ਇਕ ਰਾਜੇ ਦੀਆਂ 2 ਰਾਣੀਆਂ ਸੀ | ਬਾਪੂ ਮੱਘਰ ਸਿੰਘ | ਰੰਗ ਪੰਜਾਬ ਦੇ | Son of Punjab

แชร์
ฝัง
  • เผยแพร่เมื่อ 27 ก.ย. 2020
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • บันเทิง

ความคิดเห็น • 206

  • @sukhbirsingh7329
    @sukhbirsingh7329 3 ปีที่แล้ว +2

    ਬਾਪੂ ਜੀ ਦੀਆਂ ਗੱਲਾਂ ਸੁਣਕੇ ਨਜਾਰਾ ਆ ਗਿਆ। ਲੰਮੀ ਉਮਰ ਹੋਵੇ ਬਾਪੂ ਜੀ ਦੀ।

  • @sarwanbajwa8074
    @sarwanbajwa8074 3 ปีที่แล้ว +36

    ਸਾਰੇ ਪਿੰਡਾਂ ਵਿੱਚ ਜਿਨ੍ਹੇ ਵੀ ਬਜੁਰਗ ਨੇ ਉਹਨਾਂ ਕੋਲ ਅੱਜ ਕੱਲ ਦੇ ਮੁੰਡਿਆਂ ਨੂੰ ਬੈਠ ਕੇ ਗੱਲਾਂ ਸੁਣਨਿਆਂ ਚਾਹਿਦੀਆਂ ਹਨ ਜੇ ਹੋ ਸਕੇ ਤਾਂ ਏਸੇ ਤਰ੍ਹਾਂ ਹੀ ਰਿਕੋਡਿੰਗ ਵੀ ਕਰ ਲੈਣ ਨਹੀ ਤਾਂ ਇਹਨਾਂ ਦੇ ਨਾਲ ਹੀ ਖ਼ਤਮ ਹੋ ਜਾਣਗੀਆਂ ।

    • @jaspalkaur3228
      @jaspalkaur3228 3 ปีที่แล้ว

      ੇਂੇਂਂਂਂਂੇੱਅਅਅੳੳਏੇਂਂਂਂਯਂਯ ਹੈ ਇਸ।
      ਇਕ ਵਾਰ

  • @baljitbrar6324
    @baljitbrar6324 3 ปีที่แล้ว +4

    ਬਾਬਾ ਜੀ ਤੁਸੀਂ ਸਾਡਾ ਅਸਲ ਵਿਰਸਾ ਹੋ, ਏਵੇਂ ਈ ਕਹਾਣੀਆਂ ਬਾਤਾਂ ਬਾਪ ਦਾਦਿਆਂ ਤੋਂ ਸੁਣਕੇ ਵੱਡੇ ਹੋਏ ਆਂ। ਜਿਹੜੇ ਲੋਕ ਨੁਕਸ ਕੱਢ ਰਹੇ ਆ, ਬਈ ਆਹ ਸ਼ਬਦ ਗਲਤ ਬੋਲ ਤਾਂ,ਜਾਂ ਫਰੀਦ ਦੇ ਸ਼ਬਦ ਨੂੰ ਕਿਸੇ ਹੋਰ ਦਾ ਕਹਿ ਦਿੱਤਾ, ਤੁਸੀਂ ਉਹਨਾਂ ਦੀ ਯਾਦਦਾਸ਼ਤ ਦੀ ਕਦਰ ਕਰੋ। ਸਾਡੇ ਬਾਪ ਦਾਦੇ ਵੀ ਯਾਦ ਚੋਂ ਈ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਗਲਤੀ ਹੋਣੀ ਸੁਭਾਵਕ ਆ, ਵੈਸੇ ਵੀ ਉਹ ਕਿਹੜਾ ਗਿਆਨੀ ਦਾ ਪੇਪਰ ਦੇ ਰਹੇ ਆ। ਅਸਲ ਚ ਸਾਨੂੰ ਇਹੋ ਜਿਹੀਆਂ ਚੱਲਦੀਆਂ ਫਿਰਦੀਆਂ ਯੂਨੀਵਰਸਿਟੀਆਂ ਦੀ ਕਦਰ ਕਰਨੀ ਚਾਹੀਦੀ ਆ।

