ਮਤਰੇਈ ਮਾਂ-3 |matreyi maa-3 |new punjabi movies2024 | punjabi short videos

แชร์
ฝัง
  • เผยแพร่เมื่อ 31 ม.ค. 2025

ความคิดเห็น • 335

  • @paramjeetbrar1800
    @paramjeetbrar1800 หลายเดือนก่อน +2

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @RajwinderKaur-fv1pj
    @RajwinderKaur-fv1pj หลายเดือนก่อน +1

    ਬੁਹਤ ਸੋਹਣੀ ਵੀਡੀਓ ਰਾਜਵਿੰਦਰ ਕੌਰ ਕੈਨੇਡਾ

  • @kulwinderknagra3640
    @kulwinderknagra3640 ปีที่แล้ว +6

    ਵੈਰੀ ਨਾਈਸ ਦੋਵੇ ਬੇਬੇ ਜੀ ਵੈਰੀ ਨਾਈਸ ਰੋਲ 🙏🙏 ਵੈਰੀ ਨਾਈਸ ਟੀਮ ਬੇਬੇ ਜੀ ਦੀ ❤❤ ਵੈਰੀ ਨਾਈਸ ਮੈਸਜ

  • @LovelyCuteypie
    @LovelyCuteypie หลายเดือนก่อน

    Zbrdast ❤❤❤❤❤❤❤

  • @happy_harman9725
    @happy_harman9725 ปีที่แล้ว +14

    ਬੇਬੇ ਤੇ ਭੂਆ ਦੀ ਐਕਟਿੰਗ ਬਹੁਤ ਹੀ ਵਧੀਆਂ ਭੂਆ ਦੇ ਡਾਇਲਾਗ ਬਹੁਤ ਵਧੀਆ ਲਗਦੇ ਆ👌👌

  • @reshamkaur3836
    @reshamkaur3836 ปีที่แล้ว +4

    ਨਵੀ ਬੇਬੇ ਬਹੁਤ ਵਧੀਆ ਗੱਲਾ ਕਰਦੇ ਬਿਲਕੁਲ ਰੀਅਲ ਗੱਲ ਕਰਦੇ ਸਾਰੀ ਟੀਮ ਵਧੀਆ ਹੈ ਰੇਸ਼ਮ ਕੌਰ USA

  • @manidhindsa2419
    @manidhindsa2419 6 หลายเดือนก่อน +2

    Good 👍👍👍 job 👍👍

  • @GurmeetSingh-ur6db
    @GurmeetSingh-ur6db ปีที่แล้ว +2

    Good job biji🎉🎉🎉🎉🎉🎉🎉🎉🎉🎉🎉🎉🎉🎉very very nice bibi je🙏🙏🙏🙏🙏

  • @gsinghjawanda5373
    @gsinghjawanda5373 ปีที่แล้ว +14

    ਮਾਤਾ ਜੀ ਸਾਰਾ ਦਿਨ ਬੁਰਾ ਭਲਾ ਸੁਨਣਦੀ ਰਹਿੰਦੀ ਸੀ ਭਾਣਾ ਤਾ ਵਰਤਣਾ ਹੀ ਸੀ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ੇ…⛳️🙏⛳️

  • @Aulakh_pb13
    @Aulakh_pb13 ปีที่แล้ว +8

    ਨਵੀ ਬੇਬੇ ਦੀ ਐਕਟਿੰਗ ਸਿਰਾ ❤❤❤🎉🎉

  • @TarnveerSingh-qh4xy
    @TarnveerSingh-qh4xy ปีที่แล้ว +2

    ❤❤❤👌👌👌moga

  • @SukhpalGrewal-rx6bs
    @SukhpalGrewal-rx6bs ปีที่แล้ว +5

    ਬਹੁਤ ਵਧੀਆ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਬੇਬੇ ਤਾਂ ਬੋਲਦੀਆਂ ਬਹੁਤ ਵਧੀਆ ਲੱਗਦੀਆਂ ਨੇ ❤❤❤😂😂😂😂 ਸਾਰੇ ਜਾਣੇ ਬਹੁਤ ਹਲੀਮੀ ਨਾਲ ਵੀਡੀਓ ਬਣਾਉਂਦੇ ਨੇ ਲਵ ਯੂ ਸਾਰਿਆਂ ਨੂੰ

