Prime USA (18) || Will Trump deport 1 million people ?

แชร์
ฝัง
  • เผยแพร่เมื่อ 20 พ.ย. 2024

ความคิดเห็น • 231

  • @Mahalg-tm8gi
    @Mahalg-tm8gi 12 วันที่ผ่านมา +31

    ਧੰਨਵਾਦ ਜਸਪ੍ਰੀਤ ਸਿੰਘ ਜੀ ਤੁਹਾਡੀ ਜਾਣਕਾਰੀ ਵਹੁਤ ਲੋਕਾ ਨੂੰ ਹਿੰਮਤ ਮਿਲ ਦੀ ਹੈ

  • @Gur738
    @Gur738 10 วันที่ผ่านมา +3

    Hanji sir jaspreet Singh Ji bilkul sahi gal aa

  • @KulwinderSingh-tb7ov
    @KulwinderSingh-tb7ov 12 วันที่ผ่านมา +3

    ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਤੇ ਜਾਣਕਾਰੀ ਸੁਣ ਕੇ। 🙏🙏🙏

  • @Singh10148
    @Singh10148 12 วันที่ผ่านมา +4

    ਬਹੁਤ ਵਧੀਆ ਵੀਚਾਰ।

  • @birsingh9141
    @birsingh9141 8 วันที่ผ่านมา +1

    Very nice baee jee salute hai aap jee nu such bolan wastey

  • @mohansingh7538
    @mohansingh7538 12 วันที่ผ่านมา +21

    ਮੈਡਮ ਜੀ ਅਸਲ ਸਬਦ ਤੁਹਾਡੀ ਜਾਣਕਾਰੀ ਲਈ ਸੱਤ ਸ੍ਰੀ ਅਕਾਲ ਹੈ ਜਿਸਦਾ ਮਤਲਬ ਪਰਮਾਤਮਾ ਦਾ ਨਾਮ ਸੱਚ ਹੈ । ਨਾ ਕਿ ਸੱਤ ਸਿਰੀਆ ਅਕਾਲ ਜੀ ।

    • @kevinny1091
      @kevinny1091 12 วันที่ผ่านมา +3

      😂😂 sasri kaal

    • @DarsanSingh-q3u
      @DarsanSingh-q3u 9 วันที่ผ่านมา

      ਉਏ ਗਧੇ ਛੋਟੀ ਛੋਟੀ ਗੱਲ ਤੇ ਆਪਣਾ ਜਲੂਸ ਨਹੀਂ ਕੱਢੀ ਦਾ।

  • @kulwantkaur2558
    @kulwantkaur2558 12 วันที่ผ่านมา +55

    ਕੋਈ ਚੰਗਾ ਕੰਮ ਤਾ ਬਾਈਡਨ ਸਰਕਾਰ ਵੀ ਨਹੀ ਕਰ ਸਕੀ ਲੀਗਲ ਇੰਮੀਗਰੇਸ਼ਨ ਰੋਕੀ ਰਹੀ ਇਲਲੀਗਲ ਵਾਲਿਆ ਨਾਲ ਅਮੇਰਿਕਾ ਭਰ ਦਿੱਤਾ ਇਹੀ ਕਾਰਨ ਬਣਿਆ ਹਾਰ ਦਾ

    • @MynameisAbdul99
      @MynameisAbdul99 10 วันที่ผ่านมา +1

      Now the worse is out & good will be ruling in 🇺🇸

    • @Rahul.12305
      @Rahul.12305 9 วันที่ผ่านมา

      Aap vhi rahte ho kya

  • @SalochanaSalochana-g1i
    @SalochanaSalochana-g1i 6 วันที่ผ่านมา

    Ji bilkul yhi bat h sir 🙏 👍

  • @mr.garbagetrucks7916
    @mr.garbagetrucks7916 วันที่ผ่านมา

    Good job sister ji.

