GAL TE GAL l EP 69 l Gurdeep Grewal l Rupinder Sandhu l B Social

แชร์
ฝัง
  • เผยแพร่เมื่อ 15 ก.ย. 2024
  • ਘਰ ਦੇ ਕੰਮਾਂ ਤੋਂ ਸਿੱਖੋ ਜ਼ਿੰਦਗੀ ਦੇ ਮਸਲੇ ਸੁਲਝਾਉਣ ਦਾ ਹੁਨਰ l GAL TE GAL l EP 69 l Gurdeep Grewal l Rupinder Sandhu l B Social
    #GalTeGal
    #GurdeepGrewal
    #RupinderSandhu
    Facebook Link : / bsocialoffic. .
    Instagram Link : / bsocialoffi​. .
    Anchor : Gurdeep Grewal, Rupinder Sandhu
    Cameraman : Harmanpreet Singh , Varinder Singh
    Editor : Hardeep Singh
    Digital Producer : Gurdeep Grewal
    Label : B Social

ความคิดเห็น • 238

  • @ਜੱਸ-ਸਿੱਧੂ
    @ਜੱਸ-ਸਿੱਧੂ 2 ปีที่แล้ว +8

    ਬਹੁਤ ਸੂਝਵਾਨੀ ਵਾਲੀਆਂ ਗੱਲਾਂ ਨੇ ਭੈਣੇ….ਹੱਸਦੇ ਵਸਦੇ ਰਹੋ😇😇😇

  • @guraman6956
    @guraman6956 2 ปีที่แล้ว +4

    ਬਹੁਤ ਹੀ ਵਧੀਆ ਤਰੀਕਾ ਚੈਨਲ b social ਦਾ ਅਤੇ ਬਹੁਤ ਹੀ ਚੰਗਾ ਉਪਰਾਲਾ ਇਹਨਾਂ ਦੋਵਾਂ ਭੈਣਾਂ ਦਾ ਸਾਨੂੰ ਆਪਣੇ ਸਭਿਆਚਾਰ ਨਾਲ ਮੁੜ ਤੋਂ ਜੋੜਨ ਦਾ ਅਤੇ ਆਪਣੀ ਜ਼ਿੰਦਗੀ ਚ ਆਪਣੇ - ਆਪਣੇ ਰੋਲ ਚੰਗੀ ਤਰਾਂ ਨਿਭਾਓਣਾ ਸਿਖਾਉਣ ਦਾ ,,, ਨਹੀਂ ਅੱਜਕਲ ਦਾ ਸਭਿਆਚਾਰ ਤਾਂ ਬੱਸ vlogrs ਨੂੰ ਰੋਲ ਮਾਡਲ ਮੰਨ ਕੇ ਓਹਨਾਂ ਦੀ reel life ਨੂੰ real life ਬਣਾਉਣ ਦਾ ਹੀ ਰਹਿ ਜਾਣਾ

  • @satwantkaur1461
    @satwantkaur1461 ปีที่แล้ว +6

    How Intelligent as well as down to earth girls...... really love and respect for them❤❤❤

  • @harjinderkaur9514
    @harjinderkaur9514 2 ปีที่แล้ว +3

    ਤੁਸੀੰ ਬਹੁਤ ਵਧੀਆ ਢੰਗ ਨਾਲ ਗੱਲ ਕਰਦੇ ਹੋ।ਇਸ ਤਰਾ ਲਗਦਾ ਜਿਵੇਂ ਸਾਡਾ ਕੋਈ ਵੱਡਾ ਘਰ ਦਾ ਮੈਂਬਰ ਸਾਨੂੰ ਸਮਝਾ ਰਿਹਾ ਹੋਵੇ।ਦਾਦੀ ਤੇ ਭੂਆ ਹੋਣਾ ਵਾਂਗ🤗🤗🥰🥰

  • @sukhdevsinghdaultpuraniwan2973
    @sukhdevsinghdaultpuraniwan2973 2 ปีที่แล้ว +4

    ਕੰਮ ਦੀ ਕਲਾ ਜਿੰਦਗੀ ਦੇ ਹਰ ਮੋੜ ਤੇ ਕੁਝ ਨਵਾਂ ਕਰਨਾ ਸਿਖਾਉਂਦੀ ਹੈ। ਜੀਵਨ ਜਾਚ ਤਾਂ ਹੱਥੀਂ ਕੰਮ ਕਰਕੇ ਹੀ ਆਉਂਦੀ ਐ। ਗੁਰੂ ਸਾਹਿਬਾਂ ਨੇ ਕਿਰਤ ਨੂੰ ਅਹਿਮੀਅਤ ਦਿੱਤੀ ਹੈ। ਤੁਹਾਡੇ ਬੋਲਣ ਦੀ ਮਿਠਾਸ ਵੀ ਸਰੋਤਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵਿਸ਼ਾ ਢੁਕਵਾਂ ਹੈ।

