ਸਕੀਆਂ ਭੈਣਾਂ ਲਾਲਚੀ ਸਹੁਰੇ (Ep-6) Sakkiyan bheina lalchi Sohre (6) Punjabi WebSeries 2024!Aman Dhillon

แชร์
ฝัง
  • เผยแพร่เมื่อ 9 ก.ค. 2024
  • Sakkiyan bheina lalchi Sohre (Ep-6) ! New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-1)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-2)
    • SAKKIYAN BHEINA LALCHI...
    Sakkiyan bheina lalchi sohre (Ep3)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-4)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-5)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-10)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-11)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 342

  • @baljinderbadhan5680
    @baljinderbadhan5680 16 วันที่ผ่านมา +6

    ਪਰੀਤ ਦੀਦੀ ਅਭੀ ਵੀਰੇ ਨਾਲ ਤੇ ਸੋਨੀਆ ਦੀਦੀ ਕਰਮੇ ਵੀਰੇ ਨਾਲ ਵਧੀਆ ਜੋੜੀ ਲੱਗਦੀ ਹੈ ਨਾਲੇ ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ❤❤❤❤❤❤❤

  • @baljinderbadhan5680
    @baljinderbadhan5680 16 วันที่ผ่านมา +2

    ਮੇਰੇ ਘਰਵਾਲਾ ਵੀ ਅਭੀ ਵੀਰੇ ਵਰਗਾ ਹੈ ਜਦੋ ਮੈ ਪੇਕਿਆ ਨੂੰ ਜਾਣਾ ਹੁੰਦਾ ਪਹਿਲਾ ਤਾ ਘਰੋ ਲੜ ਕੇ ਜਾਉ ਫਿਰ ਅੱਧੇ ਘੰਟੇ ਵਾਸਤੇ ਲੈਕੇ ਜਾਉ ਉਹ ਵੀ 34ਮਮਹੀਨੇ ਬਾਅਦ

  • @BikramjeetSingh-xy3wn
    @BikramjeetSingh-xy3wn 17 วันที่ผ่านมา +13

    ਪਹਿਲਾਂ ਤਾਂ ਕੱਲੀ ਪ੍ਰੀਤੋ ਨੀ ਮਾਨ ਸੀ, ਹੁਣ ਦੋ ਜਾਣੇ ਦੱਦ ਲੱਗ ਗਏ ਅਮਨ ਭੈਣ ਥੋਨੂੰ

    • @dhundle_Sitare
      @dhundle_Sitare 17 วันที่ผ่านมา

      😂😂😂😂❤❤ thank you so much ji 🙏

  • @mandeepgarcha6662
    @mandeepgarcha6662 17 วันที่ผ่านมา +9

    ਤੀਞੀਆ ਨੇ ਸੋ ਚੀਜ ਲੈ ਕੇ ਆੳਣੀ ਹੁੰਦੀ ਆ ਚਰਨੋ ਨੂੰ ਦਸਣਾ ਜਰੂਰੀ ਥੋੜਾ ਸੋ ਪਰਦੇ ਦੀਆ ਚੀਜਾ ਹੁੰਦੀਆ ਨੇ

  • @rajsingh2776
    @rajsingh2776 17 วันที่ผ่านมา +3

    ਬਹੁਤ ਵਧੀਆ ਸਟੋਰੀ ਹੈ ਵਧੀਆ ਹੀ‌ ਨਤੀਜਾ ਵੀ ਹੋਵੇਗਾ ਵੀਡੀਓ ਪਰਿਵਾਰਿਕ ਹੈ ਸੇਧ ਦੇਣ ਵਾਲੀ ਹੈ ਧੰਨਵਾਦ ਬਹੁਤ ਬਹੁਤ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ

  • @SukhwinderSingh-wq5ip
    @SukhwinderSingh-wq5ip 17 วันที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @meetokaur6000
    @meetokaur6000 17 วันที่ผ่านมา +98

