ਕਈ ਲੋਕ ਬਹੁਤ ਮਸਤ ਰਹਿੰਦੇ ਨੇ | Dhadrianwale

แชร์
ฝัง
  • เผยแพร่เมื่อ 4 ม.ค. 2025

ความคิดเห็น • 158

  • @KamaljitKaur-fy3uu
    @KamaljitKaur-fy3uu 5 หลายเดือนก่อน +59

    ਅਨੰਦੁ ਭਇਆ ਮੇਰੀ ਮਾਇਆ ਸਤਿਗੁਰੂ ਮੈ ਪਾਇਆ ਨੂੰ ਹਜ਼ਾਰਾਂ ਵਾਰ ਗਾਇਆ ਸੀ ਜੀ 🙏ਪਰ ਜ਼ਿੰਦਗੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਇਨ੍ਹਾਂ ਮਹਾਨ ਬਚਨਾਂ ਨੂੰ ਲਾਗੂ ਕਰਨ ਦੀ ਕਲਾ ਆਪ ਜੀ ਨੇ ਸਿਖਾਈ ਹੈ 🙏ਕੋਟਨਿ ਕੋਟਿ ਧੰਨਵਾਦ ਜੀ 🙏

    • @Kaurjawandha07
      @Kaurjawandha07 5 หลายเดือนก่อน +5

      Ryt

    • @jaspreetbhullar8398
      @jaspreetbhullar8398 5 หลายเดือนก่อน +2

      ਇਕਦਮ ਸੱਚ ਕਿਹਾ ਕਮਲਜੀਤ ਭੈਣ ਜੀ ☺️🙏🏻

  • @ManjitKaur-wl9hr
    @ManjitKaur-wl9hr 5 หลายเดือนก่อน +20

    ਹਮੇਸ਼ਾਂ ਦੀ ਤਰ੍ਹਾਂ ਮਨ ਦੇ ਗੁੱਝੇ ਭੇਦਾਂ ਨੂੰ ਗੁਰਬਾਣੀ ਸ਼ਬਦ ਰਾਹੀਂ ਸੋਹਣੇ ਸ਼ਬਦਾਂ 'ਚ ਸਮਝਾਉਣ ਲਈ ਕੋਟਿਨ - ਕੋਟਿ ਧੰਨਬਾਦ ਭਾਈ ਸਾਹਿਬ ਜੀਓ 🙏🙏🙏🙏🙏

    • @jaspreetbhullar8398
      @jaspreetbhullar8398 5 หลายเดือนก่อน

      ਧੰਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ❤️🙏🏻 ਧੰਨ ਗੁਰੂ ਜੀ ਦੀ ਸੰਗਤ ❤️🙏🏻

  • @jaspreetbhullar8398
    @jaspreetbhullar8398 5 หลายเดือนก่อน +9

    ਸ਼ੁਕਰਾਨਾ ਮੇਰੇ ਸਤਿਗੁਰੂ ਜੀ ਜੋਂ ਸਾਡੇ ਵਰਗੇ ਔਗੁਣਾਂ ਦੇ ਭਰਿਆ ਨੂੰ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕੀਤਾ ਜੀ 🙏🏻🙏🏻 ਮਾਇੰਡ ਨੂੰ ਉੱਚੀ ਅਵਸਥਾ ਪ੍ਰਦਾਨ ਕਰਦੇ ਇਹਨਾਂ ਅਨਮੋਲ ਬਚਨਾਂ ਲਈ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ 😌❤️🙏🏻🙏🏻🙏🏻 ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @manjitkaur7399
    @manjitkaur7399 5 หลายเดือนก่อน +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏

  • @aazabgaazab
    @aazabgaazab 5 หลายเดือนก่อน +17

    ਸਾਦੀ ਲੁਕ ਆਪ ਜੀ ਦੀਆਂ ਸਾਰੀਆਂ ਲੁਕਾਂ ਫ਼ੇਲ ਕਰ ਰਹੀ ਹੈ ਜੀ, ❤️🙏🏻👌ਆਪ ਜੀ ਜਲਦੀ ਠੀਕ ਹੋਵੋ 🙏🏻 ਮਾਲਕ ਤੰਦਰੁਸਤੀ ਬਕਸ਼ੇ

  • @gurjeetkaur9238
    @gurjeetkaur9238 5 หลายเดือนก่อน +8

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਤੰਦਰੁਸਤੀ ਬਖਸ਼ਣ ਜੀ🙏ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾ ਜੀ🙏

  • @gurjeetkaur9238
    @gurjeetkaur9238 5 หลายเดือนก่อน +13

    ਵਾਹਿਗੁਰੂ ਜੀਜਿਸ ਦਿਨ ਮਨ ਦੀ ਮੈਲ ਸਾਫ ਕਰ ਲਈ ਇਹ ਤਾਂ ਸੰਭਵ ਹੈ ਜੇਗੁਰਬਾਣੀ ਤੇ ਅਮਲ ਚੰਗਿਆਂ ਦੀ ਸੰਗਤ ਕਰਾਂਗੇ ਫਿਰ ਮਸਤ ਹੋ ਜਾਵਾਂਗੇ ਫਿਰ ਕੁਰਸੀ ,ਦਿਖਾਵਾ,ਅਹੁਦਾ ਕੋਈ ਮਾਇਨੇ ਨਹੀਂ ਰੱਖਦਾ ਫਿਰ ਭਾਵੇਂ ਗਰੀਬ,ਫਕੀਰ ਭਿਖਾਰੀ ਹੋਵੇ ਦਿਲ ਦਾ ਟੁਕੜਾ ਧੋ ਲਿਆ ਖੁਸ਼ ਹਾਂ ਕੋਸ਼ਿਸ਼ ਕਰ ਰਹੇ ਆਂ ਮਨ ਸਾਫ ਕਰ ਰਹੇ ਆਂਜੀ 🙏🙏

    • @jaspreetbhullar8398
      @jaspreetbhullar8398 5 หลายเดือนก่อน +1

      ਬਹੁਤ ਵਧੀਆ ਗੁਰਜੀਤ ਭੈਣ ਜੀ 😍❤🙏🏻🙏🏻

    • @baljindergildy15118
      @baljindergildy15118 5 หลายเดือนก่อน +1

      Right

  • @PremjeetKaur-bs1bc
    @PremjeetKaur-bs1bc หลายเดือนก่อน

    ਜੀ। ਆਪਣੇ ਆਪ ਨੂੰ ਕੈਮ। ਰਹਿਣਾ ਇਹ ਦੁੱਖ ਸੁੱਖ ਤੋਂ ਆਤੇ। ਰਹਿਣਗੇ। ਦੁੱਖ ਨੂੰ ਵੀ।
    ਪ੍ਰਵਾਨ ਕਰਦੇ।ਹਾਂ।ਜੀ। ਕੋਈ ਗੱਲ ਨਹੀਂ ਜੀ।ਜੀ। ਹੱਥ ਪੇਰ ਹੈ।ਜੀ। ਸ਼ੁਕਰ ਹੈ ਸਤਿਗੁਰੂ ਜੀ ਦਾ ਜੀ।

  • @pritamsingh5053
    @pritamsingh5053 5 หลายเดือนก่อน +9

    🙏🙏♥️♥️🌹🥀🌹 ਜਦੋਂ ਸਮੰਜ ਆਜੇ ਗੁਰੂ ਬਾਣੀ ਦੀ ਫ਼ਿਰ ਮੰਨ ਛੁਦ ਹੌ ਜਾਂਦਾ ਹੈ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️🌹🥀🥀🥀🥀🥀🥀🌹🌹🌹🌹