  • @jasvirkaur1326
    @jasvirkaur1326 2 ปีที่แล้ว +3

    ਸਤਿ ਸ੍ਰੀ ਅਕਾਲ ਭੈਣ ਗੁਰਦੀਪ ਤੇ ਭੈਣ ਰੁਪਿੰਦਰ ਸੰਧੂ ਜੀ ਤੁਹਾਨੂੰ ਮੈਂ ਬਹੁਤ ਸੁਣਦੀ ਹਾਂ ਤੇ ਤੁਹਾਡੀ ਹਰ ਵਿਸ਼ੇ ਤੇ ਕੀਤੀ ਗੱਲ ਸੋਲਾਂ ਆਨੇ ਸੱਚ ਤੇ ਸੋਨੇ ਤੇ ਸੁਹਾਗੇ ਵਾਲੀ ਹੁੰਦੀ ਹੈ । ਰੋਜਮਰਾ ਦੀ ਜਿੰਦਗੀ ਦੀਆਂ ਬਹੁਤ ਕੀਮਤੀ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਤੁਹਾਡੇ ਤੋਂ !!
    ਤੁਹਾਡੀ ਸੋਹਣੀ ਸੀਰਤ ਤੇ ਸੂਰਤ ਨੂੰ ਹੋਰ ਵੀ ਚਾਰ ਚੰਨ ਤੁਹਾਡੀ ਬੜੀ ਸਲੀਕੇ ਵਾਲੀ ਬੋਲੀ ਲਾ ਦਿੰਦੀ ਏ।
    ਸੱਚ ਕਹਾਂ ਤਾਂ ਤੁਹਾਨੂੰ ਸੁਣਕੇ ਰੂਹ ਖੁਸ਼ ਹੋ ਜਾਂਦੀ ਏ ।
    ਦੂਆਵਾਂ ਜੀ ਢੇਰ ਸਾਰੀਆਂ ਤਹਿਦਿਲੋਂ
    ਜਸਵੀਰ ਕੌਰ ਬਦਰਾ

  • @Jktrendfashion
    @Jktrendfashion 2 ปีที่แล้ว +12

    ਮੈਂ ਹੁਣ ਤੱਕ ਆਪਣੀ ਜਾਣ ਪਹਿਚਾਣ ਵਾਲੀਆਂ ਔਰਤਾਂ ਤੋਂ ਜਿਆਦਾ ਏਹੀ ਸੁਣਿਆ ਕਿ ਮੈਂ ਨੀ ਕੁੜੀ ਤੋਂ ਕੰਮ ਕਰਾਉਂਦੀ ਇਹਨਾ ਨੇ ਅੱਗੇ ਸਹੁਰੇ ਜਾ ਕੇ ਸਾਰੀ ਉਮਰ ਕੰਮ ਹੀ ਕਰਨਾ।

    • @sandipkaur42
      @sandipkaur42 2 ปีที่แล้ว +4

      Gal theek a m ghr da sfaia da kmm e krdi c roti pani ni c krdi hundi bt sikhya saara kuj c mere mmy ne v kde mnu kmn ni c dasya bs sara din study sfaia kar k te hun jdo meri marriage hoi aa te sara e krna painda a nak khud study v krdi aa tuition v praondi.bs ogi tym c jo maa de sir te c hun te sari umer kmm e krna a

    • @mintutalwandi9171
      @mintutalwandi9171 2 ปีที่แล้ว +3

      Gal shi aa sari umar ehi kuj kran..sanu dakha lyo

  • @nishansinghbrar1462
    @nishansinghbrar1462 2 ปีที่แล้ว +9

    ਬਹੁਤ ਵਧੀਆ ਗੱਲਬਾਤ, ਅੱਜ ਦੀ ਪੀੜੀ ਲਈ ਇਹ ਚੀਜ਼ ਸਿੱਖਣੀ ਬਹੁਤ ਜ਼ਰੂਰੀ ਹੈ।

  • @GurpreetSingh-gy9fh
    @GurpreetSingh-gy9fh 2 ปีที่แล้ว +8

    ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਵੇਂ ਭੈਣਾਂ ਨੂੰ ਜੀ ਆਰਮੀ ਸੰਗਰੂਰ ਬਹੁਤ ਹੀ ਵਧੀਆ ਵੀਡੀਓ ਜੀ
    ਫੋਜੀ ਦੀ ਡਿਊਟੀ ਤੇ ਲਾਈਫ ਦੇ ਉਪਰ ਵੀ ਵਿਸ਼ਾ ਲੈ ਕੇ ਆਉ ਭੈਣ ਜੀ