    ਕਰਮੇ ਦੋ ਠੋਕ ਪ੍ਰੀਤ ਖਾਣ ਕੁਤੀ ਮਾਸੀ ਉਥੋਂ ਰਹਿ ਨਾ ਚਾਹੀਦਾ ਰਾਜ ਮਾਸੜ ਤੁਹਾਡੇ ਪਰਿਵਾਰ ਨੂੰ ਖ਼ਰਾਬ ਕਰਨਾ ਚਾਹੀਦਾ very nice video 🌹🙏 ਕਾਕੇ ਬਹੁਤ ਹੀ ਸੋਹਣੀ ਸਲਾਹ ਦਿਤੀ ਰਾਜ ਨੂੰ ਹਰਜੀਤ ਬਹੁਤ ਹੀ ਖੁਸ਼ ਹੋਏਗਾ

    • @satinderpalkaur663
      @satinderpalkaur663 17 วันที่ผ่านมา +11

      Aj adami badal gai

    • @nachhattarkaur7600
      @nachhattarkaur7600 17 วันที่ผ่านมา +1

      ਟੂੰਮਾਂ ਕੌਣ ਗੁੰਦਦਾ।

    • @dhundle_Sitare
      @dhundle_Sitare 17 วันที่ผ่านมา

      😂😂😂😂ਜਰੂਰ ਜੀ

    • @dhundle_Sitare
      @dhundle_Sitare 17 วันที่ผ่านมา

      ​@@satinderpalkaur663😂😂😂

    • @bikkersekhon9400
      @bikkersekhon9400 17 วันที่ผ่านมา

      Ll llàà q Pplhnan you

  • @gurjeetkaurdhaliwal3559
    @gurjeetkaurdhaliwal3559 17 วันที่ผ่านมา +2

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @AmritpalSingh-vt9sy
    @AmritpalSingh-vt9sy 17 วันที่ผ่านมา +9

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ❤❤

  • @jagdishkaur9755
    @jagdishkaur9755 17 วันที่ผ่านมา +19

    ਜਦੋਂ ਤੁਹਾਡੀ ਵੀਡੀਓ ਸ਼ੁਰੂ ਹੁੰਦੀ ਹੈ। ਸਾਨੂੰ ਤਾਂ ਜਾਣੀਂ ਦੀ ਚਾਅ ਚੜ੍ਹ ਜਾਂਦਾ। ਹੁਣ ਤਾਂ ਤੁਹਾਡੀ ਵੀਡੀਓਜ਼ ਤਾਂ ਸਾਰਾ ਸਾਲ ਤੀਆਂ ਲਾਈ ਰੱਖਦੀਆਂ ਹਨ।

  • @LaviMaan-lf3px
    @LaviMaan-lf3px 17 วันที่ผ่านมา +4

    Very nice video Aman bibi ji god bless you Parmatma Sodhi sari team nu Khush rakhe 🎉🎉🎉🎉❤❤

  • @harjitgill940
    @harjitgill940 17 วันที่ผ่านมา +2

    ਹੁਣ ਪ੍ਰੀਤੋ ਤੇ ਕਰਮਾਂ ਦੋਵੇਂ ਇਕੱਠੇ ਹੋ ਕੇ ਆ ਗਏ ਅਮਨ ਤੇ ਰਾਜ ਹੁਣਾ ਦੇ ਹੁਣ ਕੱਢਣ ਗੇ ਵੱਟ

    • @dhundle_Sitare
      @dhundle_Sitare 17 วันที่ผ่านมา

      😂😂😂😂 thank you so much ji ❤😊

  • @ParminderKaur-ef2ce
    @ParminderKaur-ef2ce 17 วันที่ผ่านมา +2

    ਕਰਮਾ ਤੇ ਪ੍ਰੀਤ ਦੋ ਬੰਬ ਇਕੱਠੇ ਹੋ ਗਏ 😂😂

    • @dhundle_Sitare
      @dhundle_Sitare 17 วันที่ผ่านมา

      @@ParminderKaur-ef2ce hahahaha thank you so much ji 🙏🥰♥️😊

  • @SimranSingh-zx4wj
    @SimranSingh-zx4wj 17 วันที่ผ่านมา +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @GursewakSingh-rx7xd
    @GursewakSingh-rx7xd 17 วันที่ผ่านมา +4

