#0015

แชร์
ฝัง
  • เผยแพร่เมื่อ 8 ก.พ. 2025
  • #Angole #podcastwithseeramahant #punjabipodcast
    Host - Jaswinder Yaad
    DOP & Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

ความคิดเห็น • 273

  • @VirasatMediaCanada
    @VirasatMediaCanada  ปีที่แล้ว +10

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

    • @bhalindersingh8903
      @bhalindersingh8903 ปีที่แล้ว

      ਕੋਣ ਕਹਿੰਦਾ ਇਹ ਖੁਸ਼ਰਾ ਇਹ ਤਾਂ ਸਾਰੇ ਦੇਸ਼ ਵਿੱਚ ਹੋਣੇ ਚਾਹੀਦੇ ਨੇ ਅੱਜ ਦੀਆਂ ਸਰਕਾਰਾਂ ਇਸ ਵਾਹਿਗੁਰੂ ਦੇ ਭੇਜੇ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਧੀ ਪੁੱਤ ਸਭਦੇ ਸਾਝੇ ਨੇ ਕਿਸੇ ਦਾ ਪੁੱਤ ਨਸ਼ੇ ਲਾਕੇ ਆਪਣੇ ਪੁੱਤ ਲਈ ਦੁਆਵਾਂ ਨਾ ਮੰਗੋ ਕੋਈ ਪਤਾ ਨਹੀਂ ਇਸ ਦਾ ਆਸ਼ੀਰਵਾਦ ਕਿਹਦੇ ਲੲੀ ਕੰਮ ਕਰ ਜਾਵੇ

    • @karnalkaur9057
      @karnalkaur9057 ปีที่แล้ว

      ​@@bhalindersingh8903❤Lo

    • @rajmahindersingh6473
      @rajmahindersingh6473 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @kaurasingh7750
    @kaurasingh7750 ปีที่แล้ว +19

    ਇਹ ਬਿਲਕੁਲ ਗਲਤ ਹੈ ਜੋ ਕਹਿੰਦੇ ਖੁਸਰੇ ਬੱਚੇ ਚੁੱਕ ਕੇ ਲੈ ਜਾਂਦੇ ਹਨ ਅਸਲੀ ਖੁਸਰੇ ਤਾਂ ਰੱਬ ਦੇ ਫਕੀਰ ਹਨ l

  • @RajSingh-uo3rz
    @RajSingh-uo3rz ปีที่แล้ว +16

    ਮਹੰਤ ਬਾਬਾ ਬਹੁਤ ਬੁੱਧੀਮਾਨ ਗੱਲਾਂ ਕਰ ਰਿਹਾ ਹੈ
    ਪ੍ਰਮਾਤਮਾ ਇੰਨਾਂ ਨੂੰ ਸਦਾ ਤੰਦਰੁਸਤੀ ਬਖ਼ਸ਼ੇ

  • @suchasinghnar
    @suchasinghnar ปีที่แล้ว +19

    ਬਹੁਤ ਹੀ ਵਧੀਆ ਇੰਟਰਵਿਊ ਹੈ ਜੀ। ਇਹਨਾਂ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ। ਇਸ ਕਿੰਨਰ ਸਮਾਜ ਨੂੰ ਸਕੂਲੀ ਸਿੱਖਿਆ ਪਰਾਪਤ ਕਰਕੇ ਆਪਣੇ ਭਾਈਚਾਰੇ ਲਈ ਬਰਾਬਰੀ ਦੇ ਹੱਕ ਮੰਗਣੇ ਚਾਹੀਦੇ ਹਨ। ਤਾਂ ਕਿ ਇਹ ਨੌਕਰੀਆਂ ਵੀ ਕਰ ਸਕਣ। ਜਿਵੇਂ ਹੁਣ ਬੱਚੇ ਘੱਟ ਪੈਦਾ ਕੀਤੇ ਜਾ ਰਹੇ ਹਨ, ਉਸ ਨਾਲ ਇਹਨਾਂ ਦੇ ਵਧਾਈ ਦੇ ਮੌਕੇ ਵੀ ਘੱਟ ਰਹੇ ਹਨ। ਇਸ ਕਰਕੇ ਇਹਨਾਂ ਮਹੰਤਾਂ ਨੂੰ ਜਿਸ ਘਰ ਲੜਕੀ ਪੈਦਾ ਹੁੰਦੀ ਹੈ, ਉਸ ਘਰੋਂ ਵੀ ਵਧਾਈ ਮੰਗਣ ਦਾ ਹੱਕ ਮਿਲਣਾ ਚਾਹੀਦਾ ਹੈ। ਪਰ ਜਿਆਦਾ ਜੋਰ ਪੜ੍ਹ ਲਿਖ ਕੇ ਨੌਕਰੀਆਂ ਕਰਨ ਵੱਲ ਲਾਉਣਾ ਚਾਹੀਦਾ ਹੈ। ਭਾਰਤ ਵਿੱਚ ਦਲਿਤਾਂ ਦੀ ਤਰਾਂ ਇਹ ਸਮਾਜ ਵੀ ਪਿਛਾੜ ਦਿੱਤਾ ਗਿਆ ਹੈ । ਮੈਂ ਜਰਮਨੀ ਵਿੱਚ ਕਾਫੀ ਸਾਲਾਂ ਤੋਂ ਰਹਿ ਰਿਹਾ ਹਾਂ। ਪਰ ਕਿਸੇ ਵੀ ਕਿੰਨਰ ਨੂੰ ਨਾ ਵਧਾਈ ਮੰਗਦੇ ਦੇਖਿਆ ਹੈ ਅਤੇ ਨਾ ਹੀ ਕਿਤੇ ਬੱਸਾਂ ਗੱਡੀਆਂ ਵਿੱਚ ਭੀਖ ਮੰਗਦੇ ਦੇਖਿਆ ਹੈ। ਇਸ ਕਿੰਨਰ ਭਾਈਚਾਰੇ ਨੂੰ ਪੜ੍ਹ ਲਿਖ ਕੇ ਸਿਆਸਤ ਵਿੱਚ ਵੀ ਕੁੱਦਣ ਦੀ ਜਰੂਰਤ ਹੈ। ਤਾਂ ਜੋ ਇਹ ਆਪਣੀ ਜਿੰਦਗੀ ਖੁਸ਼ੀ ਖੁਸ਼ੀ ਬਤੀਤ ਕਰ ਸਕਣ। ਇਸ ਇੰਟਰਵਿਊ ਵਿਚ ਭਾਗ ਲੈਣ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ।

