ਸਚਖੰਡ ਵਿੱਚੋ ਗੁਰੂ ਸਾਹਿਬ ਜੀ ਨੇ ਦੱਸੀ ਸਿਮਰਨ ਕਰਨ ਦੇ ਜੁਗਤਿ, ਗੁਰੂ ਸਾਹਿਬ ਜੀ ਨਾਲ ਸਚਖੰਡ ਵਿਚ ਗੱਲਾਂ

แชร์
ฝัง
  • เผยแพร่เมื่อ 27 ธ.ค. 2024

ความคิดเห็น • 875

  • @sukhchainsingh4792
    @sukhchainsingh4792 ปีที่แล้ว +22

    ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ 👃👃👃👃👃

  • @MotiLal-qj9sp
    @MotiLal-qj9sp 2 ปีที่แล้ว +19

    ਭਾਈ ਸਾਹਿਬ ਜੀ ਮੇ ਵੀ ਮੋਨਾ ਸੀ ਪਰ ਮਾਹਰਾਜ ਦੀ ਕਿਰਪਾ ਨਾਲ ਕੇਸ ਤੇ ਦਸਤਾਰ ਸਜਾਉਣ ਲੱਗਾ ਮੇਰੇ ਕਰਕੇ ਲੜਕਾ ਭੀ ਦਸਤਾਰ ਸਜਦਾ ਹੈ ਮਹਾਰਾਜ ਕਿਰਪਾ ਕਰਕੇ ਬਾਣੀ ਦੀ ਸੇਵਾ ਭੀ ਨੀਤ ਨੀਭੂਓਣ ਦਾ ਬਲ ਬਖਸ਼ੇ ਹਨ ਬਹੁਤ ਹੀ ਮਨ ਨੂੰ ਸਕੂਨ ਤੇ ਆਨੰਦ ਆਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @RabbdaCamerA
      @RabbdaCamerA  2 ปีที่แล้ว +3

      ਗੁਰੂ ਸਾਹਿਬ ਬਖਸਿ਼ਸ ਕਰਨ👏

  • @ravinderkaur9445
    @ravinderkaur9445 ปีที่แล้ว +23

    ਅਨੰਦ ਆ ਗਿਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਡੇ ਤੇ ਵੀ ਮਿਹਰ ਕਰੋ।

  • @Jasmohansingh-c6n
    @Jasmohansingh-c6n 21 วันที่ผ่านมา +1

    ਵਾਹਿਗੁਰੂ ਜੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ

  • @gunpreetkaur2578
    @gunpreetkaur2578 ปีที่แล้ว +5

    ਵਾਹਿਗੁਰੂ ਜੀ ਸਾਡੀ ਵੀ ਬਾਂਹ ਫੜ ਲੋ,ਰਾਹ ਪੱਧਰਾ ਕਰ ਦਿਓ,ਮਾਰਗ ਦਰਸ਼ਨ ਕਰੋ ਪਿਤਾ ਜੀ

  • @gunpreetkaur2578
    @gunpreetkaur2578 ปีที่แล้ว +4

    ਸਾਡੀ ਵੀ ਗੁਰੂ ਫਤਿਹ ਸਤਿਗੁਰੂ ਜੀ ਨਾਲ ਸਾਂਝੀ ਕਰ ਦਿਓ ਗੁਰਮੁਖੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦਸ਼ਮੇਸ਼ ਪਿਤਾ ਜੀ

    • @RabbdaCamerA
      @RabbdaCamerA  ปีที่แล้ว +2

      Waheguru ji🙏 waheguru ang sang he han, Door nahi han Amrit wela waheguru ji nal galan kareya karo 🙏

