Nhi ver alag desh ni lena es ch rhh ke hi ekk vadiya status lena aa jithe man howe Sade Sikh verra da kise din ehh government app hi manu gi sikha nu tee ohh din Maharaj di kirpa nal jld awe ga🙏🙏
Vde veer khalistan panjab vich ni pure bharat vich banuga kionki bharat de bina khalistan ni sochia ja sakda hai je panjab vich hi khalistan bn gia tan patna sahib hazur sahib delhi vich rahe Sade gurudware bangla sahib sis Ganj Sahib oh kitho bachan ge🙃
ਏਨਾ ਤਾਂ ਮੇਲੇ ਜਾਣ ਦਾ ਚਾਅ ਨਹੀਂ ਹੁੰਦਾ ਜਿਨ੍ਹਾਂ ਖ਼ਜ਼ਾਲੇ ਵੀਰ ਦੇ ਗੀਤ ਦਾ ਹੁੰਦਾ ਆ 🙏🙏🙏
ਕੋਣ ਕੋਣ ਸੰਤਾ ਨੂੰ ਪਿਆਰ ਕਰਦਾ।
ਵਾਹਿਗੁਰੂ ਜੀ ਮੇਹਿਰ ਕਰਨ ਵੀਰ ਚੱੜਦੀ ਕਲਾ ਰੱਖਣ ❤❤❤❤❤🙏🙏🙏🙏🙏🫡🫡🫡🫡🫡🫡👌👌👌👌👌👌👌👌👌👌👌💪💪💪💪💪💪💪💪💪💪💪💪💪👍👍👍👍👍👍👍👍👍👍👍👍👍
ਕੱਲਾ ਕੱਲਾ ਸ਼ਬਦ ਸੱਚ ਲਿਖਿਆ ਗਿਆ ਹੈ ਕੋਣ ਕੋਣ ਤਿਆਰ ਹੋ ਗਿਆ ਬਾਜਾਂ ਵਾਲੇ ਦਾ ਸਿੱਖ ਬਣਨ ਲਈ
WAHEGURU JI SARBAT DA BHALA KARO WAHEGURU JI 🙏🙏 WAHEGURU JI 🙏🙏 WAHEGURU JI 🙏🙏
ਵਾਹਿਗੁਰੂ ਜੀ
❤❤👌👌👌ਰਾਜ ਕਰੇਗਾ ਖ਼ਾਲਸਾ
ਕੌਣ ਕੌਣ ਚਾਹੁੰਦਾ ਹੈ ਖਾਲਿਸਤਾਨ ਜ਼ਲਦੀ ਬਣੇ ਸਿੱਖਾਂ ਦਾ ਦੇਸ਼,, ਖਾਲਿਸਤਾਨ ਜ਼ਿੰਦਾਬਾਦ 💯💯💯⛳⛳👏⛳
ਮੈ ਚਾਹੁੰਦਾ
❤❤
Nhi ver alag desh ni lena es ch rhh ke hi ekk vadiya status lena aa jithe man howe Sade Sikh verra da kise din ehh government app hi manu gi sikha nu tee ohh din Maharaj di kirpa nal jld awe ga🙏🙏