  • @baldevjassar8059
    @baldevjassar8059 12 วันที่ผ่านมา +26

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਦਾ ਇੱਕ ਹੀ ਅਸੂਲ ਰੱਖੋ!ਸਿੱਧਾ ਬੋਲੋ,ਸੱਚ ਬੋਲੋ ਤੇ ਮੂੰਹ ਤੇ ਬੋਲੋ।ਜਿਹੜੇ ਅਪਣੇ ਹੋਣਗੇ ਉਹ ਸਮਝ ਜਾਣਗੇ,ਜਿਹੜੇ ਮਤਲਬੀ ਹੋਣਗੇ ਉਹ ਦੂਰ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @Smart-One
      @Smart-One 12 วันที่ผ่านมา +2

      ਮੁਹੱਲਾ ਵਾਲੇ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੂੰ ਇਹ ਅਕਲ ਦੇਣ ਰੱਬ ਜੀ।❤😂

  • @RupinderKaur-tg9up
    @RupinderKaur-tg9up 8 วันที่ผ่านมา

    Bilkul gl sai aa sir ji

  • @eshaesha6963
    @eshaesha6963 12 วันที่ผ่านมา +2

    Finally the best action taken by government.

  • @jaspinderkaurdhillon5369
    @jaspinderkaurdhillon5369 12 วันที่ผ่านมา

    Thanks 🙏 Bhaji tusi sanu bahut himat dende o ji

  • @bikrambuttar8048
    @bikrambuttar8048 12 วันที่ผ่านมา +1

    Boht sachi jankari ditti ji

  • @Smart-One
    @Smart-One 12 วันที่ผ่านมา +17

    ਲੋਕਾਂ ਦੇ ਸਾਹ ਸੁੱਕੇ ਹੋਏ ਨੇ,,,, ਵੈਰੀ ਫੱਨੀ,,,, ਅੰਟੀ,,,❤😂

  • @RajwinderKaur-w1m
    @RajwinderKaur-w1m 10 วันที่ผ่านมา

    ਬਹੁਤ ਵਧੀਆ ਲੱਗਿਆ ਸੁਣਕੇ ਵਿਚਾਰ❤❤❤

    • @Rahul.12305
      @Rahul.12305 9 วันที่ผ่านมา

      Aap vhi rahte ho?

  • @rajwinderkaur5813
    @rajwinderkaur5813 12 วันที่ผ่านมา +1

    Thanku you very much sir,

  • @submajdidarsingh605
    @submajdidarsingh605 12 วันที่ผ่านมา +2

    Jaspreet ji
    Person are not legal in US
    Owner cannot pay full payment
    We want to pay owner to employees
    As per daily wages in us

  • @Gur738
    @Gur738 10 วันที่ผ่านมา

    Hanji bilkul sahi gal

  • @amandipsidhu
    @amandipsidhu 12 วันที่ผ่านมา

    Thanks 🙏

  • @sonudhunna5436
    @sonudhunna5436 12 วันที่ผ่านมา +1

    Thank u

  • @harishjoshi9247
    @harishjoshi9247 12 วันที่ผ่านมา +3

    Love Trump 🎉

  • @ashokkumar-ot9pl
    @ashokkumar-ot9pl 9 วันที่ผ่านมา

    Thank you sir

  • @Stuti-hd4md
    @Stuti-hd4md 12 วันที่ผ่านมา

    Great sir thank you so much

  • @GurpreetKaur-wq2rr
    @GurpreetKaur-wq2rr 12 วันที่ผ่านมา +2

    Good Jaspreet veer g

  • @ManpreetKaur-l9p1h
    @ManpreetKaur-l9p1h 11 วันที่ผ่านมา

    Thank you 🙏 sir ji

  • @kunalrehan751
    @kunalrehan751 9 วันที่ผ่านมา +1

    Study visa waleya ty koe asar payegaaa?

  • @mikehazard5817
    @mikehazard5817 12 วันที่ผ่านมา +15

    ਸਾਰੇ ਡਿਪੋਰਟ ਕਰਤੇ ਤਾਂ ਕੰਮ ਟਰੰਪ ਦੇ ਪਿਓ ਨੇ ਕਰਨਾਂ । ਜੋ ਗਲ਼ਤ ਕੰਮ ਕਰਦਾ ਓਹਨਾ ਨੂੰ ਡਿਪੋਰਟ ਕਰੋ ।

    • @worldtraveller1095
      @worldtraveller1095 10 วันที่ผ่านมา

      ਭੋਰਤੀ ਘੁਸਿਆ ਆਲੀ 🤣🤣🤣🤣🤣ਜਦ ਬਾਹਰ ਦੇ ਬਨੰਦੇ ਨਹੀਂ ਸੀ ਤੇ ਅਮਰੀਕਾ ਦਾ ਕਿਹੜਾ ਕੰਮ ਖੜਾ ਸੀ????

