ਸ਼ਰਮਨਾਕ:-ਮੰਤਰੀ ਹਰਪਾਲ ਚੀਮੇ ਦੇ ਹਲਕੇ 'ਚ, ਡਾ. ਅੰਬੇਦਕਰ ਦਾ ਨਹੀਂ ਲੱਗਣ ਦਿੱਤਾ ਜਾ ਰਿਹਾ ਬੁੱਤ

แชร์
ฝัง
  • เผยแพร่เมื่อ 9 ม.ค. 2025

ความคิดเห็น • 107

  • @harnamsinghdalla5189
    @harnamsinghdalla5189 4 ชั่วโมงที่ผ่านมา +11

    ਪੰਚਾਇਤਾਂ ਦੀ ਕੋਈ ਪਾਵਰ ਨਹੀਂ ਰਹੀ ਪਿੰਡਾਂ ਦੇ ਧਨਾਢ ਲੋਕ ਧੱਕੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਤੋਂ ਆਪਣੇ ਲਈ ਫੈਸਲੇ ਲਾਗੂ ਕਰਵਾ ਰਹੇ ਹਨ।

  • @LovedeepsinghLovedeepsingh-q3s
    @LovedeepsinghLovedeepsingh-q3s ชั่วโมงที่ผ่านมา +4

    ਬਾਈ ਸੁਖਵਿੰਦਰ ਸਿੰਘ ਸਿੱਧੂ ਸਾਬ ਜੀ ਬਹੁਤ ਵਧੀਆ ਪੱਤਰਕਾਰ ਜੀ ❤❤❤❤

  • @shallysingh829
    @shallysingh829 5 ชั่วโมงที่ผ่านมา +12

    ਬਹੁਤ ਹੀ ਸ਼ਰਮਨਾਕ ਗੱਲ ਹੈ,ਇਸ ਘਟਨਾ ਦੀ ਨਿੰਦਾ ਕਰਦਾ ਹਾਂ,,

    • @jarnailsingh5548
      @jarnailsingh5548 ชั่วโมงที่ผ่านมา +2

      ਸਰਾਸਰ ਝੂਠੀ ਖ਼ਬਰ ,,ਪਿੰਡ ਆ ਕੇ ਦੁੱਜੀ ਸਾਈਡ ਦਾ ਪੱਖ ਵੀ ਲੈਣਾ ਚਾਈਦਾ .ਸਾਡਾ ਪਿੰਡ ਵੀ ਬਗਰੋਲ ਆ ,,ਡਾਕਟਰ ਸਾਹਿਬ ਦਾ ਬੁਤ ਲੱਗਣ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ,,,ਓਸੇ ਥਾਂ ਉੱਤੇ ਬੁਤ ਲਗਾਉਣ ਦੀ ਜ਼ਿੱਦ ਕੀਤੀ ਜਾ ਰਹੀ ਆ ਜਦੋ ਕਿ ਹੋਰ ਬਹੁਤ ਖੁੱਲੀਆਂ ਜਗਾ ਹਨ ਪਿੰਡ ਵਿਚ ,,

    • @shallysingh829
      @shallysingh829 ชั่วโมงที่ผ่านมา +1

      @jarnailsingh5548 ਖ਼ਬਰ ਦੇ ਮੁਤਾਬਿਕ ਗੱਲ ਕਰਦੇ ਹਾਂ ਜੀ,,

    • @jarnailsingh5548
      @jarnailsingh5548 50 นาทีที่ผ่านมา

      Hanji 21mint ton baad suno video vich sabka sarpanch keh reha k general bhaichara keh reha k adha kila peya othe bna do kise nu koi ਇਤਰਾਜ਼ ਨਹੀਂ ,ਪਰ ਪਤਰਕਾਰ ਸਾਬ ਨੇ ਮਜੋਦਾ ਸਰਪੰਚ ਨੂੰ ਇਹ ਗੱਲ kyo ਨਹੀਂ ਪੁੱਛੀ k tuhanu use jga di kyo zidd ho rahi aa?kyonki eh Sade pind raajneeti ho rahi aa do bhaichare nu apas vich ladaun di

