ਸਿੱਖਾਂ ਦੀ ਕਿਰਪਾਨ 'ਤੇ ਕਿਓਂ ਲੱਗਾ ਭਾਰਤ ਦੇ Airports 'ਤੇ Ban, ਜਾਣੋ ਕੀ ਹੈ BJP ਦਾ ਤਰਕ

แชร์
ฝัง
  • เผยแพร่เมื่อ 29 พ.ย. 2024

ความคิดเห็น • 306

  • @radiantframeshb
    @radiantframeshb 16 วันที่ผ่านมา +14

    ਮੈਂ ਇੱਕ ਸਿੱਖ ਹੋਣ ਦੇ ਨਾਤੇ ਇਸ ਹੁਕਮ ਦਾ ਸ਼ਾਂਤੀ ਪੂਰਵਕ ਵਿਰੋਧ ਕਰਦਾ ਹਾਂ ਅਤੇ ਭਾਰਤੀ ਸਰਕਾਰ ਤੋਂ ਪੁਰਜੋਰ ਮੰਗ ਕਰਦਾ ਹਾਂ ਕੇ ਇਸ ਹੁਕਮ ਨੂੰ ਬਿੰਨਾ ਸ਼ਰਤ ਵਾਪਸ ਲਿਆ ਜਾਵੇ ਕਿਉਂ ਕੇ ਇਸ ਨਾਲ ਸਿਖ ਸੈਂਟੀਮੈਂਟਸ ਹਰਟ ਹੁੰਦੇ ਹਨ।

    • @Rk-hx9or
      @Rk-hx9or 15 วันที่ผ่านมา +1

      Pannu na air India ta attack di dhmki diti aa ..ta air India na ban kita

  • @DavinderKaur-w5u
    @DavinderKaur-w5u 15 วันที่ผ่านมา +5

    I AM Proud of i am Sikh i love Khalsa and Punjab

  • @PippalSher
    @PippalSher 21 วันที่ผ่านมา +62

    ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿੱਖ ਕੌਮ ਗੁਰੂਆਂ ਦੀ ਮੇਹਰ ਸਦਕਾ ਜੀਉਂਦੀ ਹੈ

    • @Noornoor-wk1zf
      @Noornoor-wk1zf 15 วันที่ผ่านมา +2

      Right

    • @Rk-hx9or
      @Rk-hx9or 15 วันที่ผ่านมา +3

      Ohh Mehr far Pakistan Afghanistan cha kitha c ...utha ta ssikh khtm hon da kgar ta na ? ....

    • @onkarsahota1677
      @onkarsahota1677 14 วันที่ผ่านมา

      ​@@Rk-hx9orਅਫ਼ਗ਼ਾਨਿਸਤਾਨ ਵਿੱਚ ਭਾਰਤੀ ਏਜੰਸੀਆਂ ਉਥੋਂ ਦਿਆਂ ਏਜੰਸੀਆਂ ਨਾਲ਼ ਮਿਲਕੇ ਸਿੱਖਾਂ ਨੂੰ ਮਾਰਦੀਆਂ ਹਨ,

    • @onkarsahota1677
      @onkarsahota1677 14 วันที่ผ่านมา

      ​@@Rk-hx9orਭਾਰਤੀ ਏਜੰਸੀਆਂ ਸਿੱਖਾਂ ਨੂੰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਮਾਰਦੀਆਂ ਹਨ,, ਜ਼ੁਲਮ ਦੀ ਉਮਰ ਲੰਮੀ ਨਹੀਂ ਹੂੰਦੀ।

    • @onkarsahota1677
      @onkarsahota1677 14 วันที่ผ่านมา

      ​@@Rk-hx9or ਸਿੱਖ ਧਰਮ ਖ਼ਤਮ ਨਹੀਂ ਹੋਏਗਾ ਤੂੰ ਵੀ ਕੋਸ਼ਿਸ਼ ਕਰ ਲੈ

  • @jaspalsingh-zs2lt
    @jaspalsingh-zs2lt 16 วันที่ผ่านมา +3

    ਚਨੀ ਸਾਹਿਬ ਤੁਹਾਡੇ ਲਈ ਮਾੜੀ ਗੱਲ ਹੈ |

  • @onkarsahota1677
    @onkarsahota1677 14 วันที่ผ่านมา +3

    ਜੇਕਰ ਸਿੱਖ ਆਪਣੇ ਕਕਾਰ ਧਾਰਨ ਨਹੀਂ ਕਰ ਸਕਦੇ ਤਾਂ ਭਾਰਤ ਨੇ ਪੰਜਾਬ ਤੇ ਕਬਜ਼ਾ ਕਿਉਂ ਕੀਤਾ ਹੋਇਆ,, ਸਨਾਤਨੀ ਮੁਗਲ ਬਣ ਗਿਆ??

  • @jeetsingh7879
    @jeetsingh7879 17 วันที่ผ่านมา +12

    ਸਿੰਘ ਸਾਹਿਬ ਜੀ ਇਹ ਇੱਕ ਪ੍ਯੌਗ ਹੈ। ਅਗਰ ਅਸੀਂ ਇਸ ਦਾ ਵਿਰੋਧ ਨਾਂ ਕੀਤਾ ਤਾਂ ਇਹ ਸਾਡੇ ਸਾਰੇ ਸਿੱਖੀ ਨਿਸ਼ਾਨਾਂ ਨੂੰ ਮਿਟਾਉਣ ਵਿੱਚ ਕੋਈ ਕਸਰ ਨਹੀਂ ਛੱਡਣੀ। ਸਿੱਖ ਜਥੇਬੰਦੀਆਂ ਵਲੋਂ ਘੋਰ ਵਿਰੋਧ ਕਰਨਾ ਚਾਹੀਦਾ ਹੈ।ਇਹ ਬਿਜੇਪੀ ਸਰਕਾਰ ਦਾ ਅਤੇ ਆਰ ਸਸ ਦਾ ਬਹੁਤ ਵੱਡਾ ਸ਼ਡਯੰਤਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @Rk-hx9or
      @Rk-hx9or 15 วันที่ผ่านมา +1

      EHH tuhada krm na ....Pannu vrga terrorist jdo air India ta attack krn didhmki dinda ta koi sikh usda verodg nhi krda ......Pannu na air India ta attack krn di dhmki diti aa ta eeh kdm chukna pya ......

    • @JaswinderSingh-bt9st
      @JaswinderSingh-bt9st 15 วันที่ผ่านมา

      Singh Saab.
      Badal family's not Sikh.
      Here responsible Sukha

  • @PARMINDER-e5c
    @PARMINDER-e5c 22 วันที่ผ่านมา +28

    ਹੁਣ ਅਜ਼ਾਦੀ ਮਿਲ ਗਈ ਹੁਣ ਕੀ ਲੋੜ ਹੈ ਸਿੱਖਾਂ ਦੀ। ਕਿਰਪਾਨ ਸਿੱਖਾਂ ਦਾ ਧਰਮਿਕ ਚਿੰਨ੍ਹ ਹੈ। ਹਿੰਦੂ ਵੀ ਆਪਣਾ ਧਰਮਿਕ ਚਿੰਨ੍ਹ ਜਨੇਊ ਪਾਉਂਦੇ ਹਨ।