  • @ਨਿਰੋਲਬਾਣੀਵਿਆਖਿਆ
    @ਨਿਰੋਲਬਾਣੀਵਿਆਖਿਆ 2 ปีที่แล้ว +14

    🙏🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਭਾੲੀ ਸਾਹਿਬ ਜੀ ਬਹੁਤ ਚੰਗਾਂ ਲਗਿਆ ਅਾਪ ਜੀ ਦੀ ਸਾਰੀ ਗੱਲ ਬਾਤ ਸੁਣ ਕੇ 🙏🙏 ਵਾਹਿਗੁਰੂ ਜੀ ਸਾਡੇ ਸਭ ੳੁਪਰ ਮਿਹਰ ਕਰਨ 🙏🙏 ਸਿਮਰਨ ਪਿਤਾ ਬਾਣੀ ਮਾਤਾ ਹੈ ਦੋਣੋ ਹੀ ੲਿੱਕ ਦੂਸਰੇ ਦੇ ਪੂਰਕ ਨੇ 🙏🙏 ਜਦੋਂ ਸਾਡਾ ਮੰਨ ਸਿਮਰਨ ਵਿੱਚ ਸ਼ਾਮਲ ਹੋ ਜਾਂਦਾ ਹੈ ਫੇਰ ਨਾਮ ਜਪਨਾ ਸੋਖਾ ਹੋ ਜਾਂਦਾ ਹੈ 🙏 ਜਿਸ ਤਰਾਂ ਦੁਨੀਆਂ ਦਾਰੀ ਦੇ ਸਾਰੇ ਰੰਗ ਤਮਾਸ਼ੲਿਅਾਂ ਦੇ ਵਿੱਚ ਸਾਡਾ ਮੰਨ ਸ਼ਾਮਲ ਹੈ ਜਿਸ ਤਰਾਂ ਅਸੀਂ ਕੋੲੀ ਫਿਲਮ ਦੇਖਦੇ ਹਾਂ ਤਾਂ ਮੰਨ ਬਿਲਕੁੱਲ ਅੱਕਦਾ ਥੱਕਦਾ ਨਹੀਂ 🙏 ੲਿਸੇ ਤਰਾਂ ਜਦੋਂ ਸਾਡੇ ਮੰਨ ਨੂੰ ਸਿਮਰਨ ਦੀ ਅਾਦਤ ਹੋ ਜਾਂਦੀ ਹੈ ਫੇਰ ਸਾਡਾ ਮੰਨ ਸਿਮਰਨ ਵਿੱਚ ਥਕਦਾ ਨਹੀਂ 🙏🙏 ਪਿਤਾ ਪਰਮੇਸ਼ਰ ਦੀ ਪਰਾਪਤੀ ਸਿਮਰਨ ਨਾਲ ਹੀ ਹੁੰਦੀ ਹੈ 🙏 ਸਾਨੂੰ ਅਮ੍ਰਿਤ ਵੇਲੇ ਦੇ ਸਿਮਰਨ ਦਾ ਜਲਦੀ ਅਤੇ ਵਿਸ਼ੇਸ਼ ਲਾਭ ਮਿਲਦਾ ਹੈ 🙏 ਸ਼ੂਰੁ ਦੇ ਵਿੱਚ ਸਾਨੂੰ ਅੱਖਾਂ ਬੰਦ ਕਰ ਕੇ ਅਤੇ ਬੋਲ ਬੋਲ ਕੇ ਸਿਰਫ ਵਾਹਿਗੁਰੂ ਬੀਜ ਮੰਤ੍ਰ ਦਾ ਹੀ ਸਿਮਰਨ ਕਰਨਾ ਚਾਹਿਦਾ ਹੈ 🙏🙏 ਸਿਰਫ ਅੱਖਾਂ ਬੰਦ ਕਰਨ ਨਾਲ ਹੀ ਸਾਡਾ ਮੰਨ 87 % ਤੱਕ ਟਿਕ ਜਾਂਦਾ ਹੈ ਠੇਹਰਾਵ ਦੇ ਵਿੱਚ ਅਾ ਜਾਂਦਾ ਹੈ ਜੋ ਕੇ ਪਿਤਾ ਪਰਮੇਸ਼ਰ ਦੀ ਸਾਡੇ ੳੁਪਰ ਬਹੁਤ ਵੱਡੀ ਕਿਰਪਾ ਹੈ ਬਾਕੀ ਦਾ ਕੰਮ ਸ਼ਬਦ ਸੰਪੂਰਨ ਕਰਦਾ ਹੈ ਜਿਨਾਂ ਗੁਰਮੁਖਾਂ ਦਾ ਦਸਵਾਂ ਦਵਾਰ ਜਲਦੀ ਖੁੱਲ ਜਾਂਦਾ ਹੈ ੳੁਸ ਦਾ ਕਾਰਨ ੳੁਹਨਾਂ ਦੀ ਪਿਛਲੇ ਜਨਮਾਂ ਦੀ ਕਮਾੲੀ ਹੁੰਦੀ ਹੈ 🙏🙏 ਜੇ ਅਸੀਂ ਸਾਰੇ ਜਲਦੀ ਪ੍ਰਾਪਤੀ ਚੋਂਹਦੇ ਹਾਂ ਤਾਂ ਰਾਤ ਨੂੰ ਸੋਣ ਵੇਲੇ ਅਾਪਣੇ ਸਿਰਾਹਣੇ ਅਾਪਣੇ ਫੋਨ ਵਿੱਚ ਜਾਂ ਰੇਡੀਓ ਵਿੱਚ mp3 ਸੁੱਖਮਨੀ ਸਾਹਿਬ ਜੀ ਦੀ ਬਾਣੀ ਨੂੰ ਰਪੀਟ ਤੇ ਲਗਾ ਲਵੋ ਅਤੇ ਅਾਪ ਹਰ ਦਿਨ ਦੀ ਤਰਾਂ ਸੋਣ ਦੀ ਕੋਸ਼ਿਸ਼ ਕਰੋ 🙏 ਸਾਰੀ ਰਾਤ ਘੱਟ ਅਵਾਜ਼ ਦੇ ਵਿੱਚ ਬਾਣੀ ਨੂੰ ਚੱਲਣ ਦੇਵੋ 🙏 ਹੋ ਸਕਦਾ ਹੈ ਕੁੱਝ ਗੁਰਮੁਖਾਂ ਨੂੰ ਨੀਂਦਰ ਅਾੳੁਣ ਵਿੱਚ ਦਿੱਕਤ ਹੋ ਸਕਦੀ ਹੈ ੲਿਸ ਹਾਲਤ ਵਿੱਚ ਅਸੀਂ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਛੋਟੀ ਜਹੀ ਅਰਦਾਸ ਬੇਨਤੀ ਕਰਨੀ ਹੈ ਕੇ ਪਿਤਾ ਪਰਮੇਸ਼ਰ ਦਾਸ ਕੱਲ ਅਾਪ ਜੀ ਦੀ ਕਿਰਪਾ ਨਾਲ ਫੇਰ ਅਾਪ ਜੀ ਦੇ ਚਰਨਾਂ ਵਿੱਚ ਹਾਜਰ ਹੋਵੇ ਗਾ ਅਾਪ ਜੀ ਮਿਹਰ ਕਰਨਾ 🙏 ੲਿਸ ਤਰਾਂ ਜਿਸ ਦਿਨ ਅਾਪ ਜੀ ਨੂੰ ਬਾਣੀ ਦੇ ਚਲਦੇ ਸੋਹਣੀ ਨੀਂਦਰ ਅਾ ਜਾਵੇ ੳੁਸ ਦਿਨ ਤੋ 15 ਦਿਨ ਦੇ ਵਿੱਚ ਵਿੱਚ ਮੰਨ ਵਿੱਚ ਵੈਰਾਗ ਪੇਦਾ ਹੋਵੇ ਗਾ ਅਤੇ ਪਿਤਾ ਪਰਮੇਸ਼ਰ ਦੀ ਕਿਰਪਾ ਦੀ ਖੇਡ ਸ਼ੁਰੂ ਹੋ ਜਾਵੇਗੀ 🙏🙏 ਬੱਸ ੲਿੱਕ ਗੱਲ ਦਾ ਵਿਸ਼ੇਸ਼ ਧਿਆਨ ਰਹੇ ਕੇ ੲਿੱਕ ਵੀ ਦਿਨ ਦਾ ਵੀਗਨ ਨਾ ਪਵੇ 🙏 ਬੈਸ਼ਕ ਕਿੱਸੇ ਨੇ ਸ਼ਰਾਬ ਜਾਂ ਮੀਟ ਦਾ ਸੈਵਨ ਕਿੱਤਾ ਹੋਵੇ ਤਾਂ ਵੀ ਗੈਪ ਨਹੀਂ ਪੋਣਾ 🙏 ਫੇਰ ਦੇਖੋ ਵਾਹਿਗੁਰੂ ਪਿਤਾ ਪਰਮੇਸ਼ਰ ਕਿਸ ਤਰਾਂ ਕਿਰਪਾ ਕਰਦੇ ਨੇ 🙏 ੲਿਹ ਮਸਲਾ ਸਾਡੇ ਚੇਤਨ ਅਤੇ ਅਚੇਤਨ ਮੰਨ ਨਾਲ ਜੁੜਿਆ ਹੋੲਿਅਾ ਹੈ 🙏🙏 ਅਾਪ ਜੀ ਕਰ ਕੇ ਦੇਖੋ ਪਿਤਾ ਪਰਮੇਸ਼ਰ ਮਿਹਰ ਕਰਨ ਗੇ 🙏🙏 ਦਾਸ ਤੋਂ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਅਨਜਾਣ ਸਮਝ ਕੇ ਬਖਸ਼ ਦੇਣਾ ਸਾਧ ਸੰਗਤ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

