ਦੇਖੋ ਜੀ 1990 ਦੇ ਜੱਟਾਂ ਦੇ ਕੰਮ ਪੁਰਾਣੀਆਂ ਯਾਦਾਂ ਸੈਅਰ ਜਰੂਰ ਕਰੋ ਜੀ

แชร์
ฝัง
  • เผยแพร่เมื่อ 24 ม.ค. 2020
  • ਸਤਿ ਸ਼੍ਰੀ ਅਕਾਲ ਵੀਰੋ ਪੁਰਾਣੀਆ ਯਾਦਾਂ ਨੇ ਜੀ ਸੈਅਰ ਜਰੂਰ ਕਰਦੋ ਜੀ ਵੀਰੋ ਧੰਨਵਾਦ ਜੀ
    ਨੰਬਰਦਾਰ ਉੱਭਿਆ ਟੀਮ
    ਕਿਸੇ ਵੀ ਸੁਝਾਅ ਲਈ ਸੰਪਰਕ 9988129977
  • บันเทิง

ความคิดเห็น • 892

  • @nareshnareshkumar7317
    @nareshnareshkumar7317 3 ปีที่แล้ว +2

    ਬਾਪੂ ਜੀ ਬਹੁਤ ਬਦੀਆ ਜੀ

  • @bholachungh5400
    @bholachungh5400 3 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਡਾ ਧੰਨਵਾਦ ਜੀ ਪੁਰਾਣਾ ਵਿਰਸਾ ਦਖਾਇਆ

  • @satpalsingh1155
    @satpalsingh1155 4 ปีที่แล้ว +9

    ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਸਭ ਖਤਮ ਹੋ ਗਿਆ ਇਹ ਕੰਮ

    • @numberdarubhia
      @numberdarubhia  4 ปีที่แล้ว

      ਸਹੀ ਗੱਲ aa ਵੀਰੇ

  • @user-zn3pf6op4g
    @user-zn3pf6op4g 4 ปีที่แล้ว +2

    ਬਹੁਤ ਵਧੀਆ ਲੱਗੀ ਵੀਡੀਉ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਵੀਰ ਜੀ

  • @harmeetkharoud2182
    @harmeetkharoud2182 4 ปีที่แล้ว +6

    ਖੇਤ ਰੋਟੀ ਖਾਣ ਦਾ ਵੱਖਰਾ ਹੀ ਨਜ਼ਾਰਾ ਹੈ ਨਜ਼ਾਰਾ ਆ ਗਿਆ ਵੀਡੀਉ ਦੇਖ ਕੇ ਨੰਬਰਦਾਰ ਜੀ ਯਾਦਾ ਤਾਜ਼ਾ ਹੋ ਗੲੀ ਆ ਪਰਮਾਤਮਾ ਜੀ ਤੰਦਰੁਸਤੀ ਬਖਸਣ ਸਾਰੀ ਟੀਮ ਨੂੰ ਅਤੇ ਚੜਦੀ ਕਲਾ ਵਿੱਚ ਰੱਖਣ

  • @vikramsomalsomal5480
    @vikramsomalsomal5480 4 ปีที่แล้ว +7

    ਨੰਬਰਦਾਰ ਜੀ ਪੁਰਾਣੇ ਸਮਿਆਂ ਦੀਆਂ ਯਾਦਾਂ ਚੇਤੇ ਕਰਵਾਇਆ ਧੰਨਵਾਦ ਜੀ ਬਹੁਤ ਸੋਹਣੀ ਵੀਡੀਓ ਜੀ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਸ਼ੁਕਰੀਆ ਵੀਰ ਸੈਅਰ ਜਰੂਰ ਕਰੋ ਜੀ

