ਨਾ ਹੁਣ ਬੰਦਾ ਮਖੌਲ ਵੀ ਨਾ ਕਰੇ l Gal Te Gal l EP 147 l Gurdeep K. Grewal l Rupinder K. Sandhu l B Social

แชร์
ฝัง
  • เผยแพร่เมื่อ 13 ต.ค. 2024
  • ਨਾ ਹੁਣ ਬੰਦਾ ਮਖੌਲ ਵੀ ਨਾ ਕਰੇ l Gal Te Gal l EP 147 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Hardeep Singh Dhaliwal
    Digital Producer : Gurdeep Kaur Grewal
    Label : B Social

ความคิดเห็น • 93

  • @Amarjeetkaur-ii5ws
    @Amarjeetkaur-ii5ws ปีที่แล้ว +8

    ਤੁਸੀਂ ਬਦਲਦੇ ਨਹੀਂ ਸਗੋ ਉਮਰ ਤੇ ਤਜ਼ਰਬੇ ਦੇ ਹਿਸਾਬ ਨਾਲ਼ ਆਪਣੇ ਆਪ ਸਮਝ ਵਿੱਚ ਪਕੇਰਾਪਣ ਆ ਜਾਂਦਾ ਹੈ

  • @gurjeetkaur9238
    @gurjeetkaur9238 ปีที่แล้ว +12

    🙏ਦੋਵਾਂ ਭੈਣਾ ਨੂੰ ਵਧੀਆ ਵਿਸ਼ਾਅਸਲ ਵਿੱਚ ਭੈਣੇ ਅਸੀਂ ਕੰਨਾਂ ਦੇ ਕੱਚੇ ਹੋਗੇ ਬੱਚੇ ਦੀ ਰਿਸ਼ਤੇਦਾਰ ਦੀ ਗੁਆਂਢੀ ਦੀ ਗੱਲ ਤੇ ਬਹੁਤ ਛੇਤੀ ਵਿਸ਼ਵਾਸ ਕਰ ਜਾਂਦੇ ਹਾਂ ਸਹਿਣਸ਼ਕਤੀ ਖਤਮ ਹੋ ਰਹੀ ਹੈ ਸ਼ੱਕ ਵਧ ਰਿਹਾ ਵਧਾਈਆਂ ਭੈਣੇ ਫਿਲਮ ਦੀਆਂ 🙏

  • @jaggasingh8914
    @jaggasingh8914 ปีที่แล้ว +7

    ਮੈਂ ਤੇ ਮੇਰੀ ਸਹੇਲੀ ਵੀ ਤੁਹਾਡੇ ਵਾਂਗ ਗੱਲਾਂ ਕਰਦੀਆਂ,ਬਹੁਤ ਮਜਾ ਆਉਂਦਾ।

  • @manjinderkang2227
    @manjinderkang2227 ปีที่แล้ว +20

    ਦੋਹਤਵਾਨਾਂ ਨੂੰ ਅਕਸਰ ਰੋਟੀ ਵਾਲ਼ੀ ਗੱਲ ਨਾਨਕੇ ਪਿੰਡ ਦਾ ਕੋਈ ਵੀ ਰਾਹ ਜਾਂਦਾ ਮਾਮਾ - ਨਾਨਾ ਕਹਿ ਜਾਂਦਾ ਸੀ😀ਮਾਰਚ ਚ ਛੁੱਟੀਆਂ ਕੱਟਣ ਗਏ ਨੂੰ ਤਾਂ ਏਥੋਂ ਤਕ ਕਹਿ ਦਿੱਤਾ ਜਾਂਦਾ ਸੀ ਕਿ ਕਣਕ ਮੁੱਕ ਗਈ ਤਾਹੀਂ ਏਥੇ ਆਏ ਬੈਠੇ ਨੇ😆😆😆

    • @jassingh9293
      @jassingh9293 ปีที่แล้ว +2

      Mere nanke pind even guandi v keh jaande si mukk gayi kanak thodi .. te kade gussa nahi lagda si .