  • @surinderkumar-yd9ml
    @surinderkumar-yd9ml 2 ปีที่แล้ว +8

    Truly amazing conversation ☺️, u both r fabulous n amazing. Congratulations to both of you to have a remarkable topic which r co related with our life. Tnx to both of you.

  • @nkbhachu1483
    @nkbhachu1483 2 ปีที่แล้ว +6

    ਬਹੁਤ ਵਧੀਆ ਗੱਲਬਾਤ ਰੁਪਿੰਦਰ ਗੁਰਦੀਪ . ਆਪਣਾ ਕੰਮ ਕਰਦੀ ਰਾਣੀ ਗੋਲੀ ਨਹੀਂ ਕਹਾਉਂਦੀ

  • @navjot06
    @navjot06 ปีที่แล้ว +1

    Amazing conversation. I love listening to both of your conversations. So true and relatable

  • @sonibajwa2609
    @sonibajwa2609 2 ปีที่แล้ว +5

    ਬਹੁਤ ਵਧੀਆਂ ਵਿਸਾਂ

  • @navdeepkaur8856
    @navdeepkaur8856 2 ปีที่แล้ว +3

    ਬਹੁਤ ਹੀ ਜਿਆਦਾ ਵਧੀਆ ਗੱਲ ਬਾਤ

  • @kuljeetsingh6573
    @kuljeetsingh6573 2 ปีที่แล้ว +2

    ਬਹੁਤ ਹੀ ਵਧੀਆ ਵਿਸੇ ਤੇ ਗੱਲ ਕੀਤੀ

  • @sapnadhiman1032
    @sapnadhiman1032 2 ปีที่แล้ว +1

    Bahut hi sohna Visha . God bless you both. Ur very inspiring for society

  • @harmanpreetkaur2242
    @harmanpreetkaur2242 2 ปีที่แล้ว +2

    ਸਤਿ ਸ਼੍ਰੀ ਅਕਾਲ ਮੇਰੀਆਂ ਦੋਵੇ ਭੈਣਾ ਨੂੰ 🙏🏻 Bhen rupinder te gurdeep mei tuhade dona bhena to boht hi inspire hoyiaa tci boht hi chngiaa galln krde oo sun k ajeha lgda k meri maa mnu smjha rhi hove k puttar tu fikr na kr ajj zindgi jo ho rya ohnu kida handle krn ki ki krna chaida jdo situation nahi smjh aa thi hove .mei bhene tuhadiaa sariaa videos dekh rhi aa holi holi , te tuhadia galln ne mnu mere mother di boht yadd dwai ha ohna nu 😓 mei chaha gi tci jrur mere nal gall kro 🙏🏻

  • @khushveerkour9680
    @khushveerkour9680 2 ปีที่แล้ว +3

    Nice discussion.. it's always relaxing to hear both of you...lots of lv Nd Respect to both of you...

  • @harjinderkaur8516
    @harjinderkaur8516 2 ปีที่แล้ว +1

    ਬਹੁਤ ਵਧੀਆ ਭੈਣ ਜੀ ਅੱਜ ਦੀ ਗੱਲਬਾਤ।I am from Canada 🇨🇦

  • @gurmansmom5019
    @gurmansmom5019 2 ปีที่แล้ว +17

    ਸਤਿ ਸ੍ਰੀ ਅਕਾਲ ਗੁਰਦੀਪ ਭੈਣ ਸਾਡੇ ਸਮਾਜ ਵਿੱਚ ਇਹ ਹੈ ਕਿ ਜੇ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਤਹਿ ਕਰਦੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਕੁੜੀ ਨੇ ਕੋਈ ਕੰਮ ਨਹੀਂ ਕਰੂਗੀ ਪਰ ਜੇ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਤਹਿ ਕਰਨ ਲੱਗੇ ਇਹ ਪੁਛਦੇ ਹਾਂ ਕਿ ਤੁਹਾਡੀ ਕੁੜੀ ਨੂੰ ਸਾਰਾ ਕੰਮ ਕਰਨਾ ਆਉਂਦਾ ਹੈ ਕੰਮ ਸਾਰਿਆ ਦੇ ਬੱਚਿਆਂ ਨੂੰ ਕਰਨਾ ਚਾਹੀਦਾ ਹੈ

