New-Comers Life in CANADA | Hamdard tv |

แชร์
ฝัง
  • เผยแพร่เมื่อ 10 มี.ค. 2020
  • #canada #punjabi #students #taranjeetkaurghuman #hamdardtv
    Some bitter truth about international students • Life in Canada : 'ਸਾਡਾ...
    LIFE IN CANADA: in this video newcomers are sharing their experience and telling that why CANADA has become a BRAND now in program #lifeInCanada with #taranjeetkaurghuman
    PROGRAM: LIFE IN CANADA
    Anchor: #taranjeetkaurghuman
    Cameraman: Harsh Jassal
    Editor: Mandeep Punia
    Location: Brampton
    Thank you for watching ! Have fun
    Subscribe Kro Sada TH-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

ความคิดเห็น • 1.1K

  • @Hamdardmediagroup
    @Hamdardmediagroup  4 ปีที่แล้ว +38

    th-cam.com/video/p53SMoaH_ro/w-d-xo.html
    NEW VIDEO STORY ON PAKISTANI SHOPS IN CANADA ( GERRARD STREET ) !

    • @himadas1454
      @himadas1454 3 ปีที่แล้ว +2

      HARJEET SINGH'S TALKS👳
      INDIAN FUNNY PUNJABI👳
      LANGUAGE USE STATE (Kolkata)
      PART-1)🤣🤣🤣🤣🤣
      th-cam.com/video/zhibSo-0brU/w-d-xo.html
      PART-2🤣🤣🤣🤣
      th-cam.com/video/h2d2vSl4JLM/w-d-xo.html
      PART-3🤣🤣🤣
      th-cam.com/video/_hnNycVVwHA/w-d-xo.html
      PART-4🤣🤣
      th-cam.com/video/cf4tpPgz-qA/w-d-xo.html
      PART-5🤣
      th-cam.com/video/OTfYurIdhAM/w-d-xo.html

    • @gurmeetsinghbhullar3637
      @gurmeetsinghbhullar3637 3 ปีที่แล้ว +3

      @@himadas1454 \

    • @viralvideos4659
      @viralvideos4659 3 ปีที่แล้ว +1

      Pls help me emergency pls save life me

    • @HariSingh-qm7yb
      @HariSingh-qm7yb 3 ปีที่แล้ว

      55ťyd(rrmi6i8iyme2z

  • @ManjinderSingh-nw5wg
    @ManjinderSingh-nw5wg 3 ปีที่แล้ว +177

    ਚੜੀ ਜਵਾਨੀ ਵਿਂਚ ਕੲੀਅਾ ਦੇ ਪਿਅਾਰ ਖੋ ਲੲੇ ਤੂੰ ਤੈੂਨੰ ਮਹਿਣਾ ਮੇਰਾਂ #Canada 🇨🇦 ਸ਼ਾਂਡੇ ਯਾਰ ਖੋ ਲੲੇ ਤੂੰ

  • @drmaaviproductions
    @drmaaviproductions 4 ปีที่แล้ว +611

    ਪਰ ਯਰ ਪੰਜਾਬ ਨੂੰ ਮਾੜਾ ਨਾ ਕਹੋ ਪੰਜਾਬ ਬਹੁਤ ਚੰਗਾ ਯਰ ,ਪਰ ਸਰਕਾਰਾਂ ਮਾੜੀਆਂ ਨੇ.......

    • @khushpreetsingh6118
      @khushpreetsingh6118 4 ปีที่แล้ว +29

      ਬਾਈ ਸਰਕਾਰਾਂ ਕੌਣ ਚੁਣ ਦਾ

    • @harrysingh4397
      @harrysingh4397 4 ปีที่แล้ว +3

      Red T surt Asr wale hair c gadai wala🐕🐕

    • @manindersandhu410
      @manindersandhu410 4 ปีที่แล้ว +16

      Pehla caste system band kro India ch( job talent de saab nal melni cahe di aa na ke caste dekh fer ta India ch job karn bare soch sak de aa nahe ta Canada is better option for everyone)

    • @chahalchahal1560
      @chahalchahal1560 4 ปีที่แล้ว +3

      @@manindersandhu410 right

    • @matharuagroindustrieskaunk9546
      @matharuagroindustrieskaunk9546 4 ปีที่แล้ว +8

      Sale etho kha k mada kehnde aa... mada aape aa jisne tuhade varge beshukre jmme aa...

  • @jugnusinghsidhu3233
    @jugnusinghsidhu3233 3 ปีที่แล้ว +38

    22 g ਜਿਸਨੇ ਪੰਜਾਬ ਚ ਨੀ ਡੱਕਾ ਤੋੜੀਆ ੳ ਬੰਦਾ ਕਨੇਡਾ ਜਾ ਕੇ ਕੀ ਕਰੂ , ਕੰਮ ਤਾਂ ਕਰਨਾ ਹੀ ਪਉ Struggle ਤਾਂ ਕਰਨੀ ਹੀ ਪਉ....

    • @shaminderbrar4868
      @shaminderbrar4868 2 ปีที่แล้ว +1

      ਜਿਸ ਨੇ ਘਰ ਵਿਚ ਡੱਕਾ ਨੀ ਤੋੜਿਆ ਉਹ ਐਥੇ ਰੋਟੀਆਂ ਆਪ ਪਕਾਉਂਦੇ ਨੇ

  • @muchogusto2018
    @muchogusto2018 4 ปีที่แล้ว +299

    ਗਰੀਬ ਬੰਦਾ, ਬਹੁਤ ਮਿਹਨਤ ਕਰਦਾ, ਹਰ ਜਗ੍ਹਾ ਕੋਈ ਉਲਾਮਾਂ ਨਹੀਂ ਦੇਂਦਾ।
    ਜੋ ਘਰੋਂ ਸੌਖੇ ਉਹਨਾਂ ਤਾਂ ਚੀਕਣਾ ਹੀ ਆ,

    • @fatehwadali931
      @fatehwadali931 4 ปีที่แล้ว +4

      bilkul bhaji

    • @Gill_meet
      @Gill_meet 4 ปีที่แล้ว +5

      Right

    • @gurdeepgurdeep4214
      @gurdeepgurdeep4214 4 ปีที่แล้ว +4

      Right

    • @happygholia1999
      @happygholia1999 4 ปีที่แล้ว +6

      ਇਹ ਉਹ ਆ ਜਿਹੜੇ ਕੰਮ ਕਰ ਰਾਜੀ ਨੀ

    • @JR-go6ci
      @JR-go6ci 4 ปีที่แล้ว +6

      It is very important to work and kirt karna te vand shakna. Hard work is worship. But we were talking about being honest and don't betray anyone just to get to Canada . We can get here honestly without hurting others. There is no need to make others scream or cry. We are all working hard . Waheguru ji Sab nu sumat bakhshni ji. God bless !!

