16-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 10 พ.ย. 2024

ความคิดเห็น • 81

  • @MohinderSingh-kj4vo
    @MohinderSingh-kj4vo 5 หลายเดือนก่อน +18

    ਗਹਿਰੀ ਸਿਆਸਤ ਹੈ ਪਰ ਚੰਗੀ ਪਰਤ ਨਹੀਂ।ਚੋਣ ਨੇਕ ਨੀਅਤ ਨਾਲ ਹੋਣੀ ਚਾਹੀਦੀ ਹੈ।

  • @abhirajdhaliwal2375
    @abhirajdhaliwal2375 5 หลายเดือนก่อน +50

    ਇਹ ਜਾਖੜ ਨੂੰ ਪੁੱਛੋ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ

  • @Kiranjeetkaur59843
    @Kiranjeetkaur59843 5 หลายเดือนก่อน +13

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਬਹੁਤ ਵੱਡੀ ਲੀਡ ਨਾਲ ਜਿੱਤਣਗੇ,, ਅੱਜ ਤੱਕ ਦਾ ਰਿਕਾਰਡ ਤੋੜਨਗੇ 👍👍🙏🙏💪💪

    • @amitpal2541
      @amitpal2541 5 หลายเดือนก่อน +1

      Congratulation ji

  • @Kiranjeetkaur59843
    @Kiranjeetkaur59843 5 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍💪🙏🙏

  • @abhirajdhaliwal2375
    @abhirajdhaliwal2375 5 หลายเดือนก่อน +26

    ਰੱਬ ਦਾ ਲੱਖ ਲੱਖ ਸੁਕਰ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਚੋਣ ਲੜ ਸਕਦੇ ਹਨ

  • @KuldeepSingh-s1t9n
    @KuldeepSingh-s1t9n 5 หลายเดือนก่อน +8

    ਜਾਖੜ ਸੁਤਾ ਪਿਆ ਹੈ ਪੰਜਾਬ ਬਰੋਦੀ ਹੈ ਜਾਖੜ

  • @abhirajdhaliwal2375
    @abhirajdhaliwal2375 5 หลายเดือนก่อน +16

    ਭਾਈ ਸਾਹਿਬ ਦੀ ਜਿੱਤ ਪੱਕੀ ਹੋ ਗਈ ਹੈ ਖਡੂਰ ਸਾਹਿਬ ਵਾਲਿਉ ਸਿਆਸੀ ਲੋਕ ਬਹੁਤ ਹੱਥ ਕੰਡੇ ਅਪਨਾਉਣਗੇ ਸਾਵਧਾਨ ਰਹਿਣ ਦੀ ਲੋੜ ਹੈ