    • @RabbdaCamerA
      @RabbdaCamerA  2 ปีที่แล้ว +3

      Waheguru ji🙏

    • @jnayyar5952
      @jnayyar5952 ปีที่แล้ว +2

      ਵਾਹਿਗੁਰੂ ਜੀ ਮਿਹਰ ਕਰੋ🙏🙏🙏🙏🙏

    • @herdeepkaur7341
      @herdeepkaur7341 ปีที่แล้ว +1

      Mai ta jd v bani la k sun laindi a rat nu ta mainu neend aa jandi a

  • @balkarsingh6381
    @balkarsingh6381 ปีที่แล้ว +16

    ਵਾਹਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜੋ🙏🙏

  • @tirthsangha2841
    @tirthsangha2841 7 หลายเดือนก่อน +5

    ਵਾਹਿਗੁਰੂਜੀ ਕਿਰਪਾਕਰਕੇਸਾਡੇਤੇਵੀਦੲਇਆਕਰੋਸਿਮਰਨਬਖਛੋਮਨਚਿਤਬਿਰਤੀੲਇਕਾਗਰਕਰੋਮਨਦਾਟਿਕਾਓਬਕਛੋਕਲਯੁਗੀਜੀਵਹਾਂ

  • @JARNAILGURSAHIBJASPREET
    @JARNAILGURSAHIBJASPREET ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਸ਼ਮੇਸ਼ ਪਿਤਾ ਜੀ ਕਿਰਪਾ ਕਰੋ ਜੀ ਦਸ਼ਮੇਸ਼ ਪਿਤਾ ਜੀ ਕਿਰਪਾ ਕਰੋ ਜੀ ਸਾਨੂੰ ਤਿੰਨਾਂ ਨੂੰ ਵੀ ਖੰਡੇ ਬਾਟੇ ਦੀ ਪਾਹੁਲ ਬਖਸ਼ੋ ਜੀ🙏🙏🙏🙏🙏

  • @happyjagtaraulakh9460
    @happyjagtaraulakh9460 7 หลายเดือนก่อน +3

    ❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Pardesikaur
    @Pardesikaur ปีที่แล้ว +8

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਆਨੰਦ ਆਇਆ ਵਾਹਿਗੁਰੂ ਜੀ

  • @harjotkahlon5493
    @harjotkahlon5493 ปีที่แล้ว +11

    Waheguru ji video sunan da Anand a gya guru Gobind Singh ji Sade te vi kirpa Karn waheguru ji ka khalsa WaheGuru ji ki Fateh 🙏🙏

  • @atmasinghsidhu9512
    @atmasinghsidhu9512 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਾਸ ਵੀ ਪੌੜੀ ਦੇ ਉਪਰਲੇ ਡਂਡੇ ਤੋਂ ਡਿਗਿਆ ਹਾਂ ਦਾਸ ਤੇ ਵੀ ਕਿ,ਰ ਪਾ

  • @tirthsangha2841
    @tirthsangha2841 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਬੀ ਐਸੀ ਕਿਰਪਾ ਕਰਕੇ ਸਿਮਰਨ ਨਾਲ ਜੋੜ ਦਿਓ ਆਪ ਜੀਦੀ ਮਹਾਨ ਕਿਰਪਾ ਹੋਇਗ੍ਹੀ ਧੰਨਬਾਦਜੀ

  • @mahindersingh3343
    @mahindersingh3343 ปีที่แล้ว +3

    ਵਾਹਿਗੁਰੂ ਜੀ ਸਾਨੂੰ ਵੀ ਜੋੜ ਲੳ

    • @RabbdaCamerA
      @RabbdaCamerA  ปีที่แล้ว +2

      Waheguru ji🙏 call kar ke online link tho join ho sakdy ho ji
      ਜਸਕਰਨ ਸਿੰਘ +919914512097
      ਨੰਦਨ ਸਿੰਘ +918725006100

  • @akamjotkaur8388
    @akamjotkaur8388 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sunilkapil1519
    @sunilkapil1519 ปีที่แล้ว +2

    Waheguru ji mehar karo ji tandrusti bakhsho ji mera vaid guru govinda

  • @KulwinderKaur-ng8pg
    @KulwinderKaur-ng8pg 2 ปีที่แล้ว +2

    ਸਾਡੇ ਮੁਰਖਾ ਤੇ ਵੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਅਸੀਂ ਵੀ ਸਬਦ ਸੁਰਤ ਵਿੱਚ ਜੁੜੀੲੇ ਬਖਸੀਸਾ ਨਾਲ ਝੋਲਿਆ ਭਰਿਓ ਵਾਹਿਗੁਰੂ ਜੀ🙏🙏🙏🙏🙏🙏

    • @RabbdaCamerA
      @RabbdaCamerA  2 ปีที่แล้ว +1

      Waheguru ji🙏 sangat nal juran layi call karo waheguru ji +91 99145 12097

    • @guri1607
      @guri1607 3 หลายเดือนก่อน

      ​Ssa ji asi call kar sakde ha ji?sadi v icha simran karan di ji sanu sanagt mil pavegi ji apjia di?​@@RabbdaCamerA

  • @Jaswant-Singh-Sidhu
    @Jaswant-Singh-Sidhu 5 หลายเดือนก่อน +1

    ਧੰਨਵਾਦ ਜੀ ਵਾਹਿਗੁਰੂ ਜੀ ਕਾਂ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhpreetbrar2648
    @sukhpreetbrar2648 2 ปีที่แล้ว +17