  • @sampurangrewal5740
    @sampurangrewal5740 3 ปีที่แล้ว +51

    ਮੱਘਰ ਸਿੰਘ ਵਰਗਾ ਟੇਲੈਂਟਡ ਬੰਦੇ ਪੰਜਾਬ ਵਿੱਚ ਕੋਈ ਵਿਰਲਾ ਹੀ ਰਹਿ ਗਿਆ।ਮੱਘਰ ਸਿੰਘ ਨੂੰ ਪੂਰਾ ਖੁਸ਼ ਰੱਖੋ, ਸਾਂਭਣ ਵਾਲਾ/ ਕੀਮਤੀ ਹੀਰਾ।

  • @HarjinderSingh-hl7hg
    @HarjinderSingh-hl7hg 3 ปีที่แล้ว

    ਬਾਪੂ ਮੱਘਰ ਸਿੰਘ ਵੱਲੋਂ ਬੋਲਿਆ ਜਾ ਰਿਹਾ ਇਕ - ਇਕ ਅੱਖਰ, ਆਪਣੇ ਆਪ 'ਚ ਇਕ ਦਸਤਾਵੇਜ਼ ਹੈ।

  • @HarjinderSingh-hl7hg
    @HarjinderSingh-hl7hg 3 ปีที่แล้ว

    " ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀਂ ਗਿਆਨ ਵੇ ਲਾਲੋ " ਕਥਨ ਨੂੰ ਬਾਪੂ ਮੱਘਰ ਸਿੰਘ ਜੀ ਅੱਖਰ- ਅੱਖਰ ਕਮਾ ਰਹੇ ਹਨ।

  • @oparora2991
    @oparora2991 3 ปีที่แล้ว +3

    ਸਤਿਨਾਮ ਵਾਹਿਗੁਰੂ ਜੀ ਜੀ ਬਾਬਾ ਜੀ ਬਹੁਤ ਵਧੀਆ ਵੀਡੀਓ ਹੈ ਜੀ ਸਾਰੀਆਂ ਹੀ ਵਧੀਆ ਹਨ ਜੀ ਪੂਰਾ ਇਤਿਹਾਸ ਬਾਬਾ ਜੀ ਸਾਂਭੀ ਬੈਠੇ ਹਨ ਜੀ

  • @HarjinderSingh-hl7hg
    @HarjinderSingh-hl7hg 3 ปีที่แล้ว

    ਬਾਪੂ ਮੱਘਰ ਸਿੰਘ ਜੀ , ਸਿੱਖ - ਕੌਮ ਨੂੰ ਇਕ ਵਧੀਆ ਸੇਧ ਦੇਣ ਦਾ ਮਾਦਾ ਰਖਦੇ ਹਨ।

  • @mrkulwantgrewal
    @mrkulwantgrewal 3 ปีที่แล้ว +10

    ਬਹੁਤ ਵਧੀਅਾ। ਬੜੀਅਾਂ ਕਿਤਾਬਾਂ ਪੜ੍ਹੀਅਾਂ ਨੇ ਪਰ ਅਾਹ ਧ੍ਰੂ ਭਗਤ ਦੀ ਕਥਾ ਬੋਲੀਅਾਂ ਵਿਚ ਪਹਿਲੀ ਵਾਰ ਸੁਣੀ ਅੈ।

