Prime Elections (138) || ਸੰਨੀ ਦਿਓਲ ਦੀ ਥਾਂ ਗੁਰਦਾਸਪੁਰ ਦਾ MP ਕੌਣ ? ਰੰਧਾਵਾ ਮਜ਼ਬੂਤ - ਭਾਜਪਾ ਜੋਸ਼ ਵਿਚ
ฝัง
- เผยแพร่เมื่อ 16 พ.ค. 2024
- #primeasiatv #punjab #punjabpolitics #election2024news #aap #akalidal #bjp #congress #india #loksabhaelection2024 #election2024news #aamaadmiparty #aamaadmipartypunjab #aappunjab #bhagwantmaan
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਅਕਸਰ "ਵੱਡਾ" ਕਲਾਕਾਰ ਹੈ ਕੋਈ ਵੀ ਸਕ੍ਰਿਪਟ ਦੇ ਦਿਓ,
*ਬਾਖੂਬੀ ਨਿਭਾ ਲੈਂਦਾ। ਬੱਸ ਮੁੱਲ ਸਹੀ ਮਿਲੇ*
ਕਾਂਗਰਸ ਤੇ ਬੀਜੇਪੀ ਨੂੰ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਖਾਸ ਕਰ ਗੁਰਦਾਸਪੁਰ ਵਾਲੇ ਹਰ ਵਾਰ ਇਹਨਾਂ ਦੋਨਾਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹਰ ਵਾਰੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਤੇ ਚਿਹਰਾ ਬਦਲੀ ਕਰ ਦਿੰਦੇ ਹਨ ਤੇ ਜਿੱਤ ਕੇ ਫਿਰ ਕੋਈ ਕੰਮ ਨਹੀਂ ਕਰਦੇ ਲੋਕ ਇਸ ਵਾਰ ਮੌਕਾ ਆਮ ਪਾਰਟੀ ਨੂੰ ਦੇਣਗੇ ਕਿਉਂਕਿ ਉਹਨਾਂ ਦਾ ਹੱਕ ਬਣਦਾ ਹੈ ਬਾਕੀਆਂ ਪਾਲਟੀਆਂ ਨੂੰ ਲੋਕਾਂ ਨੇ ਬਹੁਤ ਮੌਕਾ ਦਿੱਤਾ ਹੈ ਗੁਰਦਾਸਪੁਰੀਏ ਇਸ ਵਾਰ ਬੀਜੇਪੀ ਤੇ ਕਾਂਗਰਸ ਦੀਆਂ ਗੱਲਾਂ ਚ ਨਹੀਂ ਆਉਣਗੇ
Aam admi zindabaad shary kalsi winner🏆🎉🏆🏆🎉🏆
ਆਮ ਪਾਰਟੀ ਜਿੱਤ ਰਹੀ ਹਵਾ ਆਮ ਪਾਰਟੀ ਵੱਲ
ਕੱਚ ਉੱਤੇ ਪਾਰਾ ਚੜ੍ਹਾ ਦਿਓ ਤਾਂ ਆਈਨਾ ਬਣ ਜਾਂਦਾ ਹੈ। ਅਤੇ ਇਹੀ ਆਈਨਾ
*ਅਗਰ ਕਿਸੇ ਨੂੰ ਦਿਖਾ ਦਿਓ ਤਾਂ ਪਾਰਾ ਚੜ੍ਹ ਜਾਂਦਾ ਹੈ*
ਗੁਰਦਾਸਪੁਰ ਦੇ ਲੋਕ ਪੁਰਾਣੀਆ ਪਾਰਟੀਆਂ ਪੁਰਾਣੇ ਲੀਡਰਾਂ ਤੋਂ ਅੱਕ ਚੁੱਕੇ ਹ ਇਸ ਵਾਰ ਆਮ ਪਾਰਟੀ ਨੂੰ ਹੀ ਜਿਤਾਇਆ ਜਾਵੇਗਾ
ਮਤਲਬ ਰੰਧਾਵਾ ਜਿੱਤੂ
Sharry kalasi bhai jindabad
Aam admi zindabaad bhagwant government✌✌✌ good🌹💪👍 work🌹✌🌹🌹🌹✌
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏
Winner candidate for Sharry kalasi bhai
Best political analyst Paramveer Singh Bath 👍
ਕਿਸਾਨ ਮਜ਼ਦੂਰ ਧਰਨੇ ਲਾ ਕ ਬਾਡਰਾਂ ਤੇ ਬੈਠੇ ਆ ਜੇ ਉਹਨਾਂ ਨੂੰ ਘਰੀ ਵਾਪਸ ਲਿਆਉਣਾ ਫਿਰ ਵੋਟਾ ਰੰਧਾਵਾ ਸਹਿਬ ਨੂੰ ਇਹਨਾਂ ਦੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਏ ਪਹਿਲੀ ਕੈਬਨਿਟ ਵਿੱਚ ਕਿਸਾਨਾ ਦੀ ਐਮ ਐਸ ਪੀ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਗੇ ਬੀ ਜੇ ਪੀ ਦੀ ਸਰਕਾਰ ਨੇ ਵੋਖਲੋ ਕਿਸਾਨਾਂ ਨਾਲ ਕੀ ਕੀਤਾ ਵੋਟ ਸੋਚ ਕੇ ਪਾਇਓ ਗੁਰਦਾਸਪੁਰ ਵਾਲਿਓ
Gurdaspur ta congress hi jitegi jnaab
Pratap bajwa saab puri support kr rhe ne
Gurdaspur ch fight BJP tey Congress vich honee hai.aap tey SAD dee fight 3,4 number dee hai
BJP
Ik vaar kalsi saab nu mouka Dena chayida hai kyoki bajwa vi mp reh Chuka gurdaspur Kam koi nahi kita
Batth Sahib too good analysis... Real ground work.. Currently my opinion Congress and BJP fighting neck to neck.. Then AAP and so on...