  • @ManjitKaur-wl9hr
    @ManjitKaur-wl9hr 5 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ , ਭਾਈ ਸਾਹਿਬ ਜੀ , ਹਮੇਸ਼ਾਂ ਤੰਦਰੁਸਤ ਰਹੋ, ਸਿਹਤ ਦਾ ਧਿਆਨ ਰੱਖੋ ਜੀ 🙏🙏🙏🙏🙏

  • @harbhajankhalsa4037
    @harbhajankhalsa4037 5 หลายเดือนก่อน +3

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ

  • @PremjeetKaur-bs1bc
    @PremjeetKaur-bs1bc 5 หลายเดือนก่อน +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੀ। ਭਾਈ ਸਾਹਿਬ ਜੀ ਦੀ ।
    ਸਿਹਤ ਜਲਦੀ ਠੀਕ ਹੋ ਜਾਵੇ ਜੀ। ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਜੀ।। ਯਹੀ
    ਅਰਦਾਸ ।ਹੇ।ਜੀ। ਮੇਰੀ।

  • @BootaLalllyan-no6bu
    @BootaLalllyan-no6bu 5 หลายเดือนก่อน +3

    ਸੱਚ ਦੀ ਵਿਚਾਰ ਬਾਣੀ ਦੀ ਵਿਚਾਰ 🙏🙏♥️♥️♥️

  • @guranshlife7069
    @guranshlife7069 5 หลายเดือนก่อน +2

    ਸਦਾ ਹੀ ਸ਼ੁਕਰ ਹੈ ਸੱਚੇ ਪਾਤਿਸ਼ਾਹ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmailsingh78658
    @gurmailsingh78658 5 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨਵਾਦ ਹੈ,ਸਾਨੂੰ ਸਮਝਣਾ ਚਾਹੀਦਾ ਹੈ ਭਾਈ ਸਾਹਿਬ ਕਿਰਪਾ ਕਰ ਰਹੇ ਹਨ thank you

  • @JassiChauhan-cz9me
    @JassiChauhan-cz9me 28 วันที่ผ่านมา

    ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ🙏🙏

  • @guranshlife7069
    @guranshlife7069 5 หลายเดือนก่อน +3

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PremjeetKaur-bs1bc
    @PremjeetKaur-bs1bc 5 หลายเดือนก่อน +12

    ਜੀ। ਸਹਜ ਕਥਾ ਪ੍ਰਭ।ਕੀ। ਅਤੀ ਮੀਠੀ।
    ਸੁਖ ਮਹਿਲ ਜਾ ਕੇ ਉਚ ਦੁਆਰੇ। ਤਾ।ਮਹਿ।ਵਾਸਹਿ। ਭਗਤ ਪਿਆਰੇ।। ਸਹਜ ਕਥਾ ਪ੍ਰਭ ਕੀ ਅਤਿ ਮੀਠੀ। ਜੀ।
    ਅੱਜ ਦੇ ਦਿਨ ਕਾ ਸ਼ੁਕਰਾਨਾ ਜੀ।

  • @GurnamsinghSingh-n2t
    @GurnamsinghSingh-n2t 5 หลายเดือนก่อน +2

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @sajansingh1774
    @sajansingh1774 5 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @gurpalsingh8514
    @gurpalsingh8514 5 หลายเดือนก่อน +6