    Wahguru ji ka khalsa wahguru ji ki fateh dhan shri Guru Gobind Singh ji kirpa kro ji

  • @avimaan4011
    @avimaan4011 2 ปีที่แล้ว +26

    ਵਾਹਿਗੁਰੂ ਜੀ ਸਾਰੀ ਸਿੱਖ ਸੰਗਤਾਂ ਤੇ ਇਸ ਤਰਾਂ ਮੇਹਰ ਕਰੋ ਮੈਂ ਪਾਪੀ ਤੂ ਬਖਸ਼ਣ ਹਾਰ ਸਾਡਾ ਵੀ ਮਾਲਕਾ ਬੇੜਾ ਕਰ ਦੇਵੋ ਪਾਰ ਸੱਚੀ ਕਿਰਤ ਕਰਨ ਦੀ ਪਾ ਦੇਵੋ ਖੇਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਲੱਗ ਜਾਵੇ ਚਿਤ।

    • @RabbdaCamerA
      @RabbdaCamerA  2 ปีที่แล้ว +1

      Waheguru ji 🙏

    • @VikramjeetSingh-hj5qt
      @VikramjeetSingh-hj5qt ปีที่แล้ว +3

      ​@@RabbdaCamerA ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਸਚੀ ਸੁਚੀ ਸੰਗਤ ਦੇ ਦਰਸ਼ਨ ਕਰਾਓ ਆਪਣਾਂ ਵੀਰ ਜੀ ਬਹੁਤ ਬਹੁਤ ਮਨ ਕਰਦਾ ਸੰਗਤ ਦੇ ਦਰਸ਼ਨ ਕਰਾਓ

    • @RabbdaCamerA
      @RabbdaCamerA  ปีที่แล้ว +3

      Join with Zoom 24/7 Link👇
      us02web.zoom.us/j/6602133646?pwd=SHAzL1kwTmcyYm1PdkdzNVNLNUZ6dz09
      ਜਾਂ ਜੂਮ ਐਪ ਵਿੱਚ ਹੇਠਾਂ ਦਿੱਤੀ ਆਡੀ ਪਾਓ ਜੀ।
      ID - 6602133646
      Password:- 0
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਸਵਾਲ ਜਵਾਬ ਨਿੱਜੀ ਤੌਰ ਤੇ ਕੋਈ ਵੀ ਅਧਿਆਤਮਕ ਪੱਖ ਤੋਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਸਿਮਰਨ,ਸੁਰਤੀ,ਚਰਨ ਧੂੜ ਜਾਂ ਆਤਮਕ ਪੱਖ ਬਾਰੇ ਕੋਈ ਹੋਰ ਗੱਲ-ਬਾਤ ਕਰਨੀ ਹੋਵੇ ਤਾਂ ਓਹ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ :-
      ਜਸਕਰਨ ਸਿੰਘ 🇮🇳 +919914512097
      ਨੰਦਨ ਸਿੰਘ 🇮🇳 +918725006100
      whatsapp call Bhai Manjinder Singh (Canada 🇨🇦) +17788831925

  • @nischintkaurshahi6873
    @nischintkaurshahi6873 2 ปีที่แล้ว +7

    ਵਾਹਿਗੁਰੂ ਜੀ ਬਖਸ਼ੋ ਸਾਡੇ ਤੇ ਵੀ ਤਰਸ ਕਰੋ ਕਿਰਪਾ ਕਰੋ ਵਾਹਿਗੁਰੂ ਜੀ ਮੇਹਰ, ਕਰੋ

  • @ranjitkaurranjit5852
    @ranjitkaurranjit5852 2 ปีที่แล้ว +3

    Wehaguru ji Sanu vi Sachi Sagar bakso ji Wehaguru ji ne app kirpa karka apni sewa bakso ji

    • @RabbdaCamerA
      @RabbdaCamerA  2 ปีที่แล้ว +2

      Waheguru ji🙏 +91 99145 12097

  • @tarsemsidhu1638
    @tarsemsidhu1638 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਕੂਲਾਂ ਵਿੱਚ ਇੱਕ ਸਾਲ ਵਿੱਚ ਇੱਕ ਜਮਾਤ ਪਾਸ ਹੋ ਜਾਂਦੀ ਹੈ ਵਾਹਿਗੁਰੂ ਜੀ ਇਸ ਵਿਸ਼ੇ ਦੀ ਪੰਜ ਸਾਲ ਚ ਇੱਕ ਕਲਾਸ ਹੈ ਜੀ ਕੱਲ ਨੂੰ ਦੇਰ ਹੋ ਜਾਵੇਗੀ ਅੱਜ ਹੀ ਸ਼ੁਰੂ ਕਰ ਲਵੋ ਜੀ ਜਿਆਦਾ ਜਾਣਕਾਰੀ ਲਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਜੀ ਨੂੰ ਅਰਥਾਂ ਸਮੇਤ ਪੜੋ ਜੀ ਸਭ ਕੁਝ ਸਮਝ ਆ ਜਾਂਦਾ ਹੈ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @manjitsingh-sp1vm
    @manjitsingh-sp1vm ปีที่แล้ว +4

    ਵਾਹਿਗੁਰੂ ਜੀਓ ਬਖਸ਼ ਲਵੋ ਜੀ 🙏🏼🙏🏼🙏🏼🙏🏼🙏🏼

  • @grownorthnahar8290
    @grownorthnahar8290 ปีที่แล้ว +3

    ਵਾਹਿਗੁਰੂ ਕਿਰਪਾ ਕਰੋ ਜੀ

  • @KamaljitKaur-ri3be
    @KamaljitKaur-ri3be 2 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @asingh-zr9gr
    @asingh-zr9gr 4 หลายเดือนก่อน +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @rajkirankaurmansasandhu9257
    @rajkirankaurmansasandhu9257 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @asingh-zr9gr
    @asingh-zr9gr 4 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ ਜੀ✅👍।