  • @gurjotk3637
    @gurjotk3637 3 ปีที่แล้ว +222

    The red tshirt guy hidding his pain behind the smile....!!!

  • @rukh3142
    @rukh3142 4 ปีที่แล้ว +134

    ਮੈ ਕਹਿਣਾ ਚਉਣਾ ਕਿਸੇ ਨਾਲ ਠੱਗੀ ਨਾ ਲਗਾਵੋ ਬਾਹਰ ਦੇ ਚੱਕਰ ਚ ਕੋਈ ਰੱਬ ਨੀ ਬੰਨ ਜਾਂਦਾ ਕੈਨੇਡਾ ਆਕੇ। ਪਹਿਲਾ ਸੋਚ ਲੋਂ।ਸਟੈਂਡ ਰਖਿਆ ਕਰੋ

  • @suvdeepdhillon387
    @suvdeepdhillon387 4 ปีที่แล้ว +37

    3.10 mint te bhot sach keha y ne 🇨🇦🇨🇦

  • @dimplebhodipuriya9027
    @dimplebhodipuriya9027 3 ปีที่แล้ว +117

    ਜੇ ਸਾਂਭਦਾ ਵਲੈਤ ਨਾਂ ਪੰਜਾਬ ਨੂੰ,
    ਕਿਥੋਂ ਬਣਨੇ ਸੀ ਰੰਗਲੇ ਚੁਬਾਰੇ l
    🙏🙏🙏🙏🙏🙏🙏🙏♥️♥️♥️♥️♥️♥️♥️♥️😍😍😍😍😍😍😍😍😍

  • @kalaSingh-py9ru
    @kalaSingh-py9ru 4 ปีที่แล้ว +20

    ਜਿਹੜੇ ਪੰਜਾਬ ਚ ਨਿਕੰਮੇ ਤੇ ਵਿਹਲੜ ਉਹੀ ਬਾਹਰ ਜਾ ਕੇ ਦਿਨ ਰਾਤ ਦਿਹਾੜੀ ਕਰਦੇ ਨੇ ਏਥੇ ਚਾਹ ਨੀ ਫੜਾਉਣ ਜਾਂਦੇ ਖੇਤ ਫਿਰ ਪੰਜਾਬ ਭੰਡਣਗੇ ਬਾਹਰ ਜਾ ਕੇ ਵਾਹ ਪੰਜਾਬ ਵਰਗਾ ਕੋਈ ਦੇਸ ਨੀ ਆ

  • @ravjotsingh9946
    @ravjotsingh9946 4 ปีที่แล้ว +90

    zindgi ch ik life mildi aa 😂😂😂

  • @BaljeetSingh-ri2qj
    @BaljeetSingh-ri2qj 3 ปีที่แล้ว +84

    ਕੈਨੇਡਾ ਜਿੰਨੇ ਵੀ ਗਏ ਹੈ ਉਹ ਸਬ ਤਕੜੇ ਘਰਾਂ ਦੇ ਗਏ ਹੈ ਜਿਹੜੇ ਇਧੇ ਸੀਰੇ ਦੇ ਨਿਕੰਮੇ ਸੀ ਗਰੀਬ ਬੰਦਾ ਜਿਦ੍ਹੇ ਮਰਜੀ ਕੰਮ ਕਰਕੇ ਕਦੇ ਐਵੇਂ ਨਹੀਂ ਕੇਂਦਾ
    ਕਿ ਕੰਮ ਔਖਾ ਹੈ

  • @manindersingh-lu5xg
    @manindersingh-lu5xg 3 ปีที่แล้ว +22

    ਦੋਨੋ ਮੁੰਡੇ ਬਹੁਤ ਚੰਗੀ ਸੋਚ ਦੇ ਮਾਲਕ ਨੇ ਚੰਗੇ ਮਾ ਬਾਪ ਦੇ ਸਂਸਕਾਰ ਬੋਲਦੇ ਆ

  • @sathsachkaa3473
    @sathsachkaa3473 4 ปีที่แล้ว +14

    ਲੋਕੀਂ ਪੈਸੇ ਪਿੱਛੇ ਸਭਕੁੱਝ ਕਰੀਂ ਜਾਂਦੇ ਹਨ (ਪੈਸਾ ਉਹ ਚੀਜ਼ ਹੈ ਸੱਜਣਾਂ ਜਿਹੜਾ ਪਾਉਂਦਾ ਬਹੁਤ ਸਿਆਪੇ ਹੋਰ ਕੀ ਗੱਲ ਕਰੀਏ ਕਈ ਤਾਂ ਛੱਡ ਜਾਂਦੇ ਨੇ ਮਾਂ-ਪੇ) ਇਹ ਅੱਜ ਦਾ ਇੱਕ ਕੋੜਾ ਸੱਚ ਹੈ 🙏🙏🙏🙏🙏

  • @Ramanjakhepal4054
    @Ramanjakhepal4054 3 ปีที่แล้ว +57

    Punjab nu pyar Karan wale
    Like kro

  • @gourabsingh8702
    @gourabsingh8702 3 ปีที่แล้ว +18

    ਕਨੇਡਾ ਤੇ IELTS ਨੇ ਕੁੜੀਆਂ ਮੁਟਿਆਰਾਂ ਹੋਣ ਤੋਂ ਪਹਿਲਾਂ ਸੁਹਾਗਣਾਂ ਬਣਾ ਦਿੱਤੀਆਂ😋😋

    • @hamdardmedia6941
      @hamdardmedia6941 3 ปีที่แล้ว +3

      Hun tak da sb to sohna reply.. vry nic..

