ਸਚੀ ਕਰਾਮਾਤ ਬਾਬਾ ਦੀਪ ਸਿੰਘ ਜੀ ਨੇ ੧੩ ਸਾਲਾਂ ਦਾ ਕਰਜ਼ਾ ੨ ਮਹੀਨੇ ਵਿੱਚ ਦੂਰ ਕੀਤਾ Karanvir Singh Bassi |

แชร์
ฝัง
  • เผยแพร่เมื่อ 27 ม.ค. 2025

ความคิดเห็น • 1.4K

  • @NARINDERKAUR-p4m
    @NARINDERKAUR-p4m หลายเดือนก่อน +13

    ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰੋ ਜੀ ਸਭ ਦੇ ਕਰਜ਼ੇ ਉਤਾਰ ਦਿਓ ਜੀ ਕਰਜ਼ੇ ਵਾਲੇ ਕਰਮ ਕਟ ਦਿਓ ਜੀ ਮੈ ਸੰਗਤਾ ਦੇ ਮਨ ਦੀ ਹਾਲਤ ਕਮੈਂਟਾਂ ਦੇ ਰੂਪ ਵਿਚ ਪੜ ਰਹੀ ਸੀ ਸਭਨਾ ਤੇ ਕਿਰਪਾ ਕਰੋ ਜੀ ਸਤਿ ਸੰਗਤ ਤੇ ਮਹਰ ਕਰੋ ਜੀ ਬਾਬਾ ਦੀਪ ਸਿੰਘ ਜੀ ਭਰ ਦਿਓ ਝੋਲੀ ਸਭ ਦੀ ਸੰਗਤ ਸਤਿਗੁਰ ਵਾਲੀ ਕੋਈ ਜਾਵੇ ਨਾ ਖ਼ਾਲੀ ਭਰ ਦਿਓ ਝੋਲੀ ਸਭ ਦੀ🤲🤲🤲🤲🤲🤲🤲🤲🌹🌹🌹🌹🌹🌹🌹🌹💯💯💯💯💯💯💯💯

  • @renubala7432
    @renubala7432 8 หลายเดือนก่อน +60

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਮਿਹਰ ਕਰੋ ਮੇਰਾ ਵੀ ਕਰਜਾ ਲਵਾ ਦਿਉ

  • @manjotchahal83
    @manjotchahal83 10 หลายเดือนก่อน +7

    ❤🌹❤️🌹❤️🌹 Dhan Dhan Baba Deep Singh ji Saheed Maharaj ji ❤️🌹❤️🌹❤️🌹🙏🙏

  • @parminder4921
    @parminder4921 ปีที่แล้ว +427

    ਸਾਡੇ ਘਰ ਵੀ ਔਲਾਦ ਨੀ ਸੀ ਕੋਈ 12 ਸਾਲ ਹੋ ਗਏ ਸੀ ਵਿਆਹ ਨੂੰ ਸਾਡੇ ਘਰ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਔਲਾਦ ਹੋਈ ਅਸੀ ਬਾਬਾ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਹਾਂ 🙏🙏🙏🙇‍♀️🙇‍♀️🙇‍♀️🙇‍♀️

    • @hardeepsinghhardeepsingh5870
      @hardeepsinghhardeepsingh5870 ปีที่แล้ว +22

      Sade kol v baby ni hega g 19saal ho gae guru ghar v swere asi dowe Jane jande a g sade baba ji kado sunan ge please detail ch das sakde o tuse baba ji to eh daat kive lae man bahot udas rehnda g treatment kra ke thak ge 😢

    • @hardeepsinghhardeepsingh5870
      @hardeepsinghhardeepsingh5870 ปีที่แล้ว +17

      Guru ghar sewa v karde panj saal ho gae Amrit wele ja ke sewa kardea baba ji sadi v sunn lain 😢

    • @mandykaur5439
      @mandykaur5439 ปีที่แล้ว +13

      @@hardeepsinghhardeepsingh5870chopehra kato every Sunday 12/4 wich
      Baba deep singh ji da sab thik hovega

