ਬਾਦਲ ਸਿਆਸਤ ਦਾ ਭੋਗ! ਅਕਾਲ ਤਖ਼ਤ ਦੀ ਕਮੇਟੀ ਖ਼ਤਮ? ਅਸਤੀਫ਼ਾ ਮਨਜ਼ੂਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Badal Resign

แชร์
ฝัง
  • เผยแพร่เมื่อ 24 ม.ค. 2025

ความคิดเห็น • 72

  • @takhatpanjab
    @takhatpanjab  15 วันที่ผ่านมา +5

    th-cam.com/video/Tpl1YrOpTL4/w-d-xo.html
    ਇਕ ਅਕਾਲੀ ਦਲ ਹੋਰ! ਜਥੇਦਾਰ ਹੋਊ ਪ੍ਰਧਾਨ? ਪਲਟੇਗਾ ਤਖ਼ਤ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Akali Dal | Jathedar

  • @malvindermali7698
    @malvindermali7698 14 วันที่ผ่านมา +2

    ਅਕਾਲ ਤਖ਼ਤ ਸਾਹਿਬ ਦਾ ਅਦੇਸ ਹੱ ਕਿ ਸਾਹੇ ਅਸਤੀਫੇ ਪ੍ਰਵਾਨ ਕਰੋ।

  • @lashkarsingh5615
    @lashkarsingh5615 15 วันที่ผ่านมา +9

    7 ਮੈਂਬਰੀ ਕਮੇਟੀ ਇਸ ਕਰਕੇ ਪ੍ਰਵਾਨ ਨਹੀਂ ਕਰ ਰਹੇ ਕਿਉਂਕਿ ਜਾਅਲੀ ਭਰਤੀ ਕਰਕੇ ਦਬਾਰੂ ਸੁਖਬੀਰ ਨੂੰ ਹੀ ਲੈਕੇ ਆਇਆ ਜਾਵੇ।

  • @romysandhusandhu3359
    @romysandhusandhu3359 15 วันที่ผ่านมา +13

    ਮਨਜੀਤ ਸਿੰਘ ਜੀ ਇਸ ਚੈਨਲ ਬਹੁਤ ਚਿਰ ਤੋ ਦੇਖ ਰਿਹਾ ਹਾਂ,,,, ਮਨਜੀਤ ਸਿੰਘ ਖਬਰਾਂ ਤੇ ਵਿਆਖਿਆ ਬੇਕਾਰ ਹੁੰਦੀ ਹੈ,,,,,ਬੋਰਿੰਗ ਗੱਲਾਂ ਹੁੰਦੀਆਂ ਨੇ ਇਸ ਦੀਆਂ😭😭😭😭

    • @Human_Correcter
      @Human_Correcter 15 วันที่ผ่านมา +1

      ਸੱਚ ਸੁਣਨਾ ਔਖਾ

  • @Chardikalag
    @Chardikalag 15 วันที่ผ่านมา +4

    7 ਮੈਂਬਰੀ ਕਮੇਟੀ ਨੂੰ ਕੰਮ ਕਰਨ ਦਿਓ ਜੀ ।

  • @Chardikalag
    @Chardikalag 15 วันที่ผ่านมา +4

    ਪ੍ਰੋ ਮਨਜੀਤ ਸਿੰਘ ਜੀ ਸਿੰਘ ਸਾਹਿਬਾਨ ਦੇ ਹੁਕਮ ਨਾਲ ਬਣੀ 7 ਮੈਂਬਰੀ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਹੈ , ਇਸ ਮੁੱਦੇ ਦੀ ਹਮਾਇਤ ਕਰੋ ਜੀ , ਤਾਂ ਕਿ ਭਰਤੀ ਚ ਜਾਅਲ ਸਾਹਜੀ ਨਾ ਹੋਵੇ ।

  • @lashkarsingh5615
    @lashkarsingh5615 15 วันที่ผ่านมา +9

    ਪ੍ਰੋਫੈਸਰ ਮਨਜੀਤ ਸਿੰਘ ਬਾਕੀ ਪ੍ਰੈਸ ਵਾਲਿਆਂ ਨਾਲੋਂ ਵੱਖਰੀ ਸੋਚ ਰੱਖਦੇ ਹਨ। ਇਹਨਾਂ ਨੇ ਬਾਦਲਾਂ ਦਾ ਨਮਕ ਖਾਧਾ ਹੋਇਆ ਲਗਦਾ ਹੈ।

