SAAKHI BHAI BHAGTU JI | BE AULAD ATE BIRDH BHAI AADAM TE GURU RAMDAS JI DWARA PUTAR DI KIRPA HONA

แชร์
ฝัง
  • เผยแพร่เมื่อ 25 พ.ย. 2020
  • #Anmolkatha #mathomurari #sarabloh
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 67

  • @simarmavi8847
    @simarmavi8847 ปีที่แล้ว +2

    🙏💚🤍💐🌷 Baba ji 💐🙏 dhan dhan satguru ji 💐🌷🙏

  • @uvsingh5398
    @uvsingh5398 ปีที่แล้ว +1

    ਬਾਬਾ ਭਾਈ ਭਗਤੂ ਜੀ ਦਾ ਤਪ ਸਥਾਨ ਪਿੰਡ ਗਹਿਲ ਜਿਲ੍ਹਾ ਬਰਨਾਲਾ

  • @gajansingh7873
    @gajansingh7873 ปีที่แล้ว

    Dhan Dhan shri guru Ramdas ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹❤

  • @user-fi9xs3dq7y
    @user-fi9xs3dq7y 3 ปีที่แล้ว +4

    ਧੰਨ ਸੋਢੀ ਸੁਲਤਾਨ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਮਹਾਰਾਜ 🙏🙏🌷🌷

  • @DavinderSingh-cs9iy
    @DavinderSingh-cs9iy ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ghbgg1543
    @ghbgg1543 ปีที่แล้ว

    Wahe guru ji ka khalsa wahe guru ji ki fateh ji 👏🇮🇳♥️👏🇮🇳♥️👏🇮🇳♥️👏🇮🇳♥️

  • @MangalSingh-ru1rl
    @MangalSingh-ru1rl 3 ปีที่แล้ว +4

    ਧੰਨ ਗੁਰੂ ਰਾਮਦਾਸ 🙏🙏👍👍

  • @BalwinderSingh-lc3nq
    @BalwinderSingh-lc3nq 2 ปีที่แล้ว

    ਵਾਹਿਗੁਰੂ ਜੀ 🙏🙏

  • @sarbloharmy8305
    @sarbloharmy8305 3 ปีที่แล้ว +4

    ਵੀਰ ਜੀ ੲਿਕ ਬਹੁਤ ਜਰੂਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ( ਅੰਗ - ੧੧੫੪ , ੧੧੩੩ ਤੇ ਤੀਜੇ ਪਾਤਸ਼ਾਹ ਦੇ ਦੋ ਵੱਡੇ ਵੱਡੇ ਸ਼ਬਦ , ੧੧੬੫ , ੧੧੯੪ ) ੲਿਹਣਾ ਅੰਗਾਂ ਤੇ ੲਿਹ ਸਾਰੇ ਸ਼ਬਦ ਪ੍ਰਹਿਲਾਦ ਭਗਤ ਦੇ ੲਿਤਿਹਾਸ ਬਾਰੇ ਬਹੁਤ ਵੱਡੇ ਵੱਡੇ ਸ਼ਬਦ ਹਨ । ੲਿਹਣਾ ਸ਼ਬਦਾਂ ਵਿਚ ਨਰਸਿੰਘ ਅਵਤਾਰ ਦੀ ਕਰਾਮਾਤ ਬਾਰੇ ਅਤੇ ਪ੍ਰਹਿਲਾਦ ਦਾ ਸਾਰਾ ੲਿਤਿਹਾਸ ਅਤੇ ਰਖਿਅਾ ਕਰਣ ਬਾਰੇ ਲਿਖਿਅਾ ਹੈ । ਅਾਮ ਸਿੱਖਾਂ ਨੂੰ ੲਿਹਣਾ ਸ਼ਬਦਾਂ ਬਾਰੇ ਪਤਾ ਹੀ ਨਹੀ । ਵੀਰ ਜੀ ਮੇਰੇ ਰਿਸ਼ਤੇਦਾਰ ਕਾਮਰੇਡਾਂ ਮਗਰ ਲਗ ਕੇ ਕਿਹ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਵਿਚ ਕੋੲੀ ਕਰਾਮਾਤ ਨਹੀ ਹੈ । ਕਰਾਮਾਤਾਂ ਕੁਝ ਹੁੰਦੀਅਾਂ ਹੀ ਨਹੀ । ੳੁਹਣਾ ਦੇ ਪ੍ਰਚਾਰਕ ਕਹਿੰਦੇ ਹਨ ਕਿ ਮੱਕਾ ਘੁਮਣਾ, ਝਰਨੇ ਵਗਨੇ, ਪੰਜਾ ਸਾਹਿਬ ਸਾਰੀਅਾਂ ਕਰਾਮਾਤਾਂ ਹਿੰਦੂਅਾਂ ਨੇ ਲਿਖੀਅਾਂ ਹਨ । ਅਾਮ ਸਿੱਖ ੳੁਹਣਾ ਦੇ ਝਾਂਸੇ ਵਿਚ ਫਸ ਰਹੇ ਹਨ । ਕਿਰਪਾ ਕਰਕੇ ਤੁਸੀ ੲਿਹਣਾ ਸ਼ਬਦਾਂ ਦੇ ੳੁਤੇ ਵੀਡੀਓਅਾਂ ਬਣਾਓ ਅਤੇ ਸਾਰੇ ਸਿੱਖਾਂ ਨੂੰ ਜਾਗਰੂਕ ਕਰੋ । ਤੁਹਾਡੇ ਕੋਲ ਸਾਧਨ ਹੈ ।

