Mandian Ch Jatt - Babbu Maan - Full Video - 2014 - Latest Punjabi Songs

แชร์
ฝัง
  • เผยแพร่เมื่อ 11 ก.พ. 2025
  • Click Here To Subscribe - goo.gl/6HLLiV
    Download Full Song From iTunes :- goo.gl/XaOWK
    Facebook - / babbumaan
    Twitter - / babbumaan
    Song - Mandian Ch Jatt
    Singer - Babbu Maan
    Year - 2014
    Digitally Powered By - Bull18 [ / bull18network ]
    Song Lyrics
    Mandian Ch Jatt Rulda, Chulle Mohre Ruldi Rakaan,
    Mandian Ch Jatt Rulda,Chulle Mohre Ruldi Rakaan,
    Atte Nall Bebba Ghuldi, Atte Nall Bebba Ghuldi,
    Mitii Vich Ghulda Jawan...
    Mandian Ch Jatt Rulda, Chulle Mohre Ruldi Rakaan,
    Mandian Ch Jatt Rulda, Chulle Mohre Ruldi Rakaan...
    Maavan di jawani kha gayi, bapu di chandri sharab,
    bapu v vichaare kithe jaan, karje ne kha laye khaawab,
    Maavan di jawani kha gayi, bapu di chandri sharaab,
    bapu v vichaare kithe jaan, karje ne kha laye khaawab,
    Nath Payi Dehko Jattan Nu, Baaniya De Hatha Vich Kamaan,
    Mandian Ch Jatt Rulda, Chulle Mohre Ruldi Rakaan,
    Bhena Nu Dahaju Takkre, Saal Pisho Agg dhende La,
    Gurbat Diya Mehndiya, kayia Diya Hatheliya Nu Khaa,
    Bhena Nu Dahaju Takkre, Saal Pisho Agg dhende La,
    Gurbat Diya Mehndiya, kayia Diya Hatheliya Nu Khaa,
    Boohe Te Barat Tokdi, Aa Giya Mout Da Samaan,
    Mandian Ch Jatt Rulda, Chulle Mohre Ruldi Rakaan,
    Devta c pani jo kadde, ajj kal bande marda,
    Shak Giya Poora Malva, Ajj kal majha thaarda,
    Devta c pani jo kadde, ajj kal bande marda,
    Shak Giya Poora Malva, Ajj kal majha thaarda,
    Shaamblo Punjabi Puttro, Jagg Te reh javve koi nishaan,
    Mandian Ch Jatt Rulda, Chulle Mohre Ruldi Rakaan,
    Rukhan Nu seonk Kha Gayi, Mundeya nu kha gayi smack,
    Marjavi Fireh Bhootri, Shask v nikle nalaik,
    Mandian Lyrics From Yaar5abi.Blogspot.Com
    Shak de ea lead arba, Khudkhushi kareh Kirsaan,
    Mandian Ch Jatt Rulda, Chulle Mohre Ruldi Rakaan,
    Kha Geya Khelaish Baalpan, Bachpan kha Gayi Asshqui,
    Shourat Mille Rajj Ke ,Ede Bina hor Khas ke,
    Kha Geya Khelaish Baalpan, Bachpan kha Gayi Asshqui,
    Shourat Mille Rajj Ke ,Ede Bina hor Khas ke,
    Uchia uddana da o kaab, Pinjre ch pai giya Maan,
    Mandiyaan Ch Jatt Rulda , Chulle Mohre Ruldi Rakaan,
    Atte Nall Bebba Ghuldi, Atte Nall Bebba Ghuldi,
    Uchia uddana da o kaab, Pinjre ch pai giya Maan....
    Uchia uddana da o kaab, Pinjre ch pai giya Maan....

ความคิดเห็น • 4K

  • @Lovely_Reenu999
    @Lovely_Reenu999 4 ปีที่แล้ว +155

    ਜੋ ਘਰ ਨਾ ਪਰਤੇ ਉਹਨਾਂ ਨੂੰ ਪ੍ਰਣਾਮ,
    ਜੋ ਡਟੇ ਹੋਏ ਹਨ ਉਹਨਾਂ ਨੂੰ ਸਲਾਮ!!

    • @mr.pipatt6026
      @mr.pipatt6026 8 หลายเดือนก่อน

      ਵਾਹ ਜੀ ਵਾਹ

  • @itzzz_param5631
    @itzzz_param5631 5 ปีที่แล้ว +147

    ਤੇਰੇ ਗਾਣੇ ਸੁਣ ਕੇ ਮਾਨਾਂ
    ਖੁਸ਼ਬੋ ਆਉਦੀ ਪੁਰਾਣੇ ਪੰਜਾਬ ਦੀ
    ਗੁੱਡੀ ਅੰਬਰਾਂ ਤੇ ਚੜੀ ਰਹੋ ਸਦਾ
    ਤੇਰੇ ਮਾਨ ਬੇਈਮਾਨ ਦੀ

  • @kumarajay2535
    @kumarajay2535 4 ปีที่แล้ว +102

    ਦੇਵਤਾ ਸੀ ਪਾਣੀ ਜੋ ਕਦੇ ਅੱਜ ਕੱਲ ਬੰਨਦੇ ਮਾਰਦਾ
    ਸ਼ੱਕ ਗਿਆ ਪੂਰਾ ਮਾਲਵਾ ਅੱਜ ਕੱਲ ਮਾਝਾ ਤਰਦਾ 🙏👌

    • @factspk373
      @factspk373 4 ปีที่แล้ว +2

      ਸ਼ੱਕ ਨੀ ਛਕ

  • @manjindersingh475
    @manjindersingh475 2 ปีที่แล้ว +43

    ਇਹਨਾਂ ਗੀਤਾ ਕਰਕੇ ਮੰਡੀਆ ਦੀ ਹਾਲਤ ਠੀਕ ਹੋਈ,,, ਜਿਓ ਮਾਨ ਸਾਬ 🙏

  • @bee2bhatti379
    @bee2bhatti379 6 ปีที่แล้ว +180

    ਬਾਈ ਇਸ ਗਾਣੇ ਦੇ lyrics ਬਹੁਤ ਹੀ ਕਮਾਲ ਆ। ਕਿਸੇ ਹੋਰ ਸਿੰਗਰ ਜਾ ਗੀਤਕਾਰ ਦੀ ਔਕਾਤ ਨੀ ਹੈਗੀ ਕੇ ਓਹ ਏਨੀ ਡੂੰਗੀ ਸੱਚਾਈ ਬਿਆਨ ਕਰ ਸਕਣ। ਇਹ ਸੋਚ ਸਿਰਫ ਬੱਬੂ ਕੋਲ ਹੀ ਆ।