    Bhai Sahib ji te sari sangat nu waheguru ji ka khalsa waheguru ji ki Fateh ji 🙏

  • @jaspreetbhullar8398
    @jaspreetbhullar8398 5 หลายเดือนก่อน +4

    ਆਪ ਜੀ ਨੂੰ ਸੁਣਨ ਸਮਝਣ ਤੋਂ ਪਹਿਲਾਂ ਹਮੇਸ਼ਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਨਾਲ਼ ਸ਼ਿਕਾਇਤਾਂ ਰਹਿੰਦੀਆਂ ਸਨ ਕਿੰਨੀ ਨਕਾਰਾਤਮਕ ਸੋਚ ਚੁੱਕੀ ਫ਼ਿਰਦੇ ਸੀ ਜੀ 😢🙏🏻 ਜਦੋਂ ਦੇ ਆਪ ਜੀ ਨੂੰ ਸੁਣਨ ਸਮਝਣ ਲੱਗੇ ਹਾਂ ਸੱਚ ਦੱਸੀਏ ਮੇਰੇ ਸਤਿਗੁਰੂ ਜੀ 😭🙏🏻 ਸ਼ੁਕਰਾਨੇ ਦੀ ਲਿਸਟ ਐਨੀ ਲੰਬੀ ਹੋਵੇਗੀ ਜਿਸ ਨੂੰ ਅਸੀਂ ਕਦੇ ਆਪਣੀ ਸੋਚ ਜਾਂ ਕਲ਼ਮ ਨਾਲ਼ ਬਿਆਨ ਨਹੀਂ ਕਰ ਸਕਾਂਗੇ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਸ਼ੁਕਰਾਨਾ ਮੇਰੇ ਸਤਿਗੁਰੂ ਜੀ ਜੋਂ ਆਪ ਜੀ ਦੀ ਵਡਭਾਗੀ ਸੰਗਤ ਸਾਨੂੰ ਬਖਸ਼ੀ 😌❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Love you Our respected Bhai Sahib Ji 💐💖🙏🏻🙏🏻🙏🏻🙏🏻

  • @rubysekhonsekhon8114
    @rubysekhonsekhon8114 5 หลายเดือนก่อน +1

    ਸਹਿਜ ਅਵਸਥਾ ਸੁੱਖ ਸ਼ਾਂਤ ਸਰੀਰ ਇਹ ਅਵਸਥਾ ਕਿਸੇ ਵਿਰਲੇ ਨੇ ਜਾਣੀ ਹੈ

  • @pargatsingh3282
    @pargatsingh3282 5 หลายเดือนก่อน +4

    ਵਾਹਿਗੁਰੂ ਜੀ

  • @harjitkaur3753
    @harjitkaur3753 5 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ministories_narinder_kaur
    @ministories_narinder_kaur 5 หลายเดือนก่อน +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ

  • @sukhwindersingh-fu4rq
    @sukhwindersingh-fu4rq 5 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏🌺🌺🌺🌺🌺

  • @ManjitKaur-lu7oy
    @ManjitKaur-lu7oy 5 หลายเดือนก่อน +1

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਹਿ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫ ਗ ਸਾਹਿਬ ਤੋ ਆ ਜੀ ਮੈ ਅਜ ਸਵੇਰੇ ਲਾਈਵ ਨੀ ਸੂਣ ਸਕੀ ਅਜ ਦਾ ਮੈਸਜ ਹੂਣ ਸਾਮ ਨੂੰ ਡਿਉਟੀ ਤੋ ਘਰ ਆ ਕੇ ਸੂਣ ਰਹੀ ਆ ਜੀ ਧਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧਨਵਾਦ ਜੀ।❤❤❤❤❤❤❤❤❤❤

  • @RajuSingh-dw6px
    @RajuSingh-dw6px 5 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @ManpreetSingh-kf8ii
    @ManpreetSingh-kf8ii 5 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️

  • @Lubanaharry
    @Lubanaharry 5 หลายเดือนก่อน +6

    Love u sant ji ❤❤❤

  • @RajwinderKaur-hy2og
    @RajwinderKaur-hy2og 5 หลายเดือนก่อน +3

    Waheguru ji ka khalsa waheguru ji ki fateh bhai sahib ji🙏🙏

  • @balrajsingh6646
    @balrajsingh6646 5 หลายเดือนก่อน

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @ParamjitKaur-si2bi
    @ParamjitKaur-si2bi 5 หลายเดือนก่อน +3