  • @user-uo9tt8pq4g
    @user-uo9tt8pq4g 3 ปีที่แล้ว +3

    ਬਾਪੂ ਬਹੁਤ ਵਧੀਆ।

  • @iqbalsinghgill551
    @iqbalsinghgill551 3 ปีที่แล้ว +36

    ਜਬਰਦਸ ਯਾਦ ਬਾਪੂ ਦੀ। ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

    • @Dsmajra
      @Dsmajra 3 ปีที่แล้ว

      AaaaaaaaaaaaAaaaaaaaAaaaaaaaaaaaaaaaaaaaaaaaaaaaaaaaaaaAaa,
      LLLP aaaaa

  • @HarjinderSingh-hl7hg
    @HarjinderSingh-hl7hg 3 ปีที่แล้ว

    ਬਾਪੂ ਮੱਘਰ ਸਿੰਘ 'ਤੇ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੈ।

  • @makhanmahant5707
    @makhanmahant5707 2 ปีที่แล้ว

    ਬਹੁਤ ਵਧੀਆ ਕਹਾਣੀ ਬਾਬਾ ਜੀ। ਬਹੁਤ ਬਹੁਤ ਧੰਨਵਾਦ ਜੀ।

  • @amanaulakh1313
    @amanaulakh1313 3 ปีที่แล้ว +3

    ਸਲਾਮ ਆ ਬਾਪੂ ਨੂੰ ਇਹਨਾਂ ਗਿਆਨ

  • @sukhjeetkaur3949
    @sukhjeetkaur3949 3 ปีที่แล้ว +16

    ਬਹੁਤ ਵਧੀਆ ਬਾਬਾ ਜੀ ਸਾਰੀਆਂ ਵੀਡੀਓ

  • @gurpalsingh5609
    @gurpalsingh5609 3 ปีที่แล้ว +5

    ਵਾਹ ਜੀ ਵਾਹ ਬਹੁਤ ਹੀ ਵਧੀਆ ਮੱਘਰ ਸਿੰਘ ਜੀ

  • @jasvirbrar3310
    @jasvirbrar3310 3 ปีที่แล้ว +5

    ਬਾਬਾ ਜੀ ਤਾਂ ਕੀਮਤੀ 💎💍 ਜੀ।

  • @gagandeepmehta1992
    @gagandeepmehta1992 3 ปีที่แล้ว

    Bapu ji nu sun ke bhut vadiya lagda

  • @baljindermallhi1053
    @baljindermallhi1053 3 ปีที่แล้ว +1

    ਬਾਪੂ ਗੁਣਾ ਦੀ ਗੁਥਲੀ ਹੈ ਜਿਉਦਾ ਰਹੇ

  • @malwinderwalia2119
    @malwinderwalia2119 3 ปีที่แล้ว +11

    ਬਹੁਤ ਵਧੀਆ

  • @lakhadeol2418
    @lakhadeol2418 3 ปีที่แล้ว

    ਬਾਪੂ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੱਸਦੇ ਹੋ ਸਿੱਖ ਕੌਮ ਦੇ ਯੋਧਿਆਂ ਬਾਰੇ ਵੀ ਦੱਸਿਆ ਕਰੋ