  • @SatGur-tw5vm
    @SatGur-tw5vm 8 หลายเดือนก่อน +5

    ਵਾ ਜੀ ਵਾ ਬੋਤ ਵਦੀਆ ਲੱਗਿਆ ਸੋਨ ਕੇ

  • @NirmaljitkaurChhina
    @NirmaljitkaurChhina 8 หลายเดือนก่อน +4

    🙏🏻waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @karamjitkaur9146
    @karamjitkaur9146 ปีที่แล้ว +4

    Mere nimani ta Mahar kro ji🙏🙏🙏wahaguru ji ka Khalsa wahaguru ji ki feteh

  • @sukhjindersingh1675
    @sukhjindersingh1675 8 หลายเดือนก่อน +5

    ਮੈਂ ਵੀ ਸਿਰ ਤੋਂ ਮੋਨਾ ਹਾਂ ਤੇ ਮੈਨੂੰ ਵੀ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ਪਰ ਉਹਨਾਂ ਕਦੇ ਨਹੀ ਕਿਹਾ ਕਿ ਤੂੰ ਵਾਲ ਰੱਖ

    • @RabbdaCamerA
      @RabbdaCamerA  8 หลายเดือนก่อน +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਸਵਾਲ ਜਵਾਬ ਨਿੱਜੀ ਤੌਰ ਤੇ ਕੋਈ ਵੀ ਅਧਿਆਤਮਕ ਪੱਖ ਤੋਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਸਿਮਰਨ,ਸੁਰਤੀ,ਚਰਨ ਧੂੜ ਜਾਂ ਆਤਮਕ ਪੱਖ ਬਾਰੇ ਕੋਈ ਹੋਰ ਗੱਲ-ਬਾਤ ਕਰਨੀ ਹੋਵੇ ਤਾਂ ਓਹ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ :-
      whatsapp call Bhai Manjinder Singh (Canada 🇨🇦) +17788831925

    • @sukhjindersingh1675
      @sukhjindersingh1675 8 หลายเดือนก่อน +2

      @@RabbdaCamerA ਕਿਸੇ ਦਿਨ ਫਰੀ ਟਾਈਮ ਮੈ ਥੋਡੇ ਨਾਲ ਗੱਲ ਕਰਾਂਗਾ ਜੀ ਆਪ ਜੀ ਇੰਡੀਆ ਦੇ ਕਿਸ ਟਾਈਮ ਫਰੀ ਹੁੰਦੇ ਹੋ

    • @RabbdaCamerA
      @RabbdaCamerA  8 หลายเดือนก่อน +2

      Hanji waheguru ji🙏 tusi whatsapp number te massj kar lo bhai sab tohanu reply kar den ge ji 🙏

    • @sukhjindersingh1675
      @sukhjindersingh1675 8 หลายเดือนก่อน +2

      @@RabbdaCamerA ok g

  • @kimikimi4343
    @kimikimi4343 2 ปีที่แล้ว +12

    ਵਾਹਿਗੁਰੂ ਜੀ ਮਿਹਰ ਕਰਿਓ ਸਾਰਿਆਂ ਉਤੇ 🙏🙏

  • @harminderkaur6937
    @harminderkaur6937 8 หลายเดือนก่อน +4

    Waheguru ji Waheguru. Ji Waheguru ji

  • @SunnySandhu-m1z
    @SunnySandhu-m1z 8 หลายเดือนก่อน +4

    Waheguru waheguru ji💐👏👏

  • @gurmailkaur6164
    @gurmailkaur6164 2 ปีที่แล้ว +3

    Guru ji kirpa karo ji bhut mun laga hi ji 🙏🙏👌👌👌👌👌👌👌👌

  • @dalwindersingh4241
    @dalwindersingh4241 2 ปีที่แล้ว +3

    ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JKaur-q9v
    @JKaur-q9v 11 หลายเดือนก่อน +1

    ਵਹਿਗੂਰੁ ਜੀ🙏🙏🙏🙏🙏

  • @Jaswinderkaur-km5px
    @Jaswinderkaur-km5px 2 ปีที่แล้ว +10

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ 🙏🙏

    • @RabbdaCamerA
      @RabbdaCamerA  2 ปีที่แล้ว +2

      Waheguru ji

    • @jagdishkaur8226
      @jagdishkaur8226 2 ปีที่แล้ว +2

      WAHEGURU. Ji

    • @RabbdaCamerA
      @RabbdaCamerA  2 ปีที่แล้ว +2

      🙏🙏

    • @RanjasRanjas-pr4og
      @RanjasRanjas-pr4og 6 หลายเดือนก่อน +1

      ​@@RabbdaCamerAhelo veer ji help plz man har time bechine rehnda kuz v changa ni laggda har time dar jeya rehnda Mann ch plz plz plz help

    • @RabbdaCamerA
      @RabbdaCamerA  6 หลายเดือนก่อน +1

      Waheguru ji es number te WhatsApp kar do ji whatsapp call Bhai Manjinder Singh (Canada 🇨🇦) +17788831925

  • @kaurkhalsa6746
    @kaurkhalsa6746 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjitsinghkhalsa9317
    @gurjitsinghkhalsa9317 2 ปีที่แล้ว +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SantokhSingh-vt8ql
    @SantokhSingh-vt8ql 2 ปีที่แล้ว +9

    ਵਾਹਿਗੁਰੂ ਜੀ ਮੈਨੂੰ ਵੀ ਸੱਚੀ ਸੰਗਤ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jindersss
      @jindersss ปีที่แล้ว +3

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ WaheGuru ji ka khalsa WaheGuru ki fateh

  • @HarpreetSingh-kl1lo
    @HarpreetSingh-kl1lo ปีที่แล้ว +3

    ਵਾਹਿਗੁਰੂ ਜੀ

  • @jogindersinghchahal9812
    @jogindersinghchahal9812 2 ปีที่แล้ว +3

    ਸਤਿਨਾਮ ਵਾਹਿਗੁਰੂ ਜੀ

  • @p.u.b.gmobile9655
    @p.u.b.gmobile9655 ปีที่แล้ว +7

    Waheguru ji ka Khalsa waheguru ji ki Fateh 🙏🙏 waheguru ji snu v asi sangta mil Java ji🙏🙏

    • @RabbdaCamerA
      @RabbdaCamerA  ปีที่แล้ว +2

      +919914512097 waheguru ji🙏 join hon wasta call kro, te online likn parapat karo ji 🙏