    • @avtarsandhu4758
      @avtarsandhu4758 21 วันที่ผ่านมา

      ਗੁਰੂ ਸਾਹਿਬ ਸਤਾ ਮਹਿਤਮਾ ਨੇ ਇਹ ਬਹਿਰ ਮੁਖੀ ਪੁਜਾ ਭਲੀਖਿਆ ਵਿਚੋ ਕਡਣ ਅੱਧੀ ਅੱਧੀ ਉਮਰ ਲਾ ਦਿੱਤੀ ਇਹ ਬਹਿਰ ਮੁਖੀ ਵਖਾਵੇ ਨਾਲ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਜੇ ਪਰ ਇਨ੍ਹਾਂ ਕਰਪਾਨਾ ਜਨੋਅ ਨਾਲ ਉਸ ਮਾਲਕ ਨੂੰ ਤੋਖਾ ਨਹੀਂ ਦੇ ਸਕਦੇ ਜਹਿੜੇ ਸਤਾ ਮਹਿਤਮਾ ਦੇ ਉਪਦੇਸ਼ ਮੁਤਾਬਕ ਉਨ੍ਹਾਂ ਦੀ ਸਰਨ ਵਿਚ ਜਾ ਕੇ ਇਹ ਜਨੇਊ ਬਹਿਰ ਮੁਖੀ ਇਟਾ ਪਥਰਾ ਪਾਣੀਆ ਕਗਤਾ ਦੀ ਪੁਜਾ ਸ਼ਡ ਕੇ ਅੰਦਰ ਸ਼ਬਦ ਦੀ ਕਮਾਈ ਕੀਤੀ ਨਾਂਮ ਦੀ ਕਮਾਈ ਕੀਤੀ ਉਹ ਇਸ ਭੋਅ ਸਾਗਰ ਤੋ ਪਾਰ ਚਲਾ ਗਏ ਹਿੰਦੁ ਦੀ ਤਰਜ਼ ਤੇ ਅੱਜ ਕੇਸਾ ਧਾਰੀ ਵੀ ਬਹਿਰ ਪਰਪਾਨ ਪਾਣੀਆ ਕਗਤਾ ਕਸੇ ਕਸਿਰੀਆ ਵਿਚ ਹੀ ਫਸ ਗਏ ਬਸ ਇਨ੍ਹਾਂ ਕੇਸਾਂ ਧਾਰੀਆਂ ਕੇਸ ਰਖ ਦਾਣੀਆ ਰਖਲੀਆ ਪੱਗੜੀਧਾਰੀ ਬਣ ਗੇ ਹੋਰ ਸਾਰਾ ਕੁਝ ਹਿਦੁ ਪਜਾਰੀਆ ਵਾਲਾ ਹੈ ਜਹਿੜਾ ਬਾਣੀ ਦੇ ਬਿਲਕੁਲ ਉਲਟ ਹੈ ਹਿੰਦੂ ਪਜਾਰੀ ਭੇਖਧਾਰੀ ਵੀ ਆਪਣੇ ਭੇਟ ਵਾਸਤੇ ਆਪਣੀਆ ਜੇਬਾ ਭਰਨ ਵਾਸਤੇ ਕਰਦੇ ਹਨ ਇਹ ਕੇਸਾ ਧਾਰੀ ਨੂੰ ਆਪਣੇ ਭੇਟ ਪਾਲਣ ਵਾਸਤੇ ਗੋਲ੍ਹਕਾਂ ਰਖੀਆ ਹਨ ਗੁਰਦੁਆਰਾ ਦੇ ਬਹਿਰ ਪਖਾਰੀ ਬੇਠੇ ਹੁਦੇ ਅੱਦਰ ਗੁਰਦੁਆਰਾ ਦੇ ਭੇਖਧਾਰੀ ਪਜਾਰੀ ਬੇਠਾ ਹੁਦੇ ਇਕ ਕਿਸਮ ਦੀ ਸਤਾ ਮਹਿਤਮਾ ਦੇ ਨਾਮ ਉਪਰ ਰਿਸ਼ਵਤਖੋਰੀ ਕਰਦੇ ਹਨ ਇਹ ਬਨੋਟੀ ਸਿਖ ਪਜਾਰੀ ਹਨ ਇਨ੍ਹਾਂ ਪਜਾਰੀਆ ਦੇ ਸਕੇਜੇ ਵਿਚੋ ਨਿਕਲ ਵਾਸਤੇ ਸਤਾ ਮਹਿਤਮਾ ਨੇ ਇਹ ਗਰਿਥ ਪੌਥੀਆ ਲਿਖਿਆ ਹਨ

    • @rabindersharma6464
      @rabindersharma6464 19 วันที่ผ่านมา +2

      90 percent of Northern Indians Hindus do not bear holy symbol of Janeue

    • @Ak-vj3ft
      @Ak-vj3ft 17 วันที่ผ่านมา

      ਹਿੰਦੂਆਂ ਦਾ ਜਨੇਉ ਕਿੱਸੇ ਦਾ ਗੁੱਟ ਨਹੀਂ ਲਾਉਂਦਾ ਬੇਅਦਬੀ ਦੇ ਨਾਮ ਤੇ

    • @nirmalsharma2951
      @nirmalsharma2951 16 วันที่ผ่านมา +2

      O bhai kirpan jan janeoo dharmic chinh nahin hai. Chalo agar eh symbol hi hai tan kapde di kirpan pa Lou. Pagg kachha kapde da kangha lakdi da kada love da. Kirpan tusi paoni hai tan bakiyan nu v gandase rakhan da haq hona chahida.

    • @karamjitsinghsidhu3420
      @karamjitsinghsidhu3420 15 วันที่ผ่านมา

      ​@@nirmalsharma2951 ਤੂੰ ਰੱਖ ਲੈਅ ਗੰਡਾਸਾ ਤੈਨੂੰ ਕਿਸੇ ਨੇ ਰੋਕਿਆ ਵਾਂ ਸਿੱਖਾਂ ਨੂੰ ਕ੍ਰਿਪਾਨ ਦਾ ਹੱਕ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਵਾਂ ਏ delhi ਵਾਲੇ ਕੌਣ ਹੁੰਦੇ ਵਾਂ ਕਿਰਪਾਨ ਲਹੋਨ ਵਾਲੇ

  • @AmrikSingh-vd5cs
    @AmrikSingh-vd5cs 16 วันที่ผ่านมา +3

    26ਜਨਵਰੀ ਨੂੰ ਪਰੇਡ ਚ ਹੱਥਿਆਰ ਅਮਨੀਸ਼ਨ ਦੇ ਕੇ ਸਲਾਮੀ ਲਿਆ ਕਰੋ

  • @PalwindersinghPsb
    @PalwindersinghPsb 14 วันที่ผ่านมา +1

    Kirpan ----kirpa dan.