    • @gourabsingh8702
      @gourabsingh8702 3 ปีที่แล้ว

      @@hamdardmedia6941 Thankew Bhji

    • @baigg8159
      @baigg8159 3 ปีที่แล้ว +1

      Wah superb words ji

  • @lovepreetsingh1671
    @lovepreetsingh1671 4 ปีที่แล้ว +11

    ਪੰਜਾਬ ਨੂੰ ਮੇਰੇ ਬਾਬੇ ਨਾਨਕ ਜੀ ਦੇ ਚਰਨ ਲੱਗੇ ਨੇ। ਪੰਜਾਬ ਜ਼ਿੰਦਾਬਾਦ ਰਹੇਗਾ ਹਮੇਸ਼ਾ

    • @jagtarsingh3429
      @jagtarsingh3429 3 ปีที่แล้ว

      Pair nahi veer ji baba Nanak ji de charan likhna c,,,

    • @lovepreetsingh1671
      @lovepreetsingh1671 3 ปีที่แล้ว

      @@jagtarsingh3429 ਮਾਫ਼ ਕਰਨਾਂ ਵੀਰ ਜੀ ਮੈਂ ਹੁਣੇ ਠੀਕ ਕਰਦਾ

  • @pinduaujla4028
    @pinduaujla4028 4 ปีที่แล้ว +46

    First munde te mam da hairstyle same he aa almost🤩🤩😂

    • @shergilltv316
      @shergilltv316 3 ปีที่แล้ว +1

      Fher Kamm kjichuu Oho raat nu madam naal

    • @solomunda4530
      @solomunda4530 3 ปีที่แล้ว

      @@shergilltv316 hahahhahahahahahah

    • @amritvloganhistory5321
      @amritvloganhistory5321 3 ปีที่แล้ว +2

      😂😂😂😂

    • @dhillonkhushi2523
      @dhillonkhushi2523 3 ปีที่แล้ว +1

      @@amritvloganhistory5321 hnji munda bahut sohna cc... Kaas mainu milze 😍😍

    • @Brar-x4x
      @Brar-x4x 3 ปีที่แล้ว

      Han😅😅😅

  • @mintujasbir7993
    @mintujasbir7993 3 ปีที่แล้ว +6

    ਪੰਜਾਬ ਨੂੰ ਮਾੜਾ ਨਾ ਆਖੋ ਜੀ ਪੈਸਾ ਹੀ ਸਭ ਕੁਝ ਨਹੀਂ ਹੈ ਜਿਨ੍ਹਾਂ ਮਰਜੀ ਕਮਾਂ ਲਵੋ ਸਭ ਕੁਝ ਛੱਡ ਜਾਣਾ ਅਖੀਰ ਚ ਅਪਣਾ ਪੰਜਾਬ ਹੀ ਸੋਨਾ ਹੈ

  • @virjohal5640
    @virjohal5640 4 ปีที่แล้ว +9

    babe di full kirpa pehle din toon canada vich 🙏 din raat shukar karida waheguru da eene vadiyaa mulak vich lai aaeyaa 🙏

    • @mryummy1949
      @mryummy1949 2 ปีที่แล้ว

      Sukar Tu vadia gal kiti nai negative galaan karde a

  • @happyrajpuria4356
    @happyrajpuria4356 4 ปีที่แล้ว +253

    ਪੰਜਾਬ ਮੇਰੀ ਜਾਨ ਆ ਰੋਟੀ ਮਿਲੇ ਨਾ ਮਿਲੇ ਪਰ ਪੰਜਾਬ ਤੇ ਗੁਰੂਦਾਸ ਪੁ਼ਰ ਦੀ ਸੱਠਨਾ
    💪💪💪💪💪💪💪

    • @sandeepvashisht5354
      @sandeepvashisht5354 4 ปีที่แล้ว +19

      Hath na ponche tho kori 😂😂😂😂

    • @karanbirsingh6169
      @karanbirsingh6169 4 ปีที่แล้ว +3

      @@sandeepvashisht5354 🤣🤣😂

    • @jackhudson551
      @jackhudson551 4 ปีที่แล้ว +6

      dekhke changa lagga bai k koi ta hai jo punjab nu pyar karda ,,,,,,bai canada lakhaan rupaye banake v lokaan da nahi sarda kyunki othey tax te mahangayi bahut aa,,,,,jadke punjab aina sasta k k hajaraan kamayun valey da v vadiya sar janda,,,,,,,otho de lokaan nu doller ta disde aa par otho di mehangayi barey koi sochda tak nai......main canadian PR aa te logical mind nu dassde mere hath v pahunchi aa te bahut kauri v aa main swaad chakheya aa....

    • @jackhudson551
      @jackhudson551 4 ปีที่แล้ว +5

      @@sandeepvashisht5354 main canadian PR aa jwaka....mere hath v pahunchi aa te bahut kauri v aa..... happy bai sadkey tere,,,,, aida hi apni dharti naal pyar karda rahi.....door de dhol suhavaney jarur hunde par jado kol jayo ta kann paardey........

    • @AmandeepSingh-hz1mi
      @AmandeepSingh-hz1mi 4 ปีที่แล้ว +1

      🙏🙏

  • @SandeepSingh-lf5qm
    @SandeepSingh-lf5qm 4 ปีที่แล้ว +8

    Rabb te bhrosa rakho mere vir. Sab theek ho janda holi holi.

