ਬੁੜੀ ਦੀ ਕਰਤੂਤ !! EP 11 BUDDI DI KARTUT !! LATEST COMEDY VIDEO 2022 !! NUMBERDAR UBHIA

แชร์
ฝัง
  • เผยแพร่เมื่อ 28 ต.ค. 2024

ความคิดเห็น • 1.3K

  • @sumanfileno.1051
    @sumanfileno.1051 ปีที่แล้ว +7

    ਹਰ ਵੀਡੀਓ ਤੋਂ ਕੋਈ ਨਾ ਕੋਈ ਨਵਾਂ messege ਮਿਲਦਾ ਔਰ ਹਰ ਵੀਡੀਓ ਦੇ ਟਾਈਟਲ ਬਕਮਾਲ 🤣🙏ਹੁੰਦੇ ਦਾਦੂ ਜੀ ਸਾਰੀ team ਦੀ active ਦਿਲ ਨੁੰ ਛੂਹ ਜਾਂਦੀ wmk krn ਸਭ ਤੇ ਜੀ 🌹🌹

  • @gurnekdhillon504
    @gurnekdhillon504 2 ปีที่แล้ว +25

    ਤੁਹਾਡੀ ਹਰ ਵੀਡਿਓ ਐਨੀ ਸੋਹਣੀ ਹੁੰਦੀ ਐ ਕੀ ਪਤਾ ਹੀ ਨਹੀਂ ਲਗਦਾ ਕੀ ਅੱਜ ਦਾ episod ਖਤਮ ਹੋ ਗਿਆ ਦਿਲ ਕਰਦਾ ਤੁਹਾਡੀ ਵੀਡਿਓ ਖਤਮ ਨਾ ਹੋਵੇ ਅਤੇ ਅਸੀ ਦੇਖੀ ਜਾਈਏ। ਰੱਬ ਖੁੱਸ਼ ਰੱਖੇ ਸਾਰੇ ਪਰੀਵਾਰ ਨੂੰ🥰

  • @BaljinderSingh-ti4lo
    @BaljinderSingh-ti4lo 2 ปีที่แล้ว +1

    ਬਹੁਤ ਵਧੀਆ ਬਣਾਈ ਹੈ.ਵਿਡਿਉ

  • @gurjeetgill5883
    @gurjeetgill5883 2 ปีที่แล้ว +3

    ਮੱਘਰ ਤਾਈਂ ਕਹਿੰਦਾ ਘਰਵਾਲੀ ਮੱਘਰ ਦੀ ਚਾਚੀ ਆਖੀ ਜਾਂਦੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਐ

  • @GurpreetSingh-ui7vq
    @GurpreetSingh-ui7vq 2 ปีที่แล้ว +8

    ਨੰਬਰਦਾਰ ਸਾਬ ਤੁਹਾਡੀਆਂ ਸਾਰੀਆਂ ਵੀਡੀਓਜ਼ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਜੀ ਅਗਲਾ ਭਾਗ ਜਲਦੀ ਬਣਾਓ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ ਤੇ ਬਾਕੀ ਤੁਹਾਡੀਆ ਸਾਰੀਆਂ ਵੀਡੀਓਜ਼ ਅਸੀਂ ਸਾਰਾ ਪਰਿਵਾਰ ਦੇਖਦੇ ਹਾਂ ਕਿਉਂਕਿ ਤੁਹਾਡੀਆ ਸਾਰੀਆਂ ਵੀਡੀਓ ਪਰਿਵਾਰਿਕ ਮਸਲਿਆਂ ਦੇ ਅਧਿਕਾਰਕ ਹੁੰਦੀਆਂ ਹਨ ਨੰਬਰਦਾਰ ਸਾਬ ਮੇਰੇ ਵਟਸਪ ਦੇ 42 ਗਰੁੱਪ ਚੱਲਦੇ ਹਨ ਜਿਨ੍ਹਾਂ ਵਿੱਚ 30 ਦੇ ਕਰੀਬ ਬਿਜਲੀ ਸਬੱਧੀ ਜਾਣਕਾਰੀ ਲਈ ਚਲਾਏ ਜਾ ਰਹੇ ਹਨ ਜੋ ਕਿ ਪਿਛਲੇ 4 ਸਾਲਾਂ ਤੋਂ ਚਲਾ ਰਹੇ ਹਾਂ ਜਿੰਨਾਂ ਵਿੱਚ ਖੇਤਾਂ ਦੀਆਂ ਲਾਈਨਾਂ ਕਿੰਨੇ ਵਜੇ ਚੱਲਦੀਆਂ ਜਾ ਕੋਈ ਫਾਲਟ ਕਾਰਣ ਬੰਦ ਹੋ ਗਈ 7 ਪਿੰਡਾ ਦੀ ਘਰਾਂ ਦੀ ਸਪਲਾਈ ਸਬੱਧੀ ਕੋਈ ਜਾਣਕਾਰੀ ਰਾਤ ਨੂੰ ਜਦੋਂ ਵੀ ਕੱਟ ਲੱਗਦਾ ਉਸੇ ਟਾਇਮ ਖਪਤਕਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਸਾਰੇ ਗਰੁੱਪਾਂ ਵਿੱਚ ਤੁਹਾਡੀਆ ਸਾਰੀਆ ਵੀਡੀਓ ਸੇਅਰ ਕੀਤੀਆਂ ਜਾਦੀਆ ਹਨ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ਣ ਤੇ ਹੋਰ ਤਰੱਕੀਆਂ ਬਖਸਣ

