🙏198🌹ਪਾਠ ਸ਼ਸ਼ਤਰਨਾਮ ਮਾਲਾ ਆਡੀਓ ਅਤੇ ਲਿਖਤੀ🌹🙏POWERFUL PATH SHASHTARNAAM MALA TO REMOVE NEGATIVITY🌹🙏🙏
ฝัง
- เผยแพร่เมื่อ 8 ต.ค. 2024
- #shashtarnaammala#dasamgranth#nitnem waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#nitnem #nitnem #akaal #amritwela #gurmatveechar #amrit #anandkaraj #dhangurunanak #fateh #gurbani #babaji
ਵਾਹਿਗੁਰੂ ਜੀ 🙏🙏
ਸੱਚੇ ਪਾਤਿਸ਼ਾਹ ਜੀ ਦਸ਼ਮੇਸ਼ ਪਿਤਾ ਜੀ ਅੱਜ ਤੱਕ ਦੀਆਂ ਬੇਅੰਤ ਗਲਤੀਆਂ ਭੁੱਲਾਂ ਮੁਆਫ ਕਰੋ ਜੀ🙏🙏🙏🙏🙏ਸੱਚੇ ਪਾਤਿਸ਼ਾਹ ਜੀ ਬੇਅੰਤ ਬਖਸ਼ਿਸ਼ਾਂ ਸਭਨਾਂ ਸੰਗਤਾਂ ਉੱਪਰ ਕਰਦਿਆਂ ਕੱਲ ਅੰਮਿ੍ਤ ਵੇਲੇ ਦੀ ਦਾਤ ਬਖਸ਼ ਕੇ ਕੇਸ਼ੀ ਇਸ਼ਨਾਨ ਦੀ ਹਰ ਰੋਜ਼ ਹਮੇਸ਼ਾ ਦਾਤ ਬਖਸ਼ ਕੇ ਆਪ ਜੀ ਦੇ ਸਭਨਾਂ ਪਿਆਰੇ ਬੱਚਿਆਂ ਨੂੰ ਵੱਧ ਤੋ ਵੱਧ ਜਾਪ ਕਰਨ ਦੀ ਦਾਤ ਬਖਸ਼ੋ ਜੀ ਕਿਰਪਾ ਕਰੋ ਜੀ ਸਭਨਾਂ ਨੂੰ ਜਾਪ ਦੇ ਖਜ਼ਾਨੇ ਬਖਸ਼ੋ ਜੀ🙏🙏🙏🙏🙏
🙏
Waheguru G khalsa Waheguru g ki fathe
🙏🌹 Waheguru ji 🌹🙏
Waheguru G Waheguru G🙏🙏🙏🙏🙏
Waheguru Ji
⚔️⚔️⚔️⚔️🌹ਵਾਹਿਗੁਰੂ ਅਕਾਲ ਪੁਰਖ ਜੀ 🌹⚔️⚔️⚔️⚔️🌹🌹🌹🌹🌹🌹🌹🌹🌹🙏🏼
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ , ਨਾਮ ਦੀ ਦਾਤ ਬਖਸ਼ੋ ਜੀ ਕਿਰਪਾ ਕਰਦੋ ਦਾਤਾ ਜੀ , ਧੰਨਵਾਦ ਬਾਬਾ ਜੀ ਤੁਹਾਡਾ ਇਸ ਪਾਠ ਲਈ ਜੀ 🙏🙏🙏🙏🙏💐💐💐💐🙏🤲🤲🤲
Waheguru ji Waheguru ji Waheguru ji Waheguru ji Waheguru ji ❤❤
ਵਾਹਿਗੁਰੂ ਜੀ ਵਾਹਿਗੁਰੂ ਜੀ🙏 🌹🌹
Waheguru ji
Waheguru ji🙏🙏🙏🙏🙏🙏❤️❤️❤️❤️
ਵਾਹਿਗੁਰੂ ਜੀ ❤🙏
Bani bohot shudh parhi app g ne. Bohot kirpa akaal purkh g di appte. Thank for sharing.
Dhan Dhan Baba Deep singh ji Waheguru ji
🙏🙏🙏
🙏🙏⚡️
Dhan Guru Gobind Singh Ji ❤
Waheguru jee
Waheguru ji waheguru ji waheguru ji
Waheguru g tu ta janijan a bhut dukh vekhea bachpn to leke sochde c agge sokhe krdu waheguru baba g sohre ghr ta sas ne jeena hram kita hoea plz baba g sumat bksho ohnu ,,mere andr sehnsilta te sbr deo wageguru g mehr kro tu khud janijan a malka kirpa kr plz 🙏🙏🙏🙏
Bahut bahut dhanwaad ji . Very nice . Satnaam Waheguru ji 🙏
Thank you.. Tusi mann di gal sachi sun lainde... Waheguru ji 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ
ਧੰਨ ਧੰਨ ਬਾਜਾ ਵਾਲੇ ਗੁਰੂ
ਧੰਨ ਧੰਨ ਕਲਗੀਆਂ ਵਾਲੇ ਗੁਰੂ
ਧੰਨ ਧੰਨ ਅੰਮ੍ਰਿਤ ਦੇ ਦਾਤੇ ਗੁਰੂ
ਧੰਨ ਧੰਨ ਨੀਲੇ ਵਾਲੇ ਗੁਰੂ ਜੀ ਧੰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
I appreciate you taking your precious time to post shaster nam mala video.