  • @kuljindersinghjogikailpur6844
    @kuljindersinghjogikailpur6844 ปีที่แล้ว +23

    ਵਾਹ ਜੀ ਵਾਹ ਕਿਆ ਬਾਤ ਹੈ। ਬਾਬਾ ਜੀ ਦਾ ਇੱਕ ਇੱਕ ਲਫ਼ਜ਼ ਸੁਣਿਆਂ। ਦਿਲ ਨੂੰ ਬਹੁਤ ਹੀ ਸਕੂਨ ਮਿਲਿਆ ਹੈ। ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

    • @rajvirkaur5724
      @rajvirkaur5724 ปีที่แล้ว +1

      Waheguru ji mehr karn ji baba ji te bhut smghdar h🙏🙏🙏🙏❤️❤️

  • @GurjeetSingh-ue3zd
    @GurjeetSingh-ue3zd ปีที่แล้ว +17

    ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਤੇ ਗੱਲਬਾਤ ਵੀ ਠੀਕ

  • @randhirsingh6300
    @randhirsingh6300 ปีที่แล้ว +2

    ਬਾਬਾ ਜੀ ਦੀ ਬਹੁਤ ਉੱਚੀ ਸੋਚ ਦੇ ਮਾਲਕ ਹਨ। ਪ੍ਰਮਾਤਮਾਂ ਇਨ੍ਹਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @jagjeetSingh-pt3nf
    @jagjeetSingh-pt3nf ปีที่แล้ว +2

    ਬਾਬਾ ਜੀ ਤੁਹਾਡੀਆਂ ਕੀਤੀਆਂ ਗੱਲਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਵਹਿ ਗੁਰੂ ਜੀ ਤਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @JagdepJagdep-q6m
    @JagdepJagdep-q6m ปีที่แล้ว +10

    ਬਹੁਤ ਵਧੀਆ ਪ੍ਗਾਮ ਆ ਏਸ ਨਾਲ ਗਿਆਨ ਵੱਧਦਾ

  • @lovejeetbrar9657
    @lovejeetbrar9657 ปีที่แล้ว +14

    ਬਹੁਤ ਵਧੀਆ ਗੱਲਾਂ ਕੀਤੀਆ ਬਾਬਾ ਜੀ ਨੇ ਰੱਬ ਹਮੇਸ਼ਾ ਤੰਦਰੁਸਤ ਰੱਖੇ ਬਾਬਾ ਜੀ ਨੂੰ 🥰

  • @jaskaransingh8615
    @jaskaransingh8615 ปีที่แล้ว +3

    ਬਾਬਾ ਜੀ ਕਿਆ ਬਾਤ ਐ।ਸੁਆਦ ਆ ਗਿਆ ਤੁਹਾਨੂੰ ਸੁਣ ਕੇ। ਵਾਹਿਗੁਰੂ ਸਦਾ ਚੜ੍ਹਦੀਆਂ ਕਲਾਂ ਬਖਸ਼ਣ ਜੀ।

  • @sarbjitskhehra6323
    @sarbjitskhehra6323 ปีที่แล้ว +21

    ਬਹੁਤ ਹੀ ਵਧੀਆ ਲੱਗਾ ਸੁਣ ਕੇ। ਇਕ ਦਮ ਦਿਲ ਤੋ ਗੱਲਾ
    ਧੰਨਵਾਦ

  • @vickysinghvicky2618
    @vickysinghvicky2618 ปีที่แล้ว +10

    ਮਨਿਸ ਕੀ ਜਾਤਿ ਸਬੈ ਏਕੈ ਪਹਿਚਾਨਬੋ

  • @parmaculturefarming43
    @parmaculturefarming43 ปีที่แล้ว +1

    Mahant jeenu Koti Koti Pranam lakar Punjabi Mataji Anmol Gallan Kanya Mahant Ji Ne

  • @devinderrandhawa4175
    @devinderrandhawa4175 ปีที่แล้ว +2

    ਮਹੰਤ ਜੀ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ, ਕਿੰਨੀਆਂ ਸੋਹਣੀਆਂ ਗੱਲਾਂ ਕਰੀਆਂ ਮਹੰਤ ਜੀ ਨੇਂ ਅਤੇ ਸੋਚਣੀ ਵੀ ਅੱਤ ਦੀ ਲੱਗੀ।