  • @gurlalsingh9740
    @gurlalsingh9740 15 วันที่ผ่านมา +3

    ਵੀਰ ਜੀ ਇਹ ਆਪਣੀ ਗੁੰਡਾਗਰਦੀ ਨੂੰ ਵਧਾਉਣ ਲਈ ਕੀਤਾ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਜਦੋਂ ਅੰਧਭਗਤਓ ਕੁੱਝ ਗਲਤ ਕਰਨ ਤਾਂ ਉਸ ਸਮੇਂ ਜੇ ਕੋਈ ਸ਼ਸਤਰਧਾਰੀ ਹੋਵੇਗਾ ਤਾਂ ਹੋ ਸਕਦਾ ਹੈ ਕਿ ਉਹ ਵਿਰੋਧ ਕਰੇ। ਮੁਕਦੀ ਗੱਲ ਨਾ ਰਹੇਗਾ ਬਾਂਸ ਨਾ ਰਹੇਗੀ ਬੰਸਰੀ।

  • @ajitsingh8953
    @ajitsingh8953 22 วันที่ผ่านมา +23

    India ਦਾ ਸੰਵਿਧਾਨ ਵਿੱਚ ਤਾਂ ਸਿੱਖਾਂ ਨੂੰ ਪੂਰਾ ਅਧਿਕਾਰ ਹੈ ਛੋਟੀ ਕਿਰਪਾਣ ਪਹਿਨਣ ਦਾ । ਫਿਰ ਇਹ ਕੀ ਹੋ ਰਿਹਾ ਹੈ

    • @_inderjit_singh
      @_inderjit_singh 20 วันที่ผ่านมา +1

      sikh gulam ne ethe te gulaman te kush b ho sada hai

    • @bhupindersingh8907
      @bhupindersingh8907 16 วันที่ผ่านมา

      ਸੰਵਿਦਾਨ ਵਿਚ ਤੇ ਸਾਨੂੰ ਸਿੱਖ ਹੀ ਨਹੀਂ ਮੰਨਦੇ ਇਹ ਸਬ ਗੁਲਾਮੀ ਆ ਹਲ ਵੀ ਖਾਲਸਾ ਰਾਜ ਆ

    • @Rk-hx9or
      @Rk-hx9or 15 วันที่ผ่านมา +1

      Choti payunda kon aa ajj kl veera ......Vasa v Pannu na air India ta attack di dhmki diti ta safety lyi ehh kdm chukna pya

  • @raghuvirsingh5417
    @raghuvirsingh5417 21 วันที่ผ่านมา +19

    ਠੀਕ ਹੈ, ਜਿਨੇਂ ਵੀ ਭਾਰਤ ਵਿੱਚ ਨੇਤਾ, ਅਫ਼ਸਰ ਹਨ ਇਨ੍ਹਾਂ ਨੂੰ ਸੰਵਿਧਾਨ ਦਾ ਮੌਕਾ ਲਵਾਂ ਕੇ ਇਮਤਿਹਾਨ ਲੈਕੇ ਸਰਟੀਫਿਕੇਟ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

    • @rakshitbhardwaj847
      @rakshitbhardwaj847 17 วันที่ผ่านมา

      Canada me Sikhon ne mandir pe attack kia Canada k gurudwara me Hindustan flag ko Jalane ka jaloos kia jata hai

  • @GurnekSingh-l6c
    @GurnekSingh-l6c 16 วันที่ผ่านมา +2

    ਸਿੱਖ ਕੌਮ ਦਾ ਕਿਰਪਾਨ ਚਿਨਂ ਐ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @gurchetansingh153
    @gurchetansingh153 13 วันที่ผ่านมา +1

    ਭਾਈ ਸਾਹਿਬ ਜੀ ਭਾਰਤ ਵਿੱਚਅਸਲ ਵਿੱਚ ਕੋਈ ਵੀ ਪਾਰਟੀ ਹੋਵੇ ਪਹਿਲਾਂ ਉਸਨੂੰ ਆਰ ਐਸ ਐਸ ਦੀ ਖਾਕੀ ਨਿੱਕਰ ਪਾਉਣੀ ਜਰੂਰੀ ਹੈ ਭਾਵੇਂ ਉਪਰ ਦੀ ਪਾਵੇ ਭਾਵੇਂ ਥੱਲੇ ਦੀ ਪਾਵੇ ਇਹ ਇਹਨਾਂ ਦੀ ਮਜ਼ਬੂਰੀ ਹੈ

  • @gurmeet6241
    @gurmeet6241 7 วันที่ผ่านมา

    ਵਾਹਿਗੁਰੂ ਜੀ ਮੇਹਰ ਕਰਿਉ ਜੀ🙏🙏

  • @baldevsingh9330
    @baldevsingh9330 15 วันที่ผ่านมา +1

    This notification should be immediately withdrawn as it would make Sikh feel alienated.

  • @IqbalSinghJassal-u5b
    @IqbalSinghJassal-u5b 16 วันที่ผ่านมา +3

    Is centre govt is above constitution ?
    When constitution allows to wear the kirpan then again and again why this type of directions are issued. This repeated issue need to be addressed.

  • @ksdhaliwal3670
    @ksdhaliwal3670 21 วันที่ผ่านมา +17

    ਭਾਜਪਾ ਭੁਲੇਖਾ ਪਾਲ ਰਹੀ ਹੈ ਸਿਖਾਂ ਤੇ ਜਿਨ੍ਹਾਂ ਜੁਲਮ ਕਰੇਗੀ ਦੂਨ ਸਵਾਏ ਹੋਣਗੇ।ਪੈਰ ਪੈਰ ਤੇ ਸਿੱਖ ਕੌਮ ਨੂੰ ਜਲੀਲ ਕਰ ਰਹੀ ਭਾਜਪਾ ਸਿੱਖ ਕੌਮ ਦੇ ਪਰੳਉਪਕਾਰ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ।

    • @khalsa7332
      @khalsa7332 18 วันที่ผ่านมา +1

      ਇਨਾ ਦੀ ਯਵਾਂਗੇ ਭੈਣ ਨੂੰ,the thing what's the need of all this

    • @BatthPartap-ot6re
      @BatthPartap-ot6re 16 วันที่ผ่านมา

      100/ ਯੈਣਾ ਚਾਹੀਦਾ ਹੈ ​@@khalsa7332

    • @BatthPartap-ot6re
      @BatthPartap-ot6re 16 วันที่ผ่านมา

      100/ ਯੈਣਾ ਚਾਹੀਦਾ ਹੈ

  • @ksg7821
    @ksg7821 16 วันที่ผ่านมา +3

    Rahul Gandhi had said it right.

  • @gurdialchand8068
    @gurdialchand8068 16 วันที่ผ่านมา +2

    ਕਿਰਪਾਨ। ਰੱਖਣ। ਲਈ। ਕਿਸ। ਤੋ। ਖ਼ਤਰਾ। ਹੈ

  • @rupinderkaur708
    @rupinderkaur708 18 วันที่ผ่านมา +16

    ਭਾਰਤ ਦੀਆਂ ਨੀਚ ਸਰਕਾਰਾਂ ਦੀਆਂ ਨੀਚ ਨੀਤੀਆਂ ਕਰ ਕੇ ਹੀ ਸਿੱਖ ਵੱਖ ਹੋਣਾ ਚਾਹੁੰਦੇ ਹਨ।

    • @Rk-hx9or
      @Rk-hx9or 15 วันที่ผ่านมา +1

      Bibi mjbur kita gya government nu .....Pannu na air India ta attack krn di dhmki diti aa ta safety lyi kita

    • @Rk-hx9or
      @Rk-hx9or 15 วันที่ผ่านมา +1

      Bharat da kha ka bharat nu todn di gl ....pehla lahore Lalo.....gdar tuhada vrga loka karn real sikha nu v bhugtna panda

    • @Rk-hx9or
      @Rk-hx9or 15 วันที่ผ่านมา

      Enjh hi 1984 cha bharat nu todn di gl kiti c ....gl krn vala canada Bhuj gya bhugtna delhi da vachara sikha nu .....tuci kisi nu hate dvoga ta hate milu....iss da example

    • @rupinderkaur708
      @rupinderkaur708 15 วันที่ผ่านมา

      ​@@Rk-hx9or shut up, now we sikhs r aware wid false and fake propaganda of bloody govts of india

