Uric Acid ॥ ਦਾਲਾਂ ਅਤੇ ਮੀਟ-ਮੱਛੀ ਐਂਵੇ ਬਦਨਾਮ ਯੂਰਿਕ ਐਸਿਡ ਲਈ? ਕੌਣ ਜਿੰਮੇਵਾਰ ਫਿਰ?
ฝัง
- เผยแพร่เมื่อ 2 มิ.ย. 2024
- #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #trending #gastrocardiac #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles #waterintoxication #edema #brain #herniation #sugar #aging #fasting #cookingoil
ਤੁਹਾਡੀਆਂ ਵੀਡੀਓਜ ਨਾਲ ਲੋਕਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਡਾਕਟਰ ਸਾਹਿਬ ਜੀ।
Thank you sir🌸🙏🏻
ਤੁਸੀਂ ਜਿਸ ਦਲੇਰੀ ਨਾਲ ਖੋਜ ਭਰਪੂਰ ਤੱਥ ਸਮਾਜ ਵਿਚ ਪੇਸ਼ ਕਰਕੇ ਪੁਰਾਤਨ ਮਿਥਾਂ ਬਾਰੇ ਜਾਣਕਾਰੀ ਦੇ ਰਹੇ ਹੋ ਉਹ ਕਾਬਲ ਏ ਤਾਰੀਫ਼ ਹੈ ਡਾਕਟਰ ਭੁੱਲਰ ਸਾਹਿਬ salute ਹੈ ਤੁਹਾਡੀ ਇਸ ਅਨਮੋਲ ਖੋਜ ਭਰਪੂਰ ਸੋਚ ਨੂੰ। ਵਾਹਿਗੁਰੂ ਆਪ ਦਾ ਭਲਾ ਕਰੇ
Thank you sir❤️🌸🙏🏻🙏🏻
ਸੌਖੇ ਸ਼ਬਦਾਂ ਵਿਚ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🎉❤🙏
Thank you sir❤️❤️🙏🏻🌸
ਡਾਕਟਰ ਸਾਬ ਆਪ ਜੀ ਦੇ ਕਹਿਣ ਤੋਂ ਗੁੜ, ਸ਼ੱਕਰ ਤੇ ਸਾਰੇ ਤਰਾਂ ਦਾ ਮਿੱਠਾ ਛੱਡ ਦਿੱਤਾ ਬਹੁਤ ਜਿੰਦਗੀ ਵਧੀਆ ਹੋ ਗਈ ਨੀਦ ਬਹੁਤ ਵਧੀਆ ਆ ਰਹੀ ਵਜਨ ਵੀ ਕਾਫੀ ਘੱਟ ਹੋ ਗਿਆ ਤੁਹਾਡਾ ਦਿਲ ਦੀਆਂ ਗਹਰਾਈਆਂ ਤੋਂ ਬਹੁਤ ਧੰਨਵਾਦ.....
ਅੱਖਾਂ ਦੀ ਰੌਸ਼ਨੀ ਲਈ ਵੀ ਜਰੂਰ ਵੀਡਿਓ ਬਣਾਇਉ ਜੀ
Most welcome ji🌸🙏🏻
Very useful information g.please make vedio on high ESR g
🙏🏻🙏🏻
Good
Thanks🌸🙏🏻
Thanks dr sahib
Most welcome ji🌸🙏🏻
Thanks for very good work, awareness about healthy lifestyle which helps to maintain of good health.
Thank you ❤️🙏🏻🌸
Awesome information Dr. Sahib. Thank you. Keep it up.
Thank you ji❤️❤️🙏🏻🌸
Thanks a lot Dr. Sahib
Most welcome sir❤️🌸🙏🏻
Good information g Dr shab
Thank you🌸❤️🙏🏻
All videos r very useful .