  • @jesskalsi3900
    @jesskalsi3900 2 ปีที่แล้ว

    🙏🙏🌹🌹Waheguru Ji🌹🌹🙏🙏

  • @kahansinghsingh7756
    @kahansinghsingh7756 2 ปีที่แล้ว

    ਵਾਹਿਗੁਰੂ

  • @munishgsguide8936
    @munishgsguide8936 2 ปีที่แล้ว +1

    Waheguruji

  • @madhurichaudhary7055
    @madhurichaudhary7055 ปีที่แล้ว

    Satnam shri waheguru

  • @rajanpreetsinghsandhu7788
    @rajanpreetsinghsandhu7788 ปีที่แล้ว

    Waheguru ji waheguru ji

  • @PritamSingh-ds8vi
    @PritamSingh-ds8vi ปีที่แล้ว

    Waheguru ji 🙏🌹

  • @ajitsinghgill834
    @ajitsinghgill834 2 ปีที่แล้ว

    Waheguru ji waheguru is

  • @rcmrandhawa6484
    @rcmrandhawa6484 ปีที่แล้ว

    waheguru ji Mehar Karo

  • @BachittarSingh-md5vc
    @BachittarSingh-md5vc 3 ปีที่แล้ว +4

    Waheguru ji 🙏 waheguru ji 🙏 waheguru ji 🙏

  • @allinone3273
    @allinone3273 3 ปีที่แล้ว

    Dhan dhan satguru Ramdas ji

  • @ManjotKaur-wk8yf
    @ManjotKaur-wk8yf 3 ปีที่แล้ว +2

    Dhan dhan Shri Guru Ramdas g putr ja putri di dat bkhso g

  • @Jasbirsinghsahib
    @Jasbirsinghsahib 3 ปีที่แล้ว +1

    Dhan dhan ramdas guru jin sireya tine sawareya 🙏🙏🌹🌹

  • @sukhpalsingh5450
    @sukhpalsingh5450 3 ปีที่แล้ว +5

    Ahe Katha bilkul sachi hai Sade pind janam hoya hai Bai sahib ji vpo theri teh.gidderbaha

    • @sukhdeepsran6612
      @sukhdeepsran6612 2 ปีที่แล้ว

      Waheguru gg

    • @NavdeepKaur-gw1br
      @NavdeepKaur-gw1br 2 ปีที่แล้ว

      Ji,hun ehna de vanshaj hun shri mukatsar sahib vich rehnde hn ohna veer da name bhai ajaypal singh hai, es bare video guri garcheya de you tube channel te vi hai.

  • @Balbirsingh-sj7lf
    @Balbirsingh-sj7lf 3 ปีที่แล้ว

    Dhan Dhan Shri Guru Ramdas ji

  • @ravinderkhara6738
    @ravinderkhara6738 3 ปีที่แล้ว

    ਧੰਨ ਧੰਨ ਗੁਰੂ ਰਾਮਦਾਸ ਜੀ

  • @GurmeetSingh-ds9nn
    @GurmeetSingh-ds9nn 3 ปีที่แล้ว

    Dhan Dhan shri guru Ramdas ji maharaj

  • @gurmeetgill2749
    @gurmeetgill2749 3 ปีที่แล้ว

    Wahiguru wahiguru wahiguru wahiguru wahiguru wahiguru wahiguru Ji mehar kro 🙏🙏🙏🙏🙏🙏🙏🙏❤️❤️❤️❤️❤️