    • @gurdeepbilla2746
      @gurdeepbilla2746 4 ปีที่แล้ว +3

      Shi gall aa bhaji 👍

    • @ranjitsingh-ix1xj
      @ranjitsingh-ix1xj 4 ปีที่แล้ว +2

      22 gg ehh reality aa sare song ch

    • @ਸੰਦੀਪਸਿੰਘ-ਬ6ਜ
      @ਸੰਦੀਪਸਿੰਘ-ਬ6ਜ 4 ปีที่แล้ว +2

      ਸੱਚ ਕਿਹਾ ਬਾਈ

    • @gurdeepbilla2746
      @gurdeepbilla2746 4 ปีที่แล้ว +2

      Yaaro lok kehnde aa maan saab ne paise de k apne fan ton sidhu de baapu nu phn kraya loka di soch he bekaar aa par maan saab idda da kam kde v ni kr sakda maan nu ta publicity di lorh ni aa par lok maan ny galt dass rhe aa

    • @gurdeepbilla2746
      @gurdeepbilla2746 4 ปีที่แล้ว

      Baki maan saab de fan ne aap he dudh da dudh pani da pani kr dena par mainu a gall sunnke bhut jhatka lagga 😭😔

  • @ਅਮਨਫਗਵਾੜਾ10
    @ਅਮਨਫਗਵਾੜਾ10 5 ปีที่แล้ว +54

    ਜੱਟਾਂ ਤੇਰੀ ਰੀਸ ਨਹੀਂ ਹੋਣੀ ਕਿਸੇ ਤੋ ਵੀ ਜਿਊਦੇ ਰਹੇ ਖੰਟ ਵਾਲਾ ਬਾਈ

  • @ਤੇਰਾਮਾਨਬੇਈਮਾਨ
    @ਤੇਰਾਮਾਨਬੇਈਮਾਨ 5 ปีที่แล้ว +75

    ਮਾਨ ਯੋਗ ਮਾਨ ਸਾਰੇ ਗਾਣੇ ਚ ਹਿਸਟਰੀ ਦੱਸ ਗਿਆ ਪੰਜਾਬ ਦੀ ਇੰਨੂੰ ਕਹਿੰਦੇ legendary man🤘❤❤❤❤❤

  • @happysingh-qh8zr
    @happysingh-qh8zr 3 ปีที่แล้ว +275

    2021ਵਿਚ ਵੀ ਇਹ ਗਾਣਾ ਪੂਰਾ ਹਿਟ ਆ ਜੀ ਸਾਡੇ ਲਈ ਮਾਨ ਸਾਬ ਕੱਟੜ ਫੈਨ 🙏🙏🙏🙏

  • @daasgroup2791
    @daasgroup2791 4 ปีที่แล้ว +75

    ਗਾਣਾ ਸੁਣ ਕੇ ਅੱਜ ਦੇ ਹਾਲਾਤਾਂ ਨਾਲ ਤੁਲਨਾ ਕਰਕੇ ਦੇਖੋ।। ਖੁਦ ਪਤਾ ਲੱਗਜੁ ਉਸਤਾਦ ਕਿਉਂ ਕਹਿੰਦੇ ਨੇ ਲੋਕ।।

  • @BabbuMaan
    @BabbuMaan  11 ปีที่แล้ว +232

    Mandian Ch Jatt - Babbu Maan - Full Video - 2014 - Latest Punjabi Songs

    • @boygood1825
      @boygood1825 11 ปีที่แล้ว

      live

    • @Sukh_dhindsa
      @Sukh_dhindsa 11 ปีที่แล้ว

      Babbu as alwz good wrk :)

    • @worldfunlive
      @worldfunlive 11 ปีที่แล้ว

      ki haal hai g maan sab

    • @deepdhanda
      @deepdhanda 11 ปีที่แล้ว +1

      Rockssssss

    • @deepdhanda
      @deepdhanda 11 ปีที่แล้ว

      Maan baimaan toh bina

  • @sukhjeetchahal9236
    @sukhjeetchahal9236 4 ปีที่แล้ว +393

    ਕਿਸਾਨ ਦਾ ਪੁੱਤ ੲਿਹ ਗੀਤ ਡਿਸਲਾੲਿਕ ਨੀ ਕਰ ਸਕਦਾ

    • @vickybadwal9703
      @vickybadwal9703 4 ปีที่แล้ว +6

      Sachi gaal veer koi zimidaar da putt eh song dislike nahi kar sakda

    • @rajapannu2777
      @rajapannu2777 4 ปีที่แล้ว +4

      Vrr ji maan saab nu dislike nhi krrrda koi ustaad wa ustaad 👑

    • @sukhjeetchahal9236
      @sukhjeetchahal9236 4 ปีที่แล้ว +2

      @@MultiSanju99 g bai

    • @AmandeepKaur-kl4tx
      @AmandeepKaur-kl4tx 4 ปีที่แล้ว +6

      Shi kya tuci bro

    • @parmindersinghbhangu614
      @parmindersinghbhangu614 4 ปีที่แล้ว +3

      Sahi gal aa kisan da dukh ek kisan hi samj skda aa 🙏🙏🙏🙏

  • @sudhirrajput899
    @sudhirrajput899 ปีที่แล้ว +18

    ਕੌਣ-ਕੌਣ ਇਹ ਗਾਣਾ 2023 ਵਿਚ ਇੰਸਟਾਗ੍ਰਾਮ ਤੇ ਰੀਲ ਵੇਖ ਕੇ ਸੁਨਣ ਆਏ ਨੇ ਉਸਤਾਦ ਬੱਬੂ ਮਾਨ 👌🏼👌🏼👌🏼

