Khabran Da Sira: ਬਾਗੀ ਅਕਾਲੀਆਂ ਦਾ ਧਮਾਕਾ, Jathedar New President ! Sukbir ਦੀ ਬੰਦ ਕਮਰਾ ਮੀਟਿੰਗ | D5 News

แชร์
ฝัง
  • เผยแพร่เมื่อ 1 ต.ค. 2024
  • Khabran Da Sira : ਬਾਗੀ ਅਕਾਲੀਆਂ ਦਾ ਧਮਾਕਾ, Jathedar New President ! Sukbir Badal ਦੀ ਬੰਦ ਕਮਰਾ ਮੀਟਿੰਗ, BJP ਨੂੰ ਝਟਕਾ, ਜੇਲ੍ਹ ‘ਚੋਂ MP ਚੁੱਕੇਗਾ ਸਹੁੰ, ਰਾਸ਼ਟਰਪਤੀ ਨਾਲ ਮੁਲਾਕਾਤ! | D5 Channel Punjabi
    #KhabranDaSira #AkaliDalCrisis #SukhbirBadal #JathedarHarpreetSingh #BJP #Parliament #RahulGandhi #RajaWarring #SidhuMooseWala #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 18

  • @dhaliwal1217
    @dhaliwal1217 3 หลายเดือนก่อน +6

    ਅਕੀਦਾ ਸਾਬ ਜੀ ਮੈਂ ਤੁਹਾਡੀਆ ਸਾਰੀਆਂ ਖਬਰਾਂ ਸੁਣਦਾ । ਤੁਹਾਡਾ ਸਮਾਂ ਦੱਸਿਆ ਜਾਵੇ। ਮੈਨੂੰ ਤੁਹਾਡੇ ਚੈਨਲ ਤੇ ਕਿਸੇ ਦੀਆਂ ਖਬਰਾਂ ਨੀਂ ਵਧੀਆ ਲੱਗ ਦੀਆਂ । ਤੁਸੀਂ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋ। ਦਿਲੋਂ ਪਿਆਰ ਸਤਿਕਾਰ ਕਰਦਾ ❤❤❤🙏🏻🙏🏻

  • @dr.paramjitsinghsumra179
    @dr.paramjitsinghsumra179 3 หลายเดือนก่อน +2

    ਇਹਨਾਂ ਬਾਦਲ ਦਲ ਦੀਆਂ ਕੀਤੀਆਂ ਗਲਤੀਆਂ ਦੀ ਸਿੱਖ ਕੌਮ ਵਿੱਚ ਕੋਈ ਮੁਆਫੀ ਨਹੀਂ ਕਿਉਂਕਿ ਇਹ ਵਾਰ-ਵਾਰ ਕੌਮ ਦਾ ਭਰੋਸਾ ਗੁਆ ਚੁੱਕੇ ਹਨ ਤੇ ਵਾਅਦਿਆਂ ਦੇ ਉਲਟ ਪੁਲਸ ਜਿਆਦਤੀਆਂ ਦੀ ਜਾਂਚ ਦੀ ਥਾਂ ਦੋਸ਼ੀ ਪੁਲਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ

  • @RAMSINGH-fh8kl
    @RAMSINGH-fh8kl 3 หลายเดือนก่อน +2

    ਅਕੀਦਾ ਸਾਹਿਬ ਜਿੰਨਾ ਲੋਕਾ ਕੋਲ ਅਕਲ ਹੈ ਓਹਨਾ ਕੋਲ ਕੋਈ ਅਹੁਦਾ ਨਹੀਂ

  • @dr.paramjitsinghsumra179
    @dr.paramjitsinghsumra179 3 หลายเดือนก่อน +6

    ਆਕੀਦਾ ਜੀ ਭੜਦਾਅ ਹੁੰਦੀ ਹੈ।

  • @jarnailsingh9949
    @jarnailsingh9949 3 หลายเดือนก่อน +1

    132nd like Jarnail Singh Khaihira Retired C H T Seechewaal ❤

  • @vinayarora9559
    @vinayarora9559 3 หลายเดือนก่อน +1

    Akida ji
    SatSri Akal
    Punjabi word is
    Bhadhas

  • @melaram5309
    @melaram5309 3 หลายเดือนก่อน +1

    Weer gurnam Singh aakida ji sti sri akal ji

  • @jagannath7141
    @jagannath7141 3 หลายเดือนก่อน

    ਅਕੀਦਾ ਜੀ ਅਸੀਂ ਦੁਆਬੇ ਵਿੱਚ ਇਸ ਨੂੰ ਭੜਾਸ ਕਹਿੰਦੇ ਹਾਂ।

  • @jaspinderdhami1297
    @jaspinderdhami1297 3 หลายเดือนก่อน +1

    Sir I am planning 60 acre plantation

  • @RAMSINGH-fh8kl
    @RAMSINGH-fh8kl 3 หลายเดือนก่อน +1

    ਅਕੀਦਾ ਸਾਹਿਬ ਜੀ ਸਰਕਾਰਾਂ ਦਾ ਕੰਮ ਬਹੁਤ ਘਟੀਆ ਸੋਚ ਵਾਲਾ ਹੋ ਗਿਆ ਜੀ

  • @AjeetSingh-yg2oq
    @AjeetSingh-yg2oq 3 หลายเดือนก่อน +1

    Very brave Journalists. I salute them.

  • @harpaldhillon4188
    @harpaldhillon4188 3 หลายเดือนก่อน

    Sat shri akal meri sare vira nu. FAZILKA area bilkul khushak he. Ither v barish bhejo bro

  • @RAMSINGH-fh8kl
    @RAMSINGH-fh8kl 3 หลายเดือนก่อน

    ਅਕੀਦਾ ਜੀ ਸੁਖਬੀਰ ਸਿੰਘ ਬਾਦਲ ਬਾਗੀ ਹੈ

  • @RanjitSingh-xn2gv
    @RanjitSingh-xn2gv 3 หลายเดือนก่อน

    Pspcl mea 99 parsant Punjabi ha bill English mea att ha

  • @dhaliwal1217
    @dhaliwal1217 3 หลายเดือนก่อน

    ਮੈਂ ਪਿਛਲੀ ਵਾਰ ਪੰਜ ਰੁੱਖ ਲਾਏ ਮੋਟਰ ਜਾਮਣਾਂ ਅੰਬ ਨਿੰਮ ਹੋਰ ਵੀ ਪਰ ਬੱਚਿਆਂ ਨੇ ਤੋੜਤੇ ਕੁੱਝ ਪੱਟ ਤੇ ਦੱਸੋ ਫਿਰ ਕਿ ਉਹਨਾਂ ਤੇ ਕਿ ਕਾਰਵਾਈ ਕਰਵਾਏ ਜਾ ਫਿਰ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਣੀ ਚਾਹੀਦੀ ਏ। ਹੁਣ ਫਿਰ ਰੁੱਖ ਲਾਏ ਨੇ।

  • @NaranjansinghVirk
    @NaranjansinghVirk 3 หลายเดือนก่อน

    Right

  • @dr.paramjitsinghsumra179
    @dr.paramjitsinghsumra179 3 หลายเดือนก่อน

    ਮੀਂਹ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਹੀ ਪਿਆ ਪਰ ਸਾਡਾ ਭੂੰਦੜੀ ਦਾ ਇਲਾਕਾ ਅਜੇ ਸੁੱਕਾ ਹੀ ਪਿਆ