Conductor | Khazala | Mad Mix | 2023 New Song

แชร์
ฝัง
  • เผยแพร่เมื่อ 16 ม.ค. 2025

ความคิดเห็น • 2.4K

  • @Khazala751
    @Khazala751  ปีที่แล้ว +810

    ਉਮੀਦ ਕਰਦੇ ਹਾਂ ਕਿ ਸਾਡੀ ਸਬ ਦੀ ਇਹ ਕੋਸ਼ਿਸ਼ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ । ਅੱਗੇ ਤੋਂ ਹੋਰ ਵੀ ਵਧੀਆ ਗਾਉਣ ਦੀ ਕੋਸ਼ਿਸ਼ ਕਰਦੇ ਰਵਾਗੇ ਸਾਡੀ ਹੌਸਲਾ ਅਫਜ਼ਾਈ ਲਈ channel ਨੂੰ ਜਰੂਰ subscribe ਕਰਲਿਓ। ਧੰਨਵਾਦ ਹੋਵਾਗਾ ਤੁਹਾਡਾ....,🙏🙏

    • @skm1016
      @skm1016 ปีที่แล้ว +9

      ਕਤਲ ਬੋਲੀ ਦਾ, ਸਾਡੀ ਹੋਂਦ ਦਾ, ਪੰਜਾਬ ਦਾ
      ਹੋ ਰਿਹਾ ਦਿਸਦਾ ਏ
      ਮੈਂ ਬੋਲ ਰਿਹਾਂ, ਤੁਸੀਂ ਸੱਭ ਬੋਲੋ, ਸਾਡਾ ਚਾਰਾ ਨਹੀਂ
      ਹੋਰ ਇਹ ਮੁੱਦਾ ਕਿਸਦਾ ਏ
      ਅਸੀਂ ਭੱਜ ਲਿਆ, ਮੋੜ ਮੋੜ ਲਿਆਓਂਦਾ ਏ
      ਦਿਲ ਦਰਦ ਇਸੇ ਵਿੱਚ ਪਿਸਦਾ ਏ
      ਵੈਦ ਗੁਰੂ, ਦਵਾ ਗੁਰੂ ਹੈ, ਨਾਸਮਝ ਰਹੇ
      ਹਰ ਜ਼ਖਮ ਅਜੇ ਵੀ ਰਿਸਦਾ ਏ
      ਸੱਭ ਇਸਦੀ ਪੈਦਾਇਸ਼ ਆਂ, ਇਸ ਵਿੱਚ ਜਾ ਸਮੋਏ ਆਂ
      ਧੜਕਣ ਸਾਹਾਂ ਦਾ ਰਿਸ਼ਤਾ ਏ

    • @Majhail_pb_46
      @Majhail_pb_46 ปีที่แล้ว +2

      ❤❤

    • @JaggaChahal-u4s
      @JaggaChahal-u4s ปีที่แล้ว +8

      Cakki chal fatte bahut lod a ese songs di veer naonjawana nu

    • @balwindergill9551
      @balwindergill9551 ปีที่แล้ว +4

      ❤❤❤❤❤

    • @BhagatSingh-wf7mv
      @BhagatSingh-wf7mv ปีที่แล้ว +8

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
      ਬਾਈ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਬੀਰ ਬਿਕਰਮ ਸਿੰਘ ਜੀ ਦੇ ਅੰਗ ਸੰਗ ਸਹਾਈ ਹੋਣ ਚੜਦੀ ਕਲਾ ਕਰਨ ਬੀਰ

  • @Bhavanpreet-Singh-Sidhu
    @Bhavanpreet-Singh-Sidhu ปีที่แล้ว +605

    ਜੈਕਾਰਾ ਗਜਾਵੇ ਫਤਿਹ ਪਾਵੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ.. ਸਤਿ ਸ੍ਰੀ ਅਕਾਲ!

  • @harmeetsinghmeetsaab1681
    @harmeetsinghmeetsaab1681 ปีที่แล้ว +233

    ਖੁਜਾਲੇ ਵੀਰ ਦਾ ਜਦ ਜਦ ਵੀ ਕੋਈ ਵੀ ਗੀਤ ਆਉਂਦਾ ਤੇ ਜੀਅ ਕਰਦਾ ਕਿ ਏ ਖਤਮ ਹੋ ਨਾ ਹੋਵੇ ।ਸਿਰੇ ਲਾਇਆ ਪਿਆ । ਵੀਰ ਤੇ ਬਾਬਾ ਭਲੀ ਕਰੇ

  • @jagroop911
    @jagroop911 ปีที่แล้ว +25

    ਕੌਣ ਕੌਣ ਦਿਲੋਂ ਪਸੰਦ ਕਰਦਾ ਵੀਰ ਦੀ ਲਿਖਤ ਨੂੰ। ਮੈਂ ਤੇ 100 % ਕਰਦਾ ਜੀ।।

  • @kuldeepsinghwaheguru
    @kuldeepsinghwaheguru ปีที่แล้ว +18

    ਕੰਜਰਾਂ ਲਈ ਤਾਂ ਬਹੁਤ ਨੇ ਲਿਖਿਆ ਤੇ ਗਾਇਆ,,,,, ਮਰਦਾਂ ਲਈ ਲਿਖਿਆ ਗਿਆ ਤੇ ਗਾਇਆ.....