    • @harjotkaur3675
      @harjotkaur3675 13 วันที่ผ่านมา

      ਕੋਈ ਕੋਈ ਹੀ ਏਦਾ ਦੀ ਰੂਹ ਆ ਜੋਂ ਦਿਲ ਵਿਚ ਲੇ ਜਾਂਦੀ ਆ

  • @-paramjeetkamboj
    @-paramjeetkamboj ปีที่แล้ว +21

    ਬਹੁਤ ਹੀ ਵਧੀਆ ਵਿਚਾਰ ਨੇ ਬਾਬਾ ਜੀ ਦੇ

  • @luckymaan9928
    @luckymaan9928 ปีที่แล้ว +7

    ਸੀਰਾ ਬਾਂਬਾ ਜੀ ਮਾਘੀਂ ਮੇਲੇ ਮੁਕਤਸਰ ਘੋੜਿਆਂ ਵਾਲ਼ੀ ਮੰਡੀ ਚ ਆਉਂਦੇ ਹੁੰਦੇ ਐ ਬਾਂਬਾ ਜੀ ਦੀਆਂ ਗੱਲਾਂ ਸੁਣਨ ਲਈ ਮੇਲਾ ਲੱਗ ਜਾਂਦਾ ਐਂ ਬਹੁਤ ਸੱਚੀਆਂ ਗੱਲਾਂ ਕਰਦੇਂ ਐ ਘੋੜੀਆਂ ਬਾਰੇ ਬਹੁਤ ਜਾਣਕਾਰੀ ਰੱਖਦੇ ਐਂ ਜਾਨਵਰਾਂ ਦਾ ਬਹੁਤ ਸ਼ੌਕ ਐਂ

  • @SukhrajSingh-fc6zo
    @SukhrajSingh-fc6zo ปีที่แล้ว +5

    Mahant sahib ji nu koti kot pr naam waheguru ji tuhanu hmesha khush rakhe eho meri mahant ji layi sachi ardas aa

  • @jagroopbrar4487
    @jagroopbrar4487 ปีที่แล้ว +10

    ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ❤

  • @brarjagwindersingh3900
    @brarjagwindersingh3900 ปีที่แล้ว +3

    ਬਹੁਤ ਵਧੀਆ ਵਿਚਾਰ ਨੇ ਮੈਂ ਪ੍ਰਣਾਮ ਕਰਦਾ ਇਹੋ ਜਿਹੇ ਸੱਚੀਆਂ ਰੂਹਾਂ ਵਾਲੇ ਮਹੰਤਾਂ ਨੂੰ, ਪਰ ਕੁੱਝ ਮਹੰਤ ਹੱਨ ਜਿਹੜੇ ਆਮ ਲੋਕਾਂ ਕੋਲੋਂ ਅੜ੍ਹ ਕੇ ਵਧਾਈਆਂ ਮੰਗਦੇ ਹਨ ਜੇ ਨਹੀਂ ਦਿੰਦੇ ਤਾਂ ਨੰਗਾ ਹੋਣ ਦੀ ਧਮਕੀ ਦਿੰਦੇ ਹਨ, ਇੱਹ ਗੱਲ ਸਾਡੇ ਮੁਹੱਲੇ ਦੀ ਹੈ ਇੱਕ ਮੱਛੀ ਦੀ ਰੇਹੜੀ ਲਾਉਣ ਵਾਲੇ ਪਰਿਵਾਰ ਤੋਂ 5100 ਰੁਪਏ ਤੇ ਇੱਕ ਸੋਨੇ ਦੀ ਛਾਪ ਧੱਕੇ ਨਾਲ ਲੈ ਗਏ, ਫਿਰ ਮੁਹੱਲੇ ਦੀਆਂ ਬੁੜੀਆਂ ਇੱਕਠੀਆਂ ਹੋ ਕੇ ਅਗਲੇ ਦਿਨ ਮਹੰਤਾਂ ਕੋਲੋਂ ਗਈਆਂ ਤੇ ਛਾਪ ਵਾਪਸ ਦਵਾਈ

  • @likhatpunjabi7149
    @likhatpunjabi7149 ปีที่แล้ว +2

    ਬੜੇ ਚੰਗੇ ਮੰਨੇ ਜਾਂਦੇ ਸਾਧੂ , ਸੰਤ , ਫ਼ਕੀਰ ਲੱਗਦੇ ਜਦ ਮੱਥੇ ਹੁੰਦੇ 🙏✍️✍️

  • @mahindersinghsarari3162
    @mahindersinghsarari3162 ปีที่แล้ว +9

    ਬਾਬਾ ਜੀ ਦੀਆਂ ਬੜੀਆਂ ਸੋਹੁਣੀਆ ਗੱਲਾਂ ਹਨ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @modernagricu3006
    @modernagricu3006 ปีที่แล้ว +44