    • @Chardikalag
      @Chardikalag 15 วันที่ผ่านมา +1

      ਸਹੀ ਹੈ ਜੀ , ਇੱਕ ਪਾਸੇ ਦੀ ਗੱਲ ਕਰਦੇ ਹਨ ਜੀ

    • @Human_Correcter
      @Human_Correcter 15 วันที่ผ่านมา

      ਸੱਚ ਸੁਣਨਾ ਵੀ ਔਖਾ

    • @Chardikalag
      @Chardikalag 14 วันที่ผ่านมา

      @@lashkarsingh5615 ਜੋ ਗਲਤੀਆਂ ਲੀਡਰਸਿਪ ਨੇ on record ਕੀਤੀਆਂ ਹਨ , ਉਹ ਸੱਚ ਕਿਵੇਂ ਹੋ ਸਕਦੀਆਂ ਹਨ ਜੀ ,
      > 90 ਲੱਖ ਗੋਲਕ ਦਾ ਕੀ ਨਹੀ ਵਰਤਿਆਂ ?
      > ਸੈਣੀ ਨੂੰ DGP ਕੀ ਨਹੀ ਲਾਇਆਂ ?
      > ਰਾਮ ਰਹੀਮ ਦੀ ਮੁਆਫੀ ਅਤੇ ਉਸ ਨਾਲ ਨੇੜਤਾ ਕਿਉਂ ?
      > ਸਿੰਘ ਸਾਹਿਬਾਨ ਚੰਡੀਗੜ ਨਹੀ ਬੁਲਾਏ ?

  • @gur9213
    @gur9213 15 วันที่ผ่านมา +1

    ਪ੍ਰੋ ਸਹਿਬ ਬਹੁਤ ਖੁੱਲ ਕੇ ਵਿਸਲੇਸ਼ਨ ਕੀਤਾ ਬਹੁਤ 2 ਧੰਨਵਾਦ ਜੀ

  • @Kiranpal-Singh
    @Kiranpal-Singh 14 วันที่ผ่านมา +2

    ਕਿਸਾਨ ਜਥੇਬੰਦੀਆਂ ਵਿੱਚ ਏਕਤਾ ….
    *ਸੰਘਰਸ਼ ਲਈ ਆਸ ਦੀ ਕਿਰਨ ਹੈ* !

  • @lippigamer2774
    @lippigamer2774 15 วันที่ผ่านมา +3

    ਪ੍ਰੋਫ਼ੈਸਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਤੋਂ ਉੱਪਰ ਆ ...?
    ਲੋੜ ਆਦੇਸ਼ ਦੀ ਪਾਲਣਾ ਕਰਨਾ ਦੀ ਹੈ। ਨਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ।
    ਇਖਲਾਕੀ ਕਿਰਦਾਰ ਖੋ ਚੁੱਕੇ ਹਨ ਮੌਜੂਦਾ ਅਕਾਲੀ ਲੀਡਰਸ਼ਿਪ। ਅਕਾਲ ਤਖ਼ਤ ਸਖ਼ਤ ਕਾਰਵਾਈ ਕਰੇ। ਇਹ ਸਾਰੇ ਖੱਸੀ ਕਰੋ। ਨੌਜਵਾਨੀ ਨੂੰ ਮੌਕਾ ਦਿਓ।

  • @BalwinderSingh-kd4qz
    @BalwinderSingh-kd4qz 15 วันที่ผ่านมา +2

    ਕਿਸੇ ਵੀ ਪਾਰਟੀ ਵਿੱਚ ਲੋਕਤੰਤਰੀ ਪ੍ਰਣਾਲੀ ਅਪਣਾਈ ਨਹੀਂ ਜਾਂਦੀ। ਸੱਭ ਨੇ ਆਪਣੀਆਂ ਜਗੀਰਾਂ ਬਣਾ ਰੱਖੀਆਂ ਹਨ। ਜਥੇਦਾਰ ਅਕਾਲ ਤਖ਼ਤ ਨੇ ਕੌਮ ਨੂੰ ਇਕੱਠਾ ਕਰਨ ਲਈ ਬਹੁਤ ਵਧੀਆ ਹੁਕਮ ਕੀਤਾ ਸੀ ਪਰ ਸਿਆਸਤਦਾਨਾਂ ਨੂੰ ਰਾਸ ਨਹੀਂ ਆ ਰਹੀ।

