ਜਦੋਂ ਜੱਟ ਜੀ ਫ਼ਸਲ ਪੱਕੀ ਹੋਵੇ ਨਾ ਦਿਨੇ ਚੈਨ ਨਾ ਰਾਤ ਨੂੰ || lifestyle of Punjab by Dullat Family vlogs ||

แชร์
ฝัง
  • เผยแพร่เมื่อ 5 ก.ค. 2024

ความคิดเห็น • 70

  • @JashanBawa-su4zr
    @JashanBawa-su4zr 6 วันที่ผ่านมา +4

    ਦੀਦੀ ਬਹੁਤ ਵਧੀਆ ਲੱਗਿਆ ਸਾਰੇ ਪਰਿਵਾਰ ਨੂੰ ਕੰਮ ਕਰਦੇ ਦੇਖ ਕੇ❤❤

  • @ArpanBawa
    @ArpanBawa 6 วันที่ผ่านมา +7

    ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਤੁਸੀਂ ਖੇਤ ਜਾ ਕੇ ਵੀ ਬਹੁਤ ਰੋਣਕ ਲਾਈ ਭੈਣੇ ਦੇਖ ਕੇ ਬਹੁਤ ਜੀ ਲੱਗਿਆ ਸੋਡਾ ਸੁਭਾਅ ਬਹੁਤ ਹੀ ਵਧੀਆ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐

  • @ArpanBawa
    @ArpanBawa 6 วันที่ผ่านมา +11

    ਹਰਕੀਤ ਭੈਣੇ ਇੱਕ ਗੱਲ ਤਾਂ ਹੈ ਤੁਸੀਂ ਘਰੇ ਵੀ ਖੇਤ ਵੀ ਜਿਹੜਾ ਕੰਮ ਕਰਦੇ ਉ ਦਿਲੋਂ ਕਰਦੇ ਉ ਨਾਲੇ ਖੁਸ਼ ਰਹਿਣੇ ਉਸ ਬਹੁਤ ਹੀ ਵਧੀਆ ਵੀਡੀਉ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @parvinderkaur9458
    @parvinderkaur9458 6 วันที่ผ่านมา +1

    Boht vadiya lgda family ikatheyan nu dekh ke

  • @user-dl4uz9ct2v
    @user-dl4uz9ct2v 6 วันที่ผ่านมา +2

    ਦਸਾਂ ਨਹੁੰਆਂ ਦੀ ਕਿਰਤ ਕਮਾਈ ਆਜੀਂ ਦੀਦੀ ਜੀ ਵਾਹਿਗੁਰੂ ਆਪੇ ਰਾਖਾ ਜੀ ਦੇਣ ਵਾਲਾ ਉਹੀਂ ਜੀ ਤੇ ਖੌਹਨ ਵਾਲਾਂ ੳਜੀ

  • @user-dd3xn3gt6j
    @user-dd3xn3gt6j 6 วันที่ผ่านมา +2

    ਵਾਹਿਗੁਰੂ ਵਾਧਾ ਕਰੇ ਭੈਣੇ ਫਸਲ ਨੂੰ 🙏

  • @beantrenatus4291
    @beantrenatus4291 10 ชั่วโมงที่ผ่านมา

    Waheguru ji ❤❤❤❤

  • @GurvinderSingh-jg4nn
    @GurvinderSingh-jg4nn 6 วันที่ผ่านมา +1

    ਬਹੁਤ ਵਧੀਆ ਵੀਡੀਓ ਭੈਣੇ 👌🙏🙏

  • @kiranjeetgill-iv6zt
    @kiranjeetgill-iv6zt 6 วันที่ผ่านมา +1

    Waheguru ji

  • @SukhwinderSingh-wq5ip
    @SukhwinderSingh-wq5ip 6 วันที่ผ่านมา +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @Kamalbhangu-uf5ky
    @Kamalbhangu-uf5ky 4 วันที่ผ่านมา