    ਬਾਬਾ ਜੀ ਬਹੁਤ kharian ਗੱਲਾਂ ਕਰਦੇ ਨੇ

  • @manjitmann7943
    @manjitmann7943 ปีที่แล้ว +3

    ਬਹੁਤ ਹੀ ਵਧੀਆ ਗੱਲਬਾਤ ਬਾਬਾ ਜੀ ਦੀ ਬਹੁਤ ਹੀ ਵਧੀਆ ਵਿਚਾਰ God bless you

  • @astiwana6629
    @astiwana6629 ปีที่แล้ว +31

    ਬਾਬਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ 🙏

  • @kaurasingh7750
    @kaurasingh7750 ปีที่แล้ว +4

    ਸੀਰਾ ਬਾਬਾ ( ਮਹੰਤ ) ਜੀ ਠੀਕ ਹੈ ਫੌਜ਼ ਪੁਲਿਸ ਕਿਸਾਨ ਦਾ ਅਸੀਂ ਮੰਨਦੇ ਹਾਂ ਬਹੁਤ ਹੀ ਵੱਡਾ ਰੋਲ ਹੈ ਸਤਿਕਾਰ ਯੋਗ ਹੈ l ਮਹੰਤ ਜੀ ਕੀਂ ਕਿਰਤੀ ਮਜ਼ਦੂਰ ਦਾ ਕੋਈ ਰੋਲ ਨਹੀਂ ?

  • @amolaksingh8954
    @amolaksingh8954 ปีที่แล้ว +5

    ਬਾਬਾ ਜੀ ਵਧਿਆ ਵਿਚਾਰ ਹਨ ਅਸੀ ਲੁਧਿਆਣਾ ਟਰਾਂਸਪੋਰਟ ਨਗਰ ਚ ਕਮ ਕਰਦੇ ਹਾ ਇਥੇ ਸਾਮ ਨੰ ਦੇਰ ਰਾਤ ਤਕ ਨਕਲੀ ਮਹੰਤ ਬਹੁਤ ਵੱਡੀ ਗਿਣਤੀ ਚ ਵਿਨਾਨਾਗਾ ਗਲਤ ਕੰਮ ਸਰੇ ਆ.ਮ ਕਰਦੇ ਹਨ ਕਿ ਉਹ ਜਾਈਜ ਹੈ ਜੈ ਨਹੀ. ਤਾ ਕੀਤੇ ਰੋਕਿਆ ਜਾਵੇ

    • @dilpreetsingh0015
      @dilpreetsingh0015 ปีที่แล้ว

      ਕੀ ਕੰਮ। ਕਰਦੇ। ਨੇ। ਉਹ

    • @KamalSingh-td8sk
      @KamalSingh-td8sk ปีที่แล้ว

      ਹੁਣ ਤਾਂ ਅਸਲੀ ਕਿਨਰ ਵੀ ਛੋਲੇ ਦੇ ਚੱਕਰ ਵਿਚ ਫਸੇ ਨੇ

  • @gurbhejsingh9398
    @gurbhejsingh9398 ปีที่แล้ว +3

    ਬਾਬਾ ਮਹੰਤ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਵਧੀਆ ਗੱਲਾਂ ਦਾ ਮੱਜਾ ਆ ਗਿਆ ਹੈ ਧੈਕ ਬਾਬਾ ਜੀ

  • @gopi2bhatti
    @gopi2bhatti ปีที่แล้ว +4

    ਬਹੁਤ ਜਾਣਕਾਰੀ ਮਹੰਤ ਜੀ ਹੋਰਾਂ ਨੂੰ ਬਹੁਤ ਕਮਾਲ ਦੀ ਗੱਲਬਾਤ ਸੀ

  • @baltejsingh4559
    @baltejsingh4559 5 หลายเดือนก่อน

    ਬਾਬਾ ਜੀ ਬਹੁਤ ਸੁਲਝੇ ਹੋਏ ਮਹੰਤ ਹਨ

  • @KamalShergill683
    @KamalShergill683 ปีที่แล้ว +9

    ਬਹੁਤ ਬਹੁਤ ਪਿਆਰ ਬਾਬਾ ਜੀ 🙏

  • @jashanpreetpreet6056
    @jashanpreetpreet6056 ปีที่แล้ว +15

    ਬਾਬਾ ਜੀ ਸਤਿ ਸ੍ਰ ਆਕਾਲ

  • @amanpunia5781
    @amanpunia5781 ปีที่แล้ว +6

    ਬਹੁਤ ਉਤਮ ਵਿਚਾਰ ਨੇ ਮਹੰਤ ਜੀ 🙏🙏🙏🙏

  • @charanjeetsandhu1669
    @charanjeetsandhu1669 ปีที่แล้ว +5

    ਬਹੁਤ ਵਧੀਆ ਵਿਚਾਰ

  • @baljeettoor6597
    @baljeettoor6597 ปีที่แล้ว +4

    ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ❤

  • @gursewaksingh4886
    @gursewaksingh4886 ปีที่แล้ว +9

    ❤️ ਬਾਬਾ ਜੀ ਦਿੱਲੋ ਸਲਾਮ 🙏

  • @gurpreetkarda6319
    @gurpreetkarda6319 ปีที่แล้ว +1

    Very nice and very emotional interview.
    C M of Punjab should pass bill to give Mahant smaaj pension plan.