Thank you❤️🌸🙏🏻
Sir tusi jindgi jeen da nzaria hi change krr ditta ajj tkk pta hi nhi ghar bhethe hi tusi ena kuj smjaa dinde ho God bless you 🙏
Most welcome ji. I feel good and encouraged when someone gets value out of this content.❤️❤️🙏🏻🙏🏻
ਬਹੁਤ ਵਧੀਆ ਜੀ।
Thank you🌸🌸🙏🏻
Very good.
Thank you🌸🌸
Thanks Thanks…..dr sab 🎉❤
Welcome ji🌸❤️🙏🏻
Good job 👍
Thank you🌸🙏🏻
Good information Dr Bhullar Sahib Thanks Dr Sahib night chh supne bahut aode h morning jaldi uthia nah Jada make the video about this kindly supne meaning less hunde han fear wale kindly
Thank you🌸🙏🏻
👍
ਧੰਨਵਾਦ ਡਾਕਟਰ ਜੀ ਮੈਂ ਇਸਤੋਂ ਬੇਹੱਦ ਪੀੜਤ ਹਾਂ
🙏🏻🙏🏻
Sat Shiri akal dr sahab
Sat shri akal sir🌸🙏🏻
Sat shri akal Bhullar sahib ji
Sat shri akal sir🙏🏻🌸
Sat sri akal dr. Saab 🌸🙏🏻
Sat shri akal ji❤️❤️🙏🏻🌸
👍👍🙏
Thank you🌸
Thanks Bhullar saab
Uric acid te ek series bano
Most welcome ji❤️❤️🌸🙏🏻
Sat shri akal ji dr sahib ji 🙏🙏💕🌹
Sat shri akal ji❤️🌸🙏🏻
ਡਾਕਟਰ ਜੀ ਧੰਨਵਾਦ ਵੀਡੀਓ ਪਾਉਣ ਲਈ ਮੈਂ ਸੁਭਾ ਉਠ ਕੇ ਚਾਹ ਪੀਂਦਾ ਹਾਂ। ਤਾਂ ਮੇਰੀ ਤੁਰਨ ਫਿਰਨ ਦੀ ਸ਼ਕਤੀ ਘੱਟ ਜਾਂਦੀ ਹੈ ਮੈਂ ਸਹਿਮਤ ਹਾਂ ਕਿ ਯਰਕੈਸਟ ਮਿਠੇ ਤੋਂ ਹੀ ਬਣਦਾ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
ਧੰਨਵਾਦ ਜੀ 🌸🌸🙏🏻🙏🏻
ਡਾਕਟਰ ਸਾਹਿਬ ਵਧੀਆ ਜਾਣਕਾਰੀ ਲਈ thanks.ਡਾਕਟਰ ਜੀ puffy eyes ਦਾ reason and treatment ਵਾਰੇ ਜਰੂਰ ਦੱਸਣਾ ਜੀ ।
Thanks ji.
Je kidney ya heart failure nhi hai patient nu, then subcutaneous fat ziada, plus ageing related sagging of skin may look like that, another reason, poor sleep may produce it..