    • @shallysingh829
      @shallysingh829 42 นาทีที่ผ่านมา

      ਬਿਲਕੁੱਲ ਠੀਕ ਕਹਿ ਰਹੇ ਹੋ ਜੀ 👍 ​@@jarnailsingh5548

    • @shallysingh829
      @shallysingh829 38 นาทีที่ผ่านมา

      ​@@jarnailsingh5548ਬਾਈ ਜੀ ਪੰਜਾਬੀ ਵਿੱਚ ਲਿਖ ਲਿਆ ਕਰੋ,,,

  • @JagtarSingh-iu3kh
    @JagtarSingh-iu3kh 4 ชั่วโมงที่ผ่านมา +8

    ਆਪ ਸਰਕਾਰ ਦੀ ਜਮਾਨਤਾ ਜਬਤ ਹੋਣੂੀਆ

    • @shallysingh829
      @shallysingh829 35 นาทีที่ผ่านมา

      ਜਗਤਾਰ ਸਿੰਘ ਜੀ,, ਆਪਣੀ ਗੱਲ ਸਾਹਮਣੇ ਆ ਕੇ ਰੱਖੋ???

  • @ManpreetkaurKaur-h6r
    @ManpreetkaurKaur-h6r ชั่วโมงที่ผ่านมา +2

    ਜੈ ਭੀਮ, ਜੈ ਭੀਮ

  • @officals.s8969
    @officals.s8969 3 ชั่วโมงที่ผ่านมา +6

    ਬਹੁਤ ਹੀ ਸ਼ਰਮਨਾਕ ਘਟਨਾ ਹੈਂ । ਜਿਹੜੇ ਵਿਰੋਧ ਕਰ ਰਹੇ ਹਨ ਉਹਨਾਂ ਨੁੰ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਪੜ੍ਹਨਾ ਚਾਹੀਦਾ ਹੈ।

    • @jarnailsingh5548
      @jarnailsingh5548 ชั่วโมงที่ผ่านมา

      ਵੀਰ ਜੀ ਬਾਬਾ ਸਾਹਿਬ ਦਾ ਬੁੱਤ ਲਗਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ,,ਇਹ ਪਿੰਡ ਵਿੱਚ ਵਿਵਾਦ ਖੜਾ ਕੀਤਾ ਜਾ ਰਿਹਾ ਹੈ ,, ਅਸੀ ਵੀ ਬਗਰੋਲ ਤੋਂ ਹੀ ਆ

  • @Sodhi_preet
    @Sodhi_preet 3 ชั่วโมงที่ผ่านมา +7

    ਬਾਵਾ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ... ਜਾਤੀ ਵਿਤਕਰਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ✊

  • @humanbody580
    @humanbody580 3 ชั่วโมงที่ผ่านมา +4

    Dr br Ambedkar ji zindabad

  • @jarnailsingh5548
    @jarnailsingh5548 2 ชั่วโมงที่ผ่านมา +4

    ਸਰਾਸਰ ਝੂਠੀ ਖ਼ਬਰ ,,ਪਿੰਡ ਆ ਕੇ ਦੁੱਜੀ ਸਾਈਡ ਦਾ ਪੱਖ ਵੀ ਲੈਣਾ ਚਾਈਦਾ .ਸਾਡਾ ਪਿੰਡ ਵੀ ਬਗਰੋਲ ਆ ,,ਡਾਕਟਰ ਸਾਹਿਬ ਦਾ ਬੁਤ ਲੱਗਣ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ,,,17 ਮਿੰਟ ਤੋਂ ਬਾਦ ਸਾਰੀ ਗੱਲ ਸਾਫ ਹੋ ਜਾਂਦੀ ਆ