  • @damanjitsohi1853
    @damanjitsohi1853 ปีที่แล้ว +1

    ਬਿਲਕੁਲ ਸੱਚ ਐ ਭੈਣੇ ਫੋਕੀ ਆਕੜ ਹੀ ਰਹਿ ਗਈ ਹੁਣ ਤਾਂ

  • @tpsbenipal3910
    @tpsbenipal3910 ปีที่แล้ว +3

    ਸਹਿਨਸ਼ੀਲਤਾ ਬਾਰੇ ਆਪ ਦਿਆਂ ਗੱਲਾ ਬਹੁਤ ਹੀ vadea ਨੇ,,,,sukrea

  • @satinderkaur7317
    @satinderkaur7317 ปีที่แล้ว +1

    ਹੁਣ ਤਾਂ ਫੋਨ ਤੇ ਟੀਵੀ ਨੇ ਸਾਨੂੰ ਆਪਣੇ ਘਰ ਵਿੱਚ ਇਕਲੇ ਕਰ ਤਾ

  • @SagarKumar-vx2rc
    @SagarKumar-vx2rc ปีที่แล้ว

    ਕੱਲ ਮੈਂ ਫਿਮਲ ਦੇਖੀ ਅੰਨੀ ਦਿਆ ਮਜ਼ਾਕ ਐ ਬਹੁਤ ਸੋਹਣੀ ਫਿਲਮ ਸੀ ਸਾਰਿਆ ਕਲਾਕਾਰਾਂ ਨੇ ਘੈਂਟ ਕੰਮ ਕੀਤਾ ਪਰ spepically ਮੈਂ ਇਹ msg gurdeep mam ਲਈ ਲਿਖ ਰਿਹਾ ਜਿਨ੍ਹਾਂ ਦਾ ਕੰਮ ਸਭ ਤੋਂ ਸੋਹਣਾ ਲੱਗਾ ਸੱਚੀ ਕੋਈ ਸ਼ਬਦ ਨਹੀਂ ਤਾਰੀਫ਼ ਲਈ ਬੱਸ ਆਖ਼ਰ ਚ ਏਹੀ ਕਹਿਣਾ ਚਾਉਣਾ ਰੱਬ ਤੰਦਰੁਸਤੀ ਤੇ ਤਰੱਕੀ ਬਖਸ਼ੇ gurdeep mam ਨੂੰ ♥️♥️♥️🙏

  • @user-og4in5yx2i
    @user-og4in5yx2i ปีที่แล้ว +2

    ਸਿਆਣੇ ਕਹਿੰਦੇ ਜੇਕਰ ਮਜਾਕ ਕਰਨਾ ਹੈ ਤਾਂ ਸਹਿਣਾ ਵੀ ਪਵੇਗਾ।ਅਜਕਲ ਲੋਕਾਂ ਵਿਚ ਸਹਿਣ ਸ਼ਕਤੀ ਨਹੀਂ।

  • @jaspreetkaur9489
    @jaspreetkaur9489 ปีที่แล้ว +4

    ਬਹੁਤ ਵਧੀਆ ਭੈਣੋ ਿਬਲਕੁਲ ਸਹੀ ਆ ਹਾਸੇ ਮਜਾਕ ਿਬਨਾ ਿਜੰਦਗੀ ਸੁੱਕੇ ਰੁੱਖ ਵਾਂਗ ਆ ਇਹ ਹਾਸੇ ਮਖੌਲ ਹੀ ਸਾਡੀ ਿਜੰਦਗੀ ਨੂੰ ਹਰਾ ਭਰਾ ਰੱਖਦੇ ਆ 🥰🥰🌹ਿਜੰਦਗੀ ਨੂੰ ਿਬਨਾ ਿਦਖਾਵੇ ਤੋ ਿਜਊਣਾ ਹੀ ਿਜੰਦਗੀ ਮਾਣਨਾ ਹੈੈ 🥀🥀🥀

  • @manjinderkang2227
    @manjinderkang2227 ปีที่แล้ว +4

    ਸਾਡੇ ਨਿਆਣੇ ਤਾਂ ਰੱਖਦੇ ਆ ਪੁੱਠੇ ਨਾਂ ਅੱਜ ਵੀ,ਫਿਰ ਹੱਸਦੇ ਹੱਸਦੇ ਲੜ ਵੀ ਪੈਂਦੇ ਆ,ਝੱਟ ਪਿੱਛੋਂ ਫਿਰ ਉਹੋ ਜਿਹੇ