  • @jujsingh7886
    @jujsingh7886 15 วันที่ผ่านมา +6

    ਜਿਹੜੇ ਮਨਜੀਤ ਸਿੰਘ ਪ੍ਰਫੈਸਰ ਬੋਲਦੇ ਬਹੁਤ ਗ਼ਲਤ

  • @Kiranpal-Singh
    @Kiranpal-Singh 14 วันที่ผ่านมา +2

    ਸੁਖਬੀਰ ਬਾਦਲ ਚਤੁਰਾਈ ਤੋਂ ਬਾਜ਼ ਨਹੀਂ ਆ ਸਕਦਾ !

  • @HarmanSingh-q7d
    @HarmanSingh-q7d 14 วันที่ผ่านมา +1

    ਸ ਮਨਜੀਤ ਸਿੰਘ ਜੀ ਤੁਸੀਂ ਜਿੰਨੀ ਮਰਜੀ ਬਾਦਲਾਂ ਦੇ ਚਮਚਾਗਿਰੀ ਕਰ ਲਓ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕੀ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਚਲਾਕੀ ਕੀਤੀ ਹੈ ਇਹ ਕਦੇ ਵੀ ਸੱਤਾ ਚ ਨਹੀਂ ਹੋਗਾ। ਦੂਜੀ ਗੱਲ ਕਿਹੜੇ ਉਦਣ ਕਹਿੰਦੇ ਸੀ ਜੇ ਸੁਖਬੀਰ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਅਸੀਂ ਵੀ ਇਸ ਵੀ ਦੇਵਾਂਗੇ ਉਨਾਂ ਦੇ ਅਸਤੀਫੇ ਕਿਉਂ ਨਹੀਂ ਮਨਜ਼ੂਰ ਹੋਏ ਚਮਚਿਆਂ ਦੇ

  • @surjansingh4737
    @surjansingh4737 15 วันที่ผ่านมา +5

    ਮਨਜੀਤ ਸਿੰਘ ਜੀ ਸੁੱਖੇ ਅਮਲੀ ਨੇ ਸੇਧਾਂ ਨਮਕ ਦਾ ਇੱਕ ਤੋੜਾਂ ਤੁਹਾਡੇ ਘਰ ਵੀ ਜਾਪ ਸੁਟਿਆ ।

  • @dr.paramjitsinghsumra179
    @dr.paramjitsinghsumra179 15 วันที่ผ่านมา +2

    ਸੁਖਵਿੰਦਰ ਸਿੰਘ ਜੀ ਪੜਚੋਲ ਨਿਰਪੱਖ ਹੀ ਹੋਣੀ ਚਾਹੀਦੀ ਹੈ। ਪੱਖਪਾਤੀ ਸੋਚ ਘਟੀਆ ਤੇ ਮਿਆਰੀ ਪੱਤਰਕਾਰੀ ਕਦੇ ਨਹੀਂ ਹੋ ਸਕਦੀ।

  • @bakhshishsingh184
    @bakhshishsingh184 14 วันที่ผ่านมา

    ਜਿਹੜਾ ਕੋਈ ਵੀ ਗਲ ਕਰਦਾ ਉਹਨੂੰ ਲੋਕ ਕਹਦੇ ਇਹ ਬਾਦਲਾਂ ਨਾਲ ਰਲ ਗਿਆ ਰੱਬ ਹੀ ਰਾਖਾ ਸਭਨਾ ਦਾ। ਕੋਈ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ।