  • @HardevSingh-yl2od
    @HardevSingh-yl2od 2 ปีที่แล้ว +3

    ਬਹੁਤ ਵਧੀਆ ਵੀਡਿਓ ਜੀ

  • @kulwantsingh8326
    @kulwantsingh8326 2 ปีที่แล้ว +9

    ਵਾਹ ਜੀ ਵਾਹ ਵਾਹ ਨੰਬਰਦਾਰ ਜੀ ਚਾਚੀ ਜੀ ਸਾਰੀ ਟੀਮ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਰੋਲ ਅਦਾ ਕਰਦੇ ਹਨ

    • @numberdarubhia
      @numberdarubhia  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @tarloksinghpunia7888
    @tarloksinghpunia7888 2 ปีที่แล้ว +1

    ਬਹੁਤ ਵਧੀਆ ਲੱਗਿਆ ਦੇਖ ਕੇ,

  • @ashwanipathak2517
    @ashwanipathak2517 2 ปีที่แล้ว +20

    ਅਗਲਾ ਭਾਗ ਐਤਵਾਰ ਨੂੰ ਹੀ ਅਪਲਾਊਡ ਕਰੋ ਜੀ Today episode super excellent keep it up 🌹🙏

  • @offlinegamerandgaming6252
    @offlinegamerandgaming6252 2 ปีที่แล้ว +1

    ਬਹੋਤ ਵਦਿਆ ਵੀਦੇਓ ਜਿ ਰੱਬ ਸੋਨੋ ਛਾਦੇ ਦਿ ਕਲ ਭਕ੍ਸ ਹੋ ਸਕ ਤ ਅੰਤ ਵਰ ਨੋ ਵਿਦੇ ਬੇਜੇ ਦਿ ਕਿਰ੍ਪ ਕਰੋ ਸਾਤ੍ਸ੍ਰਿ ਅਕਲ੍ ਜਿ

  • @rajendrabishnoi4040
    @rajendrabishnoi4040 2 ปีที่แล้ว +3

    येंतवार नूं जरुर पावो ताया जी very nice video

  • @kashmirdhillon7768
    @kashmirdhillon7768 2 ปีที่แล้ว +1

    Very good job 👍

  • @manjindersinghbhullar8221
    @manjindersinghbhullar8221 2 ปีที่แล้ว +6

    ਬਹੁਤ ਸੋਹਣੀ ਵੀਡੀਓ 👍🏻👍🏻👍🏻 ਬੱਬੂ ਜੀ ਦੇ ਆਉਣ ਨਾਲ ਚਾਰ ਚੰਨ ਲੱਗ ਗ‌ਏ

  • @Govindbuttar
    @Govindbuttar 2 ปีที่แล้ว +1

    Bahut vadiya video numberdar ji 👌👌

  • @vadethanduramsarpunchghuna4625
    @vadethanduramsarpunchghuna4625 2 ปีที่แล้ว +3

