Bauht Sakoon Milda Guru Sahib g da Shabad sun k,,,,Baki Vero loka di soch da etho pta chlda aa,,,, look Changi gal nu kina Ghat sunde aa ,,,,Ena vadiyea Shabad te kine Ghat like te view nee,,,,,Sade look Landu singra nu jyda pasandh karde aa,,,,ik mint vich lakha Crora View kar dinde aa,,,,
ਮੈਨੂੰ ਬਹੁਤ ਉਡੀਕ ਸੀ, ਮਾਨ ਬਾਈ ਥੋਡਾ ਕੋਈ ਧਾਰਮਿਕ ਗੀਤ ਆਵੇ , ਜਿਵੇਂ ਤੁਸੀਂ ਗਾਇਆ ਸੀ ਸਿੱਖੋ ਆਪਣੇ ਬੱਚਿਆਂ ਨੂੰ ਸਰਹਿੰਦ ਦਿਖਾ ਕੇ ਲਿਆਵੋ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ♥️♥️🙏🙏♥️♥️💐🌹🌷❤️♥️🙏🙏♥️💐♥️🌹♥️🌷❤️🙏♥️♥️
ਹਰਭਜਨ ਮਾਨ ਗਾਇਕੀ ਅਤੇ ਮਨਪ੍ਰੀਤ ਟਿਵਾਣਾ ਜੀ ਦੇ ਕਲਮ ਨੂੰ ਸਲਾਮ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 👏
ਮਾਨ ਸਾਬ ਜੀ ਸੱਚੀਂ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗਾਇਆ ਹੈ ਤੁਸੀਂ। 🙏🙏🙏🙏
ਅਮਰ ਸ਼ਹੀਦਾਂ ਨੂੰ ਸਿਜਦਾ ਸਤਿਕਾਰ ਭੇਟ ਕਰਦੀ ਪਿਆਰੀ ਰਚਨਾ 🙏
ਮਨਪ੍ਰੀਤ ਟਿਵਾਣਾ ਜੀ ਤੁਸੀਂ ਬਹੁਤ ਵਧੀਆ ਧਾਰਮਿਕ ਗੀਤ ਨੂੰ ਸਿਰਜਿਆ ਅਤੇ ਮੇਰੇ ਵੱਡੇ ਬਾਈ ਜੀ ਹਰਭਜਨ ਮਾਨ ਜੀ ਜਿਹਨਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਹਮੇਸ਼ਾ ਹੀ ਇਸ ਤਰਾਂ ਦੇ ਗੀਤ ਸਾਨੂੰ ਸੁਣਨ ਨੂੰ ਦਿੰਦੇ ਹਨ ਜਿਹੜੇ ਰੂਹ ਨੂੰ ਸਕੂਨ ਦਿੰਦੇ ਹਨ।
ਵੀਰ ਮੇਰਾ ਜੀਅ ਕਰਦਾ ਮੈਂ ਉੱਚੀ ਰੌਲਾ ਪਾਵਾਂ ਕੋਠੇ ਚੜ ਕੇ ਬਈ ਮੇਰੇ ਇਕ ਬਹੁਤ ਪਿਆਰੇ ਵੀਰ ਨੇ ਇਹ ਸ਼ਬਦ ਵਰਗਾ ਗੀਤ ਲਿਖਿਆ ਤੇ ਅੰਤੋ ਪਿਆਰੇ ਨੇ ਐਨਾ ਸੋਹਣਾ ਗਾਇਆ ਤੇ ਨਿਭਾਇਆ
ਮੇਰੀ ਉਮਰ ਮੇਰੇ ਵੀਰਾਂ ਨੂੰ ਲਾ ਦੇਵੀਂ ਰੱਬਾ
ਮੇਰਾ ਦੁਨੀਆ ਤੇ ਆਉਣਾ ਸਫਲ ਹੋ ਜਾਵੇਗਾ
ਜੁੱਗ ਜੁੱਗ ਜੀਓ ਵੀਰਿਓ
ਬਹੁਤ ਬਹੁਤ ਸਤਿਕਾਰ ਵੀਰਿਓ 🙏🏻🙏🏻❤️❤️
😅🙏🙏 9
Wahiguru ji
Sat Sri Akal sareyan Nu
🙏🙏🙏🙏🙏🙏🙏
🙏🏻
