ਮੁੰਡੇ ਨੇ ਮੰਗਿਆ ਸਕੀਮ ਲਾ ਕੇ ਮੋਟਰਸਾਇਕਲ ਬਾਪੂ ਨੇ ਹੋਰ ਈ ਚੱਕਰਾਂ ਚ ਪਾ ਲਿਆ

แชร์
ฝัง
  • เผยแพร่เมื่อ 5 ธ.ค. 2019
  • ਸਤਿ ਸ਼੍ਰੀ ਅਕਾਲ ਜੀ ਸਾਰੇ ਰੱਬ ਵਰਗੇ ਵੀਰਾ ਨੂੰ ਜੀ ਵੀਰੋ ਬਹੁਤ ਬਹੁਤ ਧੰਨਵਾਦ ਥੋਡਾ ਜੀ
    Insta follow 👉www.instagram/
    Behind the scine ਦੇਖਣ ਲਈ ਆਪਣੇ NUMBERDAR VLOG chnnl nu link open krke subscribe krlo ji👉 • ਤਾਇਆ ਤਾਂ ਆਪ ਕੱਠਾ ਹੋਇਆ ...
    (ਬਾਈ ਜੀ ਆਪਣੇ ਬਾਈ ਹੁਣਾ ਦਾ ਸ਼ੋ ਰੂਮ ਆ ਜੀ ਦਿੜਬੇ
    INDER SONG PATRAN ROAD DIRBA (ਸੰਗਰੂਰ)
    contct 75894 72887 9417825077 )
    ਵੀਰੋ ਅਪਣੇ ਚੈਨਲ ਨੂ ਸਬਸਕਰੈਬ ਕਰਦੋ ਜੀ ਵੱਧ ਤੋਂ ਵੱਧ
    whtsap 9988129977
  • บันเทิง

ความคิดเห็น • 569

  • @numberdarubhia
    @numberdarubhia  4 ปีที่แล้ว +144

    ਵੀਰੋ ਸਾਨੂੰ ਸਮਝ ਨੀ ਆ ਰਹੀ ਜੀ ਤੁਹਾਡਾ ਕਿਵੇ ਧੰਨਵਾਦ ਕਰੀਏ ਬਾਈ ਬਹੁਤ ਪਿਆਰ ਦੇ ਰਹੇ ਹੋ ਪਰਮਾਤਮਾ ਥੋਨੂੰ ਚੜਦੀ ਕਲਾ ਚ ਰੱਖੇ ਬਹੁਤ ਬਹੁਤ ਬਹੁਤ ਜਿਆਦਾ ਦਿਲੋਂ ਧੰਨਵਾਦ ਕਰਦੇ ਆ ਜੀ ਸਾਰਿਆ ਦਾ ਅਪਣੀ ਵੀਡੀਉ ਨੂੰ ਵੱਧ ਤੋ ਵੱਧ ਸ਼ੇਅਰ ਕਰਦੋ ਜੀ 🙏🙏🙏

    • @sawarnsingh5887
      @sawarnsingh5887 4 ปีที่แล้ว +4

      ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ

    • @harneksingh8735
      @harneksingh8735 4 ปีที่แล้ว +4

      Bhaji tuhadi awaz bht sweet a

    • @SSMAAN-hg8ft
      @SSMAAN-hg8ft 4 ปีที่แล้ว +3

      ਬੱਲੇ ਵੀਰ ਬਹੁਤ ਵਧੀਆ ਸੋਹਣੀ ਵੀਡਿਓ ਬਣਾਈ ਜਿਊਂਦੇ ਵਸਦੇ ਰਹੋ
      ਪਹਿਲੀ ਵਾਰੀ ਦੇਖਣ ਲੱਗਾ

    • @gurwindermaur3571
      @gurwindermaur3571 4 ปีที่แล้ว +1

      🙏🙏🙏🙏

    • @HardeepSingh-ly9fw
      @HardeepSingh-ly9fw 4 ปีที่แล้ว +1

      Y part 2 kado aona

  • @jasveersharma9357
    @jasveersharma9357 4 ปีที่แล้ว +7

    Very good job ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਣਕਵਾਲੀਏ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @tariveer4605
    @tariveer4605 3 ปีที่แล้ว +8

    ਡਿਸਲਾਈਕ ਕਰਨ ਵਾਲੇ ਥੋਡੇ ਪਿੰਡ ਦੇ ਹੀ ਲੱਗਦੇ ਹਨ ਲੋਕ ਦੇਖਕੇ ਜਰਦੇ ਨਹੀ..ਬਹੁਤ ਵਧੀਆ ਵੀਡੀਉ ਜੀ ਖਿੱਚੀ ਚੱਲੋ ਕੰਮ ਨੂੰ..

