ਹੋ ਗਿਆ ਐਲਾਨ ! ਅਹਿਮ ਹੋ ਗਈ 28 ਅਕਤੂਬਰ ! ਵਧਗੀ ਹਲਚਲ ਅਕਾਲੀ ਧੜਿਆਂ ‘ਚ…Punjab Television

แชร์
ฝัง
  • เผยแพร่เมื่อ 6 ต.ค. 2024

ความคิดเห็น • 135

  • @deepbrar.
    @deepbrar. 4 ชั่วโมงที่ผ่านมา +6

    ਵਫ਼ਾਦਾਰੀ ਨਿਭਾਉਣ ਚ ਐਸੀ ਹਿੰਮਤ ਰੱਖੋ ‬
    ‪ *ਜਾਨ ਨਾਲੋਂ ਜ਼ਿਆਦਾ ਜ਼ੁਬਾਨ ਦੀ ਕੀਮਤ ਰੱਖੋ*

  • @Nanak-rc1go
    @Nanak-rc1go ชั่วโมงที่ผ่านมา +4

    ਸਾਂਝੇ ਪ੍ਰੀਵਾਰ ਸੀ ਜੀ, ਲੋਕ ਵਿਹਲੇ ਸੀ। ਹੁਣ ਸਮਾਂ ਬਦਲ ਗਿਆ ਜੀ। ਅਨਪੜਤਾ ਸੀ ਜੀ।

  • @baljitsingh6957
    @baljitsingh6957 3 ชั่วโมงที่ผ่านมา +11

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @MukhtiarSinghGhumaann
      @MukhtiarSinghGhumaann 2 ชั่วโมงที่ผ่านมา

      ਰੌਲਾ ਪੈਸੇ ਖਾਣ ਦਾ ਹੈ। ਆਡਿਟ ਨਹੀਂ ਹੁੰਦਾ ਹੈ। ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ।

  • @samriajailaram9721
    @samriajailaram9721 2 ชั่วโมงที่ผ่านมา +3

    ਅੱਜ ਸ਼੍ਰੋਮਣੀ ਕਮੇਟੀ ਕੋਲ ਸਰਕਾਰ ਦੀ ਪਾਵਰ ਨਹੀਂ ਹੈ

  • @manjitsinghmatharu
    @manjitsinghmatharu 4 ชั่วโมงที่ผ่านมา +3

    🙏🙏🙏
    ਚੋਣਾਂ ਤੋਂ ਬਾਦ ਤਾਂ ਸਿਆਸਤਦਾਨਾਂ ਦਾ ਰਵੱਈਆ ਬਦਲ ਜਾਂਦਾ ਹੈ!5ਸਾਲ ਲੋਕ ਇਹਨਾਂ ਦੀ ਲੁੱਟ ਦਾ ਸ਼ਿਕਾਰ ਰਹਿੰਦੇ ਹਨ,ਅੰਦਰੋਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਇਕ ਹੀ ਹਨ,ਪੰਜਾਬ ਨੂੰ ਬਸਤੀ ਬਣਾਇਆ
    ਹੋਇਆ ਹੈ!,ਲੋਕਤੰਤਰ ਮਜ਼ਾਕ ਜਿਹਾ ਬਣ ਗਿਆ ਹੈ।ਬਾਬੂਸ਼ਾਹੀ ਅਤੇ ਪੁਲਿਸ ਅਫ਼ਸਰਸ਼ਾਹੀ ਸਾਰਿਆਂ ਸਿਆਸਤਦਾਨਾਂ ਨਾਲ ਰਲੀ ਹੋਈ ਹੈ,ਸਮਾਂ ਪਤਾ ਨਹੀਂ ਕਦੋਂ ਲੋਕਾਂ ਨੂੰ ਇਨਸਾਫ ਦੇਵੇਗਾ!

  • @deepbrar.
    @deepbrar. 4 ชั่วโมงที่ผ่านมา +4

    ਅਰੰਭ ਹੋਵੇ, ਕਿੰਤੂ ਅੰਤ ਨਾ ਹੋਵੇ
    ਮਨ ਇੰਨਾ ਸੁਤੰਤਰ ਨਾ ਹੋਵੇ ‬
    ‪ ਸੁੱਖ ਥੋੜਾ ਮਿਲੇ, ਕੋਈ ਗੱਲ ਨਹੀਂ,
    *ਲੇਕਿਨ ਮਨ ਚ ਕੋਈ ਸ਼ਡਯੰਤਰ ਨਹੀਂ*

  • @ajaibsinghdhindsa2664
    @ajaibsinghdhindsa2664 4 ชั่วโมงที่ผ่านมา +3

    ਸਤਿ ਸ੍ਰੀ ਆਕਾਲ ਜੀ ਤਿੰਨ ਪੱਤਰਕਾਰਾਂ ਨੂੰ ਅਤੇ ਸ੍ਰੋਤਿਆਂ ਨੂੰ ਜੀ

  • @deepbrar.
    @deepbrar. 4 ชั่วโมงที่ผ่านมา +7

    ਦੁਆਵਾਂ ਕਦੇ ਸਾਥ ਨਹੀਂ ਛੱਡ ਦੀਆਂ
    *ਬਦਦੁਆਵਾਂ ਕਦੇ ਪਿੱਛਾ ਨਹੀਂ ਛੱਡ ਦੀਆਂ*

  • @Ranjeetdaliwal-kz2nc
    @Ranjeetdaliwal-kz2nc 3 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @narindersandhu8298
    @narindersandhu8298 4 ชั่วโมงที่ผ่านมา +1

    ਤਿੰਨਾਂ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ

  • @bhupindersingh7551
    @bhupindersingh7551 ชั่วโมงที่ผ่านมา +1

    ਉਸ ਵਕਤ ਤੇ ਹੁਣ ਵਕਤ ਵਿੱਚ ਬਹੁਤ ਫਰਕ ਆ ਜੀ

  • @paramjitdhamrait5185
    @paramjitdhamrait5185 3 ชั่วโมงที่ผ่านมา +1

    Waheguru ji bless you all.

