ਗੱਗੁ ਦਾ ਜਿੰਮ 'ਚ ਤੀਜਾ ਦਿਨ ਕਿਵੇਂ ਰਿਹਾ । Desi Diet Vs Protein Powder । Gur Brar Vlogs

แชร์
ฝัง
  • เผยแพร่เมื่อ 9 พ.ย. 2024

ความคิดเห็น • 75

  • @GurBrarVlogs
    @GurBrarVlogs  หลายเดือนก่อน +1

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @ਲਵਜੋਤ_ਗਿੱਲ
    @ਲਵਜੋਤ_ਗਿੱਲ หลายเดือนก่อน

    ਸੋਹਣਾ ਲਗਦਾ ਪੁੱਤ , ਤਾਜ਼ ਵੀ ਵਹਲਾ ਘੈਂਟ ਬੋਲਦਾ ਓਦੋਂ ਹਾਸੀ ਨਿਕਲਦੀ ਆ ਬੋਲਦਾ ਹੀ ਆਏ ❤❤❤

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @ਲਵਜੋਤ_ਗਿੱਲ
    @ਲਵਜੋਤ_ਗਿੱਲ หลายเดือนก่อน

    ਸੀਰ ਬਾਈ ਤੇ ਸਾਰਿਆ ਨੂੰ ਹੀ ਮੁਬਾਰਕਾਂ ਰੱਬ ਨੇ ਬਹੁਤ ਸੋਹਣੀ ਸੁਣੀ ਆ ਰੱਬ ਦਾ ਧੰਨਵਾਦ 🎉🎉🎉🎉❤❤❤

    • @GurBrarVlogs
      @GurBrarVlogs  หลายเดือนก่อน

      🙏🏻😍🎉

  • @pachitarsingh9580
    @pachitarsingh9580 หลายเดือนก่อน

    👍👍👍👍👍👍

  • @SandyMarahar-f6j
    @SandyMarahar-f6j หลายเดือนก่อน +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਗੂ ਯਾਰ ਤੂੰ ਜਵਾਨ ਦਾ ਪੱਕਾ ਨਹੀਂ ਹੈਗਾ ਤੈਨੂੰ ਇਕ ਫਰਮਾਇਸ਼ ਕਰੀ ਤੀ ਅਮਨ ਤੱਖਰ ਨੇ

  • @kulwindersinghmavi4347
    @kulwindersinghmavi4347 หลายเดือนก่อน

    Nice bro

  • @jaswantdhaliwal8188
    @jaswantdhaliwal8188 หลายเดือนก่อน

    Nice bro 👍 👌👌❤❤

  • @gurpreetmangat5820
    @gurpreetmangat5820 หลายเดือนก่อน

    Nice vlog 🎉

  • @GagandeepSingh-f8l
    @GagandeepSingh-f8l หลายเดือนก่อน

    ਬਹੁਤ ਵਧੀਆ ਵਲੋਂਗ ਵਾਈ ਜੀ ❤❤❤❤❤

  • @sukhjindersingh8565
    @sukhjindersingh8565 หลายเดือนก่อน

    Giant vlog bai g

  • @JasvirSingh-mr4uy
    @JasvirSingh-mr4uy หลายเดือนก่อน

    Sat sri akal y

  • @manreetbehniwal2813
    @manreetbehniwal2813 หลายเดือนก่อน

    Very nice

  • @jagsirgill7695
    @jagsirgill7695 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ 🎉🎉🎉🎉🎉🎉🎉❤❤❤❤❤❤

    • @GurBrarVlogs
      @GurBrarVlogs  หลายเดือนก่อน

      🙏🏻🙏🏻😍

  • @surdipkaur5909
    @surdipkaur5909 หลายเดือนก่อน

    Sät shri akal Gursewak and family buhat vadia video from germany❤

    • @GurBrarVlogs
      @GurBrarVlogs  หลายเดือนก่อน

      ਸਤਿ ਸ਼੍ਰੀ ਅਕਾਲ ਜੀ 🙏🏻 ਸ਼ੁਕਰੀਆ

  • @narindersohi7335
    @narindersohi7335 หลายเดือนก่อน

    Good knowledge

  • @shivdattsharma2779
    @shivdattsharma2779 หลายเดือนก่อน

  • @jashansandhu2966
    @jashansandhu2966 หลายเดือนก่อน

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @mangatram3791
    @mangatram3791 หลายเดือนก่อน

