You are 100% right Mr Saroya. What is called progress, success and/or freedom, it has its costs. The costs are our soul, loss of traditions, customs, culture and respect.
Anjum saab punjab naal di dharti duniya vich kise mulk vich nahin punjab Punjab hi a fir oh beshak charda hove ja laihnda tuhade lyi bahut sara pyar satkaar
Oh Bhraawa jeha Raam Chander hoyea hi nahin ohna di maata kiwen aa gayi…. Uyin suni sunaayi gal te na yakeen karo jinaa chir koi jaanch padtaal na kaati howe Ramayan ik mithehaas hai te hor kuch ni
बिल्कुल सही फरमाया है भाई जान अब आगे जो नस्लें आएगी वो किसी के इख्तियार में नहीं रहेंगी कोई किसी की बात नहीं मानेगा।सब अपने अपने रास्ते पर चल पड़ेंगे शर्म हया नाम की शै खत्म हो जाएगी.....
Sorya Bhai Jo baatein aap ne ki Hein ye baatein kerne k lie aaj k dour me himat or hosla chahie lekin halat Jo b hon hamesha Haq or such ki baat kerni chahie very good keep it up
Saroya Sahb Dhillon Sahb di piyor jatta wali Boli te video vekhke dil khus ho janda c Saroya Sahb thodi video Bahut achhi lagdi c Labh Brar Ganganagar Rajasthan India 🇮🇳 ❤
Bahut wadhiya rehan-sehan hai tuhada.... Saroa veer....!! Wadhiya aa hai ki tuhade ilake (Pakistan) vich aje moderanity nahi aye g.....! Tuhada rehan -sehan khana- peena haje v sab purane tariqe da hai..... Bade wadhiya rahonge g....!!
Hello Bhaji Jaspreet Singh from NEWZEALAND Punjab pind jalandhar . Bhaji salam dua de nal nal sat sri akal v keha karo charda Punjab wale v dekhdee ha . Love you Bhaji.
Sarova Sahib, Hello, I am coming from Punjab, your Turkish hair bhangra was very good. The rest of the matter is that your Turkish hair work will also start soon.
انجم بھائی میں آپ کی وڈیو بڑے شوق سے دیکھتا ہو ۔آپ پنجابی زبان کے لیے بڑا اچھا کام کر رہے ہیں ۔اللّه آپ کو ھمیشہ خوش رکھے ۔ محمّد عامر فرام بہاول نگر ۔پنڈ کھاٹاں۔
Paaji from rohtak(haryana)India Mai punchna chounda..pakistan paase vi haryanvi boli boli jandi ki nhi...te kitho boli jandi..kedk mulaqat kriyo haryanvi loka naal. Dhnyawaad❤❤.
sahi gall aa bai ji. ithe pakke rehna tah khud khushi karn barobar aa jehde pehla dA PAKKE REHDE AA ohna da jawak ne puchde ohna nu .jehna da ghr apne hage aa oh v 65 70 sall da bude oh v kam krde aa ithe koi v aram nal ne reh sakda ..eho jehe paise toh ke laina apna punjab world cg no 1 aa duje desha ch ja k pta lgda punjab dav vill .andlu .dist ludiana india live in uk...ke thonu v aw he lgeya punjab ch vehla banda v roti kha sakda
Anjum ji tuhade sare parwar nu mere walo sat shree akaal me charde punjab ton nimal sidhu pind Beas amritsar ton han Mera swal hai k turki jan da kina kharcha aaya veer ji tusi video buhat vadia banode ho god bles you best of luck❤❤❤❤❤❤
Saroya veere, I am UK born and here in UK also it is same situation all tradition, maryada, sharam has gone from ladies and gents. Everything you say it is very very true.
ਸਾਡਾ ਚੜ੍ਹਦਾ-ਲਹਿੰਦਾ ਪੰਜਾਬ ਓਹੇ ਜਿਹੀ ਤਰੱਕੀ
ਨਾਲੋਂ ਏਵੇਂ ਹੀ ਚੰਗਾ ਹੈ, ਵਧੀਆ ਤਰੱਕੀ ਵਿੱਚ ਹੈ,
ਬਸ ਸਾਰੇ ਖ਼ੁਸ਼ ਰਹੋ, ਬਾਬਾ ਨਾਨਕ ਕਿਰਪਾ ਰੱਖੇ
ਸਰੋਆ ਸਾਹਿਬ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਚੜਦਾ ਪੰਜਾਬ
You are 100% right Mr Saroya. What is called progress, success and/or freedom, it has its costs. The costs are our soul, loss of traditions, customs, culture and respect.
