ਮਨਦੀਪ ਸਿੰਘ ਮੰਨਾ ਨੇ ਧਰਮ ਪਰਿਵਰਤਨ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤਾ ਠੋਕਵਾ ਜਵਾਬ |

แชร์
ฝัง
  • เผยแพร่เมื่อ 2 ก.ย. 2022
  • Punjab Christian Times is the first media house started for covering Social, Economic, and Political aspects of Punjabi Christian’s life in the present world. It has been observed by the community that general media didn't cover the issues faced by the community, hence the present initiative has been taken. We will try our best to become the voice of Punjabi Christian. We need the support of the community in the form of prayer & all aspects. Anyone can contact & suggest special coverage through phone +91-9886323276 or email - ctimestv@gmail.com
    Also watch
    • ਮਾਂ ਬਾਪ ਦੀ ਮੌਤ ਨੇ ਤਿੰਨ...
    • ਈਸਟਰ ਦੇ ਦਿਨ ਚਰਚ ਅਤੇ ਪਾ...
    • ਗੁੱਡ ਫਰਾਈਡੇ ਨੂੰ ਸਮਰਪਿਤ...
    • ਗੁੱਡ ਫਰਾਈਡੇ ਨੂੰ ਸਮਰਪਿਤ...
    • ਇਸਾਈ ਧਰਮ ਪ੍ਰਚਾਰਕਾਂ ਵਿਰ...
    You can also stay connected with Punjab Christian Times on links below:-
    business.google.com/dashboard...
    / punjab-chris. .
    / pchristiant. .
    / punjabctimes ,
    Content copyright @ Punjab Christian Times
    #christiannews #pct #churchattack #news

ความคิดเห็น • 394

  • @Livepunjanb
    @Livepunjanb ปีที่แล้ว +37

    ਮੈ ਸਿੱਖ ਜਿਮੀਦਾਰ ਹਾਂ ਭਾਈ ਦੀਆ ਗੱਲਾਂ ਬਿਲਕੁਲ ਸੱਚ ਹਨ ਸਾਡੇ ਸਿੱਖਾਂ ਵਿੱਚ ਹੰਕਾਰ ਬਹੁਤ ਆ ਗਿਆ ਹੈ

    • @RajvirGill3
      @RajvirGill3 ปีที่แล้ว +1

      That’s Right sir

    • @user-bg5ru9yy1c
      @user-bg5ru9yy1c 29 วันที่ผ่านมา

      Sahi a veer ji Sade pind v jat v greeba diya mariya wah wah k apni peli vich Mila reha .

    • @user-bg5ru9yy1c
      @user-bg5ru9yy1c 29 วันที่ผ่านมา

      Veer ji dekh leo eho jehre dhnar loka nu rab di mar peni

  • @yashveersingh6018
    @yashveersingh6018 ปีที่แล้ว +18

    ਜੀਓ ਵੀਰ ਜੀ ਪਰਮੇਸ਼੍ਵਰ ਤੁਹਾਡੀ ਤੰਦਰੁਸਤੀ ਰੱਖੇ ਜੀਓ

  • @RanjitKumar-um4to
    @RanjitKumar-um4to ปีที่แล้ว +9

    ਮੰਨਾ ਸਿੰਘ ਜੀ ਬਹੁਤ 2 ਧੰਨ ਬਾਦ ਇਨਾ ਧਰਮ ਦੇ ਠੇਕੇਦਾਰਾ ਨੁੰ ਅਕਲ ਦੇਣ ਦਾ ਜੀ ।

  • @RanjitSingh-cm8dm
    @RanjitSingh-cm8dm ปีที่แล้ว +36

    ਮੰਨਾ ਸਾਹਿਬ ਚੰਗੀ ਸੋਚ ਦਾ ਮਾਲਿਕ ਹੈ ਰੱਬ ਮੰਨ ਜੀ ਨੂੰ ਚੱੜਦੀ ਕਲਾ ਵਿਚ ਰੱਖੇ

  • @kamleshkaur1519
    @kamleshkaur1519 ปีที่แล้ว +6

    ਮਨਾਂ ਸਾਹਿਬ ਜੀ ਤੁਹਾਡੀ ਖਾਲਸ ਸੋਚ ਨੂੰ ਗੁਰੂ ਸਾਹਿਬ ਜੀ ਲੰਮੀਂ ਉਮਰ ਤਾਂ ਉੱਚੀ ਸ਼ਾਨ ਕਰਨ 🙏🙏🙏🙏🙏