🙏🏽🙏🏽🙏🏽💯👍
Waheguru ji ❤❤
Waheguru ji❤❤🙏🏻🙏🏻
Waheguru ji path sunn k rooh khush hogi ❤❤
🙏
Waheguru Ji 🙏🏻🙏🏻🙏🏻🙏🏻🙏🏻
WAHEGURU JI DHAN DHAN GURU GOBIND SINGH SAHIB JI KALGIDHAR PATSHAH JI MEHAR KRNA MERE DASHMESH PITA JI WAHEGURU WAHEGURU WAHEGURU WAHEGURU JI🙏🙏❤
ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਜਿਹੜੀ ਤੁਸੀਂ ਵੀਡੀਓ ਪਾਈ ਹੈ ਸ਼ਸਤਰ ਨਾਮ ਮਾਲਾ ਦੀ ਇਹ ਪਾਠ ਬਿਲਕੁਲ ਸ਼ੁੱਧ ਹੈ ਕਿਉਂਕਿ ਅਸੀਂ ਗੁਟਕਾ ਸਾਹਿਬ ਤੇ ਪੜ੍ਹਦੇ ਹਾਂ ਤਾਂ ਉਹ ਥੋੜਾ ਹੋਰ ਤਰ੍ਹਾਂ ਨਾਲ ਹੁੰਦਾ ਹੈ ਫੋਨ ਤੇ ਹੋਰ ਤਰ੍ਹਾਂ ਨਾਲ ਹੁੰਦਾ ਹੈ ਕਿਰਪਾ ਕਰਕੇ ਤੁਸੀਂ ਦੱਸੋ ਜਿਹੜੀ ਤੁਸੀਂ ਵੀਡੀਓ ਪਾਈ ਹੈ ਇਹ ਪਾਠ ਬਿਲਕੁਲ ਸ਼ੁੱਧ ਹੈ ਸ਼ਸਤਰ ਨਾਮ ਮਾਲਾ ਦਾ
ਪਾਠ ਸ਼ੁਧ ਹੈ ਜੀ, ਦਾਸ ਇਹੀ ਪਾਠ ਕਰਦਾ ਹੈ ਜੀ
ਵੀਰ ਜੀ ਆ ਪਾਠ ਸੁਣ ਬੀ ਸਕਦੇ ਹਾਂ ਫੋਨ ਤੇ ਲਗਾ ਕੇ ਮੈਨੂੰ ਦਸੋ ਜੀ ਪੜ੍ਹਾਈ ਨੂੰ ly ਕੇ boot ਪ੍ਰੌਬਲਮ ਹੋ ਰਹੀ ਹੈ
ਖ਼ਾਲਸਾ ਜੀ ਬਾਣੀ ਦੀ ਸੰਪੂਰਨਤਾ ਵਿੱਚ ਗੁਟਕਾ ਸਾਹਿਬ ਵਿਚ "ਸਤੁ ਸੁਭਮ ਸਤੁ" ਲਿਖਿਆ ਹੈ ਤੇ ਤੁਸੀਂ ਮਸਤ ਸੁਭ ਮਸਤ ਪੜ੍ਹਿਆ ਹੈ ਹੀ ਇਨ੍ਹਾਂ ਵਿਚੋਂ ਕੇਹੜਾ ਸੁੱਧ ਹੈ ਹੀ 🙏🏻
ਮਸਤ ਸੁਭ ਮਸਤ ਠੀਕ ਹੈ ਜੀ
Waheguru ji meri beti jaismeen kaur bimar rehndi aa koi bi medicine asr ni krdi koi path dsdeo ja ffrr eh path kr skde aa sari vidhi dsdeo veer ji
Waheguru ji eh video toh dekh ke path kar sakda je gutka sahib naa milya kyuki family issue bhi hunda waheguru ji 🙏🙏
ਬਾਬਾ ਜੀ ਏ ਪਾਠ ਮੈ ਘਰ ਕਰ ਸਕਦੀ ਆ ਜੀ ਦਸ ਓ ਕੋ ਕੀ ਮੇਰਾ ਕੋ ਇਕ ਹੀ ਕਮਰਾ ਹੇ ਹੇਥੋ ਸੌਦੇ ਆ ਬੇਨੇ ਖਲੋਨੇ ਆ
Waheguru ji 🌸 Baba ji k path nhi kar sak dy ta phone Ty la sak dy ?