💯
Baba g Mr Saroya English ni smjta tusi Punjabi ch dasso onu....😂😂😂 Tell him in Punjabi.....
@@AhsanMinhas945 Sadi Punjabi tade wal samj ni auni kehe nu ta Adha panjab English likhi betha
Assalamolakum Saroyan Saab khawar Mahmood UK Kia hal ha ap Ka mobile phone number chahyi thanks
you are totally wrong
Anjum saab punjab naal di dharti duniya vich kise mulk vich nahin punjab Punjab hi a fir oh beshak charda hove ja laihnda tuhade lyi bahut sara pyar satkaar
Simple and pure soul Sroya sahib schiian galan karde tusi baut vadhia lagda a👍
ਜੀ ਸਾਡਾ ਜਿਲਾ ਵੀ ਫਿਰੋਜ਼ਪੁਰ ਆ ਚੜਦੇ ਪੰਜਾਬ ਤੋ ਜੀ ਮੇਰੇ ਨਾਨਕੇ ਪਿੰਡ ਦਾ ਵੀ ਰੇਹਮੇਮੇਛਾ ਬੋਦਲੇ ਆ ਜੀ ਸਾਡੇ ਏਦਰ ਵੀ ਰੇਹਮੇਮੇਛਾ ਬੋਦਲੇ ਹੈਗਾ ਏ ਜੀ ,
ਜੀ ਅਸੀ ਤੁਹਾਡੇ ਸਾਰੇ vlog ਦੇਖਦੇ ਆ ਜੀ ਅਸੀ ਤੁਹਾਡਾ vlog ਕਦੇ ਵੀ਼ ਛੱਡਿਆ ਨਹੀ ਜੀ ਸਾਡਾ ਸਾਰਾ ਪਰਿਵਾਰ ਤੁਹਾਡੇ vlog ਦੇਖਦੇ ਆ ਜੀ ਸਾਡੀ ਸਾਰੇ ਪਰਿਵਾਰ ਵੱਲੋਂ ਤੁਹਾਨੂੰ love you ji❤️
❤
ਸਰੋਆ ਵੀਰ ਜੀ , ਸਾਰੀ ਗੱਲ ਸਬਰ ਦੀ ਆ । ਜਿਸਨੂੰ ਸਬਰ ਆ ਗਿਆ , ਉਹ ਬਹੁਤੀ ਤਰੱਕੀ ਨਹੀਂ ਲੱਭਦਾ । ਉਹ ਰੱਬ ਦਾ ਸ਼ੁਕਰ ਕਰਦਾ ।
ਸਹੀ ਗੱਲ ਆ ਇਹੋ ਜਿਹੀ ਤਰੱਕੀ ਨਾਲੋ ਤਾਂ ਅੱਧੀ ਰੋਟੀ ਘੱਟ ਖਾ ਲਵੇ ।ਪਿੰਡਾਂ ਦੇ ਵਿੱਚ ਰੱਬ ਵੱਸਦਾ ।🙏🙏🙏🙏
Veer ji ajkal pinda cho v shaitan vasde ਆ
ਰੱਬ ਨੂੰ ਤਾਂ ਸਿਰਫ ਗਰੀਬੀ ਚ ਭਾਵੇਂ ਕੋਈ ਯਾਦ ਕਰਦਾ ਹੋਵੇ?