  • @jashansidhu4509
    @jashansidhu4509 ปีที่แล้ว +997

    ਲਕੀਰ ਖਿੱਚ ਕੇ ਕੌਮ ਲਈ ਗਾਉਣ ਲਿਖਣ ਵਾਲ਼ਾ ਵੀਰ ਬਿਕਰਮਜੀਤ ਸਿੰਘ ਖਜਾਲੇ ਤੋਂ ਪੰਜਾਬ ਦੇ ਹੋਰ ਗਾਇਕਾਂ ਨੂੰ ਵੀ ਸਿੱਖਣਾ ਚਾਹੀਦਾ,ਕਿ ਜੇ ਤੁਸੀਂ ਵੀ ਆਪਣੀਆਂ ਕਲਮਾਂ ਅਵਾਜ਼ਾਂ ਆਪਣੀ ਕੌਮ ਨੂੰ ਸਮਰਪਿਤ ਕਰ ਦਿਉ ਤਾਂ ਸਾਡਾ ਸੰਘਰਸ਼ ਹੋਰ ਦੁੱਗਣਾ ਹੋ ਜਾਵੇ ਵਾਹਿਗੁਰੂ ਖਜਾਲੇ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖਣ

  • @khalsachardikala
    @khalsachardikala ปีที่แล้ว +56

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਖਜਾਲੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @jaspalmudki2
    @jaspalmudki2 ปีที่แล้ว +290

    ਵਿਊ ਦੀ ਟੈਨਸ਼ਨ ਨਾ ਲਈ ਜੱਟਾ ਕਿਊਕਿ ਤੈਨੂੰ ਸੁਨਣ ਵਾਲੇ ਸਰੋਤੇ ਆ ਭੇਡਾ ਨੀ ॥❤❤

  • @BaajSandhu-e6o
    @BaajSandhu-e6o 10 หลายเดือนก่อน +1

    Bdi khushi hoi k mai shuru to e khazale ale jatt nu sunda aa reha❤

  • @DeepsidhuandAmritpalsinghKhals
    @DeepsidhuandAmritpalsinghKhals ปีที่แล้ว +67

    ਖਜਾਲੇ ਵੀਰ ਨੇ ਫਿਰ ਇਕ ਕੌਮ ਵਿੱਚ ਜੋਸ਼ ਭਰਨ ਵਾਲਾ ਗੀਤ ਭੇਟ ਕੀਤਾ ਕੌਮ ਦੀ ਝੋਲੀ ਵਿੱਚ 🙏

  • @nattrajoana
    @nattrajoana ปีที่แล้ว +169

    ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏

  • @SardarAjaypal
    @SardarAjaypal ปีที่แล้ว +140

    ❤❤❤❤ ਵਾਹਿਗੁਰੂ । ਉਡੀਕ ਰਹਿੰਦੀ ਹਮੇਸ਼ਾ ਤੁਹਾਡੇ ਗੀਤ ਦੀ। ਮਾਲਕ ਹੋਰ ਵੀ ਚੜਦੀ ਕਲਾ ਬਖਸ਼ੇ ਤੁਹਾਨੂੰ। 🙏🙏

    • @GagandeepSingh-rk1io
      @GagandeepSingh-rk1io ปีที่แล้ว +1

      Haji pazi menu v wait rehdi khajale veere de song di

  • @dhanbirdhillon5652
    @dhanbirdhillon5652 ปีที่แล้ว +81

    ਮਾਲਕ ਸਮੱਤ ਬਖਸ਼ੋ ਘਰਾ ਨੂੰ ਮੁੜਾਗੇ ਛੇਤੀ ਜੇ ਇਹੋ ਜਿਹੇ ਖੂਨ ਨੂੰ ਉਬਾਲਾ ਦੇਣ ਵਾਲੇ ਗੀਤ ਆਉਦੇ ਰਹੇ । ਮਾਣ ਆ ਖਾਜਾਲੇਵਾਲਿਆ ❤️❤️

  • @akashdeepgill411
    @akashdeepgill411 ปีที่แล้ว +1

    Bohat vdia song veer full support eda ee rakho kmm

  • @jassgamer6928
    @jassgamer6928 ปีที่แล้ว +1

    Verr ji ma eh song din vich 10 vari sunda e man nhi bharda bahut vadhia verre god bless you

  • @SonyMann-c6i
    @SonyMann-c6i ปีที่แล้ว +93

    ਵਾਹਿਗੁਰੂ ਖਜਾਲੇ ਨੂੰ ਤੰਦਰੂਸਤੀ ਬਕਸੇ ਜੇਹੜਾ ਲਕੀਰ ਖਿੱਚ ਗਾਏਗਾ ❤

  • @Punjab24news87
    @Punjab24news87 ปีที่แล้ว +116

    ਬਹੁਤ ਹੀ ਵਧੀਆ ਰਚਨਾ ਹੈ @khazala ਵੀਰ ਜੀ ❤ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🎉 ਏਦਾਂ ਹੀ ਕੌਮ ਦੀ ਸੇਵਾ ਕਰਦੇ ਰਹੋ।

