ਗੁੱਡੀਂ ਦੇ ਕਾਰਨਾਮੇ !! GUDDI DE KARNAVE !! EP-1 LATEST COMEDY VIDEO 20022 !! NUMBERDAR UBHIA

แชร์
ฝัง
  • เผยแพร่เมื่อ 3 ต.ค. 2024
  • Facebook Page:-👥 / bapu.ubhia
    Instagra:-Instagram www.instagram/....
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, Bebe ubhia ,Shelly sangrur , Neesu sangrur. ,Sunita bhutal
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-pamy chahal ( Maghr)
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ TH-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    #comedy #numberdarubhia #bapuubhia

ความคิดเห็น • 664

  • @ashwanisharda6924
    @ashwanisharda6924 2 ปีที่แล้ว +13

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਇਹ ਸਭ ਕੁੱਝ ਪਛਲੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਗਈ ਹੈ।👍👍👌👌👌🌹🌹🌹🌹

  • @talwinderkaur2287
    @talwinderkaur2287 2 ปีที่แล้ว +4

    ਬਹੁਤ ਵਧੀਆ ਨੰਬਰਦਾਰ ਤਾਂ ਗਲਾਂ ਜੋਗਾ ਹੀ ਹੈ ਹਰੇਕ ਬੰਦੇ ਨੂੰ ਟਿੱਚਰ ਕਰੀ ਜਾਂਦਾ

  • @gurpreetsingh1549
    @gurpreetsingh1549 2 ปีที่แล้ว +1

    ਬਹੁਤ ਸੁਹਣੀ ਵੀਡੀਓ ਬਾਪੂ ਜੀ ਬਹੁਤ ਵਧੀਆ ਵੀਡੀਓ ਬਣਾਉਣ ਬਾਪੂ ਜੀ ਤੁਸੀਂ

  • @gurmelsingh5671
    @gurmelsingh5671 2 ปีที่แล้ว

    Bahut badhiya

  • @jasvinder.singhkala4039
    @jasvinder.singhkala4039 2 ปีที่แล้ว +1

    Nice movie

  • @amninderkundal6549
    @amninderkundal6549 2 ปีที่แล้ว

    Buhat vadiya video

  • @master__blaster2508
    @master__blaster2508 2 ปีที่แล้ว +2

    ਘੈਂਟ ਘੈਂਟ ਘੈਂਟ

  • @pb46majha25
    @pb46majha25 2 ปีที่แล้ว

    Very very nice beautiful video very good god bless you

  • @angeloscalise6519
    @angeloscalise6519 2 ปีที่แล้ว +1

    Bapu ji nu dekh k dil kush ho janda bahut vadiaa video

  • @santokhsingh6343
    @santokhsingh6343 2 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ। ਕਿਸੇ ਜਮਾਨੇ ਵਿੱਚ ਚੁੰਨੀ ਨਾਲ ਕੁੰਡ ਕਢਣ ਦਾ ਰਿਵਾਜ ਹੁੰਦਾ ਸੀ ਹੁਣ ਕੋਈ ਕੁੰਡ ਨਹੀਂ ਕਢਦਾ ।ਉਹ ਵਕਤ ਕਿੰਨਾ ਚੰਗਾ ਹੁੰਦਾ ਸੀ।

    • @numberdarubhia
      @numberdarubhia  2 ปีที่แล้ว

      ਬਿਲਕੁਲ ਸਹੀ ਗੱਲ ਆ ਜੀ

  • @dalipsinghuppal5240
    @dalipsinghuppal5240 2 ปีที่แล้ว

    Nice story and acting

  • @jasraj6849
    @jasraj6849 2 ปีที่แล้ว +1

    Comedy 🤣 video

  • @SandeepSingh-rx9np
    @SandeepSingh-rx9np 2 ปีที่แล้ว +3

    Bhuht vadiy g babu g👌👌👌👌

  • @darpan05
    @darpan05 2 ปีที่แล้ว +3

    Thanks for showing old culture of Punjab

  • @ManjeetKaur-kx6oz
    @ManjeetKaur-kx6oz 2 ปีที่แล้ว

    👌👌👍👍👍

  • @BaljinderKaur-hq8rk
    @BaljinderKaur-hq8rk 2 ปีที่แล้ว

    Very nyc

  • @manpreetgrewal3820
    @manpreetgrewal3820 2 ปีที่แล้ว +2

    Bhut badiya video a ji.