  • @harishjoshi9247
    @harishjoshi9247 12 วันที่ผ่านมา +2

    Legal are welcome to America 🇺🇸

    • @HarrySangha-z5x
      @HarrySangha-z5x 12 วันที่ผ่านมา

      Everyone is legal in America it’s only u entering illegally which is also legal dear Hindu friend

  • @ashokkumar-ot9pl
    @ashokkumar-ot9pl 9 วันที่ผ่านมา

    Very good lawyer

  • @sonudhunna5436
    @sonudhunna5436 12 วันที่ผ่านมา +2

    ❤❤❤❤thanks ❤❤❤❤😂

  • @ParamjitSingh-ug3lc
    @ParamjitSingh-ug3lc 12 วันที่ผ่านมา +1

    Jaspreet ji fikr na kro km da worker vadhu, pakke bande haige aa no tension

  • @harishjoshi9247
    @harishjoshi9247 12 วันที่ผ่านมา +9

    Lawyers di kamai ghat Jani hun 😂

    • @jasssekhon8109
      @jasssekhon8109 6 วันที่ผ่านมา

      Bil kul tusi si bol raye a taa he ta a har roj ronda renda jad da trump aya

  • @hhgamimg123
    @hhgamimg123 12 วันที่ผ่านมา

    Pa g nu saat salaam.

  • @sukhdevrandhawa5517
    @sukhdevrandhawa5517 12 วันที่ผ่านมา +1

    Very good

  • @ashokkumar-ot9pl
    @ashokkumar-ot9pl 9 วันที่ผ่านมา

    Nice ji

  • @Harwinbrar07
    @Harwinbrar07 5 วันที่ผ่านมา

    Bhout khoob kre vdia gl aa wapis ao sare Punjab ehthe bayie raaj krn nu firde aa tuc bhr baith jne oo ja k 40lakh hi louna wa tan avde kise business ch lao

  • @sardulsingh865
    @sardulsingh865 12 วันที่ผ่านมา

    Good news g

  • @Vacanzer
    @Vacanzer 12 วันที่ผ่านมา +1

    Jire study visa to bad asylum apply krde ohna nu risk hove ga deportation da ?

  • @BHANGU123-h5h
    @BHANGU123-h5h 11 วันที่ผ่านมา +2

    ਇਹਨਾਂ ਵਕੀਲਾਂ ਨੇ ਇਮੀਗਰੈਂਟਾਂ ਤੋਂ ਮਿਲੀਅਨ ਡਾਲਰ ਕਮਾਏ ਹਨ ਹੁਣ ਬਿਸਤਰ ਕਰੋ ਗੋਲ ਕਰੋ ਵਾਪਸ ਜਾਣ ਦੀ ਤਿਆਰੀ

  • @bsasr4872
    @bsasr4872 11 วันที่ผ่านมา

    Congratulations on winning, Trump

  • @alwayshappy3939
    @alwayshappy3939 12 วันที่ผ่านมา +13

    ਜਿਹੜੇ ਵੀ ਦੋ ਨੰਬਰੀ ਅਮਰੀਕਾ ਵਿੱਚ ਬੈਠੇ ਨੇ ਜਦੋਂ ਵੀ ਯੂਟਿਊਬ ਇੰਸਟਾਗਰਾਮ ਫੇਸਬੁਕ ਖੋਲਦੇ ਨੇ ਸਭ ਤੋਂ ਪਹਿਲਾਂ ਡਿਪੋਰਟ ਹੋਣ ਵਾਲੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਨੇ ਸਾਹ 😂ਸੁੱਕੇ ਪਏ ਨੇ

    • @princekamboj3062
      @princekamboj3062 11 วันที่ผ่านมา +3

      Bai political stunt hunde eh sb. Trump bakiya nalo 100 guna chnga. Tusi khich k rkho km. Baba bhli kre 🙏🙏🙏

    • @alwayshappy3939
      @alwayshappy3939 11 วันที่ผ่านมา

      @princekamboj3062 ਸਾਡੇ ਵਾਲਿਆਂ ਨੇ ਬਾਹਰਲੇ ਮੁਲਕਾਂ ਵਿੱਚ ਵੀ ਗੰਦ ਪਾ ਦਿੱਤਾ

  • @GSinghCalif.
    @GSinghCalif. 12 วันที่ผ่านมา +10

    Ehnw da kam band ho jana Baba g Tahi khi jande jan tak aajooo😂😂😂😂 kise time eh 4500$/5000 te Trle krde c case lvon lyi ehna ne v bot Faida chakkya loka da 20000$ lye ena vkeela ne