  • @sahibsinghcheema4151
    @sahibsinghcheema4151 3 ชั่วโมงที่ผ่านมา

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @jagroopsinghjacksandhu5397
    @jagroopsinghjacksandhu5397 4 ชั่วโมงที่ผ่านมา +1

    ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ 🙏

  • @ArvinderRandhawa-q9t
    @ArvinderRandhawa-q9t 4 ชั่วโมงที่ผ่านมา

    🙏🏻🙏🏻

  • @bhupindersinghchahal3881
    @bhupindersinghchahal3881 4 ชั่วโมงที่ผ่านมา

    🙏🙏

  • @LakhwinderSingh-tp8oy
    @LakhwinderSingh-tp8oy 4 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ।
    ❤❤❤

  • @surjeetsingh8809
    @surjeetsingh8809 3 ชั่วโมงที่ผ่านมา

    👍👍👍👌👌

  • @balwantsinghdhadda2644
    @balwantsinghdhadda2644 ชั่วโมงที่ผ่านมา

    Very nice discussion Randhawa ji

  • @baljindersingh7802
    @baljindersingh7802 3 ชั่วโมงที่ผ่านมา

    Waheguru ji

  • @JASMAILDHALIWAL-w2l
    @JASMAILDHALIWAL-w2l 2 นาทีที่ผ่านมา

    Great 👍

  • @sarwansingh895
    @sarwansingh895 18 นาทีที่ผ่านมา

    👌🌹🙏

  • @sakattarsingh7114
    @sakattarsingh7114 2 ชั่วโมงที่ผ่านมา

    Respected team Punjab Television ji 🙏
    Very good information 👌 👍

  • @LakhwinderSingh-kf4jc
    @LakhwinderSingh-kf4jc 3 ชั่วโมงที่ผ่านมา

    Thank you very much for your good services

  • @jagjitsingh5212
    @jagjitsingh5212 2 ชั่วโมงที่ผ่านมา

    Good news and views thanks Randhawa saab Hamir saab and jagtar saab ❤🙏🙏🙏

  • @aulakhsingh5103
    @aulakhsingh5103 2 ชั่วโมงที่ผ่านมา +2

    ਸ ਜਗਤਾਰ ਸਿੰਘ ਜੀ ਕੀ ਧਾਮੀ ਸਾਹਿਬ ਨੇ 328 ਸ੍ਰੀ ਪਾਵਨ ਸਰੂਪਾਂ ਦਾ ਵਾਦ ਵਿਵਾਦ ਹੱਲ ਕਰ ਦਿੱਤਾ ਹੈ ਕੀ ਇਹ ਪਾਵਨ ਸਰੂਪ ਪੂਰੇ ਹੋ ਚੁੱਕੇ ਹਨ ਕੀ ਇਹ ਲੱਭਣ ਵਿੱਚ ਨਾਕਾਮਯਾਬ ਨਹੀ ਹੋਇਆ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਕੁਝ ਨਹੀਂ ਕਰ ਸਕਿਆ ਉਹ ਂਇਮਾਨਦਾਰ ਕਿਸ ਤਰ੍ਹਾਂ ਹੈ

  • @Nanak-rc1go
    @Nanak-rc1go ชั่วโมงที่ผ่านมา +1

    ਪ੍ਰਧਾਨ ਜੀ, sgpc ਦਾ ਚੈਨਲ ਨੀ ਚਲਾ ਸਕੇ ਜੀ। 🦜ਨੇ

  • @HarbansSingh-zs7vz
    @HarbansSingh-zs7vz 3 ชั่วโมงที่ผ่านมา

    Good ji

  • @manjithisinghsamra6187
    @manjithisinghsamra6187 3 ชั่วโมงที่ผ่านมา +1

    Sr Hamir Singhji is there no way other than Morcha?

  • @MFCRSERVICES
    @MFCRSERVICES 3 ชั่วโมงที่ผ่านมา +1

    SGPC te politics 2 alag gallan hai. Dharam te Rajneeti ch fark hai te hun loka nu samjh aa gya eh fark.

  • @ajaibsinghpanesarCanada
    @ajaibsinghpanesarCanada ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present at this time in program

  • @Nanak-rc1go
    @Nanak-rc1go ชั่วโมงที่ผ่านมา

    Ssa ji

  • @gurmailsingh994
    @gurmailsingh994 3 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Parmjitsingh-t3w4k
    @Parmjitsingh-t3w4k 3 ชั่วโมงที่ผ่านมา +1

    ਮਤਾ ਉਹ ਆਏਗਾ ਜੋ ਸੁਖਬੀਰ ਕਹੇਗਾ

  • @harnekmalhans7783
    @harnekmalhans7783 30 นาทีที่ผ่านมา

    100 percent true as Jagtar Sighji S S A

  • @ajaibsinghpanesarCanada
    @ajaibsinghpanesarCanada ชั่วโมงที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @harnekmalhans7783
    @harnekmalhans7783 35 นาทีที่ผ่านมา

    Randhawa Sahib it seems true S SA

  • @balrajsandhu6161
    @balrajsandhu6161 3 ชั่วโมงที่ผ่านมา

    🌷💟🌷🙏🌷🌷

  • @smsmahal3805
    @smsmahal3805 3 ชั่วโมงที่ผ่านมา +1

    BIBI Jagir Kaur if opts for President SGPC, she should explain her stand about derogatory facts in SIKH ITIHAS published in HINDI by SGPC and also restoration of original NANAK SHAHI Calander.