    ਆ ਚਰਨੋ ਨੇ ਮੁੰਡੇ ਵਿਆਹੇ ਕਿਉ ਨੇ ਕੁਵਾਰੇ ਰੱਖ ਲੈਂਦੀ ਲੈਕੇ ਕੁਝ ਦੇਣਾ ਨੀ ਹਰ ਇਕ ਚੀਜ਼ ਪੇਕੇ ਤੋਂ lee ਆਉਣ ਕਿ ਦਿੱਤਾ ਕਿ ਦਿੱਤਾ ਚੁੜੇਲ ਓਦੋਂ ਹੀ ਕਹਿ ਦਿੰਦੀ ਆ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਤਕੜੇ ਘਰੇ ਕਿਉ ਨੂੰ ਵਿਆਹੇ ਮੁੰਡੇ ਇਹਨੇ ਚੁੜੇਲ ਜਨਾਨੀ ਇਹੋ ਜੀ ਨੂੰ ਪਹਿਲਾ ਹੀ ਲੋਟ ਕਰਲੋ ਨਹੀਂ ਮੂੰਹ ਟੱਡੀ ਜਾਇਆ ਕਰੂ ਇਹ ਜਨਾਨੀ

  • @gurminderdhaliwal9700
    @gurminderdhaliwal9700 15 วันที่ผ่านมา

    ਜੈਸਮੀਨ ਵੈਰੀ ਨਾਇਸ ਤੂੰ ਬੋਲਦੀ ਬਹੁਤ ਸੋਹਣੀ ਲੱਗਦੀ

  • @tanukaur10
    @tanukaur10 17 วันที่ผ่านมา +4

    ❤❤😊😊Very Very Very nice video ji😊😊❤❤

  • @user-ur8kx6nr5y
    @user-ur8kx6nr5y 17 วันที่ผ่านมา +15

    ਮੰਗ ਕੇ ਲੈਣਾ ਤਾਂ ਕਿਤੇ ਰਵਾਜ ਨਹੀ ਹੈ 😂😂😂😂😂😂😂😂

  • @jaskarnsingh3884
    @jaskarnsingh3884 17 วันที่ผ่านมา +14

    ਮਾਤਾ ਨੂੰ ਅਪਣਾ ਵੇਲਾ ਯਾਦ ਆਉਦਾ ਮੰਗਣ ਬਹਿਜਾ ਮੰਗਤੀ ਬੁੜੀ ਕੀ ਸਿਖਿਆ ਦੇਉ

  • @KulwinderShergillShergil-tb7jj
    @KulwinderShergillShergil-tb7jj 17 วันที่ผ่านมา +1

    ਜੈਸਮੀਨ ਬੋਲਦੇ ਬਹੁਤ ਸੋਹਣਾ ਹੈ। ਅਮਨ ਦੀਦੀ ਤੇ ਅੰਜਨੀ ਨੇ ਗੁਲਗੁਲੇ ਬਣਾ ਦਿੱਤੇ ਮਾਸੀ ਲਈ ਪਰ ਮਾਸੀ ਮਾਸੜ ਮੂੰਹ ਚੁੱਕ ਕੇ ਫਿਰ ਆਗੇ । ਅੰਜਨੀ ਨੂੰ ਗੁੱਸਾ ਚੜ ਗਿਆ ਅੰਜਨੀ ਤੁਹਾਡੇ ਲਾਗੇ ਕੀ ਪਿਆ ਚਿਮਟਾ ਜਾਂ ਫੂਕਣਾ ਇਹੀ ਮਾਰ ਦੋਨਾਂ ਦੇ ਆਉਂਦਿਆਂ ਨੂੰ 😂 ਨੀ ਚਰਨੋ ਅੰਟੀ ਆਪਣੀ ਭੈਣ ਦੇ ਮਗਰ ਨਾਂ ਲੱਗੋ ਘਰ ਉਜਾੜ ਦੇਣਾਂ ਇਹਨੇ ਤੇਰਾ ਸਮਝ ਤੋ ਕੰਮ ਲਉ। ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਸਾਰੀ ਟੀਮ ਦੀ । ❤ ਕੁਲਵਿੰਦਰ ਸ਼ੇਰਗਿੱਲ

  • @786brar
    @786brar 16 วันที่ผ่านมา

    ਕਰਮੇ ਦੀ ਤੇ ਸੋਨੀਆ ਦੀ ਜੋੜੀ ਹੀ ਬੈਸਟ ਆ
    ਆਬੀ ਦੇ ਲਈ ਕੋਈ ਹੋਰ ਲੱਭ ਲਓ😂😂😂
    ਕਰਮਾ ਤਾਂ ਸੋਨੀਆ ਨਾਲ ਹੀ ਜਚਦਾ