  • @KhushalSingh-im3wo
    @KhushalSingh-im3wo 29 วันที่ผ่านมา +3

    ਵੀਰ ਜੀ ਤੁਸੀਂ ਹਮੇਸ਼ਾਂ ਸੱਚ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਪ੍ਰਭੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਰਕਤਾਂ ਦੇਵੇ ਆਮੀਨ God bless you ਵੀਰ ਮਨਜੀਤ ਸਿੰਘ ਮੰਨਾ ਜੀ

  • @geetalagah9202
    @geetalagah9202 ปีที่แล้ว +5

    ਸਹੀ ਗੱਲ ਅ ਜੀ ਹਰ ਇੱਕ ਇਨਸਾਨ ਇੱਜਤ ਤੇ ਮਾਨ ਸਤਿਕਾਰ ਚਾਉਦੇ 🙏🏻🙏🏻

  • @user-kt2jp5cw8f
    @user-kt2jp5cw8f ปีที่แล้ว +12

    ਸਵਾਦ ਆ ਗਿਆ ਮੰਨਾ ਸਾਹਭ ,
    ਤੁਆਡੇ ਤੋਂ ਵੱਧ ਕਿਸਦਾ ਜਿਗਰਾ ਹੋਵੇਗਾ ਸੱਚ ਬੋਲਣ ਦਾ ।🙏🙏🙏🙏

  • @hsinghsingh4380
    @hsinghsingh4380 ปีที่แล้ว +16

    ਬਿਲਕੁਲ ਸਹੀ ਗਾਡ ਬਲੈਸ ਯੂ ਪਰਮੇਸ਼ੁਰ ਤੁਹਾਨੂੰ ਲੰਮੀ ਉਮਰ ਦੇ

  • @aman......................1065
    @aman......................1065 ปีที่แล้ว +9

    ਧੰਨਵਾਦ ਵੀਰ ਜੀ ਸੱਚ ਕਹਿਣ ਲੲੀ god bless you 👍👍👍👍👍👍👍✝️✝️

  • @rajashergill7611
    @rajashergill7611 22 วันที่ผ่านมา +3

    God bless you bro ਬਹੁਤ ਵਧੀਆ ਗੱਲਾਂ ਕੀਤੀਆ। ਗੁਡ

  • @ReshamSingh-oj7us
    @ReshamSingh-oj7us 29 วันที่ผ่านมา +3

    ਪਈ ਸਾਬ ਜੀ ਜੇ ਕੋਈ ਚਰਚ ਵਿਚ ਤਮਾਕੂ ਲੈ ਕੇ ਜਾਦਾਂ ਤਾ ਉਸ ਨੂੰ ਬੜੇ ਪਿਆਰ ਨਾਲ ਸਮਜਾਇ ਜਾਦਾਂ ਜੇ ਕੋਈ ਤਮਾਕੋ ਲੈ ਕੇ ਗੁਰੂ ਗੜ੍ਹ ਜਾਵੇ ਤਾ ਉਸਨੂੰ ਕੋਟਿਆ ਜਾਦਾਂ ਐ ਬੱਸ ਗੱਲ ਆ ਜੀ

  • @ArshdeepSingh-pl7yt
    @ArshdeepSingh-pl7yt ปีที่แล้ว +19

    Uncal very nice👏👏👍👍

  • @singhsaab4819
    @singhsaab4819 ปีที่แล้ว +6

    ਮੰਨਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ ਕਰਦਿਆਂ

    • @karmjeet3947
      @karmjeet3947 ปีที่แล้ว

      Veerji edhe ch Wadia ke aa

    • @karmjeet3947
      @karmjeet3947 ปีที่แล้ว

      Manna ji sc cast nu jaida down kr rhe ne ..

    • @karmjeet3947
      @karmjeet3947 ปีที่แล้ว

      Bro tc photo layi baba ji de.. te keh rhe o shi aa..

    • @karmjeet3947
      @karmjeet3947 ปีที่แล้ว

      Punjab de ravidass kaum .. veer ji oh level te nhi rhi..

    • @karmjeet3947
      @karmjeet3947 ปีที่แล้ว

      Jo manna je spoken kr rhe ne ..

