International Webinar--Govt. Girls College,Sadulshar & ‘Paidaan’(ਪੈੜਾਂ) Punjabi Magazine, Rajasthan

แชร์
ฝัง
  • เผยแพร่เมื่อ 13 ธ.ค. 2024

ความคิดเห็น • 8

  • @balvindersingh2641
    @balvindersingh2641 3 วันที่ผ่านมา +2

    ਬਹੁਤ ਸੁੰਦਰ, ਬਹੁਤ ਹੀ ਰਚਨਾਤਮਕ ਉੱਦਮ। ਪੰਜਾਬੀ ਬੋਲੀ ਦੇ ਮਹਾਨ ਵਿਦਵਾਨਾਂ, ਸਾਹਿਤਕਾਰਾਂ, ਪੰਜਾਬੀ ਭਾਸ਼ਾ ਦੇ ਸ਼ੁਭਚਿੰਤਕਾਂ ਅਤੇ ਪੰਜਾਬੀ ਦੇ ਪ੍ਰੇਮੀਆਂ ਦੇ ਵਿਚਾਰ ਇੱਕ ਮੰਚ ਤੇ ਸੁਣਨਾ ਤੇ ਸਮਝਣਾ ਇਤਿਹਾਸਕ ਮੌਕਾ ਬਣ ਗਿਆ ਹੈ।ਇਹ ਵਡਭਾਗਾ ਉੱਦਮ ਕਦੇ ਨਹੀਂ ਭੁੱਲੇਗਾ। ਬਹੁਤ-ਬਹੁਤ ਮੁਬਾਰਕਬਾਦ।ਕੁਲਦੀਪ ਸਿੰਘ ਜੀ, ਰਾਜਿੰਦਰ ਸਿੰਘ ਸਾਹੂ, ਤਰਲੋਚਨ ਸਿੰਘ ਜੀ, ਸੰਦੀਪ ਸਿੰਘ ਮੁੰਡੇ ਅਤੇ ਬਾਕੀ ਸਾਰੇ ਸ੍ਰਿਜਨਾਤਮਿਕ ਜਥੇ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ। ਬਾਬਾ ਨਜ਼ਮੀ ਜੀ ਨੂੰ ਸੁਣਨਾ ਇੱਕ ਯਾਦਗਾਰੀ ਪਲ ਹੈ।

  • @balvindersingh2641
    @balvindersingh2641 3 วันที่ผ่านมา +1

    ਸਰਦਾਰ ਸੰਦੀਪ ਸਿੰਘ ਮੁੰਡੇ ਸਾਹਿਬ ਨੇ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਾਂ ਦੀ ਸ਼ਮੂਲੀਅਤ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਹੁਤ ਵਧੀਆ ਜੀ 👍

  • @DeepSanduz
    @DeepSanduz 3 วันที่ผ่านมา +1

    ਸਤਿਕਾਰ ਹੈ ਸਾਰੇ ਮਾਨਯੋਗ ਬੁਲਾਰਿਆ ਅਤੇ ਸਰੋਤਿਆ ਦਾ

  • @balkaransingh6552
    @balkaransingh6552 3 วันที่ผ่านมา +2

    Bhut hi vadiya ji sat sri akal...

  • @dialpuriabhola2440
    @dialpuriabhola2440 วันที่ผ่านมา

    ਤੁਹਾਡੀ ਸਭ ਦੀ ਸੋਚ ਨੂੰ ਦਿਲੋ ਸਲਾਮ ਜੀ

  • @Pulaangh
    @Pulaangh 3 วันที่ผ่านมา

    ਪੈੜਾਂ ਪੰਜਾਬੀ ਸਾਹਿਤਕ ਰਸਾਲਾ ਪੰਜਾਬੀ ਭਾਸ਼ਾ ਬਾਰੇ ਬਹੁਤ ਭਾਵਪੂਰਤ ਵਿਚਾਰ-ਚਰਚਾ ਕਰਵਾਉਣ ਲਈ ਵਧਾਈ ਦਾ ਹੱਕਦਾਰ ਹੈ। ਸਾਰੇ ਬੁਲਾਰਿਆਂ ਨੇ ਡੂੰਘੇ ਚਿੰਤਨ ਨਾਲ਼ ਵਿਚਾਰਾਂ ਦੀ ਸਾਂਝ ਪਾਈ ਹੈ।

  • @GurjeetKaur-c7l
    @GurjeetKaur-c7l 2 วันที่ผ่านมา

    Ssaji

  • @JyaniKalu
    @JyaniKalu 3 วันที่ผ่านมา

    Sat sri akal sir ji