  • @kanwaljitsingh3248
    @kanwaljitsingh3248 ชั่วโมงที่ผ่านมา

    S Hamir Singh talks objectively

  • @Nanak-rc1go
    @Nanak-rc1go ชั่วโมงที่ผ่านมา

    ਬੀਬੀ ਜੰਗੀਰ ਕੋਰ ਜੀ ਜ਼ਰੂਰ ਜਿੱਤਣਗੇ ਜੀ ਹੁਣ । ਇਮਾਨਦਾਰੀ ਪੂਰੀ ਹੈ, ਗੁਲਾਮ ਵੀ ਨਹੀਂ ਇੱਕ ਪ੍ਰੀਵਾਰ ਦੇ, ਲੋਕਾ ਚ ਅਕਸ ਬਹੁਤ ਵਧੀਆ ਜੀ।

  • @GurnamSingh-nm8pr
    @GurnamSingh-nm8pr 3 ชั่วโมงที่ผ่านมา +2

    ਸ.ਜਗਤਾਰ ਸਿੰਘ ਜੀ ਤੁਸੀਂ ਕਾਲੀ ਦਲ ਬਾਦਲ ਨੂੰ ਸ਼ਰੋਮਣੀ ਅਕਾਲੀ ਦਲ ਕਿਉਂ ਕਹਿਣਾ ਸ਼ੁਰੂ ਕਰ ਦਿਤਾ ਹੈ। ਇਹ ਕਿਊੰ ? ਇਹ ਬਾਦਲ ਅਕਾਲੀ ਦਲ ਵੀ ਨਹੀਂ ਹੈ ਇਹ ਤਾਂ ਸੁਖੇ ਇੰਨਸਾਂ ਦਾ ਕਾਲੀ ਦਲ ਬਾਦਲ ਹੀ ਹੈ।ਕੀ ਇਹ ਠੀਕ ਨਹੀਂ ਹੈ ?

    • @Kiranpal-Singh
      @Kiranpal-Singh 3 ชั่วโมงที่ผ่านมา

      ਬਾਦਲ ਦਲ

  • @HarkanwalSingh-f8h
    @HarkanwalSingh-f8h 3 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ।

  • @harbanskaur1137
    @harbanskaur1137 ชั่วโมงที่ผ่านมา

    Not enjoying the debate due to so many ads. Link broke so many times. 😰

  • @Nanak-rc1go
    @Nanak-rc1go 46 นาทีที่ผ่านมา

    ਸਮੇਂ ਨਾਲ ਬਹੁਤ ਕੁਝ ਆਪਣੇ ਆਪ ਬਦਲਦਾ ਰਹਿੰਦਾ ਜੀ। ਪਿਛਲਾ ਫਰੋਲੇ ਤੇ ਕੁਝ ਵੀ ਨੀ ਬਣ ਸਕਦਾ,

  • @harwindergill8533
    @harwindergill8533 ชั่วโมงที่ผ่านมา

    🙏🙏🙏🙏🙏♥️♥️♥️♥️♥️Waheguru ji ka khalsa Waheguru Ji ki fateh 🙏 ♥️

  • @harwindersingh3834
    @harwindersingh3834 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ

  • @pwsnew
    @pwsnew 4 ชั่วโมงที่ผ่านมา +1

    ਸਰਪੰਚ ਨਹੀਂ ਸੀ

  • @aviroopbrar7356
    @aviroopbrar7356 2 ชั่วโมงที่ผ่านมา

    The same people who are always in these problems are with the ruling party.

  • @RAMSINGH-re8yw
    @RAMSINGH-re8yw 3 ชั่วโมงที่ผ่านมา

    Please check and un mute.

  • @SukhwinderSingh-ks7dh
    @SukhwinderSingh-ks7dh 2 ชั่วโมงที่ผ่านมา

    ਰੰਧਾਵਾ ਜੀ ਪੱਟੀ ਦੀ ਰਿਪੋਰਟ ਲਉ ਇਸ ਵਿੱਚ 112 ਪਿੰਡ ਹਨ ਇਕ ਪਿੰਡ ਵਿਚ ਵੀ ਵੋਟਾ ਨਹੀ ਪੈਣੀਆ 7/10/, ਨੂੰ ਇਕ ਤਰਫਾ ਆਮ ਪਾਰਟੀ ਦੇ ਸਰਪੰਚ ਬਣਾ ਕੇ ਐਲਾਨ ਕਰ ਦਿਤਾ ਹੈ।
    ਜਰੂਰ ਇਸ ਦੀ ਘੱਰ ਕਰੋ।

  • @mittiputtmajhail2960
    @mittiputtmajhail2960 2 ชั่วโมงที่ผ่านมา

    SGPC di presidency Maluka saab is best candidate. I never met him or know him in person. I used to consider him blind follower of Badals. But as strongly he took stand now show how devoted and dedicated he is to Akali Dal policy and Sikhi.