    ਬਹੁਤ ਵਧੀਆ ਵੀਡਿਉ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ

  • @mahindersingh8382
    @mahindersingh8382 2 ปีที่แล้ว +3

    ਕਿੰਨਾ ਟਾਇਮ ਹੋਰ ਇਹੀ ਦੇਖਣੀ ਪਈ

  • @KuldeepSingh-vl2vq
    @KuldeepSingh-vl2vq 2 ปีที่แล้ว +2

    ਰੱਬ ਸੋਡੀ ਉਮਰ ਲੰਬੀ ਕਰੇ

  • @Govindbuttar
    @Govindbuttar 2 ปีที่แล้ว +3

    Bai ji video Sunday nu paa deya kro

  • @mandeepsinghgill835
    @mandeepsinghgill835 2 ปีที่แล้ว +1

    ਏ ਵੀਡੀਓ ਬਹੁਤ ਵਧੀਆ ਲੱਗੀ 👌👌ਪਾ ਦਿਓ ਵੀਡੀਓ ਤੁਸੀ ਐਤਵਾਰ

  • @Pattiwale
    @Pattiwale 2 ปีที่แล้ว +6

    ਬਹੁਤ ਵਧੀਆ ਵੀਡੀਓ । ਤੁਹਾਡੀਆਂ ਵੀਡੀਓ ਤੋ ਬਹੁਤ ਕੁਝ ਸਿੱਖਣ ਲਈ ਮਿਲਦਾ

  • @hardeepsingh5409
    @hardeepsingh5409 2 ปีที่แล้ว +21

    ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਸਾਰੇ ਹੀ ਭਾਗ ਬਹੁਤ ਵਧੀਆ ਹਨ ਅਤੇ ਅਗਲੇ ਭਾਗ ਦੀ ਉਡੀਕ ਰਹਿੰਦੀ ਹੈ 👍👍👍👍

  • @gurbabbu.9372
    @gurbabbu.9372 2 ปีที่แล้ว +1

    ਵੀਰੇ ਪਲੀਜ਼ ਪਾਰਟ 2 ਲਿਖ ਦਯਾ ਕਰੋ ....👍👍👍👍👍👍👍👍👍

  • @hndjbsbjdjdgood3227
    @hndjbsbjdjdgood3227 2 ปีที่แล้ว +10

    Ssa bapu ji so nice vedo god bless you all 😀 ❤ 🙏

  • @SumanpreetKaur-y3m
    @SumanpreetKaur-y3m 3 หลายเดือนก่อน +1

    Bahut vaddia videos hia

  • @ranjadhmander8743
    @ranjadhmander8743 2 ปีที่แล้ว +8

    ਖੇਤ ਹਰੇ ਭਰੇ ਦੇਖ ਕੇ ਬਹੁਤ ਮਨ ਖੁਸ ਹੁੰਦਾ ਜੀ ਵੀਡੀਓ ਵੀ ਬਹੁਤ ਜਿਆਦਾ ਵਧੀਆ ਨੇ ਮੰਗੇ ਤੇ ਮੱਘਰ ਦਾ ਰੋਲ ਸਿਰਾ ਮੰਗਾ ਕਹਿੰਦਾ ਇਟ ਨਾ ਮਾਰੀ ਉਏ ਮੇਰੀ ਭੈਣ ਦੇ ਲੱਗੂ 🤣🤣🤣🤣

  • @KaramjeetKaur-ot4nr
    @KaramjeetKaur-ot4nr 2 ปีที่แล้ว +1

    ਵੀਡੀਓ ਵਧੀਆ ਲੱਗੀ ਅੱਗਲਾ ਭਾਗ ਜਲਦੀ ਪਾਓ

  • @bhullarsaab5719
    @bhullarsaab5719 2 ปีที่แล้ว +21

    ਬਾਪੂ ਜੀ ਮੋਗਾ ਜ਼ਿਲ੍ਹੇ ਤੋਂ ਅੱਗਲਾ ਭਾਗ ਜਲਦੀ ਲੈਕੇ ਆਓ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤️🙏