Baba ji kirpaa krke avda number dedo ji 🙏🏻🙏🏻🙏🏻 bhut jroori benti krni aa ji 🙏🏻🙏🏻 kirpaa krke rply jroor kryeo ji
Veerji jaap sahib de path di video banado please
Baba ji guru teg Bahadur Ji da simern Krna daso
Babaji savere Amrit uth ke Shri Hari Krishna ti I hai, teg Bahadur simriya Doha da ekattha Simran kar sakte han, k alag alag karna hi
WaheGuru Ji ka Khalsa WaheGuru Ji ki Fateh veer ji asi oss path di santhyia kiti hai jo giani thakur singh ji ne kita hai shashternam mala ji da asi ohi kari jaiye pahla wala bhul chuk maf kariyo ji 🙏🙏🙏🙏
Bilkul ji, oh ta vadde mahatma han , bot sewa kiti hai ona ne ,,
Sadey bot satkaryog ne giani ji
Eh path kine din te kinni vaar krna hunda daily. Maryada ki aa es path di
Sat siri akal 🙏
Baba g jdo m path krda hn chaupai sahib da ta mainu eve feel hunda mere andr kuch vibrate ho reha hunda. Bahar ton body relax hundi h but andr kuch hilda jive eh ki hunda mere nal? Hunda odo hi a jdo chaupai sahib da path krde hn.
Pls mainu dso eh ki hunda mainu.
Waheguru ji ki assi phone wich sastar naam mala da
Path sun sakde ha kyuki assi eh path nhi kar sakde mere husband drink karde ne
Waheguru ji, ਚਲੀਸਾ kttna ki hunda? prounciation glt ho skdi shyd , app ji iss baare kush ds skde ki viddi hundi a
40 dina da jaap ekant ch maryada nl chalisa mnya janda ji
Appa vistar nl benti krange video bna ke ehde bare
Theek aa ji waiting🙏
Veer ji ph toh eh path kar skde a ??
Je pothi nahi hai ta karlo
Kisi v time kar sakde a g@@ATAMYATRATV
Bhai sahab ji Hindi mein yah paath ki photo bhejo hamen Punjabi nahin aati hai kya raat mein bhi Shastra naam wala ka paath kar sakte hain din chipkane ke bad mein
play.google.com/store/apps/details?id=com.ceo.shastarnaammala
Veer ji, ਹੱਥ ਜੋੜ ਕੇ ਬੇਨਤੀ ਹੈ please shastar naam mala ਦਾ ਪਾਠ ਕਰਨ ਦੀ ਮਰਿਆਦਾ ਦੱਸੋ,
ਮੈ ਕਿੱਤੇ ਸੁਣਿਆ ਸੀ ਕਿ ਜੋਂ ਦਸਮ ਗ੍ਰੰਥ ਦੀਆਂ ਬਾਣੀਆਂ ਨੇ ਇਹਨਾਂ ਦਾ ਪਾਠ ਕਰਨ ਲਈ ਘਰ ਵਿਚ ਸੁੱਚਮਤਾ ਬਹੁਤ ਜਿਆਦਾ ਚਾਹੀਦਾ ਆ।
ਅਗਰ ਆਪਾ ਘਰ ਵਿਚ ਪਾਠ ਰੂਮ ਬਣਾਇਆ ਹੋਵੇ, ਓਥੇ ਬੈਠ ਕੇ ਇਹ ਪਾਠ ਕਰਲੀਏ , ਕੀ ਇਹ ਠੀਕ ਹੋਵੇਗਾ ?? ਘਰ ਵਿੱਚ ਕਈ ਵਾਰ ਓੰਨੀ ਸੁੱਚਮਤਾ ਨਹੀਂ ਰੱਖ ਸਕਦੇ ਹੁੰਦੇ , ਪਾਠ ਰੂਮ ਚ ਕੋਈ ਨਹੀਂ ਜਾਂਦਾ, ਕੀ ਇਸ ਤਰ੍ਹਾਂ ਠੀਕ ਰਹੂ ਵੀਰਜੀ,
Please jarur dasna
Hanjii kr sakde aa non veg ni aúna chaida g ghr ch
Kr sakde aa g
@@sukhikaur7706veer ji shastra naam mala pothi roop ch kitho mil sakda ji. Agar nai ta ki mai ph ch path kar sakdi aa
What would be benefit
Its on your devotion, benefit is always upto you….
Shardha gives whatever u want
Aap na contact ho skda veer ji
🙏
ਵਾਹਿਗੁਰੂ ਜੀ 🙏
Waheguru ji
Waheguru ji
Waheguru ji ❤
Waheguru ji