  • @harmeetkaur7239
    @harmeetkaur7239 2 ปีที่แล้ว +4

    Nice. Thankyou so much for such videos that motivate us🙏🙏🙏

  • @parkashsaido1463
    @parkashsaido1463 2 ปีที่แล้ว +3

    Very good conversation. Praisworthy

  • @hunjanjaswinder3650
    @hunjanjaswinder3650 2 ปีที่แล้ว

    ਸਤਿ ਸ੍ਰੀ ਅਕਾਲ ਦੋਵੇਂ ਭੈਣਾਂ ਨੂੰ ਭੈਣੇ ਮੈ ਤੁਹਾਡੀ ਇਸ ਗੱਲ ਨਾਲ ਸਹਿਮਤ ਹਾ ਕਿ ਪੜ੍ਹਾਈ ਲਿਖਾਈ ਨੇ ਸਾਨੂੰ ਪੜ੍ਹਾਈ ਲਿਖਾਈ ਦੇ ਕੇ ਬਾਕੀ ਸਭ ਕੁਝ ਸਾਥੋ ਖੋਅ ਲਿਆ ਮੈ ਆਪਣੀ ਜਿੰਦਗੀ ਵਿਚ ਬਹੁਤ ਸਾਰੇ ਲੋਕ ਵੇਖੇ ਨੇ ਜੋ ਲੋਕ ਪੜ ਕੇ ਨੋਕਰੀ ਤੇ ਲੱਗ ਕੇ ਆਪਣੇ ਸਾਰੇ ਰਿਸਤੇ ਨਾਤਿਆ ਨੂੰ ਮਿਲਣਾ ਤੇ ਉਹਨਾਂ ਨਾਲ ਬੋਲਣਾ ਹੀ ਛੱਡ ਦਿੰਦੇ ਨੇ ਹੋਰ ਤਾ ਹੋਰ ਆਪਣੇ ਬੁੱਢੇ ਮਾਤਾ ਪਿਤਾ ਨੂੰ ਵੀ ਛੱਡ ਦਿੰਦੇ ਨੇ ਜਿਨਾ ਨੇ ਆਪਣੀ ਜਿੰਦਗੀ ਦਾ ਕੀਮਤੀ ਟਾਇਮ ਤੇ ਪੈਸਾ ਉਨ੍ਹਾਂ ਉਪਰ ਖਰਚ ਕੀਤਾ ਹੁੰਦਾ ਹੈ

  • @ikattarkaurgill5960
    @ikattarkaurgill5960 ปีที่แล้ว

    Beta rupinder and gurdeep tuhadi conversations and life living da method bahoot khoob bakamal hai God bless both of you

  • @ranjitksandhu5279
    @ranjitksandhu5279 2 ปีที่แล้ว +2

    Bahut wadia topic select kita tuci. Tuhade eh programme bahut motivate karda hai

  • @daljeethanda6916
    @daljeethanda6916 2 ปีที่แล้ว +1

    Sat sri akkal bhn ji bhut wdiya vichar hunde tuhade dil krda tuhde nl gl krn nu

  • @sarassinghjoy9734
    @sarassinghjoy9734 2 ปีที่แล้ว +1

    Bahut sohna subject c bheno.. bilkul theek keha tusi.. life ch independent hona hr situation nu face krna Survive krna sbhnu auna chahida..real Education ta ehi hai..👍🙏🙏

  • @harbanschhina555
    @harbanschhina555 2 ปีที่แล้ว +2

    gurdeep putt rupinder putt je assi appde story dsseye tussi laugh karro ge assi 3 sister se sadi mother ne kehna kamm pyeara chamm pyeara nahi ,uss vele ess taran lagna ke ehh sadi real mother ne step mother hai ,parr badd vich patta lagga ke sadi mother ne sannu pyeare payere sabbk ditte ,love you putt ,well done putt .parmatama hemesha khush rakhe putt

  • @Labbigamer
    @Labbigamer ปีที่แล้ว

    ਬਹੁਤ ਵਧੀਆ ਵਿਚਾਰ ਨੇ ਭੈਣ ਜੀ ਤੁਹਾਡੇ ਮੈਨੂੰ ਤੁਹਾਡੀਆਂ ਗੱਲਾਂ ਬੁਹਤ ਵਧੀਆ ਲੱਗਦੀਆਂ ਹਨ। 🌹

  • @navyasidhu76
    @navyasidhu76 7 หลายเดือนก่อน

    My daughter is 7 yrs old. We live in Canada but I have taught my daughter to do household Like cleaning ,Doing laundry, fixing bedsheets.