  • @satpal_0122
    @satpal_0122 8 วันที่ผ่านมา

    ਸਰਦਾਰ ਮੰਨਾ ਸਿੰਘ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਪਰਮੇਸ਼ਰ ਤੁਹਾਨੂੰ ਬਲੈਸ ਕਰੇ

  • @parminder692
    @parminder692 23 วันที่ผ่านมา +3

    God bless you Bhai yes hallelujah Amen Amen Amen

  • @preetmasih5029
    @preetmasih5029 ปีที่แล้ว +3

    God bless uh veer ji 🙏🏻🙏🏻🙏🏻 khuda thonu hor aggee vdabe 🙏🏻🙏😇

  • @balwindervartia2624
    @balwindervartia2624 ปีที่แล้ว +3

    100% ਗੱਲਾਂ ਸਹੀ ਤੇ ਇਹ ਸੱਚ ਆ

  • @blackheart9491
    @blackheart9491 ปีที่แล้ว +5

    ਸਹੀ ਗੱਲ ਮਨਦੀਪ ਸਿੰਘ ਜੀ

  • @varindersethi4582
    @varindersethi4582 ปีที่แล้ว +5

    I don't hv words. every single word is 100 % right and 👍. Proud of you

  • @ReshamSingh-oj7us
    @ReshamSingh-oj7us 29 วันที่ผ่านมา +1

    ਬਹੁਤ ਵਦੀਆਂ ਗੱਲਾਂ ਕੀਤੀਆਂ ਪੱਈ ਸਾਬ ਜੀ

  • @SatishKumar-rt6yd
    @SatishKumar-rt6yd ปีที่แล้ว +1

    ਸਰਦਾਰ ਜੀ ਵਾਹ ਗੁਰੂ ਯਿਸੂ ਜੀ ਆਖਦੇ ਨੇ।ਸੱਚ ਨੂੰ ਜਾਨੋਂ ਸੱਚ ਤੁਹਾਨੂੰ ਅਜ਼ਾਦੀ ਦਿਲਾਵੇਗਾ।
    ਸੱਚ ਅਕਾਲ ਪੁਰਖ ਵਾਹਗੁਰੂ ਯਿਸੂ ਜੀ ਹਨ। ਅਕਾਲ ਪੁਰਖ ਵਾਹਗੁਰੂ ਯਿਸੂ ਜੀ ਨੇ ਪਾਪ ਦੇ ਵੱਧਣ ਦੇ ਕਾਰਨ ਇਸ ਧਰਤੀ ਤੇ ਜਨਮ ਲਿਆ ਇਸ ਜਗਤ ਦੇ ਪਾਪੀ ਲੋਕਾਂ ਦੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਦੇ ਲਈ ਉਨ੍ਹਾਂ ਦੇ ਪਾਪਾਂ ਦਾ ਬੋਝ ਆਪਣੇ ਮੋਢੇ ਉੱਤੇ ਚੁੱਕ ਲਿਆ। ਤਾਂ ਕੀ ਪਾਪੀ ਲੋਕਾਂ ਨੂੰ ਪਾਪਾਂ ਤੋਂ ਛੁਟਕਾਰਾ ਮਿਲ ਜਾਏ। ਤਾਂ ਕੀ। ਕੋਈ ਵੀ ਮਨੁੱਖ ਨਾਸ਼ ਨਾ ਹੋਵੇ ਪਰੰਤੂ ਸਭ ਬਚਾਏ ਜਾਣ। ਅਕਾਲ ਪੁਰਖ ਵਾਹਗੁਰੂ ਜੀ ਦੇ ਕਿਰੋਧ ਤੋਂ ਪਾਪੀ ਲੋਕਾਂ ਦੀ ਖਾਤਿਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਪਿਤਾ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ ਆਪਣਾ ਪਵਿੱਤਰ ਲ਼ੱਹੂ ਬਹਾਇਆ।ਕਰੂਸ ਉਪਰ ਇਸ ਸੰਸਾਰ ਦੇ ਲੋਕਾਂ ਨੂੰ ਸ਼ੈਤਾਨ ਦੇ ਹੱਥਾਂ ਵਿੱਚੋਂ ਖੋਹ ਲਿਆ ਸ਼ੈਤਾਨ ਇਕ ਸੁਵਾਰਗ ਦੂੱਤਾ ਦਾ ਸੈਨਾਪਤੀ ਇਬਲਿਸ਼ ਇਸ ਦੇ ਹੱਥਾਂ ਵਿੱਚੋਂ ਖੋਹ ਲਿਆ ਲੋਕਾਂ ਨੂੰ ਬਚਾਲਿਆ। ਪਾਪਾਂ ਤੋਂ।ਹੇ ਮਨੁੱਖੋ ਫਿਰ ਪਾਪ ਗੁਨਾਹ ਨਹੀਂ ਕਰਨਾ।। ਫਿਰ ਨਿਆਏ ਕਾ ਹੋਣਾਂ ਬਾਕੀ ਹੈ। ਵਾਹ ਗੁਰੂ ਯਿਸੂ ਜੀ ਦੇ ਜਾਣ ਤੋਂ ਬਾਅਦ ਮਨੁੱਖਾਂ ਵਿੱਚ ਪਾਪ ਫ਼ੈਲ ਗਿਆ। ਫਿਰ ਲੋਕਾਂ ਵਿੱਚ ਬਿਮਾਰੀਆਂ, ਵਿੱਚ ਘਿਰ ਗਏ। ਪਾਪ ਦੇ ਵਿੱਚ ਗਿਰ ਗਏ। ਜਿੰਨਾ ਨੇ ਵਿਸ਼ਵਾਸ ਕੀਤਾ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿੱਚ ਉਧਾਰ ਪਾਇਆ।ਇਸ ਕਰਕੇ ਲੋਕਾਂ ਆਪਣੇ ਪਾਪਾਂ ਨੂੰ ਉਸ ਦੇ ਚਰਨਾਂ ਵਿੱਚ ਕਬੂਲ ਕਰਦੇ ਹਨ ਅਤੇ ਛੋੜ ਰਹੇ ਹਨ। ਉਧਾਰ ਪਾ ਰਹੇ ਹਨ। ਇਸ ਕਰਕੇ ਲੋਕਾਂ ਵਾਹ ਗੁਰੂ ਯਿਸੂ ਜੀ ਆਪਣਾ ਮੁਕਤੀ ਦਾਤਾ ਕਬੂਲ ਕਰ ਰਹੇ ਹਨ। ਪਾਪਾਂ ਗੁਨਾਹਾਂ ਤੋਂ ਮਾਫ਼ੀ ਮਿਲ ਰਹੀ ਹੈ ਜੀਵਨ ਸ਼ੁੱਧ ਹੋ ਰਹੇ ਹਨ ‌।ਇਸ ਕਰਕੇ ਲੋਕੀ ਆਪਣੇ ਸਿਰਜਣ ਹਾਰ ਦੇ ਕੈਲ ਆ ਰਹੇ ਹਨ।