  • @harnekmalhans7783
    @harnekmalhans7783 25 นาทีที่ผ่านมา

    Time has changed too much now

  • @satnamsinghsohal9639
    @satnamsinghsohal9639 2 ชั่วโมงที่ผ่านมา

    ਸ੍ਰ ਜਗਤਾਰ ਸਿੰਘ ਜੀ ਟਾਈਮ ਨਾਂ ਮਿਲਣ ਦੇ ਜਿੰਮੇਵਾਰ ਇਕੱਲੇ ਪ੍ਰਧਾਨ ਜੀ ਨਹੀ ਹਨ ਇਸਦੀ ਜਿੰਮੇਵਾਰ ਸਾਰੀ ਸਿੱਖ ਕੌਮ ਹੈ ਕਿਉਕਿ ਅਸੀ ਆਪਣੇ ਆਪਣੇ ਲਾਲਚਾ ਕਰਕੇ ਇਹਨਾਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਦੇ ਖਿਲਾਫ ਕੀਂ ਕੀਂ ਬੋਲ ਜਾਦੇ ਕਦੀ ਕਿਸੇ ਨੇ ਸੋਚਿਆ, ਇਸ ਕਰਕੇ ਅਸੀ ਆਪਣੇ ਲੀਡਰਾਂ ਦਾ ਆਪ ਹੀ ਕਦ ਛੋਟਾ ਕੀਤਾ ਹੈ ਜੋਂ ਪਹਿਲਾ ਨਹੀ ਸੀ

  • @pritpalsingh5392
    @pritpalsingh5392 2 ชั่วโมงที่ผ่านมา

    ਰੰਧਾਵਾ ਜੀ
    ਐਸ ਜੀ ਪੀ ਸੀ ਦੀ ਚੋਣ ਕੇਵਲ ਅਕਾਲੀ ਦੱਲ ਦੇ ਮੈਂਬਰ ਹੀ ਕਿਉਂ ਲੜਦੇ ਹਨ, ਕੋਈ ਹੋਰ ਸਿਆਸੀ ਪਾਰਟੀਆਂ ਕਿਉਂ ਨਹੀਂ। ਵੈਸੇ
    ਐਸ ਜੀ ਪੀ ਸੀ ਦੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੇ ਪਾਬੰਦੀ ਲਗਾਈ ਜਾਵੇ। ਇਹ ਕਮੇਟੀ ਗੁਰੂ ਘਰਾਂ ਦੀ ਸੰਭਾਲ ਅਤੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਅਤੇ ਪਸਾਰ ਲਈ ਹੈ ਨ ਕੇ ਅਕਾਲੀ ਦਲ ਦੇ। ਗੁਰੂ ਘਰ ਸਿੱਖ ਸੰਗਤਾਂ ਦੇ ਹਨ, ਇਸ ਲਈ ਕਮੇਟੀ ਮੈਂਬਰ ਵੀ ਗੈਰ ਸਿਆਸੀ ਸਿੱਖ ਸੰਗਤਾਂ ਵਿੱਚੋਂ ਹੀ ਚੁਣ ਕੇ ਬਣਨੀ ਚਾਹੀਦੀ ਹੈ। ਅਕਾਲੀ ਦੱਲ ਦੇ ਮਾੜੇ ਪ੍ਰਭਾਵ ਹੇਠ ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਸਾਹਿਬ ਦੀ credibility ਤੇ ਮਾੜਾ ਅਸਰ ਪਿਆ ਹੈ ਅਤੇ ਕਮੇਟੀ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਿਚ ਫੇਲ ਹੋਈ ਹੈ, ਕੇਵਲ ਬਾਦਲ ਪਰਿਵਾਰ ਦੀ ਸੇਵਾਦਾਰ ਬਣ ਕੇ ਰਹਿ ਗਈ ਹੈ।

  • @Nanak-rc1go
    @Nanak-rc1go ชั่วโมงที่ผ่านมา

    ਕੋਈ ਮੈਂਬਰ ਬੋਲ ਹੀ ਨੀ ਸੀ ਸਕਦਾ ਜੀ। ਟੋਹੜਾ ਸਾਹਿਬ ਬੋਲੇ ਸੀ। ?

  • @jagdishsingh-uc7ud
    @jagdishsingh-uc7ud 3 ชั่วโมงที่ผ่านมา +1

    Chahe RSS BJP da kabja hove ya badal da aim ta golak

  • @amriksinghsingh3142
    @amriksinghsingh3142 3 ชั่วโมงที่ผ่านมา

    SSA ji
    Our community is a confused community
    A confused society can not produce an able leader. Honestly and Selfishness is missing in our Society We are badly facing the crisis of leadership. Thanks

  • @surinderpal2623
    @surinderpal2623 2 ชั่วโมงที่ผ่านมา

    ਅਕਾਲੀ ਦਲ ਬਾਦਲ ਹੈ ਨਾ ਕੇ ਅਕਾਲੀ ਦਲ

  • @harbhajansingh2910
    @harbhajansingh2910 4 ชั่วโมงที่ผ่านมา

    16 Oct ਤੋਂ 30 Nov ਤੱਕ election ਹੋ ਸਕਦੀ ਹੈ

  • @Nanak-rc1go
    @Nanak-rc1go 43 นาทีที่ผ่านมา

    ਅਜੇ ਤਾਂ 84 ਵਾਲੀ ਖੇਡ ਖੇਡਣ ਨੂੰ ਨੋਜਵਾਨ ਅੱਜ ਵੀ ਚਾਹੁੰਦੇ ਨੇ। ਸਾਲ ਪਹਿਲਾਂ ਸਭ ਨੇ ਦੇਖਿਆ ਹੀ ਹੈ। ਪਰ ਹੁਣ ਬਹੁਤ ਅਸਲਾ ਹੱਥਾਂ ਚ ਨੀ ਆ ਸਕਣਾ। ਇੱਕ ਮਹੀਨਾ ਕੋਸ਼ਿਸ਼ ਹੁੰਦੀ ਰਹੀ, ਹਰਮੰਦਿਰ ਸਾਹਿਬ ਚ ਵੜਨ ਦੀ। ਹਾਲਾਤ ਬਹੁਤ ਵਿਗੜ ਸਕਦੇ ਸੀ।

  • @sekhonsekhon4142
    @sekhonsekhon4142 2 ชั่วโมงที่ผ่านมา

    ਰੰਧਾਵਾ ਸਾਹਿਬ ਤੁਸੀਂ ਧਾਮੀ ਦੀਆਂ ਤਾਰੀਫ਼ਾਂ ਕਰਦੇ ,ਕਰਦੇ ਇੱਕ ਗੁਣ ਅੱਖੋਂ ਪਰੋਖੇ ਕਰ ਗਏ ਕਿ ਜੀ ਹਜ਼ੂਰੀਆਂ ਵੀ ਬਹੁਤ ਵੱਡਾ ਹੈ.