  • @rubalrani7738
    @rubalrani7738 2 ปีที่แล้ว

    Waheguru ji 🙏🏻

  • @harvinderkaur542
    @harvinderkaur542 3 ปีที่แล้ว

    Waheguru ji mehar kro ji

  • @GurmeetSingh-ds9nn
    @GurmeetSingh-ds9nn 3 ปีที่แล้ว

    Satnam shri Waheguru ji 🌹🌹🌹🌹🌹🌱🙏

  • @kulwantkaur6301
    @kulwantkaur6301 3 ปีที่แล้ว

    Satnam Shri waheguru ji

  • @ravinderkhara6738
    @ravinderkhara6738 3 ปีที่แล้ว

    ਭਾਈ ਭਗਤੂ

  • @KuldeepKaur-zz7mm
    @KuldeepKaur-zz7mm 3 ปีที่แล้ว

    Waheguru ji Ka khalsa waheguru ji ki fateh

  • @karandeepsingh4587
    @karandeepsingh4587 3 ปีที่แล้ว

    Wahegurji mehar kro sab te

  • @jasdeepkaur7690
    @jasdeepkaur7690 3 ปีที่แล้ว

    Waheguru g

  • @sharanjeetkaur3395
    @sharanjeetkaur3395 3 ปีที่แล้ว

    wahiguru ji

  • @amrit1509
    @amrit1509 3 ปีที่แล้ว

    🙏🙏🙏🙏🙏🙏

  • @harpalsingh8723
    @harpalsingh8723 3 ปีที่แล้ว

    Very nice g

  • @harjotsarai3606
    @harjotsarai3606 3 ปีที่แล้ว +1

    Waheguru ji meri v jholi bhar deo minu v bache di daat baksho kirpa karo waheguru ji

    • @Ashok.kumar.khunda
      @Ashok.kumar.khunda 3 ปีที่แล้ว +1

      Waheguru ji jroor kirpa karange🙏🙏🙏

  • @ramsinghpiarasingh6829
    @ramsinghpiarasingh6829 3 ปีที่แล้ว

    🙏🙏🙏🙏🙏

  • @charanjeetpannnupannu1991
    @charanjeetpannnupannu1991 3 ปีที่แล้ว

    Waheguru ji 📿📿📿📿 dhan dhan guru ramdas ji menu b puttar di dat baksu ji🙏🏻🙏🏻🙏🏻🙏🏻🙏🏻🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @Deepraman4501
    @Deepraman4501 2 ปีที่แล้ว

    Satnam shree waheguru sahib jio 🙏🙏🙇‍♂️🙇‍♂️👏👏🤲🤲🥰🥰❤❤❤❤❤

    • @akaalfuj9563
      @akaalfuj9563 2 ปีที่แล้ว

      Lu luv❤❤❤❤❤❤❤❤❤❤❤❤❤❤

  • @sonydadar1308
    @sonydadar1308 3 ปีที่แล้ว

    Waheguru ji Meherkro ji sab te baba ji 🙏🙏🙏🙏

  • @NavdeepKaur-gw1br
    @NavdeepKaur-gw1br 2 ปีที่แล้ว

    Ehna de vanshaj hun shri mukatsar sahib vich rehnde hn ohna veer da name bhai ajaypal singh hai, es bare video guri garcheya de you tube channel te vi hai.

  • @kamaldeepkaur2605
    @kamaldeepkaur2605 3 ปีที่แล้ว

    Kon se pind cho pani pita c?

  • @malkeetsains7530
    @malkeetsains7530 2 ปีที่แล้ว

    Waheguru ji🙏🌹🤲👌👍

  • @palakatwal5721
    @palakatwal5721 3 ปีที่แล้ว

    Satnam.shri.waheguru.ji

  • @Ashok.kumar.khunda
    @Ashok.kumar.khunda 3 ปีที่แล้ว

    Waheguru ji🙏🙏🙏

  • @sonekaur3904
    @sonekaur3904 3 ปีที่แล้ว

    😭😭😭😭😭😭kirpa karo waheguru ji

  • @harjindersingh-zm1yp
    @harjindersingh-zm1yp 3 ปีที่แล้ว

    Waheguru Ji waheguru Ji waheguru Ji waheguru Ji waheguru Ji
    Dhan Dhan shri Guru Ram Daas Ji 🙏🙏🙏🙏🙏👌👌👌👍👍👍

  • @HarpalSingh-gk9wm
    @HarpalSingh-gk9wm 3 ปีที่แล้ว

    Waheguru ji

  • @deephappy5029
    @deephappy5029 3 ปีที่แล้ว

    Waheguru jiii

  • @Sallo_wala
    @Sallo_wala 3 ปีที่แล้ว

    Waheguru ji 😇💕🙏🏻❤

  • @BachittarSingh-md5vc
    @BachittarSingh-md5vc 3 ปีที่แล้ว

    Waheguru ji 🙏 waheguru ji 🙏 waheguru ji 🙏

  • @sonekaur3904
    @sonekaur3904 3 ปีที่แล้ว

    Dhan Dhan guru ramdas Ji🙏🙏🙏🙏🙏🙏🙏🙏🙏

  • @baljitsidhu8912
    @baljitsidhu8912 3 ปีที่แล้ว

    Waheguru.Waheguru.Tuhi tuhi. Tuhi tuhi.Tuhi tuhi.

  • @VijayKumar-zs2ue
    @VijayKumar-zs2ue 3 ปีที่แล้ว

    Waheguru ji🙏🙏

  • @hazarasingh4926
    @hazarasingh4926 3 ปีที่แล้ว

    Waheguru ji