  • @ManjitSingh-bs1iw
    @ManjitSingh-bs1iw ปีที่แล้ว +3

    ਬਹੁਤ ਵਧੀਆ ਵਿਚਾਰ ਆ ਮਹੰਤ ਸੀਰਾ ਸੀ ❤❤❤

  • @prabhjindersingh367
    @prabhjindersingh367 ปีที่แล้ว +8

    ਬਾਬਾ ਜੀ ਦਿਲ ਖੁਸ਼ ਕਰਤਾ

  • @lalisingh4258
    @lalisingh4258 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏👏

  • @surinderbrar7550
    @surinderbrar7550 ปีที่แล้ว +3

    Excellent and very knowledgeable interview.

  • @BalkarSingh-ko2qy
    @BalkarSingh-ko2qy ปีที่แล้ว +8

    ਸਤਿਕਾਰ ਯੋਗ ਬਾਬਾ ਮਹਨਤ ਸੀਰਾ ਜੀ ਆਪ ਜੀ ਸੋਚ ਸਤਿਕਾਰ ਯੋਗ ਹੈ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @balvirkaur778
    @balvirkaur778 ปีที่แล้ว +2

    ਬਹੁਤ ਬਹੁਤ ਵਧੀਆ ਵਿਚਾਰ। ਸੁਣ ਕੇ ਮਨ ਖ਼ੁਸ਼ ਹੋ ਗਿਆ।

  • @jatinderarora8919
    @jatinderarora8919 ปีที่แล้ว +2

    Very knowledgeable person...Baba Ji

  • @jashandhaliwal3111
    @jashandhaliwal3111 ปีที่แล้ว

    ਧੰਨਵਾਦ ਬਾਬਾ ਤੁਸੀ ਫੋਜੀਆ ਦੀ ਗਲ ਕਰੀ

  • @goldysandhu4630
    @goldysandhu4630 ปีที่แล้ว +2

    Bahut hi vadia galan baba ji dia bahut kuch sikhn nu milia jionde raho baba ji sarbat da bhalla

  • @hardevbhatti9009
    @hardevbhatti9009 ปีที่แล้ว +5

    Proud of you veer ji god bless you 🙏🏽🙏🏽🙏🏽🙏🏽🙏🏽

  • @gurmeetsinghbrar3600
    @gurmeetsinghbrar3600 ปีที่แล้ว +1

    ਬਾਬਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ਜੀ

  • @Pbgaming0723
    @Pbgaming0723 ปีที่แล้ว +2

    ਗੁੱਡ ਗੁੱਡ ਮਹੰਤ ਜੀ ਵਾਹਿਗੁਰੂ ਚੱੜਦੀ ਕੱਲਾ ਵਿੱਚ ਰੱਖਣ ਹਮੇਸ਼ਾ ਲਈ।

    • @dkmetcalf14598
      @dkmetcalf14598 ปีที่แล้ว

      Baba ji de vichar bahout vadhyia hei.

  • @ginderkaur6274
    @ginderkaur6274 ปีที่แล้ว +3

    ਬਹੁਤ ਵਧੀਆ ਗੱਲਾਂ

  • @RajaSingh-mi6kz
    @RajaSingh-mi6kz ปีที่แล้ว

    ਬੇਬੇ ਜੀ ਮੱਥਾ ਟੇਕਦਾ ਮੇਰੀ ਫੀਗਿਲ ਵੀ ਤੁਹਾਡੇ ਵਰਗੀ ਸੀ ਪਰ ਤੁਸੀਂ ਬਹੁਤ ਖੁਦ ਕਿਸਮਤ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਮਹੰਤ ਲੋਕਾਂ ਵਿੱਚ ਜਾਕੇ ਬਤੀਤ ਕਰ ਰਹੇ ਉ ਪਰ ਅਫਸੋਸ ਮੈਂ ਆਪਣੀ ਜ਼ਿੰਦਗੀ ਆਪਣੇ ਘਰ ਦੀ ਕੰਧਾਂ ਵਿੱਚ ਹੀ ਬਤੀਤ ਕਰ ਰਿਹਾ ਹਾਂ

  • @SandeepSingh-xq4rv
    @SandeepSingh-xq4rv ปีที่แล้ว +2

    Gull sun kay man khush ho gaya baba ji da koi no ha

  • @manrajsingh6683
    @manrajsingh6683 ปีที่แล้ว +7

    ਬਾਬਾ ਜੀ ਮੇਰੇ ਵੀਰ ਦੇ ਤਿੰਨ ਬੇਟੀਆਂ ਨੇ ਬਾਬਾ ਜੀ ਤੁਸੀਂ ਅਰਦਾਸ ਕਰੋ ਉਹਨਾਂ ਦੇ ਘਰ ਪੁੱਤ ਹੋ ਜਾਵੇ ।ਅਸੀ ਵੀ ਆਪ ਜੀ ਨੂੰ ਮੱਥਾ ਟੇਕਾਂਗੇ। ਜ਼ਰੂਰ ਅਰਦਾਸ ਕਰਿਓ ਬਾਬਾ ਜੀ

    • @sewaksinghsewak548
      @sewaksinghsewak548 ปีที่แล้ว

      Amritsar mein free dawai milati hai beta hone ke liye

    • @maudgomery1682
      @maudgomery1682 ปีที่แล้ว +1

      ​dufa hoe munda hone dee davai khan vala da niana pagel jamu munda jsmu ja kuri davai Khan nal munda nuhi jumda kuri ja munda bunda da sareer vicho aunda janani da vus dee koe gul nuhi science da hisab nal 13:39