  • @gursimratkaurcheema6000
    @gursimratkaurcheema6000 3 ชั่วโมงที่ผ่านมา

    ਹੁਣ ਲੋਕ ਵੀ ਵਿਕਾਊਨੇ ਅੰਮ੍ਰਿਤ ਪਾਲ ਨੂੰ ਵੋਟਾਂ ਪੈ ਗਈ ਆਂ ਪਰ ਸੰਘਰਸ਼ ਲਈ ਲੋਕ ਅਗੇ ਨਹੀ ਆ ਰਹੇ ਸੰਘਰਸ਼ ਵਿਚ ਸਿਰਫ ਕਿਸਾਨ ਨਿਤਰਦੇ। ਮਾਂਗਟ

  • @manjithisinghsamra6187
    @manjithisinghsamra6187 3 ชั่วโมงที่ผ่านมา

    Shameful for Sikh Panth that no individual candidate regardless of his/her qualifications, knowledge and achievements in this field will be selected by Sangat. Instead the candidates will be nominated by political parties. Don’t expect much change!

  • @Nanak-rc1go
    @Nanak-rc1go ชั่วโมงที่ผ่านมา

    ਇੱਕ ਪ੍ਰੀਵਾਰ ਕੋਲ ਪਾਵਰ ਹੋਣ ਕਰਕੇ , ਆਹ ਹਾਲਾਤ ਬਣੇ ਨੇ ਜੀ ।

  • @HardialSandhu-si7gq
    @HardialSandhu-si7gq ชั่วโมงที่ผ่านมา

    ਹਮੀਰ ਸਿੰਘ ਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੋ ਤੁਮ ਪ੍ਰੇਮ ਖੇਲਣ ਕਾ ਚਾਉ ਸੀਸ ਧਰ ਤਲੀ ਗਲੀ ਮੋਰੀ ਆਓ। ਮੇਰੇ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ

  • @gurinderpaldhillon3367
    @gurinderpaldhillon3367 58 นาทีที่ผ่านมา

    ਵੀਰੋ ਇਕ ਕਾਰਨ ਇਹ ਵੀ ਹੈ ਸੇਵਾ ਤੋ ਵਿਉਪਾਰ ਜਦੋ ਸੁਖਬੀਰ ਬਿਕਰਮ ਦੀ ਆਮਦ ਨਾਲ ਸਿਆਸਿਤ ਵਿਉਪਾਰ ਚ ਬਦਲ ਗਈ ਹਰ ਲੀਡਰ ਪੈਸੇ ਪਿੱਛੇ ਲਗ ਗਿਆ

  • @gur9213
    @gur9213 3 ชั่วโมงที่ผ่านมา

    ਸ ਜਗਤਾਰ ਸਿੰਘ ਜੀ ਚੁਆਲੀ ਕੀ ਹੁੰਦਾ ਹੈ ਕਿਰਪਾ ਕਰਕੇ ਦੱਸਿਓ ਜੀ

    • @GurcharanSingh-l1s
      @GurcharanSingh-l1s 2 ชั่วโมงที่ผ่านมา +1

      44 ਨੂੰ ਕਹਿੰਦੇ ਹਨ ਜੀ।

  • @Nanakpanthi
    @Nanakpanthi 4 ชั่วโมงที่ผ่านมา

    SGPC ik sewa sanstha hai ki corporate company.
    Basically, purpose ta chadhave de paise nu manage karna hai.
    Lag eddan reha jiwen corporate company aa.

  • @Nanak-rc1go
    @Nanak-rc1go ชั่วโมงที่ผ่านมา

    ਅਸੂਲ ਤਾਂ ਛਿੱਕੇ ਟੰਗਕੇ ਰੱਖੇ ਨੇ ਜੀ, ਇਮਾਨਦਾਰੀ, ਸ਼ਰਾਫ਼ਤ ਸਹੀ ਹੈ। ਪੱਲੇ ਕੀ ਸੀ।

  • @JhabberHaryana
    @JhabberHaryana 3 ชั่วโมงที่ผ่านมา

    Badalan.da.kakh.ni.rena.simrat.te.akhdi.h.balasar.mainar.vichon.kise.sikh.nu.pani.pin.nu.ni.dita.sikhan.de.20.parivar.vasde.ne.kise.nu.ni.pushea.kadi.badlan.ne

  • @SatnamSingh-gj7mb
    @SatnamSingh-gj7mb 4 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @dharatdeputter
    @dharatdeputter 3 ชั่วโมงที่ผ่านมา

    ਨਵੰਬਰ ਮਹੀਨੇ ਪੰਜਾਬ ਵਿੱਚ 4 ਜ਼ਿਮਨੀ ਚੋਣਾਂ ਹੋਣੀਆਂ ਹਨ।ਇਸ ਕਰ ਕੇ ਪਹਿਲਾਂ ਚੋਣ ਕਰਵਾਈ ਜਾ ਰਹੀ ਹੈ।

  • @sharansingh-yt7jq
    @sharansingh-yt7jq ชั่วโมงที่ผ่านมา

    Randhawa kl da half episode cm village di consenses ta bin sir paar da time waste keeta ki drama speculation