    • @rupinderkaur708
      @rupinderkaur708 15 วันที่ผ่านมา

      ​@@Rk-hx9orshut up again, andhbhakat... Go and read Anadpursahib da mtta

  • @GurpreetSingh-hc5jp
    @GurpreetSingh-hc5jp 16 วันที่ผ่านมา +1

    ਵੀਰ ਜੀ ਇਹ ਪਾਰਟੀਆਂ ਤੋਂ ਉੱਪਰ ਦੀ ਗੱਲ ਐ

  • @mewapurkhali5019
    @mewapurkhali5019 17 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ। ਮੈਂ ਸਿਰਫ ਤਿੰਨ ਕਿਸਮਾਂ ਦੇ ਇਤਿਹਾਸਕਾਰਾਂ ਦੀ ਗੱਲ ਕਰਾਂਗਾ।
    1. ਸਨਾਤਨੀ/ ਬ੍ਰਾਹਮਣ ਇਤਿਹਾਸਕਾਰ ਭਾਰਤ ਦੇ ਪੁਰਾਤਨ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ, ਵਿਚਾਰਦੇ ਹਨ । ਫਿਰ ਇਤਿਹਾਸ ਨੂੰ ਆਪਣੇ ਹਿਤਾਂ ਅਨੁਕੂਲ ਬਦਲਾਅ ਕਰਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ।
    ਇਸ ਮਿਥਿਹਾਸ ਨੂੰ ਬ੍ਰਾਹਮਣ ਆਪਣੇ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਤਿਉਹਾਰਾਂ, ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਰਾਹੀਂ ਫੈਲਾਇਆ ਜਾਂਦਾ ਹੈ। ਹੌਲੀ ਹੌਲੀ ਇਹ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ।
    2. ਆਮ ਭਾਰਤੀ ਇਤਿਹਾਸਕਾਰ ਆਪ ਪੁਰਾਤਨ ਇਤਿਹਾਸ ਮਿਥਿਹਾਸ ਨਹੀਂ ਪੜਦੇ। ਇਹ ਦੋਹਾਂ ਅੱਖਾਂ ਤੋਂ ਅੰਨੇ ਹਨ। ਇਹ ਇਤਿਹਾਸਕਾਰ ਸਨਾਤਨੀ ਇਤਿਹਾਸਕਾਰਾਂ ਵੱਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਇਹ ਲੋਕ ਕੰਨਾਂ ਨਾਲ ਸੁਣ ਕੇ ਇਤਿਹਾਸ ਦੁ ਗਲ ਕਰਦੇ ਹਨ।
    3. ਸਿੱਖ ਇਤਿਹਾਸਕਾਰ ਤਾਂ ਦੋਵੇਂ ਅੱਖਾਂ ਤੋਂ ਅੰਨੇ ਵੀ ਹਨ, ਬੋਲੇ ਅਤੇ ਗੂੰਗੇ ਵੀ ਹਨ। ਇਹ ਇਤਿਹਾਸਕਾਰ ਇਨੇ ਘਟੀਆ ਕਿਸਮ ਦੇ ਲੋਕ ਹਨ ਕਿ ਇਹ ਸਨਾਤਨੀ ਇਤਿਹਾਸਕਾਰਾਂ ਦੇ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਜਦੋਂ ਬ੍ਰਾਹਮਣ ਹੋਰ ਕਿਸਮ ਦੇ ਹਮਲੇ ਸਿੱਖ ਧਰਮ ਤੇ ਕਰਦੇ ਹਨ ਤਾਂ ਸਿੱਖ ਇਤਿਹਾਸਕਾਰ, ਗ੍ਰੰਥੀ, ਕਥਾਵਾਚਕ, ਪ੍ਰਚਾਰਕ ਗਾਲੀਆਂ ਕੱਢ ਕੇ ਚੁੱਪ ਹੋ ਜਾਂਦੇ ਹਨ। ਸਹੀ ਗੱਲ ਹੈ ਕਿ ਸਾਡੇ ਸੰਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਭਾਰਤ ਦੇ 4000 ਸਾਲਾਂ ਦੇ ਗੌਰਵਮਈ ਇਤਿਹਾਸ ਮਿਥਿਹਾਸ ਨੂੰ ਜਾਣਦੇ ਸਨ। ਅਫਸੋਸ ਹੈ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਗੁਰਬਾਣੀ ਵਿਚ ਦਿੱਤੇ ਸੰਕੇਤਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ।
    ਬੇਨਤੀ ਹੈ ਕਿ ਇਨ੍ਹਾਂ ਸਮਸਿਆਵਾਂ ਦੇ ਸਥਾਈ ਹੱਲ ਲਈ ਦਾਸ ਨਾਲ ਸੰਪਰਕ ਕੀਤਾ ਜਾਵੇ।
    ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
    9872823864

  • @sukhjitbrar4319
    @sukhjitbrar4319 17 วันที่ผ่านมา +1

    All Sikh Organizations should get together and protest against this mischievous circular brought by mischievous government.

  • @GurpreetSingh-hc5jp
    @GurpreetSingh-hc5jp 16 วันที่ผ่านมา +8

    1947ਤੋ ਲੈਕੇ ਪਾਰਟੀ ਕੋਈ ਵੀ ਹੋਵੇ ਪਾਰਟੀਆਂ ਬਦਲੀਆਂ ਰਾਹੀਂਆ ਹਨ।ਪਰ ਸੈਂਟਰ ਦੀਆਂ ਏਜੰਸੀਆਂ ਸਿੱਖਾਂ ਅਤੇ ਘੱਟ ਗਿਣਤੀ ਨੂੰ ਟਿਰਗੇਟ ਕਰਦੀਆਂ ਰਹੀਆਂ।

    • @Rk-hx9or
      @Rk-hx9or 15 วันที่ผ่านมา +1

      Target krdi hundi ta sikh ajj 5 crore na hunda .....Pakistan and Afghanistan vang khtm ho janda

  • @NarinderSingh-mg4sw
    @NarinderSingh-mg4sw 20 วันที่ผ่านมา +12

    ਸੈਟਰ ਦੀ ਗੋਰਮਿੰਟ ਹਮੇਸ਼ਾ ਹੀ ਸਿੱਖ ਕੋਮ ਨਾਲ ਧੱਕੇ ਕਰਦੀ ਆਈ ਹੈ

    • @singhbaljit3755
      @singhbaljit3755 17 วันที่ผ่านมา

      Gundi government murdabad

  • @RajwinderSingh-en4qb
    @RajwinderSingh-en4qb 18 วันที่ผ่านมา +5

    EH SUB KUSH ' RAHUL JI NAI PEHELA HI KEHA C " EK DIN SIKHA NAL EH KUSH HON WALA HAI " US DIN BJP WALE SIKH NETA RAHUL NU KI KUSH BOLEA C "

    • @SaleemMohammad-b4k
      @SaleemMohammad-b4k 16 วันที่ผ่านมา

      Os vakt rahul gandhi de bian nu tord maroor k prsh kita c par os ne sach kiha c k india vich sikha te julam ho rahe hun

  • @manjitkaur5642
    @manjitkaur5642 21 วันที่ผ่านมา +2

    Waheg guru ji

  • @MuAsh-ol1sz
    @MuAsh-ol1sz 19 วันที่ผ่านมา +3

    Interview ਲੈਣ ਤੋਂ ਪਹਿਲਾਂ 2 ਪੈਸੇ ਖਰਚ ਕੇ ਅਪਣਾ ਨੇ ਇੰਟਰਨੈੱਟ ਤੇਜ਼ ਕਰਾ.