Bauht Sakoon Milda Guru Sahib g da Shabad sun k,,,,Baki Vero loka di soch da etho pta chlda aa,,,, look Changi gal nu kina Ghat sunde aa ,,,,Ena vadiyea Shabad te kine Ghat like te view nee,,,,,Sade look Landu singra nu jyda pasandh karde aa,,,,ik mint vich lakha Crora View kar dinde aa,,,,
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੀ ਹਰਭਜਨ ਮਾਨ ਜੀ ਨੂੰ ❤❤❤❤❤❤
❤❤❤
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ॥
ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ॥
ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫਤਿਹ॥
👏🏻🐊🦣
ਸਫ਼ਰ~ਏ~ਸ਼ਹਾਦਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ॥
ਵਾਹਿਗੁਰੂ ਜੀ ਵਾਹਿਗੁਰੂ 🙏🏻
वाह विर हरभनं जी जुग जुग जिवै
Wahguru ji char seb jada 🙏
ਬਹੁਤ ਸੋਹਣਾ ਲਿਖਿਆ ਤੇ ❤ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
Satnam Shri Waaheguru JI ❤❤❤❤
Waheguru g🙏🙏❤️❤️🚩🚩🌺🌺
ਰੂਹ ਦੀ ਖੁਰਾਕ ਸਾਡੇ ਮਾਨ ਸਾਬ ਜੀ ਦੀ ਗਾਇਕੀ 🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਪਿਤਾ ਜੀ ਦੇ ਚਾਰ ਦੁਲਾਰੇ ਪੰਜ ਸਾਹਿਬ ਜਾਦੇ ਗੁਰੂ ਗੋਬਿੰਦ ਪਿਤਾ ਜੀ ਸਰਬੱਤ ਦੀ ਸਿੱਖੀ ਲਈ ਕੁਰਬਾਨੀਆਂ ਦੀ ਸਹਾਦਤਾਂ ਨੂੰ ਕੋਟਿ ਕੋਟਿ ਪ੍ਰਨਾਮ ਧੰਨ ਧੰਨ ਸਤਗੁਰੁ ਤੇਰੀ ਸਿੱਖੀ 🙏🙏🙏🙏
😢😢😢😢 ਵਾਹਿਗੁਰੂ ਜੀ🙏🙏
ਧੰਨ ਸਹੀਦੋ ਸਿੰਘੋ
ਫਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏
ਮਨਪ੍ਰੀਤ ਟਿਵਾਣਾ ਜੀ ਦੀ ਕਲਮ ਅਤੇ ਸੋਚ ਨੂੰ ਵੀ ਸਿਜਦਾ ਕਰਦੇ ਹਾਂ ਜੀ 🙏🙏🙏
ਬਹੁਤ ਸੋਹਣੀ ਕਲਮ ਵੀਰ ਮਨਪ੍ਰੀਤ ਟਿਵਾਣੇ ਦੀ ਆਵਾਜ਼ ਦਾ ਤਾਂ ਕਹਿਣਾ ਹੀ ਕੀ ਆ ❤
Waheguru ji ka Khalsa waheguru ji ki Fateh 🙏🙏
ਬਹੁਤ ਵਧੀਅਾਂ ਸ਼ਬਦ
ਕੋਟੀ ਕੋਟ ਪ੍ਰਣਾਮ ਬਾਜਾ ਵਾਲਿਆ ਤੇਰੇ ਪਰਵਾਰਿ ਨੂੰ
❤ satnam siri waheguru ji ❤