  • @BalwinderSingh-x9t7q
    @BalwinderSingh-x9t7q 56 นาทีที่ผ่านมา +1

    Pind pahunch k dusra pakh v suno jrur

  • @jassiukss5804
    @jassiukss5804 5 ชั่วโมงที่ผ่านมา +7

    ਜਿਹੜਾ ਵਿਰੋਧ ਕਰਦਾ ਉਸ ਨੂੰ ਪੁਛੋ ਤੂ ਕਿਨਾ ਪੜਿਆ

  • @Balbirsingh-ty2zi
    @Balbirsingh-ty2zi 2 ชั่วโมงที่ผ่านมา +1

    Sukhwinder ji good efforts for Dr. BR AMBEDKAR JI

  • @ArjanKumar-np7st
    @ArjanKumar-np7st 33 นาทีที่ผ่านมา

    Very good brother ji

  • @Navin_shayari
    @Navin_shayari ชั่วโมงที่ผ่านมา

    ❤❤

  • @gursewak22pro93
    @gursewak22pro93 3 ชั่วโมงที่ผ่านมา +2

    ਉਹ ਸਮਾ ਦੂਰ ਨਹੀ ਜੀ ਗਰੀਬ ਔਰ ਅਮੀਰ ਦੀ ਜੰਗ ਕਰਾਉਣ ਜਾ ਰਹੀਆਂ ਹਨ ਭਾਰਤ ਦੀਆਂ ਸਰਕਾਰਾਂ

  • @user-hi7nm3rm7l
    @user-hi7nm3rm7l 2 ชั่วโมงที่ผ่านมา +3

    Duja pakh vi sunu

  • @dhdndnd9687
    @dhdndnd9687 2 ชั่วโมงที่ผ่านมา +3

    Ahi video jma Galt ha

  • @_mandeepmaana3960
    @_mandeepmaana3960 19 นาทีที่ผ่านมา +1

    ਖੇੜੀ ਕਲਾ ਪਿੰਡ ਹਲਕਾ ਮਹਿਲ ਕਲਾਂ ਵਿਚ ਖੁਦ ਜੱਟਾ ਨੇ ਬਾਬਾ ਸਾਹਿਬ ਜੀ ਫੋਟੋ ਲਾਈ ਤੇ ਚੌਕ ਬਣਾਇਆ ਗਿਆ ਇਸ ਪਿੰਡ ਦੇ ਫੀਦੂ ਜੱਟ ਨਹੀ ਮਲੰਗ ਘੜੰਮ ਚੌਧਰੀ ਨੇ

  • @MalkitSingh-ez6wp
    @MalkitSingh-ez6wp 2 ชั่วโมงที่ผ่านมา +2

    Sikhi da vbera gark kittqz ehe jehe loka ne hi

  • @jaggisingh3942
    @jaggisingh3942 2 ชั่วโมงที่ผ่านมา +3

    Eh sarpanch bhuth jada dkakka kar ha hai pind bich a k sari gall batt suni jave pind kive sareamm gundagardi kar rha hai pind bich phuch k saria de gal suni jave dhanwadh

    • @ManpreetkaurKaur-h6r
      @ManpreetkaurKaur-h6r ชั่วโมงที่ผ่านมา

      ਲੋਕਾਂ ਨਾਲ ਕਾਹਦੇ ਧੱਕਾ ਭਰਾਵਾਂ ਬੁੱਤ ਦੀ ਤਾ ਸਾਰੀ ਗੱਲ ਆ ਲਵਾਦੋ

  • @Punjabi-f9b
    @Punjabi-f9b 3 ชั่วโมงที่ผ่านมา +2

    19:30 ਤੇ ਜਿਹੜਾ ਪੱਤਰਕਾਰਾਂ ਨਾਲ ਗੱਲ ਕਰ ਰਿਹਾ ਓਹਦਾ ਹੰਕਾਰ ਸੱਤਵੇਂ ਅਸਮਾਨ ਤੇ ਆ ਪੱਕਾ ਓਹਨੂੰ ਸੱਤਾਧਾਰੀ ਪਾਰਟੀ ਦੀ ਪਿੱਠ ਥਾਪੜਾ ਹੈ 👎

  • @amarjeetsingh7242
    @amarjeetsingh7242 2 ชั่วโมงที่ผ่านมา +4

    Pind bich a k sari gal suni jave eh sareamm dkka kar rha hai pind de panchyat pind bich sarpanch de gundagardi dekhi jave amm loka da v a k pakh sunea jave dhanwadh