    Waheguru ji sukh rakhe🙏🙏

  • @gurmeetgurmeetmann2521
    @gurmeetgurmeetmann2521 6 วันที่ผ่านมา +3

    ਸਾਡੇ ਤਾਂ ਥੋੜ੍ਹਾ ਈ ਆ ਭੈਣੇ ਕੋਟਲੀ ਖੁਰਦ

  • @sarbjitkaur7520
    @sarbjitkaur7520 5 วันที่ผ่านมา +1

    Bhut hi wadiya kam nale kam ho gya nale laber de pesse bach gye kam da kam ho gya

  • @jagjitkaurgill200
    @jagjitkaurgill200 5 วันที่ผ่านมา +1

    Ssa Bhene. Bahut vadia lagi aaj di video sari family nu khet vich kam karde vekh ke. Bhene aapde kam kern vich koi saram nahi hundi. Waheguru ji ise trah tuhade pariwar vich piyar itfaq banai rakhen.

  • @AmanDeep-kf4jd
    @AmanDeep-kf4jd 5 วันที่ผ่านมา

    Sweet family member❤❤❤

  • @RavinderSingh-vj6om
    @RavinderSingh-vj6om 6 วันที่ผ่านมา +1

    Bhut vadia lgda age ada hi kapah chugde c

  • @kamaldhaliwal6340
    @kamaldhaliwal6340 6 วันที่ผ่านมา +1

    Nice video did g ❤❤❤❤

  • @Danveer_522
    @Danveer_522 5 วันที่ผ่านมา

    God bless you g

  • @palakchahal488
    @palakchahal488 5 วันที่ผ่านมา

    Very hardworking 🎉🎉

  • @user-ew9ez8uf4w
    @user-ew9ez8uf4w 6 วันที่ผ่านมา +1

    ਸਤਿ ਸ਼੍ਰੀ ਅਕਾਲ ਹਰਕੀਤ ਭੈਣੇ ਬਹੁਤ ਵਧੀਆ ਦਰਾਣੀ ਜਠਾਣੀ ਨੂੰ ਦੇਖ ਕੇ

  • @happymaan7717
    @happymaan7717 6 วันที่ผ่านมา +1

    ਸਤਿ ਸ੍ਰੀ ਆਕਾਲ ਭੈਣੇ 🙏🙏🙏

  • @user-qv8jt9hn6t
    @user-qv8jt9hn6t 6 วันที่ผ่านมา +1

    Whaheguru g ka khalsa waheguru g ki fthy bhot shona vlog bhot wdia lega g tusi 1 week ch ik waar eda ekthy vedio bna lya kro thuhade describe, like,comment dekhio kida wed jange bhot fark pejuga bakki jida thugano theem lge sharn kotkoura🎉🎉🌾🌾🌾🌾🌾🌾🌾🌾🌴🌴🌴🌴🌴🌴🌱🌱🌱🌱🌱🌱🌳🌳🍀