  • @Majhail_pb_46
    @Majhail_pb_46 ปีที่แล้ว +10

    ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ❤❤

  • @jamdootdajhoota2282
    @jamdootdajhoota2282 ปีที่แล้ว +1

    ਨਹੀਂ ਰੀਸਾਂ ਜੱਟਾਂ ਤੇਰੀਆਂ ੳ ਅ ਚ ਸ਼ਬਦ ਮੁੱਕ ਗਏ ਤੇਰੀ ਸਿਫਤ ਲਿਖਣ ਲਈ ❤❤❤❤❤

  • @Ekam_0fficial
    @Ekam_0fficial ปีที่แล้ว +1

    Satkar veere bhut vadda jigra chida sach sunan lai ❤❤❤❤❤

  • @Gurbaazsingh-j2k
    @Gurbaazsingh-j2k ปีที่แล้ว +23

    ਤੂੰ ਵੀ ਯੋਧਾ ਹੀ ਆ ਬਾਈ 👌👌 ਬਾ-ਕਮਾਲ ਬਾਈ ਤੇਰੇ ਗੀਤ ਬਹੁਤ ਸੋਹਣਾ ਤੇਰੇ ਗੀਤ ਦਾ ਇੰਤਜ਼ਾਰ ਰਹਿੰਦਾ 🙏 ਹੋਰ ਆਉਣ ਦੇ ਐਹੋ ਜਿਹੇ ਬੀਰ ਰਸ ਵਾਲੇ ਗੀਤ ਨੋਜਵਾਨੀ ਬਹੁਤ ਪ੍ਰਭਾਵਿਤ ਹੁੰਦੀ ਐ 🙏

  • @nattrajoana
    @nattrajoana ปีที่แล้ว +57

    ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ💯

  • @ਮਾਝੇਆਲੇਭਾਊ-ਵ3ਘ
    @ਮਾਝੇਆਲੇਭਾਊ-ਵ3ਘ ปีที่แล้ว +31

    ਸੁਆਦ ਆ ਗਿਆ ਖਜਾਲੇ ਆਲਿਆ 🙏🙏🙏🙏🙏ਖਿੱਚ ਕੇ ਰੱਖ ਜਿਓੰਦਾ ਰਹਿ ਵੀਰ

  • @preetbawa9914
    @preetbawa9914 ปีที่แล้ว +23

    ਮਜਾ ਆ ਗਿਆ ਸੁਣ ਕੇ ਰਪੀਟ ਤੇ ਚਲੂ ਵਾਹਿਗੁਰੂ ਮੇਹਰ ਕਰੇ ਵੀਰ ਤੇ

  • @allunarecords4207
    @allunarecords4207 ปีที่แล้ว +24

    ਬਾਈ ਸਿਰਾ ਕਰਾਈ ਜਾਨਾਂ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਜਿਉਂਦਾ ਰਹਿ ਬਾਈ ❤️❤️❤️ ਦਿਲੋਂ ਪਿਆਰ ਅਤੇ ਸਤਿਕਾਰ

  • @rbrehal1852
    @rbrehal1852 ปีที่แล้ว +52

    ਵਾਹਿਗੁਰੂ ਜੀ ਚੱੜਦੀ ਕਲਾ ਬਖਸਣ ਜੀ ਵੀਰ ਨੂੰ

  • @gurdeepsinghbehniwal7184
    @gurdeepsinghbehniwal7184 ปีที่แล้ว +21

    ਸੁਆਦ ਆ ਗਿਆ ਵੱਡੇ ਵੀਰ ਗਾਣਾ ਸੁਣ ਕੇ। ਖਿੱਚ ਕੇ ਰੱਖ ਕੰਮ। ਮਾਣ ਐ ਸਾਨੂੰ ਤੇਰੇ ਤੇ।

  • @pavitersingh7590
    @pavitersingh7590 ปีที่แล้ว +55

    ਵਾਹਿਗੁਰੂ ਮੇਹਰ ਕਰੇ ❤🙏🏻 ਬਹੁਤ ਵੱਡਾ ਗੁਣ ਹੈ ਵੀਰ ਕੋਲ ਵਰਤੋ ਵੀ ਸਹੀ ਹੋ ਰਹੀ ਜਿਹੜੇ ਵੱਡੇ ਪੰਜਾਬ ਦੇ ਦਰਦੀ ਨੇ ਨਿਸਾਨ ਸਾਹਿਬ ਤੋਂ ਚੀਕ ਨਿਕਲ ਗਈ ਸੀ ਉਹਨਾਂ ਦੀ ੨੬ ਜਨਵਰੀ ਨੂੰ।

  • @gurigill6495
    @gurigill6495 7 หลายเดือนก่อน +1

    Iss tym panjab vich sirf 3-4 singer ya jo hikk de dam te koum di gall krdy ya baaki sarry dally ya .. salute ya bro ❤️