    Satnam wahe guru wahe guru ji

  • @harpreetsingh7741
    @harpreetsingh7741 5 หลายเดือนก่อน

    waheguru ji waheguru ji waheguru ji waheguru ji

  • @harmeshsinghpurewal8228
    @harmeshsinghpurewal8228 5 หลายเดือนก่อน +2

    Waheguru ji kerpa kro 🎉🙏🌹🙏💐🙏🪷🙏🥀🙏🌸🙏

  • @SatishKumar-zm1ns
    @SatishKumar-zm1ns 5 หลายเดือนก่อน +4

    Wehaguru ji

  • @SunnyKumar-v5l
    @SunnyKumar-v5l 5 หลายเดือนก่อน

    Waheguru ji waheguru ji waheguru ji waheguru ji waheguru 0:20

  • @nehakaushal4307
    @nehakaushal4307 5 หลายเดือนก่อน +2

    whaguru g ka khalsa waheguru g ke fetha baba g ❤❤❤

  • @dilpreetsingh5903
    @dilpreetsingh5903 5 หลายเดือนก่อน +2

    Waheguru ji ka khalsa Waheguru ji ki fateh 🙏 🙏🙏🙏🙏😍🥰😍🥰😍🥰❤️❤️❤️❤️❤️🥳🥳🥳🥳🥳

  • @sandeepsinghnehra3357
    @sandeepsinghnehra3357 5 หลายเดือนก่อน +1

    Satnam waheguru ji 🙏🙏🙏

  • @CharanjitKaur-he7tq
    @CharanjitKaur-he7tq 5 หลายเดือนก่อน +2

    Balwinder kaur waheguru waheguru waheguru Ji

  • @GurpreetSingh-zi1hx
    @GurpreetSingh-zi1hx 5 หลายเดือนก่อน +4

    ਵਾਹਿਗੁਰੂ ਜੀ 🌹 🙏

  • @amitsandhu_
    @amitsandhu_ 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਜੀ ਵਾਹ ਭਾਈ ਸਾਹਿਬ ਜੀ

  • @avtarkaur7476
    @avtarkaur7476 5 หลายเดือนก่อน +3

    Harman Kaur 🙏🙏🙏🙏 Harman Kaur 🙏❤️🙏 Harman Kaur 🙏🙏❤️

  • @SudeshRani-oi9vw
    @SudeshRani-oi9vw 5 หลายเดือนก่อน +2

    Wahe Guru ji 🙏🙏

  • @parladsingh6817
    @parladsingh6817 5 หลายเดือนก่อน +1

    ਧੰਨਵਾਦ ਭਾਈ ਸਾਹਿਬ ਜੀ

  • @sehajsehajgrewal.2328
    @sehajsehajgrewal.2328 5 หลายเดือนก่อน +1

    Bhut badhiya Bhai ji

  • @SurinderKaur-co9ji
    @SurinderKaur-co9ji หลายเดือนก่อน

    Buhut buhut wdia vichar hn bhaee sahib de kom de heere esi tra sikhi da prchar krde rho

  • @ranjitkaur6432
    @ranjitkaur6432 5 หลายเดือนก่อน +2

    ❤satshriakaalji🎉bhai saab g❤

  • @RAMANDEEPKAUR-tj2dp
    @RAMANDEEPKAUR-tj2dp 5 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @ManinderSingh-mq7ep
    @ManinderSingh-mq7ep 3 หลายเดือนก่อน