  • @pargatpreetsingh8177
    @pargatpreetsingh8177 3 ปีที่แล้ว +3

    ਬਹੁਤ ਹੀ ਵਧੀਆ ਜੀ. ਵੀਹਵੀਂ ਸਦੀ ਦੇ ਮਗਰਲੇ ਦਹਾਕਿਆਂ ਦੀ ਯਾਦ ਤਾਜ਼ਾ ਹੋ ਗਈ

    • @numberdarubhia
      @numberdarubhia  3 ปีที่แล้ว

      ਧੰਨਵਾਦ ਬਾਈ ਜੀ

  • @punjabijucshan1470
    @punjabijucshan1470 3 ปีที่แล้ว +1

    ਥੋਡੀਆ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ

  • @sarbjeetkaurmaan6418
    @sarbjeetkaurmaan6418 ปีที่แล้ว +1

    ਬਹੁਤ ਵਧੀਆ ਵੀਡੀਓ ਬਾਪੂ ਜੀ

  • @comedyarsh3946
    @comedyarsh3946 2 ปีที่แล้ว +2

    ਬਹੁਤ ਵਧਿਆ ਵੀਰ

  • @gurpreetSingh-jy7fj
    @gurpreetSingh-jy7fj 3 ปีที่แล้ว +1

    ਬਹੁਤ ਵਧੀਆ ਆ ਜੀ ਵੀਡੀਓ ਆ ਜੀ

  • @husanpreetsi1229
    @husanpreetsi1229 3 ปีที่แล้ว +2

    22ਪੁਰਾਣੇ ਸਮੇ ਦੀ ਜਾਦ ਕਰਾਤੀ

  • @iqbalsandhu9344
    @iqbalsandhu9344 4 ปีที่แล้ว +23

    ਨੰਬਰਦਾਰਾ ਮੈਂ ਵੀ ਪਾਣੀ ਲਾਉਣ ਵੇਲੇ ਮੋਟਰ ਤੇ ਡਿੱਕ ਲਾਉਦਾ ਨਾਲੇ ਖੇਤ ਚਾਹ ਬਨਾਉਦੇ ਸੀ ਬਹੁਤ ਵਧੀਆ ਸਮਾ ਸੀ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ ਸੈਅਰ ਕਰਦੋ ਜੀ

  • @user-yj3hx4dv5b
    @user-yj3hx4dv5b 4 ปีที่แล้ว +8

    ਬਹੁਤ ਵਧੀਆ ਜੀ ...ਲਵ ਯੂ

  • @bssekhon5773
    @bssekhon5773 4 ปีที่แล้ว +24

    ਬਾਬੇ ਦੀਆ ਸਾਰਿਆ ਵੀਡੀਓ ਬਹੁਤ ਸੋਹਣੀਆ ਹੁੰਦੀਆਂ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਵੀਰੇ ਸੇਅਰ ਜਰੂਰ ਕਰਦੋ ਜੀ

  • @progressivegoatfarmers6991
    @progressivegoatfarmers6991 4 ปีที่แล้ว +18

    ਨੰਬਰਦਾਰਾ 30 ਸਾਲ ਪਿਛੇ ਮੋੜਤੀ ਜਿੰਦਗੀ ਬਿਲਕੁਰ ਸੱਚੀਆਂ ਗੱਲਾਂ ਨੇ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @chuharsingh6259
    @chuharsingh6259 2 ปีที่แล้ว

    ਬਹੁਤ ਹੀ ਵਧੀਆ ਹੈ ਵਿਡੀਉ ਦੇਖਣ ਲਈ ਬਨਾਉਣ ਲਈ ਧੰਨਵਾਦ ਕਰਦਿਆਂ ਸੱਚੀ ਗੱਲ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਜੁਆਕਾਂ ਨੂੰ ਪਹਿਲੇ ਸਮੇਂ ਕੁੱਛ ਵੀ ਪਤਾ ਨਹੀਂ ਹੈ ਹੁਣ ਸਾਰੇ ਕੰਮ ਮੋਟਰਸਾਈਕਲ ਤੇ ਸਵਾਰ ਹੋ ਕਰਦੇ ਹਨ ਮੈ ਆਪਣੇ ਬਾਪੂ ਜੀ ਖੇਤਾ ਕੰਮ ਕਰ ਰਹੇ ਸੀ ਖੇਤ ਵਿਚ ਹੱਥ ਤੇ ਰੋਟੀ ਖਾਣ ਦਾ ਬਹੁਤ ਹੀ ਸਵਾਦ ਆਉਂਦਾ ਸੀ ਬਹੁਤ ਹੀ ਵਧੀਆ ਹੈ ਵਿਡੀਉ 🙏🙏 ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @farmingconcept702
    @farmingconcept702 ปีที่แล้ว

    ਜੀਉਂਦੇ ਵਸਦੇ ਰਹੋ !! ਬਹੁਤ ਸੋਹਣੀ ਵੀਡੀਓ !!