  • @navneetkalra3772
    @navneetkalra3772 ปีที่แล้ว +13

    ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਗੁਰਦੀਪ ਕੌਰ ਗਰੇਵਾਲ ਅਤੇ ਰੁਪਿੰਦਰ ਕੌਰ ਸੰਧੂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਵਲੋਂ ਚੁਣਿਆ ਗਿਆ ਅੱਜ ਦਾ ਵਿਸ਼ਾ ਬਹੁਤ ਵਧੀਆ ਹੈ। ਜੇਕਰ ਮੈਂ ਬੀਤੇ ਸਮੇਂ ਦੀ ਗੱਲ ਕਰਾਂ ਤਾਂ ਉਸ ਸਮੇਂ ਪਿੰਡ ਦੇ ਸਿਆਣੇ ਬਜ਼ੁਰਗ ਕਿਸੇ ਵੀ ਬੱਚੇ ਨੂੰ ਝਿੜਕ ਦਿੰਦੇ ਸਨ ਤਾਂ ਉਸ ਦਾ ਕੋਈ ਵੀ ਪਰਿਵਾਰਿਕ ਮੈਂਬਰ ਗੁੱਸਾ ਨਹੀਂ ਕਰਦਾ ਸੀ, ਸਗੋਂ ਉਸਨੂੰ ਹੀ ਉਲਟਾ ਅਜਿਹਾ ਕਿਹਾ ਜਾਂਦਾ ਸੀ ਕਿ ਜ਼ਰੂਰ ਤੂੰ ਹੀ ਕੋਈ ਗਲਤੀ ਕੀਤੀ ਹੋਵੇਗੀ। ਬੀਤੇ ਸਮੇਂ ਵਿੱਚ ਦਰਾਣੀ ਜਠਾਣੀ ਅਤੇ ਨਨਾਣ ਭਰਜਾਈਆਂ ਵੀ ਆਪਸ ਵਿੱਚ ਪਿਆਰ ਨਾਲ ਰਹਿੰਦੇ ਸਨ, ਪਰ ਹੁਣ ਅਜਿਹਾ ਨਹੀਂ ਹੈ। ਇਸ ਖਾਸ ਵਿਸ਼ੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @singh-benipal13
      @singh-benipal13 ปีที่แล้ว

      Pump ⛽ pumps ਪੰਪ ਪੰਪ
      ਬਾਈ ਸਾਰੇ subject te discussion v ਵਧੀਆ ਨੀ ਹੁੰਦੇ
      ਤੁਸੀ ਧਿਆਨ ਨਾਲ ਕੋਈ video ਸੁਣਿਓ
      They just sharing their own life moments
      Jive k
      ਮੈਂ ਭੈਣੇ ਉੱਥੇ ਗਈ ਅਸੀ ਓਹ ਕਰਦੇ c ਤੁਸੀ ਆਹ ਕਰਦੇ ਸੀ
      ਜੋ ਵਿਸ਼ੇ ਦੀ ਗੱਲ ਕਹੀ ਓਹ ਕਿੱਥੇ ਰਿਹਾ ਮੈਨੂੰ ਤੇ ਹਰੇਕ ਵੀਡਿਓ ਚ ਮਿਲਦਾ ਨੀ
      ਅੱਛਾ ਸਾਡੀ ਤੇ ਫਿਲਮ ਲੱਗੀ ਆ ਓਹਨਾ ਦਾ dialogue
      Cinema idiots box promotion
      Wastage of money and time

  • @ravinderkaur2461
    @ravinderkaur2461 ปีที่แล้ว +1

    ਬਹੁਤ ਬਹੁਤ ਵਧਾਈਆ ਗਰਦੀਪ ਭੈਣ ਮੂਵੀ ਦੀਆ

  • @jasvirkaur1326
    @jasvirkaur1326 ปีที่แล้ว +1

    ਸਤਿ ਸ਼੍ਰੀ ਅਕਾਲ ਭੈਣ ਪਿਆਰੀਓ
    ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣਨਾ
    ਤੁਹਾਡੀ ਹਰ ਗੱਲ ਬਾਤ ਕਾਬਲੇਗੌਰ ਹੁੰਦੀ ਏ !!
    ਦੁਆਵਾਂ ਪਿਆਰ ਸਤਿਕਾਰ ❤❤❤

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ramanpreet4119
    @ramanpreet4119 ปีที่แล้ว +3