@@sohnakhalsa746 ਬਾਈ ਤੇਰੀ ਬੋਲੀ ਨੂੰ ਵਾਹਿਗੁਰੂ ਭਾਗ ਲਾਵੇ ਪਰ ਇਹ ਦਗੇਬਾਜਾਂ ਦੀ ਸਰਕਾਰਾਂ ਵਾਲਾ ਮੁਲਕ ਐ ਭਾਰਤ। ਸਿੱਖ ਕੌਮ ਰੜਕਦੀ ਐ ਭਾਰਤ ਦੇ ਗੰਦੇ ਸਿਸਟਮ ਨੂੰ। ਇਹਨਾਂ ਨੇ ਸ਼ੰਘਰਸ ਬਿੰਨਾਂ ਦੇਣਾ ਨੀ। 1984 ਦੇ ਸਮੂਹ ਸਿੰਘ,ਸਿੰਘਣੀਆਂ,ਭੁਜੰਗੀਆਂ ਜਿੰਨਾਂ ਨੇ ਧੰਨ ਸ੍ਰੀ ਅਕਾਲ ਤਖਤ ਸਾਹਿਬ ਉਪਰ ਆਪਣੀਆਂ ਸ਼ਹਾਦਤਾਂ ਦਿੱਤੀਆ ਉਹਨਾਂ ਨੂੰ ਕੋਟ ਕੋਟ ਪ੍ਰਣਾਮ,ਸਿੱਜਦਾ। 🙏
❤❤
ਸਿਰ ਤੋ ਮੋਨਾ ਪਰ ਜਿਉਦੀ ਜਮੀਰ ਵਾਲਾ ਯੋਧਾ ਖਜਾਲਾ ਸਿੰਘਾ ,, ਸਰਦਾਰਾਂ ਦੀ ਗੱਲ ਕਰਦਾ❤ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਕਲਮ ਨੂੰ ਹੋਰ ਵੀ ਤਰੱਕੀ ਬਖਸ਼ਣ 🙏
🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅❤
ਖਜਾਲੇ ਬਈ ਦਾ ਗਾਣਾ ਆਵੇ ਤੇ ਅਸੀ ਨਾ ਸੁਣੀਏ ਇਹ ਕਿੱਦਾ ਹੋਜੂ 🎉🎉🎉❤❤❤
ਲੀਕ ਖਿੱਚ ਕੇ ਗਾਉਣ ਵਾਲਾ ਗਾਇਕ ਖਜਾਲਾ ਵੀਰ ❤
ਇਹ ਹੈ ਅਸਲੀ ਜੁਰਤ ਐਵੇਂ ਨੀ ਕੋਈ ਹੋਰ ਗਾ ਸਕਦਾ 💪💪
ਖਜਾਲੇ ਵਾਲੇ ਦੇ ਗੀਤ ਸੁਣਕੇ ਜਮੀਰ ਜਾਗ ਜਾਂਦੀ ਹੈ, ਰਾਤ ਦਿਨ ਸੁਣਦੇ ਹਾਂ ਗੀਤ, ਐਮਪਲੀਫਾਇਰ ਡੀ ਜੇ ਤੇ ਸੁਣ ਦਾ ਜਿਆਦਾ ਅਨੰਦ ਮਿਲਦਾ,,ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰਖੇ,,ਕਿਉਂਕਿ ਤੇਰੇ ਅੰਦਰ ਦਰਦ ਏ,,ਸਾਡੇ ਸਾਰੇ ਬੰਦੀ ਸਿੰਘਾਂ ਨੂੰ ਸਾਡੇ ਪੰਜਾਬ ਦੇ ਜਥੇਦਾਰਾਂ ਸਿਖਾਂ ਨੇ ਸਾਡੇ ਆਪਣੇ ਹੀ ਸਿਖ ਗੱਦਾਰ ਦੱਲੇ ਚਮਚੇ ਟਾਉਟ ਪੁਣੇ ਕਰਨ ਵਾਲਿਆਂ ਨੇ ਜੇਲਾਂ ਵਿੱਚ ਬੰਦ ਕੀਤੇ ਹੋਏ ਹਨ,,,
ਮੈ ਪਹਿਲਾ ਨੋਟੀਫਿਕੇਸ਼ਨ ਦੇਖ ਕੇ ਪਰੇ ਕਰਤੀ ਫੇਰ ਦੇਖਿਆ ਕਿ ਖਜ਼ਾਲੇ ਬਾਈ ਦਾ ਗਾਣਾ ਅ ਗਿਆ
sahi gall aa
Main v ING hi Kita Bai da name dikh sun RHa WA ❤
❤❤❤
Same here😊
Bilkul same
ਰਾਜਾ ਉਹ ਹੁੰਦਾ ਹੈ ਜਿਸਦਾ ਹੁਕਮ ਚਲਦਾ ਹੋਵੇ, ਜਿਥੇ ਤੱਕ ਪਰਮੇਸ਼ਰ ਦਾ ਹੁਕਮ ਚਲਦਾ ਹੈ ਉਥੇ ਤੱਕ ਖਾਲਸਾ ਰਾਜ ਦੀਆਂ ਹੱਦਾਂ (border) ਹਨ । ਇਹ ਧਰਤੀ ਤਾਂ ਕੀ ਆਕਾਸ਼, ਪਾਤਾਲ, ਚੰਨ, ਸੂਰਜ, ਮੰਗਲ ਤੇ ਹੋਰ ਅਨੇਕਾ ਪਲੈਨੇਟ ਉਨ੍ਹਾਂ ਸਾਰਿਆਂ ਤੇ ਖਾਲਸਾ (ਪਰਮੇਸ਼ਰ) ਦਾ ਰਾਜ ਹੈ । ਅਸੀ ਤਾਂ ਫੋਜ਼ ਹਾਂ ।
Bhut Shona veer g