  • @Dharamvir9415
    @Dharamvir9415 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਛੇਤੀ ਲੈ ਕੇ ਆਉ ਜੀ 🙏♥️

  • @boharsingh1053
    @boharsingh1053 2 ปีที่แล้ว +16

    ਬਹੁਤ ਬਹੁਤ ਵਧੀਆ ਵੀਡੀਓ ਸਲਾਮ ਆ ਤੁਹਾਡੀ ਟੀਮ ਨੂੰ ਅੱਗੇ ਵੀ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ

  • @manjitsinghbrar5410
    @manjitsinghbrar5410 2 ปีที่แล้ว

    ਬੱਬੂ ਦੀ ਐਕਟਿੰਗ ਸਭ ਤੋਂ ਵੱਧ ਘੈਂਟ ਹੁੰਦੀ ਹੈ

  • @Tractortrallywale.....
    @Tractortrallywale..... 2 ปีที่แล้ว +5

    dekhn to pihla e like krta y ji

  • @gurvinderkullar5431
    @gurvinderkullar5431 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @KuldeepSingh-vl2vq
    @KuldeepSingh-vl2vq 2 ปีที่แล้ว +5

    ਬਾਪੂ ਇਕ ਤਾਂ ਤੁਸੀ ਹਰੇਕ part ਦੇ ਅਖ਼ੀਰ ਚ to be countiune ਲਿਖਿਆ ਕਰੋ ਤਾਂ ਜੋ ਪਤਾ ਲੱਗ ਜਾਵੇ ਵੀ ਅਗਲਾ part ਆਵੇਗਾ

    • @numberdarubhia
      @numberdarubhia  2 ปีที่แล้ว +1

      Ok ji

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @IqbalSingh-vg5pc
    @IqbalSingh-vg5pc 2 ปีที่แล้ว +2

    ਬਾਈ ਕਮਾਲ ਦੀ ਐਕਟਿੰਗ ਆ ਸਾਰੀ ਟੀਮ ਦੀ ਠੇਠ ਮਲਵਈ ਭਾਸ਼ਾ ਵਿਚ ਮੇਰਾ ਤਾਂ ਦਿਲ ਕਰਦਾ ਬਾਰ ਬਾਰ ਤੁਹਾਡੀਆਂ ਫਿਲਮਾਂ ਦੇਖੀਂ ਜਾਵਾਂ ।
    ਜਿਉਂਦੇ ਵਸਦੇ ਰਹੋ ਭਾਈ ਮਲੋ।

  • @punjabilive8461
    @punjabilive8461 2 ปีที่แล้ว +1

    ਨੲੀਸ ਵੀਡੀਓ ਜੀ

  • @jaskaranrandhawa3702
    @jaskaranrandhawa3702 2 ปีที่แล้ว +3

    Next part Sunday nu padoo numberdar saab

  • @rajveeraulakh2227
    @rajveeraulakh2227 2 ปีที่แล้ว

    Hnji ਮੈਂ ਤਾਂ wait kr di aw

  • @vickyvicky9557
    @vickyvicky9557 2 ปีที่แล้ว +3

    Very nice video ji god bless you ji

  • @BaldevSingh-ds3cu
    @BaldevSingh-ds3cu 2 ปีที่แล้ว +1

    ਬਾਪੂ ਇੰਨਾ ਨੂੰ ਸੈਟਰ ਚ ਭਰਤੀ ਕਰ ਦੇ

    • @numberdarubhia
      @numberdarubhia  2 ปีที่แล้ว

      ਅੇਈ ਕਰਨਾ ਪਓ ਜੀ

  • @jagmeetteona6186
    @jagmeetteona6186 2 ปีที่แล้ว +6

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌

  • @manjindersingh2830
    @manjindersingh2830 2 ปีที่แล้ว

    ਬਹੁਤ ਹੀ ਅੱਸੀ ਵੀਡੀੳ, ਤੁਹਾਡੀਆਂ ਵੀਡੀੳ ਦੇਖਣ ਲੲੱੀ ਅਸੀਂ ਦਿਨ ਗਿਣਦੇ ਰਹਿੰਦੇ ਹਾ,ਬਹੁਤ ਹੀ ਮਨੋਰੰਜਨ ਦਾਇਕ ਤੇ ਮਨੋਰਥ ਭਰਭੂਰ ਤੁਹਾਡੀਆਂ ਵੀਡੀੳ, ਲੋਕਾ ਦੇ ਦਿੱਲਾ ਤੇ ਰਾਜ ਕੱਟਦੀਆਂ ਹਨ। 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🙏🏻🙏🏻