    Bahut sohni ਗਲਬਾਤ ਭੈਣੇ ❤️

  • @parveenkaurramgahria2450
    @parveenkaurramgahria2450 ปีที่แล้ว

    Main jado movie dekhi. Anni deya mazak e .main socheya .main thonu pehla dekheya kite .par Changi tra yaad jeya na awe .shaid apa mile a kite .b social te mile a muteyare .main keya eh te gurdeep bhen a.jo hasde bhut ne .gurdeep bhen ji keya kmaal di film kiti tusi .kini vadiya acting kiti .bhut hi jada wadiya .jini tareef karo ghat a.tusi jina hasde o .te oh movie kini funny a.tusi te has has vakhiya dukhan la laiya honiya .pta ni kive hasa cantrol kita huna .parmatma tuhanu hmesha eda hi khush rakhe .hor trakiya karo tusi .

  • @gurjeetkaur9238
    @gurjeetkaur9238 ปีที่แล้ว +5

    ਤੁਹਾਨੂੰ ਹੱਸਦਾ ਦੇਖ ਮੈਂ ਵੀ ਹੱਸ ਕੇ ਢਿੱਡ ਦੁਖਣ ਲਾ ਲੈਂਦੀ ਆਂ 😂😂😂😂😂😂😂

  • @tpsbenipal3910
    @tpsbenipal3910 ปีที่แล้ว +2

    ਆਪ ਨੂੰ ਬੇਨਤੀ ਹੈ ਕਿ ਅੱਜ ਦੇ ਲਿਵ ਇਨ ਰੇਲੇਸ਼ਨ ਔਰ nayazaj ਸੰਬੰਦਾ ਬਾਰੇ vedeo ਜਰੂਰ ਬਣਾਓ plz

  • @mrs.tejveersingh8564
    @mrs.tejveersingh8564 ปีที่แล้ว

    Bhene shi gal aa jdo tk koi ek duje da mjak ni jhlda oda tk dilo riste bnne muskil ni na mumkin ho jnde aa

  • @sarbjitkaursandhu5904
    @sarbjitkaursandhu5904 ปีที่แล้ว +1

    ਬਹੁਤ। ਵਧਾਈ। ਭੈਣ। ਨੂੰਮੇਰਾ। ਬੇਟਾ। ਪੰਜ। ਦੋਸਤਾ। ਨਾਲ। ਵੇਖ। ਆਇਆ।

  • @sarbjitkaursandhu5904
    @sarbjitkaursandhu5904 ปีที่แล้ว +2

    ਸਹੀ। ਆ। ਹੁਣ। ਤੇ। ਸਬ। ਸੜੇ। ਪਏ। ਆ

  • @harryromana383
    @harryromana383 ปีที่แล้ว +2

    ਬਹੁਤ ਵਧੀਆ ਵਿਸ਼ਾ ਹੈ ਭੈਣ ਜੀ

  • @sukhwinderpalsingh1050
    @sukhwinderpalsingh1050 ปีที่แล้ว

    ਰੁਪਿੰਦਰ ਕੌਰ ਜੀ ਥੋਡੀ ਕਿਤਾਬ ਚਾਹੀਦੀ ਸੀ ਜੀ

  • @parghatsingh3112
    @parghatsingh3112 7 หลายเดือนก่อน

    ਸਹੀ ਗॅਲ ਅਾ ਹੈ ਨਾ

  • @warisdeepsingh011
    @warisdeepsingh011 ปีที่แล้ว +1

    ਬਹੁਤ ਵਧੀਆ ਵਿਸ਼ਾ ਭੈਣੇ

  • @chitra.3361
    @chitra.3361 ปีที่แล้ว +3

    Kya baat maza aa gya….Thank you both sisters❤️

  • @Alivemovies1
    @Alivemovies1 ปีที่แล้ว +3

    ਬਹੁਤ ਖੂਬ 👍👍

  • @ranikaurjassar
    @ranikaurjassar ปีที่แล้ว +5

    Congratulations gurdeep Di movie laei m srf thoude lei hi movie dekhn jaou ❤❤

  • @MandeepKaur-ou2xl
    @MandeepKaur-ou2xl ปีที่แล้ว +1

    ਕਈ ਵਾਰ ਮਜ਼ਾਕ ਕਰਕੇ ਲੱਗਦਾ ਹੈ ਕਿ ਬਹੁਤ ਵੱਡਾ ਗੁਨਾਹ ਹੋ ਗਿਆ

  • @honeykaur1947
    @honeykaur1947 ปีที่แล้ว +2

    Bilkul sahi gal

  • @amarjitduggal9689
    @amarjitduggal9689 ปีที่แล้ว +3

    ਇਹ ਸੀਰੀ ਕੀ ਹੁੰਦਾ ? ਜ਼ਰੂਰ ਸਮਝਾਵੋ ।thank you .