  • @ParamjitSingh-vo7tf
    @ParamjitSingh-vo7tf 15 วันที่ผ่านมา +4

    ਗਰਗ ਤੇ ਮਨਜੀਤਾ ਬਾਦਲਾਂ ਦੇ ਚੇਲੇ

  • @lippigamer2774
    @lippigamer2774 15 วันที่ผ่านมา

    ਅਕਾਲ ਤਖ਼ਤ ਦੀ ਸਰਵਉਚਤਾ ਹਿਤ ਆਦੇਸ਼ਾਂ ਦੀ ਇੰਨਬਿੰਨ ਪਾਲਣਾ ਲਈ ਅਕਾਲੀ ਦਲ ਦੇ ਸਟੈਂਡ ਸਬੰਧੀ ਸਵਾਲ ਜਰੂਰ ਕਰੋ ਇਹਨਾਂ ਨੂੰ।

  • @LakhwinderSingh-kf4jc
    @LakhwinderSingh-kf4jc 14 วันที่ผ่านมา

    Lots of thanksg

  • @gurmitsingh3286
    @gurmitsingh3286 15 วันที่ผ่านมา +3

    ਇਹ ਬਾਦਲਾਂ ਨਾਲ ਰਲ ਗਿਆ।

  • @jujsingh7886
    @jujsingh7886 15 วันที่ผ่านมา

    ਬਿਲਕੁਲ ਸਹੀ ਗੱਲ

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 14 วันที่ผ่านมา

    🙏🏻🙏🏻🙏🏻🙏🏻

  • @lashkarsingh5615
    @lashkarsingh5615 15 วันที่ผ่านมา +1

    ਪ੍ਰੋਫੈਸਰ ਸਾਬ ਤੁਹਾਨੂੰ ਭਲੇਖਾ ਹੈ। ਬਾਹਰ ਕੋਈ ਵੀ ਨਹੀਂ ਸੀ ਗਿਆ। ਕੱਡੇ ਗਏ ਸੀ।

  • @daljitrai1014
    @daljitrai1014 14 วันที่ผ่านมา +1

    Prof sahib aje b khi ja rhe ne sukhbir di party nu bouht lor hai. Sukhbinder ji ena nu pushow ke akali dal da bhathaa bthan vich koi ksr baki hai. Host da eh hi farj nahi hai ke sirf sir (head) Hlay jave. Prof 360 degree jindabad