ਨਹੀ ਤਾਂ ਅੱਜਕਲ੍ਹ ਰੱਬ ਵੀ ਪਿੰਡੋ ਬਾਹਰ ਹੋ ਗਿਆ ਜਾਪਦਾ
ਜਿਦ੍ਹਾ ਹੌਲੀ ਹੌਲੀ ਬੁਜੁਰਗ ਘਰੋਂ ਬਾਹਰ
ਯਾ
ਕੇਹਲੋ ਵੀ ਹਵੇਲੀਆਂ ਚ ਕਢੇ ਹੋਏ ਹਨ,,
ਬਾਕੀ ਰਹੀ ਗਲ ਤਰੱਕੀ ਦੀ ਤਾਂ ਸਾਡੇ ਇਸ ਖਿੱਤੇ ਚ
ਓਹ ਤਰੱਕੀ ਕਦੇ ਵੀ ਨਹੀਂ ਆ ਸਕਦੀ ,,
Bcoz।
ਸਾਡੀ ਮਹਿਰਮ ਸਰਕਾਰ
ਯਾਂ
ਸਿਆਸਤ ਚ ਜੌ ਵੀ ਜਾਂਦਾ ਓਹ ਇਮਾਨਦਾਰ ਟਾ ਰਹਿ। ਹੀ ਨਹੀਂ ਸਕਦਾ
ਯਾਂ ਇਹ v ਕਹਿ ਸਕਦੇ ਹਾਂ ਕਿ ਜਿਸ ਨੂੰ ਬੇਈਮਾਨੀ ਦਾ ਮੌਕਾ ਨਹੀਂ ਮਲਿਆ ਓਹੀ ਇਮਾਨਦਾਰ ਬਚਿਆ ਬਾਕੀ ਸਬ ਚੋਰ ਇ ਨੇ?
ਸਾਡਾ ਪੰਜਾਬ ਹੁਣ ਕਿਹੜਾ ਘੱਟ ਤਰੱਕੀ ਵਿੱਚ ਆ, ਜੋ ਹੈ ਉਹ ਬਹੁਤ ਹੈ, ਹੁਣ ਤਾਂ ਬਸ ਜੇਕਰ ਕਿਤੇ ਕੋਈ ਕਮੀਂ ਹੈ ਤਾਂ ਉਹ ਸਾਡੇ ਲੀਡਰਾਂ ਵਿੱਚ ਹੈ ਜਿਵੇਂ ਸੜਕਾਂ ਆਦਿ ਟੁੱਟੀਆਂ ਹਨ
ਸਰੋਆ ਸਾਹਬ ਐਸੀ ਤਰੱਕੀ ਐਸੀ ਅਜਾਦੀ ਤੋਂ ਰੱਬ ਆਪਾਂ ਨੂੰ ਬਚਾ ਹੀ ਲਵੇ ਜੀ ।
100% right ver ji ❤❤❤❤ (🇮🇳) Punjab from Amritsar ( Sunil kumar )
Anjum bha ji.. mai 100% sehmat tuhade naal.. bilkul theek keh raho ho tusi.. eh koi tarkee nhi... tehzeev sade mulak vich hi hai..
🙏🏻🙏🏻ਸਤ ਸ਼੍ਰੀ ਅਕਾਲ ਅੰਜੁਮ ਵੀਰੇ 🙏🏻
ਮੈਂ IPS JAGRAON
ਜਗਰਾਓਂ ਸ਼ਹਿਰ ਜਿਲ੍ਹਾ ਲੁਧਿਆਣਾ TO ਆ ਜੀ..
ਅੰਜੁਮ ਬਾਈ INDIA ਕਦੋ ਆਉਣਾ ਤੁਸੀ ਬਾਈ.. 🙏🏻
ਬਾਕੀ ਦੇਸ਼ ਤਾਂ ਘੁੰਮੀ ਜਾਨੇ ਓ ਬਾਈ ਜਲਦੀ ਜਲਦੀ INDIA ਵੀ ਆਓ ਬਾਈ 🙏🏻🙏🏻ਗੱਡੀਆਂ ਭਰ ਭਰ ਕ ਆਵਾ ਗੇ ਬਾਈ ਤੇ ਗੁਲਾਬ ਦੇ ਫੁੱਲਾਂ ਨਾਲ ਤੁਹਾਡਾ ਸਵਾਗਤ KITA ਜਾਓ ਬਾਈ 🙏🏻
♥️ANY ਟਾਈਮ MOST WELCM ਬਾਈ ♥️
ਮੈਂ ਵੀ ਬਾਈ ਸਿੰਗਾਪੁਰ, ਮਲੇਸ਼ੀਆ, ਤੇ ਆਸਟ੍ਰੇਲੀਆ ਘੁੰਮ ਆਇਆ ਬਾਈ PR ਹੁਣ IK ਸੁਪਨਾ ਬਸ ਵੀ ਪਾਕਿਸਤਾਨ ਆਉਣਾ ਬਾਈ ਜਲਦੀ ਹੀ 🙏🏻♥️ਬਾਬਾ SUKH ਰੱਖੇ ਬਾਈ... ♥️ਜਲਦੀ ਮਿਲਦੇ ਆ 🙏🏻ਦਿਲੋਂ ਪਿਆਰ ਸਤਿਕਾਰ ਵੱਡੇ ਵੀਰੇ ♥️
Jo baat ullama achy tariqay sy nai keh skty..