    • @Jorawersinghgill
      @Jorawersinghgill ปีที่แล้ว +17

      Menu v baba deep Singh ji di kirpa nal beta hoya c oh v shaheedi Dina ch ❤

    • @gurwinderrandhawa6590
      @gurwinderrandhawa6590 ปีที่แล้ว +9

      Waheguru ji 🙏

  • @JagjotsinghGharuan
    @JagjotsinghGharuan ปีที่แล้ว +8

    Dhaan dhan baba deep singh ji apni meher karna

  • @GurmeetSingh-wk9mn
    @GurmeetSingh-wk9mn 28 วันที่ผ่านมา +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੈਂਨੂੰ ਪੁਤਰ ਦੀ ਦਾਤ ਬਖਸ਼

  • @karamjitkaur5014
    @karamjitkaur5014 ปีที่แล้ว +17

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਕਿਰਪਾ ਕਰੋ ਸਾਡੇ ਪਰਿਵਾਰ ਦੇ ਸਿਰ ਤੋ ਵੀ ਕਰਜੇ ਦੀ ਪੰਡ ਹਲਕੀ ਕਰ ਦਿਓ ਜੀ

  • @KulwinderKaur-eu4du
    @KulwinderKaur-eu4du ปีที่แล้ว +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਮੇਰੀਆਂ ਬੇਟੀਆਂ ਨੂੰ ਵੀ ਹਾਕ ਮਿਲ ਜਾਵੇਂ ਵਾਹਿਗੁਰੂ ਜੀ ਮੇਹਰ ਕਰੋ ਜੀ ਸਾਡੇ ਤੇ

  • @NavneetKaur-wk5pt
    @NavneetKaur-wk5pt ปีที่แล้ว +75

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਾ ਜੀ ਖੁਸ਼ੀ ਨਾਲ ਝੋਲੀਆ ਭਰਨਾ ਜੀ ਅੰਮਰਤ ਵੇਲੇ ਦੀ ਦਾਤ ਬਖਸ਼ਨਾ ਜੀ

  • @narinderkaursandhu1918
    @narinderkaursandhu1918 ปีที่แล้ว +12

    ਧਨ ਧਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਮੇਰੇ ਬੱਚਿਆ ਵਿਦੇਸ਼ੀ ਧਰਤੀ ਤੇ ਰਹਿੰਦੇ ਹਨ ਕਿ ਕਮਾਈ ਵਿਚ ਬਰਕਤ ਪਾਉ ਜੀ 🙏🙏🙏🙏🙏🙏🙏

  • @swaransingh8713
    @swaransingh8713 10 หลายเดือนก่อน +5

    Waheguru ji waheguru ji

  • @KulwantKang-rs9xk
    @KulwantKang-rs9xk ปีที่แล้ว +32

    *┈┉┅━❀꧁ੴ꧂❀━┅┉┈*
    *ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ*
    *ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ *
    *┈┉┅━❀꧁ੴ꧂❀━┅┉┈*

  • @khushmeetkaurdoll4587
    @khushmeetkaurdoll4587 ปีที่แล้ว +25

    ਵਾਹੇਗੁਰੂ ਸੱਚੇ ਪਾਤਸਾਹ ਮਾਲਕ ਨੇ ਏਨਾ ਸਬਰ ਸੰਤੋਖ਼ ਦਿੱਤਾ ...ਮਾਲਕ ਤੋਹ ਬਿਨਾਂ ਕੋਈ ਹੋਰ ਨਹੀਂ ਦਿਸਦਾ ਸਾਨੂੰ 🤲🤲

  • @davinderkaur4676
    @davinderkaur4676 ปีที่แล้ว +25

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਸਭ ਕਾਰਜ ਰਾਸ ਕਰਿਓ ਵਾਹਿਗੁਰੂ ਜੀ 🙏🏻🙏🏻🙏🏻🙏🏻🌹🌹🌹🌹

  • @bawamand8420
    @bawamand8420 ปีที่แล้ว +94

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਹਾਡਾ ਹੀ ਸਹਾਰਾ ਜੀ 🙏🙏🙏🙏

    • @surjitsingh4294
      @surjitsingh4294 ปีที่แล้ว +3

      Waheguru Ji. Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @tejindersingh6251
      @tejindersingh6251 10 หลายเดือนก่อน

      ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @pranjeetsandhu
    @pranjeetsandhu ปีที่แล้ว +173