ਅੱਖਾਂ ਵਿੱਚੋਂ ਪਾਣੀ ਆ ਗਿਆ, ਧੰਨ ਜਿਗਰਾ ਕਲਗ਼ੀਆ ਵਾਲੇ ਦਾ, ਧੰਨ ਬਾਬਾ ਮੋਤੀ ਰਾਮ ਮਹਿਰਾ ਜੀ, ਸਹਿਬਜਾਦੇਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ 🙏🙏
Maan sahib bhut chira hi hogya song sune bai ji lot miss you
Waheguru ji ❤❤❤❤❤❤❤❤❤❤❤❤❤❤
Waheguru ji waheguru ji waheguru ji waheguru ji waheguru
Waheguru ji waheguru ji waheguru ji 🙏🙏
ਧੰਨ ਧੰਨ ਮਾਤਾ ਗੁਜਰ ਕੌਰ ਜੀ🙏🪯🪯🪯🪯🪯
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🪯🪯🪯🪯🪯
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🪯🪯🪯🪯🪯
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🪯🪯🪯🪯🪯
ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🪯🪯🪯🪯🪯
Dhan Dhan Guru Govind Singh ji🙏🙏
ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji i
Excellent song mann bhar aunda sunke
Waheguru ji 🎉🎉❤❤
ਵਾਹਿਗੁਰੂ ਜੀ 👏🙇
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Wahuguru ji 🙏🙏🙏
ਮਾਨ ਸਾਹਿਬ ਸੱਚਮੁੱਚ ਸਾਨੂੰ ਤਾਂ ਤੁਹਾਡੇ ਉੱਤੇ ਸਦਾ ਮਾਣ ਹੀ ਰਹੇਗਾ ਜੀ ਬਹੁਤ ਵਧੀਆ ਯਾਦਗਾਰੀ ਗੀਤ ਗਾਇਆ 🙏🙏🙏
ਬਹੁਤ ਹੀ ਵਧੀਆ ਗਾਇਆ ਮਾਨ ਸਾਹਿਬ❤
❤❤ਵਾਹਿਗੂਰ ਜੀ ❤ ਬਹੁਤ ਵਧੀਆ ਉਪਰਾਲਾ ਵੀਰ ਹਰਭਜਨ ਮਾਨ ਜੀ ਵਾਹਿਗੂਰ ਤੁਹਾਨੂੰ ਬਹੁਤ ਤੱਰਕੀਆ ਬਖਸ਼ਣ ❤🙏
Good maan sahib ji
ਬਹੁਤ ਵਧੀਆ ਲਿਖਿਆ ਟਿਵਾਣੇ ਨੇ
ਬੋਹਤ ਵਧੀਆ ਗੀਤ ਆ ਜੀ ਤੁਹਾਡੇ ਗੀਤਾਂ ਦੀ ਓਡੀਕ
😢😢ਮਾਨ ਸਾਹਿਬ ਬਾਬਾ ਕੁੰਮਾ ਮਾਸਕੀ ਦੀ ਛੰਨ ਦੀ ਦਾ ਵੀ ਨਾਮ ਪਾੳੁਦੇ🙏🙏
Bhi ji ਬਹੁਤ ਵਧੀਆ songh aa 🙏🙏🙏🙏
Waheguru ji waheguru ji waheguru ji waheguru ji waheguru ji waheguru ji ❤
Waheguru ji 🙏
ਪ੍ਰਣਾਮ ਸ਼ਹੀਦਾਂ ਨੂੰ
Maan saab ba kamaal gaya ji ..........
ਸ਼ਹੀਦ ਹੁੰਦੇ ਨੇ ਸ਼ਹੀਦ ਲਾਸਾਨੀ ਨੇ ਸ਼ਹਾਦਤਾਂ,
ਸ਼ਕਤੀ ਨਾਲ ਭਰਭੂਰ ਹੁੰਦੇ ਜਿਹੜੇ ਕਰਦੇ ਇਬਾਦਤਾਂ.......