  • @GurvirSinghKhosa
    @GurvirSinghKhosa ปีที่แล้ว +2

    ਬੇਬੇ ਤੇ ਭੂਆ ਦੀ ਐਕਟਿੰਗ ਬਹੁਤ ਹੀ ਵਧੀਆ ਭੂਆ ਦੇ ਡਾਇਲਾਗ ਬਹੁਤ ਵਧੀਆ ਦੇ ਆ

  • @randeepmunjal2636
    @randeepmunjal2636 6 หลายเดือนก่อน

    Great job ji

  • @jotdhillon1835
    @jotdhillon1835 หลายเดือนก่อน +1

    ਪਰਮਜੀਤ ਕੌਰ ਬਹੁਤ ਵਧੀਆ ਕਹ ਰਹੇ ਹਨ

  • @RajKaur-v2v
    @RajKaur-v2v ปีที่แล้ว +10

    ਜੇ ਭੂਆ ਦਾ ਘਰਵਾਲਾ ਇਹਦੀ ਸੌਂਕਣ ਲੈ ਆਉਂਦਾ ਫਿਰ ਦੇਖਣਾ ਸੀ ਇਹਦੀ ਜੁਬਾਨ ਦਾ ਰਸ 😂ਇਹ ਤਾਂ ਏਦਾਂ ਨੀ ਟਿਕਦੀ😂

  • @HarjitSingh-pd5oh
    @HarjitSingh-pd5oh ปีที่แล้ว +1

    Bahut khoob

  • @pritamsinghsiddhu2521
    @pritamsinghsiddhu2521 ปีที่แล้ว

    Very good betaji thanks

  • @BaljeetKaur-fs5hg
    @BaljeetKaur-fs5hg 4 หลายเดือนก่อน

    ❤❤❤❤❤ ਨਾਇਸ ਬੇਬੇ ❤❤❤❤❤

  • @invincible_gaming65
    @invincible_gaming65 ปีที่แล้ว +1

    BHUT VADIA VEDIO

  • @JagdeepSingh-fo3ve
    @JagdeepSingh-fo3ve ปีที่แล้ว

    Nami bebe di acting bhot Vadia 👌👌👌👌

  • @balvirsingh-il3eb
    @balvirsingh-il3eb ปีที่แล้ว +6

    ਭਾਬੀ ਜ਼ਮੀਨ ਪੈਸੇ ਦੀ ਮਾਲਕ ਸਾਂਭ ਲੈਣਗੇ ਪਰ ਦੇ ਭੂਆ ਦੇ ਸੱਟ ਲੱਗ ਗਈ ਕਿਸੇ ਨੇ ਨਹੀਂ ਪੁਛਣਾ ਭੂਆ ਘੱਟ ਮੇਹਣੇ ਦੇ ਹੱਦ ਠੀਕ ਹੁੰਦੀ ਹੈ

  • @jagdevsingh8335
    @jagdevsingh8335 ปีที่แล้ว +2

    ਟੀਮ ਘਰ ਪਰਿਵਾਰ ਚੈਨਲ ਤੇ ਜਿੰਨੀਆਂ ਵੀ ਵੀਡੀਓ ਬਣੀਆਂ ਹਨ ਸਾਰੀਆਂ ਹੀ ਬਹੁਤ ਸ਼ਲਾਘਾਯੋਗ ਹਨ ਦੋਵੇਂ ਬੇਬੇ ਜੀ ਬਹੁਤ ਸੋਹਣਾ ਰੋਲ ਨਿਭਾਉਂਦੀਆਂ ਹਨ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @JapnoorSidhu-p9m
    @JapnoorSidhu-p9m ปีที่แล้ว