  • @inderjitkaur4820
    @inderjitkaur4820 2 ปีที่แล้ว +1

    Great work great video 👌👌 very nice video 👍👍

  • @darshansingh2893
    @darshansingh2893 2 ปีที่แล้ว

    ਬਹੁਤ ਵਧੀਆ ਜੀ

  • @sunainashukla2317
    @sunainashukla2317 2 ปีที่แล้ว

    Very nice video

  • @suchasingh3466
    @suchasingh3466 2 ปีที่แล้ว

    Very nice video

  • @darshansinghcheema6383
    @darshansinghcheema6383 2 ปีที่แล้ว

    Very nice video

  • @kiranrani7949
    @kiranrani7949 2 ปีที่แล้ว

    Very nice

  • @gurjeetkaurdhaliwal3559
    @gurjeetkaurdhaliwal3559 2 ปีที่แล้ว +1

    bahut vadhia video 🎉

  • @VijayKumar-hd7yw
    @VijayKumar-hd7yw 2 ปีที่แล้ว +4

    Very funny video👍👍👍👍👍👍

  • @balkarsingh3887
    @balkarsingh3887 2 ปีที่แล้ว

    Nice video

  • @damannamol2451
    @damannamol2451 2 ปีที่แล้ว

    ਬਹੁਤ ਵਧਿਆ ਵਲੋਗ ਜੀ

  • @gurtejdhillonsekhu8846
    @gurtejdhillonsekhu8846 2 ปีที่แล้ว +9

    ਬਾਪੂ ਜੀ ਬਹੁਤ ਵਧੀਆ ਰੋਲ ਕਰਦੇ ਹਨ ਬਹੁੁਤ ਮਿੱਠਾ ਬੋਲਦੇ ਹਨ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਖੂਬ ਤਰੱਕੀਆਂ ਬਖਸੇ। 🙏🙏🙏🙏🙏🙏🙏🙏🙏

  • @gurdeepkaur9309
    @gurdeepkaur9309 2 ปีที่แล้ว +12

    ਪੁਰਾਣੀ ਆ ਯਾਂਦਾ ਤਾਜਾ ਕਰਵਾਤੀਆ ਬਹੁਤ ਵਧੀਆ ਵੀਡੀਓ ਬਣਾਉਨੇ ਓ ਤੁਸੀਂ ਵਾਹਿਗੁਰੂ ਜੀ 🙏 ਤੁਹਾਨੂੰ ਤਰੱਕੀ ਬਖਸ਼ਣ

