ਵਿਕਰਮ ਬਰਾੜ ਤੇ ਗੋਲਡੀ ਦੀ ਆਡੀਓ ਹੋਈ ਵਾਇਰਲ

แชร์
ฝัง
  • เผยแพร่เมื่อ 3 ม.ค. 2025

ความคิดเห็น • 31

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 5 วันที่ผ่านมา +17

    ਪੀਲੀਭੀਤ ਆਲੇ 4ਮੁੰਡੇ ਸਾਇਦ ਇਹਨਾਂ ਤੇ ਪਹਿਲਾਂ ਕੋਈ ਪਰਚਾ ਜਾ ਕ੍ਰਾਈਮ ਹਿਸਟਰੀ ਨਹੀਂ,ਪਰਿਵਾਰਕ ਪਿਛੋਕੜ ਗਰੀਬ।ਏਧਰ ਗੋਲਡੀ,ਬਿਸ਼ਨੋਈ ਤੇ ਭਗਵਾਂਨਪੁਰੀਆ ਦਾ ਪਰਿਵਾਰਿਕ ਪਿਛੋਕੜ ਤੇ ਕ੍ਰਾਈਮ ਹਿਸਟਰੀ..? ਦੋਹਾਂ ਚ ਫਰਕ ਸਮਝ ਕੇ ਆਪਣੇ ਆਪ ਮਨ ਚ ਸਵਾਲ ਨੂੰ ਕਰੋ ਤੇ ਜਵਾਬ ਤਲਾਸ਼ੋ ਕਿ ਹੋ ਰਿਹਾ ਤੇ ਕੀਤਾ ਕਿ ਜਾ ਰਿਹਾ ?

  • @iamnotalonemywaheguruiswit7715
    @iamnotalonemywaheguruiswit7715 วันที่ผ่านมา

    ਮਿੰਟੂ ਵੀਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕਬੂਲ ਕਰਨੀ, ਵੀਰ ਜਿਹੜੇ ਤੁਸੀਂ ਫੋਨਾਂ ਦੀ ਗੱਲ ਕਰਦੇ ਹੋ ਇਹ ਤਾ ਆਮ ਗੱਲ ਹੀ ਹੈ ਲੰਡਾ ਹਰਿਕੇ ਦੀਆਂ ਆਡੀਓ ਆਮ ਹੀ ਵਾਇਰਲ ਹੁੰਦੀਆਂ ਨੇ ਧਮਕੀ ਦਿੰਦੇ ਦੀਆਂ

  • @GurpreetSinghSidhu-z4i
    @GurpreetSinghSidhu-z4i 5 วันที่ผ่านมา +7

    ਬਾਈ ਜਦੋਂ ਪੰਜਾਬ ਪੁਲਿਸ ਹਥਿਆਰਾ ਦੀ ਰਿਕਵਰੀ ਕਰਦੀ ਆ ਤਾ ਇਹਨਾ ਦੇ ਪੱਗ ਚ ਈ ਗੋਲੀ ਕਿਉ ਵੱਜਦੀ ਆ 😂😂

  • @rbrar3859
    @rbrar3859 5 วันที่ผ่านมา +1

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਮਿੰਟੂ ਜੀ।

  • @JattFactor
    @JattFactor 5 วันที่ผ่านมา +8

    ਬਰਾੜ and Brar, ਬਰਾੜ VS Brar

  • @James-Prinsep
    @James-Prinsep 5 วันที่ผ่านมา +6

    ਗੋਲਡੀ ਬਰਾੜ ਨੇ ਕਿਹੜਾ ਆਵਦੇ ਭਰਾ ਦੇ ਕਾਤਲ ਮਾਰਤੇ 😂😂ਸਾਰੇ ਘੁਸੇ ਇਕੱਠੇ ਹੋਏ,,

  • @KalaSerron
    @KalaSerron 5 วันที่ผ่านมา +12

    ਬਾਈ ਜੀ ਨਹੀ ਪੁਲਿਸ ਜਾਣਕੇ ਪੰਜਾਬ ਦੇ ਮੁੰਡੇ ਮਾਰਨ ਲਈ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ ਪਰ ਲੋਕੋ ਆਪਾ ਜਾਗੋ ਜਾਗੋ