    • @sewaksinghsewak548
      @sewaksinghsewak548 ปีที่แล้ว +1

      Pahli baton ko bolane ki
      Aap aise kaise bol diya dafa ho
      Yaar aap padhe likhe insanon Aisa language use mat Kiya
      Dawai leni aapki marji nahin leni aapki

  • @GurtejSingh-v7x
    @GurtejSingh-v7x ปีที่แล้ว +3

    ਬਹੁਤ ਵਦੀਆ ਵਿਚਾਰ ਬਾਬਾ ਜੀ

  • @sarojrani7468
    @sarojrani7468 ปีที่แล้ว +8

    ਬਾਬਾ ਜੀ ਪ੍ਰਣਾਮ 🙏🙏

  • @GurwinderKaur-k4y
    @GurwinderKaur-k4y ปีที่แล้ว +2

    ਬਹੁਤ ਹੀ ਵਧੀਆ ਗੱਲਬਾਤ ਬਾਬਾ ਦੀ ਬਹੁਤ ਹੀ ਵਧੀਆ ਗੱਲ ❤❤❤

  • @sarbjitgill7458
    @sarbjitgill7458 ปีที่แล้ว +3

    ਬਹੁਤ ਵਧੀਆ ਗੱਲਾ ਲੱਗੀਆਂ ਬਾਬਾ ਜੀ 🙏🏻

  • @lakhbirkaur8158
    @lakhbirkaur8158 ปีที่แล้ว +1

    Bhout vadia baba g dia gla Dil shoh gia

  • @bhagsingh9077
    @bhagsingh9077 ปีที่แล้ว +2

    ❤❤❤❤❤ ਵਹਿਗੁਰੂ ਜੀ ਬਾਬਾ ਜੀ ਦੀਆਂ ਬਹੁਤ ਸੱਚੀਆਂ ਗੱਲਾਂ ਕਹੀਆਂ ਹਨ

  • @baltejsingh4559
    @baltejsingh4559 5 หลายเดือนก่อน

    ਬਹੁਤ ਵਧੀਆ ਵਿਚਾਰ ਵਾਬਾ ਜੀ

  • @kalkinath158
    @kalkinath158 ปีที่แล้ว

    ਬਹੁਤ ਹੀ ਸਤਿਕਾਰਯੋਗ,,
    ਸੋਨਾ 24ਕੈਰਟ ਹੀ ਹੁਦਾ
    ਕਲਾ ਕਰਮ ਧਾਰੀ
    ਭਾਗ ਲਿਖੇ ਵਿਧਾਤਾ
    ਦਾਤਾ ਚੋਗ ਖਿਲਾਰੀ
    ਫਕੀਰੀ ਸੋਏ ਸੁਣਿਏ
    ਜੋ ਪਰਉਪਕਾਰੀ ।

  • @sukhdhaliwal6244
    @sukhdhaliwal6244 ปีที่แล้ว +4

    Bahut hi vdhia vichar ehna de . Good job 👏

  • @gurdassingh3194
    @gurdassingh3194 ปีที่แล้ว +12

    ,, ਬਾਬਾ ਜੀ ਦਿਲ ਖੁਸ਼ ਤਾ

  • @BaljitKaur-gg6os
    @BaljitKaur-gg6os ปีที่แล้ว +3

    ਬਾਬਾ ਜੀ ਗਾਉਣ ਵਾਲਿਆ ਨੂੰ ਸਿਰਫ ਪੈਸੇ ਨਾਲ ਮਤਲਬ ਆ ਨਾ ਕਿ ਕਿੱਸੇ ਧਰਮ ਨਾਲ ਰੱਬ ਰਾਖਾ 👏❤️

  • @pritpalsingh6001
    @pritpalsingh6001 ปีที่แล้ว +1

    Leave all things the Mahant giving interview is an intelligent having good command over language.

  • @tejpalsingh8144
    @tejpalsingh8144 ปีที่แล้ว +2

    ਬਹੁਤ ਵਧੀਆ ਵਿਚਾਰ ਐ

  • @Prabh358
    @Prabh358 ปีที่แล้ว +2

    Excellent speech

  • @Manpeta1869
    @Manpeta1869 ปีที่แล้ว +3

    ਬਹੁਤ ਵਧੀਆ ਜੀ❤👍🙏

  • @SukhwinderSingh-py7yg
    @SukhwinderSingh-py7yg ปีที่แล้ว +2

    ਬਾਬਾ ਜੀ ਬਹੁਤ ਵਧੀਆ ਵਿਚਾਰ ਆ

  • @GurshamberSingh-qn9mt
    @GurshamberSingh-qn9mt ปีที่แล้ว +3

    Very good ji 👍

  • @nirmalchoudhary9190
    @nirmalchoudhary9190 ปีที่แล้ว +2

    ਇੱਕ ਕਹਾਣੀ ਪੜ੍ਹੀ ਸੀ ਵੀਨਾ ਵਰਮਾ ਬਠਿੰਡੇ ਵਾਲੀ ਦੀ ਕ੍ਰਿਸ਼ਨਾ ਨਾਮ ਸੀ ਕਿੰਨਰ ਦਾ ਉਸ ਦਾ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ ਜੀ ਬਹੁਤ ਹੀ ਦਰਦ ਭਰੀ ਕਹਾਣੀ ਐ ਜੀ ਫਰੰਗੀਆਂ ਦੀ ਧੀ ਨਾਮ ਦੀ ਕਿਤਾਬ ਐ ਵੀਨਾ ਵਰਮਾ ਭੈਣ ਜੀ ਦੀ ਉਸ ਵਿੱਚ ਪੜਿਆ ਸੀ ਇੱਕ ਮਹੰਤ ਦੇ ਪਿਆਰ ਬਾਰੇ ਜੀ