  • @dawindersinghdawindersingh8579
    @dawindersinghdawindersingh8579 2 ปีที่แล้ว +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasmohansinghjohal2589
    @jasmohansinghjohal2589 ปีที่แล้ว +3

    Waheguru ji meli Ona piarena nu jina milean nam chit ave

  • @ManjeetKaur-zh5ze
    @ManjeetKaur-zh5ze 11 หลายเดือนก่อน +4

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏💐

  • @deepkaur8439
    @deepkaur8439 2 ปีที่แล้ว +10

    Dhan dhan Shri Guru Gobind Singh ji guru pita ji... Sadi Fateh parvaan kro waheguru ji ka khalsa waheguru ji ki Fateh mahraj...kirpa kro mere greeb te🙏🙏😞😞😞

    • @RabbdaCamerA
      @RabbdaCamerA  2 ปีที่แล้ว +2

      Waheguru ji ka khalsa waheguru ji ke fathe 🙏

  • @manisingh8219
    @manisingh8219 ปีที่แล้ว +6

    WaheGuru Ji ka Khalsa WaheGuru Ji ki Fateh

    • @RabbdaCamerA
      @RabbdaCamerA  ปีที่แล้ว +2

      Waheguru ji ka khalsa waheguru ji ki fatha🙏

  • @gursewaksingh4231
    @gursewaksingh4231 2 ปีที่แล้ว +7

    ਵਾਹਿਗੁਰੂ ਜੀਉ ਸਾਨੂੰ ਵੀ ਜੋੜ ਲਉ ਜੀ।🙏🙏🙏🙏🙏

    • @RabbdaCamerA
      @RabbdaCamerA  2 ปีที่แล้ว

      Waheguru ji 🙏 online sangat vich join hona vasty call ਕਰੋ+919914512097,+918725006100, whatsapp call🇨🇦+17788831925

  • @rajinderkaur8489
    @rajinderkaur8489 2 ปีที่แล้ว +3

    ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰੋ ਜੀ

  • @Jaswinderkaur-km5px
    @Jaswinderkaur-km5px 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🙏🙏🙏🙏

    • @RabbdaCamerA
      @RabbdaCamerA  2 ปีที่แล้ว +2

      Waheguru ji ka khalsa waheguru ji ke fathe 🙏

  • @gagangill117
    @gagangill117 2 ปีที่แล้ว +19

    ❤️❤️🙏🙏 ਵਾਹਿਗੁ੍ਰੂ ਸਾਹਿਬ ਜੀਓ 🙏🙏❤️❤️
    ❤️❤️🙏 ਧੰਨ ਤੇਰੇ ਪਿਆਰੇ ਵਾਹਿਗੁ੍ਰੂ ਜੀ 🙏❤️❤️

  • @kaursupreet4257
    @kaursupreet4257 ปีที่แล้ว +10

    Sade pind de snt a sant baba hrnam singh g waheguru g..🙏🙏🙏

    • @waheguru3632
      @waheguru3632 ปีที่แล้ว +4

      Tusi mahapurkha de sthan to haige o is lai tuhade charna vich kot kot parnaam ji 🙏

    • @gunpreetkaur2578
      @gunpreetkaur2578 ปีที่แล้ว +3

      ਰਾਮਪੁਰ ਖੇੜਾ ਪਿੰਡੋਂ ਹੋ ਕੀ ??

    • @kaursupreet4257
      @kaursupreet4257 ปีที่แล้ว

      @@gunpreetkaur2578 hnji

    • @kaursupreet4257
      @kaursupreet4257 ปีที่แล้ว

      @@waheguru3632asi ta ona de chrna di mitti v nhi...o ta rbbi rooha...ina Mann jiha hunda k asibona de ngr de vasi a..

    • @kaursupreet4257
      @kaursupreet4257 ปีที่แล้ว +1

      @@gunpreetkaur2578 rampur kheer ona ne bghti kiti se...jithe ona da jnm hoia..asi os ngr de a

  • @sikanderpreetsinghdahb3986
    @sikanderpreetsinghdahb3986 ปีที่แล้ว +4

    Sat sri akall veer g🙏 🌹🙏🌹🙏🌹🙏

  • @kaurp_6047
    @kaurp_6047 2 ปีที่แล้ว +12

    🍁ਵਾਹਿਗੁਰੂ ਜੀ🍁

  • @priyasandy1572
    @priyasandy1572 2 ปีที่แล้ว +4

    Wahagur ji kirpa karo ji 🙏 kirpa karo ji 🙏 kirpa karo ji 🙏 kirpa karo ji 🙏 kirpa karo ji 🙏

  • @MrBablabrar
    @MrBablabrar 11 หลายเดือนก่อน +1

    Dhan. Dhan. Mare. Kagidher. Dasmesh. Pita. Ji. Guru. Gobind. Singh. Ji. Maharaaj. Ji

    • @MrBablabrar
      @MrBablabrar 11 หลายเดือนก่อน +1

      Kalgidhar. Dasmesh. Pita. Ji. Tare. Choj. Niaare. Na. Jo. Kite. Upkaar. Tusha. Ne. Gina. Na. Jande. Sare. Ji.

  • @sukhdevkaur9697
    @sukhdevkaur9697 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @vickyjaspalon5774
    @vickyjaspalon5774 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @sajjansingh5956
    @sajjansingh5956 2 ปีที่แล้ว +3

    Wahaguru Sab da bhala kara ji wahaguru Sab te Maher karo ji wahaguru ji ka khalsa wahaguru ji ke fateh 👾💝💖💘🙏🙏🙏🙏🙏👍👍👍👍🤲🤲🤲🤲🤲🤲🤲🤲🤲💯💯💯💯💑💑💑💑💏💏💏💏💏⚘⚘⚘⚘⚘⚘⚘🌷🌷🌷🌷🌷🌷🌷🌷🌷🌷🌷🌷🌷🍁🍁🍁🍁🍁🍁🍁🌼🌼🌼🌼🌼🌼🌼💐💐💐💐💐💐💐💐💐💐💐💐💐🥀🥀🥀🥀🥀🥀🥀🥀

  • @abcjunctionsam5768
    @abcjunctionsam5768 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ,
    ਸਾਡੇ ਤੇ ਵੀ ਕਿਤਪਾ ਕਰੌ ਜੀ,
    ਧਿਆਨ ਨਹੀਂ ਲੱਗਦਾ ਸੀ

  • @JaspalSingh-eh4tz
    @JaspalSingh-eh4tz ปีที่แล้ว +1

    Waheguru ji dhan sri guru Gobind Singh Ji Maharaj ji

  • @surinderkaur3151
    @surinderkaur3151 ปีที่แล้ว +2

    Bhai sahib ji mére te bhee waheguru ji mehar hovegi .Mere te tars hovegs god da .

