mehar kro.....putar di daat baksho...waheguru g..bhna nu una da veera dedo baba g...