  • @sandeepmasih5143
    @sandeepmasih5143 ปีที่แล้ว +21

    You’re so great person mana ji. May GOD JESUS Christ bless you and your family.🇺🇸🇺🇸🇺🇸🇺🇸🦁🦁🙏🙏

  • @bsk5666
    @bsk5666 ปีที่แล้ว +2

    ਮੰਨਾ ਜੀ 100% ਸਚ ਬੋਲ ਰਿਹਾ ਹੈ ਪੰਜਾਬ ਵਿਚ ਬਾਠਿੰਡਾ ਮੁਕਤਸਰ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਜਿਲਿਆਂ ਵਿੱਚ ਸਭ ਤੋ ਜਿਅਦਾ (ਜਾਤਪਾਤ ਤੇ ਜਟਵਾਦ) ਹੋ ਰਿਹਾ ਹੈ ਇਹ ਲੋਕ ਪੰਜਾਬ ਬਰਬਾਦੀ ਕਰਨਗੇ ( ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤਾਪਾਤਾ ਤੋ ਬਾਹਰ ਕੱਢ ਕਿ ਖਾਲਸਾ ਪੰਥ ਸਾਜਿਆ ਸੀ ( ਸਾਡੀ ਏਕਤਾ ਤੋ ਦੁਨੀਆ ਡਰਦੀ ਹੈ ਜਦੋ ਹਿੰਦੂ ਬਾਦੀਆਂ ਨੂੰ ਸਾਡੀਆਂ ਕਰਤੂਤਾ ਦਾ ਪਤਾ ਲਗ ਗਿਆ ਪੰਜਾਬ ਦਾ ਸਤਿਆ ਨਾਸ ਹੋਣ ਤੋ ਕੋਈ ਨਹੀ ਰੋਕ ਸਕਦਾ ਐਸੀ ਲੋਕ ਹਰਿਅਣਾ ਚੋ ਵੀ ਉਥੇ ਕਦੇ ਜਟਵਾਦ ਨੀ ਸੁਣਿਆ ( ਪੰਜਾਬ ਵਿਚ 4 4 ਕੀਲੇ ਵਾਲੇ ਜਟ ਵੀ ਹੰਕਾਰ ਨਾਲ ਭਰੇ ਹੋਏ ਆ ( ਮੰਨਾ ਤੁਸੀ 101% ਸਚ ਬੋਲਿਆ ਧੰਨਵਾਦ ਜੀ