  • @jarnailbenipal5668
    @jarnailbenipal5668 2 ปีที่แล้ว +4

    ਨੰਬਰਦਾਰ ਜੀ ਸਤਿ ਸ੍ਰੀ ਅਕਾਲ
    ਜੀ ਵੀਡੀਓ ਬਹੁਤ ਵਧੀਆ ਜੁੀ
    ਸਾਰੀ ਟੀਮ ਦੀ ਬਹੁਤ ਵਧੀਆ
    ਐਗਟਿੰਗ ਕੀਤੀ ਗਈ ਹੈ

  • @lakhwindersinghlakha9210
    @lakhwindersinghlakha9210 2 ปีที่แล้ว +1

    ਬਹੁਤ ਵਧੀਆ ਲੰਬੜਦਾਰ ਜੀ

  • @mahindersingh8382
    @mahindersingh8382 2 ปีที่แล้ว +3

    ਬਾਪੂ ਜੀ ਹੁਣ ਇਸ ਦਾ ਕੋਈ ਅੰਤ ਵੀ ਕਰਦੋ

  • @punjabijucshan1470
    @punjabijucshan1470 2 ปีที่แล้ว +1

    ਬਹੁਤ ਵਧੀਆ ਪਰਿਵਾਰਿਕ ਵੀਡੀਓ ਹੁੰਦੀਆਂ ਥੋਡੀਆ

  • @hackergaming7172
    @hackergaming7172 2 ปีที่แล้ว +3

    ਐਤਵਾਰ ਨੂੰ ਭੇਜੋ

  • @manjindersinghbhullar8221
    @manjindersinghbhullar8221 2 ปีที่แล้ว +1

    ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਪਰਿਵਾਰ ਨੂੰ 🙏🏻🙏🏻🙏🏻ਬਹੁਤ ਸੋਹਣੀ ਵੀਡੀਓ ਬੱਬੂ ਜੀ ਦੇ ਆਉਣ ਨਾਲ ਚਾਰ ਚੰਨ ਲੱਗ ਗ‌ਏ ਵੀਡੀਓ ਨੂੰ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻👍🏻👍🏻