    • @Smart-One
      @Smart-One 12 วันที่ผ่านมา +1

      ਰੋਟੀ ਕਿੱਥੋਂ ਲੱਭਣਗੇ ਹੁਣ,,,,,❤😂 ਸਹੀ ਕਿਹਾ ਤੁਸੀਂ।

    • @MRSINGH.OFFICIAL
      @MRSINGH.OFFICIAL 12 วันที่ผ่านมา

      Koi na enha bahut kmaa le 😂

  • @HansrajChauhan-z7b
    @HansrajChauhan-z7b 12 วันที่ผ่านมา

    Good Job

  • @Bik998
    @Bik998 12 วันที่ผ่านมา +2

    Sikh organisations should financially help bhai sahib who Assassinated Suri in Amritsar. People seem to have forgotten him and only focusing on creating reels about him to get views.

  • @ViruLahoriya
    @ViruLahoriya 12 วันที่ผ่านมา +5

    Bhaiye bhajao amrica bacho 🎉🎉🎉🎉

    • @RajTarnwali
      @RajTarnwali 8 วันที่ผ่านมา

      😂😂😂

  • @kaitybittuchawla2253
    @kaitybittuchawla2253 12 วันที่ผ่านมา +3

    भारत और अमेरिका की जनता एक जैसी दोनों ने झूठ बोलने वाले चुने हैं

  • @LALA-so3wy
    @LALA-so3wy 12 วันที่ผ่านมา +1

    L lag Gaye inn ke 🫵😝😝😝😝😝😝😝

  • @gaiwanmaan23
    @gaiwanmaan23 12 วันที่ผ่านมา +9

    Tainu baba kuch jeyada pta j deport karu sade bache kam karan ge born america de aa sanu kam ni milda mai citizen aa

    • @sanjugoyal428
      @sanjugoyal428 12 วันที่ผ่านมา +2

      Ih bekar bnda .. Philla kmla Hari’s de hun ganda si..hun trump de.. idiot bnda ih

    • @ParamjitSingh-ug3lc
      @ParamjitSingh-ug3lc 12 วันที่ผ่านมา +1

      Shi kiha, pakke vehle baithe aa, kache bande saste mile hoe aa stores walia nu

    • @harrysandhu8029
      @harrysandhu8029 11 วันที่ผ่านมา +1

      Tuc v saleyo border tapp k hi gye o

    • @ParamjitSingh-ug3lc
      @ParamjitSingh-ug3lc 11 วันที่ผ่านมา

      @@harrysandhu8029 ਨਾ ਭਰਾਵਾ ਤੇਰਾਂ ਸਾਲ ਵੇਟ ਕੀਤੀ ਫੇਰ ਪੇਪਰ ਨਿੱਕਲੇ, ਮੇਰੇ ਭਰਾ ਦੇ ਅਠਾਰਾਂ ਸਾਲਾਂ ਬਾਅਦ ਨਿੱਕਲੇ ਉਹਨੂੰ ਵੀਜ਼ਾ ਨੀ ਦਿੱਤਾ

    • @gaiwanmaan23
      @gaiwanmaan23 10 วันที่ผ่านมา

      @@harrysandhu8029 gaal kad k bolna sareya nu aunda asi aye hi permanent residence c sari family

  • @harishjoshi9247
    @harishjoshi9247 12 วันที่ผ่านมา +2

    Trump is the best for America 🇺🇸

  • @moninderkaur2232
    @moninderkaur2232 8 วันที่ผ่านมา

    Apna Fufer ji agya🇺🇸

  • @bildersing572
    @bildersing572 12 วันที่ผ่านมา +1

    🙏🙏🙏

  • @dalipsingh5028
    @dalipsingh5028 12 วันที่ผ่านมา +7

    ਬਾਹਦ ਵਿੱਚ ਸਾਰੇ Expert ਬਣ ਜਾਂਦੇ ਹੰਨ ਹਾਰਨ ਤੋਂ ਪਹਿਲੇ ਦਸਣਾ ਸੀ ਕਿ ਕਮਲਾ ਹੈਰਿਸ ਹਾਰੇਗੀ ਤੇ ਓਹ ਕੀ ਗਲਤੀਆਂ ਕਰ ਰਹੀ ਹੈ ਤੇ ਕੀ ਕਰੇ ਤਾਂ ਕਿ ਜਿਤ ਸਕੇ।😮😮😮😮😮