  • @tarnpreetsingh8334
    @tarnpreetsingh8334 17 วันที่ผ่านมา +3

    Karma bhai and sonia Didi very nice acting God bless you

    • @soniasonia1865
      @soniasonia1865 17 วันที่ผ่านมา

      ❤❤❤❤

    • @dhundle_Sitare
      @dhundle_Sitare 17 วันที่ผ่านมา

      Thank you so much ji 🙏❤

  • @user-dg4hr6tx6w
    @user-dg4hr6tx6w 17 วันที่ผ่านมา +1

    Very nice video Aman sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉

  • @crazygamerz136
    @crazygamerz136 17 วันที่ผ่านมา +2

    ਬਹੁਤ ਵਧੀਆ ਜੀ ❤❤❤❤❤

  • @shind8262
    @shind8262 16 วันที่ผ่านมา +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @deVilBrar9
    @deVilBrar9 17 วันที่ผ่านมา +2

    Very nice video ❤❤
    God bless you all team members 🙏🙏🙏🙏

  • @gurshansingh8127
    @gurshansingh8127 17 วันที่ผ่านมา +2

    ਬਹੁਤ ਵਧੀਆ ਜੀ

  • @Anitarani.........
    @Anitarani......... 17 วันที่ผ่านมา +3

    Very nice video g God acting family members g🎉🎉🎉🎉

  • @rajinderdandiwal156
    @rajinderdandiwal156 13 วันที่ผ่านมา

    Very nice video ji ❤❤❤❤

  • @kaurjotmehndidesign23
    @kaurjotmehndidesign23 17 วันที่ผ่านมา +4

    Karma back ❤❤😅😅😅 kale muh ala betha bede ala😅😅😅😅😅😅😅

    • @dhundle_Sitare
      @dhundle_Sitare 17 วันที่ผ่านมา

      😂😂😂😂 thank you so much ji 🙏 ❤😊

  • @mandeepgarcha6662
    @mandeepgarcha6662 17 วันที่ผ่านมา +2

    ਮਾਸੀ ਨੇ ਘਰ ਪੱਟ ਦੇਣਾ ਬਹੁਤ ਬੈਲਣ ਤੀਵੀ ਆ ਦੂਜੇ ਦੇ ਘਰ ਕਲੇਸ ਕਰਾੳਦੀ ਆ

  • @SimuPreet-sn3ev
    @SimuPreet-sn3ev 15 วันที่ผ่านมา

    Very nice Didi God bless you

  • @Virk-2022
    @Virk-2022 17 วันที่ผ่านมา +23

    ਜਿਥੇ ਪ੍ਰੀਤ ਵਰਗੀ ਮਾਸੀ ਹੋਵੇ ਉਥੇ ਨਾਗਣ ਦੀ ਕੀ ਲੋੜ ਆ ਤੇ ਕਰਮੇ ਵਰਗਾ ਸੱਪ 😮😢
    ਇਹੋ ਜਿਹੇ ਰਿਸ਼ਤੇਦਾਰ ਤੋ ਰੱਬ ਹੀ ਵਚਾਵੇ 😮😢

    • @dhundle_Sitare
      @dhundle_Sitare 17 วันที่ผ่านมา

      😂😂😂😂 ਧੰਨਵਾਦ ਜੀ

  • @MangieGill.
    @MangieGill. 17 วันที่ผ่านมา +2

    Yes guys a fantastic episode to your Web series. Looks like there’s more trouble to come more excitement to come and as the episodes carry on it’s going to get hot hot and very hot so let’s see what happens next. Can’t wait for the next upload and welcome back. Mr samra it’s so nice to have you back you are all good good actors doing a fantastic job so love going out to you all. Hi from the UK keep it up. God bless Mr. Samra. The videos are not the same without you in there as well, God bless.