  • @rajinderkaur7611
    @rajinderkaur7611 2 ปีที่แล้ว +6

    Vaheguru Ji mere bhi nanke halware han dhan guru Nanak dhan teri badiyei

    • @GurbaniGurugyan27
      @GurbaniGurugyan27 9 หลายเดือนก่อน +1

      App g de chrana vich benati a

    • @GurbaniGurugyan27
      @GurbaniGurugyan27 9 หลายเดือนก่อน +1

      Bahut pun da kam houga

    • @RabbdaCamerA
      @RabbdaCamerA  9 หลายเดือนก่อน +1

      waheguru ji 🙏 aap ji da ki question hai daso ji 🙏

  • @PoonamGulati-m7m
    @PoonamGulati-m7m 7 หลายเดือนก่อน +2

    🙏🚩🌹

  • @reshamkaur5166
    @reshamkaur5166 2 ปีที่แล้ว +3

    Waheguru ji Dhan guru charno me mera waheguru ji ka khalsa waheguru ji ki Fateh parvan karni 🙏

    • @RabbdaCamerA
      @RabbdaCamerA  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurjobansingh2337
    @gurjobansingh2337 ปีที่แล้ว +1

    Wehaguru g sabh te kirpa kro please wehaguru g

  • @dfad6746
    @dfad6746 2 ปีที่แล้ว +12

    Sanu v bakhsho jio waheguru jio mehr kro Dhan Guru Nanak dev g mehr kro Dhan Guru Nanak dev g mehr kro Dhan Guru Ramdas jio mehr kro 🙏🙏🙏🙏🙏🙏🙏

    • @RabbdaCamerA
      @RabbdaCamerA  2 ปีที่แล้ว +1

      Waheguru ji 🙏

    • @jasnoor8845
      @jasnoor8845 ปีที่แล้ว +1

      Waheguru ji sche patshah Dhan Guru Gobind ji 🙏 Manu v apne charn kmla nal jod lo Manu sewa deo nam japya krain

  • @BalwinderKaur-um8is
    @BalwinderKaur-um8is 2 ปีที่แล้ว +7

    Waheguru ji mehar Karo sab per

  • @surjitsingh4294
    @surjitsingh4294 2 ปีที่แล้ว +6

    Waheguru Ji Sb Da Bhalla Kro
    Ji 🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🌹🌹🌹🌹🌹

  • @ਸਹਿਜਪ੍ਰੀਤਸਿੰਘ-ਗ3ਖ
    @ਸਹਿਜਪ੍ਰੀਤਸਿੰਘ-ਗ3ਖ 2 ปีที่แล้ว +57

    Waheguru ji 🙏 ਸਾਨੂੰ ਵੀ ਸੱਚੀ ਸੰਗਤ ਬਖਸੋ ਜੀ। ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਓ ਜੀ ।

    • @RabbdaCamerA
      @RabbdaCamerA  2 ปีที่แล้ว +4

      Waheguru ji 🙏

    • @baldevraj3563
      @baldevraj3563 2 ปีที่แล้ว +1

      @@RabbdaCamerA d

    • @RabbdaCamerA
      @RabbdaCamerA  2 ปีที่แล้ว +1

      Waheguru ji 🙏 es number te call kar ke zoom te telegram da link lay lo ji sangat vich join ho jayo ji 🙏9914512097

    • @sukhwinderkaur5354
      @sukhwinderkaur5354 2 ปีที่แล้ว +1

      @@RabbdaCamerA 0

    • @sukhwinderkaur5354
      @sukhwinderkaur5354 2 ปีที่แล้ว +1

      Waheguru ji mehar karo ji sanu bhi apni sangat karan da bal bakhso ji Amrit or nam di daat bakhso ji🙏🙏🙏🙏🙏

  • @granolabar8432
    @granolabar8432 2 ปีที่แล้ว +4

    Waheguru ji da khalsa Waheguru ji di fateh jio

  • @gurmailkaur6164
    @gurmailkaur6164 2 ปีที่แล้ว +4

    Waheguru ji ka khalsa waheguru ji ki fateh ji dhanbad ji 🙏🙏👏👏👌👌👌

  • @jasleenkaur9219
    @jasleenkaur9219 2 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Lsttheartist
    @Lsttheartist 2 ปีที่แล้ว +6

    🙏🏻Waheguru ji meri bhatakdi aatma nu vi Apni charni lga leyo mere Sache Paatshah ji😭😭😭😭😭

    • @RabbdaCamerA
      @RabbdaCamerA  2 ปีที่แล้ว +1

      Waheguru ji 🙏 whatsapp Call🇨🇦+17788831925

  • @tejindersingh9500
    @tejindersingh9500 ปีที่แล้ว +1

    Waheguru ji mehar kro naam daan bakhsho

  • @hbassi5428
    @hbassi5428 2 ปีที่แล้ว +6

    Wahhegurutucidhanhoji🙏🙏🙏🙏🌺🌺

  • @kamaljeetkaursall3753
    @kamaljeetkaursall3753 ปีที่แล้ว +1

    Waheguru g Sade nimaneya te
    V kirpa karni,sada v jiban safla ho je 😢

  • @bhinderpalkaur9723
    @bhinderpalkaur9723 2 ปีที่แล้ว +5

    Satnam sri waheguru ji🙏🙏🙏 baba ji privaar te kirpa bnaai rkhna ji🙏🙏🙏🙏 gurbaani di daat bakshna ji 🙏🙏🙏🙏🙏

  • @gurisingh9033
    @gurisingh9033 2 ปีที่แล้ว +7

    ਵਾਹਿਗੁਰੂ ਜੀ💕💕💕💕💕👏

  • @sukhs6799
    @sukhs6799 2 ปีที่แล้ว +27

    Thank you for sharing ji. Very inspiring. Waheguru 🙏

  • @koshaheer1421
    @koshaheer1421 2 ปีที่แล้ว +5

    Sanu v simran di daat baksho ji. Waheguru ji mehar karo

  • @manjindersingh4566
    @manjindersingh4566 2 ปีที่แล้ว +3

    Waheguru ji kirpa karn waheguru ji waheguru ji said te v mare kar do ji waheguru ji waheguru ji waheguru ji 🙏🙏🤲🤲❤