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਕਿਰਪਾ ਕਰਿਓ ਸਭ ਦੇ ਕਾਰਜ ਰਾਸ ਕਰਿਓ ਸਭ ਦੇ ਸਿਰੋ ਕਰਜ਼ੇ ਲਾਹਿਓ।ਭਲਾ ਕਰਿਓ ਸਭਦਾ।ਬਾਬਾ ਜੀ ਸਾਡੇ ਵੀ ਕੰਮ ਬਣਾ ਦਿਓ ਸਾਡਾ ਕੋਈ ਨਹੀਂ ਨਾਲ ਤਾਡੇ ਤੋਂ ਬਿਨਾਂ।ਸੁਣ ਲਉ ਅਰਦਾਸ ਗਰੀਬਾਂ ਦੀ ਵੀ ਬਾਬਾ ਜੀ🙏🙏🙏🙏🙏🤲🤲🤲

    • @khushkaranchhina2890
      @khushkaranchhina2890 ปีที่แล้ว +2

      ਸੁਣੇਗਾ

    • @pranjeetsandhu
      @pranjeetsandhu ปีที่แล้ว +4

      @@khushkaranchhina2890 ਬਹੁਤ ਬਹੁਤ ਧੰਨਵਾਦ ਵੀਰ ਜੀ ,ਬਾਬਾ ਜੀ ਸਭ ਦੀਆ ਹੀ ਅਰਦਾਸਾਂ ਸੁਣਨ ਨੇੜੇ ਹੋ ਕੇ ,ਸਭ ਨੂੰ ਖੁਸ਼ੀਆ ਬਖਸ਼ਣ 🙏🙏🙏🙏🙏

    • @sonamkaur4901
      @sonamkaur4901 ปีที่แล้ว +4

      Baba ji har greeb di hlp kro waheguru ji sab ne nal rho kirpa kro 🙏🙏

    • @GurmeetKaur-kz5eb
      @GurmeetKaur-kz5eb ปีที่แล้ว +1

      🙏🙏🙏🙏🙏🎉🎉

    • @jsmalhiborther6256
      @jsmalhiborther6256 ปีที่แล้ว +1

      Waheguru.ji mer karo g

  • @satnamsingh1981
    @satnamsingh1981 ปีที่แล้ว +18

    ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @KuldeepSinghnishu
    @KuldeepSinghnishu 2 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਕਿਰਪਾ ਕਰਿਓ ਜੀ

  • @MandeepKaur-dw3dh
    @MandeepKaur-dw3dh ปีที่แล้ว +66

    ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਿਰ ਤੇ ਬਹੁਤ ਕਰਜਾ ਆਪਣੀ ਕਿਰਪਾ ਕਰੋ

    • @Sukhmaniboutique7
      @Sukhmaniboutique7 ปีที่แล้ว +4

      5 path jupji sahib de daily kro g waheguru ji kirpa karn ge

    • @preetkanwal1187
      @preetkanwal1187 ปีที่แล้ว +1

      Chopehra sahib ktto ji.

  • @harnoorsingh8433
    @harnoorsingh8433 ปีที่แล้ว +55

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਮੇਰੇ ਪੁੱਤਰ ਤੇ ਮੇਹਰ ਕਰੋ ਜੀ ❤❤❤❤❤

    • @kaurjas813
      @kaurjas813 ปีที่แล้ว +1

      Choparaa. Shb karo baba ji joor dn gye tnu sonn jii

    • @karajsidhu2406
      @karajsidhu2406 ปีที่แล้ว

      ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸਿੰਘਾਂ ਦੀ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ੇ

  • @kaurprincess2847
    @kaurprincess2847 ปีที่แล้ว +2

    Eh sach hai.. Mein international student hun England mein chandigarh se hun singh shaheedan sohana sahib ji ki bahut kirpa.. Yaha par bhi Amrit vele waheguru ji gurbani parhan di seva le rahe ne.. Sachi bola study v bahut wadhiya ho rahi kam v ghar de kol hai manager staff saara bahut wadhiya aur jehre accimodation ch naal wale student friends bahut wadhiya.. Waheguru ji mehar karn apne naam baani naal jorh k rakhan