  • @kamranbutt7982
    @kamranbutt7982 2 ปีที่แล้ว +2

    Nice Punjabi Program Both r discussion very well Lahore Pakistan Live in Abu Dhabi

  • @SukhwinderSingh-mv7rd
    @SukhwinderSingh-mv7rd 2 ปีที่แล้ว +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 🙏🙏👍👍

  • @malhi.farmvlog9048
    @malhi.farmvlog9048 2 ปีที่แล้ว +2

    Very good vichar

  • @kuldeepkaur3809
    @kuldeepkaur3809 ปีที่แล้ว

    ਬਹੁਤ ਵਧੀਆ ਵਿਸ਼ਾ ਭੈਣੇ ਸਹੀ ਕਿਹਾ ਤੁਸੀਂ ਵੀ ਕੰਮ ਕਰਕੇ ਸ਼ਰੀਰ ਥੱਕ ਜਾਂਦਾ ਦਿਮਾਗ਼ relex ਹੋ ਜਾਂਦਾ 😊ਬਹੁਤ ਵਧੀਆ ਵਿਚਾਰ ਤੁਹਾਡੇ

  • @balbirkaur7640
    @balbirkaur7640 ปีที่แล้ว

    I always did like this is karke he my children are sucessful in their life

  • @manjitkaur-hu6rt
    @manjitkaur-hu6rt 2 ปีที่แล้ว +1

    osm thnkew soo much guide us rabb tuhanu hamesha khush rakhe m big fan of uhh

  • @pindadalifestyle682
    @pindadalifestyle682 2 ปีที่แล้ว +25

    ਭੈਣ ਜੀ ਮੈਨੂੰ ਵੀ ਪੁਛ ਲਵੋ ਮੈ 5ਵਜੇ ਉਠਦੀ ਸੀ ਧਾਰਾਂ ਕੱਢਣਾ ਗੋਹਾ ਚੱਕਣਾ ਫਿਰ ਸ਼ਕੂਲ ਜਾਣਾ ਸਾਰਾ ਦਿਨ ਕੰਮ ਸਾਮ ਨੂੰ ਫਿਰ ਕੰਮ ਮੇਰੇ ਨਾਲ ਗੱਲ ਕਰੋ ਭੈਣ ਜੀ 🙏🙏😂😂😂😂

    • @Gurpreet1957
      @Gurpreet1957 2 ปีที่แล้ว +1

      🤩 mera v tuhade wala hi hall c hun asi life ch kade v mar ni kha sakde

    • @brarjatt5256
      @brarjatt5256 2 ปีที่แล้ว +3

      Mere v 3 bache aa saas sohra u s. A husband dubai kali sari jimvari bs goe vali lia aa pr pathe pone dhara bki sara km app

  • @parmindertoor3693
    @parmindertoor3693 2 ปีที่แล้ว +2

    Very nice discussion

  • @rkaur5537
    @rkaur5537 2 ปีที่แล้ว +2

    Bhuuut vadiaa bhene main bhene 1995 di born aa main 5th class ch e mmy ona nl roty bnaun lg gai c pdn ch v number one c nd aj singapore ch aa aj khushi hundi aa k main suru to sare km apde hthi kite aa as lai kde okha ni lgda koi v km main job v krdi aa apda bna k khana kpde wgera dhone press krne shi treeke rkhne sfai nl rehna sb bchpn to e sikhea as lai kuj okha ni lgda hor kudiaa main rondiaa v dekhiaa ne kio k athe jis bnde nu time management ni aundi o awe e kehda k sanu tym e ni bchda apde lai

  • @ramansidhu7123
    @ramansidhu7123 ปีที่แล้ว

    Bahut vadia topic mam ❤❤❤ khus raho

  • @gurimangat2636
    @gurimangat2636 11 หลายเดือนก่อน

    VERY VERY NICE PROGRAM 👌 👍 ❤❤

  • @manjoban3531
    @manjoban3531 ปีที่แล้ว

    Me t km krdi sara din tuhadi a video dekhdi rehni a bhut kujh milda sikhn nu😊❤❤❤

  • @davinderkaur3535
    @davinderkaur3535 ปีที่แล้ว

    Wow very good message gbu beta

  • @Loveleenk-vl8rt
    @Loveleenk-vl8rt ปีที่แล้ว

    Bhut khoob

  • @gurpreetsaini8959
    @gurpreetsaini8959 2 ปีที่แล้ว +1

    Very Good Message Didi G ...