ਬਹੁਤ ਸੋਹਣਾ ਗੀਤ ਹੈ ਮਾਨ ਵਾਈ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ।
🙏🙏🙏🙏🙏Waheguru ji 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
🙏🏻ਵਾਹਿਗੁਰੂ ਜੀ 🙏🏻
Satnam SRI waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏😢😢
ਵਾਹਿਗੁਰੂ ਜੀ 🙏🏻 ♥️ ❤️
ਰੂਹ ਖੁਸ਼ ਕਰਤੀ
ਰੂਹ ਕੰਬ ਉੱਠਦੀ ਇਹ ਦਿਨ ਓਂਦੇ ਜਦ ਠੰਡਾ ਚ,,
ਕਿੰਜ ਚੀਨੇ ਸੀ ਸੂਬੇ ਨੇ ਛੋਟੇ ਲਾਲ ਕੰਧਾਂ ਚ !!🙏🙏 ਵਾਹਿਗੁਰੂ
ਬਾਈ ਟਿਵਾਣੇ ਦੀ ਕਲਮ ਬਾ ਕਮਾਲ ਹੈ ਜੀ।
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Waheguru ❤
ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਸਾਹਿਬਜ਼ਾਦੇ , ਧੰਨ ਉਹਨਾਂ ਦੀ ਕੁਰਬਾਨੀ - ਜਿਨ੍ਹਾਂ ਆਪਣੀ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਸਾਨੂੰ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਕਦੇ ਵੀ ਮੁਨਕਰ ਨਹੀਂ ਹੋਣ ਦੇਣਾ ਚਾਹੀਦਾ।
ਵਾਹਿਗੁਰੂ ਜੀ❤❤❤❤❤❤
ਬਹੁਤ ਵਧੀਆ ਗੀਤ ਗਾਇਆ ਮਾਨ ਜੀ ਹਰ ਵਾਰ ਦੀ ਤਰ੍ਹਾਂ👍🙏🏻👌👌👌👌
ਧੰਨ ਕਲਗੀਆਂ ਵਾਲੇ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਵਾਹਿਗੁਰੂ ਜੀ ਮੇਹਰ ਕਰੋ
Videa Laga Shaheediyan Dihaare ❤️❤️❤️🙏🙏🙏
ਲੋਕਾਂ ਦੇ ਦਿਲਾਂ ਵਿੱਚ ਘਰ ਕਰ ਜਾਦੇਂ ਨੇ ਜੀ ਤੁਹਾਡੇ ਬੋਲ 🙏🙏🙏🙏
ਵਾਹਿਗੁਰੂ ਜੀ 🙏❤️🙏 ਧੰਨ ਬਾਜਾਂ ਵਾਲਿਆ ਧੰਨ ਤੇਰੀਆਂ ਕੁਰਬਾਨੀਆਂ ❤🙏❤️
ਵਾਹ ਬਾਈ ਜੀ ਵਾਹ ਪਰ ਇਹਨਾਂ ਦਿਨਾਂ ਚ ਹੀ ਨਹੀਂ ਇਹ ਦਿਨ ਤਾਂ ਹਮੇਸ਼ਾ ਦਿਲਾਂ ਚ ਧੜਕਦੇ ਐ ਤੇ ਧੜਕਦੇ ਰਹਿਣਗੇ ਧੰਨ ਸਰਬੰਸ ਦਾਨੀ ਧੰਨ ਓ
ਵਹਿਗੁਰੂ ਜੀ 🙏 ਬਹੁਤ ਸੋਹਣਾ ਲਿਖਿਆ ਵੀਰ ਨੇ ਤੇ ਵਾਹ ਕਮਾਲ , ਹਰਭਜਨ ਮਾਨ ਜੀ ਨੇ ਪੂਰਾ ਰੂਹ ਨਾਲ ਗਾਇਆ ਤੇ ਸਾਡੇ ਛੋਟੇ ਵੀਰ ਜੱਸ ਪੇਸ਼ੀ ਨੇ ਵੀਡੀਓ ਵੀ ਵਾਹ ਕਮਾਲ ਬਣਾਈ ਹੈ,ਸਾਰੀ ਟੀਮ ਸ਼ਲਾਘਾ ਯੋਗ ਹੈ। ਵਹਿਗੁਰੂ। ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।🙏❤️😍 ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।🙏👏
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏
ਬਹੁਤ ਸੋਹਣਾ ਲਿਖਿਆ ਮਨਪ੍ਰੀਤ ਟਿਵਾਣਾ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਹਰਭਜਨ ਮਾਨ ਬਾਈ ਨੇ ❤
Wah maan saab ❤ Waheguru ji chardi Kala bakshan 🙏 sab da bhala
ਪੰਜਾਬ ਦਾ ਮਾਣ ਹਰਭਜਨ ਮਾਨ ਜੀੳ
2014 ਤੋਂ ਬਾਦ 2024 ਵਿਚ ਟਿਵਾਣਾ ਸਾਬ ਦਾ ਧਾਰਮਿਕ ਰਿਕਾਰਡਰ, ਚੰਗਾ ਲਗਿਆ, ਪਰ ਨੌਰਮਲ ਦਿਨਾਂ ਵਿੱਚ ਟਿਵਾਣਾ ਬਾਈ ਦੇ ਗੀਤ ਘੱਟ ਸੁਣ ਨੂੰ ਮਿਲਦਾ ਤੁਹਾਡੀ ਆਵਾਜ਼ ਵਿਚ।।।😢😢😢😢
ਧੰਨਵਾਦ ਜੀ...ਹੁਣ ਅਕਸਰ ਸੁਣਨ ਨੂੰ ਮਿਲਣਗੇ ਗੀਤ
ਬੀਤੇ ਵੇਹਲੇ ਨੂੰ ਸੀ ਜਦੋਂ ਯਾਦ ਕਰਦੇ, ਇਕੋ e @@ManpreetTiwanaਯਾਦ ਕਰਦੇ
.