  • @gaivybhullar5184
    @gaivybhullar5184 ปีที่แล้ว +7

    Jiyo manna paji parmatma charddikla ch rakhe tahanu

  • @narindersingh-de1no
    @narindersingh-de1no 28 วันที่ผ่านมา +1

    ਸਹੀ ਗੱਲ ਸਰ s c. ਸਮਾਜ ਨਾਲ ਬਹੁਤ ਵਿੱਤਕਰਾ ਹੁੰਦਾ ਸਰ ਪਰ ਚਰਚ ਵਿੱਚ ਐਸਾ ਕੁਛ ਨੀ ਜੈ ਮਸੀਹ ਦੀ

  • @HappyCricketSport-jq8fq
    @HappyCricketSport-jq8fq 20 วันที่ผ่านมา +2

    Bahut badia soc hai tuhadi paji God bless you ❤❤

  • @ASINGH-li8eq
    @ASINGH-li8eq ปีที่แล้ว +1

    ਬਹੁਤ ਵਧੀਆ ਗੱਲ ਕਰ ਰਹੇ ਹੋ ਜੀ . ਇਹ ਵਿਤਕਰਾ ਕਦੋ' ਖ਼ਤਮ ਹੋਵੇਗਾ ???

  • @sunnypb06wala49
    @sunnypb06wala49 ปีที่แล้ว +2

    Boht kaint soch de malak o tuc sir
    Salute
    Jesus bless u !

  • @nirbhainahar8655
    @nirbhainahar8655 ปีที่แล้ว +2

    ਮੰਨਾ ਸਿੰਘ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਜੀ ਸੱਚੀਆਂ ਗੱਲਾਂ ਕਹੀਆਂ ਤੁਸੀ sc ਭਾਈ ਚਾਰੇ ਨਾਲ ਹਮੇਸ਼ਾ ਪੰਜਾਬ ਵਿੱਚ ਵਿਤਕਰਾ ਹੁੰਦਾ ਆ ਰਿਹਾ ਇਸ ਕਰਕੇ ਹੀ ਗਰੀਬ ਲੋਕ ਹੋਰਾਂ ਧਰਮਾਂ ਵੱਲ ਜਾਂ ਰਹੇ ਨੇ ਤੇ ਗੁਰੂ ਘਰਾਂ ਵਿੱਚ ਗਰੀਬਾ ਨੂੰ ਬੜਨ ਨਹੀਂ ਦਿੱਤਾ ਜਾਂਦਾ ਫੇਰ ਦੱਸੋ ਗਰੀਬ ਕੀ ਕਰਨ

  • @NareshKumar-qy1hk
    @NareshKumar-qy1hk ปีที่แล้ว +1

    Thanks Prabhu ji barkat den ji thanks 👍🙏

  • @godgrace8907
    @godgrace8907 ปีที่แล้ว +9

    Halellllluuujahhhhhh 🙌 Always Praise the Lord The King of Kings

  • @PawanKumar-rz2to
    @PawanKumar-rz2to ปีที่แล้ว +12

    God bless you and your family members

  • @kirankalindi7689
    @kirankalindi7689 ปีที่แล้ว +1

    Wah wah sir bahut hi behtarin jabab diya hai sir Apne

  • @roshanroshanlal8137
    @roshanroshanlal8137 ปีที่แล้ว +14

    God bless you all ✝️

  • @parshotamsingh9739
    @parshotamsingh9739 ปีที่แล้ว +2

    ਵਾਹ ਬਾਈ ਵਾਹ i love you brother

  • @parminder692
    @parminder692 23 วันที่ผ่านมา +2

    Khuda AP ko Ashish dyn

  • @VikramSingh-ie5to
    @VikramSingh-ie5to ปีที่แล้ว +2

    God bless you brother g Amen

  • @markmasih7577
    @markmasih7577 ปีที่แล้ว +6

    Very nice ji

  • @MATTHEW_AYURVEDIC
    @MATTHEW_AYURVEDIC ปีที่แล้ว +2

    ਮੰਨਾ ਜੀ ਕਮਾਲ ਕਰ ਦਿੱਤੀ।

  • @VikramSingh-ie5to
    @VikramSingh-ie5to ปีที่แล้ว +2

    Amen

  • @balrajbhandaribalrajbhanda6331
    @balrajbhandaribalrajbhanda6331 ปีที่แล้ว +9