    Vry nice vedio

  • @gurdeepshokar9665
    @gurdeepshokar9665 ปีที่แล้ว

    ਬਹੁਤ ਬਹੁਤ ਵਧਾਈ ਵੀਡੀਓ

  • @kulwindermann5975
    @kulwindermann5975 ปีที่แล้ว +3

    ਭੂਆ ਨੂੰ ਸਲਾਮ good ਐਕਟਿੰਗ

  • @papindarkaur2042
    @papindarkaur2042 ปีที่แล้ว

    Super 👍👍👍👍❤❤❤❤

  • @mohanmohansingh9208
    @mohanmohansingh9208 ปีที่แล้ว

    Very nice vlog👌👌

  • @anurag_saddi
    @anurag_saddi ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ
    Sanjeev Sharma Moga

  • @DeepakSharma22794
    @DeepakSharma22794 ปีที่แล้ว

    ਬਹੁਤ ਸੋਹਣੀ ਵੀਡੀਓ ।

  • @shamshersingh5895
    @shamshersingh5895 ปีที่แล้ว

    Nice video ji,,🙏🙏❤

  • @Mandeep.maan21
    @Mandeep.maan21 ปีที่แล้ว +4

    bebe te bhua di acting ne nazare leya dete bhua ni chdi bebe da picha 😂🎉🎉❤❤❤❤gbu u,,, khush rakhe waheguru 🙏🏻 Mandeep,,aman,, anshu,, Harman,, Kohinoor brar family pind mallan

  • @baldavsingh6615
    @baldavsingh6615 ปีที่แล้ว +2

    Navi bebe purane time dean gallan karde aaa

  • @malkeetkaur445
    @malkeetkaur445 ปีที่แล้ว

    New bebe very nice 👌

  • @zimmysandhu
    @zimmysandhu ปีที่แล้ว

    Bahot vdiya good
    Zimmy babarpur ਨਾਭਾ

  • @SantoshRani-n7t
    @SantoshRani-n7t ปีที่แล้ว

    Bahut achi video

  • @satwantKaur-fs4kz
    @satwantKaur-fs4kz 5 หลายเดือนก่อน

    Very good movie

  • @islamul-haque4292
    @islamul-haque4292 6 หลายเดือนก่อน

    Great 👍 story

  • @Jagjeet-kaur57
    @Jagjeet-kaur57 ปีที่แล้ว +6

    ਨਵੀਂ ਬੇਬੇ ਦੀ ਐਕਟਿੰਗ ਬਹੁਤ ਬਹੁਤ ਘੈਂਟ ਹੈ ਬੇਬੇ ਜੇ ਸਾਡੇ ਨੇੜੇ ਦੀ ਹੋਵੇ ਮੈਂ ਜ਼ਰੂਰ ਮਿਲਣਾ ਸੀ