  • @user-ix3yc1vg6m
    @user-ix3yc1vg6m 6 วันที่ผ่านมา

    Very nice vlog ji 👍👍

  • @ajitindersingh8546
    @ajitindersingh8546 6 วันที่ผ่านมา

    Very nice video didi ji

  • @gursharanbrar3392
    @gursharanbrar3392 6 วันที่ผ่านมา

    Nice video didi g🎉🎉❤❤

  • @balwindervirk9138
    @balwindervirk9138 5 วันที่ผ่านมา

    Nice Video 🙏❤️Binder Germany

  • @shanghabrar1078
    @shanghabrar1078 6 วันที่ผ่านมา

    Good job g

  • @navjotsingh9653
    @navjotsingh9653 6 วันที่ผ่านมา

    Weldone sister

  • @Veerpalbrar0
    @Veerpalbrar0 5 วันที่ผ่านมา

    ਬਹੁਤ ਸੋਣੀ ਦੀਦੀ ❤ ਸਾਰਾ ਪ੍ਰਵਾਰ ਵਧੀਆ ਲੱਗਾ ❤❤❤❤

  • @harjitkaur8182
    @harjitkaur8182 6 วันที่ผ่านมา

    Nice ji

  • @harjeetgrewal-se6df
    @harjeetgrewal-se6df 6 วันที่ผ่านมา

    Very nice ji

  • @BaljinderKaur-vo4sw
    @BaljinderKaur-vo4sw 6 วันที่ผ่านมา +1

    Nice

  • @user-pc3jc2dh7z
    @user-pc3jc2dh7z 5 วันที่ผ่านมา

    Very nice👌

  • @SurendraSinghSirohi
    @SurendraSinghSirohi 4 วันที่ผ่านมา

    Beautiful vlog

  • @ranjeetkaur885
    @ranjeetkaur885 6 วันที่ผ่านมา

    Nice vlog ❤❤❤

  • @rajwinderdhaliwal7807
    @rajwinderdhaliwal7807 5 วันที่ผ่านมา

    Very nice video ❤❤🙏🇨🇦🇨🇦🇨🇦

  • @happysingh3347
    @happysingh3347 6 วันที่ผ่านมา

    Very nic

  • @SaqibAlicheema-hh2qk
    @SaqibAlicheema-hh2qk 6 วันที่ผ่านมา

    👌👍🥰🥰

  • @sukhjeetkaur4511
    @sukhjeetkaur4511 6 วันที่ผ่านมา +1

    ❤❤❤❤❤❤❤❤

  • @kabalsingh2615
    @kabalsingh2615 5 วันที่ผ่านมา

    👌👌

  • @user-kz8se7xq3n
    @user-kz8se7xq3n 6 วันที่ผ่านมา

    ਦੀਦੀ ਜੀ ਸਾਡੇ ਵੀ ਮੀਹ ਪਿਆ ਮਲੇਰਕੋਟਲਾ ਤੋ ❤🙏🏻

  • @AmanDeep-kf4jd
    @AmanDeep-kf4jd 5 วันที่ผ่านมา

    ❤❤❤❤

  • @sonysidhu7451
    @sonysidhu7451 5 วันที่ผ่านมา +1

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਆਹ ਮੂੰਗੀ ਤੇ ਮੱਕੀ ਦੇ ਅਚਾਰ ਵਾਲਾ ਪੰਗਾ ਕਰਨਾ ਹੀ ਨਹੀਂ ਚਾਹੀਦਾ ਜੀ। ਅਚਾਰ ਨਾਲੋਂ ਤਾਂ ਪਸ਼ੂ ਭੁੱਖੇ ਹੀ ਖੜ੍ਹੇ ਰਹਿਣ ਓਹੀ ਵਧੀਆ। ਦੁੱਧ ਚੋਂ ਵੀ ਮੁਸ਼ਕ ਆਉਂਦਾ ਕਹਿੰਦੇ 😂

    • @harjinderkaur99
      @harjinderkaur99 4 วันที่ผ่านมา

      ਮੁੱਕੀ ਦਾ ਜਾ ਕੋਈ ਵੀ ਆਚਾਰ ਪਸ਼ੂ ਲਈ ਠੀਕ ਨਹੀ ਆ। ਵਧੀਆ ਵੀਡੀਓ ਹਮੇਸ਼ਾ ਦੀ ਤਰਾਂ। ਪ੍ਰੀਵਾਰ ਬਹੁਤ-ਬਹੁਤ ਮਿਹਨਤੀ ਤੇ ਪਿਆਰ ਨਾਲ ਰਹਿਣ ਵਾਲਾ। ਮਨ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ।