    • @numberdarubhia
      @numberdarubhia  3 ปีที่แล้ว +1

      ਚਲੋ ਬਾਈ ਜੀ ਮਰਜੀ ਆ ਕਰੀ ਜਾਨ ਦਿਉ

    • @jagmohansarao5273
      @jagmohansarao5273 3 ปีที่แล้ว

      ❤️❤️🙏🙏 waheguru Ji

  • @gurnaibsingh1423
    @gurnaibsingh1423 4 ปีที่แล้ว +10

    ਬਹੁਤ ਵਧੀਆ ਬਾਈ ਤੁਸੀਂ ਸਾਡੀ ਪੁਰਾਣੀ ਯਾਦ ਤਾਜਾ ਕਰ ਦਿੱਤੀ

    • @numberdarubhia
      @numberdarubhia  4 ปีที่แล้ว +2

      ਧੰਨਵਾਦ ਬਾਈ ਜੀ

    • @labsingh7183
      @labsingh7183 ปีที่แล้ว

      @@numberdarubhia 3

  • @gurpreetsinghkhangura7224
    @gurpreetsinghkhangura7224 4 ปีที่แล้ว +4

    ਬਾਈ ਜੀ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਵਿੱਕੀ ਬਾਈ ਵੀ ਸਿਰਾ ਲਾਤਾ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ

  • @hardeepkaurgill6633
    @hardeepkaurgill6633 3 ปีที่แล้ว

    ਬਾਪੂ ਜੀ ਤੁਹਾਡਾ ਤੀਹ ਸਾਲ ਪੁਰਾਣਾ ਪਹਿਰਾਵਾ ਚਾਰਦਾ ਖੂੰਡਾ ਮੋਡੇ ਤੇ ਪਰਨਾ ਮੇਰੇ ਨਾਨੇ ਦੀ ਯਾਦ ਕਰਾਉਦਾ ਹੈ ਵੀਡੀਓ ਬਹੁਤ ਵਧੀਆਂ ਹੈ

  • @mrmrsgill06
    @mrmrsgill06 4 ปีที่แล้ว +8

    ਬਾਪੂ ਜੀ ਬਾ ਕਮਾਲ ਅਦਾਕਾਰੀ ਸਾਨੂੰ ਵੀ ਸ਼ਪੋਟ ਕਰੋ ਜੀ

    • @numberdarubhia
      @numberdarubhia  4 ปีที่แล้ว +1

      ਧੰਨਵਾਦ ਜੀ ਜਰੂਰ ਬਾਈ

  • @AmanDeep-gh2xj
    @AmanDeep-gh2xj 3 ปีที่แล้ว +5

    Babbu ji ta bahut vadiya acting karde te vadiya message diende a👌

  • @merapindvirsa5446
    @merapindvirsa5446 4 ปีที่แล้ว +10

    #merapindvirsa,,,,ਬਹੁਤ ਵਧੀਆ ਬਾਈ ਜੀ

  • @Tiwana-ki7yu
    @Tiwana-ki7yu 4 ปีที่แล้ว +14

    Baapu te ghaint a purra. Waheguru chardikala ch rakhn

  • @karnailsingh5003
    @karnailsingh5003 4 ปีที่แล้ว +75

    ਜੋੜੀ ਹੈ ਪੂਰੀ ਘੈਂਟ ਪੂਰੇ ਜਗਾੜੀ ਨੇ

    • @numberdarubhia
      @numberdarubhia  4 ปีที่แล้ว +2

      ਧੰਨਵਾਦ ਬਾਬਿਉ

  • @SLAVEOFAKAAL-PURAKH
    @SLAVEOFAKAAL-PURAKH 4 ปีที่แล้ว +46

    ਸਭ ਨੂੰ ‘ਡੈਡੀ’ ਦਿਮਾਗ ਚੋਂ ਕੱਢਣਾ ਚਾਹੀਦਾ ਤੇ ਅਸਲੀ ਪੰਜਾਬੀ ਲਫ਼ਜ਼ ‘ਬਾਪੂ’ ਆ ਬਾਪ ਲਈ ਨਾਂ ‘ਪਾਪਾ, ਡੈਡੀ, ਪੌਪ’