Randhawa next mp from gurdaspur
Man sab zindabad
ਅਕਾਲੀ ਦਲ ਬਠਿੰਡਾ ਵੀ ਨਹੀਂ ਜਿੱਤਣਾ, ਬਾਕੀ ਤਾਂ ਬਹੁਤ ਦੂਰ ਦੀ ਗੱਲ ਹੈ।
Akali dall oooo out from Punjab all 💺💺
🙏🙏
Sharry kalasi bhai.m.p gurdaspur is winning
Hun 3 saal aam admi government hai
ਆਪਣੀ ਅੱਛਾਈ ਸਾਬਤ ਮੱਤ ਕਰੋ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ
*ਵਕਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*
BSP jindabad 🐘🐘🐘🐘
ਵੀਰ ਜੀ ਕਲਸੀ ਨੇ ਜਿੱਤ ਜਾਣਾ ਲੱਗਦਾ
Congress win
ਗੁਰਦਾਸਪੁਰ ਆਪ
Sukhi randhawa di jitt pakki aa
Bath sahib partap bajwa v mp riha 2009 vich
ਬਹੁਤ ਵਧੀਆ ਬਾਠ ਸਾਬ
ਕਲਸੀ ਸਾਬ੍ਹ
Pathankot district dey 3 halke cho BJP lead kareyge
M p ਗੁਰਦਾਸਪੁਰ kalsi
Aap di hawa h sab passe🙏✔️
Bill maa f only aap
Bath sahb ji halka kadiya v ta jittea hoyea sewa Singh sekhwa da munda jitea c
Haje vi befakuf log aap di hawa kar rahe
Gurdaspur ch sirf BJP
app gurdaspur vich jayada majboot hai
BJP at ground level no any capability to win a single seat in Punjab, competition only between Congress and AAP
Sharry kalsiiii jittu
गलत डिबेट karde हो इस बार बसपा jittagi
BJP will win
ਬਾਠ ਸਾਹਿਬ , ਪਿਛਲੀਆਂ ਫਿਗਰਾਂ ਤੇ ਝਾਤੀ ਮਾਰੀ ਜਾਨੇ ਓ , ਕਿਤੇ ਪਿੰਡਾਂ ਵਿੱਚ ਤਾਂ ਜਾਓ ਜੀ, ਤਾਂ ਕਿ ਤੁਹਾਨੂੰ ਪਤਾ ਲਗੇ ਕਿ ਹਵਾ ਕਿਧਰ ਨੂੰ ਜਾ ਰਹੀ ਹੈ।।
Daljit Singh cheema verge koi nahi ho sakda so dimaag nal kam leyo
BJP zindabad
Bjp will win
Bjp jindabad. Shri Ram mandir, shri kartarpur corridor, veer baal diwas, article 370, digital te online payments har dukaan te, terrorism da khaatma, 84 de doshiyan nu sja. Eh sbb kmma krke bjp jitegi gurdaspur ch.
ਲੋਕ ਸਭ ਹਲਕਾ ਗੁਰਦਾਸਪੁਰ, ਸ਼੍ਰੀ ਖਡੂਰ ਸਾਹਿਬ, ਬਠਿੰਡਾਂ, ਫਿਰੋਜ਼ਪੁਰ ਦੀਆ ਸੀਟਾਂ ਤਾਂ ਪਹਿਲਾ ਹੀ ਬਾਦਲ ਕਿਆ ਦੇ ਖਾਤੇ ਵਿੱਚ ਜਾ ਚੁੱਕੀਆ ਹਨ। ਹੁਣ ਤਾਂ ਚਰਚਾ ਲੁਧਿਆਣਾ, ਸੰਗਰੂਰ, ਜਲੰਧਰ ਤੇ ਪਟਿਆਲਾ ਦੀ ਕਰਨੀ ਬਣਦੀ ਹੈ।
Sharry kalasi bhai jindabad
Congress win