  • @balbirsinghbalbirsingh3575
    @balbirsinghbalbirsingh3575 15 วันที่ผ่านมา +1

    ਸਖਵਿਦਰ ਜੀ ਮਨਜੀਤਾ ਗਦਰ ਹ

  • @DawinderSingh-eb4hm
    @DawinderSingh-eb4hm 14 วันที่ผ่านมา

    Good

  • @Parmjitsingh-t3w4k
    @Parmjitsingh-t3w4k 15 วันที่ผ่านมา +2

    ਕੋਈ ਅਸਤੀਫਾ ਨਹੀਂ ਲੂੰਬੜ ਚਾਲਾ ਸੁਖਬੀਰ ਦੀਆਂ

  • @malvindermali7698
    @malvindermali7698 14 วันที่ผ่านมา

    ਐਸ਼ ਜੀ ਪੀ ਸੀ ਦਾ ਵੋਟਰ ਸਾਬਤ ਸੂਰਤ ਸਿੱਖ ਹੀ ਬਣ ਸਕਦਾ ਹੈ।

  • @reshamsingh2784
    @reshamsingh2784 15 วันที่ผ่านมา

    Good manjit singh

  • @malvindermali7698
    @malvindermali7698 14 วันที่ผ่านมา

    ** ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਮੌਕੇ ਅਕਾਲੀ ਦਲ ਨੂੰ ਜਾਰੀ ਆਦੇਸ਼ ਨੂੰ ਇੰਨਾਂ ਬਿੰਨ ਲਾਗੂ ਕਰਨ ਤੇ ਆਨਾ ਕਾਨੀ ਨਾ ਕਰਨ ਦੀ ਸਲਾਹ ਨੂੰ ਬਾਦਲਕਿਆਂ ਨੇ ਮੁੱਢੋਂ ਸੁੱਢੋ ਨਕਾਰਿਆ **
    ** ਸੁਖਬੀਰ ਬਾਦਲ ਦੇ ਗੈਂਗ ਨੇ ਅਕਾਲ ਤਖ਼ਤ ਸਾਹਿਬ ਵੱਲੌ 2 ਦਸੰਬਰ 24 ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿਰਜੇ ਪੰਥਕ ਬਿਰਤਾਂਤ ਤੇ ਜਾਰੀ ਆਦੇਸ਼ ਨੂੰ ਮੁੱਢ ਤੋਂ ਹੀ ਨਕਾਰਿਆ **
    ** ਧਾਰਮਕ ਸੇਵਾ ਕਰਕੇ ਮਨ ਤੇ ਪਾਪਾਂ ਦੀ ਮੈਲ ਧੋਣ ਤੇ ਪੰਥ ਦੀ ਸੇਵਾ ਕਰਨ ਲਈ ਨੈਤਿਕਤਾ ਹਾਸਲ ਕਰਕੇ ਸ਼ਾਦੇਸ਼ ਅਨੁਸਾਰ ਸ਼ਹੋਮਣੀ ਅਕਾਲੀ ਦਲ ਦੀ ਪੰਥਕ ਮਾਰਗ ਸੇਧ ਤੇ ਸਹੀ ਜਮਹੂਰੀ ਤਰਜ ‘ਤੇ ਜਥੇਬੰਦਕ ਢਾਂਚਾ ਉਸਾਰਨ ਲਈ ਕੀਤੇ ਜਾਣ ਵਾਲੇ ਫੈਸਲੇ ਕਰਨ ਤੋਂ ਝੱਗਾ ਚੁੱਕਿਆ **
    ** ਅਕਾਲੀ ਦਲ ਦੇ ਵਿਧਾਨ ਅਨੁਸਾਰ ਸਹੀ ਭਰਤੀ ਕਰਨ ਲਈ ਸੱਤ ਮੈਂਬਰੀ ਨਿਗਰਾਨ ਕਮੇਟੀ ਤੇ ਸਾਰੇ ਅਸਤੀਫੇ ਪ੍ਰਵਾਨ ਕਰਨ ਦੇ ਅਦੇਸ਼ ਨੂੰ ਪ੍ਰਵਾਨ ਕਹਨ ਤੋਂ ਕੀਤਾ ਇਨਕਾਰ **
    th-cam.com/video/XtYx0uQ7WqE/w-d-xo.htmlsi=t4FAoKhhWmullIcj

  • @devindergrewal2004
    @devindergrewal2004 15 วันที่ผ่านมา +2

    Ihnu kion bula lainde ho ,pta ihnu hai ni kujh.

  • @theeasternstartigergroup2015
    @theeasternstartigergroup2015 15 วันที่ผ่านมา +1

    😊❤😊 very good day for Sikhs community. But never selection of sukhbir singh Badal. SAD Badal group clean out of sikh panth.by Sikhs community.

  • @balbirsinghbalbirsingh3575
    @balbirsinghbalbirsingh3575 15 วันที่ผ่านมา +1

    ਮਨਜੀਤ ਸਿੰਘ ਗਦਰੀ ਕਾਰ ਹ

  • @malvindermali7698
    @malvindermali7698 14 วันที่ผ่านมา

    ਖ਼ਾਲਸਾ ਪੰਥ ਦੇ ਧਾਰਮਕ ਕੰਮ ਕੀ ਹਨ?

  • @BALWINDERSINGH-sb7cv
    @BALWINDERSINGH-sb7cv 14 วันที่ผ่านมา

    ਕਿ ਅਸਤੀਫਾ ਰੀਵਾਲ ਹੈ । ਹੁਣ ਕੀ ਕਰੋਗੇ । ਸਾਰੀ ਦੁਨੀਆ ਤਮਾਸ਼ਾ ਦੇਖ ਰਹੀ ਹੈ । ਅਕਾਲੀ ਦਲ ਦਾ ਪੰਥਕ ਚੇਹਰਾ ਹੋਣਾ ਜ਼ਰੂਰੀ ਹੈ ।