  • @gurlalsinghrai82
    @gurlalsinghrai82 ปีที่แล้ว +20

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻🙏🏻❤❤

  • @BittuRatta-jb8ym
    @BittuRatta-jb8ym ปีที่แล้ว +3

    Jay baba deep singh ji di

  • @gurdevkaur1209
    @gurdevkaur1209 ปีที่แล้ว +25

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ

  • @NARINDERKAUR-p4m
    @NARINDERKAUR-p4m หลายเดือนก่อน +2

    ਧੰਨ ਧੰਨ 🌹ਬਾਬਾ ਦੀਪ ਸਿੰਘ ਜੀ 🌹ਸ਼ਹੀਦ ਜੀ 🌹ਮਹਰ ਕਰਿਓ ਜੀ 🤲ਦਿੱਤੀਆਂ ਦਾਤਾ ਵਿਚ ਬਰਕਤਾਂ ਕਰੋ 🙏🌹ਅਤੇ ਸਾਡੇ ਸਿਰ ਕਰਜ਼ਾ ਵੀ ਉਤਾਰ ਦਿਓ ਜੀ🌹 🙏🌹🤲🪔🥀🍂🍁📿🌷🪴🪻💮🌻🌼🏝️🍀🌱💯

  • @punjab6343
    @punjab6343 ปีที่แล้ว +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਮਨਿੰਦਰ ਨੂੰ ਠੀਕ ਕਰਦੋ ਬਾਬਾ ਜੀ 🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️😭😭😭

  • @tajinderkaursethi8111
    @tajinderkaursethi8111 10 ชั่วโมงที่ผ่านมา

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਮੇਹਰ ਭਰਿਆ ਹੱਥ ਰਖੋ ਜੀ❤❤

  • @HarpreetSingh-rl8eo
    @HarpreetSingh-rl8eo ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagdeepSingh-cz2np
    @JagdeepSingh-cz2np หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਜੀ

  • @hardyalsingh7926
    @hardyalsingh7926 ปีที่แล้ว +7

    Baba ji di mere te v full kirpa ah puter v dita mere veer te v puri kirpa kiti waheguru ji sab te kirpa kro

  • @alishasaroay5875
    @alishasaroay5875 7 ชั่วโมงที่ผ่านมา

    Dhan dhan baba deep singh ji waheguru ji sada ve karza la deo waheguru ji

  • @harikhm1606
    @harikhm1606 ปีที่แล้ว +22

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਆਪਣੇ ਚਰਨਾਂ ਚ ਰੱਖੇ

  • @Dhillon-l4b
    @Dhillon-l4b หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️🙇🙇

  • @namansidhu-ok4sy
    @namansidhu-ok4sy ปีที่แล้ว +82

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੇਆਂ ਦੇ ਚੌਪੈਰਾ ਸਾਹਿਬ ਆਪਣੀ ਕਿਰਪਾ ਕਰਕੇ ਸਫ਼ਲ ਕਰੋ 🙏 ਮਿਹਰ ਕਰੋ 🙏🙏🙏

  • @latathakur7121
    @latathakur7121 ปีที่แล้ว +2

    ਧੰਨ ਧੰਨ ਬਾਬਾ ਦੀਪ ਸਿੰਘ ਜੀ । ਬਾਬਾ ਜੀ ਬੱਸ ਮੇਰੀ ਜ਼ਿੰਦਗੀ ਤੁਹਾਡੇ ਹੱਥ ਹੈ। 🙏🙏 ਬੱਸ ਮੇਹਰ ਕਰੋ ਬਾਬਾ ਜੀ

  • @9dsfashion
    @9dsfashion ปีที่แล้ว +16

    ਬਾਬਾ ਜੀ ਬਾਪੂ ਜੀ ਸਾਨੂੰ ਵੀ ਔਲਾਦ ਬਖਸ਼ੋ ਮੇਰੀ ਪਹਿਲੀ ਔਲਾਦ 3 ਸਾਲ ਬਾਅਦ ਹੋਈ ਓ ਪੂਰੀ ਹੋ ਗੀ ਹੁਣ ਮੈਨੂੰ 2 ਪੁੱਤਰ ਦਿਓ ਬਾਪੂ ਜੀ ਤਾ ਜੋ ਮੈ ਆਪਣੇ ਦੁੱਖ ਨੂੰ ਭੁੱਲ ਸਕਾ ਕਿਰਪਾ ਕਰੋ ਪਰਿਵਾਰ ਤੇ ਮਹਿਰ ਭਰਿਆ ਹੱਂਥ ਰੱਖੋ ਬਾਬਾ ਜੀ ਬਾਪੂ ਜੀ