  • @parveensingh4751
    @parveensingh4751 4 ชั่วโมงที่ผ่านมา +5

    BJP ਮਤਲਬ ਆਰਐੱਸਐੱਸ ਦੀ ਪੂਰੀ ਪੂਰੀ ਕੋਸ਼ਿਸ਼ ਹੀ ਕੇ ਅਕਾਲੀ ਦੀ ਫਟੀ ਪੋਚ ਦਿੱਤੀ ਜਾਵੇ ਇਸੇ ਲਈ ਬੀਬੀ ਜੀ ਧਾਲੀਵਾਲ ਭਰਾ, ਚੰਦੂਮਾਜਰਾ, ਸਿਰਸਾ ,ਢੀਂਡਸਾ ਅਤੇ ਅਜਿਹੇ ਹੋਰਲੀਡਰਾਂ ਨੂੰ ਵਰਤ ਕੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਵੇਗੀ ਅਜਿਹਾ ਮੇਰਾ ਖ਼ਦਸ਼ਾ ਹੈ ਬਾਕੀ ਪੰਜਾਬ ਤੇ ਅਸਿੱਦੇ ਰੂਪ ਵਿਚ ਕੇਜਰੀਵਾਲ ਰਾਹੀ ਆਰਐੱਸਐੱਸ ਹੀ ਕਾਬਜ ਹੈ

    • @Kiranpal-Singh
      @Kiranpal-Singh 3 ชั่วโมงที่ผ่านมา +1

      ਕਿਉਂ ਬਾਦਲ ਦਲੀਏ ਬਿਹਤਰ ਹਨ ?

    • @parveensingh4751
      @parveensingh4751 3 ชั่วโมงที่ผ่านมา

      ਮੈਂ ਕਿਸੇ ਨੂੰ ਮਾੜ੍ਹਾ ਨਹੀਂ ਕਹਿੰਦਾ ਪਰ ਸਿੱਖੀ ਦੇ ਭੇਸ ਚ ਸਾਡੀ ਸਿੱਖ ਸੰਸਥਾ ਤੇ ਆਰਐੱਸਐੱਸ ਦਾ ਕਬਜ਼ਾ ਹੋਣਾ ਚਾਹੀਦਾ ਹੀ?

  • @KewalSingh-e9u
    @KewalSingh-e9u 3 ชั่วโมงที่ผ่านมา

    Nachar parti ne gunda gardi diyan sab hadan par kartiyan ghat ton ghat 50 pind road te dharne la rahe ne

  • @JhabberHaryana
    @JhabberHaryana 3 ชั่วโมงที่ผ่านมา

    Ranbawa.ji.ki.haryana.de.sikhan.da.pta.lea.kadi.sirf.votan.paun.nu.rakhea.chutalean.nu.kadi.pta.ni.lia.sare.sikhan.de.pind.vi.ni.jande

  • @sabbyparmar7113
    @sabbyparmar7113 3 ชั่วโมงที่ผ่านมา

    News kuch nahi hundi sirf kahaaniya hundiya ne... randhawa ji... tuhade sawaala ch hi news hundi aa baki kahaaniya hundiya ne.

  • @gsrandhawa558
    @gsrandhawa558 3 ชั่วโมงที่ผ่านมา

    So long video

  • @ergurpreet5
    @ergurpreet5 2 ชั่วโมงที่ผ่านมา

    Sat Sri Akal Randhawa Saab, pichle 5 saal ton pardhaan ji di nigraani ch Ludhiana De Gurudwara Alamgir Sahib ch Sangat di Sahoolat lai Bathroom nahi Banne!! Kar sewa chaldi pichle 5 saal meinu khud ho ke gye dekhde.

  • @mittiputtmajhail2960
    @mittiputtmajhail2960 2 ชั่วโมงที่ผ่านมา

    Badala to pehla AD da president strong ta hi si k ohna ne khud nu CM te apne putt nu Deputy nahi si kita na hi kisse rishtedar nu UP to bula k na akali leader ja wazir ni si banayia. Master Tara Singh, Sant Fateh Singh ja Jath. Mohan Singh Tur, Pardhan hon te kisse election nahi si larre. Na ohna te aj tak corruption da daag lagga. Badala di kahani bilkul isde ult hy.

  • @sabbyparmar7113
    @sabbyparmar7113 3 ชั่วโมงที่ผ่านมา

    Ki fayada program karn da.. tuhada.

  • @ConfusedLawnmower-qy7dl
    @ConfusedLawnmower-qy7dl 3 ชั่วโมงที่ผ่านมา

    Randhawa sahib 😂😂😂 Akali dal te prog. kr k
    bac k nikalan d koshih na kro g
    aap V/s congress

  • @Parmjitsingh-t3w4k
    @Parmjitsingh-t3w4k 3 ชั่วโมงที่ผ่านมา

    ਰੰਧਾਵਾ ਸਾਹਿਬ ਪਿਛਲੇ ਸਾਲ ਲੋਕਾਂ ਵਿੱਚ ਇਹ ਆਮ ਗੱਲ ਸੀ ਕਿ ਮੈਂਬਰ ਦੋ ਦੋ ਕਰੋੜ ਵਿੱਚ ਵਿਕੇ ਸੀ ਪਤਾ ਨਹੀਂ ਕਿੰਨਾ ਸੱਚ ਕਿੰਨਾ ਝੂਠ

  • @jagseersinghgill2177
    @jagseersinghgill2177 2 ชั่วโมงที่ผ่านมา

    Kal jagtaar sir keh rehe c atki gatt dhakka ho rehea Jo Puri tarah sahi nai aae khena hi apne aap ch thik ni lagda ,te Rola golla ta iss sarkar v bout aa asl ch ehna to sambalea ee nhi ja rehi kanuun vivstha ajje takk ta

  • @RAMSINGH-re8yw
    @RAMSINGH-re8yw 3 ชั่วโมงที่ผ่านมา

    No voice

  • @sabbyparmar7113
    @sabbyparmar7113 3 ชั่วโมงที่ผ่านมา

    Tuhade sawaala de jawaab kyu nahi milde. Sirf kahaaniya hi mildiya ne roj.. ja fir kahaaniya vicho ik line da jawaab labna penda.