  • @harryamu8840
    @harryamu8840 3 ปีที่แล้ว +5

    Keya baat hai Bappu g sun k bahut vadiaaaaa lagga 🤗

  • @vedioaada4230
    @vedioaada4230 3 ปีที่แล้ว +3

    ਵਾਹਿਗੁਰੂ ਬਾਬਾ ਜੀ ਨੂੰ ਲੰਬੀ ਉਮਰ ਬਕਸਨਣ ।

  • @mrkulwantgrewal
    @mrkulwantgrewal 3 ปีที่แล้ว +18

    ਕਿੰਤੂ ਪਰੰਤੂ ਕਰਨ ਵਾਲ਼ੇ ੲਿਸ ਗਲ ਦਾ ਖਿਅਾਲ ਰਖੋ ਕਿ ਜਿਸ ਲੈਵਲ ੳੁਤੇ ਬਾਪੂ ਮਘਰ ਸਿੳੁਂ ਗਲਾਂ ਸੁਣਾ ਰਿਹੈ ੳੁਹ ਲੈਵਲ ਸ਼ੁੱਧ ਲੋਕ ਮਨ ਦਾ ਲੈਵਲ ਹੈ। ੲਿਸ ਲੈਵਲ ੳੁਤੇ ਕਬੀਰ ਫਰੀਦ ਦਾ ਕੋੲੀ ਫਰਕ ਨਹੀ। ਬਾਪੂ ਕਿਸੇ ਨੂੰ ਪੇਪਰਾਂ ਦੀ ਤਿਅਾਰੀ ਨੀ ਕਰਾੳੁਂਦਾ ਬੲੀ ਨੰਬਰ ਕਟੇ ਜਾਣਗੇ। ੲਿਹ ਯੂਨੀਵਰਸਿਟੀਅਾਂ ਦੇ ਵਿਦਵਾਨਾ ਵਾਸਤੇ ਨਹੀ ੲਿਹ ਲੋਕ ਵੇਦ ਹੈ ਸਾਡੇ ਵਡੇ ਵਡੇਰੇ ੲਿਸੇ ਪਧਰ ਤੇ ਸਾਦਾ ਜੀਵਨ ਜਿੳੁਂਦੇ ਸਨ।

  • @KuldeepSingh-yg5wv
    @KuldeepSingh-yg5wv 3 ปีที่แล้ว +2

    Bapu ji bhut khoob Apne dada ji Yaad aw gye ji🙏🙏🙏✌️

  • @tariveer4605
    @tariveer4605 3 ปีที่แล้ว +7

    ਮੱਗਰ ਸਿੰਘ ਬਾਪੂ ਸਿਰੇ ਦੀਆ ਗੱਲ ਦੱਸਦਾ ..ਸਕੂਲਾਂ ਵਿੱਚ ਤਾ ਮਾਸਟਰ z ਜਾ %ਜਾ ਬਰੋਬਰ ਨਹੀ ਪਾਈਆ ਕੁੱਟੀ ਗਿਆ ਸਾਨੂੰ ਸਾਲਾ ਹਜੇ ਤੱਕ z ਜਾ ਬਰੋਬਰ ਕੰਮ ਨਹੀ ਆਈਆ ਐਵੇ ਕੁੱਟ ਖਾਈ ਗਏ..

  • @Daljit-NY
    @Daljit-NY 3 ปีที่แล้ว +5

    Bappu ji tusi jug jug jio !!!

  • @sharansaini440
    @sharansaini440 3 ปีที่แล้ว +2

    Mann gye bapuu ji ena gyan arjit kita dhan otuci purania galla sun ke rooh khush ho jandi ae 🙏🙏🙏