  • @SSMAAN-hg8ft
    @SSMAAN-hg8ft 4 ปีที่แล้ว +11

    ਦੇਸੀ ਬੰਦੇ ਜੱਟ ਦਾ ਚਾਦਰਾ ਬਾਲਾ ਕੈਮ ਬਾਪੂ ਬਹੁਤ ਵਧੀਆ ਵੀਡਿਓ ਬਹੁਤ ਵਧੀਆ ਮੈਸੇਜ

  • @harvgunnbrar8938
    @harvgunnbrar8938 4 ปีที่แล้ว +12

    I miss u papa mere papa eda hi meriya rejha pooriya krde c

  • @babbubhunder1343
    @babbubhunder1343 4 ปีที่แล้ว +265

    ਜੋ ਆਪਣੇ ਬਾਪੂ ਨੂੰ ਪਿਆਰ ਕਰਦੇ ਹਨ । ਉਹ ਲਾਇਕ ਕਰਦੋ
    👇👇👇👇👇👇👇👇👇👇

    • @lakhisingh553
      @lakhisingh553 4 ปีที่แล้ว +1

      Mother.sakkl.de.moseri.

    • @karmjitkaur4446
      @karmjitkaur4446 3 ปีที่แล้ว +3

      Download Josh for more videos like this year

    • @lovesaran1762
      @lovesaran1762 2 ปีที่แล้ว +1

      @@karmjitkaur4446 Qaw

  • @akashjohal2273
    @akashjohal2273 4 ปีที่แล้ว +3

    ਨੰਬਰਦਾਰ ਜੀ ਸੀਰਾ ਵੀਡੀਓ ਚੰਨਾ ਜੌਹਲ ਮੋਗਾ ਧੱਲੇਕੇ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @SLAVEOFAKAAL-PURAKH
    @SLAVEOFAKAAL-PURAKH 4 ปีที่แล้ว +37

    ਚਾਦਰੇ ਨਾਲ ਰੋਅਬ! ਐਵੇਂ ਮੌਡਰਨਪੁਣੇ ਦੇ ਪੱਟੇ ਨੇ ਲੋਕ! ਚਾਦਰਾ ਵਾਪਸ ਲਿਆਓ

    • @numberdarubhia
      @numberdarubhia  4 ปีที่แล้ว +6

      ਹਾਂਜੀ ਵੀਰ ਸਹੀ ਗੱਲ ਆ ਜੀ

    • @AnkitKumar-jw2rz
      @AnkitKumar-jw2rz 4 ปีที่แล้ว +4

      SLAVE OF AKAAL-PURAKH ghejr

  • @sawarnsingh5887
    @sawarnsingh5887 4 ปีที่แล้ว +55

    ਨੰਬਰਦਾਰ ਸਹਿਬ ਹੁਣ ਖਸਖਸ ਦੀ ਖੇਤੀ ਤੇ ਵੀ ਬਣਾ ਦਿਉ ਵੀਡੀਓ ਬਹੁਤ ਬਹੁਤ ਧੰਨਵਾਦ ਜੀ

  • @satpaldhliwal6415
    @satpaldhliwal6415 3 ปีที่แล้ว

    ਬਹੁਤ ਵਧੀਆ video aa 22 👍👍👍👍👍👍👍👍

  • @punjabwale664
    @punjabwale664 4 ปีที่แล้ว +3

    Bahut shoni video banai ji ruh khus karti y namberdar ji jama mire bapu bang lagde ne love u bapu ji