    • @msgaming825
      @msgaming825 9 หลายเดือนก่อน

      🙏🙏🙏

  • @nirpalsidardh9724
    @nirpalsidardh9724 ปีที่แล้ว +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪੁੱਤ ਨੂੰ ਜਲਦੀ ਠੀਕ ਕਰ ਦੇ ਪਰਮਾਤਮਾ ਜੀਉ ਦਾ ਭਾਰ ਵੱਧ ਧੰਨ ਧੰਨ ਬਾਬਾ ਦੀਪ ਸਿੰਘ ਜੀ

    • @gamechangers2014
      @gamechangers2014 ปีที่แล้ว

      God bless your son

    • @opposingh9146
      @opposingh9146 ปีที่แล้ว +1

      🙏🙏🙏🙏ਬਾਬਾ ਜੀ ਕ੍ਰਿਪਾ ਕਰਨਗੇ ਜੀ

  • @jaspalSingh-by3di
    @jaspalSingh-by3di ปีที่แล้ว +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ। ਕਰੋ ਮੇਰਾ ਕੰਨ ਠੀਕ ਕਰਦੋ

  • @sehajmehrok6388
    @sehajmehrok6388 ปีที่แล้ว +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰਨਾ ਪੁੱਤਰ ਤੇ

  • @sweetyahuja1511
    @sweetyahuja1511 ปีที่แล้ว +8

    Dhan Dhan Baba Deep Singh ji mehar kro baba ji ,tars khao meri halat ty 😢

  • @satpalbhunder-iu9cn
    @satpalbhunder-iu9cn 6 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਮੇਰੇ ਤੇ ਕਿਰਪਾ ਕਰੋ ਮੇਰੇ ਤੇ ਚੜ੍ਹਿਆ ਕਰਜ਼ਾ ਲਹਿ ਜਾਵੇ

  • @Arvinderkaur-vp5ml
    @Arvinderkaur-vp5ml ปีที่แล้ว +8

    Dhan dhan baba Deep singh ji waheguru ji waheguru ji waheguru ji waheguru ji waheguru ji waheguru ji

  • @sukhvirsingh4420
    @sukhvirsingh4420 8 หลายเดือนก่อน +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassigrewal5760
    @jassigrewal5760 ปีที่แล้ว +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸੰਭਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @ManjeetBains-vv8jm
    @ManjeetBains-vv8jm ปีที่แล้ว +1

    Thank u baba g tuc mera ty mera dusra chupehra sahib ty meri mmy de goda thikk kita dhan dhan baba deep singh g 🙏🙏 menu apni khushi dasi nhi jndi anni khushi aa menu 🥺🙏

  • @FreshFashion02
    @FreshFashion02 ปีที่แล้ว +5

    Dhan dhan baba deep Singh ji waheguru ji Mehr kryo

  • @noordeepsinghmomi51
    @noordeepsinghmomi51 ปีที่แล้ว +6

    ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ

  • @RupinderKaur-kw1jc
    @RupinderKaur-kw1jc ปีที่แล้ว +4

    Dhan dhan baba deep Singh ji Maharaj waheguru ji waheguru ji waheguru ji mere putter te mehar karo naam the daat baksho

  • @Aman15679
    @Aman15679 4 หลายเดือนก่อน

    Dhan dhan baba deep singh ji kirpa kro mera Karz utar do ❤❤

  • @lakhvirkaur1895
    @lakhvirkaur1895 ปีที่แล้ว +7

    ਧੰਨ ਧੰਨ ਬਾਬਾ ਦੀਪ ਸਿੰਘ ਜੀ 👏👏👏

  • @mnenterprises3558
    @mnenterprises3558 ปีที่แล้ว +3

    Dhan Dhan Baba Deep Singh Ji 🙏🙇shuker tuhada boht kuch dita tusi 🙇🙏

  • @narinderkaur1025
    @narinderkaur1025 ปีที่แล้ว +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਮੇਰੇ ਬੱਚੇ ਤੇ 🙏🙏🙏🙏🌹🌹🌹🌹🚩🚩🚩🚩

  • @prabhdhillon2348
    @prabhdhillon2348 ปีที่แล้ว +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏 🙏🙏🙏🙏🙏🙏🙏