    • @Smart-One
      @Smart-One 12 วันที่ผ่านมา +1

      S u p e r. ,,,,❤😂

  • @surajkumarsurajkumar486
    @surajkumarsurajkumar486 12 วันที่ผ่านมา

    Sahi kkar rhe hai apnne desh ko protect karna hak hai

  • @manmeetkaur8748
    @manmeetkaur8748 11 วันที่ผ่านมา +5

    Punjabiya nu hi jyada takleef aa punjabia to asi v usa 🇺🇸 ch pakke aa sanu koi ta koi itraj ni loka to apni roti roji lai sade warge hi aa

  • @sanjivkumar7422
    @sanjivkumar7422 12 วันที่ผ่านมา +1

    ਕੋਈ ਬਦਲਾ ਨਹੀ ਆਉਂਦਾ। ਅਗੇ ਟਰਪ ਦਾ ਰਾਜ ਸੀਗਾ। ਉਹਦੇ ਵੀ ਵਧੀਆ ਰਾਜ ਕੀਤਾ।

  • @gurii_uk
    @gurii_uk 9 วันที่ผ่านมา

    Bahut chngi information❤

  • @bains6218
    @bains6218 12 วันที่ผ่านมา +5

    ਟਰੰਪ ਨੇ ਡਿਪੋਰਟੈਸਨ ਬਹੁਤ ਵੱਡੀ ਪੱਧਰ ਉੱਪਰ ਕਰਨੀਆਂ ਇਹ ਤਾਂ ਪੱਕਾ ਹੈ ਉਹ ਬੰਦਾ ਫਾਰਵਰਡ ਜਿਹਾ

  • @ranjeetsinghdhaliwal6634
    @ranjeetsinghdhaliwal6634 12 วันที่ผ่านมา +13

    ਵਕੀਲਾਂ ਨੂੰ ਆਪਣੀ ਪਈ ਕੇ ਪੈਸਾ ਕਿੱਥੋਂ ਬਣੂ।

    • @lovepreetsingh9457
      @lovepreetsingh9457 12 วันที่ผ่านมา

      @@ranjeetsinghdhaliwal6634 😂😂😂😂

    • @rajindersingh-gs5cd
      @rajindersingh-gs5cd 12 วันที่ผ่านมา +3

      😂😂😂 ਸ਼ਾਹ ਤਾਂ ਇਹਨਾਂ ਦੇ ਸੁੱਕੇ ਆ😂

    • @lovepreetsingh9457
      @lovepreetsingh9457 12 วันที่ผ่านมา +1

      @@rajindersingh-gs5cd aho

    • @sonnyink.3432
      @sonnyink.3432 11 วันที่ผ่านมา

      Ehdi hatti band ho challi😂😂😂😂

  • @ArshpreetKaur-j7q
    @ArshpreetKaur-j7q 12 วันที่ผ่านมา +1

    🙏🏻🙏🏻🙏🏻🙏🏻🙏🏻

  • @RajAulakh-n3c
    @RajAulakh-n3c 12 วันที่ผ่านมา +2

    Welcome to Trump ❤👍💪

  • @JodhaAujla
    @JodhaAujla 10 วันที่ผ่านมา

    🙏🙏🙏🙏🙏

  • @LoveBoy-qo6mi
    @LoveBoy-qo6mi 12 วันที่ผ่านมา +3

    ਹਿੰਦੂ ਏਕਤਾ ਜਿੰਦਾਬਾਦ ਓਨਲੀ ਹਿੰਦੂ ਏਕਤਾ ਜਿੰਦਾਬਾਦ
    ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਟ੍ਰੰਪ ਦੀ ਯਾਰੀ ਹੁਣ ਪਉ ਕਈਆ ਤੇ ਭਾਰੀ ਹਿੰਦੂ ਏਕਤਾ ਜਿੰਦਾਬਾਦ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @SidhuSahibSidhuSahib
      @SidhuSahibSidhuSahib 12 วันที่ผ่านมา +2