  • @MohinderSingh-kj4vo
    @MohinderSingh-kj4vo 5 หลายเดือนก่อน +4

    ਚੋਣਾ ਚਾਰ ਦਿਨਾਂ ਦਾ ਖੇਲ।। ਸਾਡਾ ਜੁਗਾਂ ਜੁਗਾਂ ਦਾ ਮੇਲ।। ਨਫਰਤ ਨਹੀਂ ਪਿਆਰ ਵਧਾਉ।।

  • @SurjitSingh-u7l
    @SurjitSingh-u7l 5 หลายเดือนก่อน +2

    ਅਮਿ੍ਰਤਪਾਲ ਸਿੰਘ ਮੁਬਾਰਕਾ🙏💕

  • @Kiranjeetkaur59843
    @Kiranjeetkaur59843 5 หลายเดือนก่อน +12

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏🙏🙏🙏

  • @amarjeetkaur4847
    @amarjeetkaur4847 5 หลายเดือนก่อน +3

    Waheguru ji mahar karo Punjab ta 🙏

  • @abhirajdhaliwal2375
    @abhirajdhaliwal2375 5 หลายเดือนก่อน +18

    ਇਹ ਬੀ ਜੇ ਪੀ ਵਾਲਿਆਂ ਦਾ ਸਤਿਕਾਰ ਛਿੱਤਰਾ ਨਾਲ ਕਰਨਾ ਚਾਹੀਦਾ ਹੈ

  • @RamanJot-uv6qx
    @RamanJot-uv6qx 5 หลายเดือนก่อน

    Waheguru Ji

  • @SodhiRam-oi2ei
    @SodhiRam-oi2ei 5 หลายเดือนก่อน +3

    CongresJindabad

  • @satnaam.singhmalhi6249
    @satnaam.singhmalhi6249 5 หลายเดือนก่อน +4

    ਸਤਿ ਸ੍ਰੀ ਆਕਾਲ ਜੀ 🙏

  • @SatinderKaur-vp1zk
    @SatinderKaur-vp1zk 5 หลายเดือนก่อน

    Waheguru ji mehar kro ji

  • @gurjitgill7795
    @gurjitgill7795 5 หลายเดือนก่อน +2

    ਰਾਣੇ ਚੀਨ ਬਾਡਰ ਤੇ ਜਾ ਲੜ

  • @rajwantsinghsing3972
    @rajwantsinghsing3972 5 หลายเดือนก่อน

    Cm Maan jindabad

  • @amardeepsingh8338
    @amardeepsingh8338 5 หลายเดือนก่อน +2

    ਇਹ ਭਾਰਤ ਭੂਸ਼ਣ ਆਸ਼ੂ ਨੇ ਜਿੰਨੀ ਲੁੱਟ ਮਚਾਈ ਸੀ ਇਹ ਕਿਸੇ ਤੋਂ ਲੁਕੀ ਨਹੀਂ।ਸਾਡੇ ਲੋਕ ਈ ਮਰ ਗਏ ਆ ਜਿਹੜੇ ਭੇਡਾਂ ਬੱਕਰੀਆਂ ਬਣੇ ਨੇ ਭਾਵੇਂ ਲੋਕ ਸਭਾ ਹੋਵੋ ਜਾ ਵਿਧਾਨ ਸਭਾ ਇਹ ਟਿਕਟਾਂ ਇਹਨਾਂ ਦੇ ਪਿਓ ਦੀਆਂ ਜਿਹੜੀਆਂ ਇਹਨਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਜੇ ਇਹੋ ਜਿਹਾ ਕਨੂੰਨ ਬਣ ਜਾਵੇ ਕੇ ਜਿਹਨੇ ਦੇਸ਼ ਦੀ ਸੇਵਾ ਕਰਨੀ ਉਹਨੂੰ ਕੋਈ ਤਨਖਾਹ ਜਾ ਪੈਨਸ਼ਨ ਨਹੀਂ ਮਿਲਣੀ ਜੇ ਇਹੋ ਜਹੀਆਂ ਚਵਲਾ ਲੱਭ ਜਾਣ ਤੇ ਤਾਂ ਆਖਿਓ। ।।ਬਾਊ ਤੁੱੜ

    • @harbhajansingh4281
      @harbhajansingh4281 5 หลายเดือนก่อน +1

      Bharat Bhushan Ashu ne kai ghutale keete han. Es virudh aje v case chal rahe han. Es de virodh karn nal koi fark nahi painda.

  • @jogindersaini7200
    @jogindersaini7200 5 หลายเดือนก่อน +1

    MSP ਤੇ ਪੱਕੇ ਕਾਨੂੰਨ ਕਿਉਂ ਨਹੀਂ ਬਣਾਉਂਦੇ ?😮

    • @harbhajansingh4281
      @harbhajansingh4281 5 หลายเดือนก่อน

      Jakhar saab BJP MSP de kanoon to mukar gayi hai. Tusi keh rahe ho MSP te fasal khreedi ja rahi hai. BJP kissana nal vayde karke mukar gayi hai. Tusi keh ke kam quon nahi kraunde. Sirf galla karn nal kuj nahi hona.

  • @JaswantSingh-qi4ok
    @JaswantSingh-qi4ok 5 หลายเดือนก่อน

    Good job Chahal Sahb

  • @jobansandhu1972
    @jobansandhu1972 5 หลายเดือนก่อน

    ਭਾਈ ਅਮਿ੍ੰਤਪਾਲ ਸਿੰਘ ਸਾਹਿਬ ਜੀ🙏🙏

  • @malkeetsarpanch4212
    @malkeetsarpanch4212 5 หลายเดือนก่อน +2

    ਮੋਦੀ ਨੇ ਮਾਰੀਆਂ ਜੱਟਾਂ ਦੇ ਗੋਲੀਆਂ ਜਾਖੜ ਜੀ

  • @jaswant5395
    @jaswant5395 5 หลายเดือนก่อน

    ਉਹ ਜਾਗੱਰਾ ਉਹ ਜਾਗੱਰਾ ਮਤੋਈ ਨੂੰ ਭੈਜਕੇ ਪੱਤਾ ਕਰ ਇਕ ਹੋਰ ਉਸੇ ਨਾਂ ਦਾ ਆ ਗਿਆ ਇਹ ਊਹਹੋ ਲਗਦਾ ਹੈ