Kitny khoobsurat achy andaaz sy app ny pardy ur ikhlaaq ki kahi hai...
❤❤❤❤❤
V good Anjum veer.Jeonda reh Shera.
MASAALLA BAIMESAL 🎉 SALAMA ELEQM JEE.
بہت خوب انجم بائی جی۔ بالکل صحیح ਗੱਲ ਬਹੁਤ ਵਧੀਆ ਅੰਜੁਮ ਬਾਈ ਜੀ। ਵਿਲਕੁੱਲ ਸਹੀ ਗੱਲ
Anjum veer bilkul thk a
Veer sada pind kamahan lahor district c Hun ferozpur pind sial
Sat Sri akll anjum soray veer ji 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤
ਬਾਈ ਜੀ ਅਸੀਂ ਚਾੜ੍ਹਦੇ ਪੰਜਾਬ ਇੰਡੀਆ ਪਿੰਡ ਘੁੜਾਮ ਜਿੱਲ੍ਹਾ ਪਟਿਆਲਾ ਤੋਂ ਜਿਹੜਾ ਪੀਰ ਭੀਖਮ ਸ਼ਾਹ ਜੀ ਦਰਗਾਹ, ਸ੍ਰੀ ਰਾਮ ਚੰਦਰ ਜੀ ਦੇ ਨਾਨਕੇ ਮਾਤਾ ਕੁਸ਼ੱਲਿਆ ਨਾਲ ਜਾਣਿਆ ਜਾਂਦਾ ਹੈ। ਭਾਈ ਸਾਹਿਬ ਸਾਡੇ ਬਜ਼ੁਰਗਾਂ ਦਾ ਪਿੰਡ ਬੋਹਵਾਲ ਜੋਂ ਕੀ ਪਾਕਿਸਤਾਨ ਵਿਚ ਹੈ। ਸਾਨੂੰ ਉਸ ਪਿੰਡ ਦੇ ਦਰਸ਼ਨ ਕਰਵਾ ਦੀਉ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਮਨ ਨੂੰ ਸਕੂਨ ਮਿਲ ਜਾਵੇਗਾ ਦਰਸ਼ਨ ਕਰਕੇ ❤
Oh Bhraawa jeha Raam Chander hoyea hi nahin ohna di maata kiwen aa gayi….
Uyin suni sunaayi gal te na yakeen karo jinaa chir koi jaanch padtaal na kaati howe
Ramayan ik mithehaas hai te hor kuch ni
good Anjum bhai god bless sawarn Singh from UK
ਕਲਯੁੱਗ ਜਵਾਨੀ ਤੇ ਹੈ ਇਸ ਵਕਤ ਵੀਰ ਜੀ, ਹੁਣ ਤਾਂ ਸੱਚੇ ਪਾਤਸਾਹ ਜਾਣੇ ਕੀ ਬਣੂ ਦੁਨੀਆਂ ਦਾ🙏🏻 ਬੀ. ਐੱਸ. ਮੱਟੂ ਦਸੂਹਾ, ( ਹੁਸਿਆਰਪੁਰ) ਚੜ੍ਹਦਾ ਪੰਜਾਬ
انجم بھائی نے 100 فیصد بات صحیح کی ہے جس قوم نے بھی اپنی رسم و روایت اخلاقیات کھودی اس کا کچھ باقی نہیں رہا
انجم سرویا صاحب اپنے پاکستان ورگا کوئی ملک نہیں الحمدللہ ❤
Ye bta tu he Pakistan Pakistan he
I Love Anjum Saroya from the core of my heart
ਸਤਿ ਸ੍ਰੀ ਆਕਾਲ ਬਾਈ ਜੀ ਸਰੋਆ ਸਾਹਿਬ ਠੀਕ ਠਾਕ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾਂ ਕਰੇਂ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਬਿਲਕੁੱਲ ਸਹੀ ਗੱਲ ਕੀਤੀ ਹੈ ਤੁਸੀਂ ਬਾਈ ਜੀ ਬਹੁਤ ਮਾਂੜੇ ਹਾਲ ਨੇ ਬਾਹਰ ਮੁਲਕਾਂ ਦੇ ਜਿਹੜੇ ਆਪਣੇ ਮੁਲਕ ਨੇ ਬਾਈ ਜੀ ਹਿੰਦੋਸਤਾਨ ਅਤੇ ਪਾਕਿਸਤਾਨ ਵੱਡੇ ਛੋਟੇ ਭਰਾ ਨੇ ਆਪਣੇ ਵਰਗਾ ਮਹੌਲ ਕਿਤੇ ਵੀ ਨਹੀਂ ਬਾਈ ਜੀ ਦਿਲੋਂ ਪਿਆਰ ਮੇਰੀ ਭਰਾ ਨੂੰ ❤🙏🙏