  • @RajinderSingh-sq3qv
    @RajinderSingh-sq3qv 3 วันที่ผ่านมา

    Police officer di property di janch kiti jani chidi hai

  • @kawanjotsingh
    @kawanjotsingh 5 วันที่ผ่านมา +1

    ਮਿੰਟੂ ਬਾਈ ਅੱਜ ਤੁਸੀਂ ਆਪਣੇ ਆਪ ਨੂੰ ਪੁੱਛਕੇ ਦੇਖੋ ਕਿ ਤੁਸੀਂ ਸਹੀ ਹੋ ਜਾ ਗਲਤ
    ਰਿਕਾਰਡਿੰਗ ਉਸ ਬੰਦੇ ਨੇ ਕੀਤੀ ਹੁੰਦੀ ਜਿਸ ਦੀ ਆਵਾਜ ਸਾਫ ਆਵੇ ਤੇ ਇਸ ਵੀਡੀਓ ਵਿੱਚ ਬਿਕਰਮ ਬਰਾੜ ਨੇ ਲੋਕਾਂ ਵਿੱਚ ਇਹ ਝੂਠਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਿਸ਼ਨੋਈ-ਗੋ:ਬਰਾੜ ਦੇ ਗਰੁੱਪ ਤੋਂ ਵੀ ਦੂਰੀ ਬਣਾ ਕੇ ਰੱਖਦਾ ਹੈ ਤੇ ਬਰਾਬਰ ਦਾ ਇਨਸਾਫ ਕਰਦਾ ਹੈ ਜਦੋਂ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ
    ਲਾਰੈਂਸ ਦਾ ਗਰੁੱਪ ਸਰਕਾਰੀ ਹੈ ਤੇ ਬਰਾੜ ਹੀ ਵਿਚੋਲਾ ਹੈ
    ਲਾਰੈਂਸ ਜਿਹੜੇ ਜਿਹੜੇ ਬੰਦਿਆਂ ਤੋਂ ਡਰਦਾ ਸੀ ਉਹਨਾਂ ਦਾ ਕਤਲ( ਐਨਕਾਉਂਟਰ) ਬਿਕਰਮ ਨੇ ਕੀਤਾ ਜਿਵੇਂ ਗੌਂਡਰ, ਪ੍ਰੇਮਾ, ਤੇਜਾ ਤੇ ਦਰਜਨਾਂ ਹੋਰ ਨੌਜਵਾਨ
    ਇਸ ਰਿਕਾਰਡਿੰਗ ਦੇ ਸ਼ੁਰੁ ਵਿੱਚ ਹੀ ਪਤਾ ਲੱਗਦਾ ਹੈ ਕਿ ਇਹ ਸਕ੍ਰਿਪਟਡ ਹੈ ਬਾਕੀ ਮਿੰਟੂ ਬਾਈ ਜਾਣੀਜਾਣ ਤਾਂ ਨੇ ਪਰ ਇਹ ਨੀ ਸਮਝ ਆਈ ਕਿ ਅੱਜ ਸੱਚ ਕਿਉਂ ਨੀ ਬੋਲਿਆ
    ਖੈਰ ਜਿਉਂਦਾ ਵੱਸਦਾ ਰਹਿ ਬਾਈ

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 5 วันที่ผ่านมา +4

    B-VIKRAM BRAR & GOLDY BRAR ,BHAGWANT MAAN & BISHNOI LAWARANCE,BHAGWANPURIA JAGGU+ BHULLAR JAIPAL & BHULLAR JASWINDER ROCKY
    I THINK ;B; FACTOR START FROM EX CM BEANT SINGH TO BADAL & ALSO BHAGWANT MAAN,
    BHULLAR ROCKY TO BHULLAR JAIPAL, & BISHNOI TO END BY BRAR