  • @kulrajgrewal4166
    @kulrajgrewal4166 2 ปีที่แล้ว

    Very nice video g

  • @surinderpalsharma5241
    @surinderpalsharma5241 2 ปีที่แล้ว

    Surindar

  • @studywith_komal
    @studywith_komal 2 ปีที่แล้ว

    Bahut vidya video hai ji end sirra coka ❤️❤️❤️👍👍👍👍

  • @charanjeetgill1708
    @charanjeetgill1708 2 ปีที่แล้ว +1

    ਬਹੁਤ ਵਧੀਆ ਬਾਪੂ ਜੀ

  • @garjindrsingh3002
    @garjindrsingh3002 2 ปีที่แล้ว +1

    ਬਹੁਤ ਹੀ ਵਧੀਆ ਬਾੲੀ 🙏🙏🙏🙏

  • @goragora776
    @goragora776 2 ปีที่แล้ว +1

    Good work gora tungwali PB PB 03

  • @harpreetsaini1214
    @harpreetsaini1214 2 ปีที่แล้ว

    Very nice video g 8

  • @majorsinghsinghjassar3284
    @majorsinghsinghjassar3284 2 ปีที่แล้ว +4

    ਵਾਹ ਬਈ ਵਾਹ ਸਵਾਦ ਆ ਗਿਆ ਜਦੋਂ ਅਸੀਂ ਜਵਾਕ ਹੁੰਦੇ ਸੀ ਤਾਂ ਪਿੰਡ ਦੀਆਂ 20,25 ਕੁੜੀਆਂ ਗੁੱਡੀ ਸਾੜਨ ਜਾਂਦੀਆਂ ਸੀ ਤੇ ਸੱਭ ਤੋਂ ਛੋਟੀ ਕੁੜੀ ਦਾ ਮੂੰਹ ਕਾਲਾ ਕਰ ਦਿੱਤਾ ਜਾਂਦਾ ਸੀ ਸੁਆਹ ਨਾਲ। ਵਾਪਿਸ ਆਉਂਦੀਆਂ ਕੁੜੀਆਂ ਜੋਰ ਜੋਰ ਦੀ ਕਹਿੰਦੀਆਂ ਹੁੰਦੀਆਂ ਸੀ " ਭੋਡੇ ਦਾ ਮੂੰਹ ਕਾਲਾ ਭੋਡਾ ਮੀਂਹ ਮੰਗਦਾ,, ਫੇਰ ਇੱਕ ਕੁੜੀ ਦੇ ਘਰ ਮਿਠੀਆਂ ਗੁੜ ਵਾਲੀਆਂ ਰੋਟੀਆਂ ਪਕਾ ਕੇ ਸੱਭ ਨੂੰ ਵੰਡੀਆਂ ਜਾਂਦੀਆਂ ਸੀ ਤੇ ਓਸੇ ਦਿਨ ਮੀਂਹ ਵੀ ਦੱਬਕੇ ਪੈਂਦਾ ਸੀ ਪਰ ਸਮੇਂ ਦੇ ਪਰੀਵਰਨ ਨਾਲ ਇਹ ਸਾਡੇ ਪੁਰਾਣੇ ਰੀਤੀ ਰਿਵਾਜ ਵੀ ਅਲੋਪ ਹੋ ਗਏ ਕਾਸ਼ ਇਹ ਫੇਰ ਪੁਰਾਣੇ ਟਾਈਮ ਵਾਪਿਸ ਆ ਜਾਣ ਤਾਂ ਵਹਿਗੁਰੂ ਜੀ ਦੀ ਮੇਹਰ ਹੀ ਹੋ ਜਾਵੇ ।

  • @gautam11975
    @gautam11975 2 ปีที่แล้ว +1

    Bahut badhiya ji

  • @sarwandassmehton3421
    @sarwandassmehton3421 2 ปีที่แล้ว +3

    The very best video Ji God bless you all your team and friends and family members long term relationship with the member of the day 🌹🌹🌹👏👏🙏🙏🙏🙏🙏👏👏🌹🌹🌹

  • @jatinderdhatt7090
    @jatinderdhatt7090 2 ปีที่แล้ว +1

    👏👏👍👍

  • @hndjbsbjdjdgood3227
    @hndjbsbjdjdgood3227 2 ปีที่แล้ว +1

    O my god so nice vedo tq bapu manji god bless you all 😀 ❤ 🙏

  • @Satish_kumar_
    @Satish_kumar_ 2 ปีที่แล้ว +7

    Lakh lakh Vadhaiya For Best Performance of the Movie👍

  • @DarshanSingh-jo5jt
    @DarshanSingh-jo5jt 2 ปีที่แล้ว

    ਸਿਰਾ ਹੀ ਹੈ

  • @kulvindersingh3521
    @kulvindersingh3521 2 ปีที่แล้ว +2

    Very good magar bhai

  • @bhadarsingh1871
    @bhadarsingh1871 2 ปีที่แล้ว

    Very good all team thanks

  • @gurmeetnews
    @gurmeetnews 2 ปีที่แล้ว

    ਰਾਜ ਕੁਰੇ ਲੱਸੀ ਤਾਂ ਮੈਨੂੰ ਵੀ ਪਿਆ ਦੇ। ਮੈਂ ਵੀ ਲੱਸੀ ਦਾ ਸੌਕੀਨ ਐਂ।Gurmeet Australia*

  • @satpalkhurana4445
    @satpalkhurana4445 2 ปีที่แล้ว

    Bhot wadeya ji 🌹🌹🌹🌹🌹👍👍👍👍🙋👌👌👌🌟🌟🌟🌟🌟

  • @gurpindersingh6879
    @gurpindersingh6879 2 ปีที่แล้ว +2

    Very.nice video g

  • @rachhpalsingh78466
    @rachhpalsingh78466 ปีที่แล้ว

    ਬਹੁਤ ਹੀ ਵਧੀਆ ਲੱਗੀ ਜੀ ਤੁਹਾਡੀ ਇਹ ਵੀਡੀਓ। ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ )

  • @sarwandassmehton3421
    @sarwandassmehton3421 2 ปีที่แล้ว +2

    Seebo nu qyoon Nahin lai ke aaye...👌👌👌👌👌👌👌👌👌👌

  • @MansaWale3600
    @MansaWale3600 2 ปีที่แล้ว +2

    Very very nice vedio

  • @MalkitSingh-rm3xy
    @MalkitSingh-rm3xy 2 ปีที่แล้ว +2

    ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾ ਵਿੱਚ ਰੱਖਣ ਜੀ ਸਦਾ ਖੁਸ ਰਹੇ ਸਾਰੀ ਟੀਮ ਜੀ

