🙏🙏 ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ 🙏🙏🌹 ਪ੍ਰਭਾਤ ਫੇਰੀ ਸ਼ਬਦ 🙏##

แชร์
ฝัง
  • เผยแพร่เมื่อ 16 มิ.ย. 2023

ความคิดเห็น • 40

  • @PawanKumar-kq8em
    @PawanKumar-kq8em 2 หลายเดือนก่อน +1

    Bhut hi piara shabad hai ji ❤❤ Satguru jiee tuhade te kirpa banaye rakhnan 🎉🎉

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @hardialsingh2152
    @hardialsingh2152 8 หลายเดือนก่อน +1

    ਵਾਹਿਗੁਰੂ ਜੀ ❤️🙏🏽

  • @user-zr2yh1ff8x
    @user-zr2yh1ff8x 6 หลายเดือนก่อน +1

    Waheguru ji

  • @gurdeepkaur5145
    @gurdeepkaur5145 ปีที่แล้ว +2

    ਵਾਹਿਗੁਰੂ ਜੀ ਬਹੁਤ ਵਧੀਆ ਸਬਦ ਹੈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @jatinderkour966
    @jatinderkour966 ปีที่แล้ว +3

    Waheguruji Waheguruji

  • @RameshRamesh-bk8ye
    @RameshRamesh-bk8ye 9 หลายเดือนก่อน +1

    Waheguru ji 🙏🏼🌹🙏

  • @paramjitkaur5119
    @paramjitkaur5119 ปีที่แล้ว +15

    ਖਾਲਸਾ ਜੀ ਤਕਿਆ ਮੈਂ ਬਾਬਰ ਦੇ ਦਰਬਾਰ ਦੇ ਇੱਕ ਮਸਤਾਨਾ ਜੋਗੀ

    • @sikhvocal
      @sikhvocal ปีที่แล้ว

      th-cam.com/video/P7QU7XMUofs/w-d-xo.html

  • @tarasingh7402
    @tarasingh7402 9 หลายเดือนก่อน

    ਵਾਹਿਗੁਰੂ ਸਾਹਿਬ ਜੀ

  • @krishnadevi7795
    @krishnadevi7795 8 หลายเดือนก่อน

    Bahut suhana sabad hai ji lekha ke paoonga ji waheguru ji waheguru ji waheguru ji kirpa kro ji

  • @veenarani6269
    @veenarani6269 ปีที่แล้ว

    Very nice bhut sundar bajan

  • @user-dk1xw6ik3o
    @user-dk1xw6ik3o 11 หลายเดือนก่อน +1

    Bahut sunder .jai ho

  • @BB.01
    @BB.01 ปีที่แล้ว +1

    305 👍🏻 very nice bahut sundar bajan 👌👌👌

  • @AmandeepKaur-fe7gb
    @AmandeepKaur-fe7gb ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @lovelybrar1332
    @lovelybrar1332 ปีที่แล้ว +1