  • @kamaldeeprana41
    @kamaldeeprana41 3 ปีที่แล้ว +3

    No word👌👌

  • @kalathiara548
    @kalathiara548 3 ปีที่แล้ว +2

    ਬਾਬੂ ਜੀ ਵਧੀਅਾਂ ਗੱਲਾਂ ਸਮਝਾਦੇ ਹੋ ,ਜਿੳੂਦਾ ਵੱਸਦਾਂ ਰੱਖੇ ਮਾਲਕ

  • @jagrajsingh3822
    @jagrajsingh3822 3 ปีที่แล้ว +6

    2¹/2ਮਾਵਾ ਵਾਲੀ ਬਾਪੂ ਦੀ ਗੱਲ ਗਲਤ ਏ
    ਬਾਪੂ ਨੂੰ ਸਿੱਖ ਇਤਹਾਸ ਪਡ਼੍ਹਾਵੋ

  • @parmanandsingh4486
    @parmanandsingh4486 2 ปีที่แล้ว

    ਬਾਈ ਬਹੁੱਤ ਵਧੀਆ ਜੀ

  • @gurvirkaurbrar
    @gurvirkaurbrar 3 ปีที่แล้ว +7

    ਵਾਹ ਬਾਪੂ ਜੀ ਰੰਗ ਬੰਧਤਾ🙏

  • @dhaliwaldhaliwal2039
    @dhaliwaldhaliwal2039 3 ปีที่แล้ว +2

    NYC vidio bapu ji waheguru g Mehr bharya hath rkhe u te 🙏🙏

  • @sarwanbajwa8074
    @sarwanbajwa8074 3 ปีที่แล้ว +3

    ਬਹੁਤ ਹੀ ਵਧੀਆ ਜੀ ।

  • @harindersingh9832
    @harindersingh9832 3 ปีที่แล้ว +2

    ਬਾਬਾ ਜੀ ਨੂੰ ਬਹੁਤ ਗਿਆਨ ਜੀ

  • @balbirkaur8033
    @balbirkaur8033 3 ปีที่แล้ว +2

    Congratulations bapu ji and sari team nu

  • @parveenkaur516
    @parveenkaur516 3 ปีที่แล้ว

    Wow very nice bapu ji

  • @BalvirSingh-nb8cp
    @BalvirSingh-nb8cp 3 ปีที่แล้ว

    Bah Baba je sbad a gea

  • @GurdeepSingh-lb1zc
    @GurdeepSingh-lb1zc 3 ปีที่แล้ว +1

    Kya baat aw baba g

  • @sarabjitkaur1943
    @sarabjitkaur1943 3 ปีที่แล้ว

    Very very very good baba ge

  • @happymehra3789
    @happymehra3789 3 ปีที่แล้ว +2

    Wah ਬਾਬਾ ਜੀ wah

  • @gurjantsaraon5678
    @gurjantsaraon5678 3 ปีที่แล้ว +3

    ਬਾਬਾ ਜੀ ਸਰਾਓ ਗੌਤ ਦਾ ੲਿਤਿਹਾਸ 🙏

  • @sukhjeetkaur3949
    @sukhjeetkaur3949 3 ปีที่แล้ว +21

    ਪੁਰਾਣੇ ਬਾਬੇਆ ਦੇ ਦਿਮਾਗ ਬਹੁਤ ਤੇਜ਼ ਨੇ ਬਾਬਾ ਕੋਈ ਗੱਲ ਨਹੀਂ ਭੁੱਲਦਾ

  • @user-mx6jh6kf5v
    @user-mx6jh6kf5v 3 ปีที่แล้ว +2

    ਬਹੁਤ ਵਧੀਆ ਜੀ

  • @balbirkaur8033
    @balbirkaur8033 3 ปีที่แล้ว +2

    Bapu ne kamal ker te god bless you bapu

  • @kulwindertiwana3162