    • @dhundle_Sitare
      @dhundle_Sitare 17 วันที่ผ่านมา

      Thank you so much ji 🙏❤ thanks a lot 😊❤

    • @amandhillon
      @amandhillon  16 วันที่ผ่านมา

      Thank you so much bro ❤

  • @Reetkhokhar
    @Reetkhokhar 17 วันที่ผ่านมา +1

    Karma y Joker🤭🤭🤭🤭kaint acting y de👌🏻👌🏻gbu all team members

    • @dhundle_Sitare
      @dhundle_Sitare 17 วันที่ผ่านมา

      😂😂😂 ਬਹੁਤ ਬਹੁਤ ਧੰਨਵਾਦ ਜੀ ❤😊

  • @toorcafe8397
    @toorcafe8397 17 วันที่ผ่านมา +1

    Karma aagea😂

    • @dhundle_Sitare
      @dhundle_Sitare 17 วันที่ผ่านมา

      Hanji mai aa gya thank you so much ji 🙏🥰♥️

  • @babybansal7679
    @babybansal7679 17 วันที่ผ่านมา +1

    Bhut vadia video aa nest video jaldi to jaldi aawaye

  • @user-by2vv5jz9v
    @user-by2vv5jz9v 17 วันที่ผ่านมา +3

    Very nice 👍 Aman sdhilon

  • @KuldeepSingh-nr5ck
    @KuldeepSingh-nr5ck 17 วันที่ผ่านมา +1

    Aman di soda fark suit bahut Sona a ❤❤❤

  • @BoharDhillon-hw3uc
    @BoharDhillon-hw3uc 17 วันที่ผ่านมา +3

    Very Very nice ji 👍👍👍👍👍

  • @user-hx4zy3mv7i
    @user-hx4zy3mv7i 17 วันที่ผ่านมา +6

    ਤੁਸਾਡੀ ਹਰ ਵੀਡਿਓ ਲਾਜਵਾਬ ਹੁੰਦੀ ਐ, ਅਮਨ ਤੇਰੀ ਸਾਰੀ ਟੀਮ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏♥️🌺🌹🌹💐🌺🌺🌹💐🌺

  • @shamsundar9131
    @shamsundar9131 15 วันที่ผ่านมา

    Very very very very very very very very nice next part Ritu Sharma bathinda 👏👏🙂👍〽️

  • @SonuHiranwall
    @SonuHiranwall 17 วันที่ผ่านมา +2

    Karme di vadhiya entry ❤❤

    • @dhundle_Sitare
      @dhundle_Sitare 17 วันที่ผ่านมา

      @@SonuHiranwall thank you so much ji 🙏🥰♥️😊

  • @user-we5pe7vi7v
    @user-we5pe7vi7v 17 วันที่ผ่านมา +3

    Lye karma bai ta ajj preet nal lataaaaa 😂😂😂😂😂

    • @dhundle_Sitare
      @dhundle_Sitare 17 วันที่ผ่านมา

      ਹਾਂ ਜੀ 😂😂

  • @AmandeepKaur-dg1qk
    @AmandeepKaur-dg1qk 17 วันที่ผ่านมา

    Very nice video aman dee or raj veerji ❤❤❤🎉🎉🎉🎉

  • @babybansal7679
    @babybansal7679 17 วันที่ผ่านมา +1

    God bless u all team members

  • @jujharsingh194
    @jujharsingh194 17 วันที่ผ่านมา +1

    Nice karma bai ji pagg bahut Gant banni a bai 🎉🎉🎉🎉🎉 video bhut vaidya,,,,,🎉🎉🎉🎉

    • @dhundle_Sitare
      @dhundle_Sitare 17 วันที่ผ่านมา

      Thank you so much ji 🙏🥰😊🙏

  • @harpreetsaini1214
    @harpreetsaini1214 17 วันที่ผ่านมา +1

    Very nice video g ❤

  • @darshansinghcheema6383
    @darshansinghcheema6383 14 วันที่ผ่านมา

    Very nice video

  • @user-ix9gi8wb7y
    @user-ix9gi8wb7y 17 วันที่ผ่านมา +1

    Nyc vedio ❤

  • @narinderpal1854
    @narinderpal1854 17 วันที่ผ่านมา +2

    ਅੰਜਲੀ,,, ਪਾਣੀ ਪਿਲਾ ਕੇ ਐਨਾ ਚਿਰ ਨੀ ਖੜੀਦਾ ਹੁੰਦਾ ਕੋਲ਼।

  • @Lovepreetsingh-xf5rz
    @Lovepreetsingh-xf5rz 17 วันที่ผ่านมา

    ਪਿਆਰ ਨੂੰ ਮੈਂ ਕਿਹੜਾ ਟੂਮਾਂ ਗੁੰਦਣ ਗਿਆ ਸੀ ਟੋਮਾ ਪਾਉਂਦੇ ਹੁੰਦੇ ਆ ਜੀ ਨਾਲੇ ਤੁਹਾਡਾ ਡਾਇਲੋਗ ਗਲਤ ਆ