  • @KulwantSingh-ff4ju
    @KulwantSingh-ff4ju 3 ปีที่แล้ว +6

    ਮਿਹਨਤ ਕਸ਼ ਬੰਦਾ ਕਿਤੇ ਵੀ ਚਲਾ ਜਾਵੇ ਉਹ ਕਾਮਯਾਬ ਹੋ ਹੀ ਜਾਂਦਾ ਹੈ

  • @reetsharma6608
    @reetsharma6608 4 ปีที่แล้ว +7

    👏👍Black cap Bro Bilkul Shi Bole 👏👏👏V ; Nice 👌

  • @manibajwa9094
    @manibajwa9094 4 ปีที่แล้ว +85

    ਹਰ ਪਾਸੇ ਸਟ੍ਗਲ, ਸੳਖਾ ਕੁਛ ਵੀ ਨੀ।

    • @rallyecho2690
      @rallyecho2690 4 ปีที่แล้ว +3

      Yupp , ghro nikkl k ta dekho

  • @simermaan254
    @simermaan254 3 ปีที่แล้ว +7

    Punjab bht vadia ...kam v krde a vehle v rehne a❤️

  • @dalvirsingh5409
    @dalvirsingh5409 4 ปีที่แล้ว +30

    Parne wala munda
    Be like
    Reading lesson in 8th class
    Punjab school😅
    Apne school de din yaad a gye

    • @sankalpkumar7988
      @sankalpkumar7988 3 ปีที่แล้ว

      ok

    • @arshdeep6202
      @arshdeep6202 2 ปีที่แล้ว

      If we translate this English into punjabi it will be like this:
      Parne wale munde apne athvi de lesson verge ban atte apne school
      De yaad a Gaye verga ban
      Ielts band for this english: 2
      In fact this comment wants to say
      This parna tied boy is speaking like as he is reading lesson of eighth class """"on seeing him
      This brought my school days back

  • @gulabsingh-mq9lo
    @gulabsingh-mq9lo 4 ปีที่แล้ว +5

    Nice video ....taranjit ji tuc boht sohne ho and nice anchoring

  • @gaganjotgill8524
    @gaganjotgill8524 3 ปีที่แล้ว +3

    First person ne bhut vdia gallan keetiaa

  • @FINDX.
    @FINDX. 4 ปีที่แล้ว +42

    ਕੰਮ ਤੋਂ ਬਿਨਾਂ ਤਾਂ india ch v kuch ni

  • @jaspalsingh9068
    @jaspalsingh9068 2 ปีที่แล้ว +1

    Bhachio canada vich changi taran raho mapia ne bhot asan rakhia hundia

  • @rajveersingh6531
    @rajveersingh6531 4 ปีที่แล้ว +35

    Some people go there just for doing fun but it is not like that u have to hard work even in india u can't live without hard work

  • @breakouttrading2545
    @breakouttrading2545 4 ปีที่แล้ว +3

    ਯਰ ਆਪਣੇ ਲੋਕ ਤੇ ਲੋਕਾਂ ਦੀ ਸੋਚ ਫੁਦੂ ਬਣਗੀ ਜਮਾ, ਕੈਨੇਡਾ ਤੋਂ ਬਿਨਾ ਕੁਝ ਦਿਸਦਾ ਈ ਨਹੀਂ, ਜਿਹੜਾ ਬੰਦਾ ਕੈਨੇਡਾ ਆਗਿਆ ਓਹ ਸਭ ਤੋਂ ਸਿਆਣਾ ਤੇ ਜਿਹੜਾ ਪੰਜਾਬ ਰਹਿ ਗਿਆ ਓਹਨੂੰ ਜਮਾ ਫੁਦੂ ਤੇ ਯਾਂ ਕੋਈ ਜਿਹੜਾ ਪੰਜਾਬ ਰਹਿਣ ਦੀ ਗੱਲ ਕਰਦਾ ਓਹਨੂੰ ਕਹਿੰਦੇ ਇਹ ਮੂਰਖ ਅਾ। ਜਿਹੋ ਜੀ ਘਟੀਆ ਸੋਚ ਤੇ ਜਿੰਨੀ ਕ ਇਮਾਨਦਾਰੀ ਆਪਣੇ ਲੋਕਾਂ ਚ ਅਾ ਇਹਨਾਂ ਨੇ ਕੈਨੇਡਾ ਵੀ ਪੰਜਾਬ ਬਣਾ ਦੇਣਾ ਇਕ ਦਿਨ , ਬਾਕੀ ਜਿੰਨਾ ਚੰਮ ਕੈਨੇਡਾ ਚ ਜਾਕੇ ਕਟਾਉਂਦੇ ਓਹਨੇ ਘੰਟੇ ਕੰਮ ਇਥੇ ਕਰ ਲੈਣ ਤਾਂ ਕਰਜੇ ਚੱਕ ਕੇ ਗੋਰਿਆਂ ਦੇ ਥਲ੍ਹੇ ਲੱਗਣ ਦੀ ਲੋੜ ਨਾ ਪਵੇ

  • @mampreetsingh6594
    @mampreetsingh6594 4 ปีที่แล้ว +28

    ਕਿਰਤ ਕਰੋ ਨਾਮ ਜਪੋ ਵੱਡ ਜਪੋ ਗੁਰੂ ਦੇ ਪਹਿਲੇ ਕਿਰਤ ਕਰਨ ਵਾਲੇ ਸਿਧਾਂਤ ਬਹੁਗਿਣਤੀ ਸਹਿਮਤ ਹੈ ਪਰ ਅਗਲੇ ਉਪਦੇਸ਼ ਲੋਕਾਈ ਪਤਾ ਨਹੀਂ ਕਦੋਂ ਮੱਨੇਗੀ

  • @PB-canada-E
    @PB-canada-E 4 ปีที่แล้ว +74

    First guy has real positive thoughts...say yes to life... suicide is not solution it never was

    • @shaleensethi8630
      @shaleensethi8630 4 ปีที่แล้ว +5

      Sahi gl hai 22 menu v sucide ni krne chaide c hun bohut dukh hunda narka ch bond lande hai Sare😭😭😭😭

    • @manpreetthind9422
      @manpreetthind9422 4 ปีที่แล้ว +2

      @@shaleensethi8630 hahah 😂😂👌

    • @shubhamverma4593
      @shubhamverma4593 4 ปีที่แล้ว +1

      @@shaleensethi8630 😂😂

    • @shergilltv316
      @shergilltv316 3 ปีที่แล้ว +1

      😂😂😂😂😂

    • @shergilltv316
      @shergilltv316 3 ปีที่แล้ว +1

      @@shaleensethi8630 🤣😂😂😂😂

  • @surjeetsinghsabhawal1330
    @surjeetsinghsabhawal1330 3 ปีที่แล้ว +3

    I also have a question that the parents of the children are on super visas here and their children have filled the entire tax and as per the legal papers from here it is completely fine, so their parents are not given permanent residents. needed.