ਖ਼ਜ਼ਾਲੇ ਦਾ ਕੋਈ ਮੁਕਾਬਲਾ ਨਹੀਂ
ਬਾਈ ਜੀ ਤੁਸੀ ਰੂਹ ਖੁਸ਼ ਕਰ ਦਿੰਦੇ ਐ ਜਦੋ ਹਰੇਕ ਗਾਣੇ ਵਿੱਚ ਦੀਪ ਸਿੱਧੂ ਦਾ ਨਾਮ ਲੈਦੇ ਐ ਇੱਦਾ ਲੱਗਦਾ ਜਿਵੇਂ ਦੀਪ ਸਿੱਧੂ ਸਾਡੇ ਵਿੱਚ ਆਂ 🥰🥰❤️❤️🤗🤗
Bilkul
ਖਜਾਲੇ ਵੀਰ ਸੇਲੂਟ ਆ ਤੇਨੂੰ ਤੇ ਤੇਰੀ ਕਲਮ ਨੂੰ ਤੇ ਤੇਰੇ ਮਾਂ ਪਿਓ ਨੂੰ
ਪਾਉਂਦੇ ਜਿਉਂਦਿਆਂ ਦਾ ਮੁੱਲ ਨਾ ਤੁਸੀਂ
ਇਕੱਠ ਮਰਿਆ ਤੋਂ ਬਾਅਦ ਹੁੰਦਾ
ਜਮਾਂ ਸਹੀ ਲਿਖਿਆ ਇਹ ਤਾਂ 👍👍
ਖਜਾਲੇ ਬਾਈ ਦੇ ਗੀਤ, ਅਪਣੇ ਹੱਕਾਂ ਦੀ ਗੱਲ ਕਰਨ ਵਾਲੇ, ਬਾਗੀ ਸੋਚ ਵਾਲੇ ਸੁਣਦੇ ਨੇ
ਵਾਹਿਗੁਰੂ ਜੀ, ਬਹੁਤ ਖ਼ੂਬ, ਕੌਮ ਦੇ ਯੋਧੇ ਅਤੇ ਹੀਰੇ
ਪੱਕਾ ਹੱਲ ਪੰਜਾਬ ਦਾ ਖ਼ਾਲਿਸਤਾਨ ਹੈ
ਆਜ਼ਾਦੀ ਸਾਡਾ ਹੱਲ ਚਾਹੇ ਅੱਜ ਚਾਹੇ ਕੱਲ ⚔️
ਪੰਜਾਬ ਹੱਲ ਆਜ਼ਾਦੀ 🦅 ਖਾਲਿਸਤਾਨ ਜ਼ਿੰਦਾਬਾਦ 💯
ਉਨ੍ਹਾਂ ਚਿਰ ਨਹੀਂ ਧਰਮ ਵਚਦੇ
ਜਿਨ੍ਹਾਂ ਚਿਰ ਨਹੀਂ ਰਾਜ ਹੁੰਦਾ 👍👍👍
ਸਲੂਟ ਜੀ ਵੀਰ ਖਜ਼ਾਲੇ ਦੀ ਕਲਮ ਅਤੇ ਸੋਚ ਨੂੰ
ਜਿਉਂਦਾ ਵਸਦਾ ਰਹਿ ਖਜਾਲੇ ਵੀਰ,,, ਵਾਹਿਗੁਰੂ ਏਸੇ ਤਰ੍ਹਾਂ ਸੱਚ ਲਿਖਣ ਬੋਲਣ ਦਾ ਜ਼ਜ਼ਬਾ ਬਖਸ਼ੇ,, ਤੇ ਚੜ੍ਹਦੀਕਲਾ ਵਿੱਚ ਰੱਖੇ❤❤❤❤❤❤❤❤❤❤❤❤❤❤❤❤❤❤
ਰਾਜ ਕਰੇਗਾ ਖਾਲਸਾ ।
ਜਿਗਰੇ ਵਾਲੀ ਲਿਖਤ 💪💪
ਪੰਜਾਬ ਹੱਲ ਖ਼ਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ 🚩
❤❤❤❤❤
ਖਾਲਿਸਤਾਨ ਜਿੰਦਾਬਾਦ 🚩 @@molakgill3741
Vde veer khalistan panjab vich ni pure bharat vich banuga kionki bharat de bina khalistan ni sochia ja sakda hai je panjab vich hi khalistan bn gia tan patna sahib hazur sahib delhi vich rahe Sade gurudware bangla sahib sis Ganj Sahib oh kitho bachan ge🙃