  • @BalwinderKaur-mw3to
    @BalwinderKaur-mw3to ปีที่แล้ว +1

    Wahhh brooo

  • @Keerat786
    @Keerat786 ปีที่แล้ว +13

    ਪੰਜਾਬੀਉ ਗੱਲ ਕੌਮ ਦੀ ਕੋਈ ਕੀ ਕਰੇ ,,, ਹੱਕਾਂ ਦਾ ਗਾਣਾਂ ਤੇ ਵਿਊ ਸਿਰਫ਼ ਇੱਕ ਲੱਖ,,,ਕਿਸੇ ਲੰਡੂ ਸਿੰਗਰ ਦਾ ਗਾਣਾ ਹੁੰਦਾ ਤਾਂ ਮਿਲੀਅਨ ਹੋ ਜਾਣੇ ਸੀ 😢

  • @jimmyhundal3373
    @jimmyhundal3373 ปีที่แล้ว +18

    ਬੋਹਤ ਕੁਰਬਾਨੀਆ ਪੰਜਾਬ ਲਈ ਪੰਜਾਬੀਆਂ ਦੀਆਂ। ਪ੍ਰਣਾਮ ਸ਼ਹੀਦਾਂ ਨੂੰ।ਸਲੂਟ ਜਿਹੜੇ ਜੇਲਾਂ ਵਿੱਚ ਨੇ। ਧੰਨ ਜਿਗਰਾ ਇਹਨਾਂ ਦਾ। ਬੌਹਤ ਵਦੀਆ ਲਿਖਿਆ ਤੇ ਗਾਇਆ ਖਾਜ਼ਾਲਾ ਸਾਬ ਨੇ।

  • @daljeetkaur7621
    @daljeetkaur7621 ปีที่แล้ว +59

    ਬਹੁਤ ਸੋਹਣਾ ਗਾਇਆ ਵੀਰੇ 👍ਵਾਹਿਗੁਰੂ ਚੜਦੀਕਲਾ ਬਖਸ਼ਣ 🙏

  • @Gurjitsingh-zh5cc
    @Gurjitsingh-zh5cc ปีที่แล้ว +1

    Waah oh Saan Jatta, jithe tu hath pona, janta uthe ungal poon tho v darrdi aa 😂 ❤❤ ! Wait karda c mn iss ganne de

  • @bikramjitsingh951
    @bikramjitsingh951 ปีที่แล้ว +1

    Bauth wdia likhya Bhai,
    Khichi rakh km nu 👍👍👍👍

  • @GursewakSingh-qc6eo
    @GursewakSingh-qc6eo ปีที่แล้ว +35

    ਵੀਰ ਉਡੀਕ ਕਰ ਰਹੇ ਆ ਦੁਬਈ ਤੋਂ ❤❤❤ ਬਾਬਾ ਨਾਨਕ ਹਮੇਸ਼ਾ ਮੇਹਰ ਬਣਾਈ ਰੱਖੇ🙏🙏🙏

  • @tejsaab8803
    @tejsaab8803 ปีที่แล้ว +39

    ਬਹੁਤ ਸੋਹਣਾ ਲਿਖਿਆ ਹੈ ਵੀਰ ਜੀ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ 🙏❤❤❤❤

  • @jasvirkaur6557
    @jasvirkaur6557 ปีที่แล้ว +30

    ਸਾਨੂੰ ਮਾਣ ਆ ਵੀਰ ਤੇਰੇ ਤੇ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਬਖਸ਼ਣ

  • @ewnjadshrea7635
    @ewnjadshrea7635 ปีที่แล้ว +6

    ਖਾਲਸਾ ਰਾਜ ਬਹੁਤ ਜਲਦ ਆ ਰਿਹਾ ਸੰਗਤ ਜੀ 💪

  • @ravinderkaurrajvinder8187
    @ravinderkaurrajvinder8187 ปีที่แล้ว +8

    ਬਹੁਤ ਵਧੀਆ ਗੀਤ ਹੈ ਵੀਰ ਰੂਹ ਖੁਸ਼ ਹੋ ਗਈ ਸੁਣਕੇ ਵਾਹਿਗੁਰੂ ਮੇਹਰ ਕਰਨ ਲੰਬੀ ਉਮਰ ਮਾਣ ਵੀਰ

  • @DNAPANJAB
    @DNAPANJAB ปีที่แล้ว +26

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 🙏🙏

    • @GurvinderSingh-jk7xv
      @GurvinderSingh-jk7xv ปีที่แล้ว

      ਸਤਿ ਸ਼੍ਰੀ ਅਕਾਲਲਲਲਲਲ ❤❤❤

    • @KhushveerMaan
      @KhushveerMaan ปีที่แล้ว

      ਸਤਿ ਸ਼੍ਰੀ ਆਕਾਲ

  • @lifeonwheels42
    @lifeonwheels42 ปีที่แล้ว +19

    ਖਜਾਲੇ ਵੀਰ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖਸ਼ਣ ਜੋ ਹਮੇਸ਼ਾ ਵੈਰੀ ਦੀ ਹਿੱਕ ਪਾੜਨ ਵਾਲਾ ਹੀ ਗਾਉਦਾ ਹੈ ਤੇ ਅੱਜ ਦੀ ਤਰੀਕ ਚ ਇਕੋ ਗਾਇਕ ਹੈ ਜਿਹੜ੍ਹਾ ਆਪਣੀ ਕੌਮੀਅਤ ਦੀ ਮੁੱਖ ਧਾਰਾ ਵਿੱਚ ਰੇਹ ਕੇ ਗਾ ਰਿਹਾ 🙏🙏🙏🙏🙏