  • @princeghuman5524
    @princeghuman5524 4 ปีที่แล้ว +8

    Sister ji nice job
    Prince Ghuman
    from USA

  • @drmaaviproductions
    @drmaaviproductions 4 ปีที่แล้ว +163

    ਮਿਹਨਤ ਦਾ ਮੁੱਲ ਤਾ ਹਰ ਕਿਤੇ ਪੈਦਾ ਬਾਬਿਉ ,ਪਰ ਪੰਜਾਬ ਵਿੱਚ ਜਿਹੜੇ ਕੰਮ ਕਰਨੋ ਮੁੰਡੇ ਕੁੜੀਆਂ ਸਰਮ ਮੰਨਦੇ ਆ ,ਉਹੀ ਕੰਮ ਉਹ ਕੈਨੇਡਾ ਜਾ ਕੇ ਬੜੇ ਸੋਕ ਨਾਲ ਕਰਦੇ ਆ ,ਕੋਫੀ ਸੋਪ,,ਵੇਟਰ,ਹੋਟਲਾ ਚ ਰੋਟੀਆਂ ਪਕਾਉਣੀਆਂ,ਅੰਗਰੇਜਾ ਦੇ ਜਵਾਕ ਖਾਡੁਣੇ,ਝਾੜੂ ਪੋਚਾ , ਹੋਰ ਬਹੁਤ ਸਾਰੇ ਕੰਮ.....ਜੇ ਜਾਣਾ ਹੀ ਏ ਕਨੇਡਾ ਤਾ ਡਿਗਰੀ ਏਦਾ ਦੀ ਲਵੋ ਜਿਸ ਨਾਲ ਉਧਰ ਤਹਾਨੂੰ ਕੋਈ ਪ੍ਰਫੈਸਨਲ ਕੰਮ ਮਿਲੇ

    • @matharuagroindustrieskaunk9546
      @matharuagroindustrieskaunk9546 4 ปีที่แล้ว +17

      Sahi gal ji main tuhadi har gal naal sehmt aa, eve lokan ne punjab nu badnaam kita, ethe janam le k esno maada kehnde aa, main kehna main bhukha ta mar ju par apna desh apna punjab kde ni chhd da... lok ethe kam kr hi khush ni sab kujh hunda ethe... bas angrejan de naukri krna shaan smjhde aa te ethe sardari wale kam krn nu v sharm smjhde aa..
      Canada di eni khull ne ik din sare dimag khraab kr dene fer pata lggu ma pia nu k sade bache ki kr rahe aa....

    • @surindersingh4970
      @surindersingh4970 4 ปีที่แล้ว +18

      Punjab ch deo 12 dollar h, sare hi kam karange te bano system canada warga i am sure no one want to leave there homes.....

    • @subhanpuriastudfarm1181
      @subhanpuriastudfarm1181 4 ปีที่แล้ว +1

      Right

    • @jaswindergrewal4019
      @jaswindergrewal4019 4 ปีที่แล้ว

      Ryt

    • @AvtarSingh-bu9kc
      @AvtarSingh-bu9kc 4 ปีที่แล้ว +6

      Othe km chota vda ni, shyd sadi soch hle othe hi khdi a,mehnt da mull pynda jrur a, sab thleo hi opr gye ne, himat rkho

  • @theteacher7584
    @theteacher7584 4 ปีที่แล้ว +1

    Mulk canada vi bhut good aaa.mulk punjab vi bhut good aaa ....asli shikaari ohi aaa jo apane aap nu har jagah oss de anusaar dhaal lave

  • @gurvindersingh7795
    @gurvindersingh7795 2 ปีที่แล้ว +1

    Jarurt se jyada khayege to ulti krege was the best comment👍👍👍👍👍

  • @jashan7725
    @jashan7725 4 ปีที่แล้ว +111

    15 20 ਲੱਖ ਲਾ ਕੇ ਅਗਲਾ ਭੇਜਦਾ ਫਿਰ ਇਥੇ ਆ ਕੇ ਬਦਲ ਜੋ ਇਹ ਕਿਹੜੀ ਸਿਆਣਪ ਆ ਨਵੀਂ ਜਿੰਦਗੀ ਸੁਰੂ ਕਰ ਲੋ ਵਾਹ

    • @sandhufarmer6353
      @sandhufarmer6353 4 ปีที่แล้ว +2

      Shi gl aa vr

    • @drmaaviproductions
      @drmaaviproductions 4 ปีที่แล้ว +2

      😂

    • @sukhasahota574
      @sukhasahota574 4 ปีที่แล้ว +5

      Mardiyan v aa fr, duji fees ni de hundi , dhokha khandiyan fr

    • @drmaaviproductions
      @drmaaviproductions 4 ปีที่แล้ว +1

      @@sukhasahota574 haa...ik hegi a...oh b comments je kri jndi a.......dekh le hun oh v vi...

    • @sukhasahota574
      @sukhasahota574 4 ปีที่แล้ว

      @@drmaaviproductions kon aa

  • @princesandhu5288
    @princesandhu5288 3 ปีที่แล้ว +4

    Sada punjab zindabad.ik din sada punjab bauhat taraki karega.angrej punjab study karan te ghuman layi aya karange.❤❤❤❤❤❤

  • @surjitsingh2954
    @surjitsingh2954 3 ปีที่แล้ว +1

    ਨਵੇਂ ਗੲ ਏ ਲੜਕਿਆਂ ਨੂੰ ਬੈਨਤੀ ਪੁਰੀ ਮੇਹਨਤ ਕਰੋ ਆਪਣੇ ਮਾਂ ਬਾਪ ਦਾ ਨਾਮ ਉੱਚਾ ਤੁਹਾਡੇ ਇਕ ਗਲਤੀ ਨਾਲ ਕਈ ਜਿੰਦਗੀ ਆ ਤਬਾਹ ਹੋ ਜਾਦੀਆ ਹਨ ਇਕ ਵਾਹਿਗੁਰੂ ਤੁਹਾਡੀ ਦਾ ਮੁੱਲ ਪਾਵੇਗਾ