    ❤ nice bro

  • @guridhindsa2182
    @guridhindsa2182 หลายเดือนก่อน

    ਬਾਈ ਜੀ ਚੈਨਲ ਦੀ ਪੇਮੈਟ ਵਾਰੇ ਵਲੋਗ ਬਨਾਈ ਕੱਲ ਨੂੰ ❤

    • @urmindersamra2974
      @urmindersamra2974 หลายเดือนก่อน

      Eh gal ni pta kridi hundi kisy to v bro bahut bad habits kisy nu ohdi kmai vare pta krna na hi koi dsda hunda jehra koi fukra hoye oh was dinda par usda result bahut bura hunda
      Eh ta jma na pta kro kisy v kam ch thnks

    • @GurBrarVlogs
      @GurBrarVlogs  หลายเดือนก่อน

      🙏🏻👍🏻

  • @karandhaliwal9716
    @karandhaliwal9716 หลายเดือนก่อน

    ਵੀਰ ਸਤ ਸ਼੍ਰੀ ਅਕਾਲ ਜੀ

  • @jassbrarvlog1143
    @jassbrarvlog1143 หลายเดือนก่อน

    Nice brother

  • @GurpremgillCharik
    @GurpremgillCharik หลายเดือนก่อน

    Good morning bro gill Charik moga ❤

  • @gurdeepsinghkooner3823
    @gurdeepsinghkooner3823 หลายเดือนก่อน

    Hello Brar sat Sri akal app sab nu

  • @jashansandhu2966
    @jashansandhu2966 หลายเดือนก่อน

    ਕਾਲੇ ਪਹਿਲਵਾਨ ਵੀਰ ਨਾਲ ਮੁਲਾਕਾਤ ਕਿਉ ਨਹੀਂ ਕਰਵਾਦੇ

    • @urmindersamra2974
      @urmindersamra2974 หลายเดือนก่อน +1

      Kala ta England chla gya ohdi video ta payi c

    • @GurBrarVlogs
      @GurBrarVlogs  หลายเดือนก่อน

      😀👍🏻

  • @vipanjitsinghgill3127
    @vipanjitsinghgill3127 หลายเดือนก่อน

    SAT SHRI AKAL VEER, ALL BRAR FAMILY 🙏🙏FULL GHIANT VLOG 👌👌,VEER MA WRIGHT GHATT KARNA,KOI TIP DASSO VEER, RARA SAHIB LUDHIANA

    • @GurBrarVlogs
      @GurBrarVlogs  หลายเดือนก่อน +1

      🙏🏻 ਟਿਪ ਕੀ ਆ ਬਾਈ ਸਵੇਰੇ ੳੱਠ ਕੇ ਖਾਲੀ ਪੇਟ ਕਾਰਡੀਓ ਕਰੋ 25, 30 ਮਿੰਟ, Cardio ਕਰਕੇ ਖਾਣਾ ਲੇਟ ਖਾਓ ਦੋ ਤਿੰਨ ਘੰਟੇ, ਮਿੱਠਾ ਤੇ ਤਲ੍ਹਿਆ ਛੱਡ ਦਿਓ । ਜਿੰਨਾ ਦਿਲ ਕਰਦਾ ਵੇਟ ਘਟਾ ਲੋ 👍🏻

    • @vipanjitsinghgill3127
      @vipanjitsinghgill3127 หลายเดือนก่อน

      @@GurBrarVlogs 🙏🙏

  • @Deepsandhu123
    @Deepsandhu123 หลายเดือนก่อน

    ਸਤਿ ਸ੍ਰੀ ਅਕਾਲ ਜੀ 1 ਹਫਤਾ ਤਾ ਸਰੀਰ ਦਰਦ ਕਰਦਾ ਬਾਈ ਮੈਂ ਵੀ ਲਾਈ ਆ 6 ਮਹੀਨੇ ਜਿੰਮ

    • @GurBrarVlogs
      @GurBrarVlogs  หลายเดือนก่อน

      🙏🏻👍🏻

  • @kuljitsingh5300
    @kuljitsingh5300 หลายเดือนก่อน +1

    Gram dudh ch ek chamcha desi ghee raat nu piyo next day dard khtm try it....

    • @kuljitsingh5300
      @kuljitsingh5300 หลายเดือนก่อน

      Only gym wli muscle pain lyi a.... Starting ch jo hunda sariya nu

    • @GurBrarVlogs
      @GurBrarVlogs  หลายเดือนก่อน +1

      👍🏻

  • @jagtarkasumbri8861
    @jagtarkasumbri8861 หลายเดือนก่อน

    Hallo bacho kase hu chacha Mari Umar da chacha hun theek hai good video khush rahe parwar