  • @harshaujla__
    @harshaujla__ 4 ปีที่แล้ว +6

    Sirra video bro
    I am from chhahar

    • @numberdarubhia
      @numberdarubhia  4 ปีที่แล้ว +2

      Thnkju bro video share krde bai apni subscribe bnao g apne chnnl de

  • @jashandhillon3570
    @jashandhillon3570 ปีที่แล้ว

    Very nice video god bless you to all team

  • @DarshanSingh-fd7ew
    @DarshanSingh-fd7ew 4 ปีที่แล้ว +5

    ਵਹੋਤ ਵਧੀਆ ਮੂਵੀ ਹੈ ਧੰਨਵਾਦ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @vickyVicky-or7bb
    @vickyVicky-or7bb 4 ปีที่แล้ว +4

    hlo veer g ajj mi sodi video phli bar dakhi bhut vadia lagi 😘😘😘

    • @numberdarubhia
      @numberdarubhia  4 ปีที่แล้ว +1

      Thnkju veer ji video share krde bro chnnl subscribe krva deo ji apna

  • @amndeepkaur9705
    @amndeepkaur9705 4 ปีที่แล้ว +5

    Baap baap hi hunda Jesus bless of all dads

  • @TiwanaPowerSolutions
    @TiwanaPowerSolutions 4 ปีที่แล้ว +3

    ਆਹ ਚੱਕੋ ਨੰਬਰਦਾਰ ਨੇ ਕਰਤਾ ਬੁੱਕ ਮੋਟਰਸਾਇਕਲ , ਵਧਾਈਆਂ

  • @powerpakistan5212
    @powerpakistan5212 4 ปีที่แล้ว +15

    Love from 🇵🇰🇵🇰🇵🇰

  • @agrikissanpakistan6544
    @agrikissanpakistan6544 4 ปีที่แล้ว +3

    Azam Chattha jutt from Pakistan very nice videos like it.pnjabi veero welcome

  • @harjitsingh9764
    @harjitsingh9764 4 ปีที่แล้ว +36

    ਮੈਨੂੰ ਮਲਵਈ ਬੋਲੀ ਬਹੁਤ ਵਧੀਆ ਲਗਦੀ ਆ

    • @numberdarubhia
      @numberdarubhia  4 ปีที่แล้ว +6

      ਧੰਨਵਾਦ ਬਾਈ ਜੀ

    • @jagmohansarao5273
      @jagmohansarao5273 3 ปีที่แล้ว

      ❤️🙏 verry noice omg would 🙏

  • @vickyygjassar8846
    @vickyygjassar8846 4 ปีที่แล้ว +7

    Siraaaaa yg

  • @sandeepbains914
    @sandeepbains914 4 ปีที่แล้ว +5

    Very nice

  • @rinkukainth7760
    @rinkukainth7760 4 ปีที่แล้ว +1

    Bhut badya video bai 🙏🏻🙏🏻🙏🏻🙏🏻

  • @karmjitkaur4446
    @karmjitkaur4446 3 ปีที่แล้ว +2

    Nice video and photos from you soon

  • @sonysingh2001
    @sonysingh2001 4 ปีที่แล้ว +5

    Siraa 22

  • @sajansharma8574
    @sajansharma8574 4 ปีที่แล้ว +1

    Boht vadiya ji dil khush Ho janda tuhaadi video dekhke rabB tuhanu hor trakkiya bakshe

    • @numberdarubhia
      @numberdarubhia  4 ปีที่แล้ว

      Thnx bai g video share krdo ji apni whtsap groups ch vadh ton vadh

    • @sajansharma8574
      @sajansharma8574 4 ปีที่แล้ว

      @@numberdarubhia OK bai ji

  • @pb03bti64
    @pb03bti64 4 ปีที่แล้ว +10

    ਪਿਓੁ ਪੁੱਤ ਦੀ ਜੋੜੀ ਨੂੰ ਨਜ਼ਰ ਨਾ ਲੱਗੇ, ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਅਸ਼ੀਰਵਾਦ ਦੇਣ, 🙏(45)

  • @manpreetrandhawa4878
    @manpreetrandhawa4878 4 ปีที่แล้ว +2

    Wa papa ji wa both vadiya

  • @urbanzimidar2065
    @urbanzimidar2065 4 ปีที่แล้ว +1

    bai bapu ghaint ahh yrrr 👌👌

  • @VCRwaleJATT
    @VCRwaleJATT 4 ปีที่แล้ว +1

    balle jattoo siraaa g

  • @JS.king_usa
    @JS.king_usa 4 ปีที่แล้ว +3

    bohat kaim acting aa y👍👍👍

  • @amritpalsinghamritpalsingh6445
    @amritpalsinghamritpalsingh6445 4 ปีที่แล้ว +3