  • @truckerflyingbeast7496
    @truckerflyingbeast7496 4 วันที่ผ่านมา

    Paji call dono side to record hou a

  • @PunjabHP
    @PunjabHP 5 วันที่ผ่านมา +1

    Goldy di gang ne Hardeep nijjar nu mariya eh ap Harinder Rinda mn riha

  • @GurmukhSingh-tw8cs
    @GurmukhSingh-tw8cs 5 วันที่ผ่านมา +6

    Punjab Police Drug peddling krdii hai.

  • @KarmjeetSingh-nb1tu
    @KarmjeetSingh-nb1tu 5 วันที่ผ่านมา +9

    ਨਿਉਜ ਵਾਲੇ ਬਹੁਤ ਚਮਲਾ ਦੇਤੇ ਪੁਲਿਸ ਵਾਲਿਆਂ ਨੂੰ ਬਾਅਦ ਮੇ ਇਹੀ ਪੁਲਿਸ ਵਾਲੇ ਗੁਰੀਬ ਲੋਕਾਂ ਨੂੰ ਗੈਗਸਟਰ ਦੱਸਕੇ ਅਕਾਉਨਟਰ ਕਰਦੇ ਹਨ

    • @Guru13134
      @Guru13134 5 วันที่ผ่านมา

      ਸਹੀ ਗੱਲ ਹੈ।bhut ਮੁੰਡਿਆ ਨਲ ਧੱਕਾ ਹੋ ਰਿਹਾ ਹੈ। ਗੈਂਗਸਟਰ ਦਸਕੇ encounter Krde ne

  • @KhalsaAS
    @KhalsaAS 3 วันที่ผ่านมา

    SIKH BACHE MARAN DI SAJISH...

  • @TarunSidhu-t9c
    @TarunSidhu-t9c 5 วันที่ผ่านมา +1

    Ek desh bhagat, duja tucha gunda .brother desh val vekho vapsi kro kuj nhi hunda vapsi kro maa peo wal vekho changa km kro .eh kuj karna te desh lai kro

  • @KarmjeetSingh-nb1tu
    @KarmjeetSingh-nb1tu 5 วันที่ผ่านมา +12

    ਸਮਝੋ ਬਰਾੜ ਦੂਜਾ ਕੇ ਪੀ ਗਿੱਲ ਹੈ ਇਹ ਸਮਝੀਏ

    • @Dr.Inder108
      @Dr.Inder108 5 วันที่ผ่านมา

      ਕੱਲ੍ਹ ਦੀ ਭੂਤਨੀ, ਸਿਵਿਆਂ 'ਚ ਅੱਧ

  • @manbeersingh62
    @manbeersingh62 5 วันที่ผ่านมา +1

    Mintu g .. recording police walya vlo record hoye aa kyu k awaz goldy brar de head speaker cho a rhi a…

    • @KaranVeer-h9l
      @KaranVeer-h9l 5 วันที่ผ่านมา

      Bro dabba lgya hunda ta awaj Eve aundi sidhi call ni krde ..

    • @KaranVeer-h9l
      @KaranVeer-h9l 5 วันที่ผ่านมา +1

      Dsp sahi bnda

  • @DineshKumar-z3c
    @DineshKumar-z3c 5 วันที่ผ่านมา

    Jis na apna rewalwar hi vatch dita oh ki ha

  • @TarunSidhu-t9c
    @TarunSidhu-t9c 5 วันที่ผ่านมา

    Uvapedhe pta nhi ki kri jandi aa desh da bedda gark krn nu pherde aa

  • @omigoyal9727
    @omigoyal9727 5 วันที่ผ่านมา

    Vickram Brar Apni Duty prati samarpit banda apni Jaan Daaw te laga Gengester marne harek de vass di gall nhi ki Incounter to pehla usnu Crora nhi mill sakde hone par agle ne Duty keeti