  • @nadeemiqb5442
    @nadeemiqb5442 2 ปีที่แล้ว +1

    Beautiful old days I am from Pakistan

  • @mangalaulakh3467
    @mangalaulakh3467 4 ปีที่แล้ว +7

    ਵਾਹ ਬੀ ਵਾਹ ਬਾਬਾ ਸਿਰਾ ਹੀ ਲਾਤਾ ਸਹੀ ਬਿੜਿੳੁ ਬਣਾ ਕੇ ਪਰਾਣਾ ਸਮਾ ਜਾਦ ਕਰਾਤਾ

  • @jaspaldhillon2552
    @jaspaldhillon2552 3 ปีที่แล้ว +1

    ਬਾਈ ਥੋਡੀਆ ਵੀਡੀਓ ਬਹੁਤ ਵਧੀਆ ਗੱਲਬਾਤ

  • @gurdeepdeep1212
    @gurdeepdeep1212 3 ปีที่แล้ว

    ਸਾਇੰਸ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ,

  • @factsworld8188
    @factsworld8188 3 ปีที่แล้ว +3

    ਬਹੁਤ ਵਧੀਆ video ਬਾਬਾ ਜੀ

    • @numberdarubhia
      @numberdarubhia  3 ปีที่แล้ว +1

      ਧੰਨਵਾਦ ਬਾਈ ਜੀ

  • @HarwinderSingh-iy8fd
    @HarwinderSingh-iy8fd 3 ปีที่แล้ว

    ਨੰਬਰਦਾਰ ਜੀ ਤੁਹਾਡੇ ਵੀਡੀਓ ਬਹੁਤ ਵਾਦਯਾ ਹੈ ਮੈਂ ਤੁਹਾਡਾ ਦਿਲੋਂ ਥਾਂਵਾਦ ਕਰਦਾ ਹੈ ਬਹੁਤ ਸੋਹਣੀ ਵੀਡੀਓ ਜੀ

  • @shonkipunjab
    @shonkipunjab 4 ปีที่แล้ว +7

    ਅਸੀਂ ਦੋ ਜਣੇ ਬੇੜ ਵੱਟਦੇ ਹੁੰਦੇ ਇੱਕ ਅੱਗਿਓ ਵਟਾ ਚੜਾਉਦਾ ਸੀ ਇੱਕ ਰੁੱਗ (ਪਰਾਲ਼ੀ) ਲਾਉਂਦਾ ਹੁੰਦਾ ਸੀ
    ਬਾਬੇ ਸਵਾਦ ਆਗਿਆ ਪੁਰਾਣਾ ਸਮਾਂ ਦੇਖਕੇ
    ਹੁਣ ਨੀ ਖੇਤ ਰੋਟੀ ਜਾਦੀ ਬੱਸ ਫ਼ੋਨ ਕਰ ਦਿੰਦੀਆਂ ਰੋਟੀ ਤਿਆਰ ਆ ਖਾਲ਼ੋ ਆਕੇ

