Bai jdo mauka beeet gea fir sharab chhaddan da ki faida. Chardi umre daru ch dubya reha Sone varga shareer daru ch gall lea Bai ji roj roj ni jamdy didar sandhu.. Os bare ki ki likhieye..
DIDAR SANDHU JI NU KOTIN PARNAM HE JI,,,1972,76,82 VICH VEKHEA C AKHARHA TEP V KITA C NOORI OR DIDAR SANDHU JI NU. ,, 1973 VALE TIME MERE ,,BARAT VALI BUS NE JAKHMI KAR DITA C,,,. OH JAKGAM AJJ V ,,TAJA HE ,,,🙏🙏
ਬਹੁਤ ਹੀ ਵਧੀਆ ਕਲਾਕਾਰ। ਸਟੇਜ ਪੇਸ਼ਕਾਰੀ ਵੀ ਕਮਾਲ ਦੀ।ਕੋਈ ਹੋਸ਼ਾਪਣ ਨਹੀਂ।
ਮੇਰੀ ਬੇਨਤੀ ਆ ਇਹੋ ਜਿਹੇ ਕਲਾ ਕਾਰਾਂ ਨੂੰ ਦੁਬਾਰਾ ਜਨਮ ਦੇਕੇ ਭੇਜੇ ਇਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਕਲਾਕਾਰਾ। ਤੋਂ ਤਾਂ ਲੋਕਾਂ ਦੇ ਪਲੇਅ ਕੁੱਝ ਪਾਇਆ ਹੀ ਜਾਂਦਾ ਨਹੀਂ ਨਾਂ ਇਨਾਂ ਵਿਚ ਖਾੜੇ ਲਾਉਣ ਦੀ ਹਿੰਮਤ ਹੈ। ਬੱਸ ਇੱਕ ਦਿਖਾਵੇ ਦੇ ਕਲਾਕਾਰ ਹਨ ਲੋਕ ਸਿਪ ਕੇ ਗੀਤ ਰਿਲੀਜ਼ ਕਰ ਦਿੰਦੇ ਹਨ ਪਿਹਲਾਂ ਕਲਾ ਕਾਰ ਪੰਜ ਪੰਜ ਘੰਟੇ ਪਿੰਡਾਂ ਵਿੱਚ ਖਾੜੇ ਲਾਉਂਦੇ ਸਨ ਉਸ ਵੇਲੇ ਦਾ ਨਜ਼ਾਰਾ ਹੀ ਕੁੱਝ ਹੋਰ ਸੀ
ਦੀਦਾਰ ਸੰਧੂ ਹੀਰਾ ਸੀ ਜੋ ਸਦਾ ਲਈ ਚਮਕੇਗਾ
ਸਰਪੰਚ ਸਾਬ
ਦੀਦਾਰ ਸੰਧੂ ਦਾ ਕੋਈ ਮੁਕਾਬਲਾ ਨਹੀਂ
ਪੁਰਾਣੀਆ, ਦਿਨਾਂ, ਦੀ ਯਾਦਾਂ ਨੂੰ ਸਲਿਊਟ ਹੈ ਜੀ ਹਾਂ ਜੀ ਦੀਦਾਰ ਸਿੰਘ ਸੰਧੂ ਜੀ।ਸਦਾ, ਜੀਵਤ ਰਹੇਗਾ ਭਾਈ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ।
22.rui.kandeai.ki.hunda
Daseo
A.f@@GurjeetSingh-tn8lb
Ek
ਵਾਹ ਦੀਦਾਰ ਸਿਆਂ,,,,
ਤੂੰ ਆਪਨੇ ਟਾਇਮ ਦਾ ਰਾਜਾ ਸੀ,,,
ਹੀਰਾ ਸੀ ਦਿਦਾਰ
ਧਿਆਨ ਨਾਲ ਦੀਦਾਰ ਜੀ ਨੂੰ ਦੇਖੋ ਕਿੰਨੀ ਸਿਹਤ ਡਾਊਨ ਸੀ ਆਖਰੀ ਸਮੇਂ ਵਿੱਚ. ਸਭ ਸ਼ਰਾਬ ਪੀਣ ਨਾਲ ਹੋਇਆ
ਸ਼ਰਾਬ ਤਾਂ ਛੱਡ ਗਏ ਸੀ ਜਦੋਂ ਇੱਕ ਵਾਰ ਬਿਮਾਰ ਹੋਏ ਸੀ ਫਿਰ ਡਾਕਟਰਾਂ ਨੇ ਛਡਾ ਦਿੱਤੀ ਸੀ ਸ਼ਰਾਬ ਫਿਰ ਉਸ ਤੋਂ ਬਾਅਦ ਨਹੀਂ ਪੀਂਦੇ ਸੀ
Bai jdo mauka beeet gea fir sharab chhaddan da ki faida. Chardi umre daru ch dubya reha
Sone varga shareer daru ch gall lea
Bai ji roj roj ni jamdy didar sandhu..