  • @deepbrar8413
    @deepbrar8413 ปีที่แล้ว +4

    Dhan dhan baba Deep singh ji mere bachia te mehar bharia hathh rakhna jii

  • @NavjotKaur-db4wr
    @NavjotKaur-db4wr ปีที่แล้ว +1

    dhan baba deep singh ji

  • @HarjeetSingh-ht9bs
    @HarjeetSingh-ht9bs ปีที่แล้ว +6

    Dhan dhan baba Deep Singh ji Maharaj kirpa kro waheguru ji Mehr kryo waheguru ji 🙏🙏🙏🙏🙏

  • @LakhvirSingh-tw6tk
    @LakhvirSingh-tw6tk หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ

  • @simranghotra3731
    @simranghotra3731 ปีที่แล้ว +6

    Mera Baba Deep Singh ji wehaguru ji wehaguru ji 🙏🙏👏🏻♥️♥️

  • @birbalsingh8119
    @birbalsingh8119 7 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ 2 ਸਾਲਾ ਤੋਂ ਕਰਜ਼ਾ ਹੈ ਮੇਰੀ ਬੇਟੀ ਨੂੰ ਵਿਦੇਸ਼ ਭੇਜਣ ਕਰਕੇ ਕਰਜ਼ਾਈ ਹੋ ਗਿਆ ਲੋਕਾਂ ਤੋਂ ਪੈਸੇ ਲਏ ਨੇ ਉਹ ਵਾਪਸ ਕਰਨੇ ਨੇ ਮੇਹਰ ਕਰੋ ਬਾਪੂ ਦੀਪ ਸਿੰਘ ਜੀ

  • @ramansandhu4000
    @ramansandhu4000 ปีที่แล้ว +8

    ਧੰਨ ਬਾਬਾ ਦੀਪ ਸਿੰਘ ਜੀ ਸਦਾ ਅੰਗ ਸੰਗ ਸਹਾਈ ਹੋਣਾ ਜੀ 🙏🏻

  • @nairagaurish1582
    @nairagaurish1582 2 หลายเดือนก่อน +2

    Mere te v ਮਹਾਰਾਜ ਦੀ bakshis hoi 6 ਸਾਲ to ਕਰਜ਼ਾ c 3cupehre ਚ kattya gya ji dhan baba deep singh ji

    • @NARINDERKAUR-p4m
      @NARINDERKAUR-p4m หลายเดือนก่อน

      ਵਾਹਿਗੁਰੁ ਜੀ 🙏

  • @jagjeetsingh4462
    @jagjeetsingh4462 ปีที่แล้ว +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਕਿਰਪਾ ਕਰਨੀ ਜੀ🙏🙏🙏🌹🙏🙏

  • @GurbakshSingh-k4h
    @GurbakshSingh-k4h 3 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਮਿਹਰ ਕਰੋ ਮੇਰਾ ਞੀ ਕਰਜਾ ਲਵਾ ਦਿਉ

  • @satwinderkaur9763
    @satwinderkaur9763 ปีที่แล้ว +4

    Dhan dhan Baba Deep Singh g Shaheed,, waheguru ji Beta Dilraj Singh te kirpa karo g

  • @harmanbrar5625
    @harmanbrar5625 ปีที่แล้ว

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਮੇਹਰ ਕਰੋਂ ਸਾਡੇ ਤੇ ਵੀ ਕਰਜ਼ਾ ਵਾਹਿਗੁਰੂ ਜੀ

  • @gurjindergosal-si9by
    @gurjindergosal-si9by ปีที่แล้ว +5

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ....🙏🙏🙏🙏🙏🙏ਮੇਰੇ ਤੇ ਵੀ ਰਹਿਮਤ ਕਰੋ ਜੀ🙏🙏🙏🙏🙏🙏😢😢😢😢😢

  • @Chamkila.Nabha.
    @Chamkila.Nabha. 7 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਕਰਜੇ ਦੀ ਪੰਠ ਉਤਾਰ ਦਿਉ ਬਾਬਾ ਜੀ ਮੇਹਰ ਕਰੋ ਜੀ🙏🙏🙏🙏🙏🙏

  • @sehmbi1364
    @sehmbi1364 ปีที่แล้ว +10

    Dhan Dhan Amar shahid baba deep singh ji maharaj 🙏🏻❤️🙇🏼‍♂️

  • @gurdeepsingh-uk2hz
    @gurdeepsingh-uk2hz ปีที่แล้ว +1

    Dhan Dhan Baba Deep Singh Maharaj ji 🙏🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏

