ਧਰਮਰਾਜ ਸ਼ਰਾਬੀ ਬੰਦੇ ਨੂੰ ਲੈਣ ਆਇਆ ਤਾਂ ਅੱਗੇ ਕੀ ਕੀਤਾ ਸ਼ਰਾਬੀ ਬੰਦੇ ਨੇ

แชร์
ฝัง
  • เผยแพร่เมื่อ 22 ม.ค. 2025

ความคิดเห็น • 31

  • @tarsemsinghrajput6675
    @tarsemsinghrajput6675 6 หลายเดือนก่อน +3

    ਸਾਰੇ ਬੋਲੋ ਤਾਰੀ ਬਾਬਾ ਕੀ ਜੈ 🙏🏻🙏🏻🙏🏻

  • @amardeepsinghbhattikala189
    @amardeepsinghbhattikala189 6 หลายเดือนก่อน

    Sat shri akal veer ji waheguru ji chardikla tandrusti te sarbat da bhla wakshan ehi ardas ha ji

  • @luckybatth753
    @luckybatth753 5 หลายเดือนก่อน

    Very. Good. Bai

  • @harpreetbhagta6550
    @harpreetbhagta6550 6 วันที่ผ่านมา

    Great msg truk vala

  • @tarsemsinghrajput6675
    @tarsemsinghrajput6675 6 หลายเดือนก่อน +1

    ਸਹੀ ਬਾਬਾ ਟਰਾਂਸਪੋਰਟ ਦੇ ਹਲਾਤ ਬਹੂਤ ਮਾੜੇ ਆ। 😮

  • @Anmolnagra_1
    @Anmolnagra_1 4 หลายเดือนก่อน

    ❤❤😂😂

  • @TheJhingar
    @TheJhingar 6 หลายเดือนก่อน

    ਦੂਜਾ ਬੰਦਾ “ਹਾਂਜੀ ਹਾਂਜੀ” “ਠੀਕ ਐ ਜੀ” ਹਰ ਗੱਲ ਪਿੱਛੋ ਧੱਕੇ ਨਾਲ ਹੀ ਬੋਲੀ ਜਾਂਦਾ, ਸਾਰੀਆਂ ਵੀਡੀਓ ਦਾ ਸਵਾਦ ਖਰਾਬ ਕਰਦਾ ਬਾਬਾ ਜੀ ਇਹ ਬੰਦਾ ।

    • @harpreetbhagta6550
      @harpreetbhagta6550 6 วันที่ผ่านมา

      ਬਾਈ ਸਹੀ ਕਿਹਾ ਯਰ ਬਾਬਾ plzz ਹਾਸੇ ਵਾਲੀ ਗੱਲ ਤੇ ਹਸਨ ਵਾਲਾ ਬੰਦਾ ਬਿਠਾਓ plz ਜਿਵੇਂ ਪ੍ਰੀਤ ਹੱਸਦਾ ਹੁੰਦਾ ਸੀ ਦੁੱਗਣਾ ਸਵਾਦ ਬਣਾਉਂਦਾ ਸੀ ਚਲ ਹੁਣ ਓਦੇ ਨਾਲ ਥੋੜੀ ਨਹੀਂ ਬਣਦੀ ਓਦੇ ਵਰਗੇ ਕੋਈ ਹੋਰ ਬੰਦਾ Haire ਕਰੋ

  • @harpreetbhagta6550
    @harpreetbhagta6550 6 วันที่ผ่านมา

    ਬਾਈ ਸਹੀ ਕਿਹਾ ਯਰ ਬਾਬਾ plzz ਹਾਸੇ ਵਾਲੀ ਗੱਲ ਤੇ ਹਸਨ ਵਾਲਾ ਬੰਦਾ ਬਿਠਾਓ plz ਜਿਵੇਂ ਪ੍ਰੀਤ ਹੱਸਦਾ ਹੁੰਦਾ ਸੀ ਦੁੱਗਣਾ ਸਵਾਦ ਬਣਾਉਂਦਾ ਸੀ ਚਲ ਹੁਣ ਓਦੇ ਨਾਲ ਥੋੜੀ ਨਹੀਂ ਬਣਦੀ ਓਦੇ ਵਰਗੇ ਕੋਈ ਹੋਰ ਬੰਦਾ Haire kro ਜੀ

  • @amriksidhu1891
    @amriksidhu1891 6 หลายเดือนก่อน +1

    ਬਾਬਾ ਧਰਤੀ ਤਾ ਹੁਣ ਵੀ ਸੁੱਚੀ ਹੈ ਪੇਟ ਭਰਦੀ ਐ ਜਿਹੜੀ

  • @EagerScooter-ve2ux
    @EagerScooter-ve2ux 6 หลายเดือนก่อน

    ਸੱਚੀ ਗੱਲ ਆ ਬਾਈ ਨਹੀਂ ਬਚਦਾ ਕੁਜ਼ ਦੁਬਈ ਤੋਂ ਸਾਊਦੀ ਜਾਨੇ ਆ ਲੋਡ ਦਾ ਇਹੋ ਹਾਲ ਵਾਂ ਇਕ ਪਾਸੇ ਪੈਸੇ ਬਣਦੇ ਆ