    Bahut badhiya ghazal hai 500 per ke motorcycle Karen ya nahin aur Bandar aur kis Pagla Parinda

  • @harmanjatt6902
    @harmanjatt6902 2 ปีที่แล้ว +1

    Jo abda baba bapu nu pyar karda ha oho like kro👳‍♀️

  • @ridersingh3532
    @ridersingh3532 4 ปีที่แล้ว +5

    Sirrra videos bro full spot a sadi bro love u bro jionda vasda reh veer

  • @tractormehkmanavdeep2451
    @tractormehkmanavdeep2451 4 ปีที่แล้ว +2

    Sirraaaa
    Video y

  • @Punjabivideo847
    @Punjabivideo847 4 ปีที่แล้ว +4

    ਬਾਈ ਤੁਸੀਂ ਰਈਆ ਨੇੜਿਓ ਓ

    • @numberdarubhia
      @numberdarubhia  4 ปีที่แล้ว

      ਨਹੀ ਵੀਰੇ ਸਂਗਰੂਰ ਨੇੜੇ ਆ ji

    • @Punjabivideo847
      @Punjabivideo847 4 ปีที่แล้ว +1

      @@numberdarubhia ਐਡ ਮਿਲਣੀ ਸ਼ੁਰੂ ਹੋਈ ਕੇ ਨਹੀਂ

  • @lakhvindersingh8574
    @lakhvindersingh8574 4 ปีที่แล้ว +2

    ਆ ਵੀਡੀਓ ਬਹੁਤ ਵਧੀਆ ਜੀ

    • @numberdarubhia
      @numberdarubhia  4 ปีที่แล้ว

      ਬਹੁਤ ਧੰਨਵਾਦ ਜੀ

  • @dippytohra7516
    @dippytohra7516 4 ปีที่แล้ว +2

    Good, work,ji,☺️😀😀😀😀😀😀😀😀😀😀😀😀😀😀😀😀😀😀

  • @gurindersingh-xb9tz
    @gurindersingh-xb9tz ปีที่แล้ว

    Bahut vadia video jiii

  • @GURPREETSINGH-hr1dr
    @GURPREETSINGH-hr1dr 4 ปีที่แล้ว +2

    Siraa bro 👌👌👍

  • @gurwinderchatha556
    @gurwinderchatha556 4 ปีที่แล้ว +52

    ਜੱਟ ਦੇ ਹਾਲਾਤ ਬਿਆਨ ਕਰਦੀ ਬਾਕੀ ਬਾਪੂ ਚਾਦਰੇ ਚ ਵਧੀਆ ਲਗਦਾ ਏ

    • @numberdarubhia
      @numberdarubhia  4 ปีที่แล้ว +2

      ਧੰਨਵਾਦ ਜੀ

    • @agrikissanpakistan6544
      @agrikissanpakistan6544 4 ปีที่แล้ว

      Azam Chattha from pk

    • @gurwinderchatha556
      @gurwinderchatha556 4 ปีที่แล้ว

      @@agrikissanpakistan6544 ਆਜਮ ਸਾਬ ਤੁਹਾਡਾ ਪਿਡ ਤੇ ਜਿਲਾ ਕਿਹੜਾ ਹੈ ਪਕਿਸਤਾਨ ਵਿਚ ਸਾਡਾ ਵੀ ਪਿਛਲਾ ਪਿਡ ਪਿਰੋ ਦਾ ਕੋਟ ਜਿਲਾ ਗੁਜਰਾਵਾਲਾ ਸੀ

    • @Nishansingh-nf5ic
      @Nishansingh-nf5ic 4 ปีที่แล้ว

      Ha

  • @harwinderkaur4619
    @harwinderkaur4619 3 ปีที่แล้ว

    Baba ji sanu mele te mile c bhuht vdiya lgiya Baba jogi peer ji de mele te mil k

  • @jagsirchahal2672
    @jagsirchahal2672 4 ปีที่แล้ว +2

    Very NYC bro 👍👍

  • @gurpreetsingh-vl4sw
    @gurpreetsingh-vl4sw 4 ปีที่แล้ว +8

    This is my first time on ur channel i loved the way u enacted the whole theme keep it up i have subscribed your channel already without watching full video ......