Os bare ki ki likhieye..
ਬਹੁਤ vdiya ਸਿੰਗਰ c
ਕਿਹੜਾ ਬੰਦਾ ਜੋ ਦੀਦਾਰ ਨੂੰ ਨਹੀਂ ਜਾਣਦਾ
Ioiipkpppipiiiipippiiiiiiiipipkppiii POP ipipoppkpi
ਉਹ ਬੰਦਾ ਹੀ ਨਹੀਂ ਹੋਣਾ ਬੰਦੇ ਤੇ ਸਾਰੇ ਹੀ ਸੁਣਦੇ ਆ ਤੇ ਰਹਿਣਗੇ ਵੀਰ ❤❤❤❤
ਅਸੀਂ ਜ਼ਿਲ੍ਹਾ ਪਟਿਆਲੇ ਤੋਂ ਸੁਣਦੇ ਆ
@@Balbir-q8f ਅਸੀਂ ਗੰਗਾਨਗਰ ਰਾਜਸਥਾਨ ਤੋਂ
ਜੇਠ ਤੇ ਭਰਜਾਈ ਦੀ ਨੋਕ ਝੋਕ ਵਾਲਾ ਦਾ ਬਹੁਤ ਹੀ ਵਧੀਆ ਪਰਿਵਾਰਕ ਦੋਗਾਣਾ ਤੇ ਦੀਦਾਰ ਸੰਧੂ ਦੀ ਖੂਬਸੂਰਤ ਰਚਨਾ।
: '
Y' ' ' ਜ 1 ਮ ' ' Y
ਵੱਡੇ ਘਰ ਨੇਸੇ ਸਰਪੰਚ ਦੇ ਵਿਆਹ ਚ ਦੀਦਾਰ ਸਾਬ ਆਏਸੀ ਕਾਲਾ ਪਲਤਾ ਖੱਡੇ ਵਾਲਾ ਜਿਲਾ ਮੋਗਾ
Didar ji & Sukkhi ji, sada bahar jodi vahut vadhiya.
ਮੇਰੇ ਬਾਪੂ ਜੀ ਦਾ ਯਾਰ ਦੀਦਾਰ ਸੰਧੂ ਦੋਵਾਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਵਾਹਿਗੁਰੂ ਜੀ
ਭਰੋਵਾਲ ਦੀਦਾਰ ਸਿੰਘ ਸੰਧੂ ਜੀ। ਸਲਿਊਟ ਹੈ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ।
ਦੀਦਾਰ ਜੀ ਦੇ ਗੀਤ ਅੱਜ ਵੀ ਭਰ ਜਵਾਨੀ ਵਿਚ ਨੇ ,,
ਵਾਹ ਓ ਸੇਰਾ ਸਲੂਟ
DIDAR SANDHU JI NU KOTIN PARNAM HE JI,,,1972,76,82 VICH VEKHEA C AKHARHA TEP V KITA C NOORI OR DIDAR SANDHU JI NU. ,, 1973 VALE TIME MERE ,,BARAT VALI BUS NE JAKHMI KAR DITA C,,,. OH JAKGAM AJJ V ,,TAJA HE ,,,🙏🙏
Bai Ji Tuhada No.Jarur Dio Ji Mera No. 98750 00085
ਰੋਜ ਸਵੇਰੇ ਇਕ ਵਾਰ ਸੰਧੂ
ਲਵ ਯੂ ਜੱਟਾਂ,,,
ਦੀਦਾਰ ਜੀ ਅਗਰ ਦੱਸ ਸਾਲ ਹੋਰ ਕੱਢ ਜਾਂਦੇ ,ਫੇਰ ਬਾਵਰੀਆ ਵਾਲੇ ਸਟਾਰ ਕਿਥੇ ਪੈਂਦਾ ਹੋਣੇ ਸੀ
ਖੂਬਸੂਰਤ ਗੀਤ ਬਾਈ ਜੀ
ਪੁਰਾਣੇ ਸਮੇਂ ਵਿੱਚ ਹਰੇਕ ਬੰਦਾ ਸਿਰ ਤੇ ਰੰਗ ਬਨਦਾ ਸੀ ਬਹੁਤ ਵਧੀਆ