  • @jaspalsingh-zs2lt
    @jaspalsingh-zs2lt 16 วันที่ผ่านมา +2

    ਸਿੱਖ ਨੂੰ ਗੁਲਾਮੀ ਦਾ ਅਹਿਸਾਸ ਕਰਵਾਈਆ ਭਾਰਤ ਸਰਕਾਰ ਨੇ |

  • @manmohansingh8813
    @manmohansingh8813 16 วันที่ผ่านมา +1

    Sir,
    Sir,
    ES---RANG---BADLTEE---DUNEYAA--MAIN.
    NIKLA-----NA----KARO----TUM---SAJH---DAJH---K
    E.... KE --- NEYYAT----THEEK ---NAHEEN. ess rang badltee dunyee main".
    [ love to Amritsar vikas manch-- invitinged graceful participants to sort issue peacefully & in time] .
    God bless.

  • @thakursingh684
    @thakursingh684 21 วันที่ผ่านมา +4

    Government of India Nu pure world news shikhandi kripan bare Jankari Deni chahie

  • @jasbeersingh7574
    @jasbeersingh7574 9 วันที่ผ่านมา

    ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ
    ਜਿਓਂ ਜਿਓਂ ਮਨੂੰ ਵਢਦਾ ਅਸੀ ਦੂਣ ਸਵਾਏ ਹੋਏ

  • @majorsingh8647
    @majorsingh8647 17 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਦਿਲ ਵਿਚੋ ਭੁਲੇਖਾ ਕੱਢ ਦੇਵੇ ਕੇ ਸਿੰਘ ਆਪਣੇ ਕਕਾਰ ਨੋਕਰੀ ਬਦਲੇ ਤੁਆਗ ਦੇਣਗੇ ਸੱਭ ਕੁਝ ਸਿੰਘ ਕੁਰਬਾਨ ਕਰਦੇਣਗੇ ਪਰ ਗੁਰੂ ਮਹਾਰਾਜ ਜੀ ਦੇ ਕਕਾਰ ਨਹੀ ਤਿਆਗਣਗੇ । ਸਰਕਾਰਾਂ ਜਬਰ ਨਾ ਕਰਨ ਜਬਰ ਦਾ ਅੰਤ ਮਾੜਾ ਹੁੰਦਾ ਹੈ

  • @jobanjatt42
    @jobanjatt42 16 วันที่ผ่านมา +2

    ਕਾਂਗਰਸ ਨੇ ਜੋ ਕੀਤਾ ਕੀਤਾ ਤੁਸੀ ਕੀ ਸਿੱਖਾਂ ਨੂੰ ਦੁਬਾਰਾ ਅਲੱਗ ਕਰਨਾ ਚਾਹੁੰਦੇ ਹੋ

  • @kulbirsingh5092
    @kulbirsingh5092 16 วันที่ผ่านมา +3

    Sarkar bhed kar rahi hai Hindu Sikh Vich.

  • @GurpreetSingh-hc5jp
    @GurpreetSingh-hc5jp 16 วันที่ผ่านมา +2

    BJP ਤੇ RSS ਦੀ ਸਿਫਤ ਕਰਨੀ ਚਾਹੀਦੀ ਦੇਖੋ ਕਿੰਨੀ ਸੋਹਣੀ ਤਸਵੀਰ ਐ 5ਵੀਰ ਪੱਗ ਵਾਲੇ ਹੀ ਬੈਠ ਦਿੱਤਾ। ਚੰਨੀ ਸਿੰਘ ਨਾ ਕਹੋ। ਚੰਨੀ ਰਾਮ ਕਹੋ।ਕੋਈ ਸੱਚ ਨੂੰ ਕਹਿਣ ਦਾ ਦਮ ਰੱਖਦਾ। ਚੰਨੀ ਤੂੰ ਵੀ ਦੋ ਨੰਬਰ ਦਾ ਸ਼ਾਹਿਰੀ ਐ।

  • @AffectionateCamera-fi6ro
    @AffectionateCamera-fi6ro 21 วันที่ผ่านมา +5

    Sikha nu ajmaya ja reha hai ager asi isda virodh nahi kita ta hor batera kuch gavana ਪਵੇਗਾ

  • @SkKhanna-hb8jk
    @SkKhanna-hb8jk 21 วันที่ผ่านมา +5

    RIGHT STEP TAKEN BY CENTER GOVT.

    • @singhbaljit3755
      @singhbaljit3755 17 วันที่ผ่านมา

      Gundi government murdabad

  • @rajindersingh-rz5kz
    @rajindersingh-rz5kz 17 วันที่ผ่านมา +4

    Same Same BJP Government Muradabad

    • @JavedAhmad-q9y
      @JavedAhmad-q9y 17 วันที่ผ่านมา

      Rss hindutva never tolret any panth except hinduism sanatan

  • @ravinderkour8168
    @ravinderkour8168 21 วันที่ผ่านมา +4

    Sardar ji agla aan wala waqt sikh kom no apnyan jaana bchoun wala aa ryha hai a s khalsa asr

  • @ajitsingh8953
    @ajitsingh8953 22 วันที่ผ่านมา +13

    ਹੁਣ ਤੱਕ ਤਾਂ ਕੋਈ ਮੁਸ਼ਕਿਲ ਨਹੀਂ ਸੀ ਪਰ ਹੁਣ ਕਿਉਂ ।

    • @g_aahi15798
      @g_aahi15798 22 วันที่ผ่านมา +2

      Gulam ta ਗੁਲਾਮ ਹੁੰਦੇ ਸਮਝੋ ਗੱਲ ਆਜਾਦੀ ਦੀ ਬਹੁਤ ਲੋੜ a

  • @JagharDhaliwal
    @JagharDhaliwal 17 วันที่ผ่านมา

    BJPGovtt should immediately take action to revert theorder.

  • @jsdua9268
    @jsdua9268 18 วันที่ผ่านมา +4

    ਜੋ ਗੱਲ ਹੈ ਉਸ ਦਾ ਜੁਆਬ ਦੇ ਗੋਲ ਗੋਲ ਗੱਲ ਕਰ ਰਿਹਾ ਹੈ ਬੀਜੇਪੀ ਦਾ ਬੰਦਾ

  • @padamnabhsharma7149
    @padamnabhsharma7149 22 วันที่ผ่านมา +4

    Eh ik dm ikkathey ho key sarey iko hi bhasha bolan lag pendey va
    Jado khud glt kardey tan koi media channal tak chup ho jandey va

  • @humanityfirst5699
    @humanityfirst5699 17 วันที่ผ่านมา

    baut vadia faisla....weapon is a weapon and it has been misused so many times.

    • @SaleemMohammad-b4k
      @SaleemMohammad-b4k 16 วันที่ผ่านมา

      Je weapon na hunda tan tusi ki hona c

  • @Preetpal-rv8hx
    @Preetpal-rv8hx 14 วันที่ผ่านมา +3

    ਬੀਜੇਪੀ ਵਾਲੇ ਸਰਦਾਰ ਸਰਦਾਰ ਨਹੀਂ ਹਨ ਉਹ ਗਦਾਰ ਹਨ ਇਹਨਾਂ ਨੂੰ ਗੰਜਾ ਹੋ ਜਾਣਾ ਚਾਹੀਦਾ ਹੈ ਇਹ ਸਿੱਖ ਹੋ ਹੀ ਨਹੀਂ ਸਕਦੇ ਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨਾ ਸ਼੍ਰੋਮਣੀ ਕਮੇਟੀ ਵਾਲੇ ਨਾ ਕੋਈ ਜਥੇਦਾਰ ਰਿਹਾ ਸਿੱਖ ਕੌਮ ਲਾਵਾਰਿਸ ਹੋ ਗਈ ਹੈ ਹੁਣ ਇਸ ਨੂੰ ਪਰਮਾਤਮਾ ਹੀ ਬਚਾ ਸਕਦਾ ਹੈ ਜਾ ਕੁਰਬਾਨੀ ਦੇਣੀ ਪਏਗੀ ਬਹੁਤ ਵੱਡੀ