  • @MSVIRK-rw2tf
    @MSVIRK-rw2tf 5 ปีที่แล้ว +126

    ਆਪਣੇ ਆਖਰੀ ਦਿਨ ਵੀ headphone ਲਾ ਕੇ ਉਸਤਾਦ ਮਾਨ ਸਾਬ ਦਾ ਗਾਣੇ ਸੁਣ ਕੇ ਮਰਾਂਗੇ ਇਸ ਤੋੰ ਵੱਧ ਸਕੂਨ ਕਿਥੇ😍👌👌👌

    • @jagsirsingh6056
      @jagsirsingh6056 4 ปีที่แล้ว +6

      Ki gl krti yaar ,dil khush krta 👍👍💯💯💯💯🔥🔥🔥jatta

    • @MSVIRK-rw2tf
      @MSVIRK-rw2tf 4 ปีที่แล้ว +1

      @@jagsirsingh6056 ਸ਼ੁਕਰੀਆ🙏

    • @akashpreetsingh274
      @akashpreetsingh274 4 ปีที่แล้ว +1

      Waheguru nu ve yaad karlwi

    • @akashpreetsingh274
      @akashpreetsingh274 4 ปีที่แล้ว

      Waheguru nu ve yaad karlwi

    • @Amanvlogs0369
      @Amanvlogs0369 3 ปีที่แล้ว

      Tusi kitho ho???

  • @navbhangwan
    @navbhangwan 4 ปีที่แล้ว +22

    ਬਸ ਬਾਈ ਏਨਾ ਗੀਤਾਂ ਕਰਕੇ ਹਮੇਸ਼ਾ ਲਈ ਤੂੰ ਸਬ ਗੀਤਕਾਰਾਂ ਤੋਂ ੳਪਰ ਰਿਹਣਾ

  • @desimediapurepunjabi6756
    @desimediapurepunjabi6756 4 ปีที่แล้ว +12

    ਕਿਉਂ ਚੰਗਾ ਲਗਦਾ ਸਾਨੂੰ ਮਾਨ ਉਹ ਦਾ ਜਵਾਬ ਏ ਗਾਣਾ। ।

  • @VijayKumar-nv7ki
    @VijayKumar-nv7ki 3 ปีที่แล้ว +13

    ਬੱਬੂ ਮਾਨ ਦੇ ਸ਼ਬਦਾ ਦੀ ਕੋਈ ਰੀਸ ਨਹੀਂ ਕਰ ਸਕਦਾ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @akashdeepsingh5908
    @akashdeepsingh5908 2 ปีที่แล้ว +13

    ਬਹੁਤ ਡੂੰਘੀ ਲਿਖਤ ਆ ਬਾਈ ❤️❤️❤️ਬਹੁਤ ਟਾਈਮ ਬਾਅਦ ਚ ਪਤਾ ਲਗਦਾ

  • @manjeetjhinjer548
    @manjeetjhinjer548 4 ปีที่แล้ว +369

    Ajj de time vich kon sunda a ustaad ji da A song...like krke dso.....🌾ਕਿਸਾਨ🌻 ਮਜ਼ਦੂਰ ਏਕਤਾ ਜ਼ਿੰਦਾਬਾਦ 💪

  • @anitasharma1041
    @anitasharma1041 4 ปีที่แล้ว +106

    ਸ਼ਕ ਗਏ elite ਅਰਬਾਂ (ਸਮਾਜ ਦਾ ਉੱਚ ਵਰਗੀ ਹਿੱਸਾ/ਬੰਦੇ),, ਖੁਦਕੁਸ਼ੀ ਕਰੇ ਕਿਰਸਾਨ!! Amazing maan Saab🤙

    • @anitasharma1041
      @anitasharma1041 4 ปีที่แล้ว

      @Tejinderbir Singh yup,, I apologise for the miss spell

    • @anitasharma1041
      @anitasharma1041 4 ปีที่แล้ว +1

      @Tejinderbir Singh ,,🤙

    • @vinodsarswat5331
      @vinodsarswat5331 3 ปีที่แล้ว

      Ryt anita ji I'm vinod sharma

  • @sukhjeet.singh_dalla.
    @sukhjeet.singh_dalla. 4 ปีที่แล้ว +13

    ਬਾਈ ਨੇ ਕਿਸਾਨੀ ਦੇ ਦੁੱਖਾਂ ਦਰਦਾਂ ਨੂੰ ਬਿਆਨ ਕੀਤਾ।

  • @amitdandyan42
    @amitdandyan42 5 ปีที่แล้ว +54

    ਜਵਾਕਾਂ ਦੇ ਬਸ ਦੀ ਗਲ ਨੀ ਏਸ ਗੀਤ ਨੂੰ ਸਮਝਨਾਂ

  • @baldevsingh-tf1cl
    @baldevsingh-tf1cl 4 ปีที่แล้ว +25

    ਸਾਨੂੰ ਹੁਣ ਬਹੁਤ ਮਾਣ ਹੁੰਦਾ ਹੈ ਕਿ ਸਾਰੇ ਗਾਇਕ ਸਾਡੇ ਨਾਲ ਨੇ। ਕੁੱਤੇ ਨੇਤਾਵਾਂ ਤੋਂ 100 ਗੁਣਾ ਚੰਗੇ ਨੇ ਸਾਡੇ ਗਾਇਕ। ਠੋਕੋ ਲਾਇਕ 👍👍👍👍ਸਾਡੇ ਸਾਰੇ ਸਿੰਗਰਾਂ ਲਈ ਜੋ ਸਾਡਾ ਔਖੇ ਸਮੇਂ ਵਿੱਚ ਸਾਥ ਦੇ ਰਹੇ ਨੇ

  • @desijat4250
    @desijat4250 6 ปีที่แล้ว +165

    कसुते करड़े fan मान सहाब के
    Listening in August 2K18

  • @gurpreetdhillon4411
    @gurpreetdhillon4411 3 ปีที่แล้ว +33

    ਦਿੱਲੀ ਬੈਠੇ ਕਿਸਾਨਾਂ ਦਾ ਸਾਥ ਦਿਓ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ustadblike5346
    @ustadblike5346 4 ปีที่แล้ว +82