  • @GursewakSingh-ze6bm
    @GursewakSingh-ze6bm 4 ปีที่แล้ว +2

    Koi nhi yrr rabb rakha sab da🙏🙏

  • @jagraajsingh3597
    @jagraajsingh3597 3 ปีที่แล้ว +3

    ਮਜਬੂਰੀ ਹੈ ਬੇਰੁਜ਼ਗਾਰੀ ਵਿਛੋੜਾ ਬਜੁਰਗਾਂ ਤੋ ਝੱਲਿਅਾ ਨਹੀ ਜਾਦਾ

  • @Kissantelevision
    @Kissantelevision 4 ปีที่แล้ว +94

    ਖਿਲਰ ਗਏ ਵਾਲ ਕੁੜੀ ਦੇ........... ਚੇਨਲ ਵਾਲੀ ਦੇ😂😍

    • @gamechangerjatt0794
      @gamechangerjatt0794 3 ปีที่แล้ว +21

      🤣 asi Punjabi aaa kam di gall ni sun ni

    • @jassarkaler1537
      @jassarkaler1537 3 ปีที่แล้ว +13

      Menu lagda tu video ni kudi deki aa 😂😂😂

    • @Kissantelevision
      @Kissantelevision 3 ปีที่แล้ว +2

      😂🤣

    • @Kissantelevision
      @Kissantelevision 3 ปีที่แล้ว +3

      @@gamechangerjatt0794 Apa ki Lena Canada to bai ....

    • @KulwantSingh-fz4dy
      @KulwantSingh-fz4dy 3 ปีที่แล้ว

      हजेंस ता बाई गोरे दे धक्के नी चडी तू फेर बेखीं रडाट पैदा

  • @basicstudy9557
    @basicstudy9557 3 ปีที่แล้ว +1

    I appreciate these kind of vedios nice

  • @daljitkaur1706
    @daljitkaur1706 3 ปีที่แล้ว +2

    Waheguruji

  • @kanwaljitsingh9119
    @kanwaljitsingh9119 4 ปีที่แล้ว +50

    ਅਸੀਂ ਆਪਣਾ ਅੰਮ੍ਰਿਤਸਰ ਨਹੀਂ ਸੱਡਣਾ

  • @ABC14793
    @ABC14793 2 ปีที่แล้ว +3

    Succeed is directly proportional to struggle

  • @berrysingh3864
    @berrysingh3864 4 ปีที่แล้ว +2

    Nice questions. ....very nice host ....and pretty too ....

  • @kuldeepsingh-dh2et
    @kuldeepsingh-dh2et 4 ปีที่แล้ว +2

    Veer struggle ta saare kithe hi aa. Kade punjab cho bahar nikal ke delhi noida jaake dekho patta lag ju gaa. Ghare baithe rahiaye ta life bohat sokhi aa. Ma india to aaya aa te bohat sukhi aa

  • @HarmanSingh-sp7dn
    @HarmanSingh-sp7dn 3 ปีที่แล้ว +3

    Sahi gall ha bai 👍👍

  • @richa1306
    @richa1306 4 ปีที่แล้ว +3

    Baba g sb nu pr de deo sb khush rehn🙏🏻🙏🏻🙏🏻🙏🏻🙏🏻🤗🤗

  • @hardeephapey9287
    @hardeephapey9287 4 ปีที่แล้ว +2

    Black cap vale veer Punjab vich kihda Pind hai apna jila konsa hai aap ka...

  • @anwaarnawara2263
    @anwaarnawara2263 3 ปีที่แล้ว +1

    tusi bohat ache gal baat karday o

  • @tuhibolrhahai4029
    @tuhibolrhahai4029 4 ปีที่แล้ว +7

    ਵਿਹਲੇ ਚੱਲ ਜਾਂਦੇ ਆ canada ਕੰਮ ਕਰਕੇ ਰਾਜੀ ਨਹੀਂ ਹੁੰਦੇ ਲੋਕ ਫਿਰ ਮਾੜਾ ਕਿਹੰਦੇ ਆ🤷🏻‍♂️

  • @Arshaulakh534
    @Arshaulakh534 4 ปีที่แล้ว +20

    Mehnat kroge tahi age vadoge with out sturgle not successful

  • @rittukharbanda7885
    @rittukharbanda7885 3 ปีที่แล้ว +1

    Very nice video really good job

  • @rajatteji7042
    @rajatteji7042 3 ปีที่แล้ว +1

    dono 22 ghant bnde 👌👌👌👌👌👌👌👌

  • @gamiingmaster44
    @gamiingmaster44 4 ปีที่แล้ว +6

    ਸਲਿਓ ਆਜੋ ਇਥੇ ਵਿਹਲਿਆ ਖਾਣ ਗਿੱਜੇ ਊ ਓਥੇ ਤਾਂ ਤੁਸੀਂ ਨਹੋਨ ਨੂੰ ਵੀ struggle ਕਹਿੰਦੇ ਊ

  • @GurpreetSingh-rn3kg
    @GurpreetSingh-rn3kg 3 ปีที่แล้ว +4

    ਮੈਂ ਸੁਣਿਆ ਕਿ ਕਨੇਡਾ ਦੀ ਡਰਾਈਵਰੀ ਚ ਪੈਸਾ ਬਹੁਤ ਆ ਵੀਰ ਜੀ ਜੇਕਰ ਕਿਸੇ ਨੂੰ ਪਤਾ ਆ ਤਾਂ ਪੂਰਾ ਪ੍ਰੋਸੈਸ ਸਮਝਾਓ ਜੀ ।

  • @daysgone.2198
    @daysgone.2198 3 ปีที่แล้ว

    Sira program

  • @ishanhdstudionsrnawasher800
    @ishanhdstudionsrnawasher800 3 ปีที่แล้ว

    Sehi gal ah

  • @hansraj2253
    @hansraj2253 3 ปีที่แล้ว +5

    Canada ja ke kerra takdeer badal jani,balki apnya ton door ho jande ha,5-5 saal mil bhi nhi honda,jindagi bahut chohti hai,India wargi mouj kite vi nhi hai,eh guruyan peeran di dharti hai