  • @AmrikSingh-mu3ly
    @AmrikSingh-mu3ly 17 วันที่ผ่านมา +2

    ਜੋ ਹਿਦੁਅਾ ਨੇ ਜਨੇਅੁ ਪਇਅਾ ਜਿਸ ਹਿਦੁ ਨੇ ਮੱਥੇ ਤੇ ਟਿਕਾ ਲਗਾਅਾ ਜੋ ਜਨਾਨੀ ਨੇ ਸਾੜੀ ਲਗਾਈ ਜੋ ਜਨਾਨੀ ਗਲ ਵਿਚਮੱਗਲ ਸੁਤਰ ਪਾਇਅਾ ਜੇਹ ਲੋਕ ਏਰ ਪੌਰਟ ਨਹੀ ਜਾ ਸਕਦੀ ਇਸ ੳੁਪਰ ਬੈਨ ਵੀ ਲੱਗਨਾ ਚਾਹੀਦਾ ਹੈ

    • @KuldeepSharma-mq8yn
      @KuldeepSharma-mq8yn 15 วันที่ผ่านมา

      ਅਮਰੀਕ ਸਿੰਘ ਜੀ ਥੋੜੀ ਜਹੀ ਇੰਤਜ਼ਾਰ ਹੋਰ ਕਰੋ ਮੁਸਲਮਾਨ ਇੰਤਜਾਰ ਕਰ ਰਿਹਾ ਹੈ ਕਿ ਹਿੰਦੂ ਧਰਮ ਦੇ ਕਿੰਨੇ ਹੋਰ ਟੋਟੇ ਟੋਟੇ ਕਰਨਗੇ ਹਿੰਦੂ ਆਪਕੋ ਪਤਾ ਹੋਣਾ ਮੁਸਲਮਾਨ ਪਾਕਿਸਤਾਨ ਚ ਬਿੰਦੀ ਨਹੀਂ ਲਾਉਣ ਦਿੰਦੇ ਸਾੜੀ ਨਹੀਂ ਲਾਉਣ ਦਿੰਦੇ ਛੇਤੀ ਮੁਸਲਮਾਨ ਦਾ ਰਾਜ ਆ ਰਿਹਾ ਹੈ ਤੁਹਾਡੀ ਆਸ ਪੂਰੀ ਹੋ ਜਾਏਗੀ ਜਿਹੜਾ ਰਾਹੁਲ ਗਾਂਧੀ ਦੀ ਸਿਫਤ ਕਰਦਾ ਹੈ

  • @baldevsingh9330
    @baldevsingh9330 15 วันที่ผ่านมา

    What action has been taken challenging this notification by Punjab BJP or Its Sikh leaders like Channi Sahib???

  • @gurmailsingh-kl7ht
    @gurmailsingh-kl7ht 21 วันที่ผ่านมา +4

    ਗੁਰੂ ਫਤਿਹ ਜੀ ਅਸੀ ਜਾ ਸਾਡੇ ਬੰਚੇ ਆਰਮੀ ਅੰਦਰ ਹੈ ਕਿੳ ਕਸਮ ਪਰੇਟ ਜਾ ਸਾਡੇ ਗੁਰੂਦਾ ਨਿਸਾਨ ਕਿੳ ਲਾੲਈ ਜਾਦੇ ਜਿਨਾ ਨੇਮਾਵਾ ਭੈਣਾ ਗਜਨੀ ਬਜਾਰ ਤੋ ਇਸ ਕਿਰਪਾਨ ਨਾਲ ਲੈ ਕੇ ਆਉਦੇ ਰਹੇ ਐ ਹੁਣ ਆਖ ਰਹੇ ਕਿਰਪਾਨ ਨਹੀ ਪਾੳਣੀ ਸਾਡੇ ਆਗੂ ਕਮਜੋਰ ਹੈ ਔਰ ਇਹ ਦਿਲੀ ਵਲ ਦੇਖਦੇ ਰਹਦੇ ਐ। ਕਿ ਸਾਨੂੰ ਕੇੲਈ ਮੰਨਤਰੀ ਨਾ ਕੁਝ ਬੋਲ ਦੇਵੇ

  • @JaskaranSingh-kq9tc
    @JaskaranSingh-kq9tc 15 วันที่ผ่านมา

    ਹਰ ਥਾਂ ਤੇ ਕਿਰਪਾਨ ਬੰਦ ਹੋਣੀ ਚਾਹੀਦੀ ਹੈ

    • @AmarjitKaur-tr3uy
      @AmarjitKaur-tr3uy 15 วันที่ผ่านมา

      ੫ ਸਾਲ ਤੋਂ ਦੇ ਕੇ ਹਰ ਕੋਈ ਸਿੱਖ ਨੁ ਆਪਣੇ ਕੋਲ ੨ ਕਿਰਪਾਨਾ ਰੱਖਣੀਆਂ ਚਾਹੀਦੀਆਂ

    • @JaskaranSingh-kq9tc
      @JaskaranSingh-kq9tc 14 วันที่ผ่านมา

      @AmarjitKaur-tr3uy ਕਿਓਂ ਰੱਖਣੀਆ ਚਾਹੀਦੀਆਂ 2 ਕਿਰਪਾਨਾਂ?

  • @BalbirSingh-zj7ft
    @BalbirSingh-zj7ft 18 วันที่ผ่านมา +1

    Sgpc is inactive . Sgpc is not understanding what to do They should go to court against this order democratic way is court .No confronting way shoul not be adopted .only court is the correct way to be sdopted

  • @hithere5671
    @hithere5671 19 วันที่ผ่านมา +6

    Kirpan Sada Dharmik chin Hai ❤Azadi he Hal hai❤ Khalistan zindabad ❤

  • @Rk-hx9or
    @Rk-hx9or 15 วันที่ผ่านมา +1

    Wah bjp da trk 😂😂😂....bhravo ban ta air india na kiti aa ....and punnu na air india attack di dhmki diti c ...iss lyi air india na ban kiti aa😅😅

  • @manmohanjitsingh7706
    @manmohanjitsingh7706 21 วันที่ผ่านมา +7

    Azaadi he hal hai panjab lai🙏

  • @IqbalSinghJassal-u5b
    @IqbalSinghJassal-u5b 16 วันที่ผ่านมา

    BJP, MP Bittus comment required now.

  • @baldevsingh9330
    @baldevsingh9330 15 วันที่ผ่านมา

    What Mr. Sirsa is Doing???? Why is he Silent on the issue??

  • @joginderkaur2775
    @joginderkaur2775 19 วันที่ผ่านมา +3

    ਸਿੱਖਾਂ ਨਾਲ ਜੋਂ ਵੀ ਕੀਤਾ ਓਹੋ ਭਾਰਤੀ ਸਰਕਾਰ ਨੇ ਕੀਤਾ ਓਸ ਨੂੰ ਕਿਸੇ ਪਾਰਟੀ ਨਾਲ ਨਹੀਂ ਜੋੜ ਕੇ ਦੇਖੋ

    • @1_AndroidFixit
      @1_AndroidFixit 17 วันที่ผ่านมา

      ਤੇ ਜ਼ਰਾ ਦਸਣ ਦੀ ਕ੍ਰਿਪਾਲਤਾ ਕਰੋ ਕੇ ਭਾਰਤ ਸਰਕਾਰ ਚਲਾ ਕੋਣ ਰਿਹਾ,,,,ਆਪਣੇ ਆਪ ਤਾਂ ਚਲਣੋਂ ਰਹੀ ?