  • @rajwinderkaur7029
    @rajwinderkaur7029 ปีที่แล้ว +3

    ਬਾਈ ਜੀ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @singhmann5364
    @singhmann5364 ปีที่แล้ว +1

    ਵਾਹਿਗੁਰੂ ਜੀ chardikal ch rakhe
    Bhut sohna lakhia veer
    Good speech

  • @satvirtera7099
    @satvirtera7099 ปีที่แล้ว +18

    ਲਗਾਤਾਰ ਚੱਲਦਾ ਰਵੇ ਗੀਤ ਖਤਮ ਨਾ ਹੋਵੇ, ਖ਼ੂਨ ਗਰਮ ਹੋ ਗਿਆ

  • @ਕਿਸਾਨਾਂਦੇਜਹਾਜ
    @ਕਿਸਾਨਾਂਦੇਜਹਾਜ ปีที่แล้ว +52

    ਕੌਮ ਲਈ ਤੇ ਪੰਜਾਬ ਲਈ ਗਾਉਣ ਵਾਲਾ ਵੱਡਾ ਵੀਰ ਖ਼ਜ਼ਾਲਾ ❤️❤️❤️❤️❤️❤️

  • @sandeeppalsinghbhatti3564
    @sandeeppalsinghbhatti3564 ปีที่แล้ว +21

    ਸਾਡੇ ਆਲੇਆ ਪਾਤਿਸ਼ਾਹ ਮੇਹਰ ਕਰੇ ਤੇਰੇ ਉੱਤੇ
    ਉਡੀਕ ਰਹੇ ਆ ਨਵਾਂ ਗੀਤ

  • @RajindersinghSingh-t7u
    @RajindersinghSingh-t7u ปีที่แล้ว +8

    ਖਜਾਲੇ ਵਾਲੇ ਵੀਰ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਕੌਮ ਨੂੰ ਏਸੇ ਗਾਣੇ ਸੁਣ ਕੇ ਕੌਮ ਦੇ ਜੋਧਿਆ ਵਿਚ ਹੋਰ ਜੋਸ ਭਰਦਾ ਹੈ ਸਾਨੂੰ ਮਾਣ ਹੈ ਸਾਡੇ ਜੋਧਿਆ ਤੇ

  • @PrabhGamerzofficial
    @PrabhGamerzofficial ปีที่แล้ว

    Khazala veer ji jeonde vasde rho parmatma tuhanu lammiaa umra bkhshe

  • @amrindersarao7477
    @amrindersarao7477 ปีที่แล้ว +2

    Thanks

  • @sabhi006
    @sabhi006 ปีที่แล้ว +16

    ਜਿਉਂਦਾ ਰਹਿ ਖਜਾਲੇ ਵੀਰ !!!

  • @balkarchauhan
    @balkarchauhan ปีที่แล้ว +11

    ਵੀਰ ਜੀ ਰੂਹ ਖੁਸ਼ ਹੋ ਗਈ ਗੀਤ ਸੁਣਕੇ ਮਾਂਨ ਕਰਦਾ ਪੰਥ ਕੁੜੇ ਬੱਚਾ ਬੱਚਾ ਕਹਿੰਦਾ ਉਨੂੰ ਰੋਡੇ ਵਾਲਾਂ ਸੰਤਾਂ ਕੁੜੇ ਅਨੰਦਪੁਰ ਵਿੱਚ ਰਹਿੰਦਾ ਆ ਇਸ ਬੱਸ ਮਾਲਕ ਨਹੀਂ ਨਾਮ ਗੁਰੂ ਗੋਬਿੰਦ ਸਿੰਘ ਆ ⛳⛳⛳⛳⛳🙏

  • @KuldeepSingh-nn1jl
    @KuldeepSingh-nn1jl ปีที่แล้ว +15

    ਬਾ ਕਮਾਲ ਬਾਬੇ, ਨਹੀ ਰੀਸਾ ਤੇਰੀਆਂ, ਸਤਿਗੁਰ ਏਸੇ ਤਰ੍ਹਾਂ ਸੇਵਾ ਲੈਦੇ ਰਹਿਣ❤❤🚩🚩🌹🌹

  • @amjadgujjarinfotv9190
    @amjadgujjarinfotv9190 ปีที่แล้ว +1

    veer ji chas agai ay gana sun ky. maja agia.amjad jalandhari di tarfo love you from lehnda punjab