  • @jatinderdhatt7090
    @jatinderdhatt7090 2 ปีที่แล้ว +4

    ਬਹੁਤ ਵਧੀਆ ਵੀਡੀਓ ਧੰਨਵਾਦ ਜੀ ਸਾਰੀ ਟੀਮ ਦਾ 👏👏

  • @khosa6740
    @khosa6740 2 ปีที่แล้ว +1

    Very beautiful video Bapuji

  • @rameshthind2842
    @rameshthind2842 2 ปีที่แล้ว +3

    Very very nice video bahut badhiya video hai ji 👍👍👍👌👌👌👌👌👌💯💯👌👌

  • @surjeetsinghguliani3601
    @surjeetsinghguliani3601 2 ปีที่แล้ว

    ਬਹੁਤ ਵਧੀਆ ਟੀਮ ਵੀਡੀਓ ਬਹੁਤ ਹੀ ਵਧੀਆ!ਸਾਰੀ ਟੀਮ ਘਰਾਂ dee Asliyat peshkarde hun

  • @ਸਰਦਾਰਸਾਹਿਬ-ਪ2ਝ
    @ਸਰਦਾਰਸਾਹਿਬ-ਪ2ਝ 2 ปีที่แล้ว +3

    ਸਿਰਾ ਗੱਲਬਾਤ
    ਆਉਣ ਦਿਉ ਅਗਲਾ ਭਾਗ ਐਂਤਵਾਰ ਨੂੰ

  • @KuldeepSingh-vl2vq
    @KuldeepSingh-vl2vq 2 ปีที่แล้ว +1

    ਬਾਪੂ ਬਹੁਤ ਵਧੀਆ ਵੀਡਿਓ

  • @karamjeetsingh7407
    @karamjeetsingh7407 2 ปีที่แล้ว +7

    numberdar jee v.v.nice video all artist v.v best 👌👌🤣🤣

  • @NirmalSingh-ym3qu
    @NirmalSingh-ym3qu 2 ปีที่แล้ว +1

    Bahut Wadhia Vedio thank you

  • @rajendrabishnoi4040
    @rajendrabishnoi4040 2 ปีที่แล้ว +3

    Beautiful video

  • @amargudani3919
    @amargudani3919 2 ปีที่แล้ว

    ਰੋਜ pa dyea ਕਰੋ video ਬਹੁਤ ਸੋਹਣੀ video ਹੁੰਦੀ ਤੁਹਾਡੀ ਮਜਾ aa ਜਾਂਦਾ ਦੇਖ ਕੇ

  • @harmanmaan1314
    @harmanmaan1314 2 ปีที่แล้ว +3

    Atwar nu leke aayo ji agla bhag pls

  • @JaspalSingh-lc2eq
    @JaspalSingh-lc2eq 2 ปีที่แล้ว +1

    ਬਹੁਤ ਵਧੀਆ ਵੀਡੀਓ

  • @sidhu5118
    @sidhu5118 2 ปีที่แล้ว +7

    Bhout shoni vedio nd nice acting 👍 waiting for next part on Sunday

    • @numberdarubhia
      @numberdarubhia  2 ปีที่แล้ว

      Thnx ji ok ji

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @JashandeepSingh-lh7wc
    @JashandeepSingh-lh7wc 2 ปีที่แล้ว

    ਬਹੁਤ ਵਧੀਆ ਹੈ ਜੀ ਅਗਲਾ ਭਾਗ ਐਤਵਾਰ ਨੂੰ ਪਾਉ ਜੀ

  • @manpreetkaurpreet5127
    @manpreetkaurpreet5127 2 ปีที่แล้ว +4

    ਬਾਪੂ ਜੀ , ਬੇਬੇ ਜੀ , ਭਾਬੀ ਜੀ ,,,,😍😍😍😍

  • @shindersingh5708
    @shindersingh5708 2 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ ਜੀ ❤️👌👌❤️👌❤️❤️❤️

  • @jagtarsinghladdi7130
    @jagtarsinghladdi7130 2 ปีที่แล้ว +5

    Nice video dapu g❤️😆👌

  • @sarabjitkaur9732
    @sarabjitkaur9732 2 ปีที่แล้ว

    ਬਹੁਤ ਹੀ ਵਧੀਆ ਵਿਡਿਉ ਨੰਖ਼ਬਰਦਾਰ,ਜੀ

  • @harindarsingh7797
    @harindarsingh7797 2 ปีที่แล้ว +3

    Yes, please next part share on Sunday 👍👍👍

  • @KalaSingh-il3ie
    @KalaSingh-il3ie 2 ปีที่แล้ว +1

    Nice video 👍👍👍👍
    Vidya video aa agla bhag kado avga

  • @desipenduvirsa
    @desipenduvirsa 2 ปีที่แล้ว +3

    Very nice bro

  • @bhusanlongowal7904
    @bhusanlongowal7904 2 ปีที่แล้ว

    ਬਹੁਤ ਵਧੀਆ video ਬਾਈ ਜੀ ❤️🙏🏾❤️👍❤️🙏🏾❤️👍❤️🙏🏾❤️👍❤️🙏🏾❤️👍❤️❤️👍👍👍🙏❤️❤️

  • @nazamkhan713
    @nazamkhan713 2 ปีที่แล้ว +4

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ 🥰🥰🥰🥰👌👌👌👌👌

  • @unioncongirl8626
    @unioncongirl8626 2 ปีที่แล้ว +1

    Bhut vadiya vedio ji

  • @jasjaspreets4502
    @jasjaspreets4502 2 ปีที่แล้ว +14

    ਸਤਿ ਸ੍ਰੀ ਆਕਾਲ ਬਾਈ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਹੈ ਹੈ ਬਾਈ 🙏🙏🙏🙏