  • @balbalsingh12
    @balbalsingh12 5 หลายเดือนก่อน

    ਸਭ ਕੁਝ ਏਨਾ ਨੂੰ ਚਾਹੀਦਾ ਕਿਸਾਨਾਂ ਨੂੰ

  • @narindersingh9364
    @narindersingh9364 5 หลายเดือนก่อน +1

    Sat Sri Akal Veer ji 🙏 ❤ 🙏

  • @BalwinderSingh-ib1yb
    @BalwinderSingh-ib1yb 5 หลายเดือนก่อน

    ਬਹੁਤ ਬਹੁਤ ਵਧਾਈਆ ਗੁਰਸਿਖਾ ਨੂੰ

  • @AmanKaur-y4m
    @AmanKaur-y4m 5 หลายเดือนก่อน +1

    Amritpal singh g jinabad .

  • @AmrikSingh-t5u
    @AmrikSingh-t5u 5 หลายเดือนก่อน

    Bhay amritpal khalsa ji jindabad

  • @MohinderSingh-kj4vo
    @MohinderSingh-kj4vo 5 หลายเดือนก่อน +19

    ਭਾਜਪਾ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਰਾਹ ਕਢਣਾ ਚਾਹੀਦਾ ਹੈ।

  • @Angrejsingh-j5s
    @Angrejsingh-j5s 5 หลายเดือนก่อน +1

    ਫਸਲਾਂ ਦੇ ਰੇਟ ਮੁਤਾਬਕ ਮਜਦੂਰਾਂ ਦੀ ਦਿਹਾੜੀ ਮਿਸਤਰੀਆਂ ਦੀ ਦਿਹਾੜੀ 1000 ਰੁਪਏ ਹੋਣੀ ਚਾਹੀਦੀ ਹੈ ਜੀ। ਵਧਦੀ ਮਹਿਗਾਈ ਦੇ ਮੁਤਾਬਿਕ। ਜੇ ਸਹੀ ਹੈ ਤਾਂ ਕੁਮੈਟ ਨੂੰ ਵੱਧ ਤੋਂ ਵੱਧ ਲਾਇਕ ਕਰੋ ਜੀ।

  • @jogindersaini7200
    @jogindersaini7200 5 หลายเดือนก่อน +1

    ਅੱਜ ਤਾਂ ਮੁਆਵਜੇ ਦੀ ਹਰੀ ਝੰਡੀ ਦੇ ਦਿੱਤੀ ਹੈ ਪਰ ਚੋਣਾਂ ਤੋਂ ਬਾਅਦ ਵਾਪਿਸ ਲੈ ਲੈਣਗੇ।😂

    • @harbhajansingh4281
      @harbhajansingh4281 5 หลายเดือนก่อน

      Nahi. Paise release kar ditte han. Hun kuj nahi hona.

  • @MalkeetSingh-bp9lm
    @MalkeetSingh-bp9lm 5 หลายเดือนก่อน

    ਪੰਦਰਾਂ ਕੁ ਦੁਨ ਹੋਰ ਟਪਲੈ ਪਾਲੋ ਜੇੜੀ ਕਾਂਵਾਂ
    ਪੌਣੀ ਹੈ ਊਸ ਤੋਂ ਬਾਦ ਮੋਦੀ ਸਰਕਾਰ ਆਜਾਵੇਗੀ ਤੇ ਫੇਰ ਕੂਸ ਨੀ ਬਾਣਨਾ

  • @gurjitgill7795
    @gurjitgill7795 5 หลายเดือนก่อน

    2ਸਾਲ ਬੁਡ ਦੇਖ ਦੀ ਸੀ

  • @DaljitSingh-gq2nf
    @DaljitSingh-gq2nf 5 หลายเดือนก่อน +2

    Bhai Amritpal singh jindabad punjab the Aap Sarkar bilkul fail ho chuki hai mashori to ilawa koi kum nahi keta