  • @rajpalsinghbrar
    @rajpalsinghbrar หลายเดือนก่อน

    ਬਰਾੜਾ ਕੀ ਹਾਲ ਨੇ ਬਰਾੜਾ ਅਗਰ ਗੱਗੂ ਨੂੰ ਡਾਈਟ ਮਿਲੇ ਤਾਂ ਸਰੀਰ ਦਿਨਾਂ ਵਿੱਚ ਦਿਖਣ ਲੱਗ ਜਾਵੇਗਾ ਬਰਾੜਾ ਐਮਵੇ ਦੇ ਪ੍ਰੋਡਕਟਾਂ ਦੂਜਿਆਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਮੇਰੇ ਕਹੇ ਤੇ 200 ਗ੍ਰਾਂਮ ਲੈਕੇ ਦੇਖ ਕੁੱਝ ਚੀਜ਼ਾਂ ਦਾ ਖਾਕੇ ਪਤਾ ਲੱਗਦਾ ਹੁੰਦਾ ਹੈ ਇੱਕ ਗੱਲ ਹੋਰ ਗੱਗੂ ਨੂੰ ਵਾਹਾਂ ਵਾਲੀ ਐਕਸਰਸਾਈਜ਼ ਥੋੜ੍ਹੀ ਵੱਧ ਕਰਵਾ ਦੇਖੀ ਚੋਬਰ ਸ਼ਰੀਰ ਕੱਢਦਾ ਬਰਾੜਾ ਨੰਬਰ ਦੇ ਆਪਣਾ ਸਰ ਜੀ ਇੱਕ ਕਹਾਵਤ ਹੈ ਸਿਆਣੇ ਦਾ ਆਖਿਆ ਤੇ ਔਲੇ ਦਾ ਵਾਅਦ ਵਿੱਚ ਪਤਾ ਲੱਗਦਾ ਹੈ ਗੱਗੂ ਨੂੰ ਦੋ ਆਂਡੇ ਸ਼ੁਰੂ ਕਰਵਾ ਨਾਲੇ ਬਰਾੜਾ ਤੇਰੇ ਵੀਰ ਨੇ ਕਾਫੀ ਸਮਾਂ ਲੋਹੇ ਨਾਲ ਮੱਥਾ ਮਾਰਿਆ ਹੋਇਆ ਵਧਿਆ ਸ਼ਰੀਰ ਨੇ ਗ੍ਰੋ ਕੀਤਾ ਫੇਰ ਕੰਮ ਧੰਦਿਆਂ ਕਰਕੇ ਛੱਡਣਾ ਪੈਗਿਆ

    • @GurBrarVlogs
      @GurBrarVlogs  หลายเดือนก่อน

      ਪ੍ਰੋਟੀਨ ਆਲੀ ਗੱਲ ਨਾ ਕਹਿ ਬਾਈ ਜਦੋਂ ਗੱਲ ਹੀ ਨਬੇੜ ਦਿੱਤੀ ਕਿ ਲੈਣਾ ਹੀ ਨਹੀਂ ਡੱਬੇ ਆਪਾ ਆੱਟਾ 🙏🏻ਵੀਡੀਓ 'ਚ ਜਿਹੜੀ ਗੱਲ ਕਹੀ ਆ ਦੁਵਾਰਾ ਧਿਆਨ ਨਾਲ ਸੁਣ ਲਿਓ 👍🏻

    • @rajpalsinghbrar
      @rajpalsinghbrar หลายเดือนก่อน

      @@GurBrarVlogs ਬਰਾੜ ਸਾਹਿਬ ਮੈਂ ਕੇਹੜਾ ਵੇਚਣ ਦਾ ਕੰਮ ਕਰਦਾਂ ਮੈ ਤਾਂ ਸੋਚਿਆ ਕੀ ਬਰਾੜ ਭਾਈ ਹੈ ਮੇਹਨਤ ਵਾਲੀ ਕਰਦਾ ਕੀ ਇਹੇ ਚੰਗੀ ਚੀਜ਼ ਹੈ ਦੱਸ ਦਈਏ ਬਰਾੜਾ ਕਦੇ ਕਦੇ ਵਾਲੀ ਸਿਆਣਪ ਵੀ ਬੰਦੇ ਨੂੰ ਲੈ ਡੁੱਬਦੀ ਹੈ ਅਗਰ ਜਿੰਮ ਕਰਨਾ ਤਾਂ ਉਸਦੇ ਹਿਸਾਬ ਨਾਲ ਡਾਇਟ ਲੈਣੀ ਪੈਂਦੀ ਹੈ ਤੇ ਵੀਰ ਜੋ ਮੂੰਠੀ ਭਰਕੇ ਖਾਂਦੇ ਓ ਉਹੋ ਤੇਰੇ ਸ਼ਰੀਰ ਦੇ ਮੁਤਾਬਿਕ ਕੁੱਝ ਵੀ ਨਹੀਂ ਹੈ ਜਦੋਂ ਜਿੰਮ ਛੱਡੋਗੇ ਬਰਾੜ ਸਾਹਿਬ ਉਦੋਂ ਪਤਾ ਲੱਗਦਾ ਕੀ ਕਮੀ ਰਹਿ ਗਈ ਤੇ ਕਿੱਥੇ ਰਹਿ ਗਈ ਅਗਰ ਗੱਲ ਚੰਗੀ ਨਹੀਂ ਲੱਗੀ ਤਾਂ ਭਰਾਵਾਂ ਮਾਫ ਕਰੀਂ