  • @Maninder_brar
    @Maninder_brar 17 วันที่ผ่านมา +20

    ਜਿੱਥੇ ਲੂੰਬੜੀ ਦਿਮਾਗ ਕਰਮਾ ਤੇ ਪ੍ਰੀਤੋ ਕੱਠੇ ਹੋਣ ਓਥੇ ਧਮਾਕਾ ਤਾਂ ਲਾਜ਼ਮੀ ਹੋਣਾ ਹੀ ਆ,,,,ਬਹੁਤ ਵਧੀਆ ਵੀਡਿਓ ❤❤❤❤❤❤wait for next episode 💞 Maninder Brar

    • @dhundle_Sitare
      @dhundle_Sitare 17 วันที่ผ่านมา

      😂😂😂😂 ਅੱਛਾ ਜੀ

    • @Maninder_brar
      @Maninder_brar 17 วันที่ผ่านมา +1

      @@dhundle_Sitare ਹਾਂਜੀ ਵੀਰ ਤੁਹਾਡੇ ਆਉਣ ਨਾਲ ਹੀ ਵੀਡਿਓ intresting ਬਣਦੀ ਆ 👍👍❣️💞

    • @dhundle_Sitare
      @dhundle_Sitare 17 วันที่ผ่านมา

      @@Maninder_brar thank you so much ji 🙏🥰♥️

    • @Maninder_brar
      @Maninder_brar 17 วันที่ผ่านมา +1

      @@dhundle_Sitare it's ok g

    • @dhundle_Sitare
      @dhundle_Sitare 17 วันที่ผ่านมา

      @@Maninder_brar 🙏🥰

  • @jsa-bb2mf
    @jsa-bb2mf 17 วันที่ผ่านมา +1

    Vary vary nice video aman di 🎉🎉🎉🎉

  • @komaldeepkaur7914
    @komaldeepkaur7914 15 วันที่ผ่านมา

    Very nice story

  • @manjotkaur9523
    @manjotkaur9523 17 วันที่ผ่านมา

    ਬਹੁਤ ਵਧੀਆ 👌

  • @RaspalSingh-g7j
    @RaspalSingh-g7j 14 วันที่ผ่านมา

    Very nice video didi

  • @binderdhumi1232
    @binderdhumi1232 16 วันที่ผ่านมา

    ,ਬਹੁਤ ਵਧੀਆ ਜੀ❤❤❤❤❤❤❤

  • @neetugold6136
    @neetugold6136 16 วันที่ผ่านมา

    Nice video

  • @SAMSUNGJ-md4ek
    @SAMSUNGJ-md4ek 17 วันที่ผ่านมา +1

    Aman sister ji very very nice video god bless you all team members ❤❤❤🇵🇰 Ali frome spain

    • @amandhillon
      @amandhillon  17 วันที่ผ่านมา +2

      Thanks and welcome

  • @SandeepKaur-zz5dq
    @SandeepKaur-zz5dq 17 วันที่ผ่านมา +1

    Very nice Aman dhilon ❤

  • @ManjeetKaur-lf4ws
    @ManjeetKaur-lf4ws 16 วันที่ผ่านมา

    Very nice video. Aman tusi bahut Vadhiya video bnaunde ho. Preet ta ghar kharab kar rahi hi c hun karma hor naal mil gya. Anjali te Aman tuhada ghar kharab karn lagge ne done.

  • @kaurjotmehndidesign23
    @kaurjotmehndidesign23 17 วันที่ผ่านมา

    Always waiting your video ❤❤

    • @amandhillon
      @amandhillon  17 วันที่ผ่านมา

      You're the best!