Well come back to home seeet home anjam ji ❤🎉
ਗੱਲ ਬਾਈ ਤਰੱਕੀ ਆਲੀ ਤਾਂ ਸਹੀ ਆ ਹੁਣ ਰਹੀ ਗੱਲ ਖਾਣ ਪੀਣ ਰਹਿਣ ਸਹਿਣ ਇਹ ਤਾਂ ਬਾਈ ਮੈਨੂੰ ਮਾਡਲਾਂ ਦਾ ਫਰਕ ਲਗਦਾ 1955 ਤੋ 1980 ਤੱਕ ਤਾਂ ਪੁਰਾਣਿਆਂ ਵਾਂਗ 1980 ਤੋਂ ਬਾਅਦ ਆਲੇ ਕੀ ਕੈਨੇਡਾ ਤੇ ਕੀ ਇੱਕ ਪਿੰਡ
انجم سرویا صاحب توسی بلکل سہی کینڈے ہو 100% سچی گل
جزاك اللّٰه خيرًا
बिल्कुल सही फरमाया है भाई जान अब आगे जो नस्लें आएगी वो किसी के इख्तियार में नहीं रहेंगी कोई किसी की बात नहीं मानेगा।सब अपने अपने रास्ते पर चल पड़ेंगे शर्म हया नाम की शै खत्म हो जाएगी.....
ਬਹੁਤ ਖੂਬ ਸਰੋਆ ਸਾਹਿਬ
انجم سراہا دلی خوشی ہوئی اپنے ترکی کی سیر کی بہت سیکھ کر آئے اللہ تعالٰی خوش رکھے خلیل مظفر ناروے ❤❤❤
Bilkul theek kiya anjum
Anaa ne azaadi dey naam tey apna mashra tabah ker dita jidey wich besharmi dey siwa kuj nahi
From Germany
bht achi videos hae apki saroya bhaji morocoo ka chkr lgaye turkey se bht bhtr ha
ਸਰੋਆਂ ਸਾਭ ਮੈਨੂੰ ਇੲ ਲਗਦਾ ਜਿਵੇਂ ਆਪਣਾ ਕੋਈ ਹੋਵੇ ਜਿੳ ਰੱਬ ਲੰਬੀ ਉਮਰ ਦੇਵੇ
Bilkul sahi aa YG anjum ji .... Mai v ehi mahesoos kita e...
Bhot achy insan ho ap anjum bhai
Mani shah Kandawala mandi bhauddin
Anjum Soraya sb . Very best talk about Ikhlakiat . اخلا ق کی بھت ضرورت ہے تاکہ ہم بھی مل جل کر رھن ۔ سجا د اوٹھی
ਪੰਜਾਬ ਦੀ ਧਰਤੀ ਨੂੰ ਗੁਰੂਆਂ। ਪੀਰਾਂ। ਨੇਂ ਸਭ ਕੁਝ ਦੇਖਕੇ ਵਸਾਇਆ ਐ ਕੋਈ ਵੀ ਧਰਤੀ ਦਾ ਟੁੱਕੜਾ ਏਸ ਦਾ ਮੁਕਾਬਲਾ ਨੀ ਕਰਦਾ ਦੋ। ਫਸਲਾਂ ਸਾਲ ਚ ਖੇਤੀਬਾੜੀ ਵਾਸਤੇ ਸਭ ਤੋਂ ਸਿਰਾ ਪਾਣੀ ਪੰਜ। ਦਰਿਆਵਾਂ ਦਾ ਸਾਫ। ਸੁੱਥਰਾ ਰੱਖਣਾ ਸਾਡੀ ਜੁਮੇਵਾਰੀ ਐ
Hanji ਵੀਰ ਜੀ
ਤੁਸੀਂ ਆਪਣੀ ਜਗਾਹ ਸਹੀ ਹੋ ਸਕਦੇ ਹੋ,
But
ਅਜਕਲ ਪੰਜਾਬ ਚ ਰਹਿ k koi raji nhi?