      ਪੰਜਾਬ ਵਿੱਚ ਬੀਜੇਪੀ 0 ਹੈ 😂ਦੇਸ਼ ਵਿੱਚ ਮੌਦੀ ਆਪ 272 ਨਹੀਂ ਲਈ ਲੇ ਸਕਿਆ 400 ਪਾਰ ਕਰਦਾ ਸੀ ਡੌਨਲਡ ਟਰਪ 323 ਸੀਟ ਲੇ ਗਿਆ ਹੈ ਮੌਦੀ ਖਤਮ ਡੌਨਲਡ 10 ਲਖ ਹਿੰਦੂਓਂ ਨੂੰ ਬਾਹਰ ਕੱਢਣਾ ਚਾਹੀਦਾ ਹੈ 😂

    • @LoveBoy-qo6mi
      @LoveBoy-qo6mi 12 วันที่ผ่านมา

      @SidhuSahibSidhuSahib ਓ ਜਾਂ ਲੁੱਲਾ ਤੁਸਾ ਬੌਂਡ ਜਿੰਨਾ ਜ਼ੋਰ ਲਾ ਲਿਆ ਸਾਰੇ ਰਲ ਕੇ ਵੀ ਹਿੰਦੂ ਸ਼ੇਰ ਦਾ ਵਾਲ ਵਿੰਗਾ ਨੀ ਕਰ ਸਕੇ ਸ਼ਰਮ ਨਾਲ ਮਰ ਜੌ ਡੁੱਬ ਕੇ ਹਰ ਬਾਰ ਹਿੰਦੂ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ

    • @Kkk-wh4fj
      @Kkk-wh4fj 12 วันที่ผ่านมา

      ਤਾਹੀਓ ਤੁਹਾਨੂੰ ਅੰਧ ਭਗਤ ਕਹਿੰਦੇ ਨੇ। ਟਰੰਪ ਤੁਹਾਨੂੰ ਚੀਨ ਖਿਲਾਫ਼ ਲੜਾਏਗਾ। ਹਥਿਆਰ ਵੀ ਦਏਗਾ। ਪਰ ਖੁੱਦ ਸਿੱਧਾ ਨਹੀ ਲੜੇਗਾ। ਤਮਾਸ਼ਾ ਦੇਖੇਗਾ। ਇਕ ਤੀਰ ਨਾਲ ਦੋ ਨਿਸ਼ਾਨੇ ਲਾਏਗਾ।

  • @Smart-One
    @Smart-One 12 วันที่ผ่านมา +2

    ਕੋਈ ਤੀਜਾ ਨੰਬਰ ਨਹੀਂ ਲੱਭਦਾ ਪ੍ਰਾਹਉਣਿਆਂ ਨੂੰ,,,❤😂

  • @Maannbaiman
    @Maannbaiman 11 วันที่ผ่านมา +2

    ਇਹ ਤਾ ਕੇਂਦਾ ਸੀ । ਟਂਰਪ ਨੀ ਜਿਤ ਦਾ 😂 ।।

  • @kiratriar9116
    @kiratriar9116 9 วันที่ผ่านมา

    ਇਹ ਤੇ ਆਪ ਵਕੀਲ ਇਹਨੇ ਤੇ ਕਿਹਣਾ ਮੇਰਾ ਕੰਮ ਚਲਦਾ ਰਹੇ ਇਹ ਕਿਹੜਾ MP ja senate ਜਿੱਤਿਆ Trump ਦਾ , ਵੀਰੋ ਕਿਸੇ ਦੇ ਪਿੱਛੇ ਲਗਕੇ ਨਾ ਆਇੳ 50 Lakh ਦੀ ਕੋਈ ਗਰੰਟੀ ਨੀ ਲੈਦਾ 🙏

  • @gurmeetrehal4893
    @gurmeetrehal4893 12 วันที่ผ่านมา +1

    ❤❤

  • @gurrahat6296
    @gurrahat6296 12 วันที่ผ่านมา +2

    Sahi gal aa vota lain to bad sare badal jande aa

    • @princebhagat_0010
      @princebhagat_0010 12 วันที่ผ่านมา +2

      But trump vakhra va eh jo kehnda oh kuch gad tak karda vi a

  • @Bahaarkaur
    @Bahaarkaur 12 วันที่ผ่านมา +12

    ਅੰਕਲ ਦਾ ਕੰਮ ਠੱਪ ਹੋ ਜਾਣਾ 😅😅😅

    • @sonnyink.3432
      @sonnyink.3432 11 วันที่ผ่านมา

      😂😂😂sach boliya

  • @gurbchansingh293
    @gurbchansingh293 วันที่ผ่านมา

    F2 category what is happening in India status

  • @GaganSingh-mx9gq
    @GaganSingh-mx9gq 12 วันที่ผ่านมา +1

    koi v ten na lao mass deportation ni ho skdi usa di economy down hoju...but hun new entry ni honi