    • @manjitkaur2362
      @manjitkaur2362 ปีที่แล้ว +1

      ਸੀਰੀ ਖੇਤ ਅਤੇ ਘਰ ਦੇ ਪਸ਼ੂ ਸੰਭਾਲਣ ਵਾਸਤੇ ਰੱਖੇ ਹੁੰਦੇ ਨੇ

    • @DSKamboj-
      @DSKamboj- ปีที่แล้ว +1

      Servent matlab Noukar

  • @priyadhillon1765
    @priyadhillon1765 ปีที่แล้ว

    Bhut happiness hoi mam ne movie ch km kita...but rupinder mam v movie ch km krn mnu bhut happiness hovegi..rabb tu ardas kragi...done hor v trki mile..waheguru ji

  • @chamkaurgill7671
    @chamkaurgill7671 ปีที่แล้ว

    Sas akal Ji 🙏 gurdeep bhanji m film dekhi tuhada roll bahout jada sohna I m Toronto Back from rajasthan 🙏🙏🙏🙏🙏🙏

  • @BalkaarSandhu-w7q
    @BalkaarSandhu-w7q 6 หลายเดือนก่อน

    Thuadi vedio,s. Bhut vadia hundi aa kudyia lyi vichar dso k souhre ghr kive rehna peke ghrr di sifft ni kri jayidi souhre ghrrr v bhut kuj vadia hunda te maa mgrr lg k ghrr na khrab kre te maa nu v slab dyo k apni dhee nal galbat kre but glt matt na dve k dhee v maa mgrr lg k ik gl de 10jwab deve

  • @prabhjotsharma5658
    @prabhjotsharma5658 ปีที่แล้ว

    Absolutely right

  • @lakhbirsingh3258
    @lakhbirsingh3258 ปีที่แล้ว

    Bahut bahut vadia👍👍

  • @rajveerrai6419
    @rajveerrai6419 ปีที่แล้ว

    Sahi gl a

  • @ikreetkaur9696
    @ikreetkaur9696 ปีที่แล้ว

    Asi dekh aae thvda rool good c sister da❤

  • @maanraman7441
    @maanraman7441 ปีที่แล้ว +1

    Right mam ♥️♥️

  • @harsimranjitsingh5458
    @harsimranjitsingh5458 ปีที่แล้ว

    👌🏻👌🏻

  • @jaswinderkaur8024
    @jaswinderkaur8024 ปีที่แล้ว

    Hello mam satshree Akal film bahut sohne ha ma apne bachia nu paija

  • @atinderpalsingh5824
    @atinderpalsingh5824 ปีที่แล้ว

    Gurdeep g tusi bhut shoni acting kiti movie vich I really appreciate you hor movies vich v try kro sach dasaa tusi bhut shone lagg rhe c sweet innocent jhe cute please keep it up love from California

  • @rajveerkaur6954
    @rajveerkaur6954 ปีที่แล้ว

    ❤❤❤❤❤❤

  • @JaspalSingh-on7wz
    @JaspalSingh-on7wz ปีที่แล้ว

    Very nice,

  • @dhaliwalfamily9843
    @dhaliwalfamily9843 ปีที่แล้ว

    Bhut vdiea g

  • @KC-in4ey
    @KC-in4ey ปีที่แล้ว

    film bht vdia,finally ohi slap stick comedy nu shad ke, hatkey concept nal movie bnai, sari cast da bht vdia role c,te baki bhai bibi grewal g, u did a good job,specially scene where u have to show ur emotions,bhai bhen ali sohni chemistry c movie ch.