ਬਸ ਜਿਸ ਨੂੰ ਜਹਾਜ ਦੀ ਪੂਛ ਫੜਨੇ ਦਾ ਮੌਕਾ ਨਹੀਂ ਮਿਲਿਆ ਓਹ ਸਾਡੇ ਵਾਂਗ
ਰੋਜਾਨਾ ਧਰਨੇ ਲਾ ਕੇ ਸਰਕਾਰ ਨੂੰ ਗਲਾ
ਕਢਦਾ
ਯਾਂ ਰੋਜਾਨਾ ਆਪਣੇ ਆਪ ਦੀ ਕਿਸਮਤ ਨੂੰ ਕੋਸਦਾ ਹੋਇਆ
ਪੰਜਾਬ ਵਰਗਾ ਸਵਰਗ ਛੱਡ ਕੇ
ਸਵਰਗ ਸਿਧਾਰ ਜਾਂਦਾ,
ਪਰ ਕਰ ਕੁਝ ਨਹੀਂ ਸਕਦਾ,
100 ਚੋ 90 ਘਰ ਪੰਜਾਬ ਚ ਕਰਜ਼ੇ ਦੇ ਮਾਰੇ ਹੋਏ ਹਨ,
ਬਾਕੀ ਬਾਈ ਜੀ
ਜਿਸ ਘਰ ਦਾਣੇ
ਓਦੇ ਕਮਲੇ ਵੀ ਸਿਆਣੇ ਇਹ ਵੀ ਆਪਣੇ ਆਪ ਵਿੱਚ ਕੌੜਾ ਸੱਚ ਹੈ?
Asi charhde panjab to ha eh fikker sanu vi hy parmatma tuhanu charhdi cla vich rakhan
Saroya veer bilkul sahi kiha tusi love you from charda Punjab ❤
Sorya Bhai Jo baatein aap ne ki Hein ye baatein kerne k lie aaj k dour me himat or hosla chahie lekin halat Jo b hon hamesha Haq or such ki baat kerni chahie very good keep it up
You r right anjum from canada
ਤੁਹਾਡੇ ਤੇ ਅੱਲ੍ਹਾ ਦੀ ਰਹਿਮਤ ਹੈ ਜੀ ।।
ਦੁਨਿਆਵੀ ਤਰੱਕੀ ਅੱਲ੍ਹਾ ਤੋ ਦੂਰ ਲੈ ਜਾਂਦੀ ਐ
Saroya Sahb Dhillon Sahb di piyor jatta wali Boli te video vekhke dil khus ho janda c Saroya Sahb thodi video Bahut achhi lagdi c
Labh Brar Ganganagar Rajasthan India 🇮🇳 ❤
Sat Shree Akall ji
TARI GILL VPO Ghall khurd dist Ferozepur Punjab India
Good Vlog, Brother Anjum !!
❤❤❤❤❤
Bai ji eh pehli post aa jo bahut vadia laggi
Jo Mai share v kiti
Mai Punjab Ludhiana to
ਅਯੂਮ ਸਰੋਆ ਵੀਰ ਬਹੁਤ ਵਧੀਆ ❤❤❤
Bahut vdea jankari diti ae sroea sab
ਗੱਲਾ ਬਿਲਕੁਲ ਸਹੀ ਕੀਤੀਆਂ ਤੁਸੀ ❤
Bahut wadhiya rehan-sehan hai tuhada.... Saroa veer....!!
Wadhiya aa hai ki tuhade ilake (Pakistan) vich aje moderanity nahi aye g.....!