  • @palasinghsandhujatsikh9929
    @palasinghsandhujatsikh9929 14 วันที่ผ่านมา

    ਸਿੰਘ ਸਾਹਿਬ ਜੀ ਲੱਗਦਾ, ਕਿ ਤੁਸੀ ਸੁਧਾਰ ਲਹਿਰ ਵਾਲਿਆਂ ਨਾਲ ਵੀ ਹਮਦਰਦੀ ਰੱਖਦੇ ਹੋ। ਪਰ ਪਤਾ ਤੁਹਾਨੂੰ ਵੀ ਹੈ, ਕਿ ਸੁਧਾਰ ਲਹਿਰ ਵਾਲਿਆਂ ਨੂੰ ਕਿਸੇ ਨੇ ਚੁਆਨੀ ਕਿਲੋ ਵੀ ਨਹੀ ਪੁੱਛਣਾ। ਹੁਣ ਸੁਧਾਰ ਲਹਿਰ ਵਾਲਿਆਂ ਕੋਲ ਨਵਾਂ ਅਕਾਲੀ ਦਲ (ਮੋਦੀ) ਬਣਾਉਣ ਬਿਨਾ ਕੋਈ ਚਾਰਾ ਨਹੀ।

  • @GurnoorDhaliwal-r7p
    @GurnoorDhaliwal-r7p 14 วันที่ผ่านมา

    Sukhbir badal zindabaad

  • @TotalNYConstruction
    @TotalNYConstruction 14 วันที่ผ่านมา

    We're not about Bagi or Dagi
    We just talking about Hukan nama Dec. 2 declare by all Jathedar Sahib
    Did they following or not.
    Professor Sahib not concerning about importance of Hukam Nama
    Very sad

  • @Dalipsinghkhalsa-j6u
    @Dalipsinghkhalsa-j6u 15 วันที่ผ่านมา +1

    Manjeet singh is favour of sukh beer badal

  • @harbhajansingh-ie8kv
    @harbhajansingh-ie8kv 14 วันที่ผ่านมา +1

    Boring.find any others experter

  • @harbanskaur1811
    @harbanskaur1811 14 วันที่ผ่านมา

    Sukwinder 5 membesr is included ah Manpreet, Bodungar, Dhami umadepure, one .ore person

  • @ajaipalgill4199
    @ajaipalgill4199 14 วันที่ผ่านมา

    SGPC di election honi chie de hai

  • @Jattfarmerr78
    @Jattfarmerr78 14 วันที่ผ่านมา

    ਸ੍ਰੀ ਅਕਾਲ ਤਖਤ ਸਾਹਿਬ ਜੀ ਤੋ ਭਗੌੜਾ ਬਾਦਲ ਜੁੰਡਲੀ ਉਰਫ ਨਰੈਣੂ ਮਹੰਤਾਂ ਦਾ ਟੋਲਾ ਸੱਤ ਮੈਬਰੀ ਕਮੇਟੀ ਤੋ ਇਸ ਕਰਕੇ ਭੱਜ ਰਿਹਾ ਕਿ ਜੋ ਇੰਨਾਂ ਪੰਥ ਦੋਖੀਆਂ ਨੇ ਜਾਹਲੀ ਭਰਤੀ ਕਰਕੇ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣਾਂ ਹੈ ਜੇਕਰ ਸੱਤ ਮੈਬਰੀ ਕਮੇਟੀ ਕੰਮ ਕਰਦੀ ਹੈ ਤਾਂ ਭਰਤੀ ਸਹੀ ਹੋਵੇਗੀ ਸੁਖਬੀਰ ਬਾਦਲ ਕਦੇ ਵੀ ਪਰਧਾਨ ਨਹੀ ਬਣ ਸਕੇਗਾ ਪਰ ਜਿੰਨੀਆਂ ਮਰਜੀ ਡਰਾਮੇਬਾਜੀਆਂ ਕਰ ਲੈਣ ਲੋਕ ਕਦੇ ਮੂੰਹ ਨਹੀ ਲਗਾਉਣਗੇ ਜਦੋ ਇਹ ਗਦਾਰ ਪਿੰਡਾਂ ਵਿੱਚਜਾਣਗੇ ਤਾਂ ਲੋਕਾਂ ਕੋਲ ਛਿੱਤਰ ਤਿਆਰ ਹੈ ਬਾਕੀ ਪ੍ਰੋਫੈਸਰ ਸਾਬ ਬਾਦਲਾਂ ਦੇ ਖਾਧੇ ਨਮਕ ਦਾ ਮੁੱਲ ਪਾ ਰਹੇ ਹੈ

