MP Amritpal ਦੀ ਨਵੀਂ ਪਾਰਟੀ ਦਾ ਹੋਇਆ ਐਲਾਨ, ਦੇਖੋ, ਕੀ ਰੱਖਿਆ ਗਿਆ ਪਾਰਟੀ ਦਾ ਨਾਮ | Amritpal Vs Sukhbir Badal

แชร์
ฝัง
  • เผยแพร่เมื่อ 27 ม.ค. 2025

ความคิดเห็น • 18

  • @sukhdevsinghwaheguruji6883
    @sukhdevsinghwaheguruji6883 13 วันที่ผ่านมา +1

    Ii waheguru ji waheguru ji 🙏🌹🙏🌹

  • @Dalvir-g4o
    @Dalvir-g4o 13 วันที่ผ่านมา +5

    ਸਾਡੇ ਪੰਜਾਬ ਲਈ ਇੱਕੋ ਇੱਕ ਪਾਰਟੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਪੰਜਾਬੀਆਂ ਨੂੰ ਹੁਣ ਇੱਕ ਹੋਣ ਦੀ ਲੋੜ ਐ ਜੇਕਰ ਤੁਸੀਂ ਪੰਜਾਬੀਓ ਅੱਜ ਇਕੱਠੇ ਨਾਂ ਹੋਏ ਫੇਰ ਤੁਸੀਂ ਦਿੱਲੀ ਦੀਆ ਜੁੱਤੀਆਂ ਸਦਾ ਲਈ ਖਾਂਦੇ ਚਿੱਟੇ ਨਾਲ ਨੋਜਵਾਨੀ ਪੰਜਾਬ ਦੀ ਖ਼ਤਮ ਕਰਨੀ ਜੇਕਰ ਧੀਆਂ ਪੁੱਤਾਂ ਨੂੰ ਬਚਾਉਂਦਾ ਚਾਹੁੰਦੇ ਅੱਜ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆ ਨੂੰ ਇੱਕ ਛੱਤ ਥੱਲੇ ਇਕੱਠੇ ਹੋਣਾ ਪੈਣਾ ਖਾਲਸਾ ਰਾਜ ਦੀ ਲੀਹ ਉੱਤੇ ਚੱਲਣਾ ਪੈਣਾ

  • @GurmailSingh-f9t
    @GurmailSingh-f9t 12 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਅਸੀਂ ਵੀਰ ਜੀ ਆਪਣੀ ਪਾਰਟੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਗੱਲ ਬਾਤ ਕਰਾਂਗੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @HANDAArvind-q8i
    @HANDAArvind-q8i 12 วันที่ผ่านมา

    Waheguru ji❤❤

  • @Pritpalsingh-z7f
    @Pritpalsingh-z7f 12 วันที่ผ่านมา

    Waheguru ji sukarna ji

  • @Dalvir-g4o
    @Dalvir-g4o 13 วันที่ผ่านมา +3

    ਅਸੀਂ ਪੰਜਾਬੀਆਂ ਨੇ ਐਡਾ ਵੱਡਾ ਕਦਮ ਚੁੱਕਿਆ ਸਾਡੇ ਰਾਜ ਪਾਠ ਵਿੱਚ ਸਾਡੀ ਆਪਣੀ ਮੀਡੀਆ ਆਪਣੇ ਚੈਨਲ ਆਪਣਾਂ ਅਖ਼ਬਾਰ ਸਾਡੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਐ ਚਿੱਟਾ ਤੇ ਗਾਂਜਾ ਜੜ ਤੋਂ ਖ਼ਤਮ ਹੋਣਾ ਚਾਹੀਦਾ ਪੰਜਾਬ ਪੋਸਤ ਭੁੱਕੀ ਲਾਗੂ ਹੋਣੀ ਚਾਹੀਦੀ ਹਰ ਇਕ ਵਿਅਕਤੀ ਦਾ ਪੋਸਤ ਭੁੱਕੀ ਦਾ ਕਾਰਡ ਬਣਨੇ ਚਾਹੀਦੇ ਸ੍ਰੀ ਅਨੰਦ ਪੁਰ ਸਾਹਿਬ ਦੀ ਰੈਲੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾਂਵਾਲਿਆਂ ਨੇ ਇਹ ਮੁੱਦਾ ਲਿੱਖਿਆ ਹੋਇਆ ਇਹ ਮੁੱਦੇ ਸਾਰੇ ਲਾਗੂ ਸੀ ਮਹਾਰਾਜਾ ਰਣਜੀਤ ਸਿੰਘ ਖਾਲਸਾ ਨੇ ਪੰਜਾਬੀਆਂ ਨੂੰ ਹੋਰ ਨਸ਼ਿਆਂ ਦੂਰ ਰੱਖਣ ਲਈ ਅਫ਼ੀਮ ਭੁੱਕੀ ਦੇ ਸਰਕਾਰੀ ਠੇਕੇ ਖੋਲ੍ਹੇ ਹੋਏ ਸੀ

