ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਥੇਦਾਰ ਵੱਜੋਂ ਛੁਟੀ ਤੈਅ? | Charcha | 19-Dec-2024

แชร์
ฝัง
  • เผยแพร่เมื่อ 29 ธ.ค. 2024

ความคิดเห็น • 21

  • @CharanjitShergill-p6o
    @CharanjitShergill-p6o 9 วันที่ผ่านมา +5

    ਵਾਲੀਆਂ ਜੀ ਅੱਜ ਸਮਾਂ ਆ ਗਿਆ ਹੈ ਕਿ ਸਾਰਾ ਪੱਤਰਕਾਰ ਭਾਈਚਾਰਾ ਪੰਥ ਤੇ ਪੰਥਕ ਦਰਦੀ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਬਾਦਲ ਜੁੰਡਲ਼ੀ ਸਮੇਤ ਧਾਮੀ ਦਾ ਪੂਰੇ ਪੰਜਾਬ ਹੀ ਨਹੀਂ ਪੂਰੇ ਸੰਸਾਰ ਵਿੱਚ ਵਿਰੋਧ ਕਰਨ ਤੇ ਆਪਣੇ ਇਸ਼ਟ ਦੀ ਮਰਿਆਦਾ ਦੀ ਰਾਖੀ ਕਰੇ

  • @CharanjitShergill-p6o
    @CharanjitShergill-p6o 9 วันที่ผ่านมา +1

    ਸਾਰੇ ਵਿਦਵਾਨਾਂ ਦਾ ਬਹੁਤ ਸਤਿਕਾਰ ਜੀ

  • @dalipsingh1507
    @dalipsingh1507 9 วันที่ผ่านมา

    Sat shri akal all of you

  • @gurmeetsinghbrar2669
    @gurmeetsinghbrar2669 9 วันที่ผ่านมา

    ਨਵਾਂ ਚਮਚਾ ਸਿੰਘ ਪੁਰਖਾਲਵੀ ਕਿੱਥੋਂ ਫ਼ੜ ਲਿਆਇਆ ਵਾਲੀਆ ਸਾਹਿਬ।

  • @Ranjitsingh-bm9fw
    @Ranjitsingh-bm9fw 9 วันที่ผ่านมา

    Sach hye taan dharm hye

  • @jagbinder111
    @jagbinder111 9 วันที่ผ่านมา

    ਸ਼ਮਸ਼ੇਰ ਸਿੰਘ ਦੀ ਧੌਣ ਵਿੱਚ ਅਜੇ ਵੀ ਕਿੱਲਾ ਅੜਿਆ ਪਿਆ ਹੈ।

  • @sewasinghsidhu8687
    @sewasinghsidhu8687 9 วันที่ผ่านมา +2

    ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਜਥੇਦਾਰ ਤਾਂ ਹੈ ਹੀ ਰ ਸ ਸ ਅਤੇ ਭਾਜਪਾ ਦੇ ਨੌਕਰ ਹਨ।

  • @narinderpalsingh5349
    @narinderpalsingh5349 9 วันที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਹਾਨ ਸ਼ਖਸੀਅਤ ਹਨ,ਸਮੁੱਚੀ ਕੌਮ ਉਹਨਾਂ ਨਾਲ ਹੈ,ਬਾਦਲ ਦਲ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ

  • @CharanjitShergill-p6o
    @CharanjitShergill-p6o 9 วันที่ผ่านมา +1

    ਵਾਲੀਆਂ ਜੀ ਮੇਰਾ ਵਿਚਾਰ ਹੈ ਕੇ ਪੰਜੇ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦੇ ਤੇ ਕੌਮ ਦੀ ਸੁਪਰੀਮ ਅਥਾਰਟੀ ਤੇ ਕੌਮ ਦਾ ਮੱਕਾ ਹੈ ਕਿਸੇ ਬੰਦੇ ਨੂੰ ਜਥੇਦਾਰ ਸਾਹਿਬਾਨਾਂ ਦੇ ਕਿਰਦਾਰ ਤੇ ਉਂਗਲੀ ਨਹੀਂ ਚੱਕਣੀ ਚਾਹੀਦੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਹੱਕ ਨਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੋ ਮਸਲੇ ਇਨਕੁਆਰੀ ਕਰਨ ਦਾ ਜੇ ਹੱਕ ਹੈ ਤਾਂ ਅਕਾਲ ਤਖ਼ਤ ਸਾਹਿਬ ਦੀ ਮਾਣਯੋਗ ਅਦਾਲਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਹੈ ਉਹਨਾਂ ਨੂੰ ਲਿਖਤੀ ਸ਼ਿਕਾਇਤ ਤੇ ਹੀ ਹੋ ਸਕਦੀ ਹੈ ਜੀ

  • @parambirsinghduggal1373
    @parambirsinghduggal1373 9 วันที่ผ่านมา +1

    ਸ਼ਮਸ਼ੇਰ ਸਿੰਘ ਨੇ ਤਾਂ ਚਾਪਲੂਸੀ ਦੀ ਹੱਦ ਕਰ ਦਿੱਤੀ ਹੈ।

  • @manoopkirti8346
    @manoopkirti8346 9 วันที่ผ่านมา

    Kehar singh nu dasoo Akali dal votta layi nahi baniya nahi paindiya votta na pain jis ne congress nu pauni aa pa dewo

  • @bhindermangat2777
    @bhindermangat2777 9 วันที่ผ่านมา

    Badals akali dal done in Punjab they are doing one blunder after another

  • @manoopkirti8346
    @manoopkirti8346 9 วันที่ผ่านมา

    Harpreet nu panth wicho kharaj karo. harpreet nu sukhbir da ja akali dal da pehla ni patta ni c. eh sajish aa Akali dal nu khatam karan di sajish aa

  • @KrishSharma-rf6qp
    @KrishSharma-rf6qp 9 วันที่ผ่านมา

    Ghhan.kahda.hoiaa.ji.
    Guru.ghhra.ch.chrava. ved.giaa.
    Amahet.hlkgay.ji.

  • @balwindersinghbalwindersin3666
    @balwindersinghbalwindersin3666 9 วันที่ผ่านมา

    Akali fulla singh ne maharaja Ranjeet singh nu kore nahi c mare

  • @balwindersinghbalwindersin3666
    @balwindersinghbalwindersin3666 9 วันที่ผ่านมา

    Akali dal da bera garak ho gia

  • @Harmann_25
    @Harmann_25 9 วันที่ผ่านมา

    Badla da camcha hae is karle jhoth bolda