    • @numberdarubhia
      @numberdarubhia  4 ปีที่แล้ว +1

      Boht boht dhnbad y g shi gal a thodi

  • @sukhrajmansa9137
    @sukhrajmansa9137 4 ปีที่แล้ว +3

    Bhut wadiya numberdar saab ji

  • @paramsidhu7961
    @paramsidhu7961 4 ปีที่แล้ว +3

    ਖੇਤ 'ਚ ਰੋਟੀ ਤਾਂ ਚਟਣੀ ਅਚਾਰ ਨਾਲ ਵੀ ਚੰਗੀ ਲਗਦੀ ਐ।ਬਹੁਤ ਵਧੀਆ ਵੀਡੀਓ।

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਬਾਈ ਜੀ

  • @mohdaashu5881
    @mohdaashu5881 3 ปีที่แล้ว

    Ghaint a numberdar saab.🇮🇳🥀🇮🇳🥀🇮🇳🥀🇮🇳 Malerkotla Sangrur 🇮🇳🥀🇮🇳🥀🇮🇳🥀🇮🇳🥀🇮🇳🥀🇮🇳

  • @amandeepsinghmaan3288
    @amandeepsinghmaan3288 4 ปีที่แล้ว +5

    ਬਹੁਤ ਵਧੀਆ ਪੇਸ਼ ਕੀਤਾ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

    • @numberdarubhia
      @numberdarubhia  4 ปีที่แล้ว

      ਸ਼ੁਕਰੀਆ ਬਾਈ ਜੀ ਸੈਅਰ ਕਰਦੋ ਜੀ

  • @gurpreetsinghkhangura7224
    @gurpreetsinghkhangura7224 4 ปีที่แล้ว +10

    ਬਹੁਤ ਵਧੀਆ ਬਾਈ ਜੀ ਪਰਾਨੀਆ ਜਾਦਾ ਤਾਜੀਆ ਕਿਤੇ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @rathikalakendar6173
    @rathikalakendar6173 4 ปีที่แล้ว +1

    ਵਾਹ ਵਾਹ ਜੀ ਵਾਹ ਵੀਰ ਜੀ ਬਹੁਤ ਹੀ ਕਮਾਲ

    • @numberdarubhia
      @numberdarubhia  4 ปีที่แล้ว

      ਧੰਨਵਾਦ ਵੀਰ ਜੀ

  • @jassachak1899
    @jassachak1899 4 ปีที่แล้ว +3

    ਬਹੁਤ ਵਧੀਆ ਜੀ

    • @numberdarubhia
      @numberdarubhia  4 ปีที่แล้ว

      ਬਹੁਤ ਧੰਨਵਾਦ ਜੀ

  • @pardeepsinghgill8053
    @pardeepsinghgill8053 4 ปีที่แล้ว +29

    ਨੰਬਰਦਾਰਨੀ ਬਹੁਤ ਗਰਮ ਆ ਯਾਰ। ਵਧਾਈਆਂ ਵੀਰਾਂ ਨੂੰ ਦਿਨੋ ਦਿਨ ਕਲਾ ਚ ਨਿਖਾਰ ਆ ਰਿਹਾ।

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @kddesigner149
    @kddesigner149 4 ปีที่แล้ว +17

    ਵੱਟ ਕੜ੍ਹਤੇ ਤੁਸੀਂ ਬਾਈ ਜੀ।ਬਹੁਤ ਚੰਗਾ ਵੇਲਾ ਸੀ ।

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ ਸੈਅਰ ਜਰੂਰ ਕਰਦੋ ਜੀ

  • @desipenduvirsa
    @desipenduvirsa 4 ปีที่แล้ว +4

    ਵਾਹ ਜੀ ਜਮ੍ਹਾ ਸਿਰਾ ਕਰਤਾ

  • @nijjarmodernfarming4110
    @nijjarmodernfarming4110 4 ปีที่แล้ว +3

    GOOD video purane time yaad aa gaye....Best of luck 👍👍👌👌👌👌👌👌👌👌👌👌👌👌👌👌👌👌🌷🌷🌷🌷🌷🌷🌷

  • @satpalsingh1155
    @satpalsingh1155 4 ปีที่แล้ว +5

    ਬਹੁਤ ਵਧੀਆ ਵੀਡੀਓ ਹੈ ਜੀ 🙏

  • @bababoharmanak864
    @bababoharmanak864 4 ปีที่แล้ว +13

    ਮਾਣਕ ਦੀ ਯਾਦ ਤਾਜ਼ਾ ਕਰਵਾ ਦਿੱਤੀ ਵਿਚੋਲਾ ਸਾਹਿਬ

  • @nickyfarwaha5120
    @nickyfarwaha5120 ปีที่แล้ว

    ਅੰਕਲ ਜੀ ਬਹੁਤ ਵਧੀਆ ਲਗਿਆ ਤੁਹਾਨੂੰ ਇਕਠੇ ਕੰਮ ਕਰਦੇ ਦੇਖ ਕੇ

  • @chamkaurshergill5131
    @chamkaurshergill5131 4 ปีที่แล้ว +3

    ਬਹੁਤ ਵਧੀਆ ਨੰਬਰਦਾਰ ਜੀ

    • @numberdarubhia
      @numberdarubhia  4 ปีที่แล้ว

      ਬਹੁਤ ਧੰਨਵਾਦ ਵੀਰੇ

  • @satnamwahgurujiwahgurukhan2813
    @satnamwahgurujiwahgurukhan2813 4 ปีที่แล้ว +2