  • @gurmailsingh-kl7ht
    @gurmailsingh-kl7ht 21 วันที่ผ่านมา +3

    ਪੈਲੇ ਆਪਣਾ ਰੈਲਾ ਨਬੇੜ ਲਵੋ ਜੀ ਕਿੳ ਆਪਣੇ ਆਪ ਆਪਣੀ ਕੌਮ ਦੀ ,,,,,,, ਕਰਰਹੋ ਹੋ ਵਸ ਕਰੋ ਭਾਜਪ ਵਾਲੇ ਸਿਖ ਨਹੀ ਉਹ ਤਾ ਸਭ ,,, ਨਾਲ ਹੈ ਲੜੋ ਲੜੋ

  • @BhupendraDave-ul5mv
    @BhupendraDave-ul5mv 20 วันที่ผ่านมา +1

    Which dialogue viral while the first protest against the three farmers laws ammendment Bill???
    SUNO
    Indira Ko Thoki Thi
    Modi Kya Cheez Hai!!!
    India Gandhi has been underestimate her bodyguard & she died !!!
    There are the Radicals Punjabi are busy to destroying the Hindu, Hindustan with the guidelines of the Pakistan Army, ISI!!!
    What's the strategy for to insulting the flag of the Bharat & hanging the khalistani flag on the Res Fort while the protest!!!?
    Mr Kumar Vishvas the ex AAP fellows has to expose the kejariwal for his mentality to being the PM of the Khalistan!!!?

  • @IqbalSinghJassal-u5b
    @IqbalSinghJassal-u5b 16 วันที่ผ่านมา

    This means Rahul Gandhi ‘s comments becoming okay

  • @HarjinderSingh-ro2pe
    @HarjinderSingh-ro2pe 20 วันที่ผ่านมา +2

    Delhi wale sirsa ate kalka ne sikhan de masle hal karan lai hi Bjp Rss diyan chapplan chatiyan

  • @JaswinderSingh-bt9st
    @JaswinderSingh-bt9st 15 วันที่ผ่านมา

    Who are responsible some thanks.
    Sukhvir Badal is not sikh

  • @rameshkumar-tr2gj
    @rameshkumar-tr2gj 21 วันที่ผ่านมา +3

    kise kanoon nu na manna hullarbazi karni loga nu tang karna desh virodhi gala karniya

    • @SaleemMohammad-b4k
      @SaleemMohammad-b4k 16 วันที่ผ่านมา +1

      Ki kanoon hai patta savidhan vich sikha nu airport ate airline vich sikha nu kirpan pehanan da huk hai phir sarkar kanoon kiu nahi mandi

  • @balkarsingh7350
    @balkarsingh7350 18 วันที่ผ่านมา +1

    Savidan vich pura adikar hai bjp netaji tu soch guru sahib ji sikh hai sikha de haq boli plz tusi sikh ho

  • @mejarsingh3151
    @mejarsingh3151 21 วันที่ผ่านมา +4

    ਖਾਲਿਸਤਾਨ ਜਿੰਦਾਬਾਦ

  • @BalvirSingh-ig7lx
    @BalvirSingh-ig7lx 18 วันที่ผ่านมา +1

    Kithe ne Sirsa Bittu Bitta lalpura Terlochan Singh !!!!
    Mnuwad Hi karn Hai !!!

  • @IqbalSinghJassal-u5b
    @IqbalSinghJassal-u5b 16 วันที่ผ่านมา

    Now Manjinder Sirsa should also comment. Why these directions issued. Govt . Had to withdraw this, then Sirsa will told We had raised the issue and govt had withdrawn ha ha…..,

  • @GurpreetSran-lg2bq
    @GurpreetSran-lg2bq 16 วันที่ผ่านมา

    Waheyguru ji. Badals, sirsa, people like them invited the problems by giving hand to the RSS, bjp, Congress etc. Now days we can see the damage caused by these Sikhs. More to come,,,, Still some Sikhs support bjp, cong, RSS etc. shame.

  • @jasveersharma3088
    @jasveersharma3088 15 วันที่ผ่านมา

    Ek Sikh hi BJP ko defend kr rha hai.

  • @srawansingh8773
    @srawansingh8773 16 วันที่ผ่านมา +2

    राहुल गांधी ने जो कहा था सच ही कहा था सिक्खों ने ही उसका खंडन किया था बीजेपी में जो सिक्ख हैं अब क्या विरोध करेंगे

  • @kuljindersingh3128
    @kuljindersingh3128 19 วันที่ผ่านมา +5

    ਇੰਨੂ ਨੂੰ ਪੁੱਛੋਗੇ ਏਅਰਪੋਰਟ ਤੇ ਕਿਹੜੀ ਜੰਗ ਲੱਗੀ ਹੋਈ ਹੈ

    • @jitenderdhillon2749
      @jitenderdhillon2749 19 วันที่ผ่านมา

      ਤੇਰੇ ਵਰਗੇ ਲਈ ਸਿਰਫ ਲ੍ਹਾਨਤ , ਥੂ ਆ ਖੱਚ ਤੇ।

    • @LovepreetSingh-gb7id
      @LovepreetSingh-gb7id 18 วันที่ผ่านมา

      Sikha da dharmic nishaan hai

    • @SaleemMohammad-b4k
      @SaleemMohammad-b4k 16 วันที่ผ่านมา

      Shoti kirpan hathiyar nahi kakar vich aundi hai jang vich shoti kirpan nahi varti jandi

  • @Gurjeet-k4v
    @Gurjeet-k4v 16 วันที่ผ่านมา

    Good shi v j p bkhlai hoia g

  • @thakursingh684
    @thakursingh684 21 วันที่ผ่านมา

    Central Di Sarkar Nu Apsara Nu guidelines Jari Karni chahie ya nahin

  • @MuAsh-ol1sz
    @MuAsh-ol1sz 19 วันที่ผ่านมา +4

    ਜੱਦ ਤੋਂ CISF ਦੀ ਪੁਲਸ ਵਾਲੀ ਨੇ ਇਕ MP ਤੇ ਹਮਲਾ ਓਸ ਤੋਂ ਬਾਅਦ ਇਹ ਸੇਕੁਰਟੀ ਇਸ਼ੂ ਬਣਿਆਂ।

    • @jitenderdhillon2749
      @jitenderdhillon2749 19 วันที่ผ่านมา

      ਅੱਛਾ ! ਉਹਨੇ ਕਿਰਪਾਨ ਨਾਲ ਹਮਲਾ ਕੀਤਾ ਸੀ? ਚਵਲ਼ਾਂ ਨਾ ਮਾਰ। ਮੈਂ ਇਸੇ ਮਹਿਕਮੇ ਦਾ , ਅਸੀਂ ਤਾਂ ਕਦੇ ਇਸ ਇਸ਼ੂ ਬਾਰੇ ਸੁਣਿਆ ਨਹੀਂ। ਖੱਚ

    • @joginderkaur2775
      @joginderkaur2775 19 วันที่ผ่านมา

      ਮਾਰਿਆ ਤਾਂ ਥਪੜ ਸੀ ਫੇਰ ਤਾਂ ਦੇਸ ਦੇ ਹਰ ਨਾਗਰਿਕ ਦੇ ਹੱਥ ਕਟਵਾ ਦਿਓ ਚਾਹੇ ਓਹੋ ਕਿਸੇ ਵੀ ਕੌਮ ਨਾਲ ਸੰਬੰਧ ਰੱਖਦਾ ਹੋਵੇ