Tuhada rehan -sehan khana- peena haje v sab purane tariqe da hai..... Bade wadhiya rahonge g....!!
Ma Sha allah Bhai ap ki baten Dil ko lgti hain bari Sachi khair baten karty hain
Bohot vadi gal kah dite anjum sroa saab
Very good views dear son.i am old man of 80 from east punjab.
ਸਾਡੇ ਦੇਸ਼ਾਂ ਵਿੱਚ ਉਹ ਕਾਨੂੰਨ ਬਣਾਏ ਹੀ ਨਹੀਂ ਜਾਣੇ ਚਾਹੀਦੇ ਜਿੰਨਾਂ ਕਾਨੂੰਨੀ ਆਜ਼ਾਦੀਆਂ ਕਾਰਨ ਉਹ ਲੋਕ ਦੁਖੀ ਹਨ, ਜਿਵੇਂ ਮਾਂ-ਬਾਪ ਦੇ ਝਿੜਕਣ ਉੱਤੇ ਵੀ ਬੱਚੇ ਪੁਲਿਸ ਬੁਲਾ ਲੈਂਦੇ ਨੇ, ਇਹੋ ਜਿਹੇ ਕਾਨੂੰਨ ਸਾਡੇ ਦੇਸ਼ਾਂ ਵਿੱਚ ਬਣਾਉਣ ਹੀ ਨਹੀਂ ਚਾਹੀਦੇ, ਉਨਾਂ ਤੋਂ ਹੀ ਸਿੱਖੀਏ
Hello Bhaji Jaspreet Singh from NEWZEALAND Punjab pind jalandhar . Bhaji salam dua de nal nal sat sri akal v keha karo charda Punjab wale v dekhdee ha . Love you Bhaji.
ਬਿਲਕੁਲ ਠੀਕ ਆਖਿਆ ਹੈ 🙏
Very nice 👍
Germany 🇩🇪
Aoa. Bhai Iam from Samundri
Working in Saudia.
Apko Saudia be ana chaheay tha hum sb ap sy milty. Khush rahen.
Bilal Hussain
M UK m job krta ho jin k pass wo bi sumundri k ha
Sarova Sahib, Hello, I am coming from Punjab, your Turkish hair bhangra was very good. The rest of the matter is that your Turkish hair work will also start soon.
Bahut Bahut mubarakan saroyea saab ji ❤❤❤
Saroya Saab ji welcome home...ji aayean nu.... bahut badhiya Kam kar rahe ho... Keep it up.... Carry on.... God bless all of you...
ਸਰੋਆ ਸਾਬ ਗਲ਼ ਠੀਕ ਤੁਹਾਡੀ
Excellent Presentation
ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻👍🏻👍🏻
Punjab ludhiana india from bilkul thik bai ji tuhadi gal
Sroeya sahb ny bht balance anylicous kea hy .u r a composed person .
SSA ji
Bilkul sach sroya bhaji
Bohat vadhia anjum bhai 🙏🙏 chad de punjab ton❤❤
ਪਿੰਡ ਆਲੋਵਾਲ ਜ਼ਿਲ੍ਹਾ ਗੁਰਦਾਸਪੁਰ
ਨਾਮ ਸੋਨੂੰ ਕਾਹਲੋ
Good vlog Anjum bhai
انجم بھائی میں آپ کی وڈیو بڑے شوق سے دیکھتا ہو ۔آپ پنجابی زبان کے لیے بڑا اچھا کام کر رہے ہیں ۔اللّه آپ کو ھمیشہ خوش رکھے ۔
محمّد عامر فرام بہاول نگر ۔پنڈ کھاٹاں۔
ਵੀਰ ਜੀ ਆਪਾਂ ਗੁਵਾਂਢੀ ਹਾਂ
ਅਸੀ ਸ੍ਰੀ ਗੰਗਾਨਗਰ ਰਾਜਸਥਾਨ ਇੰਡੀਆ
ਤੁਹਾਡੇ ਚੜਦੇ ਪਾਸੇ ਗਜਸਿੰਘਪੁਰ ਗੰਗਾਨਗਰ ਜਿਲੇ ਦਾ ਆਖਰੀ ਕਸਬਾ ਹੈ,
Shi gal aw sroya sahb
Bohat vadiya lgya g
Very good Jatta 👍
You are a good man and intelligent
Saroya sab welcome back Punjab ❤❤❤❤❤❤❤nyc brother khush raho
Sat sere akal❤veer ji bhot bdeaa keha tuse veer👍 ❤
ਤੁਰਕੀ ਤੋਂ ਅੱਗੇ ਯੂਰਪ ਵੱਲ ਨਾ ਚਲਾ ਜਾਈਂ ਉਧਰ ਤਰੱਕੀ ਹੋਰ ਜ਼ਿਆਦਾ