    ਕਿਸਾਨ ਅੰਦੋਲਨ ਤੋਂ ਬਾਅਦ ਸੁਣਨ ਵਾਲੇ like ਕਰੋ 👍👍

  • @MSVIRK-rw2tf
    @MSVIRK-rw2tf 5 ปีที่แล้ว +22

    ਵਾਹ ਓ ਮਾਨਾ ਤੇਰੇ ਵਰਗਾ ਨਈ ਜਮਣਾੰ ਦੁਨੀਆੰ ਤੇ🙏🙏 ਸੱਭ ਤੋ ਵਧੀਆ ਸਿੰਗਰ 😍👌👌👌👉💪💪💪

  • @mrviral6520
    @mrviral6520 5 ปีที่แล้ว +227

    2020 ਵਾਲੇ ਕਰੋ like 😍

    • @harman92singh
      @harman92singh 4 ปีที่แล้ว +1

      Lo g krta

    • @surinderbirsingh5772
      @surinderbirsingh5772 4 ปีที่แล้ว

      Nice man saab

    • @gursharnsingh6666
      @gursharnsingh6666 4 ปีที่แล้ว +1

      🖕🖕🖕🏼🖕

    • @harman92singh
      @harman92singh 4 ปีที่แล้ว

      Gursharn Singh kisaan ulje firde aa ordinance de chakkar ch aur tu haje v nafrat failaa reha??
      Lakh lahnat tere kiun ki na tainu eh gana samjh aya na ajj de halaat.

    • @gursharnsingh6666
      @gursharnsingh6666 4 ปีที่แล้ว

      🖕🖕🖕🖕🖕

  • @sukhpreetsingh232
    @sukhpreetsingh232 10 หลายเดือนก่อน +12

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @kalyansaabsingh1012
    @kalyansaabsingh1012 5 ปีที่แล้ว +158

    2019 ਵਾਲੇ ਹਾਜਰੀ ਲਵਾਓ

    • @sethisaa948
      @sethisaa948 5 ปีที่แล้ว +1

      veere hajri laaun aale v ik din chle jaan ge te lvaun wale v par eh geet aaun walia kyi peedian sunn giya te yaad krngian k waake hi kmaal da singer h babbu maan

    • @rajanvirsingh3127
      @rajanvirsingh3127 5 ปีที่แล้ว

      Dec.

    • @Aiworldhub2000
      @Aiworldhub2000 4 ปีที่แล้ว

      2020 da comment ae

    • @mogachacha5241
      @mogachacha5241 4 ปีที่แล้ว

      3.21.2020

  • @kapilgujjar3996
    @kapilgujjar3996 3 ปีที่แล้ว +17

    ਬੱਬੂ ਮਾਨ ਦੇ ਸ਼ਬਦਾ ਦਾ ਕੋਈ ਜਵਾਬ ਨੀ ਮਾਨ ਸਾਬ ਤੁਸੀ ਗ੍ਰੇਟ ਹੋ 🙏🙏

  • @jassk1188
    @jassk1188 4 ปีที่แล้ว +111

    Babbu Manns songs will never ever get older cus hes always stating a reality in his songs. Love you paji ❤❤😊

  • @satgursingh9108
    @satgursingh9108 ปีที่แล้ว +11

    2023 ਵਿੱਚ ਵੀ ਮਾਨ ਦੇ ਗਿਤ ਰਪਿਟ ਤੇ ਹਿਲੇਰੀ ਵਾਗ ਚੱਲਦੇ ਨੇ ਤੇ ਕੋਈ ਤੋੜ ਨਹੀਂ

  • @ManpreetSingh-sl8hr
    @ManpreetSingh-sl8hr 6 ปีที่แล้ว +34

    ਦੁੱਖ hunda jdo is trah de legendary ਗਾਣੇ de views increase nhi hunde te bina kise matlab wale ਗਾਣੇ 100 million v cross kr jande hai.. Kitey na kitey ta galti apni v hai.. Ayo asi sare is song nu share kriye..

  • @jugnusingh4974
    @jugnusingh4974 4 ปีที่แล้ว +805

    ਸਿੱਧੂ ਦੋ ਜਨਮ ਲੈਕੇ ਵੀ ਇਹੋ ਸ਼ਬਦਾਵਲੀ ਨਹੀਂ ਲਿਖ ਸਕਦਾ ਮਾਨ ਸਾਬ ਦਾ ਕੋਈ ਤੋੜ ਨੀ ਲਜਵਾਬ

    • @kulbirsingh3280
      @kulbirsingh3280 4 ปีที่แล้ว +86

      Ki gal krde veer.... Jithe ohdi soch khtm hundi... otho maan saab sochda...oh jwaak aaje

    • @thakur188
      @thakur188 4 ปีที่แล้ว +32

      totally agreed.bilkul sahi kiha g.

    • @sethisaa948
      @sethisaa948 4 ปีที่แล้ว +8

      2 chd bhve 20000 janam lele bai

    • @Wrestlingwarriors-kt5ci
      @Wrestlingwarriors-kt5ci 3 ปีที่แล้ว +42

      Leer nl compare na kro bhra maan saab nu

    • @old_panjaab84
      @old_panjaab84 3 ปีที่แล้ว +11

      @@GurpreetSingh-by6ol ethe behn nu saak den Aya fer tu. Bhed

  • @jaggimaan372
    @jaggimaan372 3 ปีที่แล้ว +8

    ਜਿਸਨੇ ਖੁਦਕੁਸ਼ੀ ਕਰਨ ਦੀ ਅੈਕਟਿੰਗ ਕੀਤੀ ਹੈ ਉਹ ਕਾਮਰੇਡ ਮਾਸਟਰ ਤਰਲੋਚਨ ਸਿੰਘ ਹੈ...ਹਸ਼ਰ ਤੇ ਏਕਮ ਫਿਲਮ ਦਾ ਲੇਖਕ ...ਬੱਬੂ ਮਾਨ ਜਵਾਨ ਉਮਰੇ ਗਾਇਕੀ ਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਨਾਟਕਾਂ 'ਚ ਕੰਮ ਕਰਦਾ ਰਿਹਾ ਹੈ ਸਮਰਾਲੇ ਸ਼ਹਿਰ