  • @navdeepricky25
    @navdeepricky25 4 ปีที่แล้ว +4

    22 g punjab ch kam bahut chalda ya bas jehda 15 lakh bahar laya oh ithe 7 lakh da kiryana sutya howe dukan t ithhe hi canada dimag warto nale gharde ghar kol baas adda sahi howe sab chalda ya

  • @kwriter217
    @kwriter217 4 ปีที่แล้ว +1

    Bai g tuhade Chanel da naam bhut vadia lgeaa jeonde rahu

  • @BeginUSAjourney
    @BeginUSAjourney 3 ปีที่แล้ว +4

    ਜੇ ਯਾਰ ਤੂਸੀ ਜਾਂਦਾ ਤੰਗ ਹੋ ਕਨੇਡਾ ਤੋ ਵਾਪਸ ਆ ਜੋ ਪਰ ਦੂਜੇ ਨੂੰ ਡਿਮੋਟੀਵੇਟ ਨਾ ਕਰੋ

  • @gamechangerjatt0794
    @gamechangerjatt0794 3 ปีที่แล้ว +3

    Love Punjab ... Still kheti bari

  • @rajveersinghbrar5158
    @rajveersinghbrar5158 4 ปีที่แล้ว +1

    ਪੰਜਾਬ ਦੇ ਹਲਾਤਾਂ ਦਾ ਅੱਜ ਕੱਲ ਬਹੁਤ ਬੁਰਾ ਹਾਲ ਆ ਹਰ ਕੋਈ ਚਾਹੁੰਦਾ ਹੈ ਕੇ ਮੈ ਆਪਣੀ ਜਿੰਦਗੀ ਵਿਚ ਕਾਮਯਾਬ ਹੋਵਾਂ ਤੇ ਆਪਣਾ ਆਉਣ ਵਾਲਾ ਭਵਿੱਖ ਵਧੀਆ ਹੋਵੇ ਪਰ ਜੋ ਬਾਹਰ ਚਲੇ ਜਾਦੇ ਆ ਤੇ ਜਦ ਕੋਈ ਉਸ ਦਾ ਦੋਸਤ ਜਾ ਰਿਸ਼ਤੇਦਾਰ ਉਸ ਨੂੰ ਬਾਹਰ ਆਉਣ ਬਾਰੇ ਪੁੱਛਦਾ ਤਾ ਸਭ ਕਹਿਣ ਗੇ ਕੋਈ ਫਾਇਦਾ ਨੀ ਇਸ ਨਾਲੋ ਪੰਜਾਬ ਹੀ ਠੀਕ ਆ ਜੋ ਕਹਿੰਦੇ ਆ ਬਾਹਰ ਲੇ ਦੇਸ ਨਾਲੋ ਪੰਜਾਬ ਵਧੀਆ ਤਾ ਉਹਨਾ ਨੂੰ ਬੇਨਤੀ ਆ ਕੇ ਉਹ ਆਪ ਪੰਜਾਬ ਆ ਕੇ ਕਿਉ ਨੀ ਰਹਿੰਦੇ

  • @TarsemSingh-bf2yt
    @TarsemSingh-bf2yt 3 ปีที่แล้ว

    thanks ji

  • @harrysandhu2219
    @harrysandhu2219 4 ปีที่แล้ว +3

    Veero jehda punjab vich hi aukha hai uss lyi ta eho thik aa ...... Mai ta pura khush han mai ta kde socheya hi nhi c v mai v kamyaab ho javanga ...... Apaan purey kush aaa🙂🙂 bass mehnat di lor aa

    • @GurpreetSingh-iw5rp
      @GurpreetSingh-iw5rp 4 ปีที่แล้ว

      Ki karde ho bro tusi please daso kise di help ho sakdi aa

  • @pritpalsingh5160
    @pritpalsingh5160 4 ปีที่แล้ว +52

    ਭਾਰਤ ਵਿੱਚ ਬਿਲਕੁਲ ਨੇਤਾਗਿਰੀ ਹੁੰਦੀ ਹੈ ਜੀ

    • @surinderkaursurinder4038
      @surinderkaursurinder4038 4 ปีที่แล้ว +1

      Tuhde warge log karde netagiri .

    • @bramptonwalajatt2460
      @bramptonwalajatt2460 3 ปีที่แล้ว

      Pritpal singh sai khea g punjab vich jinna marje study karlo jinna marje course kar lo koi job nhi lagde canada he solution a hun ta proud to be 🇨🇦🇨🇦

    • @gurpreetrandhawa5662
      @gurpreetrandhawa5662 2 ปีที่แล้ว

      After marrige 1,2 years spend karn ton baad he husband wife nu canada bheje tan jo understanding important a, not in canada everywhere struggle play important role for success

    • @gurpreetrandhawa5662
      @gurpreetrandhawa5662 2 ปีที่แล้ว +1

      After marrige 1,2 years spend karn ton baad he husband wife nu canada bheje tan jo understanding important a, not in canada everywhere struggle play important role for success

  • @gurlahoriya6377
    @gurlahoriya6377 3 ปีที่แล้ว

    bai da hasa bda vadiya aa

  • @i_yot_x
    @i_yot_x 4 ปีที่แล้ว +2

    5-30bhilkul sahi gl aa bro...agge waddo apni life ch ...piche naa dekhoo ..past wl

  • @harmindersangha86
    @harmindersangha86 4 ปีที่แล้ว +6

    Aa kudi miss ghuman diya julfa te dil aa geya is harrie da

  • @111000san
    @111000san 4 ปีที่แล้ว +16

    Taranjeet ji is wonderful anchor. Very beautiful

  • @gurjotkamboj5707
    @gurjotkamboj5707 3 ปีที่แล้ว

    Bro je mai college through awa jivve 3 year da animation course a 1year india study a te 2 te 3 year canada study huni a
    Koi problem tani aau je mai es tra ava canada??