  • @ajitsinghkalekekhtai1293
    @ajitsinghkalekekhtai1293 ปีที่แล้ว

    Vaheguru ji chardikla bakshan Veer Khazale nu

  • @RabbiKandola
    @RabbiKandola ปีที่แล้ว +24

    ਬਹੁਤ ਵਧੀਆ ਵੀਰ।ਲ ਲੋੜ ਆ ਤੁਹਾਡੇ ਜਿਹੇ ਗਾਇਕਾਂ ਦੀ।🙏❤❤️❤️❤️❤️

  • @HappySingh-dq2zq
    @HappySingh-dq2zq ปีที่แล้ว +7

    ਵਾਹਿਗੁਰੂ ਜੀ ਵੀਰ ਦੀ ਕਲਮ ਨੂੰ ਤੇ ਵੀਰ ਨੂੰ ਚੜਦੀਕਲਾ ਵਿੱਚ ਰੱਖੀ ਇਹੋ ਜਿਹੇ ਗਾਣੇ ਆਉਣ ਮੁੰਡੇ ਪੱਕਾ ਮੁੜਨ ਗੇ ਆਪਣੀ ਕੌਮ ਵੱਲ ਨੂੰ

  • @Anmol_preet_Singh
    @Anmol_preet_Singh ปีที่แล้ว +3

    Bahut Vadhia
    Song hai ji

  • @AmarjeetnoorpuriNoorpuri
    @AmarjeetnoorpuriNoorpuri ปีที่แล้ว

    ਖਜਾਲੇ ਬਾਈ ਵਾਹਿਗੁਰੂ ਥੋਨੂੰ ਹੋਰ ਵੀ ਹੌਸਲਾ ਬਖਸ਼ੇ ਏਦਾਂ ਹੀ ਠੁੱਕ ਬੰਨੀ ਜਾਵੋ

  • @hussandhanda7180
    @hussandhanda7180 ปีที่แล้ว

    Bai ਖਿੱਚ ਕੇ ਰੱਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ

  • @ReactionSafari
    @ReactionSafari ปีที่แล้ว +15

    Waheguru ji Apko Hamesha Chardikala M Rakhe 😊👏👏👏👏👏⭐⭐⭐ You Are Star of Your Koum ❤

  • @NKstatus616
    @NKstatus616 ปีที่แล้ว +14

    ਬਹੁਤ ਸੋਹਣਾ ਲਿਖਿਆ ਤੇ ਗਾਇਆ..
    ਸੁਣ ਕੇ ਰੂਹ ਨੂੰ ਕੰਬਣੀ ਛਿੜ ਗਈ... 🙏🙏🙏

  • @Harpreet_Happy_Shah
    @Harpreet_Happy_Shah ปีที่แล้ว +24

    ਚਿੱਤ ਖੁਸ਼ ਹੋ ਗਿਆ ਸੁਣ ਕੇ

  • @dalvindarvirkvirk4107
    @dalvindarvirkvirk4107 ปีที่แล้ว

    Bahut wadhiya ji wahe Guru ji

  • @HappySingh-m2c3d
    @HappySingh-m2c3d ปีที่แล้ว

    Bahut badhiya veere song bahut badhiya bhi re song

  • @PritpalSingh-ew1yc
    @PritpalSingh-ew1yc ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਖ਼ਜ਼ਾਨੇ ਨੂੰ

  • @bhupinderkaur8035
    @bhupinderkaur8035 ปีที่แล้ว +16

    ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ 🙏⚔️

  • @AmarjotSingh-t5m
    @AmarjotSingh-t5m ปีที่แล้ว +4

    ਪੰਥ ਦੋਖੀਆਂ ਦੀ ਪਲਾਸ ਨਾਲ ਖੱਲ ਲਾਉਣ ਵਾਲਾ ਸਿੰਗਰ ਖਜਾਲਾ ਵੀਰ 👌👌

  • @JaspalSingh-h2d
    @JaspalSingh-h2d ปีที่แล้ว

    ਖਜਾਲੇ ਵੀਰ ਬਹੁਤ ਵੱਧੀਆ ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ ਖੇਚ ਕੇ ਰੱਖੋ ਕੰਮ

  • @badalsingh4631
    @badalsingh4631 ปีที่แล้ว +2

    भाई खजाला जी, आपदी कलम कड़वा सच उगलती है,, रोंगटे खड़े कर देती सच बयां करते हुए ❤❤❤❤
    वाहेगुरु मेहर करे

  • @jaskarnsidhu9664
    @jaskarnsidhu9664 ปีที่แล้ว +13

    ਤਹਿ ਦਿਲੋਂ ਸਲੂਟ ਵੀਰ ਨੂੰ ❤

  • @deepkatnoria1841
    @deepkatnoria1841 ปีที่แล้ว +4

    ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @manvirsingh8635
    @manvirsingh8635 ปีที่แล้ว +8

    ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਖਜ਼ਾਲੇ ਵੀਰ ❤❤❤

  • @ਸਰਬਜੋਤਸਿੰਘਸਾਬੀ
    @ਸਰਬਜੋਤਸਿੰਘਸਾਬੀ ปีที่แล้ว +1

    ਕਿਆ ਬਾਤਾਂ ਵੀਰ ਖਿੱਚ ਕੇ ਰੱਖ ਗੱਦੀ ਸਰਕਾਰਾਂ ਨੂੰ 👍🏻

  • @amritdhaliwal8417
    @amritdhaliwal8417 ปีที่แล้ว

    panth saab toh pehla !! love you a saab nu jo like te comment krde a

  • @Aman-cz6qm
    @Aman-cz6qm ปีที่แล้ว +6

    ਰੱਬ ਤੈਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੇ ਖਜਾਲੇਆਲਾ ਵੀਰ। ਤੂੰ ਕੌਮ ਲਈ ਜੋ ਗਾਉਂਦਾ, ਏਹ ਲਿਖਿਆ ਗਾਇਆ ਰੱਬ ਦੀ ਦਰਗਾਹ ਵਿਚ ਵੀ ਪਰਵਾਨ ਹੋਊਗਾ 🙏🏻🙏🏻🙏🏻🙏🏻🙏🏻

  • @singhbhupinder4022
    @singhbhupinder4022 ปีที่แล้ว +8

    ਅਸੀ ਬੇ ਸਬਰੀ ਨਾਲ ਗੀਤ ਦੇ ਆਣ ਦਾ ਇੰਤਜਾਰ ਕਰ ਰਹੇ ਹਾ ਵੀਰ

  • @RajSingh-dd6hj
    @RajSingh-dd6hj ปีที่แล้ว +25

    Always huge respect for you brother, you are the only one who sing about panth. You are better then so many so called ਪਰਚਾਰਕ”s . Love you brother, keep it up. Waheguru Meher Karan.

  • @lakshyapreetsinghjatt07
    @lakshyapreetsinghjatt07 ปีที่แล้ว

    Bhut vdhia song
    .
    .
    Tera yaar conductor aa.....!
    Dharti ghaddi da.....!!

  • @sandeepgill6408
    @sandeepgill6408 ปีที่แล้ว

    ਜੋ ਤੋਂ ਗਾ ਦੀਨਾਂ ਵੀਰ ਮੈਂਨੂੰ ਨੀ ਲੱਗਦਾ ਕੋਈ ਹੋਰ ਗਾਓ ਗਾ ਮੇਰੇ ਕੋਲ ਤਾਂ ਸ਼ਬਦ ਮੁੱਕ ਜਾਂਦੇ ਆ ਤੇਰੇ ਗੀਤਾਂ ਦੀ ਤਾਰੀਫ ਕਰਨ ਲਈ ਏਦਾਂ ਹੀ ਲੱਗਾ ਰਹਿ ਵੀਰ ਇਕ ਦਿਲ ਦੀ ਇੱਛਾ ਤੈਨੂੰ ਮਿਲਣ ਦੀ ਅੱਜ ਤੱਕ ਕਿਸੇ ਸਿੰਗਰ ਨੂੰ ਮਿਲਿਆ ਨੀ ਪਰ ਤੈਨੂੰ ਜਰੂਰ ਮਿਲਣਾ ਇਕ ਵਾਰ 🙏🏻🙏🏻ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਰੱਖਣ ਤੇ ਤੂੰ ਏਦਾਂ ਹੀ ਲਿਖਦਾ ਤੇ ਗਾਉਂਦਾ ਰਹੇ❤️❤️