  • @majheaalajatt12
    @majheaalajatt12 3 หลายเดือนก่อน +5

    ਸ਼ਕ ਗਏ elite ਅਰਬਾਂ (elite ਉੱਚੇ ਵਰਗ ਦੇ ਲੋਕ) ਵਾਹ ਮਾਨਾਂ ਓਏ 😊❤

  • @gaganboparai4166
    @gaganboparai4166 4 ปีที่แล้ว +22

    ਕਿਸਾਨ ਏਕਤਾ ਜਿੰਦਾਬਾਦ
    ਸਤੰਬਰ 2020 ✌🏼

  • @GurpreetSingh-gc3dj
    @GurpreetSingh-gc3dj 3 ปีที่แล้ว +11

    ਕੋਈ ਫੈਨ ਓਹਦੀਆਂ ਹੇਕਾਂ ਦਾ
    ਕਰੇ ਇਸ਼ਕ ਕੋਈ ਓਹਦੀਆਂ ਬਾਤਾਂ ਨੂੰ ,
    ਕਈ ਵਾਰੀ ਕਲਮ ਓਹਦੀ ਦੱਸਦੀ ਏ
    ਡੂੰਗੇ ਲੱਗੇ ਫੱਟ ਜਜ਼ਬਾਤਾਂ ਨੂੰ ,
    ਹਰ ਇੱਕ ਦੇ ਹੱਥ ਨਹੀਂ ਗੁਣ ਹੁੰਦਾ
    ਜੋ ਪੱਥਰਾਂ ਚੋਂ ਹੀਰੇ ਚੁਣਦੇ ਨੇ ,
    ਆਪਣੇ ਦਿੱਲ ਚ ਵਸਾ ਲੈਂਦੇ
    ਜੋ ਬੱਬੂ ਮਾਨ ਨੂੰ ਸੁਣਦੇ ਨੇ ।

  • @jattmehakma4228
    @jattmehakma4228 6 ปีที่แล้ว +24

    ਰੁਖਾਂ ਨੂੰ ਸਿੳੁਂਕ ਖਾ ਗੲੀ ਮੁੰਡਿਅਾ ਨੂੰ ਖਾ ਗੲੀ ਸਮੈਕ ਸਿਰਾ ਮਾਨ ਸਾਬ 😘😘😘

  • @narinder760
    @narinder760 ปีที่แล้ว +8

    ਮਾਸਟਰ ਤਰਲੋਚਨ ਸਿੰਘ ਜੀ ਨੇ ਵੀ ਇਸ ਵਿੱਚ ਅਦਾਕਾਰੀ ਕੀਤੀ ਸੀ। ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ। ਅਲਵਿਦਾ ਮਾਸਟਰ ਜੀ

  • @parmindersinghbhangu614
    @parmindersinghbhangu614 4 ปีที่แล้ว +72

    ਏਹ ਜੱਟ ਦੀ ਅਸਲ ਤਸਵੀਰ ਆ
    ਬਾਕੀ ਗਇਕ ਤਾਂ ਆਪਣਾ ਤੋਰੀ ਫੂਲਕਾ ਤੋਰਦੇ ਨੇ ਜੱਟ ਨੂੰ ਗਲਤ ਪੇਸ਼ ਕਰਕੇ ।

  • @pakistanibabbumaanfan3261
    @pakistanibabbumaanfan3261 4 ปีที่แล้ว +34

    Kisaan mazdoor ekta zindabad
    Love you Maan Saab from Pakistan 🇵🇰🇵🇰♥️

  • @rajatchumber6871
    @rajatchumber6871 3 ปีที่แล้ว +25

    Eh o banda aw. Jene ajj tk kde live ho k ni dekhya but jatt de songs ch enaa meaning hunda aw
    That's too much deeply song
    I love u my inspiration
    Maan saab koi Rees ni jatt di ❤️🙏🏻

  • @PB-gt3xp
    @PB-gt3xp 2 ปีที่แล้ว +5

    ਹੁਣ ਪਤਾ ਲੱਗਿਆ ਗਾਣੇ ਦਾ ਮਤਲਬ 8ਸਾਲ ਬਾਆਦ 👍 wow wow wow 🤘 Maan Saab 💪

  • @jassa66
    @jassa66 5 ปีที่แล้ว +29

    ਆ 1200 ਲੋਕ ਤਾ ਫਿਰ ਘੂਸੇ ਈ ਨੇ ਜਿੰਨਾਂ ਨੇ dislike ਕੀਤਾ ਗੀਤ ।
    ਜਿਉਦਾਂ ਰਹਿ ਜੱਟਾਂ ਹਰ ਕਿਸੇ ਦੇ ਵੱਸ ਦੀ ਗੱਲ ਨੀ ਇਹੋ ਜਿਹਾਂ ਗੋਣਾਂ

  • @sukhi5210
    @sukhi5210 5 ปีที่แล้ว +40

    2020 ਵਿੱਚ ਕੋਣ ਸੁਣਦਾ

  • @PawanSingh-zs3ft
    @PawanSingh-zs3ft 3 ปีที่แล้ว +73

    Y mai sidhu moose wale da fan c par ah song sun k meri ruh kamb gyi.. Ena dard song ch dekhan nu mil gya v ruh nu hila k rakh ta

    • @Rohit_kumar227
      @Rohit_kumar227 3 ปีที่แล้ว +2

      Mann is best

    • @saleemmohammad3240
      @saleemmohammad3240 2 ปีที่แล้ว +2

      ਬਾਈ ਮੇਰੀ sister ਵੀ 😭😭😭😭😭😭😭😭

    • @hassanhabib2130
      @hassanhabib2130 ปีที่แล้ว +1

      Real soul babu mann

  • @jagdeepsingh5369
    @jagdeepsingh5369 3 ปีที่แล้ว +19

    ਬਾਈ ਜੀ ਤੁਸੀਂ ਮਾਨ ਸਾਬ ਨਾਲ ਸਿਧੂੱ ਦਾ ਕਮਪੇਅਰ ਨਾ ਕਰਿਆ ਕਰੋ ਮਾਨ ਸਾਬ ਇਕ ਸੁੱਜੀਆਂ ਹੋਇਆ ਇਨਸਾਨ ਐ ਹੱਥ ਜੋੜ ਕੇ ਬੇਨਤੀ ਕਬੂਲ ਕਰਿਉ ਜੀ

  • @kartarsinghmatharu
    @kartarsinghmatharu 11 ปีที่แล้ว +70

    Babbu yaara, only you can write this type of song. May waheguruji bless you our Son of Punjab!!