  • @nardeep1632
    @nardeep1632 2 ปีที่แล้ว

    Very nice massage

  • @jasveersam2946
    @jasveersam2946 2 ปีที่แล้ว +1

    bahut vdia vichar thanks

  • @JaspalSingh-de9rg
    @JaspalSingh-de9rg 2 ปีที่แล้ว +3

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਗਲਬਾਤ ਮੈ ਮਨਦੀਪ ਕੌਰ ਫਿਰੋਜ਼ਪੁਰ ਤੋਂ

  • @RamanDeep-lo6kz
    @RamanDeep-lo6kz 2 ปีที่แล้ว

    Thoda har episode dekh k kuj na kuj hmesha sikhan nu milda h tnq u so much

  • @HarpreetKaur-bn9yh
    @HarpreetKaur-bn9yh 2 ปีที่แล้ว +1

    U are great rupinder and gurdeep mam.you alway inspires me👍👍

  • @dalbirsingh7822
    @dalbirsingh7822 2 ปีที่แล้ว

    ਬਹੁਤ ਵਧੀਆ ਜੀ
    ਨਜਾਇਜ ਰਿਸ਼ਤੇ ਗਲਬਾਤ ਸੁਣੀ
    ਮੈਡਮ ਜੀ ਇਸਦੇ ਬਹੁਤ ਸਾਰੇ view ਹੈਂ
    ਗਲਬਾਤ ਕਦੇ ਖਤਮ ਨਹੀਂ ਹੋ ਸਕਦੀ

  • @Pawan-uo1hi
    @Pawan-uo1hi 2 ปีที่แล้ว +1

    ਹਰ video ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਦਿਲੋਂ ਧੰਨਵਾਦ ❤️

  • @gurjeetkaur9238
    @gurjeetkaur9238 2 ปีที่แล้ว +5

    ਭੈਣੇ ਬਾਕਮਾਲ ਗਲਬਾਤ 🙏

  • @sharanjitkaurkang2671
    @sharanjitkaurkang2671 ปีที่แล้ว

    Bdi practical gallan ne

  • @harwinderkaur1310
    @harwinderkaur1310 2 ปีที่แล้ว

    ਬਹੁਤ ਵਧੀਆ ਸੁਝਾਅ ਹੈ

  • @rupinderkaur5405
    @rupinderkaur5405 2 ปีที่แล้ว +1

    bilkul sachi gl hai g👏👏👏

  • @manikaur9097
    @manikaur9097 2 ปีที่แล้ว

    Sab toh badi gal we are praising our parents that they teach us how to be independent but they never did that to us we won’t be able to give any credit to our parents now we lives far but happy that we got lovely parents who understood our future and prepared us according

  • @jaspalchadha5811
    @jaspalchadha5811 ปีที่แล้ว

    V nice and motivationall video 😊😊😊🙏🙏🙏👏👏👏

  • @karmjitkaur6210
    @karmjitkaur6210 2 ปีที่แล้ว +2

    Vary nice👏👏

  • @harpreetkaur3181
    @harpreetkaur3181 2 ปีที่แล้ว +1

    Really appreciable dear sisters ❤️

  • @davinderkaur9149
    @davinderkaur9149 2 ปีที่แล้ว +1

    👍👍👍👍👍👍👍Har gall sahi hai

  • @navneetkalra3772
    @navneetkalra3772 2 ปีที่แล้ว +7

    Respected Gurdeep Ji & Rupinder Ji, I am very Grateful to you for this Nice & Inspirational Video based on our daily routine Lifestyle. If your family helps you in your needs then it is also your duty to help them. Thank you.

  • @devindernijjer1385
    @devindernijjer1385 2 ปีที่แล้ว +1

    Very nice topic I love your show.

  • @gurmukhsinghsandhu784
    @gurmukhsinghsandhu784 2 ปีที่แล้ว +1

    Sat sri akaal
    Bhai kudio...

