ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੁਆਰਾ ਦੂਰ ਕੀਤੇ ਕਰਮ ਕਾਂਡ ॥ Dr Sukhpreet Singh Udhoke

แชร์
ฝัง
  • เผยแพร่เมื่อ 19 ม.ค. 2025

ความคิดเห็น • 27

  • @AvtarSingh-rg9hy
    @AvtarSingh-rg9hy 9 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ 🌹❤️🙏🌹👌🌹.

  • @AvtarSingh-bl5fs
    @AvtarSingh-bl5fs ปีที่แล้ว +3

    🙏🙏🙏🙏🙏🙏🙏 ਵਾਹਿਗੁਰੂ ਜੀ

  • @GurumeetSingh-yj1lp
    @GurumeetSingh-yj1lp 2 หลายเดือนก่อน

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਵਿਚਾਰ ਗੁਰਮਤਿ ਦੇ ਅਨਕੂਲ ਜੋ ਅੱਜ ਸਮੇਂ ਦੀ ਲੋੜ ਹੈ ਸੋ ਆਪ ਜੀ ਸਾਂਝੇ ਕੀਤੇ ਆਪ ਜੀ ਦੀਆਂ ਜਿੰਨੀਆਂ ਵੀ ਵੀਡੀਓ ਹਨ ਉਹਨਾਂ ਨੂੰ ਸੁਣਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਬਹੁਤ ਹੀ ਘੱਟ ਵਿਦਵਾਨ ਹਨ ਜਿਨਾਂ ਦੇ ਅੰਦਰ ਪੰਥ ਦਾ ਦਰਦ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ ਅਤੇ ਆਪ ਜੀ ਇਸੇ ਤਰ੍ਹਾਂ ਹੀ ਪੰਥ ਦੀ ਵੱਧ ਚੜ ਕੇ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jotz007
    @jotz007 ปีที่แล้ว +2

    36:30mins, very logical point.

  • @ParamjitSingh-ts1kx
    @ParamjitSingh-ts1kx ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਤਿਨਾਮੁ ਵਾਹਿਗੁਰੂ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।।

  • @parminderkaur6990
    @parminderkaur6990 ปีที่แล้ว +2

    Bohat vadiea ji

  • @RajKumar-ds1ex
    @RajKumar-ds1ex หลายเดือนก่อน

    धन धन खालसा🙏🙏

  • @arshrandhawa2268
    @arshrandhawa2268 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satnamsingh4481
    @satnamsingh4481 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kamaljitjassar5024
    @kamaljitjassar5024 ปีที่แล้ว +2

    Waheguru ji.RESPECT

  • @gursharankaur5162
    @gursharankaur5162 ปีที่แล้ว +2

    Waheguruji

  • @gurdeepsingh1616
    @gurdeepsingh1616 ปีที่แล้ว +2

    Bohat vadiya ji

  • @parmindersingh4670
    @parmindersingh4670 ปีที่แล้ว +2

    ਵਾਹਿਗੁਰੂ ਜੀ।

  • @Sandeep295...-
    @Sandeep295...- ปีที่แล้ว +2

    👌🙏♥️♥️

  • @rajdawinderkaur215
    @rajdawinderkaur215 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਡੀ ਇੱਕ ਇੱਕ ਗੱਲ ਦਿਲ ਨੂੰ ਟੁੰਬਣ ਵਾਲੀ ਹੈ ਗੁਰਬਾਣੀ ਦੇ ਮੁਤਾਬਕ ਵਹਿਗੁਰੂ ਅਕਾਲ ਪੁਰਖ ਜੀ ਨੇ ਆਪਣਾ ਨਿਰੰਕਾਰ ਗੁਣ ਨੂੰ ਸਿਰਗੁਣ ਵਿੱਚ ਪ੍ਰਗਟ ਕੀਤਾ ਉਹ ਦਸ਼ਾ ਗੁਰੂਆਂ ਨੇ ਗੁਰਬਾਣੀ ਰਾਹੀਂ ਇੱਕ ਇੱਕ ਗੱਲ ਸਮਝਾਈ ਹੈ ਅੱਗੇ ਸਾਡੇ ਉੱਤੇ ਹੈ ਅਸੀਂ ਕਿੰਨਾ ਕੁ ਸਮਝਣਾ ਹੈ