  • @ManjinderSingh-ls8gh
    @ManjinderSingh-ls8gh 12 วันที่ผ่านมา +5

    Paji you change your tune

    • @Smart-One
      @Smart-One 12 วันที่ผ่านมา +1

      Nobody will listen to you,,,,❤😂

    • @sonnyink.3432
      @sonnyink.3432 11 วันที่ผ่านมา

      ​@@Smart-One😂😂😂😂😂

  • @mohinderpurewal9701
    @mohinderpurewal9701 8 วันที่ผ่านมา

    Trump. No. Chang. Policy

  • @kevinny1091
    @kevinny1091 12 วันที่ผ่านมา +7

    Case fail kron vala vkeel😂

  • @KamaldeepSingh-v4d
    @KamaldeepSingh-v4d 12 วันที่ผ่านมา +5

    11 million ustaad ji

    • @WTHisthis2000
      @WTHisthis2000 12 วันที่ผ่านมา

      hanji ethe dunki wale b jaange. te labour be expensive hougi.

    • @oASSAULTo
      @oASSAULTo 10 วันที่ผ่านมา +1

      @@WTHisthis2000kuch ni Hunda, tuhadu to pehla vi sab vadiya Chalda c

  • @billysingh8031
    @billysingh8031 12 วันที่ผ่านมา

    Welcome to trump

  • @Smart-One
    @Smart-One 12 วันที่ผ่านมา +2

    ਕੱਲ੍ਹ ਦਾ ਵਿਚਾਰ,,,,❤
    ਕਾਰੋਬਾਰੀ ਰਾਜਨੀਤਕ ਰੂਹਾਂ ਨੂੰ ਬਦਨਾਮ ਨਾ ਕਰੋ।

  • @harishjoshi9247
    @harishjoshi9247 12 วันที่ผ่านมา +2

    No more asylum 😂

  • @Wrestlar_372
    @Wrestlar_372 12 วันที่ผ่านมา +4

    ਜਾਨ ਤਾਂ ਨੀ ਕੱਡਲੂ ,ਅਮਰੀਕਾ ਚੋ ਹੀ ਕੱਡੂ ।ਥੈਗਨ ਫੜ੍ਹਲੇ ,ਤੇ ਰਹਿਣ ਆਲੇ ਚੜ੍ਹ ਜਾਣਾ ਉਹਦੇ ਤੇ

    • @Smart-One
      @Smart-One 12 วันที่ผ่านมา +1

      ਬਿਲਕੁਲ ਸਹੀ ਕਿਹਾ, ਆਪ ਵੀ ਗੁਨਹਗਾਰ ਨੇ,
      ਓਹੀ ਰਾਜਨੀਤੀ ਵਿੱਚ ਛੁੱਪਣ ਲਈ ਆਏ ਹਨ,,, 🖋️❤️🙏

  • @user-xz6kr9qq5i
    @user-xz6kr9qq5i 12 วันที่ผ่านมา

    tusi eh daso pichle 4 sal ch america , india kiwe ban giya mehngai ch

  • @HarrySangha-z5x
    @HarrySangha-z5x 12 วันที่ผ่านมา

    Tuhada kamm chali jaana aa no tension

  • @JagmailSingh-fe9yr
    @JagmailSingh-fe9yr 9 วันที่ผ่านมา

    ਕੁਝ ਨੀ ਹੁੰਦਾ ਯਾਰ ਕਨੇਡਾ ਤੋ ਜਾਵੋ ਅਮਰੀਕਾ ਕੁੱਝ ਨੀ ਕਰ ਸਕਦੇ

  • @surindersingh7094
    @surindersingh7094 12 วันที่ผ่านมา +2

    ਬੇਨਤੀ ਹੈ ਵਕੀਲ ਸਾਹਿਬ ਜੀ ਟਰੱਪ ਦੀ majority congress senate or Supreme Court nobody can stop him he promises and twitter yesterday first promise deportations he knows mean lowyer first he deport people still in India there kid 32 years old are citizens everybody know Anup Singh gurdasspur or burden Singh Jalandhar Kong aria phillaur go ask them what kind person is trump New York

  • @SoniSingh-m5k
    @SoniSingh-m5k 10 วันที่ผ่านมา

    He is very very worse lawyer in USA 🇺🇸

  • @harmandhaliwal3035
    @harmandhaliwal3035 11 วันที่ผ่านมา

    Tourist vise ala kmm krr shkda gaa ?