  • @giansingh4864
    @giansingh4864 4 นาทีที่ผ่านมา

    Jai bhim g

  • @HarjinderSingh-kx4do
    @HarjinderSingh-kx4do 43 นาทีที่ผ่านมา

    Bsp party zindabad

  • @JaswinderKaur-g9s
    @JaswinderKaur-g9s 4 ชั่วโมงที่ผ่านมา +2

    ਹਰਪਾਲ ਚੀਮੇ ਨੇ ਦੁਬਾਰਾ ਘੜੀਸਾ ਪਵਾਉਣਾ

  • @DavinderSingh-xt2pd
    @DavinderSingh-xt2pd 4 ชั่วโมงที่ผ่านมา +3

    Please samaj bich dofar na pao

  • @gurisanghera853
    @gurisanghera853 57 นาทีที่ผ่านมา

    The person who is talking on phone call clarify everything about this situation. Present leader of village should be calm down and solve this issue without creating any misunderstanding. I think school would be best option to install the statue .

  • @lovepreetnumberdar250
    @lovepreetnumberdar250 2 ชั่วโมงที่ผ่านมา +1

    Jdo pishli panchayat ne lokaa di thyyi ch dukaan pyi aa c odo kise nu pushia c mtta pyia c

  • @Guripb46-n1r
    @Guripb46-n1r 2 ชั่วโมงที่ผ่านมา +1

    Ticket lai sc
    Nokri lai sc
    Bad vich Jarnail

  • @hardevsandhu21
    @hardevsandhu21 5 ชั่วโมงที่ผ่านมา +2

    जमीन है कोई नहीं फिर जमींदारी kithe आ?

  • @JagtarSingh-tc6hx
    @JagtarSingh-tc6hx 2 ชั่วโมงที่ผ่านมา

  • @RachhpalSingh-p2r
    @RachhpalSingh-p2r 10 นาทีที่ผ่านมา

    ਮੈਨੂੰ ਸਮਝ ਨਹੀਂ ਪੈਂਦੀ ਕਿਆਹ ਦੋ ਬੁਲਾਰੇ ਹੀ ਗਲਤ ਬਿਆਨ ਬਾਜੀ ਕਰ ਰਹੇ ਹਨ ਜਾ ਫਿਰ ਇਹ ਅੰਤਰਜਾਮੀ ਹਨ ਕਹਿੰਦੇ ਹਨ ਕਿ ਚਾਬੀ ਕਿਥੋਂ ਘੁੱਮਦੀ ਹੈ ਤੂੜ ਪਤਰਕਾਰ ਏਂ ਨਾ ਕਿ dc ਏਂ ਤੈਨੂੰ ਕਿਉਂ ਦੱਸਣ

  • @sukhvindersingh-fw8zb
    @sukhvindersingh-fw8zb 50 นาทีที่ผ่านมา

    Lgna chida a koi problem nhi

  • @BaljeetSingh-bq3xs
    @BaljeetSingh-bq3xs 2 ชั่วโมงที่ผ่านมา +4

    ਮੇਰਾ ਪਿੰਡ ਬਘਰੌਲ ਆ ਬਾਈ ਇਹ ਗੱਲ ਬਿਲਕੁਲ ਝੂਠੀ ਆ ਜੀ ਬੁੱਤ ਲੱਗਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਰਪਾ ਕਰਕੇ ਜੋ ਇੰਟਰਵਿਊ ਕਰ ਰਿਹਾ ਉਹ ਇਕ ਵਾਰ ਪਿੰਡ ਆ ਕੇ ਦੇਖੇ ਫੇਰ ਸਹੀ ਫੈਸਲਾ ਕਰੇ ਇਕ ਤਰਫਾ ਇੰਟਰਵਿਊ ਕਰਕੇ ਨਹੀਂ ਫੈਸਲੇ ਹੁੰਦੇ ਜੋ ਪੰਚ ਮੈਂਬਰ ਇਹ ਬੋਲ ਰਹੇ ਹਨ ਕਿ ਸਾਰੀ ਪੰਚਾਇਤ ਸਹਿਮਤ ਹੈ ਉਹ ਇਕ ਵਾਰ ਆ ਕੇ ਪੁੱਛ ਲੈਣ ਜੋ ਇਹ ਬਾਰਡ ਦਾ ਮੈਂਬਰ ਹੈ ਉਹ ਬਿਲਕੁਲ ਸਹਿਮਤ ਨਹੀ ਹੈ ਨਾ ਹੀ ਓਹਨਾ ਤੋ ਪੁੱਛਿਆ ਗਿਆ ਹੈ