  • @akashsidhu289
    @akashsidhu289 ปีที่แล้ว +1

    💯👌👍👍ਵਧੀਆ ਵਚਾਰ ਨੈ ਬਾਬਾ ਜੀ ਦੈ

  • @sharnjitsingh4636
    @sharnjitsingh4636 ปีที่แล้ว +5

    Proud of you veer ji nice talk Baba ji God bless you 🙏🙏🙏🙏🙏❤️

  • @amritatwaal2456
    @amritatwaal2456 ปีที่แล้ว

    Mahant ji nu koti koti parnam parmatma hamesha mahant ji nu ate sab munuka nu tandrusti chardikla bakhsan maza anand aa geya gal baat sun ke waheguru ji ka khalsa waheguru ji ki fateh jai ram ji jai radhe sham aalah halelueyaa ameen

  • @birbalsingh2667
    @birbalsingh2667 ปีที่แล้ว +2

    Very good nice interview

  • @surindernijjar7024
    @surindernijjar7024 ปีที่แล้ว +2

    Very nice interview ❤

  • @anmolboutique6130
    @anmolboutique6130 ปีที่แล้ว +7

    Bahut khushdill te nek subha de Malik ne baba ji kise nal nhi aad de eh

    • @rajvirkaur5724
      @rajvirkaur5724 ปีที่แล้ว +1

      Satnam Sri waheguru ji mehr karn ji baba ji te mehr briya hath rkhna ji 🙏🙏🙏🙏🙏🙏🙏❤️❤️

  • @CharanjeetSingh-vp6tw
    @CharanjeetSingh-vp6tw ปีที่แล้ว

    Bahut.sohne.vichar.ne.seera.mahanat.ji.de.waheguru.ihna.di.lambijeevan.yatra.karye.ihna.divichardhara.naujwana.tak.pujdi.rhe.ihi.meri.dua.h.

  • @AjitSingh-dh5jf
    @AjitSingh-dh5jf ปีที่แล้ว

    Baba ji da bahut bahut dhanwad ji

  • @harwinderkaur4243
    @harwinderkaur4243 ปีที่แล้ว +1

    Very good massage ji

  • @warwar3834
    @warwar3834 ปีที่แล้ว +3

    Good job baba ji

  • @Tv13P
    @Tv13P ปีที่แล้ว +1

    ਅੰਗ ਕੱਟ ਜਾਂ ਬਲਦਵਾਕੇ ਫ਼ਕਰ ਨਹੀਂ ਬਣਿਆਂ ਜਾਂ ਸਕਦਾਂ ਇਹ ਅਖੌਤੀ ਫ਼ਕਰਾਂ ਨੂੰ ਤਾਂ ਪਹਿਲਾਂ ਹੀ ਰੱਬ ਨੇ ਇਹਨਾਂ ਦੇ ਅੰਗ ਗਹਿਣੇ ਧਰ ਜ਼ਨਮ ਦਿੱਤਾ ਜ਼ਨਮ ਹੋਇਆਂ ਖੁਸਰਾਂ ਜੇਕਰ ਉਹ ਕਿਰਤ ਕਰਦੇ ਆਂ ਤਾਂ ਅੱਗੇ ਸ਼ੁਦਾਈ ਦਾ ਰਾਹ ਖੁੱਲੇਗਾ ਨਹੀਂ ਤਾਂ ਅਗਲਾ ਜ਼ਨਮ ਖੁਸਰਾ ਵੀ ਨਹੀਂ ਹੋਵੇਗਾ ਆਪਣੀ ਗਿਰਬੇ ਪਏ ਸਮਾਨ ਨੂੰ ਤਾਂ ਹੀ ਛੁਡਵਾਇਆ ਜਾਵੇਗਾ ਜੇਕਰ ਉਹ ਕਿਰਤ ਕਰਨ? ਲੇਖਕ ਤੱਤ ਗੁਰਮਤਿ ਵਿਚਾਰਧਾਰਾਂ 🙏 14:05

  • @GurdeepSingh-fq9pn
    @GurdeepSingh-fq9pn ปีที่แล้ว +2

    ਵਾਹਿਗੁਰੂ ਜੀ

  • @Jik-d1h
    @Jik-d1h ปีที่แล้ว +4

    Good👍

  • @MANPREETKAUR-f2m6z
    @MANPREETKAUR-f2m6z ปีที่แล้ว +2

    Bht jdaaa samjhdarr oh tusi babaji mann kush ho rehyaa tuhdiaa glaa sunn ke

  • @jagsirsingh4983
    @jagsirsingh4983 ปีที่แล้ว +3

    ਦੇਖੋ ਮਹਿਤਾ ਕੰਨਾਰੇ ਬਾਬਾ ਜੀ ਦਿਆਂ ਗੱਲਾਂ ਇੱਕ ਕਿੱਕ ਗੱਲ ਲੱਖ ਲੱਖ ਦਿਆਂ ਗੱਲਾਂ ਵਿਚ ਤਾਤੁ ਹੈ ਜੀ