  • @sabbyparmar7113
    @sabbyparmar7113 3 ชั่วโมงที่ผ่านมา

    Dislike jyada ho gye tuc hun..

  • @sandeepsinghgill7066
    @sandeepsinghgill7066 3 ชั่วโมงที่ผ่านมา

    Dhami is highly unpopular with employees of SGPC. He is very stingy and employee benefits are not given as required

    • @jugsingh2006
      @jugsingh2006 3 ชั่วโมงที่ผ่านมา

      Sewa tankhah te paese nal?

    • @sandeepsinghgill7066
      @sandeepsinghgill7066 3 ชั่วโมงที่ผ่านมา

      @@jugsingh2006they are not sewadaars in classic sense but they are full time employees supporting their families through this employment

  • @DaljitSingh-p4p
    @DaljitSingh-p4p 2 ชั่วโมงที่ผ่านมา

    ਬਾਦਲ ਦਲਾਲ

  • @GurnekSingh-l6c
    @GurnekSingh-l6c 3 ชั่วโมงที่ผ่านมา

    🙏🙏🙏💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️👏👏✍️✍️💯

  • @jagdishsingh-uc7ud
    @jagdishsingh-uc7ud 3 ชั่วโมงที่ผ่านมา +1

    Shromani akali dal Sta vich aaun lai Sgpc te kabja rakhna chahundi

  • @agtopcamical4421
    @agtopcamical4421 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ,ਸਭ ਨੂੰ ਪਤਾ ਹੈ ਕਿ ਅਕਾਲੀ ਦਲ ਬੀ ਜੇ ਪੀ ਨੂੰ ਸਪੋਰਟ ਕਰਦੀ ਹੈ, ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਆਗੂਆਂ ਨੇ ਜੰਮੂ ਕਸ਼ਮੀਰ ਵਿਚ ਬੀ ਜੇ ਪੀ ਲਈ ਪ੍ਰਚਾਰ ਕੀਤਾ ਹੈ, ਕੀ ਤੁਸੀਂ ਅਕਾਲੀ ਦਲ ਨੂੰ ਇਸ ਨਜ਼ਰੀਏ ਨਾਲ ਦੇਖ ਕੇ ਚਰਚਾ ਕਰਦੇ ਹੋ?

    • @parveensingh4751
      @parveensingh4751 2 ชั่วโมงที่ผ่านมา

      ਅਕਾਲੀ ਦਲ ਨਹੀਂ ਬੀਜੇਪੀ ਦੇ ਖ਼ਰੀਦੇ ਹੋਏ ਲੋਕਾਂ ਨੇ ਬੀਜੇਪੀ ਲਈ ਪ੍ਰਚਾਰ ਕੀਤਾ

  • @BalwantSingh-jf2hx
    @BalwantSingh-jf2hx 3 ชั่วโมงที่ผ่านมา +1

    ਸਹਿਜਧਾਰੀ ਸਿੱਖਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ।

    • @Kiranpal-Singh
      @Kiranpal-Singh 3 ชั่วโมงที่ผ่านมา

      ਨਹੀਂ ਮਿਲਣਾ ਚਾਹੀਦਾ

    • @GSVirk-l2d
      @GSVirk-l2d 3 ชั่วโมงที่ผ่านมา

      ਸਹੀ ਗੱਲ ਮੈਂ ਤੁਹਾਡੇ ਨਾਲ ਸਹਿਮਤ ਆ,ਪਰ ਜੇ ਆਪਾਂ ਇਹਨਾਂ ਤੇ ਇਹ ਜ਼ੋਰ ਪਾਉਣ ਨਾਲੋ ਗੁਰਸਿੱਖ ਬਣਨ ਤੇ ਗੁਰਸਿੱਖ ਬਣਨ ਲਈ ਕਹਿਣਾ ਠੀਕ ਨੀ,ਇਹਦੇ ਨਾਲ ਹਰ ਸੋਚ ਦਾ ਬੰਦਾ ਵੋਟ ਪਾਵੇ ਤੇ ਇੱਕ ਘਰ ਦਾ ਕਬਜ਼ਾ ਹੋਣ ਤੋਂ ਬਚਾਅ ਰਵੇ,

    • @jugsingh2006
      @jugsingh2006 3 ชั่วโมงที่ผ่านมา

      Bhaiyean nu hand over karni SGPC.

    • @GSVirk-l2d
      @GSVirk-l2d 3 ชั่วโมงที่ผ่านมา

      ਜਿੰਨਾ ਜ਼ੋਰ ਅਸੀ ਇਸ ਗੱਲ ਤੇ ਲਾਉਂਦੇ ਆ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ ਇਸ ਨਾਲੋ ਅਸੀ ਇਹ ਇਸ ਗੱਲ ਤੇ ਜ਼ੋਰ ਕਿਉਂ ਨਹੀਂ ਲਾਉਂਦੇ ਕਿ ਸਾਨੂੰ ਸਭਨੂੰ ਗੁਰਸਿੱਖ ਬਣਨਾ ਚਾਹੀਦਾ,ਨਾਲੇ ਸਰਪੰਚੀ ਚ ਇੱਕ ਪਿੰਡ ਦੀ ਗੱਲ ਤੇ ਸੁਣ ਹੀ ਲਈ ਹੋਣੀ ਆ,ਕੀ ਉਹ ਹਾਲ ਕਰਨਾ ਸ ਗ ਪੀ ਸੀ ਦਾ ਅੱਗੇ ਬਹੁਤ ਸਹੀ ਰਾਹ ਤੇ ਜਾਣ ਡਏ ਆ,ਅੱਗੇ ਹੀ ਬਾਦਲਾਂ ਬੇੜਾ ਗ਼ਰਕ ਕੀਤਾ ਉਪਰੋ ਇਹ ਮੰਗ