@@mayankbhatia3430 ਖਾਲਿਸਤਾਨ ਚਾਹੇ ਪੰਜਾਬ ਦੇ ਇੱਕ ਪਿੰਡ ਚ ਬਣੇ ਦੱਬਣਾ ਤਾਂ ਸਾਰਾ ਕੁੱਝ ਹੈ ਕੀ ਦਿੱਲੀ ਕੀ ਗੁਜਰਾਤ 💪 ਤੂੰ ਗੱਲ ਕਰ ਰਿਹਾ ਹਜੂਰ ਸਾਹਿਬ ਦੀ ਤਾਂ ਤੈਨੂੰ ਦੱਸ ਦੇਵਾਂ ਕਿ ਅੱਜ ਭਈਏ ਹਜੂਰ ਸਾਹਿਬ ਗੁਰਦਵਾਰੇ ਦੀਆਂ ਕੰਧਾਂ ਉੱਤੇ ਪਿਸ਼ਾਬ ਕਰਦੇ ਤੇ ਜਿੱਦਣ ਪੰਜਾਬ ਦਾ ਇੱਕ ਪਿੰਡ ਵੀ ਖਾਲਿਸਤਾਨ ਬਣ ਗਿਆ ਓਦਣ ਕੋਈ ਵੀ ਕਿਤੇ ਵੀ ਕਿਸੇ ਗੁਰਦਵਾਰੇ ਦੀ ਕੰਧ ਤੇ ਮੂਤਣ ਦੀ ਗੱਲ ਤਾਂ ਦੂਰ ਹੈ ਖੁਸਕ ਕੇ ਦਿਖਾਵੇ ਫੇਰ ਦੱਸਾਂਗੇ
@@mayankbhatia3430I ਫੇਰ ਭਾਰਤੀ ਅੱਤਵਾਦੀ ਸੰਵਿਧਾਨ ਦੇ ਸੰਗਲ ਤੋੜਨ ਲਈ ਪੂਰੇ ਭਾਰਤ ਦੇ ਲੋਕਾਂ ਨੂੰ ਇਕੱਠਾ ਕਰੋ ਤੇ ਬਣਾ ਲਓ ਪੂਰੇ ਦੇਸ਼ ਨੂੰ ਮਿਲਾ ਲਓ ਪੰਜਾਬ ਨਾਲ ਤੇ ਬਣਾ ਲਓ ਖਾਲਿਸਤਾਨ ਪੂਰੇ ਦੇਸ਼ ਨੂੰ ਨੀ ਤੇ ਲੋਕਾਂ ਨੂੰ ਗੁੰਮਰਾਹ ਨਾ ਕਰੋ
Love from Kashmir......
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,ਖਜਾਲਾ ਵੀਰ 🙏
ਖਿੱਚ ਕੇ ਰੱਖ ਕੰਮ ਬਾਈ ਓਏ 👍🙏ਖਜਾਲੇ ਵਾਲਿਆ
ਬਾਈ ਦੇ ਗੀਤ ਲੂ ਕੰਡੇ ਖੜ੍ਹੇ ਕਰ ਦਿੰਦੇ ਆ
ਜੋਸ਼ ਭਰ ਦਿੰਦੇ ਆ
Good bai
ਵਾਹਿਗੁਰੂ ਜੀ ਮੇਹਰ ਕਰਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏 ਜਲਦੀ ਜੇਲ੍ਹ ਚੋਂ ਬਾਹਰ ਆਉਣ 🙏🙏
ਗੱਲ ਨੂੰ ਸਮਝੋਂ ਕਿਵੇਂ ਛੱਡਦੂ ਗੋਰਮਿੰਟ ਜੀਹਨੇ ਇਹ ਪਰੋਪੋਗੰਡਾ ਰਚਿਆ ਹੋਵੇ ਭੈਣ ਜਦ ਖਾਲਿਸਤਾਨ ਆਇਆ ਫਿਰ ਹੀ ਬਾਹਰ ਆਉਣਗੇ ਬੰਦੀ ਸਿੰਘ ਅੱਜ ਦੀ ਹਕੂਮਤ ਤੋਂ ਕੋਈ ਉਮੀਦ ਨਾ ਕਰੋ ਪੋਲੀਟੀਕਲ ਤਾਕਤ, ਪ੍ਰਭੂਸੱਤਾ ਕੌਮਾਂ ਦੀ ਜਿੰਦ ਜਾਨ ਹੁੰਦੀ ਐ 💯 USMI , POLITICS PUNJAB, SATLUJ TV DEKHYA KARO AWARENESS AAYO FOG SAARI DOOR HOJU
Y aaj pta lag gye tere dil vich punjab layei dard bhut aaa waheguru chaddikal ch rakhe
ਸਾਰਾ ਸੱਚ ਗਾਇਆਂ ਬਾਈ ਖਜਾਲੇ ਨੇ ਲਵਜੂ ਬਾਈ ਜੀ🙏🙏🙏👍👍👍❤❤❤
ਵਾਹਿਗੁਰੂ ਮਿਹਰ ਕਰੇ ਬਹੁਤ ਸੋਹਣਾ ਲਿਖਿਆ ਵੀਰ 💯🙏
Wah bai wah
ਕਿੰਨੀ ਕ ਬਾਰ ਬੈਨ ਕਰ ਲੈਣਗੀਆਂ ਸਰਕਾਰਾਂ ਖ਼ਾਲਸਾ ਰਾਜ very soon , ਪੰਜਾਬ ਹੱਲ ਆਜ਼ਾਦੀ 🦅 ਖਾਲਿਸਤਾਨ ਜ਼ਿੰਦਾਬਾਦ 🚩