  • @ranjeetsidhu8308
    @ranjeetsidhu8308 2 ปีที่แล้ว +1

    Bhut vadia topic c

  • @RKC1986
    @RKC1986 2 ปีที่แล้ว +2

    Very nice video

  • @Jasvir128
    @Jasvir128 2 ปีที่แล้ว

    ਬਹੁਤ ਵਧੀਆ ਗੱਲਬਾਤ ਜੀ

  • @economicsteachingzone194
    @economicsteachingzone194 2 ปีที่แล้ว +1

    Gurdeep and rupinder maam are the best

  • @harpreet5111
    @harpreet5111 2 ปีที่แล้ว +1

    Very nice Gurdeep. Tusi both vadia galla kari. 👏🏻👏🏻👏🏻👏🏻👏🏻👏🏻😘😘😘

  • @parmeetkaur6487
    @parmeetkaur6487 2 ปีที่แล้ว

    I agree with you di di g👍👍🙏🏽❤️

  • @pavitsingh1196
    @pavitsingh1196 2 ปีที่แล้ว

    सत श्री अकाल भैन जी प्रोग्राम बहुत वदीया धन्यवाद

  • @sarbjeetkaursandhu7392
    @sarbjeetkaursandhu7392 2 ปีที่แล้ว

    ਬਹੁਤ ਹੀ ਵਧੀਆ ਵਿਸ਼ੇ ਤੇ ਗਲਬਾਤ

  • @kuljeetkaur2575
    @kuljeetkaur2575 2 ปีที่แล้ว

    Aj mnu v apna pind joint family yadd agi bachpn ch jo Sadi jimevariya hundiya c

  • @bhaihardavindersingh7344
    @bhaihardavindersingh7344 2 ปีที่แล้ว

    Very nice msg for new generation 😇👌

  • @pinderpalzailder2001
    @pinderpalzailder2001 ปีที่แล้ว

    ਰੱਬ ਕ੍ਰਿਪਾ ਕਰੇ ਸਾਡਾ ਪੰਜਾਬ ਸੋਨੇ ਦੀ ਚਿੜ੍ਹੀ ਬਣ ਜਾ ਵੇ

  • @harjindertatla9039
    @harjindertatla9039 2 ปีที่แล้ว +3

    Rupinder hit the nail right on, we are destroying our own kids not to allowing them be independent!!

  • @manrajsingh.9r.187
    @manrajsingh.9r.187 2 ปีที่แล้ว +5

    Thodi dona bhana d awaz sun k mara ta rooh nu sukan milda dear sister

  • @harpartap877
    @harpartap877 2 ปีที่แล้ว +1

    Buhat wdia topic bhene

  • @gurmeetekaur1212
    @gurmeetekaur1212 2 ปีที่แล้ว +1

    Bahut vadia

  • @harjeetkaursran8121
    @harjeetkaursran8121 2 ปีที่แล้ว +1

    Heeria toh v sohnea gallan bhain 👌👌👌👌👌👌🙏

  • @mymixedworld4573
    @mymixedworld4573 2 ปีที่แล้ว

    Good conversation........

  • @rajbhatia5035
    @rajbhatia5035 2 ปีที่แล้ว

    Very nice topic as usual. God bless u both. We women in canada change our tires ourself even. Its important to be independant. Kitchen teach you time management. 100percent true. Some comments about kaur. You guys r doing wonderful job without kaur or any name. Queens rock.

  • @kaulakh6033
    @kaulakh6033 2 ปีที่แล้ว +1

    Very right!

  • @SandeepKaur-mi8ol
    @SandeepKaur-mi8ol 2 ปีที่แล้ว +1

    Good topic

  • @BaljinderSingh-os9lr
    @BaljinderSingh-os9lr 2 ปีที่แล้ว +1

    Att krate ajj ta bhen g

  • @gurpreetsallan9669
    @gurpreetsallan9669 2 ปีที่แล้ว

    ਸਤਿ ਸ੍ਰੀ ਆਕਾਲ ਦੋਵੇਂ ਭੈਣਾਂ ਨੂੰ ਜੀ🙏 ਬਹੁਤ ਵਧੀਆ ਗੱਲ ਬਾਤ ਕੀਤੀ ਬੜਾ ਵਧੀਆ ਲੱਗਿਆ ਤੇ ਮੈ ਅਪਣੇ ਬੱਚੇ ਨੂੰ ਵੀ ਇਹ ਵੀਡਿਉ ਬਾਰੇ ਦੱਸਿਆ ਕਿ