    Video ta bhut vadhyia

  • @jassijassi8736
    @jassijassi8736 4 ปีที่แล้ว +52

    ਯਾਦਾ ਤਾਜੀਅਾ ਹੋ ਗੲੀਅਾ ਵੀਰ ਜੀ ਪੁਰਾਣੇ ਸਮੇ ਦੀਅਾ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ ੲਿਹ ਵੀਡੀੳੁ ਨੂੰ ੳੁਹੀ ਸਮਝ ਸਕਦਾ ਜਿਸ ਨੇ ੳੁਹ ਸਮਾ ਵੇਖੇਅਾ ੲੇ

    • @numberdarubhia
      @numberdarubhia  4 ปีที่แล้ว +3

      ਬਹੁਤ ਧੰਨਵਾਦ ਬਾਈ ਜੀ

    • @Apna-punjab.
      @Apna-punjab. 4 ปีที่แล้ว

      @bapu.thale.de.pujame.pae.firda.aman.bapla👖👖👖👖👖👖👖👖👖👖👖👖👖👖👖👖👖👖

    • @Apna-punjab.
      @Apna-punjab. 4 ปีที่แล้ว

      cemra.bale.noo.na.cha.na.rote.bhukha.mar.gia.@holland.bapla

  • @daljeetmuni9053
    @daljeetmuni9053 3 ปีที่แล้ว +2

    Bhut vadiya time se1990 wala

  • @balichahal1934
    @balichahal1934 3 ปีที่แล้ว +1

    Wahh purane time di ik yaad,bht ghaint din hunde c odo

  • @SonuKumar-ok3fw
    @SonuKumar-ok3fw 2 ปีที่แล้ว

    Bahut vadiya baba ji babe da rool gent aa g 👍👍👍

  • @NirmalSingh-hu6mm
    @NirmalSingh-hu6mm 4 ปีที่แล้ว +6

    ਜਦੋਂ ਪੈਦੀ ਆ ਵਿੱਥਾਂ ਕੋਹਾਂ 2 ਦੀਆਂ ਫੇਰ ਜਾਂਦਾ ਹੀ ਪੱਲੈ ਰਹਿ ਜਾਂਦੀਆਂ 22 ਜੀ

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਵੀਰੇ

  • @surjitmander5498
    @surjitmander5498 4 ปีที่แล้ว +3

    ਬਹੁਤ ਵਧੀਆ ਵੀਡਿਓ ਅਾ ਬਾਈ ਜੀ।।

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @pbx0325
    @pbx0325 4 ปีที่แล้ว +2

    ਘੈਂਟ ਆ ਸਰਦਾਰ ਜੀ ਕੰਮ ਤੁਹਾਡਾ।

    • @numberdarubhia
      @numberdarubhia  4 ปีที่แล้ว

      ਧੰਨਵਾਦ ਵੀਰ ਜੀ

  • @abubakarbinwaheed6632
    @abubakarbinwaheed6632 4 ปีที่แล้ว +4

    Taya rabb tenu lambi zindagi dewy bohat sucha dil aah tuhada❤️❤️

    • @numberdarubhia
      @numberdarubhia  4 ปีที่แล้ว +1

      thnkju veer ji

    • @alamgheer1279
      @alamgheer1279 4 ปีที่แล้ว

      Ameen🇵🇰🇵🇰🇵🇰🇵🇰🇵🇰🇵🇰🇵🇰🇵🇰

  • @lakhwinderdhillon346
    @lakhwinderdhillon346 4 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਲਵ ਯੂ