  • @gurjindersingh9036
    @gurjindersingh9036 ปีที่แล้ว +3

    ਵਾਹਿਗੁਰੂ ਥੋਨੂੰ ਹੋਰ ਚੜ੍ਹਦੀ ਕਲਾ ਬਖਸ਼ੇ

  • @jagtarsingh-b8f2x
    @jagtarsingh-b8f2x ปีที่แล้ว +5

    ਸਾਡਾ ਦਿਲ ਹਰਿਮੰਦਿਰ ਆ❤️
    ਜਿਹੜਾ ਹੱਥ ਲਾਵੇ ਵੱਡੀ ਦਾ🤟🏻

  • @gurpreetsingh-h7d7e
    @gurpreetsingh-h7d7e ปีที่แล้ว +6

    ਬਹੁਤ ਸੋਹਣਾ ਗਾਇਆ ਵੀਰ ਨੇ 🙏ਚੜਦੀਕਲਾ ਬਖਸਣ ਵਾਹਿਗੁਰੂ🙏🙏

  • @mr-singh549
    @mr-singh549 ปีที่แล้ว

    Veer ji bahut sohna mazza aa giya

  • @sonulubana
    @sonulubana ปีที่แล้ว

    Waheguru Waheguru Waheguru. Khoon ubale maran laataaa yaara. Waaaahhhhh

  • @ammyjhorar9120
    @ammyjhorar9120 ปีที่แล้ว +4

    ❤❤❤❤❤❤❤ਸ਼ਬਦ ਨਹੀਂ ਬਣੇ ਵੀਰ ਜੋ ਤੇਰੀ ਕਲਮ ਦੀ ਸਿਫ਼ਤ ਕਰ ਸਕਣ ❤❤❤❤❤❤

  • @gurdeepsingh3350
    @gurdeepsingh3350 ปีที่แล้ว +4

    ਕੌਮ ਲਈ ਏਦਾਂ ਹੀ ਆਵਾਜ਼ ਚੁੱਕਦਾ ਰਹੀ ਵੀਰ ਵਾਹਿਗੁਰੂ ਤੇਰੇ ਤੇ ਮਿਹਰ ਭਰਿਆ ਹੱਥ ਸਦਾ ਰੱਖੇ

  • @Goldi---13
    @Goldi---13 ปีที่แล้ว +7

    ਚੜ੍ਹਦੀਕਲਾ ਬਖਸ਼ਣ ਵਾਹਿਗੁਰੂ ਤੈਨੂੰ ਵੀਰ ਇਸੇ ਤਰਾ ਆਪਣੀ ਕਲਮ ਨਾਲ ਲੋਕਾਂ ਦੀ ਜ਼ਮੀਰ ਜਗਾਉਂਦਾ ਰਹੇ 🙏

  • @AkashDeep-mg2ke
    @AkashDeep-mg2ke ปีที่แล้ว

    Waheguru g veer te mehr bhreya hath rkhn te veer di klm edda hi sach likhdi rhe

  • @singhisking43592
    @singhisking43592 ปีที่แล้ว +8

    ਖਜਾਲੇ ਆਲੇ ਦਾ ਗਾਣਾ ਸੁਣਨ ਤੋਂ ਪਹਿਲਾਂ ਲਾਇਕ ਕਰਨੇ ਵਾਲੇ 👉👍

  • @harwindergill8533
    @harwindergill8533 ปีที่แล้ว +4

    ❤❤❤❤❤❤❤❤❤❤❤Parmatma hamesha aap Ji te mehar bhrea hath rakhe Waheguru Ji long live God bless you 😊😊😊😊😊❤❤❤❤❤

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ ปีที่แล้ว +3

    ਜਿਉਂਦਾ ਵੱਸਦਾ ਰਹਿ ਸਿੰਘਾ ਸੱਚ ਗਾਉਣ ਤੇ ਲਿੱਖਣ ਵਾਸਤੇ 🙏🙏🙏🙏🙏

  • @arshkahlon5908
    @arshkahlon5908 ปีที่แล้ว

    WAH SHERA SALUTE AA TERI KALAM NU 🙏🏻🙏🏻🙏🏻👌🏼👌🏼👌🏼👌🏼🔥🔥🔥💥💥💥💥💥

  • @Sidhumooseaa
    @Sidhumooseaa ปีที่แล้ว +2

    Sir ਝੁਕਦਾ ਤੇਰੇ ਮੂਹਰੇ y,
    ਕੋਈ ਸਬਦ ਹੀ ਨੀ ਕਲਮ ਤੇਰੀ ਲਈ

  • @akworldwidemusic5261
    @akworldwidemusic5261 ปีที่แล้ว +8

    ਵਾਹ ਬਾਈ ਜਿਉਂਦਾ ਵਸਦਾ ਰਹਿ 🙏🏼🫡 ਪ੍ਰਣਾਮ ਸ਼ਹੀਦਾਂ ਨੂੰ 🙏🏼❤️

  • @HarshDeepSingh-y9i
    @HarshDeepSingh-y9i ปีที่แล้ว +3

    ਵਾਹਿਗੁਰੂ ਜੀ ਵੱਡੀ ਵੱਡੀ ਉੱਮਰ ਕਰਨ ਖਜਾਲੇ ਵੀਰ.... ਹਮੇਸ਼ਾ ਚੜਦੀਕਲਾ ਚ ਰੱਖਣ ਵੀਰ ਨੂੰ🙏

  • @Sacchaikiawaaz-lm9fx
    @Sacchaikiawaaz-lm9fx ปีที่แล้ว +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖਣ ਵੀਰ ਜੀ ❤

  • @vijaydhawan3656
    @vijaydhawan3656 ปีที่แล้ว

    Wah ji wah kya kalam a khazala di bohat sohna

  • @singhkuldeep3745
    @singhkuldeep3745 ปีที่แล้ว +2

    ਵੀਰ ਦੇ ਪਿਤਾ ਜੀ ਗੁਰੂ ਦੇ ਪਿਆਰ ਰੂਹ ਸੀ ਵੀਰ ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਹੈ ਗੁਰੂ ਸਾਹਿਬ ਹੋਰ ਚੜਦੀਕਲਾ ਬਖ਼ਸ਼ਣ ਮੇਰੋ ਤੋਂ ਇੱਕ ਜਮਾਤ ਅੱਗੇ ਪੜਦਾ ਸੀ ਵੀਰ ਮੇਰਾ ਗੁਵਾਂਢ ਪਿੰਡ ਆ ਭੀਲੋਵਾਲ

  • @rajinderkaur8751
    @rajinderkaur8751 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