    GOD bless you all

  • @joginathajnala4831
    @joginathajnala4831 ปีที่แล้ว +6

    AMEN🙏🏼🙏🏼🙏🏼🙏🏼🙏🏼👌🏽👌🏽👌🏽👌🏽👌🏽

  • @JohnSon-ls3gm
    @JohnSon-ls3gm ปีที่แล้ว +10

    Bht vdia sir ji,God bless you,, sir we are also christian but we pay fees in convent school and we pay in CMC hospital for treatment, but ih ladai fsad wale log tuhade wang nahi sochde,, kash ih samjhn aur Khuda inna nu barkat deve,

  • @Rahul-np1xc
    @Rahul-np1xc ปีที่แล้ว +10

    🙏👍👍👍

  • @manjittung3148
    @manjittung3148 ปีที่แล้ว

    Manna sab you are very good points tusi great tusi vadya thokya good blessings to you sir

  • @balwinderrst1315
    @balwinderrst1315 ปีที่แล้ว +1

    Great sir..salute hai tuhadi soch nu,

  • @jarnalsinge5567
    @jarnalsinge5567 ปีที่แล้ว +2

    Good Sir g

  • @jesusmightygod7074
    @jesusmightygod7074 ปีที่แล้ว +1

    God bless you

  • @ajgospelsingers3784
    @ajgospelsingers3784 ปีที่แล้ว +2

    God bless you brother and your family very true i request you jethedaar sahib please listen this brother and co-operate for the harmony of punjab

  • @GurdeepSinghGurdeepSingh-pv6im
    @GurdeepSinghGurdeepSingh-pv6im 9 วันที่ผ่านมา

    ਸਤਿ ਸ੍ਰੀ ਅਕਾਲ ਜੀ।ਸਰਦਾਰ ਮਨਦੀਪ ਸਿੰਘ ਮੰਨਾ ਜੀ ਸੱਚ ਨਾ ਬੋਲੋ।ਕਿਉਂਕਿ ਸੱਚ ਤੇ ਸੱਪ ਬੜੇ ਹੀ ਜਹਿਰੀਲੇ ਹੁੰਦੈ ਨੇ।ਜਿਹਨੂੰ ਲੜਦੇ ਬਚਦਾ ਨਹੀ।

  • @akashpendu3893
    @akashpendu3893 ปีที่แล้ว +6

    praise the lord 🙏

  • @khushdiljoshi5954
    @khushdiljoshi5954 4 วันที่ผ่านมา

    Praise the lord ... Panna ji.m tu c bahut ache trike nal bahut pyar nal isai bhaichare bare apne vichar dse jo bahut hi jyada smjhan vale hai jo kyi kyi samjh skde jo nasmjh a une ne phr ulta sidha hi bolna negtive people jyada duniya te . Sada christian dharm vich kise nu galt bolna nhi sikhanda na hi kise nal glt krna sikhanda te nahi dhrm privartan krde a ...oh bs shi disha dikhande a te insan nu badlde a...naki dhrm nu ....sade vichar v thaude nal milde a panna ji ... Prabu ap sbko ashish de god bless you ✝️ jai masih ki❤✝️