Bahut sohna sahabad aa heart touching ❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
Waheguru waheguru waheguru waheguru waheguru waheguru waheguru waheguru waheguru waheguru g 🙏🙏🙏🙏🙏🙏
Dhan Dhan Guru Gobind Singh Ji
ਵਾਹਿਗੁਰੂ ਜੀ,🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਧੰਨ ਹੋ ਤੁਸੀ
ਵਾਹ ਮਾਨ ਸਾਹਿਬ ਜੀ ਵਾਹ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੁਹਾਨੂੰ ❤❤❤❤❤❤❤❤❤❤❤❤
🙏ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ 🙏
ਵਾਹਿਗੁਰੂ ਜੀ ਕੋਟਿ ਕੋਟਿਨ ਪ੍ਰਣਾਮ 🙏🏽🙏🏽
Bhut zaida vdiaa song aa veer jugg jugg wasda reh veer Harbhajn maan ❤❤
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ਼ ਸਿੰਘ ਜੀ🙏🙏🙏🙏
Dhan guru Gobind Singh Ji d privar di shahadat nu kotn kot parnam ji
Waheguro ji 😢😢LAKHI DEON ❤❤❤❤❤❤
Nanak Naam Chardi Kala Tere Bhane Sarbat Da Bhala 🙏
ਲੰਬੇ ਸਮੇਂ ਬਾਅਦ ਮਾਨ ਸਾਹਿਬ ਦਾ ਬਹੁਤ ਵਧੀਆ ਧਾਰਮਿਕ ਗੀਤ
ਧੰਨ ਧੰਨ ਬਾਪੂ ਖੁਸ਼ਦਿਲ ਜੀ 🙏
ਧੰਨ ਧੰਨ ਬਾਪੂ ਬੱਗਾ ਸਿੰਘ ਜੀ 🙏
ਧੰਨ ਧੰਨ ਬਾਪੂ ਹਰੀ ਸਿੰਘ ਜੀ 🙏🌸ਧੰਨ ਧੰਨ ਬਾਪੂ ਤਾਰਾ ਸਿੰਘ ਜੀ ਖੁਸ਼ਦਿਲ ਜੀ ਮਹਾਰਾਜ 🌸🌸ੴ🌸
ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
🌸🌹🌸
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ॥
🩷🌹
॥ ਜਪੁ ॥
🌸
ਆਦਿ ਸਚੁ ਜੁਗਾਦਿ ਸਚੁ॥
🌸🩷🌸
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥🌸ੴ🌸
ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
🌸🌹🌸
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ॥
🩷🌹
॥ ਜਪੁ ॥
🌸
ਆਦਿ ਸਚੁ ਜੁਗਾਦਿ ਸਚੁ॥
🌸🩷🌸
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥Waheguru ji 🙏🙏
ਬਹੁਤ ਉਮਦਾ ਗੀਤਕਾਰੀ ਤੇ ਪੇਸ਼ਕਾਰੀ 🙏🙏🙏🙏🌹🌹🌹🌹