ਕਿਸਾਨ ਦੀ ਕਾਢ ਤੇ ਯੂਨੀਵਰਸਿਟੀ ਨੇ ਲਾਇਆ ਆਪਣਾ ਠੱਪਾ? ਸਬੂਤਾਂ ਨਾਲ ਸਾਹਮਣੇ ਆ ਗਿਆ Gurpreet Dabrikhana

แชร์
ฝัง
  • เผยแพร่เมื่อ 16 ก.ย. 2024
  • #RMBTelevision #GurpreetDabrikhana #PunjabAgriculturalUniversity
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Gurpreet Singh
    Dop- Amritpal Singh
    Editor- Kamalpreet Singh, Hardishan Singh
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 16

  • @AvtarSingh-pw7fv
    @AvtarSingh-pw7fv ปีที่แล้ว +8

    ਖੇਤੀ ਵਰਸਿਟੀ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇਕ ਸਧਾਰਣ ਕਿਸਾਨ ਸਰਦਾਰ ਗਿਆਨ ਸਿੰਘ ਜੀ ਦੀ ਕੀਤੀ ਖੋਜ ਨੂੰ ਆਪਣੀ ਖੋਜ ਦੱਸ ਕੇ ਬਖਾਨ ਕਰ ਰਹੀ ਹੈ

  • @sweetmemoriesoflife8976
    @sweetmemoriesoflife8976 ปีที่แล้ว +3

    ਤੁਹਾਡੀ ਗੱਲ ਠੀਕ ਹੈ। ਵੀਰ ਗੁਰਪ੍ਰੀਤ ਜੀ

  • @NirmalSingh-hb2zm
    @NirmalSingh-hb2zm 29 วันที่ผ่านมา

    ਕੇਰਿਡਟ ਕਿਸਾਨ ਨੂੰ ਮਿਲਣਾ ਚਾਹੀਦਾ ਹੈ।

  • @REETMINDERSINGH
    @REETMINDERSINGH 8 หลายเดือนก่อน

    ਧੰਨਵਾਦ ਜੀ। ❤

  • @ParamjitSingh-ts1kx
    @ParamjitSingh-ts1kx ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ।

  • @j1982lakh
    @j1982lakh ปีที่แล้ว +1

    ਵੀਰ ਬਹੁਤ ਵਧੀਆ ਕੰਮ ਕਰ ਰਿਹਾ

  • @surjitsidhu8095
    @surjitsidhu8095 ปีที่แล้ว +2

    ਸਰਦਾਰ ਗਿਆਨ ਸਿੰਘ ਜੀ ਦੀ ਕਾਢ ਐ ਜੀ
    ਮੈਂ ਇਸ ਵਾਰ ਪੰਜ ਕਿੱਲੇ ਬੀਜੇ ਹਨ
    ਬਹੁਤ ਵਧੀਆ ਕਣਕ ਐ
    ਮੰਗਲਵਾਰ ਨੂੰ ਵੱਢਾਗੇ
    ਸਰਕਾਰੀ ਕੁੱਤਿਆਂ ਨੇ ਕਣਕ ਦੀਆਂ ਚਾਰ ਸਟੇਜਾਂ ਦੀਆਂ ਵੀਡੀਓ ਵੀ ਬਣਾਈਆਂ ਪਰ ਕਿਤੇ ਵੀ ਸ਼ੇਅਰ ਨਹੀਂ ਕੀਤੀਆਂ

  • @GagandeepSingh-rl1kz
    @GagandeepSingh-rl1kz 6 หลายเดือนก่อน

    🙏🏻🙏🏻🙏🏻🙏🏻🙏🏻

  • @bhajansingh7784
    @bhajansingh7784 ปีที่แล้ว +2

    ਗੁਰਪਰੀਤ ਸਿੰਘ ਜੀ ਮੈਂ ਤੂਹਾਡੀ ੨੦੨੦ਵਿਚ ਵਿਡਿਓ ਵੇਖੀ ਤੇ ਤੁਹਾਡੇ ਨਾਲ ਗੱਲ ਵੀ ਕੀਤੀ ਮੇਰੇ ਕੋਲ ਰਿਕਾਰਡਿੰਗ ਹੋ ਸਕਦੀ ਹੈ ਮੈਂ ੧੦-੧੨ਮਰਲੇ ਬੀਜੀ ਸੀ ਤੇ ਸਿਟਾ ਤੇ ਦਾਣਾ ਮੋਟਾ ਸੀ

  • @SangramBhardwajSirOfficial
    @SangramBhardwajSirOfficial ปีที่แล้ว +1

  • @sukhpreetsingh-ix3jj
    @sukhpreetsingh-ix3jj ปีที่แล้ว +1

    Kayi lok kehnde ki eh japan di vidhi ae par sanu japan das k gea c ki eda biju kanak sanu bapu gyan singh ne dsea c.

  • @Bookyourshoww
    @Bookyourshoww ปีที่แล้ว +1

    hngii vir ji tuhadi pehli video v vekhi a asi multching alli

  • @sarbjeetsingh4415
    @sarbjeetsingh4415 ปีที่แล้ว +1

    Very nice Gurpreet ji, keep it up 👍

  • @SangramBhardwajSirOfficial
    @SangramBhardwajSirOfficial ปีที่แล้ว

    I think ज्ञान सिंह जी से भी बहुत-बहुत पहले ही #जापान में इस प्रकार की कृषि होती रही है।

  • @jaswindersinghgrewal6459
    @jaswindersinghgrewal6459 ปีที่แล้ว

    Gurpreet dabrikhana de Khan te me 3 acer biji se jado bi ne khaya se 4 kanal mere Khan te bejo j ghat nikli paise main deu.

  • @satwantsingh2678
    @satwantsingh2678 ปีที่แล้ว +1

    ਬਾਈ ਇਹ ਜਾਪਾਨ ਦੀ ਵਿਧੀ ਹੈ