    @kulwindertiwana3162 3 ปีที่แล้ว +3

    Bapuji buhat intelligent he remembers everything

  • @GK-2244
    @GK-2244 3 ปีที่แล้ว

    ਬਹੁਤ ਵਧੀਆ ਬਾਬਾ ਜੀ। ਬਹੁਤ ਵਧੀਆ ਯਾਦਾਸ਼ਤ। ਸਾਰੀ ਟੀਮ ਦਾ ਧੰਨਵਾਦ।

  • @harindersingh9832
    @harindersingh9832 3 ปีที่แล้ว +1

    ਟੀਮ ਦਾ ਬਹੁਤ ਧੰਨਵਾਦ

  • @nazarsingh7259
    @nazarsingh7259 3 ปีที่แล้ว +3

    ਬਹੁਤ ਖੂਬ

  • @BootaSingh-fc3pm
    @BootaSingh-fc3pm 3 ปีที่แล้ว +4

    ਵਾਹ ਜੀ ਵਾਹ

  • @gurcharnsingh6469
    @gurcharnsingh6469 2 ปีที่แล้ว

    ਸਾਡੇ ਪਿੰਡ ਵੀ ਹੈਗਾ ਇਕ ਬੰਦਾ ਸਾਡਾ ਗਵਾਡੀ ਆ ਉਹ ਵੀ ਬਹੁਤ ਕਿੱਸੇ ਕਹਾਣੀਆ ਜਾਣਦਾ

    • @SonofPunjab
      @SonofPunjab  2 ปีที่แล้ว

      ਕਿਹੜਾ ਪਿੰਡ ਆ ਜੀ ਥੋਡਾ, ਨੰਬਰ ਦਿਓ ਆਪਣਾ ਜੀ, ਜਾ ਸਾਨੂ 9501909739 ਤੇ ਕਾਲ ਕਰੋ

  • @navrajmangat9495
    @navrajmangat9495 3 ปีที่แล้ว +3

    ਬਾਬਾ ਜੀ ਸਤਿ ਸ਼੍ਰੀ ਅਕਾਲ ਜੀ 🙏🙏🙏🙏

  • @daryfarminformation7868
    @daryfarminformation7868 3 ปีที่แล้ว +2

    Good bapu ji Purana itash

  • @paultorino737
    @paultorino737 3 ปีที่แล้ว

    Very good babaji

  • @SukhwinderKaur-pp3on
    @SukhwinderKaur-pp3on 3 ปีที่แล้ว +4

    App dia sarian Vedio so good 😊

  • @lakhveersingh5085
    @lakhveersingh5085 3 ปีที่แล้ว

    Thanks 🙏

  • @dstarsikka6594
    @dstarsikka6594 3 ปีที่แล้ว +1

    Great .......superb.......🙏🏻🙏🏻🙏🏻🙏🏻🙏🏻🙏🏻

  • @jatindersamra9004
    @jatindersamra9004 3 ปีที่แล้ว

    Waheguru ji ❤️🙏

  • @jaildarlakhna713
    @jaildarlakhna713 3 ปีที่แล้ว +1

    Sari teem da dilon dhawaad jiuda raih bapu ji virsa punjab da

  • @karmjitkaur5515
    @karmjitkaur5515 3 ปีที่แล้ว

    Very very nice video ji 🌹🌹🌹🌹🌹

  • @dandialsaab9722
    @dandialsaab9722 3 ปีที่แล้ว +3

    Very good 👍👍👍

  • @manjitsingh9699
    @manjitsingh9699 3 ปีที่แล้ว +1

    Waheguru Ji

  • @sarbjitsinghjashanpretvish2475
    @sarbjitsinghjashanpretvish2475 3 ปีที่แล้ว +2