  • @mohindershant454
    @mohindershant454 ปีที่แล้ว +2

    Waheguru ji 🙏 God bless you bete dr sahib ji

  • @sukhdevkaur7845
    @sukhdevkaur7845 ปีที่แล้ว +3

    ਬਾਈ ਜੀ ਜਦੋਂ ਰੋਜ਼ਾਨਾ ਗੁਰਦਵਾਰਿਆਂ ਵਿੱਚ ਕਾਵਾਂ ਰੌਲੀ , ਲੁੱਟ ਪਾਠਾਂ ਦੀ ਥਾਂ ਗੁਰਬਾਣੀ ਦੀ ਕਥਾ ਹੋਵੇ ਤੇ ਸੰਗਤ ਵੀ ਸੁਚੇਤ ਹੋਵੇ ਤਾਂ ਹੀ ਸਿੱਖੀ ਦਾ ਪਸਾਰਾ ਸੰਭਵ ਹੈ ।

  • @5aab65
    @5aab65 9 หลายเดือนก่อน

    Veer ji tusi bahut hi soni gal kiti hai, ke je tusi guru de sikh ho ta thonu koi bharam ni hona chahida, je tusi bhaima bharma vich fasey hoiye ho ta tusi sikh nahi ho sakde, " Khalsa khaas kahave soi je ke hirde bharam na koi". Mukhvaak patshahi dasvi.

  • @pradeepkaur4122
    @pradeepkaur4122 ปีที่แล้ว +2

    Waheguru Ji....🙏🙏

  • @SunnySam-sk4yd
    @SunnySam-sk4yd 6 หลายเดือนก่อน +1

    what you consider?

  • @bikarjitsingh34bikarjitsin10
    @bikarjitsingh34bikarjitsin10 ปีที่แล้ว +3

    ਹੁਣ ਆਸਟ੍ਰੇਲੀਆ ਨਾਲ ਵਰਲਡ ਕੱਪ ਵੇਲੇ ਬਹੁਤ ਹਵਨ ਹੋਏ ਹਨ ਪਰ ਮਿਲ਼ਈ ਹਾਰ

  • @CycleAndRide
    @CycleAndRide ปีที่แล้ว +1

    Dr ਸਾਹਿਬ ਜੀ। ਰਾਮਚੰਦਰ ਜੀ ਬੋਲੋ ਕਰੋ। ਰਾਮਚੰਦਰ ਜੀ ਦਾ ਜਨਮ ਖੀਰ ਕਾਹ ਕੇ ਹੁਆ | ਜਬ ਰਾਜਾ ਦਸ਼ਰਥ ਰਾਮਜੀ ਦੇ ਪਿਤਾ ਕੀ age ਕੋਈ 60000 ਸੀ ? 29:28

  • @CycleAndRide
    @CycleAndRide ปีที่แล้ว +1

    ਧੰਨ ਗੁਰੂ ਨਾਨਕ ਸਾਹਿਬ ਜੀ।
    ਅੱਲਾ ਪੂਰਨ।।
    Bharmin ਨੇ ਕਿ ਲਿਖਾ ਜ਼ਰਾ ਪੜ੍ਹੋ।
    ਬਾਬਰ ਨੇ cow ਦਾ ਬੈਲ ਦੂਧ milk ਚ ਪੀ ਲਿਆ ਸੀ। ਇਸ ਲੀਏ ਬਬਰ bhamin ਹੋ ਗਿਆ । ਲਿਖਾਂ ਵਾਲਾ ਭੀ ਭਾਈ bhamin akhbar ਦੇ ਘਰ ਚ ! Vivshapuran ya Allahpuran ਪੜ੍ਹੋ। Reference bhi hai। ਧਨ ਗੁਰੂ ਨਾਨਕ ਸਾਹਿਬ ਜੀ।
    Thanks Dr

  • @dharamsinghbhandal
    @dharamsinghbhandal 9 หลายเดือนก่อน +2

    ਸੋਰਾ। ਜੇ ਬੰਠੀਅਆ ਜਾਦਾ ਹੈ ਇਸਦਾ ਕੀ ਅਰਥ ਹੈ

  • @anandsarup3503
    @anandsarup3503 ปีที่แล้ว +1

    Sikh vandia nea sikhi sab tak ie up to lower keval tak nahi ja saki ke usi punjabi jimmedari nahi.

  • @johnjones-zq2uf
    @johnjones-zq2uf ปีที่แล้ว +1

    We don't find any non drink girls for sons in California