  • @happyjoshi5426
    @happyjoshi5426 17 วันที่ผ่านมา

    Bahut vadhià story ❤❤🎉🎉

  • @SandeepKaur-qf1xf
    @SandeepKaur-qf1xf 17 วันที่ผ่านมา

    Bht vdya video GBU all team always be happy 😌❤

  • @Kamaljitkaurwm5hg5sg4e
    @Kamaljitkaurwm5hg5sg4e 17 วันที่ผ่านมา +2

    ਓ ਬਲੈ ਕਰਮਾ ਆ ਗਿਆ ਠੋਕ ਠੋਕ ਕੇ ਬੋਲਦਾ ਆ

    • @dhundle_Sitare
      @dhundle_Sitare 17 วันที่ผ่านมา

      ਬਹੁਤ ਬਹੁਤ ਧੰਨਵਾਦ ਜੀ 😊❤

  • @gurjeetk4524
    @gurjeetk4524 17 วันที่ผ่านมา

    Veri nice nice video vir ji❤❤

  • @swarnjeetkaur5726
    @swarnjeetkaur5726 17 วันที่ผ่านมา

    Very nice vedio Aman you r great 👍 tuhadi hr vedio no one 👍 god bless you all family members keep it up

  • @ARMAANGILL7359
    @ARMAANGILL7359 17 วันที่ผ่านมา

    Very nice video thanks for next part

  • @gurnursingh653
    @gurnursingh653 17 วันที่ผ่านมา +3

    Krma te preet kese v video ch chage ni ena nu video ch skip kr do

    • @dhundle_Sitare
      @dhundle_Sitare 17 วันที่ผ่านมา

      Achha ji 😂😂😂😂

    • @HarishKumar-cl6sy
      @HarishKumar-cl6sy 10 วันที่ผ่านมา +1

      Nhi ji. Hr Ghar vich ek negative bnda v hunda

    • @dhundle_Sitare
      @dhundle_Sitare 10 วันที่ผ่านมา

      @@HarishKumar-cl6sy ਸਹੀ ਗੱਲ ਆ ਜੀ

  • @user-ry2pq5oh5n
    @user-ry2pq5oh5n 17 วันที่ผ่านมา +1

    Veary nice video putt ❤❤❤❤❤❤❤❤

  • @jashandeepsingh7068
    @jashandeepsingh7068 17 วันที่ผ่านมา

    Very nice video Aman didi 👍🏽👍🏽👍🏽👍🏽

  • @babybansal7679
    @babybansal7679 17 วันที่ผ่านมา +1

    Wating for nest video

  • @HarishKumar-cl6sy
    @HarishKumar-cl6sy 10 วันที่ผ่านมา

    Nice

  • @KuljeetGill-dl6qy
    @KuljeetGill-dl6qy 17 วันที่ผ่านมา

    Very nice video Aman di ❤❤❤🎉🎉🎉❤❤❤🎉🎉🎉

  • @waitloseandgain44
    @waitloseandgain44 17 วันที่ผ่านมา

    Bahut vadia video hai ji tuhadi agla bhag jaldi bejna please ❤❤❤❤❤

  • @babybansal7679
    @babybansal7679 17 วันที่ผ่านมา +1

    Good job

  • @JaspalKaur-ts5xz
    @JaspalKaur-ts5xz 17 วันที่ผ่านมา +3

    ਅੰਜਲੀ, ਧੀਏ, ਤੂੰ, ਠੀਕ, ਕਹਿੰਦੀ, ਪ੍ਰੀਤ,ਔਰ, ਕਰਮਾਂ,ਬੜੇ,ਚਲਾਕ,ਨਿਕ੍ਹਲੇ, ਲਾਲਚੀ, ਕਿਸੇ,ਥਾ, ਦੇ