    Very good 22 G very nice

  • @lovepreetdhaliwal2918
    @lovepreetdhaliwal2918 3 ปีที่แล้ว +2

    Kyaaaa baaat ❤

  • @BobbySingh-bd5bp
    @BobbySingh-bd5bp 3 ปีที่แล้ว +2

    Nice bapu Ji

  • @kirankharoud6336
    @kirankharoud6336 3 ปีที่แล้ว +3

    Baba Ji grate job

  • @giansingh9475
    @giansingh9475 3 ปีที่แล้ว +3

    wah g wah

  • @ramanpreetkaur3702
    @ramanpreetkaur3702 3 ปีที่แล้ว

    Very nice 🙏

  • @KuldeepSingh-rv2sv
    @KuldeepSingh-rv2sv 3 ปีที่แล้ว +1

    Good bapu ji

  • @BhupinderSingh-pr5yc
    @BhupinderSingh-pr5yc 3 ปีที่แล้ว

    ਬੋਹਤ ਵਧਿਆ ਜਾਣਕਾਰੀ ਦਿੱਤੀ ਗਈ ਹੈ ਜੀ

  • @lovekaur7602
    @lovekaur7602 3 ปีที่แล้ว

    Waheguru

  • @rajchahal1980
    @rajchahal1980 3 ปีที่แล้ว

    Wah ji wah jeonda reh baba rab lambi umar kare

  • @JaswinderSingh-gg7zv
    @JaswinderSingh-gg7zv 3 ปีที่แล้ว +6

    ਬਾਬਾ ਐ ਲਗਦਾ ਜਿਵੇ ਬੈਟਰੀ ਤੇ ਚਲਦਾ ਹੁਦਾ

  • @gurpreetcheema7469
    @gurpreetcheema7469 3 ปีที่แล้ว

    Mere. Bapu g. V ehi baat suande c

  • @HarpalSingh-zx1gv
    @HarpalSingh-zx1gv 3 ปีที่แล้ว +4

    Nice

  • @evleen4e378
    @evleen4e378 3 ปีที่แล้ว +3

    Maghar Singh Jindabaad

  • @rashpalsingh6884
    @rashpalsingh6884 3 ปีที่แล้ว

    BaBa J .🙏🙏🙏🙏Cahahl

  • @kuldeepdhaliwal822
    @kuldeepdhaliwal822 3 ปีที่แล้ว +1

    BABA g bohat vadia g

  • @jagroopbal6644
    @jagroopbal6644 3 ปีที่แล้ว +1

    Bapu ji bhut vdia

    • @gagansidhu3258
      @gagansidhu3258 ปีที่แล้ว

      ਬਾਪੂਜੀ ਬਹੁਤ ਵਧਿਆ

  • @paramjeetkaur1478
    @paramjeetkaur1478 3 ปีที่แล้ว +2

    Very nice 🙏🙏❤️❤️👍👍

  • @GagandeepSingh-qy9tp
    @GagandeepSingh-qy9tp 3 ปีที่แล้ว

    ਬਹੁਤ ਵਧੀਆ ਜੀ 👌👍🌴

  • @simranjeet7533
    @simranjeet7533 3 ปีที่แล้ว +1

    Very very very very nice g

  • @prabhdialgill
    @prabhdialgill 3 ปีที่แล้ว

    God bless u. Thanks

  • @ranasharma2917
    @ranasharma2917 2 ปีที่แล้ว

    Nice g

  • @harmeetsingh9857
    @harmeetsingh9857 3 ปีที่แล้ว +3

    Axilant baba

  • @lakhasingh2864
    @lakhasingh2864 3 ปีที่แล้ว +1

    Sahi gal aa ji baba

  • @kokisran8146
    @kokisran8146 3 ปีที่แล้ว +4

    Sohna km aa veer tera. .dimag kaim aa mager sigh da

  • @amritpanesar3762
    @amritpanesar3762 3 ปีที่แล้ว +1

    Very very very nice 👌

  • @gurbakshsingh1386
    @gurbakshsingh1386 3 ปีที่แล้ว +1

    ਬਾਪੂ ਜੀ ਪਾਕਿਸਤਾਨ ਵਿਚ ਉਪੱਲ ਕਿਨੇਂ ਪਿੰਡ ਸੀ

  • @kanwaljitkaur3695
    @kanwaljitkaur3695 3 ปีที่แล้ว +2

    Nice video Baba ji

  • @seeratkaur2810
    @seeratkaur2810 3 ปีที่แล้ว +1

    Bhut vdhia

  • @user-py1zk9tl1x
    @user-py1zk9tl1x 3 ปีที่แล้ว +2

    Ok Tau

  • @navubrar204
    @navubrar204 3 ปีที่แล้ว +1

    Baba ji good 💎🙏🙏🙏

  • @gurdeepsingh4128
    @gurdeepsingh4128 3 ปีที่แล้ว +1

    Good ❤️

  • @hardialsingh5010
    @hardialsingh5010 3 ปีที่แล้ว +1

    Waheguru ji

  • @gurpreetbhola7625
    @gurpreetbhola7625 3 ปีที่แล้ว

    Dhan ho baba ji

  • @SandeepKaur-gz1su
    @SandeepKaur-gz1su 3 ปีที่แล้ว +1

    Very nice

  • @hartettoor5036
    @hartettoor5036 3 ปีที่แล้ว

    Good Bapu G

  • @jassibakshi29
    @jassibakshi29 3 ปีที่แล้ว

    ❤❤❤❤❤