  • @soniavirdi4825
    @soniavirdi4825 ปีที่แล้ว

    It’s true … I like listening to ur channel 😊

  • @parminderjitsingh3211
    @parminderjitsingh3211 2 ปีที่แล้ว +1

    V v good

  • @KulwinderKaur-fr2wy
    @KulwinderKaur-fr2wy 2 ปีที่แล้ว

    Very nice information for new generation 🙏

  • @aman8280
    @aman8280 2 ปีที่แล้ว

    ਬਹੁਤ ਵਧੀਆ ਵਿਸ਼ਾ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ । ਮੈਂ ਵਿਦੇਸ਼ ਵਿੱਚ ਹਾਂ ਤੇ ਬਹੁਤ ਨੇੜੇ ਤੋਂ ਇਦਾਂ ਦੇ ਜਵਾਕ (20-25 ਸਾਲ) ਦੇਖੇ ਨੇ । ਜਿੰਨ੍ਹਾ ਕੁ ਮੇਰਾ ਤਜਰਬਾ ਰਿਹਾ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਫਰਿੱਜ ਚ ਕੀ ਰੱਖਣਾ ਤੇ ਬਾਹਰ ਕੀ, ਰਸੋਈ ਜਾਂ ਘਰੇ ਪਹਿਲੀ ਵਾਰ ਸਫਾਈ ਕਰਨ ਵਾਲੇ ਵੀ ਦੇਖੇ ਨੇ ।

  • @shergillpenduvlog4600
    @shergillpenduvlog4600 2 ปีที่แล้ว +1

    Bahut vadia bheno

  • @dilrandhawa9001
    @dilrandhawa9001 2 ปีที่แล้ว +2

    Nice

  • @itsexpertwith_mind7076
    @itsexpertwith_mind7076 2 ปีที่แล้ว

    🙏 dova bhan ji nu.bhut wdia topic c bhan aj wala v pehla di tra.

  • @jashandeepsharma6615
    @jashandeepsharma6615 2 ปีที่แล้ว

    ਭੈਣ ਜੀ ਤੁਸੀਂ ਤਾਂ ਗੱਲਾਂ ਈ ਬਹੁਤ ਸਿਆਣੀਆਂ ਕਰਦੀਆ ਓ, ਮੈਂ ਤਾਂ ਫੈਨ ਹੋ ਗਿਆ ਤੁਹਾਡਾ।

    • @vedicmathstricks7828
      @vedicmathstricks7828 2 ปีที่แล้ว

      ਭੈਣ ਜੀ ਮੇਰੇ ਦੋ ਬੇਟੇ ਨੇਂ ਮੈਂ ਉਨਾਂ ਨੂੰ ਰੋਕੀ ਬਨਾਉਣੀ ਸਖਾ ਦਿੱਤੀ ਹੈ ਤੁਹਾਡੀਆਂ ਗੱਲਾਂ ਸਹੀ ਨੇ ਮੈਂ ਇਹ ਸਮਝਦੀ ਹਾਂ ਸਾਰੇ ਕੰਮ ਕਰ ਲੈਂਦੇ ਨੇਂ ਸਬ ਸਬਜ਼ੀ ਬਨਾਉਣੀ ਰਹਿੰਦੀ ਹੈ ਉਹ ਵੀ ਸਖਾ ਲੈਣੀ ਹੈ

  • @enngrewal9546
    @enngrewal9546 2 ปีที่แล้ว +7

    ਬਹੁਤ ਜ਼ਰੂਰੀ ਵਿਸ਼ਾ ਅੱਜ ਦਾ 👍

  • @SatnamSingh-fr2px
    @SatnamSingh-fr2px 2 ปีที่แล้ว

    Ss akal ji🙏🙏
    Tusi bahut vadia galan kitian ji
    Thanks ji mainu v ehi sab pasand aa 👍👍

  • @HarsimranSingh-pm7zu
    @HarsimranSingh-pm7zu ปีที่แล้ว

    Nice vidio thankey

  • @dalbirkaur3403
    @dalbirkaur3403 2 ปีที่แล้ว

    ਬਹੁਤ ਵਧੀਆ ਵਿਸ਼ਾ

  • @hardialchohan8836
    @hardialchohan8836 2 ปีที่แล้ว +1

    Hanji mam ajkal 80%divorce v tahi hundy aa kuki kuriyan nu roti Pani ni banona aonda hunda

  • @jagdishrandhawa9668
    @jagdishrandhawa9668 2 ปีที่แล้ว

    Very nice msg for new generation.