  • @amandeepsandhu1229
    @amandeepsandhu1229 4 ปีที่แล้ว +50

    ਉਚੀਆਂ ਉਡਾਣਾਂ ਦਾ ਊਕਾਬ ਪਿੰਜਰੇ ਚ ਪੈਗਿਆ ਮਾਨ👍👍👌👌

  • @triptadevi8515
    @triptadevi8515 4 ปีที่แล้ว +30

    Eh hunde asli kalakar koi nai likh skda eh lyrics ,Mann Punjab di shan

  • @PreetAjay-nw9by
    @PreetAjay-nw9by 3 หลายเดือนก่อน +5

    Ajj eh geet bhut yaad aa reha 2024 ch Johna mandian ch rulan deyea koi puchan wala nhi rate bhut ghat lag reha jatt di joun buri 💔

  • @nav3283
    @nav3283 9 ปีที่แล้ว +52

    babbu maan 22 da jehda v song sunlwo hreek ch kuss nwi cheej hundi a nwa hi feel te nwi hi composition te naal hi naal nwa hi dard ewe nhi dunia kehndi k khant walle di koi rees nhi kr skdi wakya hi 22 different a hreek tooh

  • @rippandeepsingh4341
    @rippandeepsingh4341 4 ปีที่แล้ว +252

    ਆਹ ਗਾਣਾ ਸੁਣ ਕੇ ਮੈਂ ਬਸ ਐਨਾਂ ਹੀ ਕਹਿਣਾ ਚਾਹੁੰਦਾ ਕਿ-
    ਜੋ ਵੀ ਬੱਬੂ ਮਾਨ ਨੂੰ ਮਾੜਾ ਬੋਲੇ , ਓਹ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਗੱਦਾਰ ॥
    #babbumaan #kisaanmajdoorektazindabad

  • @MsSingh98
    @MsSingh98 11 ปีที่แล้ว +155

    Made me cry... Real picture of jatts ..... Jehde singer jatt nu Audi hummer ch ghumda dasde aa ... I dare them to challenge this song...

    • @swagyjatt3559
      @swagyjatt3559 11 ปีที่แล้ว +1

      U r Right MY BROO

    • @megajit7569
      @megajit7569 11 ปีที่แล้ว +4

      why only jatts not whole punjab

    • @MsSingh98
      @MsSingh98 11 ปีที่แล้ว +2

      I wish that could happen .

    • @AshishSingh-ux1lj
      @AshishSingh-ux1lj 6 ปีที่แล้ว

      Bilkul 100% right sir
      So true

    • @khetivichar5044
      @khetivichar5044 6 ปีที่แล้ว +1

      megajit875769 y sirf jatt is lyi kyuki geeta ch ona nu ana ucha vikhaya jnda pr ona de halaat eho je ne

  • @gurjotlotey2878
    @gurjotlotey2878 ปีที่แล้ว +6

    ਆਉਣ ਵਾਲੇ ਸਮੇ ਦਾ ਸੱਚ ਬਿਆਨ ਕਰਨ ਵਾਲਾ ਖੰਟ ਵਾਲਾ ਮਾਨ

  • @surreyjack420
    @surreyjack420 4 ปีที่แล้ว +38

    Maan saab the only singer fighting for farmers for many years! #RESPECT

  • @navjotsingh6401
    @navjotsingh6401 7 ปีที่แล้ว +49

    Kai bnde kehnde babbu maan ch oh gl ni rahi ohna lokan nu 3h gana sunna chahida eh iko song poori punjabi industry te bhaaruu great lyrics

    • @redx9864
      @redx9864 5 ปีที่แล้ว

      FANTABAINS

  • @sanghabeiman7980
    @sanghabeiman7980 4 ปีที่แล้ว +8

    ਡਿਸਲਾਇਕ ਵਾਲੇ ਕਿਸਾਨਾ ਦੇ ਦਰਦ ਤੋ ਅਣਜਾਣ ਐ

  • @babbumaanfan3995
    @babbumaanfan3995 3 ปีที่แล้ว +2

    ਸਾਨੂੰ ਰੱਬ ਨੇ ਏਨਾ ਕੇ ਦਿਮਾਗ ਦਿੱਤਾ ਵਾ ਕੇ ਅਸੀਂ ਮਾੜੇ ਨਹੀਂ ਕਿਸੇ ਚੰਗੀ ਸੋਚ ਰੱਖਣ ਵਾਲੇ ਲੇਖਕ ਤੇ ਗੀਤਕਾਰ ਨੂੰ ਸੁਣੀਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Foodontable
    @Foodontable 5 ปีที่แล้ว +467

    6 ਸਾਲ ਬਾਅਦ ਵੀ ਗਾਣਾ ਤਰੋ ਤਾਜਾ । ਜੀਉ ਮਾਨਾਂ ।

    • @harman92singh
      @harman92singh 4 ปีที่แล้ว +2

      Hnji bro

    • @anoophetta02
      @anoophetta02 4 ปีที่แล้ว +3

      Dfenetly

    • @ranjitsingh-ix1xj
      @ranjitsingh-ix1xj 4 ปีที่แล้ว +2

      Mata yaar repeat te sunda

    • @charanjitmahal2073
      @charanjitmahal2073 4 ปีที่แล้ว +1

      Ryt

    • @asharma4988
      @asharma4988 3 ปีที่แล้ว

      *pehle kehnde si "mandia che jatt rulda" abb MODI kanoon le aya to, mandiyo ke liye hi sadko pe khade hainnn, kehnde si MODI mandi band karauga, pehle mandi buri lagtoi thi, abb achchi lagti hai, ye doglapan kyu ???*