  • @sukhmanjotsingh7427
    @sukhmanjotsingh7427 6 หลายเดือนก่อน

    ਬਹੁਤ ਵਧੀਆ ਬਾਬਾ

  • @sounghuman7388
    @sounghuman7388 6 หลายเดือนก่อน +1

    ਬਾਬਾ ਜੀ ਕਿ ਹਾਲ ਨੇ ਠਿਕ ਹੋ ਮੀਂਹ ਨੂੰ ਅਰਦਾਸ ਕਰੋ ਪਿੰਡ ਜਟਾਣਾਂ ਨੀਵਾਂ

  • @amritpaldhillon1856
    @amritpaldhillon1856 6 หลายเดือนก่อน +1

    Good baba ji Amrit pal dhillon

  • @Mannsingh76
    @Mannsingh76 6 หลายเดือนก่อน

    ਬਾਬਾ ਜੀ ਰਾਜਿਆਣਾ ਦਾ ਸੇਰਾ ਸੁਨਿਆਰਾ ਡਰਾਈਵਰ ਜਾਣਦਾ ਪੁਰੀ ਬੱਸ ਤੇ ਹੁੰਦਾ ਸੀ ਹੁਣ ਬਾਰ ਗਿਆ ਅਸੀਂ ਆਉਣਾ ਤੇਰੇ ਪਿੰਡ

  • @amtabsingh8523
    @amtabsingh8523 6 หลายเดือนก่อน

    ਬਾਬਾ ਹੁੰਗਾਰਾ ਠੀਕ ਆਉਂਦਾ ਹੈ ਹੁਣ

  • @gurpreetmaanmaan4792
    @gurpreetmaanmaan4792 6 หลายเดือนก่อน

    Very good baba g.

  • @SinghMaan-k7m
    @SinghMaan-k7m 6 หลายเดือนก่อน

    Baba ji sachi gal aa Maan.nawanshar

  • @nishangill3115
    @nishangill3115 6 หลายเดือนก่อน

    Baba ji ajj m tuhade pind vich di lnghe c pr hnera c nhi ta milna c tuhanu

  • @DarshanSingh-q2f
    @DarshanSingh-q2f 6 หลายเดือนก่อน

    ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @VikramSingh-qm5hc
    @VikramSingh-qm5hc 6 หลายเดือนก่อน +1

    ਬਾਬਾ ਸੰਤਰਾ ਸ਼ਰਾਬ ਇਕ ਹੱਜਾਰ ਬੋਤਲ ਤੌ ਲੱਗ ਦੱਰਜੇ ਸਾਫ ਸੁਥਰੀ ਤੇ ਬਿਲਕੂਲ ਠੀਕ ਏ ਮਲਾਵਟ ਨੰਹੀ‌ ਸਵੇਰੇ ਪੱਤਾ ਵੀ ਨੰਹੀ ਲੱਗਦਾ ਰਾਤੀ ਪੀਤੀ ਸੀ‌ ਅੰਗਰੇਜੀ ਵੀਸਕੀ ਪੀ ਕੇ ਸਵੇਰੇ ਬਜਰੀ ਦੇ ਢੇਰਾੰ ਤੇ ਲੰਮੇ ਪੈੰਦੇ ਵੇਖੇ ਬਾਬਾ ਸੱਚ ਏ ।😅

    • @SimuSandhu-f2p
      @SimuSandhu-f2p 6 หลายเดือนก่อน

      ਬਾਬਾ ਜੀ ਸੱਚ ਏ ਇੱਕ ਅਸੀਂ ਮਨਾਲੀ ਤੋਂ ਆ ਰਹੇ ਸੀ ਸਵੇਰੇ 3 ਵਜੇ ਟੈਰ ਪੈਂਚਰ ਹੋ ਗਿਆ ਸਾਨੁੰ ਪਤਾ ਕਿਵੇਂ ਬਦਲੀ ਕੀਤਾ ਉਦੋਂ ਮੈਂ ਮਾਲ ਖਾਂਦਾ ਸੀ ਤੁਹਾਨੂੰ ਪਤਾ ਮੇਰਾ ਕੀ ਹਾਲ ਹੋਇਆ ਹੋਣਾ

    • @rajwindersinghrajasandhu2900
      @rajwindersinghrajasandhu2900 6 หลายเดือนก่อน

      Ha pta ke hunda

  • @rajwindersinghrajasandhu2900
    @rajwindersinghrajasandhu2900 6 หลายเดือนก่อน

    Baba je sat shree akal je

  • @WGCtractorsfarminglovers
    @WGCtractorsfarminglovers 6 หลายเดือนก่อน

    🙏🙏🙏🙏

  • @sidhu3869
    @sidhu3869 6 หลายเดือนก่อน

    ਭੋਰਨ ਵਾਲੇ ਭੌਰ ਜਾਂਦੇ ਐ, ਪਾੜ ਕੇ ਸੀਨਾ ਪਥਰਾਅ ਦਾ 😂 #ਗੱਪ ਮਾਰ gapmaar

  • @gurmeetSingh-dd2sh
    @gurmeetSingh-dd2sh 6 หลายเดือนก่อน

    Nice

  • @WGCtractorsfarminglovers
    @WGCtractorsfarminglovers 6 หลายเดือนก่อน

    Sat Shri akal ji

  • @h_SGaming1574
    @h_SGaming1574 6 หลายเดือนก่อน

    Jagwinder singh mohali

  • @HarmolSingh-o4b
    @HarmolSingh-o4b 6 หลายเดือนก่อน

    गुरमीत।सिह20चक।वाला