    • @numberdarubhia
      @numberdarubhia  2 ปีที่แล้ว +2

      🙏ਧੰਨਵਾਦ ਜੀ

    • @gbsbghdhs9474
      @gbsbghdhs9474 2 ปีที่แล้ว +1

      ਸਤਿਸੀਆਕਲਬਾਈਸਾਰਿਆਨੂੰਬਹੁਤਵਧੀਆਵੀਡੀੳਹੈਬਾਈ🙏🙏🙏🙏🙏🙏🙏

  • @babaajapalsinghg3120
    @babaajapalsinghg3120 2 ปีที่แล้ว +1

    ਬਹੁਤ ਵਧੀਆ ਜੀ

  • @sukhwinderkaur9618
    @sukhwinderkaur9618 2 ปีที่แล้ว +4

    Very very very very very very very very very nice video bapu ji tusi jalde video pa do kro waheguru ji Mehar krn tuda ta 🙏💖

  • @sandhu_Usa22
    @sandhu_Usa22 2 ปีที่แล้ว

    ਸਤਿ ਸ਼੍ਰੀ ਅਕਾਲ ਬਾਪੂ ਜੀ ਥੋੜੀ ਵੀਡਿਓ ਦਾ ਤੇ ਸਾਨੂੰ ਇੰਤਜ਼ਾਰ ਰਹਿੰਦਾ ਵਾਂ ਜਰੂਰ ਪਾਉ ਐਤਵਾਰ ਨੂੰ ਵੀਡਿਓ

  • @neenadeol8401
    @neenadeol8401 2 ปีที่แล้ว +4

    Bahut sohni video hundi aa bapu ji❤ you all team

  • @harmankhan5844
    @harmankhan5844 2 ปีที่แล้ว +1

    Very nice video Agla part jaldi

  • @gurhiwala
    @gurhiwala 2 ปีที่แล้ว +6

    Bhot sohniyan video hundiyan numberdar sahib love you from Canada 🇨🇦

  • @sandeepsokhal7926
    @sandeepsokhal7926 2 ปีที่แล้ว

    ਬਹੁਤ ਸੋਹਣੀ ਹੈ ਵੀਡੀਓ

  • @gurjindersingh1612
    @gurjindersingh1612 2 ปีที่แล้ว +8

    Sat shri akal numberdar g 🙏 bahut vadia video waheguru g chardi kla rakkeh 🙏🥀💖🥀👌

    • @numberdarubhia
      @numberdarubhia  2 ปีที่แล้ว

      SSA ji thnx ji

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @baldevsharma708
    @baldevsharma708 2 ปีที่แล้ว +1

    Vadiya lagi h ji

  • @manpreetkaur5479
    @manpreetkaur5479 2 ปีที่แล้ว +8

    Baapu ji tuhadia sariya videos bhut sohnia hundia mai avde baapu ji nll Beth k dekhdi hundi aa❣️ waheguru ji tuhanu Chardikala vich rakhe🙏 agla part v tuc Sunday nu paa deo tuhade episode di wait rehndi aa🥰

  • @singhsukh9690
    @singhsukh9690 2 ปีที่แล้ว

    ਵਾਹ ਸੀਬੋ ਜਮਾਂ ਸਿਰਾਂ ਐਕਟਿੰਗ

  • @sarakhan-ly5rq
    @sarakhan-ly5rq 2 ปีที่แล้ว +8

    Hahahaha everytime I enjoy your video....our kids think that this is real fight....because in our family we have same member ......., regards Punjab Pakistan....

  • @offical_Jot_sidhu
    @offical_Jot_sidhu 2 ปีที่แล้ว +1

    jini jaldi ho sake plz ohni jaldi pado sanu bihat wait aa agla part dekhan di

  • @sarakhan-ly5rq
    @sarakhan-ly5rq 2 ปีที่แล้ว +3

    Do share next part as soon as possible 🐱🐱

    • @numberdarubhia
      @numberdarubhia  2 ปีที่แล้ว

      Ok ji

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @sukhbitkaursukhbitkaur4113
    @sukhbitkaursukhbitkaur4113 2 ปีที่แล้ว +1

    Bhut vadhia massage ji

  • @amandhimanzz6685
    @amandhimanzz6685 2 ปีที่แล้ว +5

    😁😁

  • @caurgill6566
    @caurgill6566 2 ปีที่แล้ว +1

    ਬਹੁਤ ਵਧੀਆ videos ਅੰਕਲ ਜੀ ਤੁਸੀਂ ਮੇਰੇ ਦਾਦਾ ਜੀ ਵਰਗੇ ਲਗਦੇ ੳ ੳਹ ਵੀ ਲੰਬੜਦਾਰ ਨੇ god bless you everyone great actors .