Rana Zulfiqar Ali Basti Nau bosan road Multan Pakistan bohat acha hay Allah paak Saday Pakistan nu slamat rakkkay Aameen
ਸਰੋਆ ਸਾਹਿਬ ਮੈਂ ਕੁਲਵੰਤ ਸਿੰਘ ਭਾਰਤ ਪੰਜਾਬ ਤੋਂ ਹਾਂ ਜੀ, ਮੈਂ ਤੁਹਾਡੇ ਸਾਰੇ ਬਲੋਗ, ਢਿੱਲੋਂ ਬਾਈ ਦੇ ਤੇ ਭਿੰਡਰ ਬਾਈ ਦੇ ਵੇਖਦਾਂ ਏ, ਤੁਸੀਂ ਵਧੀਆ ਕੰਮ ਕਰਦੇਂ ਹੋ, ਤੇ ਕਰਦੇ ਰਹੋ, ਵਧੀਆ ਲੱਗਦਾ ਏ ਜੀ, ਤੁਹਾਡੀਆਂ ਗੱਲਾਂ ਵਧੀਆ ਲੱਗਦੀਆਂ ਨੇ,🙏🙏🙏
OG Very good ,AbdulRauf Burewala sa
I am big fan ap ny mary dil ki batan ki
Nainital, Uttarakhand, India bohot Sara pyar.
Paaji from rohtak(haryana)India
Mai punchna chounda..pakistan paase vi haryanvi boli boli jandi ki nhi...te kitho boli jandi..kedk mulaqat kriyo haryanvi loka naal.
Dhnyawaad❤❤.
Bro many parts in Pakistan like Karachi multan and some others cities pure haryanvi
Pakistan me bahawalpur me bishnoi village taliya wakha skde ho ji
Anjum bhai tada bara shukrya tosi sada nal agal bat sanji kr da o
ایسٹر پنجاب سے آپ کا بات کرنے کا انداز بہت اچھا ہے۔
sahi gall aa bai ji. ithe pakke rehna tah khud khushi karn barobar aa jehde pehla dA PAKKE REHDE AA ohna da jawak ne puchde ohna nu .jehna da ghr apne hage aa oh v 65 70 sall da bude oh v kam krde aa ithe koi v aram nal ne reh sakda ..eho jehe paise toh ke laina apna punjab world cg no 1 aa duje desha ch ja k pta lgda punjab dav vill .andlu .dist ludiana india live in uk...ke thonu v aw he lgeya punjab ch vehla banda v roti kha sakda
Anjum Saroya is very social person
100 percent sahi sorya sahb bhot achi bat kahi ap ne love
Love u brother. My parents were born in chak # 107 Lyal Pur shift to Nakodar dis Jalandhar in 1947. Now living in usa .i want to come see u.
Anjum ji tuhade sare parwar nu mere walo sat shree akaal me charde punjab ton nimal sidhu pind Beas amritsar ton han Mera swal hai k turki jan da kina kharcha aaya veer ji tusi video buhat vadia banode ho god bles you best of luck❤❤❤❤❤❤
Kia baat hai saroya sahab ye baten ghairat wale hi karte hn
Ap ny bil kul theek frmaya islam zinda bad alhamdullilha
ਅੰਜਨ ਸਰੋਇਆ ਸਾਹਿਬ ਰਾਣਾ ਸਾਹਿਬ ਤਾਂ ਬਹੁਤ ਪਿੱਛੋਂ ਤੁਹਾਡੇ ਉਦਾਸ ਹੋਣੇ
M Waseem 160 Vehari Punjab Pakistan Good luck Bhai Jan ❤❤❤❤
Well done Choudhary sab ❤❤❤🎉🎉🎉
Saroya veere, I am UK born and here in UK also it is same situation all tradition, maryada, sharam has gone from ladies and gents. Everything you say it is very very true.