ਬਾਈ ਐਸੇ ਤਰ੍ਹਾ ਦੇ ਗੀਤ ਸ਼ਾਇਦ ਸਾਡੀ ਸੁਤੀ ਹੋਈ ਕੌਮ ਨੂੰ ਨੀਂਦ ਚੋਂ ਜਗਾ ਸਕੇ
Vdia
Bhut vadia song bai ji ❤❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
ਬਹੁਤ ਵਧੀਆ ਜੀ ਵਾਹਿਗੁਰੂ ਜੀ ਇਸ ਗਾਣੇ ਨੂੰ ਸੁਣ ਕੇ ਸੱਭ ਦੀ ਸੋਚ ਜਾਗਜੇ 🙏
ਵਾਹਿਗੁਰੂ ਜੀ ਸਾਡੇ ਖਜ਼ਾਲੇ ਵੀਰ ਤੇ ਮੇਹਰ ਕਰਨ ਮਾਹਾਰਾਜ ਜੀ
ਸਿਰਾ ਕਰਾਇਆ ਪਿਆ ਵੀਰ ਨੇ।
ਬਾਕਮਾਲ ਸ਼ਬਦਾਵਲੀ ਅਤੇ ਪੇਸ਼ਕਾਰੀ ਹੈ ਜੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ 🙏 ❤️🙏
Ghaint ❤❤❤❤❤waheguru
ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ 🙏🙏
ਖਾਲਿਸਤਾਨ ਜ਼ਿੰਦਾਬਾਦ 🚩
ਚੜਦੀ ਕਲਾ
🔥🔥🔥🌹🌹🌹❤️❤️❤️ਰਾਜ ਕਰੇਗਾ ਖ਼ਾਲਸਾ
Satnam waheguru khalsa jindabad
ਜੀਓ ਚੜ੍ਹਦੀ ਕਲਾ ਬਾਬਿਓ ❤️
ਵਾਹ❤
ਵਾਹਿਗੁਰੂ ਚੜ੍ਹਦੀ ਕਲਾ ਕਰਨ
Love you brother waheguru ji bless you 🎉🎉🎉🎉🎉khajala sat Shri akal
End gallbaat sira song ❤
Khazala saada veer
Apani KAUM Lai lardna Attwaad nahi hunda❤
ਰਾਜ ਕਰੇਗਾ ਖ਼ਾਲਸਾ ⚔️⚔️⚔️⚔️
ਬਹੁਤ ਸੋਹਣਾ ਗਾਣਾ ਜੀ
Klam brud ❤
Main mileya khazala bai ji nu🎉🎉🎉🎉🎉
ਬਹੁਤ ਵਧੀਆ ਵੀਰੇ! ਵਾਹਿਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੂੰ ਏਦਾਂ ਹੀ ਵਧੀਆ ਲਿਖਦਾ ਤੇ ਗਾਉਂਦਾ ਰਹੇਂ।
Ajj pehli var vr da Chanel dekhyea bohat kuj gayea vr ne jurrat ala kya batt veere jeyonda rehh
ਅੱਤਵਾਦੀ ਨਹੀਂ ਯੋਧੇ ਹੁੰਦੇ ਨੇਂ ਜੋ ਕੌਮ ਲਈ ਲੜਦੇ ਨੇਂ ਵਾਹਿਗੁਰੂ ਜੀ 🙏🏻🙏🏻🙏🏻
Only khazala wale can singh and bravw enough to say things .... Waheguru chardikala bakshey...#panjabpanjbiatzindabaad
ਹਰ ਵਾਰ ਦੀ ਤਰਾ ਏਸ ਵਾਰ ਵੀ ਦਿਲ ਜਿੱਤ ਲਿਆ ਭਰਾ ਨੇ..