    • @numberdarubhia
      @numberdarubhia  4 ปีที่แล้ว

      ਸ਼ੁਕਰੀਆ ਬਾਈ ਜੀ

  • @HardeepSingh-fz4ju
    @HardeepSingh-fz4ju 4 ปีที่แล้ว +4

    ਉਹ ਜ਼ਮਾਨਾ ਬਹੁਤ ਵਧੀਆ ਸੀ ਵੀਰ ਜੀ I miss you

  • @sandeepdhaliwal8379
    @sandeepdhaliwal8379 3 ปีที่แล้ว

    ਜਵਾਨੀ ਯਾਦ ਕਰਾਤੀ ।

  • @baljitkamboj5076
    @baljitkamboj5076 4 ปีที่แล้ว +3

    ਸਹੀ ਗੱਲ ਆ ਵੀਰ ਜੀ ਅੱਜ ਦੇ ਸਮੇਂ ਵਿੱਚ ਖੇਤਾਂ ਵਿੱਚ ਚਾਹ ਬਣਾਉਣ ਦਾ ਰਿਵਾਜ ਹੀ ਘਟ ਗਿਆ ਪਰ ਮੈਨੂੰ ਆਲੂ ਅਤੇ ਹੋਰ ਸਬਜੀ ਵਰਗੀ ਖੇਤੀ ਕਰਕੇ ਜਰੂਰ ਬਣਾਉਣੀ ਪੈਂਦੀਆ

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਬਾਈ ਜੀ

  • @JagdeepSingh-hc3lo
    @JagdeepSingh-hc3lo 2 ปีที่แล้ว

    Old Culture is very very Nice Ye Hun do New Genration Nu Samjhna Bahuat zarurat hai Nice video

  • @mirze_wala4419
    @mirze_wala4419 ปีที่แล้ว

    sahi gl purania yadna tajiya ho gyiya so good vdo

  • @JagseerSingh-zx2hz
    @JagseerSingh-zx2hz 4 ปีที่แล้ว +2

    ਵਾਹ ਜੀ ਜਮਾਂ ਸਿਰਾ ਕਰਾਤੀ।

  • @user-vc2cc6xb2n
    @user-vc2cc6xb2n 4 ปีที่แล้ว +2

    ਬੁਹਤ ਵਧੀਆ ਵੀਰ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @dharmindersidhu2744
    @dharmindersidhu2744 3 ปีที่แล้ว +4

    ਪੁਰਾਣਾ ਸਮਾਂ ਬਹੁਤ ਚੰਗਾ ਹੁੰਦਾ ਸੀ

  • @parveenbrar8203
    @parveenbrar8203 4 ปีที่แล้ว +3

    So nice 👍 tea ☕️ and saag roti gud wali chah sangrur di boli 👌👍😀

  • @birbalsingh858
    @birbalsingh858 4 ปีที่แล้ว +3

    ਜੁੱਗ ਜੁੱਗ ਜੀਓ ਬਾਈ ਜੀ ਬਹੁਤ ਵਧੀਆ👍💯

    • @numberdarubhia
      @numberdarubhia  4 ปีที่แล้ว

      ਧੰਨਵਾਦ ਵੀਰੇ ਸੈਅਰ ਜਰੂਰ ਕਰੋ ਜੀ

  • @rupindersinghshergill9307
    @rupindersinghshergill9307 2 ปีที่แล้ว

    BHUT VADIA VIDEO God bless you 🙏❤♥💖💕

  • @satnamsinghghuman6776
    @satnamsinghghuman6776 4 ปีที่แล้ว +1

    Bhut vadiya vedio hundiya ne sariya hi numbardar saab diya

  • @GurpreetSingh-zd1rk
    @GurpreetSingh-zd1rk 3 ปีที่แล้ว +1

    Purane time purane c Hun ta rabb hi rakha y

  • @AkshaySharma-xv5sv
    @AkshaySharma-xv5sv 4 ปีที่แล้ว +2

    Bahut vdia ji....

  • @ajaibsingh126
    @ajaibsingh126 4 ปีที่แล้ว +2

    ਬਹੁਤ ਵਧੀਆ ਲੱਗਿਆ ਜੀ ਜਮਾਂ ਈ ਤਸਵੀਰ ਪੇਸ ਕਰਤੀ

    • @numberdarubhia
      @numberdarubhia  4 ปีที่แล้ว

      ਬਹੁਤ ਧੰਨਵਾਦ ਜੀ

  • @inderpalsingh7623
    @inderpalsingh7623 4 ปีที่แล้ว +2

    Bahut wadia video 22 g

  • @BaljitSingh-qt2wf
    @BaljitSingh-qt2wf 3 ปีที่แล้ว +1

    Bhot wadhia video ha ji

  • @manjeetgill5571
    @manjeetgill5571 4 ปีที่แล้ว +4

    ਵਧੀਆ ਵੀਡੀਓ ਆ

  • @akashswaich2316
    @akashswaich2316 4 ปีที่แล้ว +2

    ਬਹੁਤ ਵਧੀਆ ਵੀਡੀਓ ਆ ਬਾਈ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ ਸੇਅਰ ਜਰੂਰ ਕਰਦੋ ਜੀ ਵੀਡੀਉ