  • @bhagwansinghbajwa5575
    @bhagwansinghbajwa5575 15 วันที่ผ่านมา +1

    Manjit Singh hun Badal tole nal ral gia Phela nalo bahut fark ihna koi relation ban gey

  • @FatehCdg
    @FatehCdg 14 วันที่ผ่านมา

    Nawa pardhan vee taah Badal da puppet hea hoe gaa...Hukam taah Badal de family da hea chalna hai

  • @RanjitSingh-um6nu
    @RanjitSingh-um6nu 15 วันที่ผ่านมา +2

    ਮਨਜੀਤੇਆ ਤੇਨੂੰ ਰੱਬ ਯਿਆਦ ਨਹੀ ਸਾਰਾਂ ਪੰਜਾਬ ਇੱਕ ਪਾਸੇ ਹੈ ਤੁਸੀ 5,7 ਬੰਦੇ ਝੁਠ ਤੇ ਝੂਠ ਬੋਲੀ ਜਾਨੈਂ ਹੋ

  • @iqbalthind8641
    @iqbalthind8641 14 วันที่ผ่านมา

    New camate wech manget singh no hona hi caheda ha

  • @baldevsinghsidhu1310
    @baldevsinghsidhu1310 14 วันที่ผ่านมา

    Akaltakhat da hukam sare astefa parwan karke akal takhat te bhejo fakerekom wapes Karo 7 mambri kmeati de under nami bharti shuru Karo

  • @Davindersingh-wl6sv
    @Davindersingh-wl6sv 15 วันที่ผ่านมา +1

    Bai Sharm kar la

  • @arunshingari9210
    @arunshingari9210 15 วันที่ผ่านมา

    Punjab da Hal Jo hai
    Us bare v sarkar ki kar sakdi
    Sare press walian nu juttia da
    Har sehra gal pao

  • @jaswantrai5840
    @jaswantrai5840 14 วันที่ผ่านมา

    Sare politicians opportunist han.akal Takhat de jathedar nu politics naal koe connection ne hunda. Hun SAD da president koe ve ban jave correct hai. Kujh so called leaders sukhdev dhindsa chandumajra ,bibi jagir kaur, Gagandeep Barnala varge eh party discipline break karde rahende ne again party ch aa jande ne. Now onwards eho je bande SAD vich bilkul ne hone chahinde.Eh party discipline follow nahe karenge.

  • @ManjitSinghJanjua
    @ManjitSinghJanjua 15 วันที่ผ่านมา +1

    Professor Manjeet Singh bilkul bakwas Band Ho Gaya

  • @balshindersingh9042
    @balshindersingh9042 14 วันที่ผ่านมา +1

    Bakwas

  • @NarinderSingh-qg4iz
    @NarinderSingh-qg4iz 15 วันที่ผ่านมา +1

    Eh peterker gelet h

  • @BaldevSingh-p9w
    @BaldevSingh-p9w 15 วันที่ผ่านมา

    BAHUT-WADIA-TIME-PAAS

  • @baldevsinghsidhu1310
    @baldevsinghsidhu1310 14 วันที่ผ่านมา

    Profasar manjeet v burki badal di khanda hai

  • @Davindersingh-wl6sv
    @Davindersingh-wl6sv 15 วันที่ผ่านมา

    Dogli gal kar raha.

  • @Human_Correcter
    @Human_Correcter 15 วันที่ผ่านมา +1

    ਸੱਚ ਬੋਲੇ

  • @harbanssingh4523
    @harbanssingh4523 14 วันที่ผ่านมา

    Mnu ta lgda manjit singh professor nu v koi dana fakka mil gia bus ohna de gun e gai janda
    Samjh nhi aundi ihnu ki dis pia ihna da
    Ihnu pradhan bna do sad da ja sgpc da
    Mnu ta lgda tuc dono bina deemag de o

  • @harbanssingh4523
    @harbanssingh4523 14 วันที่ผ่านมา

    Mnu ta lgda manjit singh professor nu v koi dana fakka mil gia bus ohna de gun e gai janda
    Samjh nhi aundi ihnu ki dis pia ihna da
    Ihnu pradhan bna do sad da ja sgpc da
    Mnu ta lgda tuc dono bina deemag de o