    🙏🏻🙏🏻🙏🏻🙏🏻🙏🏻🙏🏻

  • @muskansabarwal5983
    @muskansabarwal5983 ปีที่แล้ว +1

    Waheguru g❤

  • @VatandeepSingh-fu9wt
    @VatandeepSingh-fu9wt 11 หลายเดือนก่อน

    Waheguru ji 😊

  • @ShakuntlaDevi_
    @ShakuntlaDevi_ ปีที่แล้ว

    बहुत ही सुंदर 🙏🌿 राम राम बहनों 🎉❤🎉

  • @gursewaksingh9890
    @gursewaksingh9890 7 หลายเดือนก่อน

    ❤❤

  • @GurdeepSingh-ms7sr
    @GurdeepSingh-ms7sr ปีที่แล้ว

    🙏👌🏻👌🏻👌🏻

  • @ManjitKaur-ip4vo
    @ManjitKaur-ip4vo ปีที่แล้ว

    🙏🙏

  • @vijaysharma3525
    @vijaysharma3525 ปีที่แล้ว

    Waheguru ji waheguru ji😂❤

  • @rajindermaan221
    @rajindermaan221 ปีที่แล้ว +1

    Iekh ka pove ji

  • @champadevi7749
    @champadevi7749 11 หลายเดือนก่อน +1

    Smj nhi Aa rha kuch b lyrics dijiye

  • @sarpal6924
    @sarpal6924 ปีที่แล้ว

    Waheguru Ji shabad wording samaj nhi aundi screen upper wording flas karya kro

  • @GurdeepSingh-ms7sr
    @GurdeepSingh-ms7sr 9 หลายเดือนก่อน

    Tusi likh ke sead kro plz🙏🙏🙏🙏

  • @GurdeepSingh-ms7sr
    @GurdeepSingh-ms7sr ปีที่แล้ว +2

    Likh ke send kro g please🙏

    • @sarpal6924
      @sarpal6924 ปีที่แล้ว

      Us terah wording samaj nhi a Raha ji

    • @manuthakur9472
      @manuthakur9472 ปีที่แล้ว

      ​@@sarpal6924hu CT hu hu😢6 bi bhi

  • @sarpal6924
    @sarpal6924 ปีที่แล้ว

    Ye shabad comment box che bhejo

  • @paramjitkaur5119
    @paramjitkaur5119 ปีที่แล้ว +2

    Khalsaa ji aa v shabad sunao
    Takeya main babar de derbaar ik mastana jogi

    • @komalpreetkaur575
      @komalpreetkaur575  ปีที่แล้ว +1

      ਜਰੂਰ ਸੁਣਾਵਾਂਗੇ ਵਾਹਿਗੁਰੂ ਜੀ 🙏🙏

    • @paramjitkaur5119
      @paramjitkaur5119 ปีที่แล้ว

      ਧੰਨਭਾਗ ਧੰਨਭਾਗ ਖਾਲਸਾ ਜੀ 🙏🙏 ਧੰਨਵਾਦ ਜੀ

  • @BaljitKaur-ef7we
    @BaljitKaur-ef7we ปีที่แล้ว +8

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
    ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤ ਜਿਨ੍ਹਾਂ ਜਾਨ ਕੀਤੀ ਤੇਰੇ ਹਵਾਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ❤ ਇਹ ਰੰਗ ਚੜ੍ਹਿਆ ਧੰਨੇ ਭਗਤ ਨੂੰ, ਜਿਹਨਾਂ ਪੱਥਰਾਂ ਚੋਂ ਠਾਕੁਰ ਪਾ ਲੲੇ, ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਇਹ ਰੰਗ ਚੜ੍ਹਿਆ ਭੀਲਣੀ ਭਗਤ ਤੇ, ਜੂਠੇ ਬੇਰਾ ਨਾਲ ਰਾਮ ਰਜਾਏ, ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤ ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਇਹ ਰੰਗ ਚੜ੍ਹਿਆ ਮੀਰਾਂਬਾਈ, ਜਿਨ੍ਹਾਂ ਭਰ ਪੀਤੇ ਜ਼ਹਿਰ ਪਿਆਲੇ , ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤ ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਇਹ ਰੰਗ ਚੜ੍ਹਿਆ ਨਾਮਦੇਵ ਨੂੰ, ਜਿਨ੍ਹਾਂ ਤਨ ਮਨ ਕੀਤਾ ਤੇਰੇ ਹਵਾਲੇ, ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤ ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਇਹ ਰੰਗ ਚੜ੍ਹਿਆ ਸਾਰੀ ਸੰਗਤ ਨੂੰ , ਜਿਨ੍ਹਾਂ ਬੈਠ ਕੇ ਦੁਆਰੇ ਗੁਣ ਗਾਏ, ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਜਿਨ੍ਹਾਂ ਜਾਨ ਕੀਤੀ ਤੇਰੇ ਹਵਾਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ, ਜਿਨ੍ਹਾਂ ਪੀਤੇ ਤੇਰੇ ਨਾਮ ਦੇ ਪਿਆਲੇ ਉਹਨਾਂ ਨੂੰ ਰੰਗ ਚੜ੍ਹੇ ਰਹਿਣਗੇ ❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surenderpalsingh8919
    @surenderpalsingh8919 10 หลายเดือนก่อน

    Waheguru ji

  • @pawandeepsingh5949
    @pawandeepsingh5949 ปีที่แล้ว

    Waheguru ji