    • @GurjuntMaan
      @GurjuntMaan ปีที่แล้ว

      😊😊😊😊😊😊😊

  • @Harry-y1t
    @Harry-y1t ปีที่แล้ว

    ਬਹੁਤ ਵਧੀਆ ਵੀਡੀਓ ਆ

  • @kaursinghmansa
    @kaursinghmansa ปีที่แล้ว

    ਵਧੀਆ ਵਿਡਿਓ 👍ਜੀ

  • @rekharani3219
    @rekharani3219 ปีที่แล้ว

    Bahut he accha role maa da

  • @chahal2563
    @chahal2563 ปีที่แล้ว

    bhut vadhiya g parminder aishveer pind kotala

  • @anitajuyal946
    @anitajuyal946 ปีที่แล้ว

    W👌👌

  • @jeetorita802
    @jeetorita802 ปีที่แล้ว

    Very nice drama 👌

  • @wishsingh820
    @wishsingh820 6 หลายเดือนก่อน

    god work ji

  • @surinderkaur1247
    @surinderkaur1247 9 หลายเดือนก่อน

    Bhua bahut vadhia

  • @husanpreet9665
    @husanpreet9665 ปีที่แล้ว

    God bless you all members video bohot vadia lgi ji thanks ❤❤

  • @bhupindergaddu4562
    @bhupindergaddu4562 8 หลายเดือนก่อน

    Fantastic story🎉🎉🎉🎉 well done to the team😊😊😊😊 bhuaji acting is so 👍

  • @kulwinderknagra3640
    @kulwinderknagra3640 ปีที่แล้ว

    ਵੈਰੀ ਨਾਈਸ ਵੀਡੀਓ 🙏❤🙏

  • @Aujla1231
    @Aujla1231 ปีที่แล้ว

    ਨਵੀਂ ਬੇਬੇ ਤਾਂ ਗੱਲਾਂ ਦੀ ਹਨੇਰੀ ਲਿਆ ਦੇਂਦੀ ਆਂ👌🏻👌🏻

  • @kaurkaur7163
    @kaurkaur7163 6 หลายเดือนก่อน

    ਸਾਰੇ ਬਹੁਤ ਵਧੀਆ real ਐਕਟਰ ਨੇ ਬੇਬੇ ਤੇ ਭੂਆ ਤਾਂ ਬਹੁਤ ਕਮਾਲ ਨੇ ਰਾਜਵਿੰਦਰ ਕੋਰ ਨਾਗਪੁਰ

  • @amanjudge8795
    @amanjudge8795 ปีที่แล้ว +9

    ਭੂਆਂ ਜ਼ਿਆਦਾ ਬੋਲਦੀ ਇਨ੍ਹਾਂ ਨਹੀਂ ਬੋਲਦੇ ਹੁੰਦੇ ਭੁਆ ਦੁੱਖ਼ ਤੈਨੂੰ ਆ ਜਾਵੇ ਫੇਰ ਕੀ ਕਰੇ ਗੀ ਵਾਹਿਗੁਰੂ ਭੂਆ ਦਾ ਕੱਲੀ ਦਾ

    • @rajkaur8729
      @rajkaur8729 ปีที่แล้ว +8

      ਸਹੀ ਕਿਹਾ ਜੀ। ਭੂਆ ਜਰੂਰਤ ਤੋਂ ਜਿਆਦਾ ਬੋਲਦੀ ਆ। ਹਰ ਨਿੱਕੀ ਨਿੱਕੀ ਗੱਲ ਚ ਦਖ਼ਲਅੰਦਾਜ਼ੀ ਕਰਦੀ ਆ। ਕਈ ਵਾਰ ਵੱਡਿਆਂ ਦੀ ਸਹਿਣੀ ਵੀ ਪੈਂਦੀ ਆ। ਹਰ ਗੱਲ ਚ ਸ਼ੈਹ ਦੇਣੀ ਚੰਗੀ ਗੱਲ ਨਹੀਂ।ਫਿਰ ਕਹਿ ਦਿੰਦੀ ਆ ਮੈਂ ਤਾਂ ਟਾਈਮ ਪਾਸ ਕਰਦੀ ਆਂ.... ਕਿੱਧਰੋਂ ਕਰਦੀ ਆ ਟਾਈਮ ਪਾਸ।

  • @surinderkaur-m1j
    @surinderkaur-m1j ปีที่แล้ว

    Sab to vadiya video hai biji nice surinder kaur jala dhar

  • @JaswinderKaur-en7qs
    @JaswinderKaur-en7qs 7 หลายเดือนก่อน +4

    ਮਤਲਾ ਵਾਲੀ ਵੀਡੀਓ ਚ ਭੂਆ ਜਦੋਂ ਭੜੋਲੇ ਵਰਗੇ ਕਹਿੰਦੀ ਹ ਨਾ ਮੈਨੂੰ ਬੜਾ ਹੀ ਹਾਸਲ

  • @JaswinderKaur-en7qs
    @JaswinderKaur-en7qs 7 หลายเดือนก่อน

    ਭੂਆ ਦੀ ਐਕਟਿੰਗ ਬਹੁਤ ਬਹੁਤ ਵਧੀਆ ਮੈਨੂੰ ਤਾਂ ਇੰਨਾ ਕੁ ਹਾਸਾ ਆਉਂਦਾ ਨਾ ਤੁਹਾਡੀ ਵੀਡੀਓ ਦੇਖ ਕੇ ਬਹੁਤ ਜਿਆਦਾ