  • @jon-eq5br
    @jon-eq5br 11 วันที่ผ่านมา

    ਅਕਾਲੀ ਦਲ ਵਾਰਸ਼ ਪੰਜਾਬ ਦੇ ਜ਼ਿੰਦਾਬਾਦ

  • @tejindersingh9619
    @tejindersingh9619 12 วันที่ผ่านมา

    ਅਕਾਲੀ ਦਲ ਲਗਾਉਣ ਨਾਲ ਵੋਟਾਂ ਦਾ ਨੁਕਸਾਨ ਹੋਵੇਗਾ ਭੁਲੇਖੇ ਨਾਲ ਦੂਜੀਆਂ ਪਾਰਟੀਆਂ ਨੂੰ ਜਾਣਗੀਆਂ ਵੋਟਾਂ(ਵਾਰਿਸ ਪੰਜਾਬ ਦੇ ਹੋਣਾਂ ਚਾਹੀਦਾ ਸੀ ਨਾਂ)

  • @DiljeetGill-ye3us
    @DiljeetGill-ye3us 13 วันที่ผ่านมา +1

    Good party

  • @Iqbalsingh-qp5kg
    @Iqbalsingh-qp5kg 11 วันที่ผ่านมา

    🙏🏻 chardikala ji

  • @BalvirSingh-k8p
    @BalvirSingh-k8p 12 วันที่ผ่านมา

    Amritpal singh
    jinda bad

  • @RajwindersinghMann
    @RajwindersinghMann 12 วันที่ผ่านมา

    ਨਵੀ ਖੇਤਰੀ ਪਾਰਟੀਆ ਅਕਾਲੀ ਦਲ ਨਾਂ ਹੀ ਕਿਓ ਰੱਖਦੇ ਹਨ । ਇਹ ਨਾਮ ਹੁਣ ਬਹੁਤ ਘੱਸ ਚੁੱਕਿਆ ਆ । ਖਾਲਸਾ ਸਰਕਾਰ ਨਾਮ ਕਿਓ ਨ੍ਹੀ ਰੱਖਦੇ । ਇਹ ਮਸਲੇ ਤਾਂ ਹਰ ਪਾਰਟੀ ਹੀ ਚੱਕਦੀ ਆ । ਪਰ ਕੀ ਮੌਜੂਦਾ ਸਿਸਟਮ ਵਿੱਚ ਹੀ ਆ ਕੇ ਕੁਝ ਕੀਤਾ ਜਾ ਸਕਦਾ ਆ । ਇਹਨਾਂ ਮਸਲਿਆਂ ਨੂੰ ਹੀ ਚੱਕ ਕੇ ਆਮ ਆਦਮੀਆਂ ਨੇ ਵੀ ਸੁਹਿਰਦਤਾ ਦਿਖਾਈ ਸੀ ਪਰ ਕੁਝ ਨ੍ਹੀ ਹੋ ਸਕਦਾ । ਤੂਸੀ ਬਾਰਡਰ ਨਹੀ ਬੰਦ ਕਰ ਸਕਦੇ ਸਮੱਗਲਿੰਗ ਰੋਕਣ ਲਈ , ਹਰਿਆਣਾ ਵਾਲੇ ਤਾਂ ਕਿਸਾਨਾਂ ਲਈ ਵੀ ਬਾਰਡਰ ਬੰਦ ਕਰ ਦਿੰਦੇ ਹਨ ।

  • @gurwindersinghsingh2783
    @gurwindersinghsingh2783 13 วันที่ผ่านมา

    🚩🚩🚩🚩🚩

  • @graniteworld9116
    @graniteworld9116 13 วันที่ผ่านมา

    Panth layi changey kam karo chahey kisi party which v hovo

  • @jasvinderkaur5946
    @jasvinderkaur5946 13 วันที่ผ่านมา

    Jado kursi mil jado fir panth ta Punjab nu sara bhool jada n dar umer congress dia juttia chatda raha Tarsem singh Amritpal da bap hun panth ta Punjab da cheta aie ghia fund ta kursi chaidi ina n kug nahi karna emotional black mailer tabber

    • @jagjitsinghsidhu7951
      @jagjitsinghsidhu7951 13 วันที่ผ่านมา +1

      ਕੰਮ ਕਰ ਲੈਣ ਦਿਓ ਫੇਰ ਨੁਕਤਾਚੀਨੀ ਕਰ ਲਿਓ

    • @ਮਿਸਟਰਸਿੰਘ-ਟ3ਪ
      @ਮਿਸਟਰਸਿੰਘ-ਟ3ਪ 13 วันที่ผ่านมา

      ​@@jagjitsinghsidhu7951 ਪੰਜਾਬੀਓ experiment ਹੀ ਕਰੀ ਜਾਇਉ ,

    • @Dalvir-g4o
      @Dalvir-g4o 13 วันที่ผ่านมา +1

      ਜਸਵਿੰਦਰ ਹੁਣ ਉਹ ਗੱਲ ਨਹੀਂ ਭੁੱਲ ਜਾਓ ਇਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਹੀ ਮਹਾਰਾਜਾ ਰਣਜੀਤ ਸਿੰਘ ਖਾਲਸਾ ਵਾਲ਼ਾ ਰਾਜ਼ ਪਾਠ ਚਾਹੁੰਦੇ ਸੀ ਹੁਣ ਬਾਦਲਾਂ ਦਾ ਤੇ ਕਾਂਗਰਸ ਆਮ ਆਦਮੀ ਪਾਰਟੀ ਇਹਨਾ ਵਾਲੇ ਕੰਮ ਹੁਣ ਨਹੀਂ ਚੱਲਣੇ ਝੂਠ ਬੋਲ ਕੇ ਵੋਟਾਂ ਮੰਗਣ ਦਾ ਕੰਮ ਕਰਦੇ ਸੀ