    • @sukhrode1277
      @sukhrode1277 17 วันที่ผ่านมา

      Usde kirpan nahi c payi usne thapad maryea c

    • @radiantframeshb
      @radiantframeshb 16 วันที่ผ่านมา

      ਫਿਰ ਤਾਂ ਇਅਰ ਪੋਰਟ ਤੇ ਬਿੰਨਾਂ ਹੱਥਾਂ ਵਾਲਿਆਂ ਨੂੰ ਨੋਕਰੀ ਦੇਣੀ ਚਾਹੀਦੀ ਹੈ 😅 ਕਿਉਂ ਕੇ ਸਿਕੀਉਰਟੀ ਵਾਲੀ ਬੀਬਾ ਜੀ ਨੇ ਥੱਪੜ ਮਾਰਿਆ ਸੀ, ਇਹ ਦੱਸਣ ਦੀ ਲੋੜ ਨਹੀਂ ਕੇ ਉਸ ਦਲੇਰ ਬੱਚੀ ਨੇਂ ਇਹ ਕਦਮ ਕਿਉਂ ਚੁਕਿਆ ਸੀ, ਸਿੱਖ ਸੌਂ ਨਹੀਂ ਰਿਹਾ ਚੱਪ ਚਪੀਤੇ ਸਹਿ ਰਿਹਾ ਹੈ ਤੇ ਸਭ ਨੋਟ ਕਰ ਰਿਹਾ ਹੈ....

  • @RattanArora-rw2jd
    @RattanArora-rw2jd 18 วันที่ผ่านมา +1

    ਰਾਵਣ ਦੀ ਗਲ ਨਹੀਂ ਮੰਨੱਗੇ, ਰਾਮ ਨੂੰ ਬਨਵਾਸ ਤੇ ਜਾਣੲ ਹੀ ਪਏਗਾ

  • @MohinderSingh-j8u
    @MohinderSingh-j8u 16 วันที่ผ่านมา

    Is tra Dia gallan kerke hi Sardar Appni Sikh State di demand kerde Han Jo Theek hea.

  • @arvinderpalsingh4646
    @arvinderpalsingh4646 21 วันที่ผ่านมา +1

    Bjp de Sikh leadar sary hi juttia jogy ne kursi de bhukhy guru nal gaddari kar rahy ne ehna nu keerey paungy😡😡😡😡

  • @kantakaur4364
    @kantakaur4364 21 วันที่ผ่านมา +2

    Ehana noo kaho k mangel soter lah dein te nale janeou lah dein ?

    • @tamashbeen6610
      @tamashbeen6610 18 วันที่ผ่านมา

      Too vi gaatra laa de.

  • @GurudeoSingh-n9i
    @GurudeoSingh-n9i 17 วันที่ผ่านมา +1

    Rahul Gadhi USA ch
    Galt bi and nhi c dite
    Shi Gal kiti c age age dkho hoyega hje b biro other ho jao jje siri sahab uttre ja rhe
    Hai pga buttarn ge
    Rahul Gandhi

  • @drnirmalsingh4763
    @drnirmalsingh4763 14 วันที่ผ่านมา

    Je channi sahab di koi nahin sunda tan resign kyon nahin kar denda

  • @dsgill9655
    @dsgill9655 14 วันที่ผ่านมา

    Amrit Dhari Sikh Chani Sahab nikama Sikh hai.

  • @balwinderkumar1515
    @balwinderkumar1515 19 วันที่ผ่านมา

    GOD KA KOI DHARM NAHI HAI FIR HUM NE KIYON DHARAM. KIYON BA NAYE

  • @gurnamsinghgurnam-hd5ng
    @gurnamsinghgurnam-hd5ng 22 วันที่ผ่านมา +1

    Eh ta babe to nanak dev to la ke hi sargaram ne puzari., jan sangh, rss, bazrang dal, hindu, visav prisad etc

  • @Amarjitsingh-n1n
    @Amarjitsingh-n1n 22 วันที่ผ่านมา +6

    Azadi he hal ha

  • @kuljindersingh3128
    @kuljindersingh3128 19 วันที่ผ่านมา +3

    ਫਿਰ ਤਾਂ ਹਿੰਦੂਆਂ ਨੂੰ ਵੀ ਤਿਰਸ਼ੂਲ ਲਿਜਾਉਣਾ ਦੀ ਆਗਿਆ ਹੋਣੀ ਚਾਹੀਦੀ ਹੈ

  • @hewpeck5611
    @hewpeck5611 15 วันที่ผ่านมา

    👏👏😁😁✅💔

  • @bahadarsingh4425
    @bahadarsingh4425 21 วันที่ผ่านมา

    Sikh. Kom. De. Laye. Bahut. Buyri. Khabar. hi. hai,
    Punjab. Vich. B. Sikhkhon. ki. Ginti. Ghar ti. hi. Ja. Rehi. hai. B😊😊😊

  • @AjayAjay-ho3mh
    @AjayAjay-ho3mh 18 วันที่ผ่านมา

    2027 ch amritpal nu mukhmantri banao saria partia nu punjab vicho bhajao

  • @SurinderSingh-ih1dk
    @SurinderSingh-ih1dk 18 วันที่ผ่านมา

    Awaz clear nahi hai
    ....

  • @ravirana4414
    @ravirana4414 18 วันที่ผ่านมา

    Channi saying absolutely right

  • @kuljindersingh3128
    @kuljindersingh3128 19 วันที่ผ่านมา +2

    ਕੁਝ ਨਹੀਂ ਹੋਇਆ ਇਹੋ ਜਿਹਾ ਤੁਸੀ ਬਕਵਾਸ ਕਰਦੇਂ ਹੋ ਕਿਰਪਾਨ ਦੇਵੀ ਦੀ ਕੜਾ ਸਿਵਜੀ ਦਾ ਕਸਹਿਰਾ ਲੋੜੀਏ ਦਾ ਹੈ

  • @AmarjeetSingh-vi8sq
    @AmarjeetSingh-vi8sq 16 วันที่ผ่านมา

    Je ainoo akal hundi bjp vich kyon janda

  • @padamnabhsharma7149
    @padamnabhsharma7149 22 วันที่ผ่านมา

    Tab is tarah active kio nahi ho jandey jado canada dey guru ghara wich bharat dey virudh referendum karayeya janda va

  • @AmarjitKaur-tr3uy
    @AmarjitKaur-tr3uy 15 วันที่ผ่านมา

    Eko ek hall punjab de azadi khalistani

  • @avtarsingh1141
    @avtarsingh1141 13 วันที่ผ่านมา

    Ki hun eh Bjp nu chadd nahi sakde fer eh sikh nahi

  • @Narendarsinghhhh
    @Narendarsinghhhh 17 วันที่ผ่านมา

    Modi ko ye karane ka matalab hi nahi hai savidhan rakha sakte hai 1947 me

  • @didarsingh5804
    @didarsingh5804 19 วันที่ผ่านมา

    End hon j reha hai papian da. Guru sahib ne kirpa kar hi deni hai jaldi app hi.

  • @RajwinderSingh-en4qb
    @RajwinderSingh-en4qb 18 วันที่ผ่านมา

    EH SUB KUSH SIKHA WASTE HI KEO HO REHA" KI HINDHU APENY JENEO NA PAUEN BARE CH VE EH FESELA LEN GAY ???;

  • @padamnabhsharma7149
    @padamnabhsharma7149 22 วันที่ผ่านมา

    1971 to 1984 panjab wich kon ki karda😙 Reya si sab nu pta va