  • @jasvirkumar8593
    @jasvirkumar8593 4 ปีที่แล้ว +3

    🙏ਸਤਿ ਸ੍ਰੀ ਅਕਾਲ ਜੀ🙏 ਜਸਵੀਰ ਘਈ ਜੀ ਫੇਨ ਬਾਪੂ ਜੀ 👍ਫੇਨ👍ਵੀਰ ਜੀ 👌ਅੰਤ 👍22 👌G👍

    • @numberdarubhia
      @numberdarubhia  4 ปีที่แล้ว +1

      ਧੰਵਵਾਦ ਬਾਈ ਜੀ

    • @jasvirkumar8593
      @jasvirkumar8593 4 ปีที่แล้ว +1

      @@numberdarubhia
      OK
      22
      G
      👍

  • @rajdeepsingh8588
    @rajdeepsingh8588 4 ปีที่แล้ว +2

    ਬਾਈ ਹੁਣ ਬਣੀ ਏ ਗੱਲ ਬਹੁਤ ਵਧੀਆ ਵੀਡਿਉ

    • @numberdarubhia
      @numberdarubhia  4 ปีที่แล้ว

      ਬਹੁਤ ਧੰਨਵਾਦ ਬਾਈ ਜੀ

  • @harbhajansingh7529
    @harbhajansingh7529 3 ปีที่แล้ว

    Vldeo bhout wadhia lagi

  • @chamkaurharika88
    @chamkaurharika88 4 ปีที่แล้ว +8

    ਧੰਨਵਾਦ ਵੀਰ ਜੀ ਮੇਰੇ ਨਿੱਕੇ ਜੇ ਸੁਨੇਹੇ ਤੇ ਮੇਰੇ ਪਿੰਡ ਸਾਦੀਹਰੀ ਦਾ ਨਾ ਵੀਡਿਉ ਵਿੱਚ ਪਾਇਆ

  • @satnamsingh9610
    @satnamsingh9610 4 ปีที่แล้ว +2

    ਬਹੁਤ ਵਧੀਆ ਵੀ ਡੀਉ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @amitrana3275
    @amitrana3275 4 ปีที่แล้ว +4

    Bhot Bdiya Bhai Ram Ram 🙏

  • @pindersandhu8008
    @pindersandhu8008 4 ปีที่แล้ว +4

    V v nice video ji

  • @satnamghuman2490
    @satnamghuman2490 4 ปีที่แล้ว +1

    Nice video y bahut sohni video banai a y

  • @avneetkaur7375
    @avneetkaur7375 2 ปีที่แล้ว

    Nzara aa geya baba ji

  • @manjeetkaurgill1748
    @manjeetkaurgill1748 ปีที่แล้ว

    Very nice videos bhot acha video bana thi hoa aap log hama loga apki saba video dekha tai hai