    Waheguru ge Waheguru ge 🎉🎉

  • @geetadhillon5044
    @geetadhillon5044 5 หลายเดือนก่อน

    Waheguru ji mehar kro ji waheguru ji sab per Maharaj mehar kroyo apni

  • @kulwantsinghgill3031
    @kulwantsinghgill3031 5 หลายเดือนก่อน +1

    Guru Fateh ji ❤❤

  • @bittubansa3810
    @bittubansa3810 5 หลายเดือนก่อน +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @amritsingh-n9n
    @amritsingh-n9n 5 หลายเดือนก่อน

    wah ji wah Bhai Sahib ji love you

  • @SukhwinderSingh-wq5ip
    @SukhwinderSingh-wq5ip 5 หลายเดือนก่อน

    ਸਰਬੱਤ ਦਾ ਭਲਾ ❤

  • @GurjantSingh-df5uq
    @GurjantSingh-df5uq 5 หลายเดือนก่อน

    ਬਹੁਤ ਵਧੀਆ ਜੀ

  • @harbanskhattra584
    @harbanskhattra584 5 หลายเดือนก่อน +2

    Waheguru ji mehar kre

  • @GurpreetKaur-of9dy
    @GurpreetKaur-of9dy 5 หลายเดือนก่อน +2

    Waheguru ji mehar bhrya hath rkhio g

  • @sarbjeetkaurbiggarwalsunam
    @sarbjeetkaurbiggarwalsunam 5 หลายเดือนก่อน +4

    🙏🏼🙏🏼🙏🏼🙏🏼🙏🏼

  • @user-pinkidash
    @user-pinkidash 5 หลายเดือนก่อน +3

    Waheguru ji 🙏

  • @VirpalPaneshar
    @VirpalPaneshar 5 หลายเดือนก่อน +2

    Waheguru ji bhi Shib ji

  • @HotelKumar-lg5nf
    @HotelKumar-lg5nf 5 หลายเดือนก่อน

    waheguru ji

  • @vpvp4130
    @vpvp4130 5 หลายเดือนก่อน +2

    वाहेगुरु जी

  • @JagdevSinghPannu-zx9dm
    @JagdevSinghPannu-zx9dm 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MonuKumar-v7e7n
    @MonuKumar-v7e7n 5 วันที่ผ่านมา

    Good morning 🌄

  • @avtarkaur7476
    @avtarkaur7476 5 หลายเดือนก่อน +2

    Harman Kaur 🙏🙏❤️🙏 Harman Kaur 🙏❤️❤️🙏❤️ Harman Kaur 🙏🙏🙏🙏 Harman Kaur 🙏❤️🙏🙏 Harman Kaur 🙏🙏❤️ Harman Kaur 🙏❤️❤️

  • @sukhdeepsingh8155
    @sukhdeepsingh8155 5 หลายเดือนก่อน +2

    🙏🙏🙏🙏🙏🙏🙏

  • @jagbirsamra7012
    @jagbirsamra7012 5 หลายเดือนก่อน +2

    Ssa ji

  • @hargurmandeep47
    @hargurmandeep47 5 หลายเดือนก่อน +2

    Waheguru ji 🤍🤍🤍🤍💙🤍💙🤍💙🤍💙🤍💙🤍💙🤍💙💙🤍🤍🤍🤍

  • @jasveersingh-ex3pj
    @jasveersingh-ex3pj 5 หลายเดือนก่อน +1

    Right ji waheguru

  • @manreetsinghpopli2587
    @manreetsinghpopli2587 5 หลายเดือนก่อน +4

    🙏🙏🙏🙏

  • @Gurvindersinghvirk53
    @Gurvindersinghvirk53 5 หลายเดือนก่อน +3

    💕🙏💕

  • @taajsingh7474
    @taajsingh7474 5 หลายเดือนก่อน +2

    Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏💞

  • @sukhpreetsandhu8633
    @sukhpreetsandhu8633 5 หลายเดือนก่อน

    Great man

  • @ranjitmangat8931
    @ranjitmangat8931 5 หลายเดือนก่อน +3

    🙏

  • @preetbuttar7649
    @preetbuttar7649 5 หลายเดือนก่อน +3

    Thank you sant ji 👏🏻

  • @yashbeersinghsingh9140
    @yashbeersinghsingh9140 5 หลายเดือนก่อน +4

    Baba ji ajj ta tuhadi tour da ta tuhadi ajj di clip de vat kadta ji thuna sun ka balle balle ho gyi ji