  • @baljindermanila474
    @baljindermanila474 2 ปีที่แล้ว

    ਵਹੁਤ ਵਧੀਆ ਜੀ

  • @babbalmatt
    @babbalmatt 2 ปีที่แล้ว +1

    ਬਹੁਤ ਹੀ ਵਧੀਆ ਬਾਈ 🙌

  • @amanpreethaher9254
    @amanpreethaher9254 2 ปีที่แล้ว

    Nice ji

  • @sukhpalsingh9477
    @sukhpalsingh9477 2 ปีที่แล้ว +13

    ਬਾਬਾ ਨਿਰਭੈ ਸਿੰਘ ਨੰਬਰਦਾਰ ਸਹਾਬ 🙏🙏❤️

  • @gaganjotkaur5298
    @gaganjotkaur5298 2 ปีที่แล้ว +2

    Vry nyc concept👌👌 well done👌

  • @kaursukhidhillon9272
    @kaursukhidhillon9272 2 ปีที่แล้ว

    ਬਹੁਤ ਵਧੀਆ ਵੀਡੀਓ ਜੀ🥰🥰🥰

  • @gurneetaulakh2379
    @gurneetaulakh2379 2 ปีที่แล้ว

    Bhut hi vadia

  • @nirmaldandiwal9942
    @nirmaldandiwal9942 2 ปีที่แล้ว

    ,😂😂😂😍

  • @ksd6475
    @ksd6475 2 ปีที่แล้ว +1

    Nice love you video 😍😍😍😘😘

    • @numberdarubhia
      @numberdarubhia  2 ปีที่แล้ว

      Thnx ji

    • @ksd6475
      @ksd6475 2 ปีที่แล้ว

      @@numberdarubhia 😍😍😍😍

  • @DavinderSingh-bs4qq
    @DavinderSingh-bs4qq 2 ปีที่แล้ว

    Beautiful puran Time yaad a Gaye, sade Pind v fook De hunde si

  • @hardeepkaur4995
    @hardeepkaur4995 2 ปีที่แล้ว

    Bht sohni video

  • @omkarsinghvirkjatt3942
    @omkarsinghvirkjatt3942 2 ปีที่แล้ว +2

    Waheguru ji 🙏🙏

  • @mathwathvideos4675
    @mathwathvideos4675 2 ปีที่แล้ว +5

    Never knew this thing, but enjoyed a lot, luv it 🙏🙏🙏🙏🙏🙏🙏the great massage is to remember parmatma🙏🙏🙏🙏🙏