  • @manvinderpalsingh9323
    @manvinderpalsingh9323 ปีที่แล้ว

    Behan ji ik request hai Mountaineer girl Baljeet kaur Himachal pardesh valli naal ik podcast karo ji. Dhanvaddi hovaga g 🙏

  • @Jaswinder_kaur1984
    @Jaswinder_kaur1984 ปีที่แล้ว +1

    Sat Sri Akal bheno

  • @ranikaurjassar
    @ranikaurjassar ปีที่แล้ว

    Rupinder Di jdo tuc hsde o nd jdo dastak program ch interview krde o. Mnu Bhut vdia lgda thonu sunk meri life de Bhut sare loka ch agr m dekha ta mnu tuc Bhut genuine lgde o m hmesha kosish krdi aa k thoudi likhi hr kahani hr interview sun ska gbu ❤❤

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ

  • @priyadhillon1765
    @priyadhillon1765 ปีที่แล้ว

    Pls tusi rishteya te vedio jarur bnau ...pls

  • @ManpreetKaur-yi8nn
    @ManpreetKaur-yi8nn ปีที่แล้ว

    We have seen your movie, we enjoyed a lot . Today' topic was 👍

  • @majorsinghsandhu4464
    @majorsinghsandhu4464 ปีที่แล้ว

    Bhut vadia

  • @zf3970
    @zf3970 ปีที่แล้ว

    Rupindr Kur sarsricall how are you my dear and real daughter I am very proud of you may you live long Arif Hussain from Pakistan Faisalabad

  • @priyadhillon1765
    @priyadhillon1765 ปีที่แล้ว

    Mam di dressing black bhut pyari lg rahi a

  • @harryrandhawa756
    @harryrandhawa756 ปีที่แล้ว +1

    Di ajj noohan nu osde pekke parivar di ghat jameen ta baot passe Wale na hon de tanne baot dinde a plzz oste kede discussion karo

  • @Harleen...
    @Harleen... ปีที่แล้ว

    👏👏👏👏👏

  • @noorchopra682
    @noorchopra682 ปีที่แล้ว

    Jida da aladawala hove oda hona penda...oh log khushmizaj hon ni dinnde.. e nazar vala trend te bohat dukhi krda..

  • @parrysandhu1318
    @parrysandhu1318 ปีที่แล้ว

    Self respect, ghre koi gal na sunni bache nu pyaar nal rakhna
    Privacy eh sab west de km ne apa ohna dia changia cheeja chad k buria apna rahe aa

  • @davindersingh-hj7jx
    @davindersingh-hj7jx ปีที่แล้ว +1

    Good g❤ ❤❤❤❤

  • @kamaljitkaur1402
    @kamaljitkaur1402 ปีที่แล้ว +1

    Very nice ❤❤❤

  • @jasbirkaur8836
    @jasbirkaur8836 ปีที่แล้ว +1

    Siri mean servant

  • @kd4366
    @kd4366 ปีที่แล้ว

    Bot vdia topic. I think tusi khul k v ode nal has skde o jide nal tuhadi bot dunghi sanjh hai. Nai ta ajkl har koi majak ya makhol de nam te tuhanu hurt krde ne. Bahut ght log ne jo tuhanu bina judge kite majak krde ne.

  • @ramandeepsingh4310
    @ramandeepsingh4310 ปีที่แล้ว

    Good

  • @gaganwadhwa9535
    @gaganwadhwa9535 ปีที่แล้ว +2

    Very nice 👌👌

  • @GurpreetSingh-mo8kk
    @GurpreetSingh-mo8kk ปีที่แล้ว

    Very nice video

  • @knowledgeispower8943
    @knowledgeispower8943 ปีที่แล้ว

    Ik hor issue hai rich relative poor realtive nal mazak kar denda hai.... par j poor relative rich relative nal mazak kar lave ta us nu bura lagda hai

  • @majorelectronicswaddikhurd2732
    @majorelectronicswaddikhurd2732 7 หลายเดือนก่อน

    Same main v apne hubby nu tu keh k hi bloni aaa ,,sade ch pyaar v bohat aaa, infact asi ikk duje de haase mjaak ch maarde v aaa ..jindgi bdi sohni lgdi aaaa..but loka nu ni vadia lagda k main ohna nu tu keh k bloni aa ja fr mzaak ch maardi v aaa 😂 lok kehnge k banda haase ch maaar sakda but lady nahi ...saanu bda ajeeb lgda k lok sadi kinni tention lainde ne 😮...saanu dova nu hi saada nature bohat vadia lagda , jida asi ikk duje treat krde aaaaa par lok ni khush 😂

  • @brendanmccullum3260
    @brendanmccullum3260 ปีที่แล้ว +3

    🙏❤️🙏

  • @gurdeepsingh2837
    @gurdeepsingh2837 ปีที่แล้ว

    Koyi punjab di punjab de haalatan di gall v kar leya karo biba ji. Awai hi polliyan polliyan gallan kari jande hasse makhaul bare as if everything is alright around!