  • @gurlalsinghaulakhgurlalsin9374
    @gurlalsinghaulakhgurlalsin9374 หลายเดือนก่อน

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਚੈਨਲ ਦੀ ਕਿੰਨੀ ਕੁ ਪੇਮੈਂਟ ਆ ਜਾਂਦੀ ਤੁਹਾਨੂੰ ।

    • @GurBrarVlogs
      @GurBrarVlogs  หลายเดือนก่อน

      ਦਿਹਾੜੀ ਜਿਹੀ ਬਣ ਜਾਂਦੀ ਵੱਸ 🙏🏻

    • @urmindersamra2974
      @urmindersamra2974 หลายเดือนก่อน

      @@gurlalsinghaulakhgurlalsin9374 ਮੇਰਾ ਕਮੈਟ ਡੀਲੀਟ ਕਰਤਾ ਲਗਦਾ ਜਾ ਏਹ ਗੱਲ ਦੱਸਣੀ ਚਾਹੀਦੀ ਆ ਜਾ ਪੁਛਣੀ

  • @jaspreetgrewal1887
    @jaspreetgrewal1887 หลายเดือนก่อน

    Hello everyone ❤❤❤❤❤

  • @RanaPattar
    @RanaPattar หลายเดือนก่อน

    Veer private gym Gia sarkari aaa

  • @GurdevsinghDhillon-ui6jg
    @GurdevsinghDhillon-ui6jg หลายเดือนก่อน

    ਗੁਗੂ ਆਪਣਾ ਕਦੇ ਸਕੂਲ ਦੇ ਮਗਰ ਮੁਗਰ ਦੀ ਕਦੇ ਲੰਘਿਆ ?

    • @GurBrarVlogs
      @GurBrarVlogs  หลายเดือนก่อน +1

      ਮੰਗਰ ਦੀ ਨਹੀਂ ਲੰਘਿਆ ਪਰ ਸਕੂਲ ਤਾਂ ਜਾਂਦਾ ਰਿਹਾ ।

    • @GurdevsinghDhillon-ui6jg
      @GurdevsinghDhillon-ui6jg หลายเดือนก่อน +1

      Thanks bai ਮੈਂ ਜਰਮਨ ਰਹਿੰਦਾ ਐਤਕੀਂ ਤੁਹਾਨੂੰ ਮਿਲਣ ਆਉਣਾ

    • @GurdevsinghDhillon-ui6jg
      @GurdevsinghDhillon-ui6jg หลายเดือนก่อน

      ਬਾਈ ਇੱਕ ਸੁਨੇਹਾ happy ਨੂੰ ਦਵੀ ਓੁਹਦੀ ਗੱਡੀ ਦਾ ਸ਼ੀਸ਼ਾ ਤਿੜਕਿਆ ਹੋਇਆ ਮੇਰਾ ਵੀਰ ਨਵਾ ਪਵਾ ਲਵੇ ਇਹ ਮਾੜਾ ਹੁੰਦਾ ਉਸ ਨੇ ਅਕਾਉਟ ਹੀ ਬੰਦ ਕੀਤਾ ਹੋਇਆ ਕਮੈਟ ਹੀ ਨਹੀ ਕਰ ਸਕਦੇ

  • @mandeepkaur-jz6yx
    @mandeepkaur-jz6yx หลายเดือนก่อน

    Very nice

  • @kakacheema6411
    @kakacheema6411 หลายเดือนก่อน

    ❤❤❤❤❤

  • @Dhaliwal143
    @Dhaliwal143 หลายเดือนก่อน

    ❤❤

  • @shantysingh2980
    @shantysingh2980 หลายเดือนก่อน

    ❤❤❤❤❤❤

  • @lakhwindersingh-ed5zk
    @lakhwindersingh-ed5zk หลายเดือนก่อน

    ❤❤❤❤

  • @RohitBali-m2g
    @RohitBali-m2g หลายเดือนก่อน

    ❤❤❤❤❤

  • @rohitbali8627
    @rohitbali8627 หลายเดือนก่อน

    ❤❤❤❤