  • @AmandeepKaur-de6qe
    @AmandeepKaur-de6qe 6 วันที่ผ่านมา

    ਕਿਨ੍ਹਾਂ ‌ਵਧੀਆ ਲਗਦਾ ‌ਖੇਤਾ ਵਿੱਚ ਦੀਦੀ 😊😊

  • @GurmeetKaur-fi1yu
    @GurmeetKaur-fi1yu 4 วันที่ผ่านมา

    Very nice blog ji tudha bacha kinna n ji beta be hega ji dso

  • @Gagan_dhillon2015
    @Gagan_dhillon2015 5 วันที่ผ่านมา +1

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਤੁਹਾਡਾ ਸੁਭਾਅ ਬੁਹਤ ਹੀ ਚੰਗਾ ਹੈ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ

  • @JaggitoorToor
    @JaggitoorToor 6 วันที่ผ่านมา

    Hello de mera first comment aa please name bol dayo ji kal de vlog ch

  • @bollywoodmusic3784
    @bollywoodmusic3784 6 วันที่ผ่านมา +3

    ਭੈਣੇ ਤੁਸੀਂ ਹਰੇਕ ਗੱਲ ਬੜੇ ਪਿਆਰ ਨਾਲ ਸਮਝਾਉਂਦੇ ਹੋ

  • @GurpreetKaur-lb3cq
    @GurpreetKaur-lb3cq 6 วันที่ผ่านมา +2

    ਭੈਣ ਜੀ ਸਾਡੇ ਬਹੁਤ ਮੀਂਹ ਪਿਆ ਜਗਰਾਉਂ ਤੋਂ

    • @harbansinsan5132
      @harbansinsan5132 6 วันที่ผ่านมา

      hm g aci bi kothe pona jagraon meeh phe gya

  • @RavinderSingh-vj6om
    @RavinderSingh-vj6om 6 วันที่ผ่านมา +2

    Bhane tusi bhut km kardiya a

  • @sarbjitkaur7520
    @sarbjitkaur7520 6 วันที่ผ่านมา +1

    Asi v schote hunde eda hi torde hunde c bhut wadiya ikthe kam karde ho

  • @JaswinderKaur-rm9ry
    @JaswinderKaur-rm9ry 6 วันที่ผ่านมา +1

    ਦੀਦੀ ਏਦਾਂ ਤੋੜਦੇ ਮੈ ਪਹਿਲੀ ਵਾਰ ਵੇਖਿਆ ਮੂੰਗੀ ਨੂੰ

  • @pritpalsinghsandhu5510
    @pritpalsinghsandhu5510 6 วันที่ผ่านมา

    Didi thode kol kehra phone he

  • @varinderkaur_bhullar
    @varinderkaur_bhullar 6 วันที่ผ่านมา

    1 kila laya moge da

  • @sonukaur8191
    @sonukaur8191 5 วันที่ผ่านมา

    Dusre aunty tuhde nal bole ni na us de daughter pta lgda a

  • @VeerpalSingh-pv7gb
    @VeerpalSingh-pv7gb 6 วันที่ผ่านมา

    ਦੀਦੀ ਤੁਹਾਡਾ ਪਿੰਡ ਸਪਾਲਾ ਤੌ ਕਿੰਨੀ ਦੂਰ ਐ

  • @craftwithme-dm8fy
    @craftwithme-dm8fy 6 วันที่ผ่านมา +1

    Tuhada munda hai ya nahi

  • @gurleankaur930
    @gurleankaur930 6 วันที่ผ่านมา

    Waheguru ji ❤❤

  • @JeetSingh-nu4vg
    @JeetSingh-nu4vg 5 วันที่ผ่านมา

    Waheguru ji

  • @sarabjeetsidhu398
    @sarabjeetsidhu398 6 วันที่ผ่านมา

    Nice ji

  • @nardeep1632
    @nardeep1632 6 วันที่ผ่านมา

    Very nice 👌

  • @user-nz4mf5fi9z
    @user-nz4mf5fi9z 5 วันที่ผ่านมา

    ❤❤❤❤❤❤❤❤

  • @harwindergill1333
    @harwindergill1333 5 วันที่ผ่านมา

    Very nice 👌