    • @user-hi7nm3rm7l
      @user-hi7nm3rm7l 2 ชั่วโมงที่ผ่านมา +1

      Shi gl ah y ki duje dir di vi gl dun ni chahidia

    • @ManpreetkaurKaur-h6r
      @ManpreetkaurKaur-h6r 2 ชั่วโมงที่ผ่านมา +1

      ਇਹਨਾ ਦੀ ਜੜ ਪੁਰਾਣਾ ਸਰਪੰਚ ਜੀ ਜੋ ਲੋਕਾ ਨੂੰ ਭੜਕਾ ਰਿਹਾ ਤੇ ਪਿੰਡ ਦੇ ਕੰਮਾਂ ਕਾਰਾ ਵਿੱਚ ਰੁਕਾਵਟਾ ਕਰ ਰਿਹਾ ਹਾਲੇ ਅੱਗੇ ਹੋਰ ਮਸਲੇ ਖੜੇ ਕਰਨੇ ਪੁਰਾਣੇ ਸਰਪੰਚ ਨੇ
      ਵੀਰੇ

  • @vijaysingh-xz1lz
    @vijaysingh-xz1lz 3 ชั่วโมงที่ผ่านมา +1

    Wahi congress ka channi jish party ne aap logo ko gale me tyre dal kar jalaye the delhi ko bhul gaye

  • @RameshKumar-l1q6t
    @RameshKumar-l1q6t 31 นาทีที่ผ่านมา +1

    JINA NE DESH AZAD KARVAEIA OUHNA DE VI BOOT LAGNE CHAHIDE AA JE DESH AZAD HI NA HUNDA FER SAVIDHAN KIS NE LIKHNA SI .MANGAL PANDE CHANDER SHEKAR AZAD BHAGAT SINGH RAJ GURU SUKHDEV DA VI BOOT LAGNA CHAHIDA ..

  • @KashmirSingh-x4d
    @KashmirSingh-x4d 4 ชั่วโมงที่ผ่านมา +1

    Follow easy solution, install three statue, centre ambedkar, left side badal right side captain.

  • @hardevsandhu21
    @hardevsandhu21 5 ชั่วโมงที่ผ่านมา +3

    जमींदार कौन है

  • @g_aahi15798
    @g_aahi15798 3 ชั่วโมงที่ผ่านมา +4

    ਵਧੀਆ ਗੱਲ਼ yr ਖਾਲਸਾ ਰਾਜ ਸਥਾਪਿਤ ਹੋਈ ਐਨਾ ਨੇ kus ni ਕਰਨਾ ਅੰਬੇਦਕਰ ਦੇ ਸੰਵਿਧਾਨ ਨੇ ਕਿੰਨੇ k ਇਨਸਾਫ਼ ਕਰਤੇ ਲੋਕ ਚ ਪਾੜ ਪਾਏ ਨੇ ਸਗੋ

  • @rupinderdhillon8515
    @rupinderdhillon8515 17 นาทีที่ผ่านมา

    Sari politics aa hor koy gal ni.. Education & Helth te jor dena chahida.