  • @billalohgarh8327
    @billalohgarh8327 4 ปีที่แล้ว +2

    ਸਿਰਾ ਉਸਤਾਦ

  • @manjitsingh6892
    @manjitsingh6892 4 ปีที่แล้ว +2

    ਮੈਂ UK ਤੋਂ ਪਿੰਡ ਦੀ ਯਾਦ ਕਰਵਾਤੀ 22 I love you

  • @jasbirsaini1021
    @jasbirsaini1021 4 ปีที่แล้ว +1

    Bahut vadiya g

  • @gurinayaadrukhi6759
    @gurinayaadrukhi6759 2 ปีที่แล้ว

    Ghant 22 sirra Lata 22 babai

  • @simargillsimargill1341
    @simargillsimargill1341 4 ปีที่แล้ว +3

    Sira video 22ji

  • @munishkumargarg3419
    @munishkumargarg3419 4 ปีที่แล้ว +3

    Bahut badiya video nambardar ubhia ji congratulations. All the best

  • @bbstv8799
    @bbstv8799 4 ปีที่แล้ว +4

    ਬਹੁਤ ਸੋਹਣੀ

  • @DarshanSingh-xr4kd
    @DarshanSingh-xr4kd 3 ปีที่แล้ว

    Very good old time vidio very nice all the best okay

  • @pushpinderkaur97
    @pushpinderkaur97 2 ปีที่แล้ว

    Bhut hi sohni video ji

  • @sanjeevsharma9136
    @sanjeevsharma9136 4 ปีที่แล้ว +2

    Very very nice vedio veer ji 👌 👌 👌 👌 👌 👌 👌 💘

  • @hardevsingh3631
    @hardevsingh3631 4 ปีที่แล้ว +3

    ਹੁਣ ਬਣੀ ਵਾ ਗੱਲ ਬਾਬੇ ਜਿਹੜੀ ਬੇਬੇ ਨੂੰ ਨਾਲ ਲੈ ਕਿ ਆਏ ਹੋ ਬੁਹਤ ਵਧੀਆ

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ

  • @gurwinderchatha556
    @gurwinderchatha556 4 ปีที่แล้ว +12

    ਨੰਬਰਦਾਰ ਜੀ ਪਰਾਣੇ ਸਮੇ ਚੰਗੇ ਸੀ ਹੁਣ ਤਾ ਬਹਾਰ ਜਾਣ ਦੀ ਹੋੜ ਲੱਗੀ ਏ ਵਡੀਉ ਬਹੁਤ ਵਧੀਆ ਜੀ ਇਸ ਤਰਾ ਦੇ ਉਪਰਾਲੇ ਕਰਦੇ ਰਿਹਾ ਕਰੋ ਤਾ ਕੀ ਨਵੇਆ ਨੂੰ ਪਤਾ ਲੱਗੇ ਕੀ ਸਾਡੇ ਬਜੁਰਗ ਕਿੰਨੀ ਮਿਹਨਤ ਕਰਦੇ ਸਨ ।

    • @numberdarubhia
      @numberdarubhia  4 ปีที่แล้ว

      ਠੀਕ ਆ ਬਾਈ ਜੀ ਵੀਡੀਉ ਸੈਅਰ ਜਰੂਰ ਕਰੋ ਜੀ ਅੱਗੇ

  • @frofitroleswag1743
    @frofitroleswag1743 4 ปีที่แล้ว +1

    Jehri aa video purane time di banayi aa bhaut vadia lagi kyonke eh main chota hunda c jad sade lanedaar hori khet jado sub krda hunda oh b rakat sunde hunde kde kde ewen lgda b je aj ton 50 saal pehla janam leta hunda tan kina vadia hunda eh time tan dekhya c afsos ke chote hundea ne dekheya hun tan bai koi beedi te aunda hi ni je aunda tan agla minti naal km krda b mere ehna krvaea ehna he karuga age kise da ghat hunda kise da vadh koi awen ni soch da tee b main tan ehna hi karauga

    • @numberdarubhia
      @numberdarubhia  4 ปีที่แล้ว

      Shi gal. Y ji boht fark pai gya ji

  • @RahulRahul-ow9nd
    @RahulRahul-ow9nd 4 ปีที่แล้ว +3

    Bapu ji sono Dil to pyer ha

  • @kamaldara4494
    @kamaldara4494 2 ปีที่แล้ว +1

    Puranea gala yaad aay geye

  • @meriawaazpunjab5621
    @meriawaazpunjab5621 4 ปีที่แล้ว +1

    Bhut vdia ji

  • @kamalsidhu6557
    @kamalsidhu6557 3 ปีที่แล้ว +1

    Great a phardan

  • @jaswantkaur9875
    @jaswantkaur9875 2 ปีที่แล้ว

    ਬਾਪੂ ਜੀ ਤੁਸੀਂ ਕਿੰਨਾ ਕੰਮ ਕਰਦੇ ਆ ਤੁਸੀਂ ਕਿਨੇਂ ਚੰਗੇ ਆ ਸਿਆਣੇ ਆ ਨਾਲ ਬਹੁਤ ਵਧੀਆ ਲੱਗਦਾ

  • @JaspalSingh-kc1mb
    @JaspalSingh-kc1mb 2 ปีที่แล้ว

    Bahut vadia video ji

  • @gurlabhsingh2356
    @gurlabhsingh2356 3 ปีที่แล้ว

    Babe di acting bhut ghaint aa y 👌👌👌

  • @sukhjitsingh1865
    @sukhjitsingh1865 2 ปีที่แล้ว +1

    Vary vary nice