  • @Harjider1
    @Harjider1 5 หลายเดือนก่อน

    Jaj veer teri news End ah❤

  • @inderkapoorkapoor4419
    @inderkapoorkapoor4419 5 หลายเดือนก่อน

  • @DeeAar-ot5lm
    @DeeAar-ot5lm 5 หลายเดือนก่อน

    Rana sodhi we are with you

  • @amitpal2541
    @amitpal2541 5 หลายเดือนก่อน

    Vote for çongress

  • @msghumman6695
    @msghumman6695 5 หลายเดือนก่อน

    Ok

  • @mohammadrustam381
    @mohammadrustam381 5 หลายเดือนก่อน

    Raja jittega

  • @CharnjitKaur-dq5eo
    @CharnjitKaur-dq5eo 5 หลายเดือนก่อน

    6522

  • @nazamsingh2056
    @nazamsingh2056 5 หลายเดือนก่อน

    J.jakhar.vich.itni.himt.he.tan.jakhar.ap.kion.ni.chon.lrda.ihnu.pta.he.k.meri.jvant.jbt.hoo.gi

  • @BachittarSingh-c2o
    @BachittarSingh-c2o 5 หลายเดือนก่อน

    एक आपको ग्रुप बनाना चाहिए और जनता की मुश्किल सनी भी चाहिए और सरकार के सामने रखनी चाहिए लोगों की मुश्किलें लोगों की दिक्कत लोगों लोगों को एक जरिया मिल जाए कि हमारी कोई बात बता रहा है और व्हाट्सएप पर लोगों की राय जाने और उसे पर चर्चा जरूर करवा धनबाद राज गिॅल पंजाब से

  • @AkS5390
    @AkS5390 5 หลายเดือนก่อน

    13 zero + 91 zero ( except kunwar Vijay partap singh)... ਸਾਰੇ ਹੀ ਜੀਰੋ ।

  • @lavilavi2882
    @lavilavi2882 5 หลายเดือนก่อน

    😢

  • @nazamsingh2056
    @nazamsingh2056 5 หลายเดือนก่อน

    Amritpal.ton.lidar.supne.vich.vi.darde.ne

  • @saurabhsood4049
    @saurabhsood4049 5 หลายเดือนก่อน

    Like number is 700😊😊😊❤❤

  • @laddisingh9422
    @laddisingh9422 5 หลายเดือนก่อน

    AAP party dad money free

  • @jeetanagar8032
    @jeetanagar8032 5 หลายเดือนก่อน

    Jakar 🐕

  • @drvijaykumar8271
    @drvijaykumar8271 5 หลายเดือนก่อน

    Lok kisana nu gala kad rha na

  • @JitanShrma-s4p
    @JitanShrma-s4p 5 หลายเดือนก่อน

    Modi ji jindabad

  • @AmrikSingh-t5u
    @AmrikSingh-t5u 5 หลายเดือนก่อน

    B j. P Kali dala

  • @manoharsinghindian8677
    @manoharsinghindian8677 5 หลายเดือนก่อน

    Gareeban kethe jana bagwant mana

  • @Samarlife-wq9fz
    @Samarlife-wq9fz 5 หลายเดือนก่อน

    Aap nu nuksan hoga es terh karn nal.

  • @ManojKumar-kx5bh
    @ManojKumar-kx5bh 5 หลายเดือนก่อน

    Lotary.satta.tan.band.nahi.hoya.
    Nashua.mukt.ki.hona

  • @GurdevSingh-ld1gw
    @GurdevSingh-ld1gw 5 หลายเดือนก่อน

    He

  • @nazamsingh2056
    @nazamsingh2056 5 หลายเดือนก่อน

    Pahilan.jakhar.congras.nu.tar.gia.hun.bjp.nu.taru.namk.harami

  • @kulwantsingh9019
    @kulwantsingh9019 5 หลายเดือนก่อน

    Rririrururururirururrururururirirrruriru

  • @harbhajansingh4281
    @harbhajansingh4281 5 หลายเดือนก่อน

    Jakhar saab aap galat BJP di side lai rahe ho. BJP punjab aur kissan virodhi party hai. Modi ji ne punjab nu kuj nahi ditta hai. Kissana nu maar rahi hai. Punjab de fund BJP ne rok rakhe han par tusi BJP wale chup chaap tmaasha dekh rahe ho. Punjab ch BJP zero hai. Tusi koi bhale da kam nahi kar rahe.

  • @dilpreetgill1765
    @dilpreetgill1765 5 หลายเดือนก่อน +1

    Good jajj bai❤❤

  • @lavilavi2882
    @lavilavi2882 5 หลายเดือนก่อน

    😢

  • @lavilavi2882
    @lavilavi2882 5 หลายเดือนก่อน

    😢

  • @lavilavi2882
    @lavilavi2882 5 หลายเดือนก่อน

    😢