ਜਿਊਦਾ ਰਹਿ ਵੀਰ ਖਾਜਲਾ ਵਾਲਾ
Wahh bai sach likhya te gahਇਆ
Only fan of KHAlistan and KHAzala
Bhut vdia y
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Good 👍
ਅਸੀਂ ਤਾਂ ਵੀਰੇ ਦੇ ਗਾਣੇ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ
Bohut kirpa a veer te waheguru ji de🙏👑🔥🔥🔥🔥
ਵਾਹ ਓ ਵਾਹ ਖਜ਼ਾਲੇ ਵੀਰ ਜਿਉਂਦਾ ਰਹਿ
ਸ਼ਾਬਾਸ਼ ਖਾਜਾਲਾ ਸਾਬ । ਬ ਕਮਾਲ
Khalistan zindabad ❤❤
Whaguru sadi kom nu Raj baksho.
Bahut khoob
🔥🔥🔥🔥🔥
khazala bai ❤️❤️❤️💪💪💪💪💪💪
Khazala veer waheguru ji thounu tarekyian bhkshan 🙏🏻🙏🏻🙏🏻🙏🏻🙏🏻🙏🏻
Sirraaaa veer eho jahe songs lai ke aaye boht boht dhanwad
ਪੰਜਾਬੀ ਪੰਜਾਬੀਅਤ ਦੀ ਪਛਾਣ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਉਸਨੂੰ ਗ਼ਜ਼ਲ ਨਾ ਆਖੋ ਜੀ ਮਹਾਰਾਜ 🐎 ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ 💫 ਦਾਂ ਭਲਾ 🐎🏦🥰😍😘🙏🙏✍️ ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਹੀ ❣️🥰👣
ਖ਼ਜਾਲ੍ਹੇ ਵਾਲਾ ❤❤ਮੇਰੇ ਦਿਲ ਦੀ ਅਵਾਜ 😍
raj karega khalsa
ਬਾਈ ਬਲਵਿੰਦਰ ਸਿੰਘ ਜਟਾਣਾ ਨੂੰ ਵੀਰ ਦਾ ਗਾਣਾ ਖਜਾਲਾ love you
ਅੰਨੀ ਦਲੇਰੀ। ਚੜਦੀਕਲਾ ਖਜ਼ਾਲੇ ਵੀਰ
Raj karega khalsa
Veere bahut vadiya kamm karde o tuci ...
100000 % sahi galll aaaa....
Bahut vadia veer ji chardikala vich raho
Wah bai ❤❤❤❤
Nice 👍❤❤❤❤❤
wah
ਰਾਜ ਕਰੇਗਾ ਖ਼ਾਲਸਾ ❤ khazala ਬਾਈ ਵੀ ਹਰ ਵਾਰੀ ਸਿਰਾ ਕਰਦਾ ❤
ਜਿਉਂਦੀ ਜਾਗਦੀ ਜਮੀਰ ਵਾਲਾ ਯੋਧਾ ਵੀਰ ਭਾਈ ਖਜਾਲਾਵਾਹਿਗੁਰੂ ਤੈਨੂੰ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ
Khalistan zindabad
ਇਕ ਇਕ ਗੱਲ ਸਹੀ ਹੈ ਬਾਈ ਜੀ
ਘੈਂਟ ਲੀਖਿਆ ਤੇ ਗਾਇਆ
Waheguru ji da khalsa shiri waheguru ji di fateh❤❤
ਸੰਤਾਂ ਦਾ ਨਾਂ ਗੀਤਾਂ ਚ ਸੁਣਕੇ ਕੁਝ ਵੱਖਰਾ ਹੀ ਅਹਿਸਾਸ ਹੁੰਦਾ।