  • @gsantokhsinghgill8657
    @gsantokhsinghgill8657 2 ปีที่แล้ว +5

    Waheguru ji sanu v guru ji di banni da simran bakhsho ji kite sanu v guru ji Darshan didar den waheguru ji🙏

  • @shitalKaur-b3u
    @shitalKaur-b3u 9 หลายเดือนก่อน +1

    Waheguru ji mere te v kirpa krwadoo plz mai papan tu bakhshan haar

  • @gurpreetkaur-hp5fg
    @gurpreetkaur-hp5fg 2 ปีที่แล้ว +2

    Waheguru g jaap krdya mere jdo surti lg jande a ta, phla bhut prakash ho janda , fir agho agho jive raste dikhai dinde , bhut light hunde, fir thoda dar lgn lgda, fir eyes open kr lane m , waheguru g, rasta dso sanu v KOi🙏🏻🙏🏻, vaarag v bhut anda

    • @RabbdaCamerA
      @RabbdaCamerA  2 ปีที่แล้ว +1

      Waheguru ji call karo ji +91 99145 12097

    • @jaswindersingh-yo4kg
      @jaswindersingh-yo4kg 2 ปีที่แล้ว

      Bhenji tuhade te Waheguru Ji di Kirpa hogi 🙏

    • @shitalKaur-b3u
      @shitalKaur-b3u 9 หลายเดือนก่อน +1

      Hlo

    • @shitalKaur-b3u
      @shitalKaur-b3u 9 หลายเดือนก่อน +1

      Dee mere nl gll kr skde o plz mai v waheguru ji d kirpa laini a

    • @RabbdaCamerA
      @RabbdaCamerA  9 หลายเดือนก่อน +1

      ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਆ ਵਾਹਿਗਰੂ। ਸੰਗਤ ਦੇ ਸਾਰੇ ਪ੍ਰੋਗਰਾਮਾਂ ਦੇ ਲਿੰਕਸ ਹੇਠਾਂ ਦਿੱਤੇ ਗਏ ਹਨ ਜੀ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🛑
      *ZOOM link 24Hour*⬇️⬇️
      * • Simran and Gurbani Veechar meeting*👇👇
      us02web.zoom.us/j/6602133646?pwd=SHAzL1kwTmcyYm1PdkdzNVNLNUZ6dz09
      6:30am - 7:30am (ਸਵੇਰ ਦੀ ਕਥਾ)
      7:30am - 8:30am (ਸਵੇਰ ਦੀ ਚਰਚਾ)(discussion)
      _(indian time)_
      8pm - 9:00pm (ਰਾਤ ਦੇ ਸਮੇਂ ਦੀ ਕਥਾ)) _(indian time)_
      6:30pm (ਸੰਧਿਆ ਵੇਲੇ) _(Indian time)_
      Passcode - 0 ( ਜ਼ੀਰੋ )
      *TELEGRAM LIVE GROUPS-*⬇️⬇️
      *•SIMRAN GROUP 1 -*👇👇
      telegram.me/+yJjly6ErTM5lMThh
      GURBANI VEECHAR
      • Simran and Gurbani Veechar
      ( _Indian time_ )
      • 5:30am - 6:30am ( morning )
      • 11:15am - 12:30pm ( afternoon )
      • 9pm - 10pm ( night )
      *TELEGRAM GROUPS*⬇️⬇️
      * • All Group Links*👇👇
      telegram.me/+g_uu36BrMYoyZTcx
      *•Rabb Da Camera*👇👇
      youtube.com/@RabbdaCamerA
      *•Rabb Da Camera*👇👇
      instagram.com/rabb_da_camera?igshid=MzRlODBiNWFlZA==
      *Number of Sewadars*⬇️⬇️
      🇨🇦Manjinder Singh
      +1-778-883-1925 WhatsApp Call & Massage
      🇮🇳Jaskaran Singh
      -> +919914512097
      🇮🇳Nandan Singh
      -> +918725006100
      *MANJINDER SINGH JI*
      _( Sunday only )_
      QnA class
      सवाल - जवाब क्लास
      ਸਵਾਲ ਅਤੇ ਜਵਾਬ ਦੀ ਕਲਾਸ
      On Simran Group 1
      👇👇
      telegram.me/+yJjly6ErTM5lMThh
      *Time - 11:30am to 1:30pm* ( _indian time_ )

  • @mendorkaur7456
    @mendorkaur7456 ปีที่แล้ว +4

    WAHEGURU WAHEGURU WAHEGURU WAHEGURU WAHEGURU JI

  • @ravankhaira1408
    @ravankhaira1408 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @lakhwindersingh8152
    @lakhwindersingh8152 2 ปีที่แล้ว +2

    Waheguru g saday ta be kirpa karu g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhwinderkaurmultani237
    @sukhwinderkaurmultani237 2 ปีที่แล้ว +5

    Waheguru ji waheguru waheguru waheguru waheguru Ji 🙏🏻 Maher krna sab te ji 🙏🏻🙏🏻

  • @soniakataria7891
    @soniakataria7891 2 ปีที่แล้ว +4

    Waheguru Ji ka Khalsa waheguru Ji ki Fateh ... Waheguru ji madad kro ji ... 🙏🙏🙏

  • @kulwantkaur8733
    @kulwantkaur8733 2 ปีที่แล้ว +3

    Waheguru ji waheguru ji waheguru ji

  • @gursewaksingh4231
    @gursewaksingh4231 2 ปีที่แล้ว +6

    ਵਾਹਿਗੁਰੂ ਜੀਉ ਮੇਹਰ ਕਰੋ ਜੀ🙏🙏🙏🙏🙏

  • @kulwantkaur-os9lb
    @kulwantkaur-os9lb ปีที่แล้ว +7

    Waheguru!!

  • @reshamlali2546
    @reshamlali2546 2 ปีที่แล้ว +4

    Wehaguru Ji ka Khalsa wehaguru Ji Ki fateh