  • @lovepreetsingh9457
    @lovepreetsingh9457 12 วันที่ผ่านมา +1

    Bas karo prawo. Immigration di slah lao bas dont get political with him.
    Dont get political with any biased person.
    Eh sara kuch pehla kehna chaida c.

  • @HarrySangha-z5x
    @HarrySangha-z5x 12 วันที่ผ่านมา

    Eh vakeel oh social worker aa jehda 15000 dollars ik case da lenda te work permit de alag case 10 saal to vadd chalde

  • @HarrySangha-z5x
    @HarrySangha-z5x 12 วันที่ผ่านมา +1

    1 saal rukk Jo Trump ne vi poori duniya illegal vaadni aa 20000 bond every person trump is a business man just wait n watch

  • @kiratriar9116
    @kiratriar9116 9 วันที่ผ่านมา

    ਇਹ ਬਸ social media ਵਾਲਾ ਵਕੀਲ ਆ ੳਦਾ ਕੋਈ ਕੋਸ ਇਹਦੇ ਕੋਲ ਲਾਉਦਾ ਨੀ 😂

  • @mohinderpurewal9701
    @mohinderpurewal9701 8 วันที่ผ่านมา

    14000. Dollar. Lande. Advocate. USA,

  • @RonnePunjabbi
    @RonnePunjabbi 9 วันที่ผ่านมา

    Pay ban me chori kardi aw system di lakh di laanat

  • @manjitbatth539
    @manjitbatth539 9 วันที่ผ่านมา +1

    🎉❤ĺ🎉❤🎉

  • @gurdipgill8129
    @gurdipgill8129 12 วันที่ผ่านมา +3

    Already 1100 Indian people deported from border before even election .

    • @Smart-One
      @Smart-One 12 วันที่ผ่านมา +1

      ਭੁੱਖੇ ਮਰਦੇ ਕੀ ਨਾ ਕਰਦੇ,,,,❤😂

    • @Smart-One
      @Smart-One 12 วันที่ผ่านมา +1

      ਕਮਲਾ ਅੰਟੀ ਨੂੰ ਬੁਲਾ ਕੇ ਲਿਆਓ,,,,,,❤😂

  • @BeingCanadianPunjabi
    @BeingCanadianPunjabi 12 วันที่ผ่านมา

    senate vich v ta republican di majority he!

  • @GurpreetSingh-z9b9f
    @GurpreetSingh-z9b9f 12 วันที่ผ่านมา +1

    Prime Asia vale da vi DiMaggio hill gaya ending interview kin lg pye

    • @Smart-One
      @Smart-One 12 วันที่ผ่านมา +1

      ਇਹ ਤਾਂ ਬਹੁਤ ਚਿਰਾਂ ਤੋਂ ਹੀ ਹਿੱਲ ਰਿਹਾ ਹੈ,😂❤

  • @voxyint7533
    @voxyint7533 11 วันที่ผ่านมา +1

    uncle biden da bhraa

  • @RajwinderKaurSidhu-v3u
    @RajwinderKaurSidhu-v3u 12 วันที่ผ่านมา +2

    Student graduation to green card promised Kasi

  • @gss6617
    @gss6617 12 วันที่ผ่านมา +5

    ਡੌਂਕੀ ਆਲਿਆਂ ਤੋਂ ਵੱਧ ਇਹਦੀ ਪਾਟੀ ਪਈ ਆ 😂😂

    • @sonnyink.3432
      @sonnyink.3432 11 วันที่ผ่านมา

      😂😂😂😂😂😂😂😂😂😂

  • @ashokkumar-pt2ok
    @ashokkumar-pt2ok 9 วันที่ผ่านมา

    GIR

  • @mannatchauhan5680
    @mannatchauhan5680 12 วันที่ผ่านมา

    Jado Reet is the biggest traitor. At least be loyal to A country that you are living in. Just for money you are doing all this. Shame on you