  • @kaurjapp998
    @kaurjapp998 ชั่วโมงที่ผ่านมา

    GoodPtarkarAApFailNovote

  • @randhir4600
    @randhir4600 4 ชั่วโมงที่ผ่านมา +1

    Ehna te govt nu chhitter pherna chahida da

  • @harmeshraj8967
    @harmeshraj8967 4 ชั่วโมงที่ผ่านมา +1

    Chema nahi Kamina hai

  • @subasingh6660
    @subasingh6660 4 ชั่วโมงที่ผ่านมา +2

    Pb. Vich. Amabedkar Je. De. Butt da Verodh. Nahi Hona. Chahi. Da

    • @jarnailsingh5548
      @jarnailsingh5548 2 ชั่วโมงที่ผ่านมา

      ਵੀਰ ਜੀ ਬੁੱਤ ਲੱਗਣ ਵਿਚ ਕੋਈ ਇਤਰਾਜ਼ ਨਹੀਂ ਹੈ ,,ਹੋਰ ਬਹੁਤ ਜਗਾ ਹੈ ਜਿੱਥੇ ਬੁੱਤ ਲਗ ਸਕਦਾ ਹੈ

  • @banarsilal7275
    @banarsilal7275 2 ชั่วโมงที่ผ่านมา

    Congrass de lok gall jiyada chuk raheaa.Dr Ambedkar ji da but koi nahi rok sakda.eh patrkar tan pehlan hi bhagwat Maan de khilaf hi bolda rehnda.but lagjayega.maan sahib khud lagwange.

  • @ParvinderSingh-lr9jy
    @ParvinderSingh-lr9jy ชั่วโมงที่ผ่านมา

    Cheema taa ekk siri daa hee role nibha ria hai. Ess daa SC loka lai koi yogdaan nahi. Ess nu reserve quota wicho ticket nahi milni chaheda.

  • @dhdndnd9687
    @dhdndnd9687 2 ชั่วโมงที่ผ่านมา +3

    Eh video bilkul galat hai jo gal hai pind bich a k dekhya jave sarpanch dakka kar rha hai eh bhuth jada gundagardi kar rha hai sarpanch pind bich a k sare Gal batt suni jave dhanwadh

  • @dhdndnd9687
    @dhdndnd9687 2 ชั่วโมงที่ผ่านมา

    Nmi panchat jma Gunda gardi kar rhi ha

  • @SURJITSINGH-g4y
    @SURJITSINGH-g4y ชั่วโมงที่ผ่านมา

    Bhinrawale da lava devo

  • @vijaysingh-xz1lz
    @vijaysingh-xz1lz 3 ชั่วโมงที่ผ่านมา +1

    Nafrat mat felawo

  • @jotvideo-ts5vo
    @jotvideo-ts5vo 2 ชั่วโมงที่ผ่านมา +2

    Sarpanch de gundagardi aa kk jror dakho ek var pind ch

  • @rameshKumar-md6hv
    @rameshKumar-md6hv ชั่วโมงที่ผ่านมา

    RSS de eh bRAHMANVADI soch malik kejriwal and company Sc St obc or Dr Ambedkar Ji de virodhi hai. Kewal kursi vaste votes da istemaal Karna chahunde ne.

  • @rupinderdhillon8515
    @rupinderdhillon8515 9 นาทีที่ผ่านมา

    Sabka sarpunch gaint lagda gal bat to... Paterkar v chup kra ta..

  • @sukhvindersingh8428
    @sukhvindersingh8428 48 นาทีที่ผ่านมา

    Je hun Congress ja Akali dal di Sarkar hundi tan iss Patarkar ne eh coverage nahi karni c keon ke eh channel siraf te siraf AAM Aadmi party de khilaaf chal riha hea te Congress te Akali dal de issare te kamm kar riha hea Sare Changi choach de malik eh nahi chaunde ke Bhim Ambedkar ji da statue na lagge par Afsos political bande apni politics Kari jande han

  • @krishanpalsingh3752
    @krishanpalsingh3752 16 นาทีที่ผ่านมา

    Harpal cheema bhagwant man da seeri aa ih kive laggan de diu

  • @jwalagaget8057
    @jwalagaget8057 4 ชั่วโมงที่ผ่านมา +3

    ਅਜਿਹੇ ਹਰਾਮੀਆਂ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਸੁੱਟਣਾ ਚਾਹੀਦਾ ਹੈ ਉਨ੍ਹਾਂ ਨੂੰ ਦਸੋ ਦੇ ਤੁਸੀਂ ਅਜ ਮੋਜਾਂ ਮਾਣ ਰਹੇ ਹੋ ਉਸ ਸਵਿਧਾਨ ‌ਅਨੁਸਾਰ ਮਾਣ ਰਹੇ ਹੋ ਇਹ ਸਵਿਧਾਨ ਦੀ ਦੇਣ ਹੈ