  • @binderkaur1218
    @binderkaur1218 17 วันที่ผ่านมา

    Nyc video g 👌👌

  • @babybansal7679
    @babybansal7679 17 วันที่ผ่านมา +1

    Nest video jaldi to jaldi aawaye

  • @mandeepsandhu3436
    @mandeepsandhu3436 17 วันที่ผ่านมา +1

    ਕਰਮਾ ਇਜ ਬੈਕ 💥🦅

    • @dhundle_Sitare
      @dhundle_Sitare 17 วันที่ผ่านมา +1

      ਹਾਂ ਜੀ ਮੈਂ ਆ ਗਿਆ 😊❤

    • @mandeepsandhu3436
      @mandeepsandhu3436 17 วันที่ผ่านมา +1

      ​@@dhundle_Sitareਰੌਣਕ ਆ ਗੀ ਬਾਈ ਜੀ ❤

    • @dhundle_Sitare
      @dhundle_Sitare 17 วันที่ผ่านมา +1

      @@mandeepsandhu3436 thank you so much ji 🙏🥰😊🙏

  • @Mittal_908
    @Mittal_908 17 วันที่ผ่านมา

    Bahut vdia video hai

  • @sarbjitkaur9202
    @sarbjitkaur9202 17 วันที่ผ่านมา

    Very nice God bless you 🙏🙏💓💞

  • @user-mm4ol2kz4k
    @user-mm4ol2kz4k 17 วันที่ผ่านมา

    Very nice episode aw 🎉🎉🎉🎉🎉🎉❤❤❤❤

  • @iqbalsran7866
    @iqbalsran7866 17 วันที่ผ่านมา

    Very Very nice video God bless you all teams ❤

  • @sukhwinderkaur7145
    @sukhwinderkaur7145 17 วันที่ผ่านมา +2

    ਵੀਡੀਓ ਵਿੱਚ ਪਰੀਤ ਦਾ ਰੋਲ ਦੇਖ ਕੇ ਲੱਗਦਾ ਕੋਈ ਕਿਸੇ ਦਾ ਸਕਾ ਨਹੀਂ ਨਾ ਕੋਈ ਭੈਣ, ਨਾ ਕੋਈ ਰਿਸ਼ਤੇਦਾਰ, ਕੋਈ ਕਿਸੇ ਦੇ ਰਾਜੀ ਨਹੀਂ, ਅਮਨ ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏🙏🙏❤❤❤❤❤❤❤❤

  • @user-en4no9vu4l
    @user-en4no9vu4l 17 วันที่ผ่านมา

    Very nice story god bless you all teem siraaaaaaa ❤❤❤❤🎉🎉🎉🎉🎉🎉

  • @JasdeepSingh-nv1rk
    @JasdeepSingh-nv1rk 17 วันที่ผ่านมา

    ❤❤Very very nice 👍👍👍 Aman sister dhillon ❤❤

    • @amandhillon
      @amandhillon  17 วันที่ผ่านมา

      Thanks for liking

  • @JaswinderKaur-h9u
    @JaswinderKaur-h9u 17 วันที่ผ่านมา

    Vvvvvvvvv Nice video

  • @mandeepmann8730
    @mandeepmann8730 17 วันที่ผ่านมา

    Very nice aman didi God bless you ❤❤

    • @amandhillon
      @amandhillon  17 วันที่ผ่านมา

      Thanks a lot 😊

  • @user-qc6hq9oz1c
    @user-qc6hq9oz1c 17 วันที่ผ่านมา +1

    Krme Vire tusi pag bhut sohni bni aa jchdi v bhut aa

    • @dhundle_Sitare
      @dhundle_Sitare 17 วันที่ผ่านมา

      ਬਹੁਤ ਬਹੁਤ ਧੰਨਵਾਦ ਜੀ 🙏🥰❤

  • @user-bq2kp3bp7h
    @user-bq2kp3bp7h 17 วันที่ผ่านมา +1

    Very nice video Aman didi ji 🙏🙏

  • @BalrajSingh-uy4um
    @BalrajSingh-uy4um 17 วันที่ผ่านมา

    Nic video aman dhillon ji good 👍 ❤❤❤

  • @aulakh7658
    @aulakh7658 17 วันที่ผ่านมา

    Very nice video ji

  • @user-kd6qp2ov4t
    @user-kd6qp2ov4t 17 วันที่ผ่านมา

    Vedo bhut vdya g

  • @ReetaSharma-yl5oi
    @ReetaSharma-yl5oi 17 วันที่ผ่านมา

    God blees you all teem

  • @baljitkaur6940
    @baljitkaur6940 17 วันที่ผ่านมา +1

    Jdo dhee viah k sahure ghar aa jandi hai tan oh pekeya di nhi sahureya di responsibility ban jandi aa ji.

  • @JaswinderKaur-fr3wp
    @JaswinderKaur-fr3wp 17 วันที่ผ่านมา

    Very nice video put g 👌

    • @amandhillon
      @amandhillon  17 วันที่ผ่านมา

      Stay connected

  • @harseesjawanda4893
    @harseesjawanda4893 17 วันที่ผ่านมา

    Very nice video g 👌👌👌👌👌👌👌👌👌👌

  • @ManjitSingh-ql1vb
    @ManjitSingh-ql1vb 17 วันที่ผ่านมา +3

    🎉❤