SSA beta- an eye opener, informative and helpful video- - not only in villages but also people in urban areas know uric acid as urea- and you are so calm which makes your video more interesting 👍
Lots blessings with Love ❤️ ❤️❤️❤️❤️❤️❤️❤️❤️❤️❤️
ਇੰਨੇ ਵਧੀਆ ਸ਼ਬਦ ਲਿਖ ਦਿੰਦੇ ਹੋ, ਧੰਨਵਾਦ ਲਿਖਣ ਲਈ ਵੀ ਸ਼ਬਦ ਨੀ ਲੱਭਦੇ❤️🌸🙏🏻🙏🏻
@@thedrbhullar so sweet of you- - ਮੈਂ ਜੋ ਦੇਖਦੀ ਹਾਂ ਜਾਂ ਸੁਣਦੀ ਹਾਂ ਉਸਦੇ ਆਧਾਰ ‘ਤੇ ਮੈਸੇਜ ਕਰਦੀ ਹਾਂ ❤️
🙏🏻🙏🏻
Thank you🙏🏻🌸
Awesome information Dr Saab,, fructose ya glucose ,, sucrose ,, es de ware v chanana pao ji ,, please
Thank you 🌸🌸🙏🏻❤️Kindly have a look at all of our metabolic viddos. You will surely find lots of information related to your questions🌸
Bahut bahut dhanyawad ena vadia samjhya tusi Dr sahib mera v uric acid vadda aa te pechle 10 years toh minu swalling aa mera ankle dona passe te dino din hor v yadda vadi ja rhi pls 🙏🏻 minu koi ilaj daso tusi meri age 31 years aa minu hor koi problem nhi hundi dard vagera kuj nhi minu bss swalling bahut ho rhi aa ankles vich
Thank you ji🌸🙏🏻
For personal advice, kindly contact +91-85568-00032🙏🏻🙏🏻
Dr Saab please tusi PCKD te video bnaoo
Its an autosomal dominant genetic condition, its prevelence is very low.
Do you suffer from this?
🙏🙏🙏🙏🙏🙏
Thank you❤️🌸🌸
ਡਾਕਟਰ ਸਾਹਬ ਬਹੁਤ ਬਹੁਤ ਧੰਨਵਾਦ ਯੂਰਿਕ ਐਸਿਡ ਬਾਰੇ ਜਾਣਕਾਰੀ ਦੇਣ ਲਈ । ਮੈਂ ਵੀ ਹੈਲਥ ਡਿਪਾਰਟਮੈਂਟ ਚ ਹਾਂ ਪਰੰਤੁ ਮੈਨੁੰ ਵੀ ਨੀ ਪਤਾ ਸੀ ਕਿ ਇਹ ਮਿੱਠੇ ਨਾਲ ਵਧਦਾ ਹੈ। 🙏
Thank you sir. Kindly share this further.🌸🌸🙏🏻🙏🏻
@@thedrbhullar ok sir
@@thedrbhullarhello g
Hello sir
Jado main sit ho k some time jado stand hundi a mere mere inside gitte dard krde
Nl he ik feet d heel v dard hundi sir edaaaa kyo hunda
ਸੁਣਿਆ ਸੀ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ । ਉਨ੍ਹਾਂ ਵਿਚੋਂ ਤੁਸੀਂ ਇਕ ਹੋ ।
🌸🌸🙏🏻🙏🏻
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਮੇਰੇ ਮੂੰਹ ਵਿੱਚ ਜ਼ਖ਼ਮ ਰਹਿੰਦੇ ਹਨ ਜੀ ਜੀਭ ਤੇ ਛਾਲੇ ਨੇ ਮਸੂੜਿਆਂ ਵਿਚ ਮਿਰਚ ਬਹੁਤ ਲਗਦੀ ਹੈ ਜੀ ਕੋਈ ਉਪਾਅ ਦੱਸੋ ਜੀ
B-complex capsules
Dr Sahib jo mery addy kal da dukhdi hee k,ki eh uric acid kerke hee? menu kujj smjj nhi legda kieh germ sard ho giaa hee ?
Massage or little heat may help
@@thedrbhullar Thanku so much Dr Sahib , I will be try massage & little heat,Iam so sorry ,Iam so sorry Igive you so much trouble,
@@InderJeet-om3vq no prob ji
@@thedrbhullarhello sir
Dr saab main 47 years di female a , main hysterectomy di surgery krayi te mere lowerback ch bot pain rehndi pls guide karo main ki kra
Kindly consult: @ +91-85568-00032
Sir. I taught to my patients but they don't follow it k eh mither to banda..o kende e nvi doctor bni a 😅
Kindly send an email to me dr saab: thedrbhullar@gmail.com
😊😀
@GurdeepKaur-xw8mc 2 month