  • @gurinderkaur9184
    @gurinderkaur9184 ปีที่แล้ว

    Very nice g

  • @preetyjabble5503
    @preetyjabble5503 ปีที่แล้ว

    Menu v feel ho rea a aaj kall..
    Cozz menu lgda c k miya-bibi ch majak hona zaruri a..butt majaak da gussa kr lita janda a .te hunn menu odda v normal gall krn lgge v Mann ch 100 wari sochna penda,k nahi ta banda mera gussa kr ju 😢😢😢
    Te hunn nature mera bda ajeeb ho gea..

  • @shividhillon430
    @shividhillon430 ปีที่แล้ว +1

    It’s because people nowadays are passive aggressive and they hide behind jokes to take their frustration out on you. My brother can joke with me all the time but it doesn’t matter because I know where I stand in his life. But I know people who laugh at you trying to make you look bad. Also when parents say how their kids gets mad for no reason, the children sometimes pay the price when they have a reason to be upset but people just tell them that they are overreacting. I think you hit the nail on the head when you said it depends on how strong your bond is with that person.

  • @karamjitkaur384
    @karamjitkaur384 ปีที่แล้ว

    🙏🙏👌👌👌👌

  • @namanchahal0702
    @namanchahal0702 ปีที่แล้ว

    Please ek topic nooh and Jawai ch farak te vi laike avo… jawai ghar da raja te nooh ghar di member vi ni inj kyu socheya jaanda… nooh nu pushde ni and bacheya naal pyar karde kio ki saade munde se jawaak a… khud di kuri Ch galati vi hovey fir vi jawai de thale lagan tak teyaar a par jo nooh jisne ghar di izzat bnaa ke rakhi a osnu tusi koi respect ni dinde🙏🏽🙏🏽🙏🏽🙏🏽 plz jaroor discuss kareyo iss barey

  • @user-og4in5yx2i
    @user-og4in5yx2i ปีที่แล้ว

    ਟਿੱਚਰ ਤਾਂ ਪਾਕਿਸਤਾਨ ਆਲੇ ਫ਼ੈਸਲਾਬਾਦੀ ਕਰਦੇ

  • @Hastinderbhaker
    @Hastinderbhaker ปีที่แล้ว

    Mzaak krn ch glt ni,mzaak udauna,leg pulling,bully krna bhut ghtiya gl aa..

  • @ranbirkaur4618
    @ranbirkaur4618 ปีที่แล้ว

    🙏🙏

  • @ManpreetKaur-wt7tz
    @ManpreetKaur-wt7tz ปีที่แล้ว

    40-60 age vale bahut suffer kr rahe ne

  • @balk5298
    @balk5298 ปีที่แล้ว

    Bhenji sare eko jehe hon ta loki fir kami ni :( dunia rang birangi hai ethe ghar ch v sare jee eko jehe ni..halka jiha mzaaj ta definitely seh lena chaida kr v lena chaida..but mai eda de ladies dekhia k oh char panj hor nu rla ke apne naal koi sidhi sadi guandan nu eda de tahne mene krdia jes vich jindgi ch bebass hove.. chuglia krke tang krdia boht..❤️‍🩹 sahmne hii taunts krdia fir kehna asi tenu thoro kiha..pr gal sari d sari oste dhukdi hundi aa pr chup kr janda banda

  • @jaggasingh8914
    @jaggasingh8914 ปีที่แล้ว +2

    ਬਾਕਮਾਲ

  • @Jaswinder_kaur1984
    @Jaswinder_kaur1984 ปีที่แล้ว

    Sachi bhene Lok ik mint ch Sadi agli pichli kiti bhul jade aa

  • @davinderkaur4171
    @davinderkaur4171 ปีที่แล้ว

    Me.ta.mari.beti.dakh.ai.bhuth.w

  • @singhrasal8483
    @singhrasal8483 ปีที่แล้ว

    Video enjoy gndu t

  • @rajpreetkaur2263
    @rajpreetkaur2263 ปีที่แล้ว

    Bilkul sahi

  • @satvinderdhillon7977
    @satvinderdhillon7977 ปีที่แล้ว

    Very nice

  • @ikreetkaur9696
    @ikreetkaur9696 ปีที่แล้ว

    Very good