  • @sunitarani471
    @sunitarani471 9 หลายเดือนก่อน

    Baby ta kmal hi kr dinddi ❤

  • @RajveerKaur-ce5sp
    @RajveerKaur-ce5sp 10 หลายเดือนก่อน

    Very nice g

  • @ManpreetKaur-vq7bm
    @ManpreetKaur-vq7bm ปีที่แล้ว

    ਨਵੀਂ ਬੇਬੇ ਵੈਰੀ ਨਾਈਸ ਬਹੁਤ ਵਧੀਆ ਤੁਸੀਂ ਸਮਝਾਉਂਦੇ ਹੋ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @rupinderjeetsingh9879
    @rupinderjeetsingh9879 ปีที่แล้ว

    Waheguru ji wahegur ji ❤❤❤❤❤kulbir kaur daulatpura moga

  • @manjitbillan1062
    @manjitbillan1062 ปีที่แล้ว +1

    Nices video good luck

  • @GursharnSingh-zd7fq
    @GursharnSingh-zd7fq ปีที่แล้ว

    Very nice 😅🎉🎉❤

  • @virendrasabharwal2180
    @virendrasabharwal2180 ปีที่แล้ว

    Very nice program

  • @sukhjitkaur2393
    @sukhjitkaur2393 ปีที่แล้ว +1

    Very very nice video bebe ji ❤️👌

  • @manidhindsa2419
    @manidhindsa2419 6 หลายเดือนก่อน +1

    Hor koi tuc ji motivational videos paau karu. jis vich teaching heova motive mila life ch kuz karan da ji ❤❤❤❤❤❤❤❤

  • @iqbalsinghcheema4768
    @iqbalsinghcheema4768 ปีที่แล้ว

    So nice acting all of you🎉

  • @artisetia6874
    @artisetia6874 ปีที่แล้ว +2

    Dono maatava bohot vadhia..keep it up..god bless you all

  • @tarnpreetsingh8334
    @tarnpreetsingh8334 9 หลายเดือนก่อน

    Bebe very nice acting very nice God bless you Tarnpreet singh Germany

  • @HarpreetsinghLovely
    @HarpreetsinghLovely ปีที่แล้ว

    Very nice story

  • @hardevsingh8913
    @hardevsingh8913 ปีที่แล้ว

    God bless you all family ❤❤❤❤❤ very nice story Hardev singh Doda

  • @faqirchand3396
    @faqirchand3396 ปีที่แล้ว

    Nice video Faqir Chand Barnala

  • @balvirkaur7021
    @balvirkaur7021 ปีที่แล้ว

    Bhut vadiya bnai vedieo

  • @kulwinderknagra3640
    @kulwinderknagra3640 ปีที่แล้ว +2

    ਭੂਆ ਨੂੰ ਮੌਕਾ ਮਿਲ ਗਿਆ ਗਲ ਕਰਨ ਦਾ ਇੰਨੇ ਨਾ ਮੇਹਣੇ ਮਾਰ ਭੂਆ ਬੇਬੇ ਨੂੰ 🙏🙏

  • @Dhillon-z8g
    @Dhillon-z8g 7 หลายเดือนก่อน

    Bhua acting good

  • @charanjitkaurbatth8246
    @charanjitkaurbatth8246 ปีที่แล้ว

    Bhuaa ji super star

  • @BaljeetSingh-w3r
    @BaljeetSingh-w3r ปีที่แล้ว

    Very nice Baljeet Singh Sidhu Jagjit Pura

  • @HarpreetNarwal-n3d
    @HarpreetNarwal-n3d ปีที่แล้ว

    Good dono bebe awesome ❤gurnaaz narwal Surrey Canada

  • @rachhpalsingh78466
    @rachhpalsingh78466 ปีที่แล้ว

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @simrandhillon6363
    @simrandhillon6363 ปีที่แล้ว

    Bahut hi vadia video bnayi aa ji...bebe te bhuaa ji di acting bahut vadia hai ji.