  • @venussekhon5633
    @venussekhon5633 4 ปีที่แล้ว +47

    Hun ajj de time ta samj a rehe hone loka nu is geet de Arth

  • @sethipendustudio2432
    @sethipendustudio2432 4 ปีที่แล้ว +12

    Maan barge puri duniya vich ganeeee nai waheguru Mehar kre bhai te 🔥🔥

  • @Manpreetbrar2510
    @Manpreetbrar2510 4 ปีที่แล้ว +9

    ਕੋਈ ਲਫਜ ਨਹੀ ਕੁਮੈਂਟ ਕਰਨ ਲਈ🙏🙏🙏🙏🙏

  • @beingunick8228
    @beingunick8228 5 ปีที่แล้ว +65

    Luv u ustaad g
    2019 vich kon sun da hit like

  • @happykundu8014
    @happykundu8014 5 ปีที่แล้ว +138

    Kon kon is song ko 2019 mein sun rha h

  • @amritaulakh6256
    @amritaulakh6256 4 ปีที่แล้ว +68

    ਕਰਜ਼ੇ ਦੀ ਮਾਰ ਹੇਠ ਮਰ ਗਏ ਕਿਸਾਨ ਜਿਹੜੇ,, ਦੱਸ ਮੋਦੀਆ ਉਨਾਂ ਦੇ ਆਜ਼ਾਦੀ ਕਿਹੜੇ ਕੰਮ ਦੀ,,
    ਵੱਟਾਂ ਖੋਤ ਦਿਆਂ ਨੇ ਇੱਕ ਦਿਨ ਤੁਰ ਜਾਣਾਂ,, ਕਦਰ ਨਾਂ ਪੈਣੀ ਏਸ ਚੰਮ ਦੀ,,
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,,🙏

  • @RajinderKaur.7604
    @RajinderKaur.7604 4 ปีที่แล้ว +13

    ਸਾਡਾ ਸਭ ਦਾ ਪਿਆਰਾ ਵੀਰ ਬੱਬੂ ਮਾਨ ਪ੍ਰਮਾਤਮਾ ਇਸਨੂੰ ਚੜ੍ਹਦੀ ਕਲਾ ਚ ਰੱਖੇ👍🙏🙏

  • @praanSihag
    @praanSihag 6 ปีที่แล้ว +28

    Samaj ko lekar ar samaj k liye sar samaj ki sachai batane wala yaa kalla singer babbu mann wah , kati dil chu liya re bhai .🛫

  • @spiritual_guidance
    @spiritual_guidance 7 ปีที่แล้ว +43

    Only artist who sing in favour of famers and helpless people

  • @67sandeepsingh6
    @67sandeepsingh6 3 ปีที่แล้ว +7

    Hun vee kon kon eh song sunda🔥🔥❤️❤️ jma sachiyaa galla

  • @ਬੇਈਮਾਨ-ਟ7ਹ
    @ਬੇਈਮਾਨ-ਟ7ਹ 2 ปีที่แล้ว +8

    ਸਦਾ ਬਹਾਰ ਗੀਤ ਨੇ ਮਾਨ ਸਾਬ ਦੇ 🎸❤️

  • @indermahala5131
    @indermahala5131 4 ปีที่แล้ว +709

    2020 kon kon sun reha aa like karooo

  • @gurlalsingh-88
    @gurlalsingh-88 5 ปีที่แล้ว +13

    ajj fer dil krya sunan nu ajj fer sunya, eho je lyrics layi ta nashe wangu laggya hai saanu 22 babbu mann

  • @Ajay_Sharma
    @Ajay_Sharma 3 ปีที่แล้ว +9

    ਬੱਬੂ ਮਾਨ ਸਾਬ੍ਹ ਜ਼ਿੰਦਾਬਾਦ ❤️
    ਪੰਜਾਬ ਪੰਜਾਬੀ ਜ਼ਿੰਦਾਬਾਦ ❤️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️
    (26 - NOV - 2020)

  • @NavdeepSingh-ik7wj
    @NavdeepSingh-ik7wj 3 ปีที่แล้ว +2

    ਸਾਡੇ ਵਾਲੇ ਦੇ ਗਾਣੇ ਹੁਣ ਸਮਜ ਆ ਰਹੇ ਲੋਕਾਂ ਨੂੰ 15 ਸਾਲ ਪਹਿਲਾਂ ਵਾਲੇ😍😍

  • @sukhakahlondeyaar3661
    @sukhakahlondeyaar3661 4 ปีที่แล้ว +6

    Jatt like kro sare ❤️❤️❤️eh Koda sach aa jo Maan Saab de Kalam vicho nikliya ❤️❤️❤️😘

  • @Harpreetkaur-pd9ew
    @Harpreetkaur-pd9ew 4 ปีที่แล้ว +29

    ਮਾਨ ਸਾਹਿਬ ਨੇ ਇਹ ਗੀਤ ਕਿਸਾਨਾਂ ਉੱਪਰ ਲਿਖਿਆ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਸਿੰਗਰ ਨੇ ਕਿਸਾਨਾਂ ਉੱਪਰ ਗੀਤ ਗਾਇਆ ਹੋਵੇ

  • @Randhawa548
    @Randhawa548 4 ปีที่แล้ว +6

    ☝ੲਿਹ ਤੋਪ ਨੀ ਕਦੇ ਪੁਰਾਣੀ ਹੋਣੀ,
    ਨਾਮ ਨੀ 👉Brand ਅਾ 🔥ਬੱਬੂ ਮਾਨ🚩

  • @pakistanibabbumaanfan3261
    @pakistanibabbumaanfan3261 4 ปีที่แล้ว +5

    Babbu Maan ni bn Jana kisy v
    Love you Maan Saab from 🇵🇰🇵🇰

  • @sandeepkhairwa3300
    @sandeepkhairwa3300 8 ปีที่แล้ว +49

    Only the legends have guts to do such kind of work....👍👍👌👌

  • @Bilalvlogs87
    @Bilalvlogs87 7 ปีที่แล้ว +79

    Babu maan jeya banda cm hona chaiye punjab da respect from punjab Pakistan

  • @maan0173
    @maan0173 4 ปีที่แล้ว +121

    Is Gane Di Samjh Shyd Hun Awe Kai Loka Nu.. Astaad Di Gall Hi Hor Ya 🔥🔥🔥

    • @harpreetsinghmann
      @harpreetsinghmann 4 ปีที่แล้ว +2

      "Boli" sun k vekh fer...