ਇਸ਼ ਕੈਸ਼ਟ ਵਿੱਚ ਇੱਕ ਗੀਤ ਫਿਰ ਕਹਿਗਾਠੇਕਾ ਗਿਆ ਚੱਕਿਆ ਸ਼ਰਾਬ ਦਾ ਜਦ ਮੈ ਕਿਸ਼ੇ ਦੀ ਹੋ ਬਹੁਤ ਵਧੀਆ ਗੀਤ ਉਹ ਵੀਲੋਡ ਕਰੋ ਜੀ
ਇਸ ਜੱਟ ਦੀ ਰੀਸ ਨੀਂ ਕੋਈ ਕਰ ਸਕਦਾ
Bhot he ttandy sbah de ce de dadaer 😢🎉❤💚👍🎈🎈
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ
ਅੱਜ ਦੇ ਫਕਰੇਪੰਤੀ ਕੰਨਾਂ ਵਿਚ ਵਾਲੀਆਂ ਪਾਕੇ ਲਟੁਰੀਆ ਖਿਡਾ ਕੇ ਖੁਸਰਿਆਂ ਵਾਲਾ ਡਾਂਸ ਕਰਨ ਵਾਲੇ ਨਚਾਰਾਂ ਨਾਲੋਂ ਪੁਰਾਣੇ ਸਿੱਗਰ ਜੋ ਪੰਜਾਬੀ ਪੰਜਾਬੀਅਤ ਦੇ ਸਭਿਆਚਾਰ ਨੂੰ ਪੇਸ਼ ਕਰਦੇ ਸੀ
Didar Sandhu is very very nice👍👍👍👍👍👍👏👏👏👏👏👏 and great👍👍👍👍👍👍👍 Singer🎤🎤🎤🎤🎤🎤
Very nice song didar siraa c
Good
Very nice video 🙏🙏🙏👍👍❤❤
Old is gold 👍🏿👍🏿👍🏿👍🏿👍🏿👍🏿
Nice ji
Bai hor new geet pai didar da
Good job bhaji
very Nice
ਮੇਕ ਬਹੁਤ ਵਧੀਆ ਪੁਰਾਣੇ ਮਾਡਲ ਦਾ
Even green ❤
❤❤❤❤
Eh samjh aa gi ta sari samjh aa gi
MEI SABH PROGRAM NU YES KARDA HAN 🙏🙏
😊ਣ
ਕਿਸੇ ਸਾਧ ਸੁਭਾਅ ਦੇ ਬੰਦੇ ਦੇ......
ਭਰੋਵਾਲ ਦੇ ਭਗਤ ਕੋਲੋਂ ....ਵਾਹ ਕਿਆ ਕਲਮ ਸੀ
Miss you sandhu sab
👍👍👍
V. Good
Nice 👌👌
Good. Ji. Good
Sdabahaar Insaan 🙏🚩👌🌼🍀
Very nice song didar sandhu ji da
Errdff
Errdff
VERY NICE DEDAR G ❤SUKHI G ❤OLD IS GOLD ❤
Very nice song
My favourite singer
Nice
Eda de klakar hun kdi ne aune
Bahut hi Wadhia Geet
ਕਿੱਥੋਂ ਲੈਕੇ ਆਈਆਂ ਇਹਨਾਂ ਨੂੰ
Gurvinder singh
ਮੂੰਹ ਖੁਰ
ਲੂਈਂ ਕਡਿੰਉਣੀ
ਦੀਦਾਰ ਹੀ ਲਿੱਖ ਸਕਦਾ ਸੀ
Darshan Gill Ratolan
ਇਹ ਆਖਾਰਾ ਕਦ ਲਗਾ ਸੀ,
ਕੋਈ ਸਮਾਂ ਦਸ ਸਕਦਾ?
1989
ਓਸ ਟਾਈਮ ਦਾ ਸਿੱਧੂ ਮੂਸੇ ਵਾਲਾ
ਦੀਦਾਰ ਸੰਧੂ ਜੀ ਦਾਰੂ ਪੀਣ ਦੀ ਵਜਾ ਨਾਲ 48 ਸਾਲ ਦੀ ਉਮਰ ਵਿੱਚ ਮਰ ਗਏ ਸਨ