  • @GurpreetSingh-su5xf
    @GurpreetSingh-su5xf 2 ปีที่แล้ว

    Bhai Ji Main To Aata bahut bada fan na

  • @jiwansingh1199
    @jiwansingh1199 4 ปีที่แล้ว +1

    Sirraa londaa bapoo

  • @gurdeepsinghbuggar8637
    @gurdeepsinghbuggar8637 4 ปีที่แล้ว +5

    ਬਾਪੂ ਦੀ ਐਕਟਿੰਗ ਵਾਲੀ ਸਿਰਾ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ ਵੀਡੀਓ ਸੇਅਰ ਕਰਦੋ ਵੀਰੇ ਅਪਣੇ ਦੋਸਤਾਂ ਮਿੱਤਰਾ ਨੂੰ ਜੀ

  • @harmanjatt6902
    @harmanjatt6902 2 ปีที่แล้ว +1

    Nice video

  • @jaswantplaha6696
    @jaswantplaha6696 2 ปีที่แล้ว +1

    Waheguru ji apni mehar bnayi Rakhan Hamesha ji sari team members very nice 👍

  • @sharmadairyfarmubhia9420
    @sharmadairyfarmubhia9420 4 ปีที่แล้ว +2

    Congratulations your first achievement

  • @mandeepsingh7355
    @mandeepsingh7355 4 ปีที่แล้ว +1

    Bahut vadia veer, jeonde raho

  • @gurkirtansinghmaan5773
    @gurkirtansinghmaan5773 2 ปีที่แล้ว +1

    👌👌👌👌👌👌👌👌👌

  • @gurbirsingh6760
    @gurbirsingh6760 4 ปีที่แล้ว +1

    Bohat vadia lagi video ji

  • @khushsidhu6673
    @khushsidhu6673 4 ปีที่แล้ว +7

    ਬਹੁਤ ਵਧੀਆ

  • @gurjeetsingh8036
    @gurjeetsingh8036 2 ปีที่แล้ว

    Bahut soni video

  • @prabhgill9495
    @prabhgill9495 4 ปีที่แล้ว +2

    Very nice video 🤣🤣🤣🤣🤣🤣🤣

  • @sathsachkaa3473
    @sathsachkaa3473 4 ปีที่แล้ว +10

    ਬਾਪੂ ਜੀ ਚਾਦਰੇ ਚ ਪੂਰੇ ਕੈੰਟਟਟਟਟਟਟਟਟਟਟਟਟਟਟ ਜਿਹੇ ਲੱਗਦੇ ਨੇ ਵੀਡੀਓ ਚੰਗੀ ਲੱਗੀ ਜੀ

    • @numberdarubhia
      @numberdarubhia  4 ปีที่แล้ว +1

      ਬਹੁਤ ਬਹੁਤ ਧੰਨਵਾਦ ਵੀਰੇ

  • @InderjitSingh-nb5bu
    @InderjitSingh-nb5bu 4 ปีที่แล้ว +2

    Bohat accha😎😎😎😎😎😎

  • @gurdeepdhaliwal5480
    @gurdeepdhaliwal5480 4 ปีที่แล้ว +2

    bohut bdia y❤️

  • @sainikaberwalkaberwal3526
    @sainikaberwalkaberwal3526 4 ปีที่แล้ว +2

    Bdiya video ji

  • @manheersingh2477
    @manheersingh2477 4 ปีที่แล้ว +1

    Bhut bdia a 22g mai sb videos dekhda a tuhadi ,,,,lge rho,,,I m sohan

  • @jasmineartandvlogs2780
    @jasmineartandvlogs2780 4 ปีที่แล้ว +1

    ਬਹੁਤ ਵਧੀਆ ਜੀ

  • @jagtarsinghjohal9626
    @jagtarsinghjohal9626 2 ปีที่แล้ว

    Very nice video

  • @amansidhu7026
    @amansidhu7026 3 ปีที่แล้ว +1

    Bai kahA Se ho

  • @singhsukhvir.......6208
    @singhsukhvir.......6208 4 ปีที่แล้ว +3

    Nice movie 👌👌👍👏

  • @VickySingh-mm4og
    @VickySingh-mm4og 3 ปีที่แล้ว

    Very nice bro

  • @sandeepsaran1059