  • @bhaigurmailsinghmorianbhai3210
    @bhaigurmailsinghmorianbhai3210 ปีที่แล้ว +7

    Dhan Dhan Mara Baba Deep Singh g Maharaj

  • @Gill_boutique_
    @Gill_boutique_ 9 หลายเดือนก่อน +1

    ਧੰਨ ਬਾਬਾ ਦੀਪ ਜੀ ਤੇਰਾ ਬੱਚੇ ਦਾ ਵੀਜਾ 🤲🤲🤲👏🏻🤲👏🏻👏🏻🤲🤲🤲❤❤❤❤❤❤❤😂🌹🌷🌹🌷🌹🌷👏🏻🌹👏🏻👏🏻👏🏻👏🏻👏🏻👏🏻👏🏻🌷🌷🌷🌷🌷🌷✈️✈️✈️🇦🇺✈️

  • @archanamoto4432
    @archanamoto4432 ปีที่แล้ว

    Dhan baba Baba DEEP SINGH JI SARBAT DA BHALA KARO JI

  • @jaksharora923
    @jaksharora923 ปีที่แล้ว +5

    DHAN DHAN BABA DEEP SINGH JI MAHARAJ JI APNA MEHER BHRIYA HATH MERE TE MERE PARIWAR UTE RAKHNA JI

  • @vipanpreetsingh7422
    @vipanpreetsingh7422 ปีที่แล้ว +1

    Dhan Dhan Baba Deep Singh ji 🙏🙏🙏🙏🙏 Maher kro waheguru ji 🙏🙏🙏 sab duniya te 🙏🙏🙏🙏

  • @himmatsinghwaraich8844
    @himmatsinghwaraich8844 9 หลายเดือนก่อน +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤🙏🙏🙏

  • @GurpreetSingh-xj7tv
    @GurpreetSingh-xj7tv 3 วันที่ผ่านมา +1

    Waheguru ji🙏

  • @HarmeshSingh-r7s
    @HarmeshSingh-r7s 3 หลายเดือนก่อน

    Waheguru ji waheguru ji waheguru ji waheguru ji waheguru ji waheguru waheguru ji waheguru ji waheguru ji waheguru ji waheguru dhan baba Deep s.ji
    Dhan baba Deep Singh ji Dhan baba Deep Singh ji Dhan baba Deep Singh ji
    Kirpa kr deo ji

  • @jaskaranpreetsingh302
    @jaskaranpreetsingh302 ปีที่แล้ว +9

    Dhan Dhan Shri Guru Baba Deep Singh Ji Saheed🙏🏻🙇🏻❤️❤️❤️❤️

  • @kamaljeetsingh4334
    @kamaljeetsingh4334 ปีที่แล้ว

    Naam bani ch bot shkti aa 💖💖

  • @babasrichandg1416
    @babasrichandg1416 ปีที่แล้ว +5

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @RupinderjitkaurDhillon
    @RupinderjitkaurDhillon ปีที่แล้ว

    ਧੰਨੁ ਧੰਨੁ ਬਾਬਾ ਦੀਪ ਸਿੰਘ ਜੀ ਮੇਰੇ ਗੁਨਾਹ ਬਖਸ਼ੋ ਸੇਵਾ ਸਿਮਰਨ ਦੀਆਂ ਘੜੀਆਂ ਮੇਰੇ ਕਰਮਾਂ ਚ ਲਿਖਦਿਆਂ ਮੇਰੇ ਬੱਚਿਆਂ ਨੂੰ ਵੀ ਸਿੱਧੇ ਰਸਤੇ ਤੇ ਚੱਲਣ ਵਾਹਿਗੁਰੂ ਜੀ

  • @pritpalsingh2640
    @pritpalsingh2640 ปีที่แล้ว +4

    Dhan Dhan baba Deep singh ji sab te kirpa kreo sab de karaj raas hon waheguru ji🙏

  • @jasveerkaur7967
    @jasveerkaur7967 4 หลายเดือนก่อน

    Dhan dhan baba deep singh ji kirpa kro ji parvar te waheguru ji har tha sahai hona ji 🙏🏼 ❤❤❤❤❤🎉🎉🎉🎉🎉🎉🎉🎉🎉🎉🎉🎉