  • @nachhatersingh4566
    @nachhatersingh4566 ปีที่แล้ว +16

    ਵਾਹ ਬਈ ਵਾਹ ਗੁਰਮੁੱਖ ਪਿਆਰਿਆ ਬਹੁਤ ਹੀ ਵਧੀਆ ਵਿਚਾਰ ਬਹੁਤ ਹੀ ਸੋਹਣੇ ਖਿਆਲ ਹਨ।ਧੰਨਵਾਦ

  • @fojiram730
    @fojiram730 ปีที่แล้ว

    ਜੈ ਮਸੀਹ ❤️❤️✝️✝️✝️

  • @bittumasih1034
    @bittumasih1034 ปีที่แล้ว

    Good massage sir 🙏🙏🙏🙏🙏🙏

  • @RobanMasih-ke9mu
    @RobanMasih-ke9mu 17 วันที่ผ่านมา

    Praise the lord 🙏

  • @j.nmafia1058
    @j.nmafia1058 ปีที่แล้ว +3

    Very good speach

  • @prveencharancharan5829
    @prveencharancharan5829 25 วันที่ผ่านมา +1

    Good bro❤❤❤❤❤

  • @aseel_group_batala3674
    @aseel_group_batala3674 ปีที่แล้ว +1

    ਠੀਕ ਗੱਲ ਹੈ

  • @artdesignstudio190
    @artdesignstudio190 ปีที่แล้ว

    Great 👍👌👌👌 sardaar g 🙏👏👏👏👏👏

  • @davidmartyston3109
    @davidmartyston3109 ปีที่แล้ว

    Weldone. You are great

  • @rajnikapoor3401
    @rajnikapoor3401 ปีที่แล้ว +2

    very nice prabhu ap ko bhut bhut asish de sardar g god messag

  • @baldevaaa8101
    @baldevaaa8101 ปีที่แล้ว

    Nice sir God bless you

  • @jarnalsinge5567
    @jarnalsinge5567 ปีที่แล้ว +1

    Thanks sir sachai da lei

  • @RajwinderKaur-fs6km
    @RajwinderKaur-fs6km ปีที่แล้ว

    You are right God bless you

  • @Sahilstatus265
    @Sahilstatus265 ปีที่แล้ว +8

    Christian zindabad 🤟

    • @amanfrance4419
      @amanfrance4419 ปีที่แล้ว +1

      Jesus God si one👍🙌 hallelujah

    • @BharatKumar-re8zf
      @BharatKumar-re8zf ปีที่แล้ว +1

      @Okay Bye tata yeh tu ek peo da aa..ta chmda apne jism to laa ke sutt de ...kyu ke jisde jism te chmm aa oh chmaar aa...oh pawe sikh howe pawe hindu.....aaya saala mera ..

  • @JasbirSingh-mw5hv
    @JasbirSingh-mw5hv 23 วันที่ผ่านมา

    Very nice brother ji

  • @LakhwinderSingh-nr1yu
    @LakhwinderSingh-nr1yu 23 วันที่ผ่านมา

    True good job sir

  • @harman5750
    @harman5750 ปีที่แล้ว +2

    Right ✅. By.ji

  • @neetuhans9592
    @neetuhans9592 ปีที่แล้ว +1

    Nice bai g

  • @seekermind8186
    @seekermind8186 ปีที่แล้ว +3

    God bless you sir. Sir aap garib Kom layi ik roshni di kiran ho. Sir tusi hor vi kadam uthune.fir hi Punjab vich sada vi koi sanman ho sakda. Fir Punjab ki saara india taraki de vich buland ho ke apni sunehri shaap chadega. So God bless you again.💡💡💡🙏

  • @BalwinderSingh-pw1jg
    @BalwinderSingh-pw1jg 22 วันที่ผ่านมา

    Good bless you

  • @jasbirteji1633
    @jasbirteji1633 ปีที่แล้ว +4

    God bless you. Brather

  • @sukhakahlon5910
    @sukhakahlon5910 ปีที่แล้ว

    Very good mana g sukha kahlon group support u

  • @Jesuslover12345
    @Jesuslover12345 ปีที่แล้ว

    Praise the lord

  • @sukhchainsingh6563
    @sukhchainsingh6563 ปีที่แล้ว +2

    Dear Mandeep. Sabash. Indeed you are an outstanding and true son of Punjab. Brother. You are quite right. Though he is PhD but not knowledgeable.

  • @jack822
    @jack822 ปีที่แล้ว

    God Bless You

  • @SatishKumar-rt6yd
    @SatishKumar-rt6yd ปีที่แล้ว

    Sardar Mandeep s manna ji.
    Sat shri akal ji
    Wah Guru ji ka khalsa Wah Guru ji ki Fateh
    Sardar ji
    All india de loka with sach de rah te koi chalda never sivaey akal purkh wah Guru Yeshu Ji
    De jo duniya nu sehi Marg per lekar ja rehe unah ki children
    Baki de lok kiu jalan rekhde han kiu yud karde Han wah Guru Yeshu Ji ne akhde ਹਨ । ਦੁਨਿਆ ਨੇ ਮੇਰੀ ਨਹੀਂ ਸੁਣੀ ਤੁਹਾਡੀ ਕੀ ਸੁਣੇਗੇ। ਮੈਨੂੰ ਸਤਿਆ ਮੇਰੇ ਕਾਰਨ ਤੁਹਾਨੂੰ ਭੀ ਸਤਾਉਣਗੇ ਕਿਉਂਕਿ ਮੈਂ ਸਤਿਆ ਕਾ ਪਾਠ ਪੜਾਇਆ ਦੂਨਿਆ ਨੂੰ। ਦੂਨਿਆਂ ਬੁਰਾਈਆਂ ਨੂੰ ਨਹੀਂ ਛੋੜ ਸਕਦੀ
    ਜਿੰਨਾ ਨੇ ਬੁਰਾਈਆਂ ਛੋੜ ਦਿਤਿਆਂ ਜਿਹੜੇ ਵਾਹ ਗੁਰੂ ਯਿਸੂ ਜੀ ਦੇ ਨਾਮ ਨਾਲ ਜੁੜੇ ਗਏ
    ਉਨ੍ਹਾਂ ਦੇ ਜੀਵਨ ਬਦਲ ਗਏ ਜਿਨ੍ਹਾਂ ਨੇ ਉਸ ਵਾਹਗੁਰੂ ਯਿਸੂ ਜੀ ਨੂੰ ਚੱਖ ਲਿਆ ਉਨ੍ਹਾਂ ਨੇ ਆਤਮਾਂ ਦੇ ਵਾਸਤ੍ਰ ਧੋ ਲਏ ਹਨ। ਉਨ੍ਹਾਂ ਦਾ ਜੀਵਨ ਸ਼ੁੱਧ ਹੋ ਗਿਆ ਹੈ।
    ਆਮੀਨ।