  • @gurpreetkaur3666
    @gurpreetkaur3666 2 ปีที่แล้ว +6

    Agla part Sunday nu pa deyo Bapu ji...bht wait rehndi aa tuhade episode di.. 🤩🤩😇😇

  • @jiwanrao7810
    @jiwanrao7810 2 ปีที่แล้ว +1

    Very nice video g mainu sodi video di wait rhadi a

  • @manmeetsinghmahajan6183
    @manmeetsinghmahajan6183 2 ปีที่แล้ว +3

    Amazing and Hardeep Kaur ji added another feather to episode.Keep it up.

  • @KuldeepSingh-vl2vq
    @KuldeepSingh-vl2vq 2 ปีที่แล้ว +2

    ਦੂਜੀ ਗੱਲ ਇਹ ਵੀ ਐਤਵਾਰ ਨੂੰ ਹੀ ਪਾ ਦਿਓ ਅਗਲਾ part ਹਫਤਾ ਤਾਂ ਬਹੁਤ ਮੁਸ਼ਕਿਲ ਨਾਲ ਲੰਘਦਾ ਸੋਡੀ ਵੀਡਿਓ ਦੇਖੇ ਬਿਨਾਂ ਬਾਪੂ ਬਹੁਤ ਵਧੀਆ

  • @gurdeepkhatra1020
    @gurdeepkhatra1020 2 ปีที่แล้ว +4

    nishu di awaz bahli sohni aa.welcome babbu.love you

  • @GurjeetSingh-hp7xt
    @GurjeetSingh-hp7xt 2 ปีที่แล้ว +1

    Bahut vdia ji video baba ji jrur Sunday pao next episode

  • @Satish_kumar_
    @Satish_kumar_ 2 ปีที่แล้ว +6

    Very Nice performance of the Movie Major Role played by Numberdar Ji🌹👍

  • @jagrooprabbo7108
    @jagrooprabbo7108 2 ปีที่แล้ว +1

    Attt jaldi pao ji sira vido

  • @mohsinabbas848
    @mohsinabbas848 2 ปีที่แล้ว +14

    Nice video as usual. Waiting for your next video on coming Sunday. Every member of your team is playing his party competently.
    However, despite all these appreciations, one thing I have noticed very seriously is the stereo type content of your scripts. It lacks the message that should vary, if not every time, but after every few videos. Another humble advice, please avoid showing a mother being insulated and opposed by her children. There could be a constant disagreement between a man and his wife and others including her children also but children should never cross their limits in showing it. A mother, despite all her shortcomings and negativities, is a mother after all. The script writer should also know that. Have you noticed that a good for nothing type son and his alcohol addicted brother in law is being accommodated by the family since long but there is zero tolerance for the mother, even her daughter is fierce opponent of her mother. What message it gives the audience. Please review this seriously. Loves and regards from Pakistan.

    • @numberdarubhia
      @numberdarubhia  2 ปีที่แล้ว

      Thnx ji ok ji

    • @satpalsharma6692
      @satpalsharma6692 2 ปีที่แล้ว +1

      @@numberdarubhia numberdar ubhia,you have a good personalities. What is your mob.no .reply soon

  • @master__blaster2508
    @master__blaster2508 2 ปีที่แล้ว +1

    ਘੈਂਟ ਘੈਂਟ ਘੈਂਟ

  • @sukhidhiman7829
    @sukhidhiman7829 2 ปีที่แล้ว

    ਵੀਰ,ਜੀ,ਬਾਕੀ,ਸਭ,ਠੀਕ,ਆ,ਬੌਬੂ,ਜਿਆਦਾ,ਉਬਰ,ਐਕਟਿੰਗ,ਕਰਦੀ,ਐ,ਜੀ,,