  • @shvindersingh1991
    @shvindersingh1991 4 ปีที่แล้ว +1

    last wali aunty ne sahi gal dasi.👍

  • @Lordlucifer8
    @Lordlucifer8 3 ปีที่แล้ว +3

    BRO IM IN GERMANY STRUGGLE SAME A BUT COUNTRY NICE A ❤️❤️🤫😗🥺❤️🇩🇪🇮🇳

  • @sonubains74
    @sonubains74 4 ปีที่แล้ว +35

    ਮਿਹਨਤ ਤਾਂ ਹਰ ਜਗਾ ਹੀ ਕਾਮਯਾਬ ਹੈ ਪੰਜਾਬ ਜਿਆਦਾ ਮੁੰਡੇ ਕੰਮ ਕਰ ਕਿ ਖੁਸ਼ ਹੀ ਨਹੀ ਬਾਹਰ ਦਾ ਕੀੜੀ ਦਿਮਾਗ ਵਿਚ ਬਹੁਤ ਹੁੰਦਾ ਜਦ ਕੰਮ ਕਰਕੇ ਖਾਣਾ ਪੈਂਦਾ ਫਿਰ ਹੋਸ਼ ਆਉਂਦੀ ਐ

    • @sardarjaspreetsingh535
      @sardarjaspreetsingh535 4 ปีที่แล้ว +1

      Sahi gl aa bro

    • @HauntHustle
      @HauntHustle 4 ปีที่แล้ว

      Par yar jeda bnda me edar kheti karni aa odar jake onu kam boh saukha lgda te mehnat da mul v painda

    • @beantbrar6598
      @beantbrar6598 3 ปีที่แล้ว

      punjab ch mehnat da mull nhi painda

  • @ravirai7152
    @ravirai7152 4 ปีที่แล้ว +2

    Good information and also most important for me this has gained my self confidence. I am feeling really happiness after watching this video.. outstanding information and too much nice experience all of you students ♥️♥️♥️👍👍👍😘😘🥰🥰😍

  • @harinderkaur7218
    @harinderkaur7218 3 ปีที่แล้ว +1

    Hard working kids - Kudos !!

  • @Punjabioldsong_pb35
    @Punjabioldsong_pb35 3 ปีที่แล้ว +3

    Mainu v lai jao yr Canada🇨🇦

  • @kakakaka284
    @kakakaka284 4 ปีที่แล้ว +8

    Eh Anchor ta Bullet Train to v 4 gunna fast hai bhai Kurriae please slowly slowly speaking karia karo

  • @shamsingh7907
    @shamsingh7907 3 ปีที่แล้ว +1

    Very nice

  • @sunilkuamr4018
    @sunilkuamr4018 4 ปีที่แล้ว +1

    Very very nice video my mam ji

  • @balbirsingh4077
    @balbirsingh4077 3 ปีที่แล้ว +3

    Pra Dubai aa jo je Canada vi dakke aa

  • @gurjitsingh9660
    @gurjitsingh9660 4 ปีที่แล้ว +3

    Ssa sister ji

  • @RahulVerma-uc3ms
    @RahulVerma-uc3ms 4 ปีที่แล้ว

    majboor kar dindi hai society shi Gal Hai Yr 🙏

  • @kisansupporter9676
    @kisansupporter9676 3 ปีที่แล้ว

    Very good👍👍

  • @arshsran786
    @arshsran786 4 ปีที่แล้ว +3

    I am joban from Australia Sydney city mam me nall b a he hoya

  • @mjsg8476
    @mjsg8476 3 ปีที่แล้ว +7

    Punjab exodus is going on right 🔛 now and Canada 🇨🇦 is the biggest and first choice destination of it.

    • @tonyferguson5863
      @tonyferguson5863 3 ปีที่แล้ว

      Kinne bola exodus hora bhai?

    • @grewal2202
      @grewal2202 2 ปีที่แล้ว

      @@tonyferguson5863 exodus hi aa

  • @bawa9narang
    @bawa9narang 3 ปีที่แล้ว +1

    ਲੱਗੇ ਰਹੋ ਪੰਜਾਬ ਚ ਪ੍ਰਦੇਸੀ ਸੈਟ ਹੋ ਗਏ, ਤੁਸੀਂ ਵੀ ਹੋ ਜਾਵੋਗੇ। ਮੈਂ ਵੀ ਯੂਰਪ ਚ ਤੁਹਾਡੇ ਵਰਗਾ ਸੀ। ਕੰਮ ਚ ਸ਼ਰਮ ਨਾ ਕਰੋ।

  • @sabikhalwaria4242
    @sabikhalwaria4242 3 ปีที่แล้ว +1

    Good information👌👍

  • @ParamjeetKaur-qw1ne
    @ParamjeetKaur-qw1ne 4 ปีที่แล้ว +10

    Good answer by boys

  • @Thor77305
    @Thor77305 4 ปีที่แล้ว +9

    m jithe ilets krda assi 4-5 munde 20-22 ek class ch kudiya ne eda hor classses b aa sareya toh ena paisa thodi ho skda kuch bss band leke viah krwa k hi jana hunda ohne de maa peo laalch ake krwaunde edaa

    • @GurpreetSingh-iw5rp
      @GurpreetSingh-iw5rp 4 ปีที่แล้ว

      Bro main v ielts karni aa main suneya v ik course karke etho je appan jane aa fer appan nu othe naukri mil jandi aa oh kehra course aa please dasso mainu

    • @Thor77305
      @Thor77305 4 ปีที่แล้ว

      @@GurpreetSingh-iw5rp bro ilets krke 2 yr study krni peni simple course lena taan early childhood aa 2yr naal naal job v kr skde

    • @GurpreetSingh-iw5rp
      @GurpreetSingh-iw5rp 4 ปีที่แล้ว +1

      @@Thor77305 bro main hun 12th clear kitti aa hun main ielts karan lag jawa ether koi course karan di tan ni koi lod haigi bai.

  • @honeybatthjatt7508
    @honeybatthjatt7508 4 ปีที่แล้ว +2

    First red jeakts very good man..

  • @manjeetsinghsingh8376
    @manjeetsinghsingh8376 4 ปีที่แล้ว +2

    Thanks Bai reply lyi aah comment paya te oh Canada to aa gya comment

  • @singh-lp5xs
    @singh-lp5xs 4 ปีที่แล้ว +62

    ਮੇਂਮ ਦਾ ਹੇਅਰ ਸਟਾਇਲ ਖ਼ਰਾਬ ਹੋਈ ਜਾਂਦਾ ਹਵਾ ਨਾਲ ...