  • @jassasinghsidhu2884
    @jassasinghsidhu2884 6 วันที่ผ่านมา

    Bilkul Sahi kiha ji tusi

  • @vijayindian1185
    @vijayindian1185 ปีที่แล้ว +1

    ਠੀਕ ਕਿਹਾ ਗਿਆ ਹੈ

  • @swaransingh655
    @swaransingh655 ปีที่แล้ว

    100%ਸੱਚ ਜੀ

  • @NareshKumar-qy1hk
    @NareshKumar-qy1hk ปีที่แล้ว

    God bless you sir ji

  • @jesusmightygod7074
    @jesusmightygod7074 ปีที่แล้ว +1

    Very nice sapch hi

  • @lovelygill7684
    @lovelygill7684 ปีที่แล้ว +1

    Praise the lord 100% right may god bless you bhaji bilkul sahi gal kahi bhaji

  • @yahowaelohim
    @yahowaelohim ปีที่แล้ว +2

    praise the lord

  • @bittumasih1034
    @bittumasih1034 ปีที่แล้ว

    Hallelujah hallelujah hallelujah hallelujah

  • @davidmasih8473
    @davidmasih8473 ปีที่แล้ว +1

    Thanks to bro for helping

  • @gagandeepkaur6977
    @gagandeepkaur6977 ปีที่แล้ว +3

    Jai masih ki 🙏🙏🙏🙏 amen. Hallelujah thx jesus 💕😍😍

    • @DavinderSingh-vt1ys
      @DavinderSingh-vt1ys ปีที่แล้ว +1

      J ਮੈਂ ਮਸੀਹੀ ਬਣਨਾ ਹੋਵੇ ਕੀ ਕਰਨਾ ਪਾਊਗਾ

    • @gagandeepkaur6977
      @gagandeepkaur6977 ปีที่แล้ว +1

      @@DavinderSingh-vt1ys khch nahi brother sirf visvas karo te change karm Karo thuda vivas hi thanu changa Kara ga brother amen hallelujah thx jesus

    • @DavinderSingh-vt1ys
      @DavinderSingh-vt1ys ปีที่แล้ว +1

      @@gagandeepkaur6977 ਹਾਂਜੀ

  • @manjeetkaur3415
    @manjeetkaur3415 ปีที่แล้ว

    Bhae ji bot bot vdia jvab aa

  • @sikhwarrior7283
    @sikhwarrior7283 ปีที่แล้ว

    Thanks

  • @GurmeetSingh-lm9os
    @GurmeetSingh-lm9os ปีที่แล้ว +1

    Very nice veer ji

  • @DavinderSingh-vq8qv
    @DavinderSingh-vq8qv ปีที่แล้ว

    God bless you 🙏

  • @kulbirkaurgill9174
    @kulbirkaurgill9174 16 วันที่ผ่านมา

    Hnji sri bhat gali sachi thank you

  • @the_nivea4682
    @the_nivea4682 ปีที่แล้ว +1

    Very good you are fresh minded

  • @sandeepmasih5143
    @sandeepmasih5143 ปีที่แล้ว +1

    Very true Sir thanks.🇺🇸🇺🇸🇺🇸🇺🇸🦁🦁🙏🙏

  • @vikaspal3788
    @vikaspal3788 ปีที่แล้ว

    Ur great sir 👌👌👌

  • @philpusmattu5625
    @philpusmattu5625 ปีที่แล้ว

    Waah waah bhot achi soch

  • @gurwinderkumarkumar5891
    @gurwinderkumarkumar5891 ปีที่แล้ว +1

    Very good. Sahi gal hai apki

  • @dalbirmasihrandhawa8592
    @dalbirmasihrandhawa8592 ปีที่แล้ว

    Hallelujah