    • @Nishansingh-ri4jo
      @Nishansingh-ri4jo 4 ปีที่แล้ว +4

      @@harpreetsinghmann boli geer vich tn astaad ne sirra gll hi kiti aa.. sardar geet aya c 2009 ch odo v keha c k hun zameena jaan waliya ne but odo koi v babbu maan di gll nu serious nai le reha c but lokka nu hun samjh lggi aa💯💯

    • @OhiSandhu
      @OhiSandhu 3 ปีที่แล้ว +1

      @@harpreetsinghmann mitti v sunla y

    • @OhiSandhu
      @OhiSandhu 3 ปีที่แล้ว +1

      Te holi v

    • @harpreetsinghmann
      @harpreetsinghmann 3 ปีที่แล้ว +1

      @@OhiSandhu Sunne ne bai, oh popular ne, boli song baare loka nu pata ni lageya..
      ਸਾਡੀਆਂ ਫ਼ਸਲਾਂ ਦਾ ਕਾਤੋ ਮੁੱਲ ਲਾਉਂਦੇ ਨੇ ਬਪਾਰੀ,
      ਆਖੋ ਸਰਕਾਰਾਂ ਨੂੰ ਨੀ ਵੇਚੇ ਸਾਨੂੰ ਲਾਕੇ ਬੋਲੀ |
      ਫ਼ਸਲਾਂ ਤੇ ਸਪ੍ਰੇਹਾਂ ਨੇ ਤੇ ਪਿੱਠਾਂ ਤੇ ਪੰਪ ਟਿੱਕੇ ਨੇ,
      ਇਸ ਵਾਰ ਹੋਲੀ ਤੇ ਪਤਾ ਨੇ ਕਿੰਨੇ ਜੱਟ ਵਿਕੇ ਨੇ |
      ਹਥਿਆਰ ਹੀ ਸੁੱਟੇ ਨੇ ਅਜੇ ਚਲਾਉਣੇ ਨਹੀਂ ਅਸੀਂ ਭੁਲੇ,
      ਰਫ਼ਲਾਂ ਦੀਆਂ ਨਾਲਾਂ ਦੇ ਰੱਖੇ ਨੇ ਮੂਹ ਅਜੇ ਖੁੱਲ੍ਹੇ |
      - ਗੀਤ ਹੋਲੀ (Babbu Maan)

  • @mandeepkaurmandeepkaur316
    @mandeepkaurmandeepkaur316 ปีที่แล้ว +2

    ਸਾਭ ਲੳੁ ਪੰਜਾਬੀੳੁ ਪੰਜਾਬ...ਰਹਿ ਜਾਵੇ ਕੋੲੀ ਨਿਸ਼ਾਨ 😌

  • @dilbagalampur
    @dilbagalampur 7 ปีที่แล้ว +289

    कोई तो है भाई जी इस किसान की बात करता है,

  • @Prince-vr5ob
    @Prince-vr5ob 4 ปีที่แล้ว +19

    2020 ਆਲੇ ਠੋਕ Like♥️

  • @Logoislogo
    @Logoislogo 5 ปีที่แล้ว +31

    we are connected by hearts, love from lehnda punjab, punjabiyan di shaan ve babbu maan 👍

  • @KingNazeerAmral
    @KingNazeerAmral 3 ปีที่แล้ว +7

    Aj dy singer maan saab jina wadiya likh nai sakdy pawain billboard tak jaan.
    Recpect from🇵🇰

  • @mukeskkumar3692
    @mukeskkumar3692 4 ปีที่แล้ว +8

    Aaj e ganna bahut loka ne sunya hona e . kissan majhdor ekta jindabaad .salute 22 babbu maan nu 👌👌👌👌👌👌👌🙏

  • @beantsinghanandpuria773
    @beantsinghanandpuria773 4 ปีที่แล้ว +14

    2020 ਵਿੱਚ ਵੀ ਸੁਣਦੇ ਆਂ ਬਾਈ ਵੱਖਰਾ ਸਵਾਦ ਬੱਚੇ ਸਾਈਡ ਤੇ ਰਹੋ ਘੈਂਟ ਬੰਦੇ ਸੁਣੋ ਬਾਬਿਓ

  • @menpalmirkan
    @menpalmirkan 3 ปีที่แล้ว +7

    Badiya Song Ustaad Maan Saab ❤️
    Mandian Ch Jatt Rulda 🙏🏻
    Realty Of Farmer 💯

  • @SukhdevSinghDhaliwal-u3o
    @SukhdevSinghDhaliwal-u3o หลายเดือนก่อน +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾

  • @Desk_to_Fit
    @Desk_to_Fit 6 ปีที่แล้ว +9

    no one can touch the level of you Maan shab, Love from Haryana, Haryana or punjab ek hi maa ke 2 bete hain bus fark itna hai ki karvat badl kar lete hain,

  • @RANJITSINGH-ip5zu
    @RANJITSINGH-ip5zu 6 ปีที่แล้ว +255

    kon kon sunn rha ajkl eh song?

  • @afaqhussain2483
    @afaqhussain2483 6 ปีที่แล้ว +15

    True panjabi jaat. Love you maan sb from Pakistan

  • @narinder760
    @narinder760 ปีที่แล้ว +3

    ਜਿਹੜਾ ਮੰਡੀਆਂ ਚ ਰੁਲਿਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਮੰਡੀਆਂ ਚ ਜੱਟ ਕਿਵੇਂ ਰੁੱਲਦਾ ਹੁੰਦਾ

  • @ustadblike5346
    @ustadblike5346 4 ปีที่แล้ว +11

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏

  • @ravisaini454
    @ravisaini454 8 ปีที่แล้ว +53

    sachiya te khriya khriya gallan 👌👌😢

  • @ajaychoudhary7070
    @ajaychoudhary7070 3 ปีที่แล้ว +3

    Babbu Maan saab dii koi Ris nhi kr skdaa❤️💪💪
    Maan saab fan's hit like 👇
    👍

  • @amarjitbadwal6965
    @amarjitbadwal6965 3 หลายเดือนก่อน

    ਬਿੱਲਕੁੱਲ ਅੱਜ ਬਾਈ ਦਾ ਕਿਹਾ ਸੱਚ ਹੋ
    ਗਿਆ
    ਜਿਉਦਾ ਰਹਿ ਖੰਟ ਵਾਲੀਆ ਨਹੀ ਰੀਸਾ ਤੇਰੀਆ ❤❤