    @sandeepsaran1059 3 ปีที่แล้ว +2

    Advertisement 😂

  • @shantysingh2980
    @shantysingh2980 3 ปีที่แล้ว +1

    Nic bro. Lovu a

  • @FalrajSharma
    @FalrajSharma 4 ปีที่แล้ว +1

    Bahut khoob ji

  • @AmanAman-om1ro
    @AmanAman-om1ro 4 ปีที่แล้ว +1

    ਬਹੁਤ ਵਧੀਆ video ਜੀ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @sarbasran334
    @sarbasran334 4 ปีที่แล้ว +2

    Nyc video bro

  • @shamshergurmeet5266
    @shamshergurmeet5266 4 ปีที่แล้ว

    Very very very nice g 👌👌👌👌

  • @RIZWANALI-et3zo
    @RIZWANALI-et3zo 4 ปีที่แล้ว +3

    Panjabi zindabad 👌🇵🇰🇵🇰

    • @numberdarubhia
      @numberdarubhia  4 ปีที่แล้ว

      🙏🙏

    • @vickydeol5293
      @vickydeol5293 4 ปีที่แล้ว

      👍👍👍👍🙏🙏🙏🙏🙏🙏🙏🙏

  • @zafarvilog1646
    @zafarvilog1646 4 ปีที่แล้ว +1

    Amazing video 💖👍👍

  • @boharsingh7725
    @boharsingh7725 2 ปีที่แล้ว

    ਬਹੁਤ ਵਧੀਆ ਬਾਈਁ

  • @simmo5243
    @simmo5243 4 ปีที่แล้ว +4

    👏👏👏👏🌹

  • @MohanSingh-gu8sy
    @MohanSingh-gu8sy 2 ปีที่แล้ว

    very nice video

  • @karansekhon7921
    @karansekhon7921 4 ปีที่แล้ว

    Bahut vadia upralla

  • @rajbirsinghbedi9305
    @rajbirsinghbedi9305 4 ปีที่แล้ว +1

    Bhut vdiaa video veer ji

  • @allvideo9329
    @allvideo9329 3 ปีที่แล้ว

    Nice video aa

  • @goldysingh3126
    @goldysingh3126 3 ปีที่แล้ว +1

    Sira

  • @laddikharoudgurgratsingh1770
    @laddikharoudgurgratsingh1770 4 ปีที่แล้ว +7

    ਜੇ ਸੱਚ ਏਨਾ ਹੀ ਪਿਆਰ ਹੋਵੇ

  • @ronixdash123
    @ronixdash123 4 ปีที่แล้ว +3

    Beggning te piano song kehra si?? Pls dseo

  • @kabalchattha5980
    @kabalchattha5980 4 ปีที่แล้ว +4

    Bhut vdiya

  • @AmanAman-om1ro
    @AmanAman-om1ro 4 ปีที่แล้ว +17

    ਗੱਪਾਂ ਵਾਲੀ video ਤਾ ਬਣਾ ਦੇਵੋ ਬਾਈ ਜੀ

  • @yadwindersingh4629
    @yadwindersingh4629 4 ปีที่แล้ว +3

    Very nice veer

  • @lakhwinderdhillon346
    @lakhwinderdhillon346 4 ปีที่แล้ว +1

    ਲਵ ਯੂ ਵੀਰ ਜੀ

  • @ikramkamboh2633
    @ikramkamboh2633 4 ปีที่แล้ว +1

    Good advitiesment

  • @sajansukhwinder6704
    @sajansukhwinder6704 4 ปีที่แล้ว +3

    BhutVadiaJi😄😃

  • @GagandeepSingh-ey1cw
    @GagandeepSingh-ey1cw 4 ปีที่แล้ว +2

    Tip top video j

  • @BhupinderSingh-tg7xs
    @BhupinderSingh-tg7xs 4 ปีที่แล้ว +2

    Good ji video dekn tu panla like kari da

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