    • @jarnailsingh5548
      @jarnailsingh5548 2 ชั่วโมงที่ผ่านมา +1

      ਬਈ ਜੀ ਡਾਕਟਰ ਸਾਬ ਦਾ ਬੁਤ ਲੱਗਣ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ,,,18 mint ਤੋਂ ਬਾਅਦ ਵੀਡੀਓ ਸੁਣੋ ਸਾਰੀ ਗੱਲ ਸਾਫ ਹੋ ਜਾਂਦੀ ਆ

  • @GurpreetSohi-x4r
    @GurpreetSohi-x4r 2 ชั่วโมงที่ผ่านมา +2

    Sarpanch de Gundagardi aa kk jror dakho ek var pind ch

    • @ManpreetkaurKaur-h6r
      @ManpreetkaurKaur-h6r ชั่วโมงที่ผ่านมา

      ਪੁਰਾਣੇ ਸਰਪੰਚ ਦੀ ਵੀਰੇ

  • @BaljeetSingh-bq3xs
    @BaljeetSingh-bq3xs 2 ชั่วโมงที่ผ่านมา +1

    ਜੋ ਇਹ ਸਰਪੰਚ ਬੋਲ ਰਿਹਾ ਹੈ ਇਹਦੀ ਮੇਰੇ ਕੋਲ ਵੀਡੀਓ ਹੈ ਆ ਕੇ ਦੇਖੋ ਕਿਵੇ ਬੁਜਰਗ ਨਾਲ ਕਿਵੇ ਧੱਕਾ ਕਰ ਰਿਹਾ ਹੈ ਤੇ ਕਿਵੇ ਬੋਲ ਰਿਹਾ ਹੈ ਮੈਂ ਉਹ ਵੀਡੀਓ ਦਿਖਾ ਸਕਦਾ ਹਾ ਕਿ ਸਰਪੰਚ ਪਿੰਡ ਦੇ ਬੁਜਰਗ ਨਾਲ ਜਾ ਲੇਡੀਜ ਨਾਲ ਧੱਕਾ ਕਰ ਸਕਦਾ ਹੈ

    • @ManpreetkaurKaur-h6r
      @ManpreetkaurKaur-h6r ชั่วโมงที่ผ่านมา +1

      ਪਿੰਡ ਨੇ ਵੋਟਾ ਪਾ ਕੇ ਚੁਣਿਆ ਸਰਪੰਚ ਜੇ ਅੱਜ ਇੱਥੇ ਖੜਾ ਤਾ ਲੋਕਾਂ ਕਰਕੇ ਤੇ ਸਾਡਾ ਸੰਵਿਧਾਨ ਹੀ ਕੰਮ ਆਉਂਦਾ ਜਦ ਜਮੀਨਾ ਤੇ ਕਬਜ਼ੇ ਕਰਦੇ ਲੋਕ ਨਹੀ ਅੱਜ ਇਹ ਦੁਨੀਆਂ ਭਾਈਆਂ ਦੇ ਕਤਲ ਕਰਕੇ ਹੱਥ ਲਾਲ ਕਰਦੀ

    • @ManpreetkaurKaur-h6r
      @ManpreetkaurKaur-h6r ชั่วโมงที่ผ่านมา +1

      ਮੇਰੇ ਕੋਲ ਵੀ ਇੱਕ ਵੀਡੀਓ ਭਰਾਵਾਂ

    • @BaljeetSingh-bq3xs
      @BaljeetSingh-bq3xs ชั่วโมงที่ผ่านมา

      ਫੇਰ ਉਹਦੇ ਵਿੱਚ dekho ਕਿਵੇ ਧੱਕੇ ਮਾਰ ਰਿਹਾ ਹੈ
      ਜੋ ਕਿ ਇਹ ਸਰਪੰਚ ਵੀ ਨੀ ਸੀ
      ਜੋ ਮੌਜੂਦਾ ਸਰਪੰਚਣੀ ਸੀ ਬਾਕੀ ਜੋ ਮੈਂਬਰ ਸੀ ਉਹ ਵੀ ਹਜ਼ੂਰ ਸਹਿਬ ਸੀ
      ਬਾਕੀ ਜੋ ਵਾਰਡ ਦਾ ਮੈਂਬਰ ਸੀ ਉਹਦੀ ਸਹਿਮਤੀ ਵੀ ਨੀ ਲਈ ਗਈ
      ਫੇਰ ਤਾ ਇਹ ਧੱਕੇ ਸਹੀ ਕਰ ਰਿਹਾ ਹੈ