  • @arshdeepkaur6895
    @arshdeepkaur6895 ปีที่แล้ว

    Nice massage for all 👍👍👍

  • @rupinderbal1114
    @rupinderbal1114 ปีที่แล้ว

    Dono bebe veerpal lashhi bouth he vadhia maja aa janda bnavati kush nahi lagda sab kush asal ch ho reha eda lagda tuhanu milan nu bouth dil kerda rab milave

  • @SukhwinderKaur-me4ti
    @SukhwinderKaur-me4ti 8 หลายเดือนก่อน

    Baut badia video lgda hi nhi ki acting krde ny bilkul nachrul ❤❤

  • @jyotijyoti2106
    @jyotijyoti2106 ปีที่แล้ว

    Nice video ji 👍👍

  • @BalwinderKaur-dv1uf
    @BalwinderKaur-dv1uf ปีที่แล้ว

    Boht ghent Video kmaaal 🙏🙏😇😇👍👍

  • @jasvirkaursandhu4119
    @jasvirkaursandhu4119 ปีที่แล้ว

    Nice video good

  • @hamirsinghsingh8102
    @hamirsinghsingh8102 ปีที่แล้ว

    Hamir Delhi very very nice video

  • @lakhvinderkaurdhillon358
    @lakhvinderkaurdhillon358 ปีที่แล้ว +1

    Veerpal di acting voth vadia g ajj di vedio ch👌🙏

  • @armaansingh1468
    @armaansingh1468 ปีที่แล้ว

    Daljit kaur usa very very very nice very very good

  • @RajaSingh-sd6uk
    @RajaSingh-sd6uk ปีที่แล้ว

    ਜਮਾਂ ਕੀ ਕਰਵਾਗੇ ਤੇਰਾ ਕਾਲਜਾ 😂😂😂😂😂😂😂😂❤❤❤

  • @GurmeetKaur-h4r
    @GurmeetKaur-h4r ปีที่แล้ว

    Very best video❤❤❤❤🎉🎉🎉🎉🎉

  • @Freshdesigns349
    @Freshdesigns349 ปีที่แล้ว

    Bht jyada sohni video bnayi aa

  • @ReshamSingh-nb2ic
    @ReshamSingh-nb2ic ปีที่แล้ว

    Very nice video ji

  • @Ranbir566
    @Ranbir566 ปีที่แล้ว

    Nice bebe g

  • @TaranSaini-l3r
    @TaranSaini-l3r ปีที่แล้ว

    Bhut soni vido a ji pal 12:49

  • @dhillon711
    @dhillon711 ปีที่แล้ว

    Natural acting aa bhut vadia ji

  • @GurmukhBrar-c7q
    @GurmukhBrar-c7q ปีที่แล้ว

    ਬੇਹੱਦ ਵਧੀਆ ਵੀਡੀਓ

  • @sarabjeetkaur3569
    @sarabjeetkaur3569 ปีที่แล้ว

    Bahut sohni video ji sarabjit patran to

  • @NeetuRani-f8x
    @NeetuRani-f8x ปีที่แล้ว

    Bahut vadyia video 🙏🙏

  • @Rajvans-l5o
    @Rajvans-l5o ปีที่แล้ว

    New bebe d acting jaberdast❤😂

  • @ParminderSingh-k2e
    @ParminderSingh-k2e 2 หลายเดือนก่อน

    Sawan poohli 🎉🎉