  • @jarnailsingh4167
    @jarnailsingh4167 ปีที่แล้ว +2

    Waheguru ji .Baba Sach kah reha na ji

  • @AshokjunejaAshok
    @AshokjunejaAshok ปีที่แล้ว

    Meri maa too mahan hai sab ko AAP ka ashirwad rahe

  • @charanjeet1456
    @charanjeet1456 ปีที่แล้ว +1

    ਬਹੁਤ ਵਧੀਆ ਲਁਗਿਆ ਗਁਲਾ ਸੁਣ ਕੇ

  • @jagmeetsingh9973
    @jagmeetsingh9973 ปีที่แล้ว +2

    Great work ji

  • @pmsbedi7358
    @pmsbedi7358 ปีที่แล้ว +3

    Excellent conversation. Great thoughts of baba ji.congratulations to virasat Media.

  • @nirmalchoudhary9190
    @nirmalchoudhary9190 ปีที่แล้ว

    ਬਬਾ ਮਹੰਤ ਸੀਰਾ ਜੀ ਨੂੰ ਮੱਥਾ ਟੇਕਦਾਂ । ਮੱਥਾ ਟੇਕਦਾਂ ਬਾਬਾ ਜੀ ਚਰਨ ਬੰਦਨਾ ਜੀ ਆਪ ਜੀ ਬੜੇ ਪਿਆਰ ਨਾਲ ਬੋਲਦੇ ਹੋ ਜੀ । ਮਹੰਤ ਜੀ ਵਿੱਚ ਪੰਜਾਬੀ ਕੁੱਟ ਕੁੱਟ ਕੇ ਭਰੀ ਹੋਈ ਐ ਜੀ

  • @santokhsingh1112
    @santokhsingh1112 ปีที่แล้ว +5

    ਮਹੰਤ ਜੀ ਕਹਿਣਾ ਸਹੀ ਲਗਦਾ , ਸਾਡੇ ਨੰਗਲ ਏਰੀਆ ਦੇ ਭੋਲੀ ਮਹੰਤ ਜੀ ਬਹੁਤ ਸਤਿਕਾਰਯੋਗ ਸਨ ,ਅਗਰ ਕੋਈ ਬਹੁਤ ਗਰੀਬ ਹੋਵੇ ,ਤਾਂ ਵਧਾਈ ਵੇਲੇ ਸਵਾ ਰੁਪਈਏ ਤੇ ਗੁੜ ਦੀ ਰੋੜੀ ਲੈ ਕੇ ਉਲਟਾ ਪੰਜਾਹ ਰੁਪਏ ਬੱਚੇ ਨੂੰ ਦੇ ਜਾਂਦੇ ਸਨ , ਸਾਡੇ ਪਿੰਡਾਂ ਦੀਆਂ ਬੀਬੀਆਂ ਤੇ ਖੁੱਦ ਮੇਰੀ ਬੇਬੇ ਨੇ ਜਦੋਂ ਭੋਲੀ ਨੇ ਪਿੰਡ ਆਉਣਾ ਤਾਂ ਵਾਜਾਂ ਮਾਰਨੀਆਂ , ਭੋਲੀ ਚਾਹ ਪੀ ਕੇ ਜਾਂਈ ,ਰੋਟੀ ਖਾ ਕੇ ਜਾਂਈ , ਇਹ 1980 ਦੇ ਵੇਲੇ ਦੀ ਗੱਲ ਹੈ । ਹੁਣ ਵਾਲਿਆਂ ਵਾਂਗੂ ਪੈਸੇ ਲਈ ਕੱਪੜੇ ਨਹੀਂ ਸੀ ਪਾੜਦੇ , ਸੱਚ ਦੇ ਮਹੰਤ ਸਨ ।

  • @SahilSharma-x1x
    @SahilSharma-x1x ปีที่แล้ว +2

    Babe dia gala ne dil kush karta je jio je thanks

  • @mohitjeetsingh7765
    @mohitjeetsingh7765 ปีที่แล้ว +2

    Very good

  • @buttaatwal2557
    @buttaatwal2557 ปีที่แล้ว +1

    ਮਹੰਤ ਦਿਲ ਦੇ ਸਾਫ਼ ਹੁੰਦੇ ਆ,, ਪਹਿਲਾਂ ਲੋਕ ਬਹੁਤ ਇੱਜ਼ਤ ਕਰਦੇ ਸੀ,, ਨਵਿਆਂ ਏਨਾਂ ਦਾ ਨਾਂ ਵੀ ਖ਼ਰਾਬ ਕਰਤਾ

  • @harwinderkaur5525
    @harwinderkaur5525 ปีที่แล้ว +2

    Very nice ji ❤

  • @SunnySingh-kt9jo
    @SunnySingh-kt9jo ปีที่แล้ว +1

    Baba ji bhut soni speech kiti tusi

  • @parmbuttar4294
    @parmbuttar4294 ปีที่แล้ว +2

    ਸਹੀ ਗੱਲਾ ਆ

  • @BaldevSingh-je2ry
    @BaldevSingh-je2ry ปีที่แล้ว

    ਵਾਹ।ਜੀ।ਵਾਹ।ਬਾਬਾ।ਜੀ।ਥੋਨੂੰ।ਲੱਖ।ਲੱਖ।ਪਰਣਾਮ