    • @narindersaini7652
      @narindersaini7652 2 ชั่วโมงที่ผ่านมา

      But why

  • @daljitsingh-xb6bg
    @daljitsingh-xb6bg 3 ชั่วโมงที่ผ่านมา

    ਆ ਕਿੱਦਾ ਹੋ ਸਕਦਾ ਕਿ ਜਗਤਾਰ ਸਿੰਘ ਜੀ ਅਕਾਲੀ ਦਲ ਦਾ ਜਲੂਸ ਨਾ ਕੱਢਣ। ਕੋਈ ਮੌਕਾ ਨਹੀ ਛੱਡਦੇ।
    😮

    • @Kiranpal-Singh
      @Kiranpal-Singh 3 ชั่วโมงที่ผ่านมา

      ਬਾਦਲ ਦਲ ਨੇ ਕਰਤੂਤਾਂ ਹੀ ਇਸ ਤਰਾਂ ਦੀਆਂ ਕੀਤੀਆਂ ਕੇ ਜਲੂਸ ਕੱਢਿਆ ਜਾਵੇ ??????

    • @daljitsingh-xb6bg
      @daljitsingh-xb6bg 3 ชั่วโมงที่ผ่านมา

      ਸਹਿਮਤ ਹਾਂ। ਪਰ ਕਸੂਰਵਾਰ ਸਾਰੇ ਲੀਡਰ ਨੇ। ਸਜ਼ਾ ਸਭ ਨੂੰ ਮਿਲੇ, ਇੱਕਲੇ ਸੁਖਬੀਰ ਬਾਦਲ ਨੂੰ ਨਹੀਂ। ਸਭ ਤੇ ਰਾਜਨੀਤਕ ਤੌਰ ਤੇ 5 ਸਾਲਾਂ ਲਈ ਪਾਬੰਦੀ ਲਗਣੀ ਚਾਹੀਦੀ ਹੈ। ​@@Kiranpal-Singh

    • @jugsingh2006
      @jugsingh2006 3 ชั่วโมงที่ผ่านมา +1

      ​@@daljitsingh-xb6bgChief hi doshi mannia janda.

    • @Kiranpal-Singh
      @Kiranpal-Singh 3 ชั่วโมงที่ผ่านมา

      @@daljitsingh-xb6bg
      ਸਭ ਤੋਂ ਵੱਧ ਕਸੂਰ ਬਾਦਲ ਪਰਿਵਾਰ ਦਾ ਹੈ, ਜੋ ਤਾਨਾਸ਼ਾਹ ਰਹੇ-ਖੁਦ ਬਿਨਾਂ ਸਲਾਹ ਫੈਸਲੇ ਲੈਂਦੇ ਰਹੇ, ਜੋ ਕੋਈ ਆਵਾਜ ਉਠਾਵੇ ਤਾਂ ਬਾਦਲ ਦਲ ਵਿੱਚੋਂ ਬਾਹਰ ਜਾਂ ਉਸਦੀ ਅਹਿਮੀਅਤ ਖਤਮ, ਆਪਣੇ ਜਥੇਦਾਰਾਂ ਵੱਲੋਂ ਫਖਰੇ ਕੌਮ ਵੀ ਲੈ ਲਿਆ, ਸਿਰਸੇ ਵਾਲੇ ਬਲਾਤਕਾਰੀ-ਕਾਤਲ ਨੂੰ ਮੁਆਫੀ ਵੀ ਦੁਆ ਦਿੱਤੀ, ਜਾਲਮਾਂ ਨੂੰ ਵੱਡੇ ਅਹੁੱਦੇ ਦੇ ਕੇ ਨਿਵਾਜਿਆ !

    • @Kiranpal-Singh
      @Kiranpal-Singh 3 ชั่วโมงที่ผ่านมา

      @@daljitsingh-xb6bg
      ਸਭ ਤੋਂ ਵੱਧ ਕਸੂਰ ਬਾਦਲ ਪਰਿਵਾਰ ਦਾ ਹੈ, ਜੋ ਤਾਨਾਸ਼ਾਹ ਰਹੇ-ਖੁਦ ਬਿਨਾਂ ਸਲਾਹ ਫੈਸਲੇ ਲੈਂਦੇ ਰਹੇ, ਜੋ ਕੋਈ ਆਵਾਜ ਉਠਾਵੇ ਤਾਂ ਬਾਦਲ ਦਲ ਵਿੱਚੋਂ ਬਾਹਰ ਜਾਂ ਉਸਦੀ ਅਹਿਮੀਅਤ ਖਤਮ, ਆਪਣੇ ਜਥੇਦਾਰਾਂ ਵੱਲੋਂ ਫਖਰੇ ਕੌਮ ਵੀ ਲੈ ਲਿਆ, ਸਿਰਸੇ ਵਾਲੇ ਬਲਾਤਕਾਰੀ-ਕਾਤਲ ਨੂੰ ਮੁਆਫੀ ਵੀ ਦੁਆ ਦਿੱਤੀ, ਜਾਲਮਾਂ ਨੂੰ ਵੱਡੇ ਅਹੁੱਦੇ ਦੇ ਕੇ ਨਿਵਾਜਿਆ !