  • @kashmirasingh5727
    @kashmirasingh5727 2 ปีที่แล้ว

    Wounderful video bai

  • @RavinderMann-ju1nw
    @RavinderMann-ju1nw 2 ปีที่แล้ว

    Siraa veer jeonde rho......🙏🙏🙏
    #justice for sidhu moose wala 🙏

  • @navjotbal6904
    @navjotbal6904 2 ปีที่แล้ว +4

    Wow amazing video 👌👌always something new to learn😁😁😁

  • @gurlalsinghkhivakalan7334
    @gurlalsinghkhivakalan7334 2 ปีที่แล้ว +1

    Very nice video

  • @tarnpreetsingh8334
    @tarnpreetsingh8334 2 ปีที่แล้ว

    😀😀

  • @deepbhullar3129
    @deepbhullar3129 2 ปีที่แล้ว +3

    😂😂😂😂

  • @AmandeepSingh-nd7qs
    @AmandeepSingh-nd7qs 2 ปีที่แล้ว

    Best very nice video g 👍👍👍 Aman Moga

  • @surjeetsingh-bp5dd
    @surjeetsingh-bp5dd 2 ปีที่แล้ว +1

    Nice video bai ji

  • @jagrajsingh1950
    @jagrajsingh1950 2 ปีที่แล้ว +1

    Sera❤️❤️❤️

  • @jashan.pb51
    @jashan.pb51 2 ปีที่แล้ว +1

    ਅਗਲਾ ਪਾਰਟ ਲੇ ਕੇ ਆਓ ਜੀ 👌🏻👍👍

  • @manmeetsingh3675
    @manmeetsingh3675 2 ปีที่แล้ว +2

    God bless you

  • @jamesb13469
    @jamesb13469 2 ปีที่แล้ว

    Very nice video

  • @bhajansingh760
    @bhajansingh760 2 ปีที่แล้ว

    Very nice video 🙏🏼🙏🏼🙏🏼🙏🏼🙏🏼❤❤❤❤

  • @gamingyoutuber6124
    @gamingyoutuber6124 2 ปีที่แล้ว +1

    Very nice video g 👌👍😁

  • @sunitarani5442
    @sunitarani5442 2 ปีที่แล้ว

    Very nice video ji sunam to

  • @pargatshergill7468
    @pargatshergill7468 2 ปีที่แล้ว

    ਭਲਿਆਂ ਸਮਿਆਂ ਦੀ ਗੱਲ ਹੈ ਗੁਡੀ ਫੂਕਣੀ ਮੀਂਹ ਪਵਾਉਣਾ ਹੁਣ ਪਹਿਲਾਂ ਵਰਗਾ ਸਮਾਂ ਨਹੀਂ ਰਿਹਾ ।

  • @HARVINDERSINGH-nu8sf
    @HARVINDERSINGH-nu8sf 2 ปีที่แล้ว +1

    Nice videos

  • @jasveerbatish6877
    @jasveerbatish6877 2 ปีที่แล้ว

    Very nice video

  • @jaswantplaha6696
    @jaswantplaha6696 2 ปีที่แล้ว

    Very nice video ji 👍

  • @prabhdeepsingh7456
    @prabhdeepsingh7456 2 ปีที่แล้ว

    Very very nice 👍👌🙏🙏

  • @paramjitsinghgill2677
    @paramjitsinghgill2677 2 ปีที่แล้ว

    Nice video ji 🙏🙏

  • @gurindersamra4167
    @gurindersamra4167 2 ปีที่แล้ว

    Very nice 👍👍👍👍👍👍

  • @ManpreetSingh-vt7lm
    @ManpreetSingh-vt7lm 2 ปีที่แล้ว +1

    Nyc

  • @jaspreetsidhu5466
    @jaspreetsidhu5466 2 ปีที่แล้ว +1

    Nyc

  • @sukhwinderkaur4191
    @sukhwinderkaur4191 2 ปีที่แล้ว

    Bapu ji very nice 🙏🙏

  • @shariqaman731
    @shariqaman731 2 ปีที่แล้ว

    These Old Age Rituals are the images of our vibrant Buzurgs. Sunita ji did a great job of offering the tributes to the Rain God's.

  • @gaganibring6456
    @gaganibring6456 2 ปีที่แล้ว

    Very nice video

  • @starxbgmi475.
    @starxbgmi475. 2 ปีที่แล้ว

    Very nice video

  • @GurnamSingh-wo1ds
    @GurnamSingh-wo1ds 2 ปีที่แล้ว

    👌👌👌👌👌

  • @sukhwinderkaur4191
    @sukhwinderkaur4191 2 ปีที่แล้ว

    Bapu ji very nice 🙏🙏

  • @iqbalsandhu9344
    @iqbalsandhu9344 2 ปีที่แล้ว +27

    ਅੱਜ ਤੋਂ 25 - 30 ਸਾਲ ਪਹਿਲਾਂ ਆਹ ਕੁੱਝ ਅੱਖੀਂ ਵੇਖਦੇ ਹੁੰਦੇ ਸੀ ਨੰਬਰਦਾਰਾ ਮਹੋਲ ਬਹੁਤ ਵਧੀਆ ਹੁੰਦਾ ਸੀ ਪਿੰਡਾਂ ਦਾ ਹੁਣ ਤਾਂ ਬੀਤੇ ਯੁਗ ਦੀਆਂ ਯਾਦਾਂ ਰਹਿ ਗੀਆਂ

  • @nimratkaurnimratkaur189
    @nimratkaurnimratkaur189 2 ปีที่แล้ว +2

    🤣👌

  • @totakhan171
    @totakhan171 2 ปีที่แล้ว

    👌👌👌👍👍👍🙏🙏

  • @سعںخاںکنھگرانوالہ
    @سعںخاںکنھگرانوالہ 2 ปีที่แล้ว +1

    سعں خاں کھنگرانوالہ چیکو کھوہ ضلع اوکاڈہ منڈی احمد

  • @satnamsinghsadhra3360
    @satnamsinghsadhra3360 2 ปีที่แล้ว +1

    Sat shri akal bapu ji 🙏🙏good job 👍👍👌👌