  • @RaghbirKaur-ie9bd
    @RaghbirKaur-ie9bd 5 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਕਿਰਪਾ ਕਰੋ ਸਾਡਾ ਕਰਜ਼ੇ ਉਤਾਰ ਦਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡਾ ਸਾਰਾ ਕੁਝ ਵਿਕ ਗਿਆ ਕਰਜਾ ਫਿਰ ਵੀ ਨਹੀਂ ਉਤਰ ਨਹੀਂ ਰਿਹਾ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @rajinderkaur2698
    @rajinderkaur2698 ปีที่แล้ว +13

    Dhan dhan baba Deep Singh ji Shahid waheguruji waheguruji waheguruji waheguruji waheguruji waheguruji 🌺🙏🌺 baba ji Bachi te mehar kroji 🙏🙏🙏

  • @SukhdeepSingh-x2y
    @SukhdeepSingh-x2y หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @sunitasun-pi2im
    @sunitasun-pi2im ปีที่แล้ว +5

    Jo Jann tumre bhagat karenda tin k kaz savarata gopal tera arata 🙏🏻 dhan dhan baba deep singh ji maharaj 🙏🏻🙏🏻🤲🤲🙏🏻🙏🏻

  • @SukhdeepSingh-x2y
    @SukhdeepSingh-x2y หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @Manpreetsingh-bf7lc
    @Manpreetsingh-bf7lc ปีที่แล้ว +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @JaswinderKaur-v4o
    @JaswinderKaur-v4o 9 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ ਬਚਿਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰਖਿਓ ਜੀ ਸਾਰੀ ਸੰਗਤ ਤੇ

  • @gursharnsingh1671
    @gursharnsingh1671 5 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🎉🎉🎉🎉❤❤❤ ਕਿਰਪਾ ਕਰੋ ਜੀ ਸਿਰਫ ਆਪਣੇ ਨਾਮ ਦੀ ਦਾਤ ਨਾਲ ਜੋੜੋ ਹਮੇਸ਼ਾ tuahde ਸ਼ੁਕਰਾਨੇ ਚ ਰਹੀਏ।। ਏਨਾ ਬੂਰੇ ਜੰਜਾਲਾ ਕਰਮਾ ਚੋ ਕੱਢੋ ਪਾਤਸ਼ਾਹ ਜੀ।।

  • @jaswinderkaur9217
    @jaswinderkaur9217 ปีที่แล้ว +5

    Dhan Dhan Baba Deep Singh ji waheguru ji waheguru ji waheguru ji waheguru ji waheguru ji Akashdeep te mehar Karo waheguru ji

  • @ravinderjeetcheema169
    @ravinderjeetcheema169 ปีที่แล้ว

    Dhan Dhan baba Deep singh ji mercy on my brother wahegur ji

  • @LubanaRobin
    @LubanaRobin ปีที่แล้ว +5

    Dhan dhan Baba Deep Singh Ji 🙏🏼 dhan dhan Baba Deep Singh Ji 🙏🏼 Dhan dhan baba Deep Singh Ji 🙏🏼 Dhan dhan baba Deep Singh Ji 🙏🏼 Dhan dhan baba Deep Singh Ji 🙏🏼 Dhan dhan baba Deep Singh Ji 🙏🏼 Dhan dhan baba Deep Singh Ji 🙏🏼 Dhan dhan baba Deep Singh Ji 🙏🏼

  • @dharmindersingh8623
    @dharmindersingh8623 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lakhvirkaur1895
    @lakhvirkaur1895 ปีที่แล้ว +11

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ 👏

  • @_Dipanpreet_kaur_Gabbi
    @_Dipanpreet_kaur_Gabbi ปีที่แล้ว

    Dhan Dhan Baba Deep Singh Ji mere bachea te v mehar karo ji.

  • @surjeetkaur9232
    @surjeetkaur9232 ปีที่แล้ว +4

    Dhan dhan baba drep singh ji

  • @kulwansingh366
    @kulwansingh366 ปีที่แล้ว

    Dhan Dhan Babà Deep singh ji mehr kario sareya te babà ji

  • @harpreetbrar2696
    @harpreetbrar2696 7 หลายเดือนก่อน

    Dhan dhan mera baba Deep singh ji veer da karj utar dena