  • @GurdeepKaur-z2f
    @GurdeepKaur-z2f 5 หลายเดือนก่อน +2

    Waheguru ji kalsa waheguru ji ki Fateh 🙏🙏🌹🌹🙏🙏

  • @samajsevatv
    @samajsevatv 5 หลายเดือนก่อน +1

    #SamajSevaTV ❤❤❤❤🎉🎉🎉

  • @JaswantSingh-gc7qx
    @JaswantSingh-gc7qx 5 หลายเดือนก่อน +1

    ❤️🙏🙏🙏🙏🙏🙏🙏🙏🙏🙏🙏🙏

  • @navpreetkamboj437
    @navpreetkamboj437 5 หลายเดือนก่อน +1

    Wmkg

  • @anandpreetsingh8573
    @anandpreetsingh8573 5 หลายเดือนก่อน +2

    ਇਹ ਵਕਤ ਵੀ ਗੁਜ਼ਰ ਜਾਏਗਾ

  • @rupindersingh5141
    @rupindersingh5141 5 หลายเดือนก่อน +1

    Babaji ssa ji manu samj n aonde babaji deea galla sun k rooh khir jande a pta n loke ena nu kyo mara samjde a manu aj tak samj n aye es gl do

  • @KulwinderSingh-bf4fo
    @KulwinderSingh-bf4fo 5 หลายเดือนก่อน +1

    ❤❤❤❤❤❤❤

  • @Butta-sh6fd
    @Butta-sh6fd 5 หลายเดือนก่อน

    👏👏

  • @jagtar.singh.abheypur.w
    @jagtar.singh.abheypur.w 5 หลายเดือนก่อน +2

    👍🏻

  • @kulwindergrewal3051
    @kulwindergrewal3051 หลายเดือนก่อน

    💐🙏

  • @123-v3d
    @123-v3d 5 หลายเดือนก่อน +1

    Bhai Sahib g Sandeep Maheshwari nal podcast karo

  • @entertainmentpetsanimal
    @entertainmentpetsanimal 5 หลายเดือนก่อน

    ਭਾਈ ਸਾਹਿਬ ਜੀ ਨੀ ਸ਼ੁਨਕ ਮੰਨ ਨੋ ਸ਼ੋਕਨ ਮਿਲਦਾ

  • @GurpreetSingh-oz9kv
    @GurpreetSingh-oz9kv 5 หลายเดือนก่อน

    Hun fir sant babe bannan de tiyari a bhurupiye de

  • @SadhuSingh-cl7ln
    @SadhuSingh-cl7ln 5 หลายเดือนก่อน

    😊

  • @jagtar.singh.abheypur.w
    @jagtar.singh.abheypur.w 5 หลายเดือนก่อน

  • @johnjones-zq2uf
    @johnjones-zq2uf 5 หลายเดือนก่อน +2

    Man ni dole tan kahe ko darae

  • @shanjitgill3625
    @shanjitgill3625 5 หลายเดือนก่อน

    Ainaka layia aidhya aidhyan , sukh a ??

  • @NirmalSingh-qx9hs
    @NirmalSingh-qx9hs 5 หลายเดือนก่อน +1

    ਫੂਲ ਟਾਊਨ

  • @syco_mindheart9769
    @syco_mindheart9769 5 หลายเดือนก่อน +1

    Aainka kyu laiya ne bhai sahib😢

  • @Lakhwinder1443
    @Lakhwinder1443 5 หลายเดือนก่อน

    ਨਿਗਾਹ ਚਲੀ ਗਈ?

    • @garrysingh8580
      @garrysingh8580 5 หลายเดือนก่อน

      Nahi piti aaa😂

  • @standartabhi
    @standartabhi 5 หลายเดือนก่อน

    Baba kahda model jahda 😂😂