  • @pinkasohi2996
    @pinkasohi2996 2 ชั่วโมงที่ผ่านมา +1

    Ek var pind baghroul jrror aou te dakho sarpanch de gundadardi
    Kive bolda kive dhaka krda
    Sare panchit dhaka kar rahe aa
    Sonu koi intajraj nahi haga dr g de bhutt te

  • @vijaysingh-xz1lz
    @vijaysingh-xz1lz 3 ชั่วโมงที่ผ่านมา

    Pundel aur kod ka kya hoga

  • @jasvirsingh8715
    @jasvirsingh8715 4 ชั่วโมงที่ผ่านมา

    Harpal cheeme ne jttan ala got odan he ni rkhea

  • @harmansohi5061
    @harmansohi5061 2 ชั่วโมงที่ผ่านมา

    👎🏻👎🏻👎🏻👎🏻🤞🏻

  • @sukhvindersingh8428
    @sukhvindersingh8428 44 นาทีที่ผ่านมา

    Hun tak koi v eh das deve ke iss channel ne iss Patarkar ne kade v Bhagwant Singh Mann di sarkar di usde change kamma lai tarif kiti Hove keon ke eh channel eh Patarkar hamesha dusriyan partiyan de issare te hi kamm kar riha hea

  • @hardevsandhu21
    @hardevsandhu21 5 ชั่วโมงที่ผ่านมา

    Bhagwant sir aah ki?

  • @ilovearmyjaihind849
    @ilovearmyjaihind849 3 ชั่วโมงที่ผ่านมา

    Sarm karn Asd

  • @paramjitsandhu5119
    @paramjitsandhu5119 5 ชั่วโมงที่ผ่านมา

    😂

  • @GurnamSingh-ll5xp
    @GurnamSingh-ll5xp 3 ชั่วโมงที่ผ่านมา

    ਲਾਹਨਤ ਹੈ ਇਹੋ ਜਿਹੀਆਂ ਕਤੀੜਾ ਦੇ ਜਿਹੜੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦਾ ਵਿਰੋਧ ਕਰਦੇ ਹਨ ਉਹਨਾ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਬਾਬਾ ਸਾਹਿਬ ਕਰਕੇ ਹੀ ਜੀਵਨ ਦਾ ਅਨੰਦ ਮਾਣ ਰਹੇ ਹੋ

  • @JaspreetSingh-s7o
    @JaspreetSingh-s7o ชั่วโมงที่ผ่านมา

    Jehre kehh rhe ne sarpanch gundagardi krda ohh lokk b sarpanch nu bhut glt boll rhe ne bkki tusi phone recording te sunn skde o

    • @ManpreetkaurKaur-h6r
      @ManpreetkaurKaur-h6r ชั่วโมงที่ผ่านมา +1

      ਜੇ ਸਹੀ ਨੇ ਲੋਕ ਤਾ ਬੋਲਦੇ ਆ ਪਿੰਡ ਦੀ ਇੱਜ਼ਤ ਪਿੰਡ ਚ ਰਹਿ ਜਵੇ ਤਾ ਹਾਲੇ ਲੋਕ ਚੁੱਪ ਆ

  • @balla.b6267
    @balla.b6267 2 ชั่วโมงที่ผ่านมา

    ਭਾਜਪਾ ਦੇ ਬੰਦੇ ਹੋਣ ਗੇ।

  • @Jasvirsingh-dq6mo
    @Jasvirsingh-dq6mo นาทีที่ผ่านมา

    Koy rub ne baba

  • @gurindersidhu1625
    @gurindersidhu1625 5 ชั่วโมงที่ผ่านมา

    Hun iho kuj hona